ਕੁਤਾ ਰਾਜ ਬਹਾਲੀਐ! ਸਿਰਫ਼ ਗਾਲ਼ ਨਹੀਂ ਕੱਢੀ! ਡਾ. ਹਰਸ਼ਿੰਦਰ ਕੌਰ ਨੇ ਪਾਈਆਂ ਲਾਹਨਤਾਂ!

  Рет қаралды 38,301

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 226
@takhatpanjab
@takhatpanjab 21 сағат бұрын
kzbin.info/www/bejne/lWTLdnuFqraEn9E ਖ਼ੁਸ਼ਹਾਲੀ ਤੋਂ ਬਦਹਾਲੀ ਵੱਲ ਵਧ ਰਿਹਾ ਪੰਜਾਬ! ਡਾ. ਗਰਗ ਨੇ ਕੀਤੇ ਅਹਿਮ ਖ਼ੁਲਾਸੇ! Punjab Crisis
@punjabmetalstore2840
@punjabmetalstore2840 6 сағат бұрын
Satnam Waheguru ji
@BrarKaur-y2m
@BrarKaur-y2m 5 сағат бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@virindersinghvirindersingh4655
@virindersinghvirindersingh4655 9 сағат бұрын
ਭੈਣ ਹਰਸ਼ਿੰਦਰ ਜੀ ਬਿਲਕੁਲ ਸ਼ਿਸ਼ਾਂ ਵਖਾਇਆ ਹੈ ਜੁਰਅਤ ਤਾ ਤੁਹਾਡੇ ਜਿਨੀ ਹੋਣੀਂ ਚਾਹੀਦੀ ਹੈ ਧੰਨਵਾਦ
@hakamsingh2673
@hakamsingh2673 10 сағат бұрын
ਡਾਕਟਰ ਸਾਹਿਬ ਦਾ ਸਚ ਬੋਲਣ ਤੇ ਬਹੁਤ ਬਹੁਤ ਧੰਨਵਾਦ ਜੀ
@SuperDaman43
@SuperDaman43 2 сағат бұрын
ਡਾ਼਼ਹਰਸ਼ਿੰਦਰ ਕੌਰ ਦੀ ਸੂਝ-ਸਮਝ ਅਤੇ ਨਿਡਰਤਾ ਨੂੰ ਸਲਾਮ.....
@ModanSingh-jw1qy
@ModanSingh-jw1qy 9 сағат бұрын
ਧਾਮੀ ਨੇ ਸੱਚੇ ਸੁੱਚੇ ਸਿੱਖਾਂ ਨੂੰ ਨਿਰਾਸ਼ ਕੀਤਾ ਹੈ 🙏 ਬਹੁਤ ਨਿਮਰ ਸਹਿਜ ਅਤੇ ਸ਼ਾਂਤ ਸੁਭਾਅ ਦਾ ਅਕਸ ਬਣਿਆ ਹੋਇਆ ਸੀ 🙏 ਬਹੁਤ ਦੁਖੀ ਅਤੇ ਸ਼ਰਮਿੰਦਾ ਮਹਿਸੂਸ ਕਰ ਰਹੇ ਹਾਂ 🙏
@surjitjatana468
@surjitjatana468 8 сағат бұрын
ਡਾਕਟਰ ਸਾਹਿਬ ਸੁਲਝੇ ਤਰੀਕੇ ਨਾਲ ਸਭ ਕਲੀਅਰ ਕਰ ਦਿੱਤਾ ।ਬਹੁਤ ਹੀ ਚੰਗੇ ਵਿਚਾਰ ਨੇ ਤੁਹਾਡੇ ਅਤੇ ਜਸਟਿਸ ਦੀ ਸਹੀ ਗੱਲ ਕੀਤੀ ਹੈ ।ਸ਼ੁਕਰੀਆ ਜੀ ।ਸ਼ਰਮ ਆ ਰਹੀ ਹੈ ਸੁਣਕੇ ।ਪਰਮਾਤਮਾ ਸੁਮੱਤ ਬਖਸ਼ੇ ਸਭ ਨੂੰ ।
@nirmalsinghsidhu4982
@nirmalsinghsidhu4982 12 сағат бұрын
ਡਾਕਟਰ ਹਰਸ਼ਿੰਦਰ ਕੌਰ ਜੀ ਨੇ ਬਿਲਕੁਲ ਸੱਚੋ ਸੱਚ ਬੋਲਿਆ।
@sarbjeetkhiva145
@sarbjeetkhiva145 7 сағат бұрын
ਭੈਣ ਜੀ ਸਤਿ ਸ਼੍ਰੀ ਆਕਾਲ,, ਬਹੁਤ ਵਧੀਆ ਜੀ ਮੈਂ ਇਕੱਲਾ ਇਕੱਲਾ ਸ਼ਬਦ ਬੜੇ ਧਿਆਨ ਨਾਲ ਸਰਵਨ ਕੀਤਾ ਮੇਰੇ ਹਿਸਾਬ ਨਾਲ ਤੁਸੀਂ ਸ਼ਬਦਾਂ ਦੇ ਛਿਤਰ ਬੜੇ ਭਿਉਂ ਭਿਉਂ ਕੇ ਮਾਰੇ , ਹੋਰ ਕੀ ਕਹਾਂ ੍੍੍੍੍੍ ਬਹੁਤ ਧੰਨਵਾਦ
@babydhupar8978
@babydhupar8978 4 сағат бұрын
ਬਹੁਤ ਵਧੀਆ ਵਿਚਾਰ ਭੈਣ ਜੀ ਦੇ ਬਹੁਤ ਬਹੁਤ ਧੰਨਵਾਦ
@surindernijjar7024
@surindernijjar7024 5 сағат бұрын
ਬਹੁਤ ਵਧੀਆ ਵਿਚਾਰ ਆ ਜੀ
@BalbirSingh-kl9gj
@BalbirSingh-kl9gj 11 сағат бұрын
ਬਹੁਤ ਵਧੀਆ ਵਿਚਾਰ ਹਨ ਭੈਣ ਜੀ ਦੇ ਪਰ ਇਹ ਇਨਸਾਨ ਹੀ ਨਹੀਂ ਪਥਰ ਹਨ ਕੋਈ ਅਸਰ ਨਹੀਂ ਹੋਣਾ ਵਿਗੜੇ ਹੋਏ ਵਜੂਦਾ ਵਾਲੇ ਹਨ
@gurmukhsingh6126
@gurmukhsingh6126 10 сағат бұрын
ਬਿਲਕੁਲ ਠੀਕ ਕਿਹਾ ਸੱਚੀਆਂ ਗੱਲਾਂ ਨੇ ਇਸ ਬਾਦਲ ਲਾਣੇ ਨੇ ਬੇੜਾ ਗ਼ਰਕ ਕੀਤਾ
@jagjiwankaur4934
@jagjiwankaur4934 6 сағат бұрын
ਸੱਚੋ-ਸੱਚ👍
@ManjitKaur-n5o
@ManjitKaur-n5o 6 сағат бұрын
ਡਾਕਟਰ ਜੀ ਨੇ ਬਹੁਤ ਹੀ ਸੋਹਣੇ ਵੀਚਾਰ ਦੱਸੇ ਬਹੁਤ ਬਹੁਤ ਧੰਨਵਾਦ
@sohnagabru3392
@sohnagabru3392 5 сағат бұрын
ਸ਼ੁਕਰੀਆ ਜੀ 🙏
@baljindershah9373
@baljindershah9373 4 сағат бұрын
ਸਾਂਝੀ ਗੁਰਬਾਣੀ ਤੇ ਸਿੱਖੀ,ਸਿੱਖਾਂ ਦੀ ਅਮਾਨਤ ਹੈ । ਦੁਸ਼ਟ ਧੜਾ ਜੋ ਕਾਬਜ਼,ਇਸਨੂੰ ਲੱਖ ਲੱਖ ਲਾਹਨਤ ਹੈ।
@dilbagsingh8461
@dilbagsingh8461 12 сағат бұрын
ਡਾਕਟਰ ਬਹੂਤ ਵਧੀਆ ਵਿਚਾਰ ਦਿੱਤੇ ਹਨ ਸਲਾਮ ਹੈ
@harjeetsra320
@harjeetsra320 12 сағат бұрын
ਸੁਖਵਿੰਦਰ ਬੇਟਾ ਜੀ, ਅਤੇ ਹਰਸ਼ਿੰਦਰ ਕੌਰ ਭੈਣ ਜੀ ਸਤਿ ਸ੍ਰੀ ਆਕਾਲ 🙏🙏🙏🙏 👍 ਵੀ ਕਰ ਦਿੱਤਾ
@paramjitsinghrai4982
@paramjitsinghrai4982 12 сағат бұрын
ਬਹੁਤ ਵਧੀਆ ਵਿਸ਼ਲੇਸ਼ਣ ਜੀ
@paramjitsinghrai4982
@paramjitsinghrai4982 12 сағат бұрын
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਜੀ, ਬਿਲਕੁਲ ਸਹੀ
@ReetaRani-s2c
@ReetaRani-s2c 9 сағат бұрын
ਸਹੀ ਸਹੀ‌ ਸਹੀ
@AmarKumar-hr2cz
@AmarKumar-hr2cz 7 сағат бұрын
ਧਾਮੀ ਸਾਹਿਬ ਨੂੰ ਅਹੁਦੇ ਤੋਂ ਲਾਇਆ ਜਾਵੇ ਅਸਤੀਫਾ ਲਿਆ ਜਾਵੇ ਕਿਉਂਕਿ ਇਹਨਾਂ ਦੇ ਅੰਦਰ ਕੋਈ ਵੀ ਸਹਿਣਸ਼ੀਲਤਾ ਵਾਲਾ ਗੁਣ ਨਹੀਂ ਹੈ ।😂😢❤
@paramjitkhattra-w8h
@paramjitkhattra-w8h 7 сағат бұрын
Salute ji Dr sahib nu speak for truth
@niranjansinghsandhu1520
@niranjansinghsandhu1520 7 сағат бұрын
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੀ
@ssss4705
@ssss4705 12 сағат бұрын
ਡਾ ਸਾਹਿਬ ਸਾਡੀ ਬਦਕਿਸਮਤੀ ਹੈ ਕਿ ਅਸੀਂ ਅੱਜੇ ਵੀ ਬਾਦਲ ਦਲ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਸਾਹਿਬ ਜੀ ਨੂੰ ਵੀ ਸਿੱਖਾ ਦੇ ਪ੍ਰਤੀਨਿਧ ਮੰਨਦੇ ਹਾਂ ਇਹ ਸਭ ਆਰ ਐਸ ਐਸ ਦੇ ਮਹੰਤ ਹਨ ਜਿਨ੍ਹਾਂ ਦਾ ਕੰਮ ਸਿੱਖ ਵਿਚਾਰਧਾਰਾ ਨੂੰ ਖਤਮ ਕਰਕੇ ਮਨੂਵਾਦੀ ਵਿਚਾਰਧਾਰਾ ਨੂੰ ਲਾਗੂ ਕਰਵਾਉਣਾ ਹੈ ਲੋਕ ਇਨ੍ਹਾਂ ਨੂੰ ਕਦੇ ਬਖਸ਼ਣਗੇ ਨਹੀ
@prabhdyalsingh4722
@prabhdyalsingh4722 10 сағат бұрын
ਸਿੱਖ ਕੌਮ, ਪੰਜਾਬ ਤੇ ਸਿੱਖ ਸੰਸਥਾਵਾਂ ਦੀ ਚੜਦੀ ਕਲ੍ਹਾ ਲਈ ਉੱਚੇ ਸੁੱਚੇ ਕਿਰਦਾਰ ਵਾਲੇ ਲੋਕ ਅੱਗੇ ਲਿਆਉਣ ਅਤੇ ਸ੍ਰੋਮਣੀ ਅਕਾਲੀਦਲ ਨਾਲੋਂ ਬਾਦਲ ਅੱਡ ਕਰਨ ਲਈ ਲੋਕਾਂ ਵੱਲੋ ਲਾਮਬੰਦ ਹੋਣਾ ਜਰੂਰੀ।
@BalwinderSingh-kd4qz
@BalwinderSingh-kd4qz 6 сағат бұрын
ਸਿੱਖ ਕੌਮ ਬਾਦਲ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਆਪਣੇ ਆਗੂ ਬਿਲਕੁਲ ਨਹੀਂ ਮੱਧ ਰਹੀ। ਇਸਦਾ ਸਬੂਤ ਜਨਤਾ ਖਾਸਕਰ ਸਿੱਖਾਂ ਨੇ ਚੋਣਾਂ ਵਿੱਚ ਬਾਰਬਾਰ ਹਰਾਕੇ ਦੇ ਦਿੱਤਾ ਹੈ।ਇਹ ਤਾਂ ਹੁਣ ਜ਼ਬਰਦਸਤੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਕਰਕੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰ ਰਹੇ ਹਨ।
@hardeepsidhu1877
@hardeepsidhu1877 9 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧਾਮੀ ਨੂੰ ਪੰਥ ਚ ਵਾਹਰ ਕਰੋ
@SuchasinghSaggu
@SuchasinghSaggu Сағат бұрын
ਬੁਹਤ ਬੁਹਤ ਵਧੀਆ ਵਿਚਾਰ ਹਨਧੰਨਵਾਦ ਸਿਸਟਰ ਜੀ
@harbanssinghharbans9042
@harbanssinghharbans9042 12 сағат бұрын
ਤੱਖਤੀਆ ਵਾਲੇ ਪੰਥ ਦੇ ਜ਼ਾਲਮਾਂ ਨੂੰ ਪਾਰਟੀ ਆਕਾਲੀਦਲ ਚ ਕੋਈ ਹੱਕ ਨਹੀਂ ਰਹਿਣਾ ਦਾ ਨਵੀਂ ਨੌਜਵਾਨ ਭਰਤੀ ਅਕਾਲੀਦਲ ਹੋਵੇ
@singh17karnail
@singh17karnail 11 сағат бұрын
ਇਸੇ ਗੱਲ ਤੋ ਜਾਹਰ ਹੋ ਗਿਆ ਕੇ ਸਾਡੇ ਦੁਸ਼ਮਣ ਨੇ ਸਾਡੀਆਂ ਸਰਵਉੱਚ ਸੰਸਥਾਵਾਂ ਨੂੰ ਕਿਥੋਂ ਕਿੱਥੇ ਲਿਆ ਸੁੱਟਿਆ ਹੈ।
@Ravisher0770
@Ravisher0770 8 сағат бұрын
ਭੈਣ ਜੀ ਸੱਚ ਹੈ ❤❤❤❤❤❤❤❤❤❤
@dalwindersingh6321
@dalwindersingh6321 11 сағат бұрын
ਸੁਖਵਿੰਦਰ ਸਿੰਘ ਜੀ ਕਿਸੇ ਇਕ ਘਟਨਾ ਤੇ ਚਾਨਣਾ ਪਾਉਣਗੇ ,ਜਿਥੇ SGPC ਨੇ ਬਾਦਲਾ ਦੀ ਸਿਆਸਤ ਚ ਦਖਲ ਅੰਦਾਜ਼ੀ ਨਾ ਕੀਤੀ ਹੋਵੇ?ਧਾਮੀ ਤਾਂ ਸਭ ਤੋ ਵੱਡਾ ਕੜਛਾ ਏ।ਇਹ ਬੰਦਾ SGPC ਪ੍ਰਧਾਨ ਦੇ ਲਾਈਕ ਹੈ ਹੀ ਨਹੀ।
@gurpritamsingh8556
@gurpritamsingh8556 12 сағат бұрын
ਡਾਕਟਰ ਹਰਸ਼ਿੰਦਰ ਕੌਰ ਜੀ ਗ਼ਲਤ ਤਾਂ ਹੋਇਆ ਹੀ ਹੈ ਪਰ ਉਸ ਵਿਰੁੱਧ ਲਾਮਬੰਦੀ ਕਰਨ ਲਈ ਅਗਵਾਈ ਕਰੋ ਤਾਂ ਕਿ ਅੱਗੇ ਤੋਂ ਅਜਿਹਾ ਰੋਕਿਆ ਜਾ ਸਕੇ
@gurcharansingh-u1q
@gurcharansingh-u1q 8 сағат бұрын
ਧਾਮੀ ਤੱਕ ਪਹੁਚਾ ਦਿਉ ਜੀ
@ReetaRani-s2c
@ReetaRani-s2c 9 сағат бұрын
ਇੱਕ।ਵੀਰ‌ ਨੇ ਲਿਖਿਆ। ਹੈ ਅਕਾਲੀ ਦਲ ਚੌ ਬਾਹਰ ਕਰ ਦਿਓ ਕਿਓ ਮੈਨੂ ਤਾ ਅਕਾਲੀ ਦਲ ਵਿੱਚ ਕੋਈ ਸਾਫ ਨਹੀਂ ਲੱਗਦਾ
@vajindersingh88268
@vajindersingh88268 12 сағат бұрын
ਡਾਕਟਰ ਹਰਸ਼ਿੰਦਰ ਕੌਰ ਵੱਲੋਂ ਬੋਲੇ ਗਏ ਸ਼ਬਦ ਹਰ ਵਿਅਕਤੀ ਦੀ ਜ਼ੁਬਾਨ ਤੇ ਹੋਣੇ ਚਾਹੀਦੇ ਹਨ
@RajinderSingh-fo6er
@RajinderSingh-fo6er 5 сағат бұрын
Bahut.vdia.ji
@parmindergadri1566
@parmindergadri1566 9 сағат бұрын
ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਗ੍ਹਾ ਬਾਦਲ ਅਕਾਲੀ ਦਲ ਬਣਾ ਕੇ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਨੂੰ ਵੀ ਕਮਜ਼ੋਰ ਕਰ ਦਿੱਤਾ।
@NirmalSingh-fs3hq
@NirmalSingh-fs3hq 11 сағат бұрын
Sgpc ਬਾਦਲਾਂ ਦੇ ਘਰ ਦੀ ਮੱਛੀ ਬਣੀ ਹੋ ਈ ਹੈ ਬਾਦਲਾਂ ਦੇ ਹੱਕ ਦੀ ਗੱਲ ਹਉ ਇਸ ਥਾਂ ਤੋਂ l
@BalkarSingh-og4xb
@BalkarSingh-og4xb 10 сағат бұрын
ਔਰਤ ਜਥੇਬੰਦੀਆਂ ਤੇ ਪੂਰਾ ਪੰਥ ਵੋਮੈਨ ਕਮਿਸਨ ਉਪਰ ਪੂਰਾ ਜੋਰ ਪਾ ਕੇ ਦੋਸ਼ੀ ਨੂੰ ਸਖਤ ਸਜ਼ਾ ਦਿਵਾਈ ਜਾਵੇ, ਤਾਂ ਜੋ ਕਿਸੇ ਦੀ ਜੁਰਤ ਨਾ ਹੋਵੇ ਕਿ ਕੋਈ ਕਿਸੇ ਔਰਤ ਨੂੰ ਨੀਵਾਂ ਦਿਖਾ ਕੇ ਸਿੱਖ ਧਰਮ ਨੂੰ ਬਦਨਾਮ ਨਾ ਕਰ ਸਕਣ।
@MrSingh-ii6yl
@MrSingh-ii6yl 5 сағат бұрын
ਬੁਰਛਾਗਰਦੀ ਹਾਵੀ ਹੈ ਸਟੇਟ, ਦੇਸ਼, ਪੂਰੀ ਦੁਨੀਆਂ ਦੇ ਸਿਆਸੀ ਮੰਚ ਤੇ ਬਦਕਿਸਮਤੀ ਹੈ ਪੂਰੀ ਧਰਤੀ ਦੇ ਜਾਇਆਂ ਦੀ ਅਫਸੋਸ ਅਫਸੋਸ ਅਫਸੋਸ।
@sukhgill5913
@sukhgill5913 7 сағат бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@RajinderKaur-bq1fm
@RajinderKaur-bq1fm 6 сағат бұрын
ਇਹਨੂੰ ਹੁਣ ਪੰਥ ਵਿੱਚੋ ਛੇਕੋ।
@charanjitsingh4388
@charanjitsingh4388 4 сағат бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।। ਵਾਹਿਗੁਰੂ ਜੀ ਇਨ੍ਹਾਂ ਲੋਕਾਂ ਨੂੰ ਸਮੱਤ ਬਖਸ਼ੋ ਜੀ । ਇਨ੍ਹਾਂ ਲੋਕਾਂ ਨੂੰ ਬੋਲਣ ਦੀ ਜਾਂਚ ਆ ਜਾਵੇ ।
@sudarshanfdk5868
@sudarshanfdk5868 6 сағат бұрын
Dr Sistor Gurshinder Kour Ji. .V. good Job...
@TejvirSingh-i1j
@TejvirSingh-i1j 13 сағат бұрын
Very right Dr sahìb
@baldevraj4560
@baldevraj4560 4 сағат бұрын
ਸਤਿ ਸ਼ੀ ਅਕਾਲ ਜੀ
@kulwantbuttar7085
@kulwantbuttar7085 6 сағат бұрын
ਹਰਛਿ਼ਦਰਜੀ ਅਸੀਂ ਸਿਰਫ ਦੁਖ ਨਾਲ ਵਿਚਾਰ ਹੀ ਕਰ ਸਕਦੇ ਹਾਂ ਕੁਝ ਸਵਾਰ ਨਹੀਂ ਸਕਦੇ
@rashpalsingh5699
@rashpalsingh5699 31 секунд бұрын
ਕਿਉਂ ਨੀ ਸਵਾਰ ਸਕਦੇ ਦਮ ਨੀ ਹੈ ......... ਚ
@gurmitsingh398
@gurmitsingh398 Сағат бұрын
Bahut Keemti vichar. Thanks HarsharanKaur ji
@jagjitsingh-wl9bg
@jagjitsingh-wl9bg 11 сағат бұрын
ਫਖਰੇ ਕੌਮ ਅਵਾਰਡ ਵੀ ਵਾਪਿਸ ਕਰਨਾ ਸੀ ਉਹ ਵੀ ਹਜੇ ਵਾਪਿਸ ਨਹੀਂ ਕੀਤਾ।
@jaswinderkaur5030
@jaswinderkaur5030 8 сағат бұрын
ਭੈਣ ਡਾਕਟਰ ਹਰਸ਼ਿੰਦਰ ਕੌਰ ਦੇ ਵਿਚਾਰ ਹਮੇਸ਼ਾ ਹੀ ਤੱਥਾਂ ਦੇ ਅਧਾਰ ਤੇ ਹੁੰਦੇ ਹਨ ਕਿਉਂਕਿ ਉਹ ਇੱਕ ਬਹੁਤ ਹੀ ਪੜ੍ਹੇ ਲਿਖੇ ਹਨ। ਬਹੁਤ ਹੀ ਸੂਝ ਬੂਝ ਨਾਲ ਗੱਲ ਕਰਦੇ ਹਾਂ ਅਤੇ ਬੜੇ ਠਰਮੇ ਸਹਿਜ ਨਾਲ ਪੂਰੀ ਠੇਠ ਪੰਜਾਬੀ ਵਿਚ ਅਪਣੇ ਵਿਚਾਰ ਪੇਸ਼ ਕਰਦੇ ਹਨ। ਉਨ੍ਹਾਂ ਨੂੰ ਪੇਂਡੂੰ ਬੀਬੀਆਂ ਦੇ ਨਾਲ ਨਾਲ ਹਰ ਤਬਕੇ ਦੀਆਂ ਬੀਬੀਆਂ ਦੀਆਂ ਸਾਰੀਆਂ ਸਮੱਸਿਆ ਦੀ ਬੜੀ ਬਰੀਕ ਜਾਣਕਾਰੀ ਹੈ। ਸੋ ਬਾਈ ਜੀ ਬਹੁਤ ਬਹੁਤ ਧੰਨਵਾਦ ਭੈਣ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਵਿਚਾਰ ਰੱਖਣ ਲਈ। ਬਹੁਤ ਵਧੀਆ ਵਿਸ਼ਲੇਸ਼ਣ ਸੀ ਅਤੇ ਬਿਲਕੁਲ ਸਟੀਕ। ਇੱਕ ਵੀ ਸ਼ਬਦ ਹਮੇਸ਼ਾ ਦੀ ਤਰ੍ਹਾਂ ਇਧਰ ਉੱਧਰ ਨਹੀ ਹੋਇਆ। ਗੁਰਨਾਮ ਸਿੰਘ ਖਰੜ।
@sikanderjitdhaliwal2078
@sikanderjitdhaliwal2078 12 сағат бұрын
ਸਹੀ ਗੱਲਾਂ ਗਲਤ ਬੰਦੇ ਧਾਰਮਿਕ ਅਸਥਾਨਾਂ ਤੇ ਬੈਠ ਗਏ। ਐਨੇ ਢੀਠ ਹੋ ਗਏ ਰੱਬ ਰਾਖਾ।
@JaswantSingh-du6yf
@JaswantSingh-du6yf 11 сағат бұрын
ਬੀਬੀ ਹਰਸ਼ਿੰਦਰ ਕੌਰ ਦੇ ਵਿਚਾਰ ਸਮਾਜ ਵਾਸਤੇ ਬਹੁਤ ਹੀ ਉਚ ਦਰਜੇ ਦੇ ਹਨ ਤੇ ਜੁਆਨੀ ਦੇ ਦੁਸਮਣਾਂ, ਅਕਾਲੀ ਦੱਲ ਬਾਦਲ ਦੇ ਆਗੂਆਂ ਨੂੰ ਸਮਝਣ ਲਈ ਮੁਸ਼ਕਲ ਨਹੀ ਹਨ।
@HarminderSingh-yg5ib
@HarminderSingh-yg5ib 6 сағат бұрын
Very nice good discussion Dr Sahib kuta raj bahaliye and goluk kabja
@singh17karnail
@singh17karnail 11 сағат бұрын
ਉਹ ਕਹਿੰਦੇ ਢੱਕੀ ਰਿੱਝਣ ਦਿਉ, ਗੁਨਾਹਾਂ ਤੋ ਢੱਕਣ ਨਾ ਲਾਹੋ।
@BalvinderSingh-nu5ud
@BalvinderSingh-nu5ud 10 сағат бұрын
ਜਿਹੋ ਜਹੇ ਹੁਣ ਪੰਜਾਬ ਦੇ ਹਾਲਾਤ ਹਨ ਪੰਜਾਬ ਨੂੰ ਇਕ ਸੁਲਝੇ ਹੋਏ ਲੀਡਰ ਦੀ ਲੋੜ੍ਹ ਹੈ। ਡਾਕਟਰ ਹਰਸ਼ਿੰਦਰ ਕੌਰ ਜੀ ਵਿੱਚ ਇੱਕ ਚੰਗੇ ਲੀਡਰ ਦੇ ਸਾਰੇ ਗੁਣ ਹਨ। ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਚਾਹੀਦਾ ਹੈ ਕਿ ਉਹ ਇਕ ਪਾਰਟੀ ਬਣਾਕੇ ਉਸ ਦੀ ਅਗਵਾਈ ਕਰਨ। ਪਰਮਾਤਮਾ ਇਨਾਂ ਨੂੰ ਜ਼ਰੂਰ ਕਾਮਯਾਬੀ ਬਖਸ਼ਣਗੇ।
@HardialSandhu-si7gq
@HardialSandhu-si7gq 8 сағат бұрын
ਭਾਈ ਸਾਹਿਬ ਡਾਕਟਰ ਹਰਵਿੰਦਰ ਕੌਰ ਜੀ ਜਿਵੇਂ ਅੱਜ ਕੱਲ ਧਾਮੀ ਸਾਹਿਬ ਬੋਲ ਰਹੇ ਨੇ ਗਾਲਾਂ ਕੱਢਣ ਤੱਕ ਜਾਂਦੇ ਨੇ,
@HardialSandhu-si7gq
@HardialSandhu-si7gq 8 сағат бұрын
After all Damini Sahab is the president of sgpc, he has no right to say all is well
@HardialSandhu-si7gq
@HardialSandhu-si7gq 8 сағат бұрын
Harshinder Kaur ji you are speaking the truth birthday cannot reform their self,
@HardialSandhu-si7gq
@HardialSandhu-si7gq 8 сағат бұрын
First of all we have to reform ourselves
@HardialSandhu-si7gq
@HardialSandhu-si7gq 8 сағат бұрын
ਆਪਣੇ ਹੱਥੀ ਆਪਣਾ ਆਪੇ ਕਾਜ ਸਵਾਰੀਏ।
@charansinghkaunke6297
@charansinghkaunke6297 8 сағат бұрын
ਸੰਪਾਦਕ ਸੁਖਵਿੰਦਰ ਜੀ ਡਾਕਟਰ ਹਰਸਿੰਦਰ ਕੌਰ ਜੀ ਸਪੱਸ਼ਟ ਸੱਚ ਪ੍ਰਤੀਕ
@gurbaxsingh764
@gurbaxsingh764 6 сағат бұрын
Very nice dr saab thanks s s a
@mankoobaldevsingh3393
@mankoobaldevsingh3393 11 сағат бұрын
ਸੁਕਰ ਹੈ ਅਜੇ ਸਿਰਫ ਗੁੱਸਾ ਅਤੇ ਹੰਕਾਰ ਹੀ ਵੇਖਣ ਨੂੰ ਮਿਲਿਆ ਹੈ ਕਾਮ ਅਜੇ ਬਾਕੀ ਹੈ ਜੀ
@jagjiwankaur4934
@jagjiwankaur4934 6 сағат бұрын
ਡਾ. ਸਾਹਿਬਾ 🙏🌹 ਜੋ ਤੁਸੀਂ ਗੀਤਕਾਰਾਂ ਤੇ ਗਾਇਕੀ ਦੇ ਸ਼ਰਮ ਲਾਹੀ ਦੀ ਗੱਲ ਕੀਤੀ ਹੈ ਜੀ, ਇਸ ਵਿੱਚ ਤਾਂ ਇਉਂ ਜਾਪਦੈ ਕਿ ਔਰਤ ਸਿਰਫ਼ ਅਤੇ ਸਿਰਫ਼ ਇੱਕ ਬਾਜ਼ਾਰੂ ਚੀਜ਼ ਈ ਸਮਝੀ ਜਾ ਰਹੀ ਹੈ। ਇਸਦੇ ਨਾਲ ਹੀ ਤੁਹਾਡੀ ਕਹਿਣੀ ਵਿੱਚ 101% ਕੋਈ ਵੀ ਅਤਿਕਥਨੀ ਨਹੀਂ ਹੈ ਕਿ ਕਾਫ਼ੀ ਹੱਦ ਤੱਕ ਔਰਤ ਜਾਤ ਨੂੰ ਫ਼ੂਕ-ਫ਼ੂਕ ਕਦਮ ਰੱਖਣ ਦੀ ਅਤਿਅੰਤ ਜ਼ਰੂਰਤ ਹੈ 😢
@Sam-m6o1v
@Sam-m6o1v 8 сағат бұрын
Bibi ji Dhanbad ❤tuhanu hi sunana chahte ha❤❤❤❤
@harnekmalhans7783
@harnekmalhans7783 3 сағат бұрын
True true S S A Dr Harshinder Kaur S Sukhwant Singhji
@mohindersinghdhaliwal6203
@mohindersinghdhaliwal6203 5 сағат бұрын
Good. Really
@amarjeetsingh7734
@amarjeetsingh7734 12 сағат бұрын
Bahut Changi statement hai
@BalwinderSaroya-p9k
@BalwinderSaroya-p9k 12 сағат бұрын
Very good sister ji ❤❤❤❤❤❤❤❤❤❤❤❤❤❤
@JarnailSingh-ud5kg
@JarnailSingh-ud5kg 13 сағат бұрын
ਵਧੀਆ ਵਿਸ਼ਲੇਸ਼ਣ ਅੱਜ ਦੇ ਹਾਲਾਤ ਦੀ ਗਿਰਾਵਟ ਬਾਰੇ ।
@Balwindersingh-oj2eb
@Balwindersingh-oj2eb 12 сағат бұрын
You are right Ji
@tarsemwalia9599
@tarsemwalia9599 12 сағат бұрын
ਮਹਾਨ ਵਿਦਵਾਨ ਬੁੱਧੀਜੀਵੀ ਤੇ ਤਰਕਵਾਦੀ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ ❤
@CHHOKAR
@CHHOKAR 3 сағат бұрын
Very good details Dr Bhanji
@BaldevSingh-dr2gw
@BaldevSingh-dr2gw 6 сағат бұрын
100%/ Right
@SatnamSingh-n7y
@SatnamSingh-n7y 8 сағат бұрын
Waheguru ji Kirpa Karin
@harnekmalhans7783
@harnekmalhans7783 3 сағат бұрын
True real thing comes out in anger Thanks
@Gurpreetladher-f5w
@Gurpreetladher-f5w 6 сағат бұрын
Thanks good views
@ManjitSingh-on4uw
@ManjitSingh-on4uw 8 сағат бұрын
ਪ੍ਰਧਾਨ ਨੇ ਜੋਂ ਗਲਤ ਕਿਹਾ ਉਹ ਤਾਂ ਨਿੰਦਣਯੋਗ ਹੈ ਪਰ ਬਾਕੀਆਂ ਨੂੰ ਤਾਂ ਸੰਜਮ ਵਰਤਣੀ ਚਾਹੀਦੀ ਹੈ।
@jagjiwankaur4934
@jagjiwankaur4934 6 сағат бұрын
ਬੇੜਾ ਗਰਕ ਕਰਕੇ ਰੱਖ ਦਿੱਤੈ 😢
@charansinghkaunke6297
@charansinghkaunke6297 8 сағат бұрын
ਸੁਖਵੀਰ ਦਾ ਉਸ ਦੇ ਆਲੇ ਦੁਆਲੇ ਵਾਲਿਆਂ ਦਾ ਹੰਕਾਰ ਤਾਂ ਸੱਤ ਸਮਾਨ ਚੜਿਆ ਹੋਇਆ
@sarupsingh4795
@sarupsingh4795 12 сағат бұрын
ਅਦਰੋਂ ਉਬਲ ਕੇ ਸਾਰਾ ਕੁੱਝ ਬਾਹਰ ਆ ਰਿਹਾ ਹੈ।
@ManjeetSingh-cj3fd
@ManjeetSingh-cj3fd 11 сағат бұрын
Nice presentation by Dr harshinder kaur ji
@jogasingh8b591
@jogasingh8b591 13 сағат бұрын
ਡਾਕਟਰ. ਸਾਹਿਬ. ਜੀਨੇ.ਅਖੌਤੀ।ਲੀਡਰਸ਼ਿਪ. ਪੰਥਕ ਕਹਾਉਣ। ਸ੍ਰੋਮਣੀ। ਕਮੇਟੀ.ਭਗਵਾਨਾ.ਨੇ.ਸਿਖ.ਕੋਮ.ਬਰਬਾਦੀ.ਵੰਲ.ਧੱਕਣ ਵੰਲ.ਕੋਈ ਕਸਰ.ਨਹੀਛੰਡੀ
@rajindersingh4077
@rajindersingh4077 4 сағат бұрын
Good discussion Thankyou
@JasbirGill-un9hx
@JasbirGill-un9hx 12 сағат бұрын
best statment
@gurcharanbhullar4518
@gurcharanbhullar4518 11 сағат бұрын
God bless.
@gursharansingh8754
@gursharansingh8754 6 сағат бұрын
Very nice video
@tarsemsingh7350
@tarsemsingh7350 10 сағат бұрын
boctor ji u r great thanks
@amarjitsinghkaura1217
@amarjitsinghkaura1217 13 сағат бұрын
🙏🙏🙏🙏🙏🙏🙏🙏ਸਤਿ ਸ੍ਰੀ ਅਕਾਲ ਜੀ 🙏
@AmarjeetKaur-mb2ve
@AmarjeetKaur-mb2ve 4 сағат бұрын
Wow really you are a great woman ❤❤
@lakhvirsingh4457
@lakhvirsingh4457 12 сағат бұрын
ਧਾਮੀ ਦੇ ਜੋ ਜੀ ਹੋਏ ਸੋ ਉਗਵੇ
@SukhwinderSingh-lx6cv
@SukhwinderSingh-lx6cv 10 сағат бұрын
Sade kom de sachi Ruhh 100 war salute sister nu
@darshangill26
@darshangill26 32 минут бұрын
ਬੀਬਾ ਜੀ।ਵਾਹਿਗੁਰੂ ਜੀ ਕਾ। ਖਾਲਸਾ। ਵਾਹਿਗੁਰੂ ਜੀ। ਕੀ ਫਤਿਹ। ਬੀਬਾ। ਜੀ। ਤੁਹਾਡੇ। ਵਿਚਾਰ। ਬਿਲਕੁਲ। ਸਹੀ
@giansingh4519
@giansingh4519 4 сағат бұрын
🌹🌹🙏🙏
@gurvinderusingthe2097
@gurvinderusingthe2097 9 сағат бұрын
Sach Bola Waley. 1. Dr. Harshinder Kaur. 2. Dr. Piyarey Lal Garag. 3. Malwinder Singh Mali. 4. S. Ranjeet Singh Kukki. 5. Dr/ Paro. RAN SINGH Ji. 6. S. Jasveer Singh Patti. 7. Chanchal Manohar Singh Da Channel 8. Sh. Sukhnaib Singh Ji Da Channal.
@BhupinderBrar-n6n
@BhupinderBrar-n6n 12 сағат бұрын
Good sister hardhinder Kaur ji
@Gurmail-uk8ox
@Gurmail-uk8ox 9 сағат бұрын
Dhnwad.madm.dr.harshidar.kour.ji
@JagtarSingh-zf3fv
@JagtarSingh-zf3fv 8 минут бұрын
Very good SPK ❤❤❤❤❤ my sister Dot Harsider kour
@GurmeetSingh-d7k4y
@GurmeetSingh-d7k4y 8 сағат бұрын
Excellent ,Dr Sahib
@amriksingh-hb8gv
@amriksingh-hb8gv 11 сағат бұрын
Nice presentation by Dr Harshinder kaur ji
@manjitsinghplaha8893
@manjitsinghplaha8893 11 сағат бұрын
Roshn Dimag Dr.Harshinder kaur ji huna bahut Sohna Vishlation kita
@ManvirSingh-w6e
@ManvirSingh-w6e 6 сағат бұрын
Sgpc pardhan Vaheguru ji
@KuldeepSingh-w9y
@KuldeepSingh-w9y 8 сағат бұрын
🙏
@NarinderKaur-mb9bl
@NarinderKaur-mb9bl 5 сағат бұрын
Dr. Sehib ji bilkul theek keh rahe ho Dhami nu maafi nahi milni chahidi panth wichoo kd dena chahida
@harsharansinghkandhola1585
@harsharansinghkandhola1585 3 сағат бұрын
People should come forward to express their views like Dr sahab if people keep mum then person like Sukhbir will never be defeated.proud of you mam
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 21 МЛН
Adani | ₹2000 Crore Bribery Case EXPOSED | Dhruv Rathee
27:43
Dhruv Rathee
Рет қаралды 9 МЛН