Hassan Manak ਨੇ ਖੋਲ ਦਿੱਤੇ ਅੰਦਰਲੇ ਰਾਜ਼, 'ਦੋਹਤਾ ਮਾਣਕ ਦਾ' ਕਹਿਣ ਤੇ ਕਿਉਂ ਹੋ ਰਿਹੈ ਵਿਰੋਧ ?

  Рет қаралды 370,871

Daily Post Punjabi

Daily Post Punjabi

Күн бұрын

Пікірлер: 1 400
@prabjit7425
@prabjit7425 4 жыл бұрын
ਹਸਨ ਮਾਣਕ ਬਹੁਤ ਤਰੱਕੀਆਂ ਕਰੇਗਾ। ਮੱਥੇ ਦੀਆਂ ਲਿਖੀਆਂ ਨੂੰ ਕੋਈ ਵੀ ਮੇਟ ਨਹੀਂ ਸਕਦਾ। 🙏 ।
@gurdevsinghaulakh7810
@gurdevsinghaulakh7810 4 жыл бұрын
ਬਹੁਤ ਵਧੀਆ ਅਵਾਜ ਹੈ ਹਸਨ ਬੇਟਾ Carry on putra
@bikamalhi1238
@bikamalhi1238 4 жыл бұрын
🎤🎤ਰਿਪੋਰਟ ਨੂੰ ਬੇਇਜ਼ਤੀ ਕਰਾਉਣ ਦਾ ਬਹੁਤ ਸੌਕ ਆ ਚਵਲ ਕਿਸੇ ਥਾਂ ਦਾ,👊👊👊👊 ਠੋਕ ਠੋਕ 🔨🔨ਕੇ ਰੱਖਿਆ ਸੱਚੇ ✌👍ਬੰਦੇ ਨੇ ਪੂਰੀ ਰੀਝ ਨਾਲ 🤪🤪
@yuvrajshahkoti8057
@yuvrajshahkoti8057 4 жыл бұрын
Hahahaha
@ManjitSingh-do2kl
@ManjitSingh-do2kl 4 жыл бұрын
ਵਧੀਆਂ ਬੋਲਦਾ ਤੇ ਸੱਚ ਬੋਲਦਾ ਪੱਤਰਕਾਰ ਦੀ ਰੇਲ ਬਣਾਈ ਜਾਂਦਾ verry good
@ssbdiary5258
@ssbdiary5258 4 жыл бұрын
ਗੱਲ ਤਾਂ ਸਹੀ ਆ ਮੁੰਡੇ ਦੀ ਬੁਹਤ ਸੱਚ ਬੋਲਦਾ ਚਮਕੀਲਾ ਗੰਦੇ ਗਾਣਿਆ ਕਰਕੇ ਨੀ ਮਰਿਆ ਉਹਦੀ ਝੜਾਈ ਕਰਕੇ ਮਰਿਆ।
@lovedeepsidhu7454
@lovedeepsidhu7454 4 жыл бұрын
ਪਿਹਲਾ ਕਾਰਨ ਓਹਦੀ ਜਾਤ ਸੀ
@Manjindersingh-me9nx
@Manjindersingh-me9nx 4 жыл бұрын
nachhtar chhta v aye hi mraya
@mogewala3451
@mogewala3451 3 жыл бұрын
Be agreee
@raguveersingh1071
@raguveersingh1071 3 жыл бұрын
Right
@harjindkaurvlogs
@harjindkaurvlogs 4 жыл бұрын
ਸ਼ਕਤੀ ਮਾਣਕ ਨੂੰ ਤਕਲੀਫ਼ ਹੋਈ ਆ.....ਹਸਨ ਗੁੱਡ ਲੱਕ 👍👌👌👌☺️🤗
@tajindermaan2162
@tajindermaan2162 3 жыл бұрын
Hloo
@PawanKumar-is6wt
@PawanKumar-is6wt 2 жыл бұрын
Manak parivar haje v takleef vich hai yudhvir haje v poora fit nahi Hasan manak sahib de naam te controversy Kar riha
@PawanKumar-is6wt
@PawanKumar-is6wt 2 жыл бұрын
Kal nu copyright da panga pe gya Hasan saria controversia bhul javega kise hor gareeb rishtedar da naam nahi lya
@ਬੇਈਮਾਨਅੰਮ੍ਰਿਤ
@ਬੇਈਮਾਨਅੰਮ੍ਰਿਤ 4 жыл бұрын
ਤੁੰਨ ਕੇ ਰੱਖਿਆ ਪੱਤਰਕਾਰ ਸਿਰਾ ਬੰਦਾ ਹਸਨ👌👌
@sukhirai8429
@sukhirai8429 4 жыл бұрын
ਜਦੋਂ ਮੈਂ ਪਹਿਲੀ ਵਾਰ ਇੰਨਾਂ ਨੂੰ ਜੂਟਿਊਬ ਤੇ ਸੁਣਿਆ ਤਾਂ ਮੇਰੀ ਖੁਸ਼ੀ ਵਾਲੀ ਹੱਦ ਨਾਂ ਰਹੀ ਸੋ ਇੰਜ ਲੱਗਿਆ ਜਿਵੇਂ ਰੱਬ ਨੇ ਸਾਨੂੰ ਮਾਣਕ ਸਾਹਿਬ ਵਾਪਸ ਕਰ ਦਿੱਤੇ Amazing singer ❤️😍🙏👌👌
@prabjit7425
@prabjit7425 4 жыл бұрын
ਹਸਨ ਮਾਣਕ ਨੇ ਰਿਪੋਰਟਰ ਦੀ ਰੂਹ ਨਾਲ ਲਾਹ ਪਾਹ ਕੀਤੀ । ਠੰਡ ਪਾਤੀ। 👍👍
@prabjit7425
@prabjit7425 4 жыл бұрын
@Alan Z 🙏
@armaanpawar5159
@armaanpawar5159 4 жыл бұрын
Hnji syi gal a bro
@singlehonestboy5526
@singlehonestboy5526 4 жыл бұрын
ਤੂੰ ਹਸਨ ਦਾ ਚੇਲਾ ਲਗਦਾ ਮੈਨੂੰ
@prabjit7425
@prabjit7425 4 жыл бұрын
@@singlehonestboy5526 ਵੀਰੇ ਤੂੰ ਰਿਪੋਰਟਰ ਦਾ ਚੇਲਾ ਬਣਿਆ ਰਹਿ । ਅਸੀਂ ਇਹੋ ਜਿਹੇ ਰਿਪੋਰਟਰ ਨੂੰ ਕਦੀ ਵੀ ਨੇੜੇ ਨਹੀਂ ਲੱਗਣ ਦਿੰਦੇ ।
@itsallaboutjesus6010
@itsallaboutjesus6010 4 жыл бұрын
True 😂😂😂😂😂 ik dam thanda ho gaya
@gangboy2380
@gangboy2380 2 жыл бұрын
ਬਹੁਤ ਬਹੁਤ ਵਧੀਆ ਗੱਲਾ ਕਿਤੀਆ ਹਸਨ ਮਾਣਕ ਨੇ ਸਰਦਾਰ ਕੁਲਦੀਪ ਮਾਣਕ ਜੀ ਵਰਗੀ ਸੇਮ ਟੂ ਸੇਮ ਅਵਾਜ਼ ਹੈ ਪਰਮਾਤਮਾ ਸਭ ਦਾ ਭਲਾ ਕਰੇ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@rupinderbhattisingh9149
@rupinderbhattisingh9149 4 жыл бұрын
ਹਸਨ ਮਾਣਕ ਬੰਦਾ ਕਾਇਮ ਏ ,
@shaansingh4667
@shaansingh4667 4 жыл бұрын
God bless you beta ji
@nabarchannel5569
@nabarchannel5569 4 жыл бұрын
ਜ਼ਿੰਦਾਬਾਦ ਮੁੰਡਿਆ, ਜੀਓ
@ijagwinder
@ijagwinder 4 жыл бұрын
ਜਿੰਨਾ ਜ਼ੋਰ ਰਿਪੋਰਟਰ ਨੇ ਇਥੇ ਲਾਇਆ , ਜੇ ਕਿਸੇ ਮੰਤਰੀ ਤੇ ਲਾਇਆ ਹੁੰਦਾ ਤਾਂ ਸ਼ਾਇਦ ਪੰਜਾਬ ਕੁਝ ਹੋਰ ਹੁੰਦਾ 🙏🏻
@AnuRadha-jb2xn
@AnuRadha-jb2xn 4 жыл бұрын
Ryt
@Honeywaraich470
@Honeywaraich470 4 жыл бұрын
SHi gal a vr
@karamjitkaur7173
@karamjitkaur7173 3 жыл бұрын
Very nice reply
@ijagwinder
@ijagwinder 3 жыл бұрын
@@karamjitkaur7173 ਧੰਨਵਾਦ ਜੀ , ਆਪੇ ਸਿਆਣੇ ਬਣੋ ਤਾਹੀ ਕੁਝ ਹੋ ਸਕਦਾ 🙏🏻
@karamjitkaur7173
@karamjitkaur7173 3 жыл бұрын
@@ijagwinder hnji bilkul sae kea tuse.......glti sade he aa
@amankhass
@amankhass 3 жыл бұрын
ਹਸਨ ਮਾਣਕ ਬਾਈ ਤੁਹਾਨੂੰ ਪੂਰੀ ਸਪੋਰਟ ਅਾ ਕੰਮ ਖਿੱਚ ਕੇ ਰੱਖੋ
@prabjit7425
@prabjit7425 4 жыл бұрын
ਇਹੋ ਜਿਹੇ ਰਿਪੋਰਟਰ ਨੂੰ ਲੱਖ ਲੱਖ ਲਾਹਨਤਾਂ ਹੋਣ।
@gurdevsinghaulakh7810
@gurdevsinghaulakh7810 4 жыл бұрын
100/. Sahi ha ji.
@Guri_1125
@Guri_1125 4 жыл бұрын
Right
@singlehonestboy5526
@singlehonestboy5526 4 жыл бұрын
ਹਸਣ ਦਾ ਲੱਨ ਚੂਪ ਲਾ😁
@sk-dt7sr
@sk-dt7sr 4 жыл бұрын
ਸਹੀ ਗਲ ਹੈ
@mogewala3451
@mogewala3451 3 жыл бұрын
@@singlehonestboy5526 bolan di akll sikhla pihlan bad timeezaa
@gurdevsinghaulakh7810
@gurdevsinghaulakh7810 4 жыл бұрын
ਰਿਪੋਰਟਰਾ ਤੂੰ ਇਸ ਤਰਾਂ ਅੱਗੇ ਨਹੀ ਵੱਧ ਸਕਦਾ ਲੋਕਾਂ ਦੀਆਂ ਲਾਹਨਤਾਂ ਲੈ ਬੈਠਦੀਆਂ ਨੇ
@parwindersingh4207
@parwindersingh4207 4 жыл бұрын
ਇਹ ਮੁੰਡਾ ਅਜੇ ਵੀ ਆਪਣੇ ਸਟੈਂਡ ਤੇ ਕਾਇਮ ਆ ਬਾਕੀ ਰਿਪੋਰਟਰ ਵੀਰ ਤੂੰ ਇਸ ਮਸਲੇ ਨੂੰ ਜਿਆਦਾ ਨਾ ਖਿੱਚ ਛੱਡ ਸਭ ਨੂੰ ਖੁਸ਼ ਰਹਿਣ ਦੇ
@gurdevsinghaulakh7810
@gurdevsinghaulakh7810 4 жыл бұрын
👌
@mogewala3451
@mogewala3451 3 жыл бұрын
Koka jrh ditta eh gal kihke
@BalbirSingh-kv8mq
@BalbirSingh-kv8mq 4 жыл бұрын
ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਇਹ ਲਿਖਿਆ ਕੁਮੈਂਟ ਲਾਈਕ ਜਾਂ ਡਿਸ ਲਾਈਕ ਚ ਜਵਾਬ ਦਿਉ ਅਤੇ ਸੁਝਾਅ ਦੇਣ, ਇਸ ਵੀਰ ਦਾ ਨਾਂ ਨੂੰ ਲੈ ਕੇ ਵਿਵਾਦ ਬਣਿਆ ਹੈ ਪਰ ਜੇ ਹਸਨ ਖਾਨ ਵੀ ਹੁੰਦਾ ਤਾਂ ਲੋਕ ਮਾਣਕ ਵਰਗਾ ਜਾਂ ਬਿਲਕੁੱਲ ਮਾਣਕ ਵਰਗੀ ਅਵਾਜ਼ ਹੈ ਲੋਕ ਨਾਹ ਕਹਿੰਦੇ, ਲੋਕਾਂ ਨੇ ਆਪਣੇ ਆਪ ਹੀ ਦੂਜਾ ਮਾਣਕ ਆ ਗਿਆ ਕਹਿਣਾ ਹੈ ਫਿਰ ਵੀ ਸਮਾਜ ਤੇ ਪਰਿਵਾਰ ਇਸ ਨੂੰ ਨਾਹ ਕਬੂਲਦੇ ਜਦੋਂ ਉਸ ਦੀ ਅਵਾਜ਼ ਹੀ ਮਾਣਕ ਸਾਹਿਬ ਵਰਗੀ ਹੈ!
@prabjit7425
@prabjit7425 4 жыл бұрын
ਰਿਪੋਰਟਰ ਨੂੰ ਕੁਮੈਂਟਾਂ ਵਿੱਚ ਮਿਲੇ ਪਿਆਰ ਦੀ ਹਾਰਦਿਕ ਵਧਾਈ ਹੋਵੇ ।
@gurdevsinghaulakh7810
@gurdevsinghaulakh7810 4 жыл бұрын
Ha ha ha
@paramsidhu3599
@paramsidhu3599 4 жыл бұрын
😂🤣 ਇਹ ਰਿਪੋਰਟਰ ਨੂੰ ਹਮੇਸ਼ਾ ਈ ਇਦਾ ਪਿਆਰ ਮਿਲਦਾ
@jorasingh757
@jorasingh757 4 жыл бұрын
Rapoter. Olo
@gaganbhatti9139
@gaganbhatti9139 4 жыл бұрын
😜😜😜
@singlehonestboy5526
@singlehonestboy5526 4 жыл бұрын
ਵਧੀਆ ਸਵਾਲ ਪੁੱਛੇ
@Avtarsingh-qm5dg
@Avtarsingh-qm5dg 4 жыл бұрын
ਮੁੰਡਾ ਬਿਲਕੁੱਲ ਸੱਚਾ, ਰਿਪੋਰਟ ਬਿਲਕੁੱਲ ਬਕਵਾਸ ਗੱਲਾਂ ਕਰਦਾ
@paramjitlal1997
@paramjitlal1997 3 жыл бұрын
Hasan pajji ok
@LavuGillsabb
@LavuGillsabb 3 жыл бұрын
Schi gal a ji , good
@LAD165
@LAD165 4 жыл бұрын
Hasan Bhaji God 🙏 Bless 😇 you Brove... ਭਾਜੀ ਤੁਸੀਂ ਆਪਣੀ ਲਾਈਨ ਸਿੱਧੀ ਰੱਖੋ ਕੋਈ ਕੀ ਕਹਿੰਦਾ ਪ੍ਰਵਾਹ ਨਾ ਕਰੋ ਤੇ ਰੱਬ ਨੂੰ ਚੇਤੇ ਰੱਖੋ ਆਪੇ ਹੀ ਭਾਗ ਲੱਗ ਜਾਣਗੇ।
@garrygarry5953
@garrygarry5953 4 жыл бұрын
ਰਿਪੋਰਟਰ ਦਾ ਜਲੂਸ ਕੱਢਤਾ, ਹਸਨ ਨੇ,,,,hahaha
@deoljinder4568
@deoljinder4568 3 жыл бұрын
Hahaha
@IMTWALE
@IMTWALE 4 жыл бұрын
ਕੋਈ ਪਤਾ ਨੀ ਵਿਚਲੀ ਗੱਲ ਦਾ ਕੌਣ ਸਹੀ ਹੈ ਜਾਂ ਕੌਣ ਗ਼ਲਤ, ਪਰ ਅਵਾਜ਼ ਪੂਰੀ ਮਾਣਕ ਵਰਗੀ ਏ ਮੁੰਡੇ ਦੀ ਮਹਿਨਤ ਕੀਤੀ ਦਾ ਪਤਾ ਲੱਗ ਰਿਹਾ ਏ
@DharmPal-mv4mh
@DharmPal-mv4mh 4 жыл бұрын
ਜੇ ਮਾਣਕ ਸਾਹਿਬ ਵਰਗੀ ਅਵਾਜ਼ ਵਾਲਾ ਕੋਈ ਵੀ ਗਾਇਕ ਪੈਦਾ ਹੁੰਦਾ ਤਾਂ ਬਹੁਤੇ ਲੋਕਾਂ ਦਾ ਤੋਰੀ ਫੁਲਕਾ ਬੰਦ ਹੋ ਜਾਣਾ ਬਸ ਸਮਝ ਲਵੋ ਰੋਲਾਂ ਤਾਂ ਸਿਰਫ਼ ਇਸੇ ਗਲ ਦਾ ਹੈ
@rajagrewalhappybday2551
@rajagrewalhappybday2551 3 жыл бұрын
Sahi gl
@Karandeep.geetmaker
@Karandeep.geetmaker 4 жыл бұрын
ਰਿਪੋਰਟਰ ਵਿੱਚ ਲੈਣੀ ਦਾ ਏ ਰਿਪੋਰਟਰਾ ਲੱਖ ਦੀ ਲਾਹਣਤ ਤੇਰੀ ਅਕਲ ਅਤੇ ਸਮਝ ਤੇ
@PreetSaroyeOfficial
@PreetSaroyeOfficial 4 жыл бұрын
ਰਿਪੋਰਟਰ ਦੇ ਘਰ ਰਾਸ਼ਨ ਪਵਾ ਦਿਓ ਰੱਲ ਮਿਲ ਕੇ 😂 ਮਸਲਾ ਲਾਉਣ ਦੇ ਪੈਸੇ ਮਿਲਦੇ ਲਗਦਾ ਇਹਨੂੰ
@gurpreetsinghgopi2155
@gurpreetsinghgopi2155 4 жыл бұрын
ਮੈਂਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇਹ ਚੈਨਲ ਵਾਲੇ ਤੇ ਇਹ ਐਂਕਰ ਕੀ ਸਿਧ ਕਰਨਾ ਚਾਹੁੰਦੇ ਹਨ ? ਹਸਨ ਮਾਣਕ ਜੀ ਤੁਸੀਂ ਮਿਹਨਤ ਕਰੋ ਅੱਗੇ ਵਧੋ ਬਹੁਤ ਵਧੀਆ ਆਵਾਜ਼ ਹੈ ਵਾਹਿਗੁਰੂ ਮਿਹਰ ਕਰੇ ਤੁਸੀਂ ਆਪਣੀ ਮੰਜ਼ਿਲ ਵੱਲ ਵਧੋ ਲਵ ਯੂ ਵੀਰ ਜਿਉਂਦੇ ਵਸਦੇ ਰਹੋ ਜੀ
@fighterman9329
@fighterman9329 4 жыл бұрын
ਰਾਣੇ ਨੂੰ ਇੰਨਾ ਪਿਆਰ ਮਿਲਿਆ ਅੱਜ ਕਿਤੇ ਪਟਾਕਾ ਨੈ ਪੈ ਜੇ 🤣🤣🤣🤣🤬🤬🤬🤬🤬🤬
@doabe_wale5911
@doabe_wale5911 4 жыл бұрын
ਹੱਸਣ ਮਾਣਕ 💗
@Themanavcheema
@Themanavcheema 4 жыл бұрын
He deserves respect ✊🏻
@bellacheema8792
@bellacheema8792 4 жыл бұрын
ਸਰੀਕ ਤਾ ਸਰੀਕ ਹੁੰਦੇ ਸ਼ਕਤੀ ਮਾਣਕ ਨੇ ਸਰੀਕਣੀ ਬਣ ਕੇ ਦਿਖਾ ਦਿੱਤਾ ਸ਼ਕਤੀ ਭਾਣਜੇ ਤੇ ਪੁੱਤ ਚ ਕੋਈ ਫਰਕ ਨਹੀ ਹੁੰਦਾ
@happypunjab4809
@happypunjab4809 3 жыл бұрын
ਕਿਆ ਬਾਤ ਏ ਮਿੱਤਰਾਂ ,, ਜਿਉਂਦਾ ਰਹਿ ਰੱਬ ਤੈਨੂੰ ਤਰੱਕੀਆਂ ਦੇਵੇ ਬਹੁਤ ਵਧੀਆ ਆਵਾਜ਼ ਤੇ ਅੰਦਾਜ਼ ਏ ਮਿਤਰਾਂ ਤੇਰਾ ਬਿਲਕੁਲ ਮਾਣਕ ਸਾਬ ਵਰਗਾਂ 👍 good job ,,, and nice voice ,,,,😭Hasan bhai g god bless you and love you mittra
@SandeepKaur-sq6zx
@SandeepKaur-sq6zx 4 жыл бұрын
ਬਾਈ ਜੀ ਹਸਨ ਦੀਆਂ ਗੱਲਾਂ ਚ ਬਾਹਲੀ ਸਚਾਈ ਝਲਕਦੀ ਆ, ਜਿਉਂਦਾ ਰਹਿ ਵੀਰੇ👊👊👏👏👍🏻
@karamk5993
@karamk5993 3 жыл бұрын
True ji
@bsdhaliwalbsdhaliwal8454
@bsdhaliwalbsdhaliwal8454 4 жыл бұрын
ਰਿਪੋਰਟ ਦੀ ਚੰਗੀ ਲਾਹ ਪਾਹ ਕੀਤੀ ਵਧਾਈਆਂ ਹਸ਼ਨ ਮਾਣਕ ਨੇ ਚੰਗੀ ਕੀਤੀ
@amandeepsingh4336
@amandeepsingh4336 4 жыл бұрын
ਸਹੀ ਆ ਵੀਰ, ਤੂੰ ਮਾਣ ਏਂ ਮਾਣਕ ਦੇ ਨਾਂ ਨਾਲ
@fromvillagetoterritory1705
@fromvillagetoterritory1705 3 жыл бұрын
ਬੇਨਤੀ ਆ ਰਿਪੋਰਟਰ ਵੀਰ ਨੂੰ ਰਿਸ਼ਤਿਆਂ ਵਿਚ ਫੁੱਟ ਨਾਂ ਪਾਓ । ਹਸਨ ਮਾਣਕ ਜ਼ਿੰਦਾਬਾਦ । ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।
@jagroopsingh5686
@jagroopsingh5686 4 жыл бұрын
ਦਮ ਅਾ ਮੁੰਡੇ ਚ...ਜਦੋ ਅਵਾਜ ਹੀ ਮਾਣਕ ਸਾਬ ਵਰਗੀ ਹੈ ਤਾ ੲਿਹਦਾ ਵਿੱਚ ੲਿਸ ਦਾ ਕੀ ਕਸੂਰ ਹੈ...ਬਾਕੀ ਦੋਹਤਾ ਹੀ ਲਗਦਾ ਮਾਣਕ ਸਾਬ ਦਾ ....ਭਰਾ ਭਰਾ ਚ ਕੋੲੀ ਫਰਕ ਨਹੀ ਹੁੰਦਾ...
@avtarsinghavtarsingh1038
@avtarsinghavtarsingh1038 4 жыл бұрын
Bilkul sahi a yar je is de awaz manak sahib de nal mildi a ta is da koi kasoor ni baki hun chamkile da munda v gaunda a success nahi hoia kio k us da Riaz nahi is te kirpa a manak sahib de given ch dum hou ta o v sucees ho ju
@jagroopsingh5686
@jagroopsingh5686 4 жыл бұрын
@@avtarsinghavtarsingh1038 rightji
@LavuGillsabb
@LavuGillsabb 3 жыл бұрын
Good. Veer
@LavuGillsabb
@LavuGillsabb 3 жыл бұрын
👌👌
@paramsidhu3599
@paramsidhu3599 4 жыл бұрын
ਕਿੰਨਾ ਕਲਯੁਗ ਆ ਗਿਆ ! ਚੰਗੇ ਕੰਮ ਕਰਨ ਤੇ ਵੀ ਜਵਾਬ ਦੇਣਾ ਪੈਂਦਾ ! ਦੋਹਤਾ ਬਣ ਕੇ ਗੀਤ ਈ ਗਾ ਲਿਆ ਕੋਈ ਬੰਦਾ ਤਾਂ ਨੀ ਮਾਰਤਾ ਮਾਣਕ ਸਾਬ ਦਾ ਨਾਮ ਲੈਕੇ! ਜਾਂ ਫਿਰ ਕੋਈ ਡਕੈਤੀ ਨੀ ਕਰਲੀ! ਟੈਨਸ਼ਨ ਨਾ ਲੈ ਵੀਰ 👍🏻💕💞 ਬਾਬਾ ਨਾਨਕ ਮਿਹਰ ਕਰੂ ! 🙏🏻 ਦੁਨੀਆ ਦੇ ਮੂੰਹ ਬੰਦ ਕਰੂ
@poojaani5685
@poojaani5685 4 жыл бұрын
Hassan manak ❤️ good insaan bro carry on
@moedem
@moedem Жыл бұрын
End of the day he is a blood relative and kuldeep manaks voice is genetically ingrained in Hassan,the haters should take a back seat and let this kid shine.. his shows are a great tribute to kaliyan da badshah manak sahib
@casd645
@casd645 4 жыл бұрын
No body can stop him he 100% real
@ਇੰਦਰਜੀਤਸਿੰਘ-ਜ9ਬ
@ਇੰਦਰਜੀਤਸਿੰਘ-ਜ9ਬ 4 жыл бұрын
ਪਤਰਕਾਰ ਦੀ ਕੋਈ ਗੱਲ ਬਣਦੀ ਨੀਂ ਆਪ ਦੀ ਮਾਰੀ ਜਾਂਦਾ
@mandeepdhaliwal7240
@mandeepdhaliwal7240 4 жыл бұрын
ਹਸਨ ਪੇਸਿਆ ਦੀ ਲੋੜ ਹੋਈ ਤਾਂ ਦੱਸ ਦੀ
@rahuljassi83
@rahuljassi83 4 жыл бұрын
Good bro
@deepsaab2401
@deepsaab2401 4 жыл бұрын
Bhai g tusi number send kardo mainu me v song karna a
@khairajatt2678
@khairajatt2678 4 жыл бұрын
Y kine k pase lgde aa geet krone ta geet ta main aap e likh denda
@dhaliwalsukhrajdeep
@dhaliwalsukhrajdeep 4 жыл бұрын
ਜ਼ਰੂਰ ਸਹਾਇਤਾ ਕਰੋਂ ਇਸ ਬੱਚੇ ਦੀ
@deepsingh4795
@deepsingh4795 3 жыл бұрын
Manu lod aa bai yr
@prabhavinashsingh2810
@prabhavinashsingh2810 4 жыл бұрын
Bilkul manak Saab aa yrr Hassan y Sirra laata munde ne Love you manak Y (BOMB) 💣 Saari umar tenu sunange veere Carry on Eho jehe reporter hle hor aaunge zindagi ch
@kavisarchameldassnagribawa8067
@kavisarchameldassnagribawa8067 4 жыл бұрын
22ਜੀ,ਜਿਹੜੇ,ਬੀਰਾ,ਦਾ,ਇਹ,ਪੱਤਰਕਾਰ,ਦੇ,ਚਿਤੜ,ਕੁੰਟਨ,ਨੂੰ,ਦਿਲ,ਕਰਦਾ,ਦੱਸੋ,ਜੀ,
@anumehra8546
@anumehra8546 3 жыл бұрын
🤣🤣🤣🤣🤣🤣🤣
@SandhuKuldeep-x8h
@SandhuKuldeep-x8h 4 жыл бұрын
ਠਾਰ ਕੇ ਰੱਖ ਦਿੱਤਾ ਰਿਪੋਰਟ ਰ ਬੱਲੇ ਜਵਾਨਾਂ
@harjinderbilling8549
@harjinderbilling8549 4 жыл бұрын
He is the actualy and truly deserves and is to be called "Dhohta of Kuldip Manak" He has all actual gens of Kuldip Manak
@aulakhhappy8066
@aulakhhappy8066 4 жыл бұрын
haaa true
@satisingh375
@satisingh375 2 жыл бұрын
Bhot Sahi gallan kahiya bai Hassan manak ne
@Balbirsinghusa
@Balbirsinghusa 4 жыл бұрын
ਉਹ ਛੋਟਿਆ ਗਾਉਣ ਨਾਲ ਜੁਆਬ ਦੇ ਇੰਟਰਵਿਊਆਂ ਵਿੱਚ ਨਾਂ ਉਲਝ।
@rajpreetrajpreet4898
@rajpreetrajpreet4898 3 жыл бұрын
ਹਸਣ ਮਾਣਕ ਨੂੰ ਫੂਲ ਸਪੋਟ 👍💯ਸੱਚਾ ਤੇ ਖ਼ਰਾ
@varinderkumar24
@varinderkumar24 4 жыл бұрын
Love You hasan Manak bro
@s.vrecordpunjab4334
@s.vrecordpunjab4334 4 жыл бұрын
Kahda reporter aa 22 tu .,sache bande nu sawaal jine Marji karlo ....Sacha Sacha hi aa. ....👍👍👍👍👍👍
@gillsaabgill1017
@gillsaabgill1017 4 жыл бұрын
ਕੁੜੀ ਮਾਣਕ ਸਾਬ ਦੀ ਕਿਸੇ ਦੀ ਬੋਲੀ ਬੋਲਦੀ ਏ ..ਉਸਦਾ ਨਾਨਾ ਲੰਗਦਾ ਮਾਣਕ ਸਾਬ ਤੇ ਨਾਨਾ ਕਹਿਣਾ ਉਸਨੇ ..ਕਲਯੁਁਗ ਏ ਰਿਸਤੇਦਾਰੀਆ ਚੇ ਫਿਕ ਪੇ ਰਹੀ ਏ.. ਪਿਛਲੇ ਜਮਾਨੇ ਵਁਲ ਚਾਤ ਮਾਰੋ ਫਿਰ ਪਤਾ ਚੂਁਲੂ ..ਮੁਁਡਾ ਬਿਲਕੁਁਲ ਸਹੀ ਏ ..ਗਰੀਬ ਵਿਚਾਰਾ ਜੇ ਤਰਁਕੀ ਕਰਾ ਰਿਹਾ ਤਾ ਲੋਕ ਸੜ ਰਹੇ ਨੇ
@gurdevsinghaulakh7810
@gurdevsinghaulakh7810 4 жыл бұрын
ਸਹੀ ਪਕੜੇ ਹੈਂ
@harpreetkaurpreet2263
@harpreetkaurpreet2263 2 жыл бұрын
Right bro 👍
@ManjitSingh-do2kl
@ManjitSingh-do2kl 4 жыл бұрын
ਇੱਕ ਸਲਾਹ ਹੱਸਣ ਮਾਣਕ ਨੂੰ ਲੋਕਾਂ ਤੋਂ ਬੱਚ ਕੇ ਰਿਹ ਅੱਪਣਾ ਗੱਲ ਬਚਾ ਕੇ ਰੱਖੀ
@vanshbadhan9313
@vanshbadhan9313 4 жыл бұрын
Kayyaaa baat hasan manak bai dil da scha bnda yaar tu...Rabb thuaanu tarraqqia bkhshe....
@ManjeetSingh-mn7sr
@ManjeetSingh-mn7sr 2 жыл бұрын
ਪੁੱਤ ਤੂੰ ਸਿਆਣਾ ਐ ਵਾਹਿਗੁਰੂ ਜੀ ਦਾ ਨਾਮ ਅੱਲਾ ਦਾ ਨਾਮ ਦਿਲ ਵਿੱਚ ਰੱਖ ਤਰੱਕੀ ਕਰ ਦੁਨੀਆਂ ਦੇ ਬਹੁਤ ਰੰਗ ਨੇ ਕੋਈ ਸੜਦਾ ਸੜੀ ਜਾਵੇ ਤੂੰ ਕੰਮ ਖਿੱਚ ਕੇ ਰੱਖ ਖੁਸ਼ ਰਿਹ ਨਾਨਾ ਤੇ ਨਾਨਾ ਹੀ ਰਹਿਣਾ ਐ ( ਜਿਹੜਾ ਫੁੱਕਰਾ ਫੁੱਕਰਾ ਰਹਿਣਾ ਐ ਤੇ ਕਹਿਣਾ ਵੀ ਆ )
@srandharmpal4416
@srandharmpal4416 4 жыл бұрын
ਰਿਪੋਰਟ ਦੀ ਠੋਕ ਕੇ ਰੱਖੀ ਇਹੀ ਵਾਰ ਪੁਛਦਾ ਸੀ ਕਿ ਦੋਹਤਾ ਦੋਹਤਾ ਹੀ ਲੱਗਦਾ ਵੀਰ ਲੱਗ ਗਿਆ ਪਤਾ
@sikander7798
@sikander7798 4 жыл бұрын
akhan band kr k suno eda lagda jive manak saab app aw gye hon ❤❤❤ baba mehar kre lok jo kehnde mrji kehn bss veer song la k aunda rhi . manak saab di awaj dill nu lagdi aw ❤❤
@JaswinderSingh-sx9le
@JaswinderSingh-sx9le 4 жыл бұрын
Rana saab de vdia haar paaye Hasan Manak ne👏👏👏
@harpreetnijjar2624
@harpreetnijjar2624 4 жыл бұрын
ਪਰ ਸ਼ਰਮ ਫੇਰ ਵੀ ਨਹੀਂ ਆਈ ਰਿਪੋਰਟਰ ਨੂੰ
@yadwindersingh8061
@yadwindersingh8061 Жыл бұрын
ਬੋਹਤ ਸਿਰਾ ਲਾਉਂਦਾ ਯਾਰ ਹਸਨ ਯੁਗ ਯੂਗ ਜੀਅ ਭਰਾ 🙏🙏👍👍
@iqbalsekhon54
@iqbalsekhon54 4 жыл бұрын
Sirraa bnda hasan manak wmk🙏🙏🙏
@Gurveerpeet
@Gurveerpeet 4 жыл бұрын
ਪਤਰਕਾਰਾਂ ਤੈ ਕਿਸੇ ਦੇ ਰਿਸਤੇ ਤੋ ਅੱਬ ਲੈਣੇ ਨੇ ਕਿਉ ਘਟੀਆ ਸਵਾਲ ਕਰੀ ਜਾਨਾ
@dhaliwalsukhrajdeep
@dhaliwalsukhrajdeep 4 жыл бұрын
ਡੇਲੀ ਪੋਸਟ ਆਲਿਉ ਕਿਉਂ ਜੁਆਕ ਨੂੰ ਤੰਗ ਪ੍ਰੇਸਾਨ ਕਰ ਰਹੇ ਆ
@prabhjotkhalsa7038
@prabhjotkhalsa7038 3 жыл бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਹਸਨ ਮਾਣਕ ਵੀਰ ਨੂੰ
@755nav
@755nav 4 жыл бұрын
Hassan is very good and talented guys support this guys to sing on national and international level
@gurmansinghrandhawaasiaboo9570
@gurmansinghrandhawaasiaboo9570 4 жыл бұрын
Super voice, same Maanak hi ha, God bless you beta 🙏🙏
@malwaboy2007
@malwaboy2007 4 жыл бұрын
Truly talented Keeping the legend Kuldeep Manak alive Please keep it up Bring out new material in the same style
@surindersafri4785
@surindersafri4785 4 жыл бұрын
ਬਾੲੀ ਜੀ ਵਧੀਅਾ ਅਵਾਜ਼ ਅੈ ਹਸਨ ਖ਼ਾਨ ਦੀ ਕਿਓੁ ਮਾਣਕ ਦੇ ਮੋਢੇ ਤੇ ਧਰਕੇ ਚਲਾਓੁਣ ਦੀ ਲੋੜ ਨੀ ਪੈਂਦੀ ਜੀਹਨੇ ਸੁਣਨੈ ਸੁਣ ਹੀ ਲੈਣਾ ਓੁਹ ਗੱਲ ਨਾ ਕਰੇ ਹਸਨ ਖ਼ਾਨ ਵੀ ਓੂਠ ਵਾਲਾ ਨੇੜੇ ਨਾ ਖ਼ੜਨ ਦੇਵੇ ਅਖੇ ਮੈਤਾਂ ਮੂਹਰੇ ਬੈਠੂੰ
@7pathania
@7pathania 3 жыл бұрын
tu hee manak hai 22....hairaan hun apki awaz sunkar...waahh mza aa gya...
@abhishek00746
@abhishek00746 2 жыл бұрын
Hassan manak bai di awj sun k lgda h ki punjab de legend kuldeep manak ji gaunde hunde a 🥺🙏❤️❤️
@jasvindrabrar8781
@jasvindrabrar8781 4 жыл бұрын
Nobody become kuldeep manak, he was extra ordinary punjabi singer. He is always in universe. First time i meet him since 1978in village morjand sikhan teh. Sangria distk sri ganganagar raj. He was very nice person.
@paramjitkang6169
@paramjitkang6169 3 жыл бұрын
Kuldeep man di rooh jhalk di aa Hasan man ch ..veer teri jroor man saab wangu chaddi hu ..loka di veer diya gaal na Sonu💯💯
@_imchobber
@_imchobber 4 жыл бұрын
Yrr edi awaaj dil touch krdi a💪🏿♥️♥️♥️
@robinmattu2264
@robinmattu2264 3 жыл бұрын
ਹਸਨ ਮਾਣਕ ਵੀਰ ਤਰੱਕੀਆਂ ਕਰੇਗਾ 👌👌👌👌
@urjdtechnical
@urjdtechnical 4 жыл бұрын
manakk a .. hasan... zindabaaddddd
@singhdeepaman3041
@singhdeepaman3041 4 жыл бұрын
Swaad aa geya Hassan manak veer ehdi Ida hi lah pa honi chahidi c luv u brother 😍
@harpreetbrar5015
@harpreetbrar5015 4 жыл бұрын
Kina real bacha kuj v bnavat nahi waheguru chardi kla ch rahe👍👍
@harpreetsidhu2817
@harpreetsidhu2817 4 жыл бұрын
Hasan manak sirra a . Great voice like kuldeep manak. Keep it up. Don't care about anyone.
@AnuRadha-jb2xn
@AnuRadha-jb2xn 4 жыл бұрын
Hassan manak veer g god bless you eho j reporter nu eda e answer dene chide 👍👍👍👍👍👍
@amanmohali6406
@amanmohali6406 4 жыл бұрын
Bolda hi bhut sohna vr tusi 😘😘😘
@gaivybhullar5184
@gaivybhullar5184 4 жыл бұрын
Jiyo chote mank ji God bless u pura punjab tere naal a
@lovepreetmasih9499
@lovepreetmasih9499 4 жыл бұрын
Sirra veer Ji God bless you veer Ji
@755nav
@755nav 4 жыл бұрын
Reporter is changing his statement after every answer of Hassan manak good on u
@aashyakhan700
@aashyakhan700 4 жыл бұрын
Full spot Hasan veer 😘😘🇬🇷🇬🇷🇬🇷🇬🇷🇬🇷
@ranjitsinghjoshi8753
@ranjitsinghjoshi8753 4 жыл бұрын
Hasan manak god bless you brother
@gurdevsinghaulakh7810
@gurdevsinghaulakh7810 4 жыл бұрын
👍
@harrydhaliwal4997
@harrydhaliwal4997 4 жыл бұрын
ਤਰੱਕੀਆਂ ਕਰੋ ਵੀਰੇ ਹਸਨ ਮਾਣਕ
@angrejsinghsaagu8821
@angrejsinghsaagu8821 4 жыл бұрын
Sirraaa bandaa bai Hassan Manak
@parminderuppal7665
@parminderuppal7665 3 жыл бұрын
Very nice vr gd 👍👍👌👌
@jakhmidil8114
@jakhmidil8114 4 жыл бұрын
ਮੀਡੀਆ ਵਾਲਿਆ ਨੇ ਕੀ ਅੰਬ ਲੈਣੇ ਆ ਉੰਨਾਂ ਦੇ ਘਰ ਦਾ ਮਾਮਲਾ ਉਹ ਚਾਹੇ ਹਸਨ ਖਾਨ ਲਿਖੇ ਜਾਂ ਹਸਨ ਮਾਣਕ ਲਿਖੇ।
@dhaliwalsukhrajdeep
@dhaliwalsukhrajdeep 4 жыл бұрын
ਬਿਲਕੁਲ ਸਹੀ
@ravleenkaur4163
@ravleenkaur4163 3 жыл бұрын
ਤੇਰੀ ਜਗਾ ਕੋਈ ਨਹੀਂ ਲੈ ਸਕਦਾ ਪਰ ਲੋਕਾਂ ਨੇ ਤੈਨੂੰ ਮਾਣਕ ਹੀ ਕਹਿਣਾ ਕਿਉਂਕਿ ਤੇਰੀ ਅਕਲ ਸ਼ਕਲ ਗਲ ਕਰਨ ਦਾ ਅਗਾਜ਼ ਬਹੁਤ ਖੁਸ਼ੀ ਹੋਈ ਕਿ ਸਾਨੂੰ ਫੇਰ ਮਾਣਕ ਮਿਲ ਗਿਆ
@krishanarora7278
@krishanarora7278 4 жыл бұрын
❤️ u Hasan veer ji
@jasskaur4345
@jasskaur4345 4 жыл бұрын
Veere bht vadia gall kiti tusi🙏🙏
@jantchhina6820
@jantchhina6820 4 жыл бұрын
Hun Jass Manak di interview krla ja ke ohne v manak lya koi km ni channel walya nu
@ramindersingh3907
@ramindersingh3907 4 жыл бұрын
ਰਾਣਾ ਜੀ ਹੁਣ ਮਾਨਾਂ ,ਖਾਨਾਂ ਦੀ ਗੱਲ ਛੱਡੋ ਕਿਸਾਨਾਂ ਦੀ ਅਵਾਜ਼ ਬੁਲੰਦ ਕਰੋ ।
@speedrecoods940
@speedrecoods940 4 жыл бұрын
Tusi veeer tension ni leni jina ne sadna a sad len tusi great ho chhote veer
@gurdevsinghaulakh7810
@gurdevsinghaulakh7810 4 жыл бұрын
ਰਿਪੋਰਟਰ ਨੂੰ ਲੱਖ ਲੱਖ ਲੱਖ ਲਾਹਨਤਾਂ
@rajinderpaldhaliwal7338
@rajinderpaldhaliwal7338 4 жыл бұрын
Bake e manak saab di jhalak pendi aah god bless you veer lok nal ne tere
@jasvirmaan9625
@jasvirmaan9625 2 жыл бұрын
Wah ji wah siraa lata....chadr sunke akha.bicho pani aa gya sachii
@L--H-BIVParisdeep
@L--H-BIVParisdeep 4 жыл бұрын
Hassan manak 💯
@gurpreetrangi3164
@gurpreetrangi3164 3 жыл бұрын
ਹਸਨ ਮਾਣਕ ਬਹੁਤ ਵਧੀਆ ਗੱਲ ਕਰਦਾ ਬਾਈ ਤੋਂ ਸਹੀ ਆ
Debate on The Existence of GOD | Dr. Mufti Yasir Nadeem Al Wajidi VS Awais Iqbal
2:04:55
黑天使被操控了#short #angel #clown
00:40
Super Beauty team
Рет қаралды 61 МЛН
coco在求救? #小丑 #天使 #shorts
00:29
好人小丑
Рет қаралды 120 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Joe Rogan Experience #2254 - Mel Gibson
2:20:59
PowerfulJRE
Рет қаралды 8 МЛН