ਕੁਮੈਟ ਬੋਕਸ ਵਿਚ ਲਿਖੋ ਤੁਸੀਂ ਕਿਹੜਾ ਔਗਣ ਛੱਡਿਆ ਹੈ ਇਹ ਕਥਾ ਸੁਣ ਕੇ ਜਾਂ ਕਿਨੇ ਦਿਨਾਂ ਵਿੱਚ ਛੱਡ ਦਿਓ ਗੇ

  Рет қаралды 3,385

Bhai Amrik Singh Ji Shadihari

Bhai Amrik Singh Ji Shadihari

Күн бұрын

Пікірлер: 53
@jaspalpali6190
@jaspalpali6190 Ай бұрын
ਵਾਹਿਗੁਰੂ ਜੀ ਮੈਂ ਜਸਪਾਲ ਕੌਰ ਮਾਨਸਾ ਕੋਸ਼ਕਰਾਗੀ ਕਿਸੇ ਦੀ ਨਿੰਦਾ ਨਾ ਕੀਤਾ ਜਾਵੇ ਵਾਹਿ਼ਗੁਰੂ ਜੀ ਆਪ ਈਸ਼ਰਬਾਦ ਦੇਣਾ
@baljitsingh8757
@baljitsingh8757 Ай бұрын
Waheguru jee ! Thanks bhaji ਆਪ ਜੀ ਦਾ ਬਹੁਤ ਭਲਾ ਹੋਵੇ ਜੋ ਸਾਨੂੰ ਵਿਕਾਰਾਂ ਤੋਂ ਛੁਟਕਾਰਾ ਵਾਸਤੇ ਜੁਗਤੀ ਦੱਸਦੇ ਹੋ ਕਿਰਪਾ ਕਰਕੇ ਸਾਡੇ ਵੀ ਵਿਕਾਰ ਖਤਮ ਹੋ ਜਾਣ ਜੀ !! ਬਹੁਤ ਧੰਨਵਾਦ🙏🌹
@RajinderKaur-eg8si
@RajinderKaur-eg8si Ай бұрын
ਵਾਹਿਗੁਰੂ ਜੀ ਨਿਂਦਿਆ ਤੋ ਬਚਾ ਰੱਖਣ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਜੀ ਬਾਕੀ ਸੋਡਾ ਆਸੀਰ ਵਾਦ ਚਾਹੀਦਾ ਵੀਰ ਜੀ🙏🙏
@sukhdevjohal629
@sukhdevjohal629 Ай бұрын
ਵਾਹਿਗੁਰੂ ਜੀ ਦਾਸ ਸੁਖਦੇਵ ਸਿੰਘ ਲੁਧਿਆਣਾ ਆਪ ਦੇ ਚਰਨਾਂ ਵਿੱਚ ਬੈਠ ਕੇ ਪ੍ਰਣ ਕਰਦਾ ਹਾਂ ਕਿ ਮੈਂ ਨਿਦਾ ਤੇ ਚੁੱਗਲਿਆ ਛੱਡਣ ਦਾ ਤਨੋਂ ਮਨੋ ਪੂਰੀ ਕੋਸ਼ਿਸ਼ ਕਰਾਂਗਾ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਜੀ ਦਾਸ ਉਪਰ ਵਾਹਿਗੁਰੂ ਜੀ
@randeepkaur788
@randeepkaur788 Ай бұрын
ਵਾਹਿਗੁਰੂ ਜੀ ਮੇਹਰ ਕਰਿਓ ਨਿੰਦਿਆ ਤੋ ਬਚ ਸਕਿਆ ਵਾਹਿਗੁਰੂ ਜੀ ਔਰਤਾਂ ਦੇ ਭਰੇ ਹੋਏ ਆ ਵਾਹਿਗੁਰੂ ਜੀ ਬਾਬਾ ਆਪਣੀ ਕਿਰਪਾ ਕਰਨਾ 🙏🙏
@souravvirkvirk1779
@souravvirkvirk1779 Ай бұрын
ਵਾਹਿਗੁਰੂ ਜੀ🙏🏻🙏🏻ਅੱਜ ਤੋ ਦਾਸ ਗੁਰਮੀਤ ਕੋਰ ਜੀਰਾ ਨਿੰਦਿਆ ਚੁਗਲੀ ਛੱਡਣਾ ਚਹੁੰਦਾ ਕਿਰਪਾ ਕਰਕੇ ਆਪ ਛਡਾ ਦਿਓ ਅਸੀਸ ਬਖਸ਼ੋ ਸਿਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ
@sukhwindwerkaur2000
@sukhwindwerkaur2000 Ай бұрын
ਵਾਹਿਗੁਰੂ ਜੀ ਵਾਹਿਗੁਰੂਜੀ ਬਖਸ ਲੇਣਾ
@hardeepkaur4363
@hardeepkaur4363 Ай бұрын
ਵਾਹਿਗੁਰੂ ਜੀ, 🙏🙏ਅੱਜ ਤੋ ਨਿੰਦਿਆ ਛੱਡਣ ਦੀ ਪੂਰੀ ਕੋਸ਼ਿਸ਼ ਕਰਾਗੀ। ਮਿਹਰ ਆਪ ਜੀ ਕਰਿੳੰ।ਤੁਹਾਡੇ ਸਾਥ ਤੋ ਬਿਨਾ,ਗੁਰੂ ਜੀ ਦੇ ਅਸ਼ੀਰਵਾਦ ਤੋ ਬਿਨਾ, ਮੈ ਨਿਮਾਣੀ ਕੁਝ ਨੀ ਕਰ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏🙏🙏🙏ਹਰਦੀਪ ਕੌਰ ਚੰਡੀਗੜ੍ਹ
@manjinderkaur4630
@manjinderkaur4630 Ай бұрын
ਵਾਹਿਗੁਰੂ ਜੀ ਨਿਦਿਆ ਚੁਗਲੀ ਹਮੇਸ਼ਾ ਲਈ ਛੱਡਾ ਦਿਓ ਜੀ ਹਮੇਸ਼ਾ ਲਈ ਛੱਡਣਾ ਚੋਨੀ ਆ ਜੀ ਆਪਣਾ ਮੇਹਰਾ ਭਰਿਆ ਹੱਥ ਰੱਖ ਕੇ ਛੱਡਾ ਦਿਓ ਜੀ ਸਾਡੀ ਕੋਈ ਔਕਾਤ ਨਹੀਂ ਜੀ ਇਹ ਬਹੁਤ ਵੱਡਾ ਪ੍ਰਨ ਹੈ ਜੌ ਆਪ ਜੀ ਦੇ ਮੇਹਰ ਭਰੇ ਹੱਥ ਬਗੈਰ ਨਹੀਂ ਹੋ ਸਕਦਾ ਆਪ ਜੀ ਸ਼ੱਡਾ ਦਿਓ ਜੀ ਵਾਹਿਗੁਰੂ ਜੀ ਬਾਬਾ ਜੀ ਆਪ ਜੀ ਦੇ। ਚਰਨਾ ਵਿੱਚ ਹੱਥ ਜੋੜ ਖੜੇ ਹਾਂ ਵਾਹਿਗੁਰੂ ਜੀ ਵੀਰ ਜੀ ਕਿਰਪਾ ਕਰੋ ਜੀ
@Pam-p8c
@Pam-p8c Ай бұрын
ਵਾਹਿਗੁਰੂ ਜੀ ਤੁਹਾਡੀ ਕਿਰਪਾ ਹੋਈ ਦਾਸ ਤੇ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀ ਕਰਦਾ ਪਰਮਜੀਤ ਕੌਰ usa
@Jaspal-ro2tj
@Jaspal-ro2tj Ай бұрын
Waheyguru ji apni kirpa bni rakhna ji borey kama to bchi rakhna ji sad ka sng nam da rang bksho ji 🙏🙏🙏🙏🙏
@Amarjit_k
@Amarjit_k Ай бұрын
ਵਾਹਿਗੁਰੂ ਜੀ ਮੈ ਅਮਰਜੀਤ ਕੌਰ ਕੈਨੇਡਾ ਬੀ ਸੀ ਆਪਜੀ ਦੀ ਕ੍ਰਿਪਾ ਸਦਕੇ 90% ਗੱਲ ਬਾਤ ਕਰਨੀ ਚੁਗਲੀ ਨਿੰਦਾ ਛੱਡ ਦਿੱਤੀ ਆਪ ਜੀ ਨੇ ਮੇਹਰ ਭਰਿਆ ਹੱਥ ਸਿਰ ਤੇ ਰੱਖਣਾ ਕ੍ਰਿਪਾ ਕਰਨੀ🙏🏼🙏🏼🙏🏼
@kawaljeetkaur3538
@kawaljeetkaur3538 Ай бұрын
Waheguru ji app he madad karoge te ehna ton chutkara pa sakde hai.Waheguru ji purri kossish kar rehe hai.Waheguru ji app ji nu milna hai.Waheguru ji app ji de bachana te pehra jaroor devange.Waheguru ji app ji app ji da Simran he baccha sakda hai.Waheguru ji app ji da Dhanwad app ji ne sanu ess sach de Sangat vich baitha dita hai.Kawaljeet kaur Delhi Fatehpur beri.
@Sonysingh-pn6et
@Sonysingh-pn6et Ай бұрын
waheguru ji assi ninda da tayygg kar skhie app ji mehr karna sade sir te mehar paria hath rakhna baba jii🙏🙏🙏🙏🙏🙏🙏
@Kartavya_DasManinderKalkat
@Kartavya_DasManinderKalkat Ай бұрын
Hanji waheguru ji nindyachugli app he kirpa karke shadwao waheguru ji .furnya tun rehat karo sache parkash de darshion ho jan waheguru ji
@SurinderKaur-yu1iw
@SurinderKaur-yu1iw Ай бұрын
ਵਾਹਿਗੁਰੂ ਜੀ ਦਾਸ ਸੁਰਿੰਦਰ ਕੌਰ ਦੀ ਆਪ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਹੈਕਿਰਪਾ ਕਰਕੇ ਨਿੰਦੀਆ ਵੈਰ ਵਿਰੋਧ ਤੋ ਬਚਾਉ ਦ੍ਰਿਸ਼ਟੀ ਪਾਵੳ ਵਾਹਿਗੁਰੂ ਜੀ
@jassbrar0106
@jassbrar0106 Ай бұрын
ਵਾਹਿਗੁਰੂ ਜੀ ਜੇ ਕਿਰਪਾ ਕਰਨ ਤਾਂ ਧੌ ਹੋਣਗੇ ਜੀ
@Dil_da_raja_
@Dil_da_raja_ Ай бұрын
Waheguru ji mai renu rani lehra gaga aap ji de charna vich beth k preyn krdi ha mai ninda. Chugli. Wair. Wrodh chaddan di tan man ton poori kosheesh krangi ate phlan ton v kosheesh kr rhi ha aap ji di kirpa ton bina waheguru ji aa sb kuj nhi ho skda aashirwsd deo k assi safal ho skiee aap ji di kirpa ton bina panja chora ton chuttkara nhi mil skda trs kro mehr kro k assi pepr vicho pass ho jaeea mehnat meri te kirpa aap ji di ho jave tan hi dubde aa nu knara mill skda h waheguru ji 🙏🙏🙏🙏🙏
@bhupinderkaur51
@bhupinderkaur51 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।♥️🙏♥️🙏
@user-sk7nc3li9y
@user-sk7nc3li9y Ай бұрын
ਵਾਹਿਗੁਰੂ ਜੀ ਗਲਤੀ ਮਾਫ ਕਰਨੀ ਸੁਮਤ ਬਖਸੳ ਨਿੰਦਾ ਨਾ ਕਰਨ ਦੀ ਕੋਸ਼ਿਸ਼ ਕਰਾਗੀ
@rajakamboj5042
@rajakamboj5042 Ай бұрын
Waheguru ji ka Khalsa waheguru ji ki Fateh veer ji
@inderjeetkaur875
@inderjeetkaur875 Ай бұрын
Waheguru ji tuhadi kirpa nal 5 chura tu bach sakde h tusi mehar karni
@AmritPrabh
@AmritPrabh Ай бұрын
Waha guru ji asi nida da tayyag kar sahie app ji mahr karna asairvaad baksna parmjit kaur sangna amritsar
@KuldeepSingh-tl8fk
@KuldeepSingh-tl8fk Ай бұрын
Waheguru ji kirpa karna app he panja chora to bach lana waheguru ji waheguru ji waheguru ji Kuldip Kaur Wadala bangar
@akvinderkaura2122
@akvinderkaura2122 Ай бұрын
Waheguru ji ninda chugli to bacha lena tuhadi mehr chahidi aa Waheguru ji puri kosis kr rhe h panj chora to bach skiye..
@jasvinderkaur4587
@jasvinderkaur4587 Ай бұрын
Waheguru ji waheguru ji 🙏 🙏Tuc mehar kreo ninda chugli chdn vich safal hoji a ji🙏🙏🙏🙏🙏🙏
@parwinderkaur-ip1id
@parwinderkaur-ip1id Ай бұрын
Waheguru ji 🙏 maher kro g 🙏🙏
@GurdeepKaur-ww3ls
@GurdeepKaur-ww3ls Ай бұрын
Waheguru ji waheguru ji🙏🙏🙏🙏 tuc bachks karo ji 🙏🙏🙏🙏
@DaljitDeol-xj4te
@DaljitDeol-xj4te Ай бұрын
Waheguru ji tusi mehar kreyo nindiya chugli na kra vese te mai eh sab kuj nhi krdi pr fer v tusi mehar kreyo waheguru ji 🙏 daljit kaur harchowal
@sukhpalboparai3368
@sukhpalboparai3368 Ай бұрын
Wehaguru wehaguru ji
@HarjitKaur-n4z
@HarjitKaur-n4z Ай бұрын
Waheguru je 🙏🙏🙏🙏🙏
@balwinderkaur914
@balwinderkaur914 Ай бұрын
Waheguru ji aap ji di kirpa ton bina vikaar nhi chhde jane ,,mai taa bus koshish v kar skdi haa , te krangi v jarror ke punja chora ton chhut java , Waheguru ji aap ji trs krna,mehnat meri ,kirpa Teri ho jave
@balwinderkaur914
@balwinderkaur914 Ай бұрын
Daas aap ji di chhoti bhen balwinder kaur ,trs Krna Waheguru ji
@kulwantkaur7558
@kulwantkaur7558 Ай бұрын
Waheguru Ji ❤🙏❤️🙏❤️
@kanwalsingh2616
@kanwalsingh2616 Ай бұрын
Waheguru ji waheguru ji waheguru ji
@kulwantkaur7558
@kulwantkaur7558 Ай бұрын
Waheguru Ji 🙏❤️🙏❤️🙏
@sukhdeepkaur3395
@sukhdeepkaur3395 Ай бұрын
Waheguru ji ma nada 90 parsent taang date a waheguru mahar karna
@JagdevSingh-ne7vn
@JagdevSingh-ne7vn Ай бұрын
Waheguru ji niddia chugli,kaam,karod,hankaar to aap hi bcha lena.daas de vas di gal vas di gal nai.simran di daat bakshash karni.
@sukhjitbal8755
@sukhjitbal8755 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@ManinderSingh-lt6kt
@ManinderSingh-lt6kt Ай бұрын
Waheguru. Ji.
@JaspalKaur-oj2bk
@JaspalKaur-oj2bk Ай бұрын
Waheguru ji 🙏 APNI kirpa bane rakhna ji🙏
@MandeepKaur-if4dd
@MandeepKaur-if4dd Ай бұрын
Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru
@vinisahota5790
@vinisahota5790 Ай бұрын
Waheguru ji Tuc mehar kreo ninda chugli chdn vich safal hoji a ji🙏🙏
@sukhpalboparai3368
@sukhpalboparai3368 Ай бұрын
Waheguru Waheguru
@rajdeepkaur2366
@rajdeepkaur2366 Ай бұрын
Waheguruji Waheguruji 🙏 🙏 aap g ne mehar karni nindiya chugali to bacia rakhna g please.
@tanveersingh7738
@tanveersingh7738 Ай бұрын
ਵਾਹਿਗੁਰੂ ਜੀ ਦੀ ਕਿਰਪਾ ਨਾਲ 100 ਪਰਸੇਂਟ ਤਾ ਨਹੀਂ ਪਰ 90 ਪਚਸਂਟ ਛਡਵਾਤੀ ਵਾਤੀ ਵਾਹਿਗੁਰੂ ਜੀ ਨੇ ਆਗੇ ਵਾਹਿਗੁਰੂ ਜੀ ਤਰਸ ਕਰੇ ਸੱਮਤ ਬਖਸੇ
@gurmukhSingh-nd6vj
@gurmukhSingh-nd6vj Ай бұрын
Waheguru g main poori koshish karangi ninda chaddn di.ajj to hi hun to hi..baaki tuhada te parmatma g da hath sir te hove g...ta 100/ chad devangi..🙏🙏🙏🙏🙏
@manjitkaurjhyont6965
@manjitkaurjhyont6965 Ай бұрын
WAHEGURU JI
@gurvirsingh5741
@gurvirsingh5741 Ай бұрын
Waheguru ji
@navjitkour59
@navjitkour59 Ай бұрын
Sat nam waheguru y🙏🙏🙏🙏🙏
@sukhwinderkaur3637
@sukhwinderkaur3637 Ай бұрын
Waheguru ji 🙏🙏🙏🙏🙏
@ManinderSingh-lt6kt
@ManinderSingh-lt6kt Ай бұрын
Waheguru. Ji
@majorsingh8066
@majorsingh8066 Ай бұрын
Waheguru ji waheguru ji 🙏🙏🙏🙏🙏
Пришёл к другу на ночёвку 😂
01:00
Cadrol&Fatich
Рет қаралды 10 МЛН
Fake watermelon by Secret Vlog
00:16
Secret Vlog
Рет қаралды 16 МЛН
Bike Vs Tricycle Fast Challenge
00:43
Russo
Рет қаралды 32 МЛН
Пришёл к другу на ночёвку 😂
01:00
Cadrol&Fatich
Рет қаралды 10 МЛН