ਕੁੱਪ 'ਚ' ਕੀਆ ਚੰਦ ਓਏ......//jatt babe bandra to

  Рет қаралды 130,362

jatt babe bandra to

jatt babe bandra to

8 ай бұрын

ਕੁੱਪ 'ਚ' ਕੀਆ ਚੰਦ ਓਏ......//jatt babe bandra to
#comedy
#chand
#funnyvideo
#shortvideo
#funny
#youtubeshorts
#viral
#new video jatt babe bandra to
#bandra ale
#youtube
#shorts
#trending
#2023

Пікірлер: 161
@harjeet_maan_
@harjeet_maan_ 8 ай бұрын
ਪੁਰਾਣੇ ਵਿਰਸੇ ਦੀਆਂ ਗੱਲਾਂ ਸੁਣਕੇ ਬਹੁਤ ਵਧੀਆ ਲੱਗਿਆ ਨਾਲੇ ਸਹੀ ਗੱਲ ਆ ਜਿਹੜੇ ਗੋਲੀ ਵੇਚਦੇ ਬਹੁਤ ਮਾੜੀ ਗੱਲ ਆ
@gurmeetvadhaian1822
@gurmeetvadhaian1822 8 ай бұрын
ਹਕੀਕਤ ਵਿੱਚ ਵਾਕਿਆ ਹੀ ਪੁਰਾਣੇ ਸਮੇਂ ਦੀ ਸ਼ਬਦਾਵਲੀ ਵਰਤਦਾ ਚੰਦ,ਜ਼ੋ ਪੰਜਾਹ ਸਾਲ ਦੀ ਉਮਰ ਦੇ ਲੋਕ ਹਨ, ਉਨ੍ਹਾਂ ਨੂੰ ਸਮਝ ਜ਼ਿਆਦਾ ਆਉਂਦੀ ਹੈ।
@amarjitsingh1946
@amarjitsingh1946 7 ай бұрын
ਬਹੁਤ ਹੀ ਵਧੀਆ ਵੀਡਿਓ ਆ ਚੰਦ ਬੰਤ ਸਿਰਾ ਗੱਲਬਾਤ ਬਾਬਿਓ ਨਾਇਸ਼
@Laddi_Wraich_UK
@Laddi_Wraich_UK 7 ай бұрын
ਵਾਹ ਉ ਵੀਰ ਜੋ ਪੁਰਾਣੇ ਸਮੇਂ ਦੀਆਂ ਗੱਲਾਂ ਦੱਸਿਆ।ਇਹੋ ਜਿਹੀਆਂ ਗੱਲਾਂ ਗੱਲਾਂ ਪੁਰਾਣੇ ਬਜ਼ੁਰਗਾਂ ਤੋਂ ਈ ਸੁਣ ਨੂੰ ਮਿਲਦੀਆਂ ਸੀ।❤
@Gurleen-ho5pj
@Gurleen-ho5pj 8 ай бұрын
ਚੰਦ ਆ ਗਿਆ ਉਏ ਜਿਊਦਾ ਵਸਦਾ ਰਹਿ ਜਾਰਾ 🎉🎉🎉🎉🎉🎉🎉🎉🎉🎉
@santasingh204
@santasingh204 8 ай бұрын
ਸਵਾਦ ਹੀ ਲਿਆਤਾ ਬਾਈ ਨੇ ਸੱਚੀ ਅਸਲੀਓ ਗੱਲਾਂ ਮੂਰੇ ਦਿਖਾਤੀਆਂ ਵੀਰ ਨੇ
@Gurleen-ho5pj
@Gurleen-ho5pj 8 ай бұрын
ਸਹੀ ਗੱਲ ਆ ਵਾਈ ਚੰਦ ਸਾਡੇ ਵੀ ਕਈਆ ਦੇ ਨਿਆਈ ਚ ਜਮੀਨਾ ਨੇ ਪਰ ਸਾਲੇ ਰਾਖੇ ਦੇ ਪੈਸੇ ਦੇਣ ਮੋਕੇ ਹੱਥ ਘੁੱਟ ਲੈਦੇ ਆ
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂❤❤
@aulakhjatt4833
@aulakhjatt4833 8 ай бұрын
ਬਹੁਤ ਵਧੀਆ ਵੀਡੀਓ ਪੁਰਾਣੇ ਵਿਰਸੇ।ਦੀ। ਹੈ
@boharsingh7725
@boharsingh7725 8 ай бұрын
ਬਹੁਤ ਹੀ ਵਧੀਆ ਬਾਈ 👌👌👌👌👌
@JaspalSingh-qf1ty
@JaspalSingh-qf1ty 5 ай бұрын
ਚੰਦ ਬੰਤ🎉🎉🎉❤❤❤❤💯✌🌹❤🙏👌👍👍👍👌👌
@JaspreetSingh-wo4xr
@JaspreetSingh-wo4xr 6 ай бұрын
ਬਹੁਤ ਘੈਟ ਵੀਡੀਓ ਬਾਈ ਜੀ ilove you❤❤❤❤❤❤❤❤❤❤❤❤
@user-ks4ml1in1p
@user-ks4ml1in1p 4 ай бұрын
Eh aa pure purane jamaane dia gallan, bilkul pure desi purani boli, pure desi gallan baatan❤swaad aa gya, bolan da style, luv u jatto
@harkrishansingh2130
@harkrishansingh2130 5 ай бұрын
ਬਹੁਤ ਸੋਹਣੀ ਵੀਡੀਓ
@sukhirehal2471
@sukhirehal2471 4 ай бұрын
❤khich ke rakho kam 🎉
@dhillonjattbathindewala8403
@dhillonjattbathindewala8403 8 ай бұрын
Dill gardan gardan ho geya😊😊😊😊😊
@JaspreetSingh-wo4xr
@JaspreetSingh-wo4xr 6 ай бұрын
ਬਹੁਤ ਸਹੋਣੀ ਵੀਡੀਓ ਬਾਈ ਚੰਦ ਤੇ ਬੰਤ❤❤❤❤❤❤❤
@jagseersingh4506
@jagseersingh4506 8 ай бұрын
GOOD VIDEO GOOD MASSAGE PURANA VIRSA SABH RAKHIYA BABEO LOVE YOU ALL TEAM ❤❤❤❤❤
@gagangill1034
@gagangill1034 8 ай бұрын
ਵਧੀਆ ਵੀਡੀਓ ਘੈਂਟ 😅😅😅
@jagseersingh4506
@jagseersingh4506 8 ай бұрын
GOOD VIDEO GOOD ACTING ALL'TEAM THANKS SO MUCH ❤❤❤❤❤❤
@SukhdevSingh-rq7ph
@SukhdevSingh-rq7ph 2 ай бұрын
Very nice
@user-ww9lz3qd4m
@user-ww9lz3qd4m 5 ай бұрын
ਕੰਜਰ ਦਿਆ ਓ ਤਾਂ ਬੰਦਾ 😂😂😂
@dhillonjattbathindewala8403
@dhillonjattbathindewala8403 8 ай бұрын
😮😮😮😮 bant
@PalaAULAKH
@PalaAULAKH 8 ай бұрын
ਗੋਲੀਆਂ ਚਿੱਟਾ ਬੰਦ ਕਰਨਾ ਚਾਹੀਦਾ ਡੋਡੇ ਪੋਸਤ ਅਤੇ ਫੀਮ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ❤🎉🎉
@kiranburj5919
@kiranburj5919 8 ай бұрын
Shi gal a vr g 👍👍👍👍👍👍👍
@PawanKumar-wx2ml
@PawanKumar-wx2ml Күн бұрын
Sarkar ko ghambhirta se lene chahiye.
@user-ww9lz3qd4m
@user-ww9lz3qd4m 5 ай бұрын
ਲੋਕਾਂ ਨੇ ਮੰਜੇ ਡਾ ਰੱਖੇ ਆ ਕਹਿੰਦੇ ਪਹਿਆ ਤੇ 😂😂
@Sh-sn5wb
@Sh-sn5wb 6 ай бұрын
ਬੈਟਰੀ ਤਾ ਹੈ ਨੀ ਪਸ਼ੂ ਲੰ,,,, ਨਾਲ ਵੇਖੋ ਗੇ😂😂
@gurpreetnagra5865
@gurpreetnagra5865 3 ай бұрын
Att
@dassraviwadhwa4672
@dassraviwadhwa4672 3 ай бұрын
❤❤❤🎉🎉🎉😂😂😅
@SurinderSingh-ey8qh
@SurinderSingh-ey8qh 8 ай бұрын
Very nice 👌❤❤❤
@Gurleen-ho5pj
@Gurleen-ho5pj 8 ай бұрын
ਅਮਲੀ ਭਿੱਜਾ ਤੇ ਨੋਟ ਗਿੱਲਾ ਕੰਮ ਨੀ ਆਉਦਾ ਸਹੀ ਗੱਲ ਆ ਤਿੱਤਰ ਅਮਲੀ ਦੀ 😂😂😂😂😂😂😂😂😂😂😂😂
@Vickygarg-qx2zn
@Vickygarg-qx2zn 2 ай бұрын
ਸਾਡੇ ਪਿੰਡ ਬਹੁਤ ਨੇ
@GurinderSingh-qb8ub
@GurinderSingh-qb8ub 8 ай бұрын
Love 💕❤ you jatta ❤❤❤
@dhillonjattbathindewala8403
@dhillonjattbathindewala8403 8 ай бұрын
All team good work
@roopsingh8427
@roopsingh8427 4 ай бұрын
ਬਹੁਤ ਸੋਹਣੀ ਵੀਡੀਓ ਹੈ ਮੱਝ ਤਾਂ ਮਹਿੰਗੀ ਵੀ ਨਹੀਂ ਮਿਲਣੀ ਕਿਉਂਕਿ ਲੋਕ ਕੱਟੀਆਂ ਝੋਟੀਆਂ ਪਾਲਣਾ ਤੋ ਹਟ ਗਏ ਫਿਰ ਮੱਝਾ ਕਿੱਥੋ ਆਉਣਗੀਆਂ
@ravisandhu1054
@ravisandhu1054 3 ай бұрын
Siraaa yaaro ❤❤
@varindersinghbagga8559
@varindersinghbagga8559 8 ай бұрын
Bahut kaint video y g
@user-eq1jq8gh2c
@user-eq1jq8gh2c 8 ай бұрын
❤❤❤❤❤ sira hi 22ji
@dhillonjattbathindewala8403
@dhillonjattbathindewala8403 8 ай бұрын
Bahot vadian movie
@dhillonjattbathindewala8403
@dhillonjattbathindewala8403 8 ай бұрын
Nice chand saab😅😅😅
@makhnasingh9209
@makhnasingh9209 5 ай бұрын
😂😂
@gurpreet2991
@gurpreet2991 6 ай бұрын
Sira bai g
@gurpalsingh6528
@gurpalsingh6528 4 ай бұрын
ਸਿਰਾ ਗਲ ਬਾਤ ਐ ਬਤ y
@makhanbrar3660
@makhanbrar3660 8 ай бұрын
very good ji ❤❤❤❤❤❤
@indiaindian1181
@indiaindian1181 8 ай бұрын
Sira kra dede o
@devil_boy_1251
@devil_boy_1251 7 ай бұрын
ਗਰਮੈਸ ਵਾਲੀ ਆ
@arshdeepbrarbrar8414
@arshdeepbrarbrar8414 8 ай бұрын
Nice🎉
@avtarmaan6736
@avtarmaan6736 8 ай бұрын
Nice
@BalvinderSingh-fk8nk
@BalvinderSingh-fk8nk 8 ай бұрын
Kabildaari rab da munda😅😊😂
@harmeshbrar1564
@harmeshbrar1564 8 ай бұрын
Nice 👍
@avtardeol7895
@avtardeol7895 6 ай бұрын
Good movie ji
@gurigillgurigill5911
@gurigillgurigill5911 8 ай бұрын
Nic
@totakhan171
@totakhan171 8 ай бұрын
👌👌👌👍👍
@HarmanSingh-sl6xu
@HarmanSingh-sl6xu 8 ай бұрын
End babeo
@LakhveerSingh-pg1rl
@LakhveerSingh-pg1rl 8 ай бұрын
🙏🙏🙏🙏🙏🙏💯💯💯💯💯
@amarikrai7437
@amarikrai7437 8 ай бұрын
Nice 👍👍👍
@jagseersingh4506
@jagseersingh4506 8 ай бұрын
SIRRRRA ACTING BAI BANT CHAND AND PALA AND AMLI AND ALL'TEAM GOOD ❤❤❤❤
@chamkaursinghhappy4342
@chamkaursinghhappy4342 8 ай бұрын
❤❤
@HoneySingh-rf5qq
@HoneySingh-rf5qq 4 ай бұрын
chand,bantt sirraaa yrr babbee❤❤ 😂😂😂😂😂😂😂😂😂😂😂😂😂😂😂😂😂
@Dhaliwaljatt29
@Dhaliwaljatt29 8 ай бұрын
Sirra jatta
@HarpreetSingh-xj2jz
@HarpreetSingh-xj2jz 8 ай бұрын
ਸਖਤੀ ਕੁਸ ਨੀ ਹੋੲੀ ਵੀਰ ਸਾਰਾ,ਕੁਸ ਮਿਲਦਾ ਸਰਕਾਰ ਤਾ,ਅਾਪ ਵਕਾੳੂਦੀ ਜਿਹੜੀ ਚੀਜ ਚਲ ਪੲਿ ਬੰਦ ਨੀ ਹੁੰਦੀ
@AmritpalSingh-in3lg
@AmritpalSingh-in3lg 8 ай бұрын
Very.good.chand.bunt
@user-kx7kq7rs6u
@user-kx7kq7rs6u 8 ай бұрын
ਸਿਰਾ।ਬਾਈ
@MandeepSingh-ge9mi
@MandeepSingh-ge9mi 6 күн бұрын
22 nikar deyi viha Jana 😂😂😂
@drivermehakmapb10ala47
@drivermehakmapb10ala47 8 ай бұрын
👍👍👍👌👌👌💪
@DEEP0176
@DEEP0176 8 ай бұрын
Bant te chand sira y chutti Ake milda y ji tuhanu
@user-zl4dw7qw7f
@user-zl4dw7qw7f 8 ай бұрын
❤❤😊😊
@HardeepSingh-dq8gb
@HardeepSingh-dq8gb 8 ай бұрын
ਬਹੁਤ ਵਧੀਆ ਚੰਦ ਤੇ ਬੰਤ ਵੀਡੀਓ ਬਹੁਤ ਵਧੀਆ ਹੁੰਦੀ ਆ ਮੈਂ ਹਰਦੀਪ ਪਿੰਡ ਨੰਦਗੜ੍ਹ ਜ਼ਿਲ੍ਹਾ ਬਠਿੰਡਾ
@suchasingh3466
@suchasingh3466 8 ай бұрын
Very nice video
@user-mt8eh5fj1z
@user-mt8eh5fj1z 6 ай бұрын
Very good
@harpreetsingh8184
@harpreetsingh8184 8 ай бұрын
😂😂😂😂😂😂❤❤❤😂😂😂
@kuldeepsidhu4696
@kuldeepsidhu4696 8 ай бұрын
Moga from Philippines 👍👍👍👍👍
@gurpreetsingh-gf7md
@gurpreetsingh-gf7md 8 ай бұрын
ਚੰਦ ਵੀਰੇ, ਥੋਡੇ ਪਿੰਡਾਂ ਵੱਲ ਅਜੇ ਤੱਕ ਵੀ ਪੁਰਾਣਾ ਪੰਜਾਬ ਦੇਖਣ ਨੂੰ ਮਿਲਦਾ, ਅੱਜ ਦੀ ਬਹੁਤ ਹੀ ਬਾ-ਕਮਾਲ ਸਕ੍ਰਿਪਟ,💞💞💞💞 ਇੱਕ ਵਾਰ ਫਿਰ ਤੋਂ love you ਬਾਈ ਟਰੱਕ ਭਰਕੇ, ਵੱਲੋਂ--------- ਮਾਲੇਰਕੋਟਲਾ ਮੰਡੀਰ ________❤❤❤❤❤❤❤❤❤❤❤😂😂😂😂😂😂😂😂😂😂😂😂
@kalwantsingh9428
@kalwantsingh9428 8 ай бұрын
❤❤😂😂😂❤❤❤❤❤❤
@binderchahal2198
@binderchahal2198 8 ай бұрын
🎉🎉🎉🎉❤❤❤❤❤❤
@jainkhan7584
@jainkhan7584 8 ай бұрын
😂😂😂😊😊
@user-ns6sx3lc9c
@user-ns6sx3lc9c 8 ай бұрын
👍👍👍👍
@tanveer4965
@tanveer4965 8 ай бұрын
Veri nice video
@RanjitSingh-su4ce
@RanjitSingh-su4ce 8 ай бұрын
❤❤❤❤
@rangisatnam2377
@rangisatnam2377 8 ай бұрын
Bht vdya y
@bhindhersinghrandhawa5943
@bhindhersinghrandhawa5943 8 ай бұрын
❤❤❤❤❤
@lovejitdhaliwal812
@lovejitdhaliwal812 8 ай бұрын
Chand ta jma sirra kar dinda patander
@user-xs7sj3uf5k
@user-xs7sj3uf5k 8 ай бұрын
😂😂😂😂😂😂😅❤
@jasssingh8239
@jasssingh8239 8 ай бұрын
😂😂❤❤
@sonudhaliwal5717
@sonudhaliwal5717 8 ай бұрын
❤❤❤❤🎉
@user-sq6xv6js1h
@user-sq6xv6js1h 8 ай бұрын
🎉🎉
@lakhasandhu04231
@lakhasandhu04231 8 ай бұрын
Good
@lovelydhaliwal4166
@lovelydhaliwal4166 8 ай бұрын
👌
@MandeepKaur-dp3xx
@MandeepKaur-dp3xx 8 ай бұрын
Sirra
@user-ns6sx3lc9c
@user-ns6sx3lc9c 8 ай бұрын
🤝🤝🤝👍♥️💪
@user-ns6sx3lc9c
@user-ns6sx3lc9c 8 ай бұрын
💪💪💪💪
@uddambajwa9484
@uddambajwa9484 8 ай бұрын
🥰🥰🥰
@avtardeol7895
@avtardeol7895 6 ай бұрын
Good Aacting
@kushidandiwal1654
@kushidandiwal1654 8 ай бұрын
😅😅😅
@ikbaaldhillon8577
@ikbaaldhillon8577 8 ай бұрын
😂😂😂😂😂🎉🎉 good
@AvtarsinghAulakh-in2ye
@AvtarsinghAulakh-in2ye 8 ай бұрын
Good sira
@reshamsidhu1825
@reshamsidhu1825 8 ай бұрын
Chand no 1 a
@rupindersingh9252
@rupindersingh9252 5 ай бұрын
3 ਮਿੰਟ ਤੇ ਬਦਾਮ ਘੋਟ ਕੇ
@KultarSingh-ji3qy
@KultarSingh-ji3qy 8 ай бұрын
ਵਾਕਿਆ ਸਹੀ ਗੱਲ ਆ ਵੀਰ ਹੁਣ ਤਦ ਈ ਲੋਕ ਆਉਖੇ ਆ ਵੇਖਿਆ ਜੇ ਜਾ ਅਮਲੀਆ ਡਰਾ ਈ ਦਿੱਤਾ ਈ ਚੰਦ ਹਰਾ ਨੂੰ
@user-xf9dy1zi1g
@user-xf9dy1zi1g 8 ай бұрын
Bant sira
@HarmanGill-vb8if
@HarmanGill-vb8if 2 ай бұрын
Gill Australia tu good aa veer
@user-ww9lz3qd4m
@user-ww9lz3qd4m 5 ай бұрын
ਕਹਿੰਦੇ ਬੰਤ ਵੀ ਢਡੋਲੀਆਂ ਦਿੰਦਾ ਫਿਰਦਾ 🏃🏃 ਉਧਰ ਨੂੰ ਲੰਘ ਜੂ ਇਧਰ ਲੰਗ ਜੂ😂😂😂😂
ਮੇਰੇ ਨਾਲ ਵੀ ਕਰਲੂ....//jatt babe bandra to....
36:26
jatt babe bandra to
Рет қаралды 222 М.
Increíble final 😱
00:37
Juan De Dios Pantoja 2
Рет қаралды 110 МЛН
Did you believe it was real? #tiktok
00:25
Анастасия Тарасова
Рет қаралды 6 МЛН
ਸਿਆਲ ਦੀ ਰਾਤ/ syaal di raat
23:53
jatt babe bandra to
Рет қаралды 61 М.
ਸੀ. ਆਈ. ਡੀ part-1
30:36
jatt babe bandra to
Рет қаралды 67 М.
Panipat  1761 (with English subtitles) : Oration by Shri. Ninad Bedekar
3:44:16
Ummmm We "HAIR" You!
0:59
Top 10 Talent
Рет қаралды 12 МЛН