ਕੁਰਸੀਆਂ ਚੁੱਕ ਭੱਜੇ ਅਕਾਲੀ ਆਗੂ , ਬਾਦਲ ਦਾ ਅਸਤੀਫ਼ਾ ਮਨਜ਼ੂਰ | Hera Pheri Nhi | Sanjha TV

  Рет қаралды 28,901

Sanjha Tv

Sanjha Tv

Күн бұрын

Пікірлер: 6
@sukhwinderkhera9162
@sukhwinderkhera9162 14 күн бұрын
ਮਦਨ ਜੀ ਬੜੀ ਹੈਰਾਨੀ ਹੁੰਦੀ ਹੈ ਜਦੋ ਸਾਡੇ ਸਿਆਣੇ ਬਿਆਣੇ ਪੱਤਰਕਾਰ ਬੁੱਢੀ ਸੋਚ ਮਗਰ ਹੀ ਪਏ ਰਹਿਦੇ ਨੇ ! ਜਿਹੜੇ ਚਲੇ ਹੋਏ ਕਾਰਤੂਸ ਹਨ ਉਹ ਕਿਵੇ ਚਲਣਗੇ।ਕੀ ਜਿਹੜੇ ਸਰਸੇ ਵਾਲੇ ਨੂੰ ਪਿਤਾ ਜੀ ਕਹਿਣ ਵਾਲੇ ਉਹ ਫਿਰ ਸਾਡੇ ਸਿਰ ਤੇ ਬਠਾਉਣਾ ਚਹੁਦੇ ਹੋ ? ਜਿਨਾਂ ਨਾਵਾਂ ਤੇ ਪੰਥ ਇਕੱਠਾ ਹੋ ਸਕਦਾ ਉਨਾਂ ਦਾ ਨਾਮ ਹੀ ਨਹੀ ਲੈਦੇ।ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਇਕ ਬੰਦਗੀ ਵਾਲੀ ਰੂਹ ਹੈ ਕੀ ਹੁਣ ਉਨਾਂ ਨੂੰ ਗੰਦੀ ਸਿਆਸਤ ਦੇ ਭੇਟ ਚੜਾਉਣਾ ਚਹੁਦੇ ਹੋ ?ਨੌਜਵਾਨਾਂ ਨੂੰ ਅੱਗੇ ਨਾ ਆਉਣ ਦੇਉ ! ਰਵੀਇੰਦਰ ਉਹ ਵਿਅਕਤੀ ਹੈ ਜਿਸ ਨੇ ਜਨਰਲ ਸੁਬੇਗ ਸਿੰਘ ਦੇ ਭਰਾ ਨੂੰ ਤਰਨ ਤਾਰਨ ਐਮਪੀ ਦੀ ਸੀਟ ਲੜਨ ਤੋ ਮੁਕਰਾ ਦਿੱਤਾ ਸੀ।ਉਸ ਨੇ ਪੰਥ ਲਈ ਕਿਹੜਾ ਕੱਦੂ ਚ ਤੀਰ ਮਾਰਿਆ।ਕਦੀ ਇਹ ਲੋਕ ਸੁਖਬੀਰ ਬਾਦਲ ਨੂੰ ਦੁਬਾਰਾ ਜੁਊਦਾ ਕਰੀ ਜਾਂਦੇ।ਕਦੀ ਮਰੇ ਵੀ ਜਿੰਦਾ ਹੋਏ। ਨੌਜਵਾਨਾਂ ਦੇ ਹੱਕ ਚ ਬੋਲੋ।ਬੀਬੀ ਖਾਲੜਾ ਦੀ ਰਹਿਨੁਾਈ ਚ ਸਾਰੇ ਧੜੇ ਜੁੜ ਸਕਦੇ ਹਨ।ਧੰਨਵਾਦਿ।
@mohanaujlainfotainmentlive7422
@mohanaujlainfotainmentlive7422 14 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਸਥਾਪਤ ਕੀਤੇ ਜਾ ਰਹੇ ਮੂਲ ਸਿਧਾਂਤਾਂ ਹੇਠ ਨਵੇਂ ਪੰਥਕ ਸੋਚ ਅਧੀਨ ਅਕਾਲੀ ਦੱਲ ਹਨ੍ਹੇਰੀ ਵਾਂਗ ਜੇਤੂ ਰਹੇਗਾ!
@baldevsinghsidhu1310
@baldevsinghsidhu1310 14 күн бұрын
Akali takhatguru da mahan takhat hai guru kirpa karega ehna da ikalle 2 da hisab lange hun sma ah gia hai
@mittiputtmajhail2960
@mittiputtmajhail2960 14 күн бұрын
Ihdi chintak di ki qualification hy ji? Badala da jholi chuk? why you mislead the public by showing old video as Chandu Majra sitting next to hin creates confusion. Cheema, Majithiya, Sukhbir, Bunty, Bains ja hor Kaia di kihre Akali Morcha ch kinni kaid (prison time) hy? Ih sare hi laddo khaan wale Akali ne. Meri khud Dharam Yudh, Rasta Roko te even baad ch vi Akali cause lai 4 times arrest hy te continue 50 din di jail hy. Oh vi 23 saal di umar ch LL.B hon de bawjood. Ih sabh gunda gang Akali dal cho kadho.
@sharansingh-yt7jq
@sharansingh-yt7jq 14 күн бұрын
Ehna neech soach walli headline sirf TRP LOOETAN DAKUPUNA WALLI DON,T RECOMEND SUCH LIW LEVEL U TUBER SHAME SHAME SHAME
To Brawl AND BEYOND!
00:51
Brawl Stars
Рет қаралды 17 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Bapu ji de Pakistan Wale Pind | Niddoke Sialkot | Prof Gurbhajan Gill
35:49
To Brawl AND BEYOND!
00:51
Brawl Stars
Рет қаралды 17 МЛН