ਕੁੱਤਿਆਂ ਤੇ ਬਾਜ਼ ਦੀ ਦੋਸਤੀ ਵੇਖ ਕੇ ਤੁਸੀ ਵੀ ਹੋ ਜਾਵੋਗੇ ਹੈਰਾਨ, ਇੱਕ ਦੂਜੇ ਨੂੰ ਕਰਦੇ ਭਾਈਆਂ ਵਾਂਗ ਪਿਆਰ

  Рет қаралды 1,016,322

SUKH TALK

SUKH TALK

Күн бұрын

Пікірлер: 311
@sukhjeetsinghsukhjeetsingh7795
@sukhjeetsinghsukhjeetsingh7795 2 жыл бұрын
ਬੰਦਾ ਈ ਆ ਜਿਹੜਾ ਹਰ ਕਿਸੇ ਨੂੰ ਵੱਡਣ ਪੈਦਾਂ ਏ
@harshcheema7517
@harshcheema7517 8 ай бұрын
ਭੱਜਣ ਲਈ ਧਰਤੀ ਤੇ ਉਡਨ ਨੂੰ ਅਸਮਾਨ ਚਾਹੀਦਾ ਇਹ ਬਾਈ ਤਾ ਦੋਨੋ ਰੱਖੀ ਫਿਰਦਾ ❤️🐕‍🦺🦅
@rbrar3859
@rbrar3859 2 жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@varindersingh6181
@varindersingh6181 2 жыл бұрын
ਬਾਈ ਵੀਡਿਉ ਤਾਂ ਬਹੁਤ ਦੇਖੀਆਂ ਪਰ ਆਹ ਬਾਜ਼ ਤੇ ਕੁੱਤਿਆਂ ਦੀ ਵੀਡਿਉ ਦੇਖ ਕੇ ਦਿਲ ਬਾਗੋ ਬਾਗ ਹੋ ਗਿਆ ❣️💞❣️❣️❣️
@baldevsingh9391
@baldevsingh9391 2 жыл бұрын
ਬਹੁਤ ਵਧੀਆ ਉਪਰਾਲਾ ਕਿਤਾ ਬਾਈ ਜੀ ਜਾਨਵਰ ਨੂੰ ਬਚਂਆ ਵਾਂਗ ਰੱਖਿਆ ਹੈ
@sonynegah9710
@sonynegah9710 2 жыл бұрын
ਬਹੁਤ ਵਧੀਆ ਵੀਰ ਜੀ ਕੁਤਿਆ ਦੀ ਬਰੀਡ ਵਧੀਆ ਆ 👍🙏🌹
@amarajitproductions3902
@amarajitproductions3902 2 жыл бұрын
ਜਾਨਵਰ ਪਿਆਰ ਦੀ ਭਾਸ਼ਾ ਸਮਝਦਾ, ਪਰ ਬੰਦਾ ਨਹੀ....
@jagroopgillgill443
@jagroopgillgill443 2 жыл бұрын
ਸ਼ਿਕਾਰੀ ਕੁੱਤੇ ਬਹੁਤ ਵਧੀਆ
@tencomplustwo
@tencomplustwo 2 жыл бұрын
ਕਿਧਰੇ ਦੂਰ ਨਾ ਛੱਡਿਆ ਜਾਵੇ ਵੀਰ ਜੀ ਬਾਜ਼ ਨੂੰ ਕਿਉਂਕਿ ਤੁਹਾਡੇ ਨਾਲ ਪਿਆਰ ਹੋ ਗਿਆ ਹੈ ਬਾਕੀ ਖੁੱਲਾਂ ਅਜ਼ਾਦ ਰੱਖਣਾ ਬਾਕੀ ਦੂਰ ਨਾ ਕਰੋ ਜੀ ਧੰਨਵਾਦ
@manmeetgrewal4414
@manmeetgrewal4414 2 жыл бұрын
Hun ne janda vee wadea saman melda
@satwinderpanju9049
@satwinderpanju9049 2 жыл бұрын
ਕੁਦਰਤ ਨਾਲ ਪਿਆਰ ਕਰਨ ਵਾਲਾ ਇਨਸਾਨ ਹੈ ਬਾਈ
@nehawadhwa9347
@nehawadhwa9347 2 жыл бұрын
Tahi bater kabootar maar dinda
@Gurr808
@Gurr808 2 жыл бұрын
Tara amber
@Highend_Panjabi
@Highend_Panjabi 2 жыл бұрын
Good job 👍 ਗਰੇਹਾਂਉਡ ਬਲੱਡ ਲਾਇਨ ਵੀ ਬਹੁਤ ਵਧੀਆਂ ਤੇ ਬਾਜ ਵੀ ਬਹੁਤ ਵਧੀਆਂ ਬਾਈ ਜੀ
@baldevsingh9391
@baldevsingh9391 2 жыл бұрын
ਬਾਈ ਬੇਨਤੀ ਹੈ ਕਿ ਕਬੂਤਰ ਬਟੇਰਾ ਨੂੰ ਏਦੇ ਮੂਰੇ ਬਨਕੇ ਨਾ ਸਿਟਂਆ ਜਾਵੇ
@liveandletlive550
@liveandletlive550 2 жыл бұрын
Piyaar dogs te baaj wich eh massage de reha ke insaana nu v piyar naal rehna chahida aa. Nice video
@jassenanna4069
@jassenanna4069 2 жыл бұрын
Veer ji tuc bhut lucky o 🙏🙏 ihni shoni family a. Tuhadi ❤️❤️👍
@JaswinderSingh-io7uo
@JaswinderSingh-io7uo 8 ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤
@surinderkaur4603
@surinderkaur4603 2 жыл бұрын
ਵਾਜਾ ਵਾਲੇ ਦੀ ਨਿਸਾਨੀ ਤਾ ਹੈ ਇਸ ਦੇ ਨਾਲ ਨਾਲ ਗੁਰਬਾਣੀ ਨਾਲ ਵੀ ਪਿਆਰ ਕਰੋ
@favoritesongdhami6340
@favoritesongdhami6340 2 жыл бұрын
Very nice interview veer ji very good hobby 👍
@Balrajsingh-gt8kq
@Balrajsingh-gt8kq 2 жыл бұрын
Bahut vadiya kita veer ji guru sahib ne v baaj rakhya c baki eh janvar ajad rehnda a jida waheguru nu manjor hoya ji
@nikajosan662
@nikajosan662 2 жыл бұрын
ਕੁੱਬਤਰ ਦਾ ਮੀਟ ਨਾ ਪਾਇਆ ਕਰ ਰੋਟੀਆਂ ਖਾਣ ਨੂੰ ਦੇ
@baldevsidhu7719
@baldevsidhu7719 Жыл бұрын
Meat eater nu roti nahi deni chahidi.
@kabalkakra1555
@kabalkakra1555 2 ай бұрын
😂😂 veere eh meat eater bird aa
@sharanjitsinghgill7181
@sharanjitsinghgill7181 2 жыл бұрын
Very nice g God bliss you brother
@Dosanjh84
@Dosanjh84 2 жыл бұрын
ਵਾਹ ਬਾਈ,ਰੂਹ ਖੁਸ਼ ਹੋ ਗਈ।
@simran8735
@simran8735 2 жыл бұрын
इसको संभाल कर रखना, आज़ाद नहीं करना वर्ना आपके के बगैर जी नहीं पायेगा कयूॅकि अपनी प्रजाति मे अब नहीं रह पायेगा बहुत अच्छा लगा कि आज कूछ लोग पशु पक्षियों से प्रेम करते हैं और देखभाल भी करतें हैं कृपा संभाल कर रखना जी ।🌹🙏🌹
@Jawanda-agrofaram
@Jawanda-agrofaram 2 жыл бұрын
ਬਾਈ ਨੇ ਜੀਭ ਤੇ ਨਾਗਣੀ ਲੜਾਈ ਫਿਰਦਾ।
@SukhwinderSingh-wv1rx
@SukhwinderSingh-wv1rx 2 жыл бұрын
True
@bikramjeetsingh8124
@bikramjeetsingh8124 2 жыл бұрын
ਬਹੁਤ ਸੋਹਣੀ ਵੀਰ ਜੀ ਵੀਡਿਓ ਪਰ ਜੇ ਰੋਟੀ ਤੇ ਖਿੰਚੜੀ ਅਤੇ ਹੋਰ ਵਸਤਾ ਖਾ ਲੈਦਾ ਹੈ ਤਾ ਚਿਕਨ ਨਾ ਪਾਇਆ ਕਰੋ ਬਾਜ ਨੂੰ ਕੁਤਿਆਂ ਨੂੰ ਜੋ ਮਰਜੀ ਪਾਓ ਜੀ
@gillsaab_7270
@gillsaab_7270 2 жыл бұрын
Vire Baaz masahari jeev aa ..je eh naa paun taa app hi krega shikaar
@gillsaab_7270
@gillsaab_7270 2 жыл бұрын
Vire Baaz masahari jeev aa ..je eh naa paun taa app hi krega shikaar
@contarsaabsaab7733
@contarsaabsaab7733 2 жыл бұрын
Y eh chikan he khanda y
@tarsembrar9375
@tarsembrar9375 2 жыл бұрын
ਬਾਈ ਜੀ ਮੈਨੂੰ ਇੱਕ ਗੱਲ ਤੁਹਾਡੀ ਠੀਕ ਨਹੀਂ ਲੱਗੀ ਜਿਹੜਾ ਤੁਸੀਂ ਜ਼ਿੰਦਾ ਬਟੇਰ ਜਾਂ ਕਬੂਤਰ ਇਸ ਦੇ ਪਿੰਜਰੇ ਵਿੱਚ ਛੱਡ ਦਿੰਦੇ ਹੋ। ਇਹ ਬਹੁਤ ਵੱਡਾ ਪਾਪ ਹੈ ਵੈਸੇ ਤਾਂ ਬਾਜ਼ ਮਾਸਾਹਾਰੀ ਹੈ ਇਸ ਨੇ ਮਾਸ ਹੀ ਖਾਣਾ ਹੈ ਪਰ ਜੇ ਖੁੱਲ੍ਹੇ ਅਸਮਾਨ ਵਿੱਚ ਬਾਜ਼ ਸ਼ਿਕਾਰ ਕਰੇ ਤਾਂ ਉਸ ਸਮੇਂ ਸ਼ਿਕਾਰ ਹੋਣ ਵਾਲੇ ਜਾਨਵਰ ਕੋਲ਼ ਆਪਣੇ ਬਚਾਅ ਲਈ ਆਪਸ਼ਨ ਹੁੰਦੀ ਹੈ ਪਰ ਕਿਸੇ ਜਾਨਵਰ ਨੂੰ ਮਰਨ ਲਈ ਪਿੰਜਰੇ ਵਿਚ ਬੰਦ ਕਰ ਦੇਣਾ ਇਹ ਸਹੀ ਨਹੀਂ ਹੈ।
@amanpreetaman9485
@amanpreetaman9485 2 жыл бұрын
Bohat vadia gall aa y sodi
@Sh-sn5wb
@Sh-sn5wb 2 жыл бұрын
ਕੁਦਰਤ ਸੋਹਣੀ ਬਹੁਤ ਆ, ਪਰ ਜਾਲਮ ਵੀ ਉਨੀ ਈ ਆ। ਜੇ ਇਨਸਾਨ ਨਾ ਸਾਂਬਦਾ ਤਾ ਕੁਦਰਤ ਨੇ ਖਤਮ ਕਰ ਦੇਣਾ ਸੀ ਫੱਟੜ ਬਾਜ ਨੂੰ ।ਪਰ ਇਨਸਾਨੀ ਦਖਲ ਕਰਕੇ ਕਿੰਨੇ ਈ ਪੰਛੀ ਕੈਦ ਕਰਕੇ ਮਾਰਨੇ ਪੈਣ ਗੇ ਨਹੀ ਇਹਨੇ ਆਪ ਵੀ ਆਜਦ ਰਹਿਣਾ ਸੀ ਤੇ ਆਜਦ ਪੰਛਿਆ ਦਾ ਸਿਕਾਰ ਕਰਨਾ ਸੀ। ਉਹ ਕੁਦਰਤ ਹੋਣੀ ਸੀ ਇਹ ਨਹੀ।
@balversinghbs3325
@balversinghbs3325 2 жыл бұрын
ਵੀਰ ਜਦੋ ਅਾਪ ਜਾਨਵਰ िਸ਼ਕਾਰ ਕਰੇ ਤਾ ਕੁਦਰਤੀ ਨੀਅਮ ਹੈ ਪਰ िਜੳੁਦੇ ਵਟੇਰ ਅਾਣੇ ਹਥੀ ਪੇਸ਼ ਕਰਨੇ ਠੀਕ ਨਹੀ ਪਾਪ ਹੈ
@gurufamilyshorts
@gurufamilyshorts 2 жыл бұрын
Bilkul shi keha tusi..bhot vdda paap hai
@HarvinderSingh-yy8th
@HarvinderSingh-yy8th Жыл бұрын
Training hai
@sadhsingh2036
@sadhsingh2036 2 жыл бұрын
ਗਲਤ ਨਾ ਕਰੲਈਉ ਬਾਈ ਇਹਨੁੰ ਛੱਡਿਉ ਨਾ ਇਹ ਤੁਹਾਡੇ ਭੁਲੇਖੇ ਕਿਸੇ ਕੋਲ ਬੈਠ ਜਾਵੇਗਾ ਤਾ ਕੋਈ ਇਸਦਾ ਮੀਟ ਬਣਾ‌ਖਾ‌ਜਾਵੇਗਾ ਬਾਈ‌ਮੇਹਰਬਾਨੀ ਇਸ ਨੂੰ ਆਪਣੇ ਕੋਲ ਹੀ ਬੱਚਿਆ ਤਰਾ ਰੱਖੀਉ ਬਾਬਾ ਮੇਹਰ ਕਰੂ
@GagandeepSingh-bb7yp
@GagandeepSingh-bb7yp 2 жыл бұрын
Jiw hatea maha paap a
@navdeepkaur5895
@navdeepkaur5895 7 ай бұрын
🌵🌵🌵🌵🌵🤗🤗🤗
@Raman_Dhindsa_95
@Raman_Dhindsa_95 2 жыл бұрын
ਕੁੱਤਾ-ਕੁਤਨੀ 🤣😂😂🤣😂 Bht sohni video ji ❤️🙏🏻😀👍🏻 Nature is wonderful ❤️
@rishabhpartap
@rishabhpartap 2 жыл бұрын
😂
@SehajpreetSingh-g1k
@SehajpreetSingh-g1k 7 ай бұрын
😂😂😂
@sukhdeepgaggi9368
@sukhdeepgaggi9368 2 ай бұрын
😂😂😂
@RAHULMISHRA-px9ud
@RAHULMISHRA-px9ud Жыл бұрын
Baaz aur dog ki kya misaal di hai wahhhh Veer g good work Wahe Guru g ka Khalsa te nice video g 👍👍👍👍👍😊✅💯🙏
@mintu139
@mintu139 2 жыл бұрын
Waheguru meher kare 🙏🏻
@gabbarb1402
@gabbarb1402 2 жыл бұрын
So beautiful dog and baaj unconditional love faithful trusted always family friend ❤️ 💕
@yaarbelly.....6567
@yaarbelly.....6567 2 ай бұрын
Receive karde ha nhi kehna 22 ji Wild animals in the forest - Release of wild birds 🦅 hor te tuc jo jankari ditio aw ode lai thax .. you both are good people neture ko pyar karde ho bhut achhi baat hai apki
@kulwantsingh3183
@kulwantsingh3183 2 жыл бұрын
ਵਾਹਿਗੁਰੂ ਜੀ ਇਹ ਬਾਜਾਂ ਵਾਲੇ ਦੀ ਨਿਸ਼ਾਨੀ ਹੈ ਇਸ ਨੂੰ ਬਾਬਾ ਜੀ ਕਹਿ ਕੇ ਬਲੌਣਾ ਚਾਹੀਦਾ ਹੈ ਜੀ ਵਾਹਿਗੁਰੂ ਸਾਹਿਬ ਜੀ
@Dalerjatt_44
@Dalerjatt_44 2 жыл бұрын
ਉਹ ਵੀਰ ਬਾਜ ਤਾਂ ਇੱਕ ਹੋਇਆ ਹੋਰ ਵੀ ਹੋਣਾ ਮਾਸ ਖਾਂਦਾ ਇਹ ਯਾਰ
@gurmeetram3126
@gurmeetram3126 2 жыл бұрын
😂
@gillsaab_7270
@gillsaab_7270 2 жыл бұрын
Eh baba kive ho gya .Eve jo mooh ch anda ohi na bol dya kro..kyo majaak bnaunde o sikh kaum da..
@joginder.palsingh363
@joginder.palsingh363 2 жыл бұрын
Baba ji a kitho ho gea. Baja di bred a ki Pata guru dev kol keda c ok
@jugindersingh3607
@jugindersingh3607 2 жыл бұрын
ਬਹੁਤ ਵਧੀਆ
@harmandhaliwal5589
@harmandhaliwal5589 2 жыл бұрын
Baj a gaya Vera guru di kirpa a gayi tera kol
@gindagill4028
@gindagill4028 2 жыл бұрын
Very very good Video sister ji waheguru ji mehar krn 🙏🙏🙏🙏
@HarmanJit-f5c
@HarmanJit-f5c 23 күн бұрын
ਸਾਨੂੰ ਚਾਹੀਦਾ ਏ ਬਾਜ 🌪️🦅🦅🦅 ਦੱਸੋ ਕਿਥੋ ਮਿਲਣਾ
@harjatinderpalsingh4287
@harjatinderpalsingh4287 2 жыл бұрын
Salute you bro 👏👏👏🙏🙏🙏
@sidhusardar3374
@sidhusardar3374 2 жыл бұрын
Good Bai ji 👍
@sahilmattu2348
@sahilmattu2348 2 жыл бұрын
Rabh the bande ho bir ji tusi god bless you
@amarjitbrar6938
@amarjitbrar6938 2 жыл бұрын
ਵੀਰੇ ਛੱਡੀ ਨਾ ਇਹਦਾ ਜੀਅ ਨਹੀਂ ਲੱਗਣਾ।
@kkkhan1361
@kkkhan1361 2 жыл бұрын
Salute weh sardar ji
@Laddi_Singh994
@Laddi_Singh994 2 жыл бұрын
ਪੰਜਾਬ ਦਾ ਰਾਜ਼ ਪੱਛੀ ਬਾਜ। Goshawk The state bird of Punjab ਇਹ Indian Spotted Eagle ਹੈ। #IndianSpottedEagle
@rajwinderkhehra4518
@rajwinderkhehra4518 Жыл бұрын
Very nice veer ji ❤❤❤
@Dosanjh84
@Dosanjh84 2 жыл бұрын
ਇਹ ਹੁੰਦਾ ਅਸਲ ਸ਼ੌਂਕੀ ਸਰਦਾਰ।
@panjab6807
@panjab6807 2 жыл бұрын
Bai Kamal 🥰🥰🥰
@Singhiskingh6819
@Singhiskingh6819 7 ай бұрын
੧ਓ ਵਾਹਿਗੁਰੂ ਜੀ ਨਹੀਂ ਵੀਰ ਦੁਜੇ ਸਿੰਕਾਰੀ ਇਸ ਨੂੰ ਮਾਰ ਦੇਣਗੇ ਵੀਰ ਇਸ ਨੂੰ ਕੋਲ ਹੀ ਰੱਖ ਵੀਰ
@meharchand1073
@meharchand1073 2 жыл бұрын
Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞
@sajanhdstudioramdas372
@sajanhdstudioramdas372 2 жыл бұрын
Good job madam ji
@sukdevgillgill2231
@sukdevgillgill2231 Жыл бұрын
Masat 👍
@LAKHVEERSINGH-b6y
@LAKHVEERSINGH-b6y 4 ай бұрын
ਬਹੁਤ ਵਧੀਆ ਬਾਈ ਜੀ ਕੁਦਰਤ ਨਾਲ ਪਿਆਰ ਕਰਦਾ
@karmansingh7340
@karmansingh7340 2 жыл бұрын
Greyhound❤️
@GurpreetSingh-n8x5p
@GurpreetSingh-n8x5p 8 ай бұрын
ਅੱਤ 🎉❤
@Jasvirsingh-t4y
@Jasvirsingh-t4y Ай бұрын
❤❤❤❤❤ASAKBIDA
@sirjitkaur9125
@sirjitkaur9125 2 жыл бұрын
Bht wadiya Bai ji
@gsantokhsinghgill8657
@gsantokhsinghgill8657 2 жыл бұрын
Waheguru ji🙏
@daljitramghria8082
@daljitramghria8082 2 жыл бұрын
V,nice,22,ji
@ajaibsingh3835
@ajaibsingh3835 8 ай бұрын
ਬਹੂਤ ਵਧੀਆ ਵੀਰ ਜੀ
@Navnoor_shorts
@Navnoor_shorts 2 жыл бұрын
Wah ji wah guru kirpa karan
@balkarjattana8064
@balkarjattana8064 2 жыл бұрын
Thanks Bhai 🙏🤲
@JaspreetSingh-lo4kw
@JaspreetSingh-lo4kw 2 жыл бұрын
ਬਾਜ ਤਾਂ ਵੀਰ ਜੀ ਤੇਰਾ ਬੰਨਿਆਂ ਹੋਇਆ
@gindagill4028
@gindagill4028 2 жыл бұрын
Waheguru ji chardi klaa ch rakhe 22 nu insaan bahut vadya 22 ♥️♥️♥️👌👌👌👌👌👍👍👍🙏🙏🙏🙏🙏🙏🙏🙏🙏
@sharrysingh2551
@sharrysingh2551 2 жыл бұрын
ਵਾਈ ਜੀ ਕਬੂਤਰ ਦੇਣ ਵਾਲਾ ਕੰਮ ਬੰਦ ਕਰ ਦੇ ਵਾਈ ਇੱਕ ਪਾਸੇ ਪੁਨ ਕਰਦਾ ਦੂਜੇ ਪਾਪ
@ghaiart9237
@ghaiart9237 2 жыл бұрын
Bhai eh banda jhooth bolda eh shikari banda eh chori lai k aya kityo sachi gall koi ni dusda
@nehawadhwa9347
@nehawadhwa9347 2 жыл бұрын
Shi gal hai paap kr reha eh
@Laddi_Singh994
@Laddi_Singh994 2 жыл бұрын
ਬਾਜ਼ ਕਬੂਤਰ,ਚਿੜੀਆਂ,ਗੁਟਾਰਾਂ, ਘੁੱਗੀਆਂ ਦਾ ਹੀ ਸ਼ਿਕਾਰ ਕਰ ਖਾਵੇਗਾ। ਪੰਜਾਬ ਵਿੱਚ ਵੀ ਬਾਜ਼ ਰੱਖਣ ਦਾ ਰੁਝਾਨ ਵਧਿਆ ਹੈ । ਵਧੀਆ ਗੱਲ ਹੈ।
@jindasingh5211
@jindasingh5211 2 жыл бұрын
Batere dye ja hna 😁😁😁
@gurvindersingh2893
@gurvindersingh2893 2 жыл бұрын
@@ghaiart9237 achhaaa yr tnu kiwe pta v a jhuth bolda da skda
@AvtarSingh-uw8cl
@AvtarSingh-uw8cl 2 жыл бұрын
Very good beerji
@paramdasparamdas6632
@paramdasparamdas6632 2 жыл бұрын
App jee naseebdar ho rub ne app he to eh sewa laie salute to you and baaj Rock sahib Canada Das
@sukhpreetsinghartist6080
@sukhpreetsinghartist6080 2 жыл бұрын
Questions were not so deep,,Answers were natural good
@gursewakbuttar6371
@gursewakbuttar6371 2 жыл бұрын
ਬਹੁਤ ਵਧੀਆ ਹੈ ਵੀਰ ਜੀ ਲੰਮੀ ਉਮਰ ਹੋਵੇ ਬਾਜ ਦੀ
@jassi.tv6860
@jassi.tv6860 2 жыл бұрын
ਜਾਨਵਰਾਂ ਨਾਲ ਪਿਆਰ ਕੁਦਰਤ ਨਾਲ ਪਿਆਰ golden hawk
@gursharanbatth3748
@gursharanbatth3748 2 жыл бұрын
ਬਾਈ ਤੂੰ ਕੇਹੜੀ ਖੁਰਾਕ ਖਾਂਦਾ ਰੰਗ ਬਹੁਤ ਲਾਲ ਆ
@Sh-sn5wb
@Sh-sn5wb 2 жыл бұрын
Awaj toh ni pata lugda 😂😂
@gurpreetrai3755
@gurpreetrai3755 2 жыл бұрын
ਗੱਡੀ ਸ਼ਿਕਾਰੀ ਦੀ ਵੀ ਫੁੱਲ ਆ ਕਾਟੋ ਫੁੱਲਾਂ ਤੇ ਖੇਲਦੀ ਆ
@ArunkumarArunKumar-fv7pi
@ArunkumarArunKumar-fv7pi Жыл бұрын
Waheguru ji wmk
@Harmansandhu533
@Harmansandhu533 2 жыл бұрын
10.20 Tai bande sirra lati example kaint diti aa 😁 range ponda banda eh be 😁
@JaswinderSingh-vb1us
@JaswinderSingh-vb1us 8 ай бұрын
ਵਧੀਆ ਕੀਤਾ .
@kuldeepkandare3280
@kuldeepkandare3280 2 жыл бұрын
👍👍🙏🙏
@baldevsingh9330
@baldevsingh9330 2 жыл бұрын
Falcon Baaz appnni chunjh aur Khambh aap Torhda video Discovery channel te mein khud dekhi veerey... Tussi v zaroor dekhyo...
@JAGMOHANSANAND
@JAGMOHANSANAND 2 жыл бұрын
Eh theek hai laken oh umar de madh which torda hai jo ki 30-40 saal baad
@Bhawani0908
@Bhawani0908 7 ай бұрын
ਇਸਦੇ ਪੰਜੇ ਚੁੰਝ ਵੱਡੇ ਹੋ ਗਏ ਨੇ ਜਿਸ ਨਾਲ ਇਹ ਬਹੁਤ ਪ੍ਰੇਸ਼ਾਨੀ ਹੁੰਦੀ ਏ ਵਧੀਆ ਡਾਕਟਰ ਨੂੰ ਮਿਲ ਕੇ ਇਸਦੀ ਦੇਖ ਰੇਖ ਕਰ ਲਓ ਇਹ ਬਹੁਤ ਲੰਬੀ ਉਮਰ ਭੋਗ ਲਵੇ ਗਾ ਅਪਣੀ ਇਫਜਤ ਕਰ ਸਕੇ ਗਾ ਉਡਣਾ ਵੀ ਸੁਰੂ ਕਰ ਲਵੇ ਗਾ ਜੇਕਰ ਇਲਾਜ ਨਹੀਂ ਕਰਵਾ ਸਕੇ ਤਾਂ ਇਹ ਇੰਝ ਹੀ ਨਿਰਭਰ ਰਹੇ ਗਾ
@manmeetgrewal4414
@manmeetgrewal4414 2 жыл бұрын
Wadea mal kanda veer baj 😃😃
@jazzdosanjh7380
@jazzdosanjh7380 2 жыл бұрын
ਸਾਂਬ ਕੇ ਰੱਖੋ
@RADHIKA-zs8cp
@RADHIKA-zs8cp Ай бұрын
Boht changa insaan hai bhji😊
@gurcharansinghmann5502
@gurcharansinghmann5502 2 жыл бұрын
Veer ji Aap ji da pind kehda hai Ashi Milna chahundey hai pind jila jroor daseyao
@gurdasmann2757
@gurdasmann2757 2 жыл бұрын
3:13 ਪਿਚਕਾਰੀ 😂😂😂
@Jawanda-agrofaram
@Jawanda-agrofaram 2 жыл бұрын
ਬਾਈ ਤੂੰ ਜਾਨਵਰ ਖੁਦ ਮਾਰਦਾ ਕਬੂਤਰ ਤੇ ਬਟੇਰ ਉਹ ਕੀ ਨੇ।
@DalbirSingh-dh1ih
@DalbirSingh-dh1ih 2 жыл бұрын
Very very nice 👍
@HarvinderSingh-yy8th
@HarvinderSingh-yy8th Жыл бұрын
Jassi Grewal vir. Ke haal hai. Bahut vadiya.
@Kabbadi19
@Kabbadi19 2 жыл бұрын
Bai ta bhuki da dakya lgda
@rajasandhuchatha2201
@rajasandhuchatha2201 2 жыл бұрын
Very nice ji
@PargatSingh-dl5me
@PargatSingh-dl5me 5 ай бұрын
ਬਾਈ ਜੀ, ਇੰਝ ਨਾਂ ਕਰਿਉ, ਦੂਰ ਦੂਰਾਡੇ ਨਾਂ ਛੱਡਿਉ, ਵੀਰ, ਇਹਦਾ ਜੀ ਨੀਂ ਲਗਣਾ, ਨਾਲ਼ੇ ਤੁਹਾਡਾ । ਜੇ ਛੱਡਣਾ ਈ ਆ, ਤਾਂ ਹੈਥੇ ਈ ਅਪਦੇ ਟਿਕਾਣੇ ਤੋਂ ਈ ਅਜ਼ਾਦ ਕਰ ਦਿਉ, ਬਾਕੀ ਇਹਦੀ ਮਰਜੀ, ਜੇ ਮਿਲਣ ਆਇਆ ਕਰੂ ਜਲ ਪਾਣੀ ਛਕਾ ਦਿਆ ਕਰਿਉ
@gurpalsingh5609
@gurpalsingh5609 8 ай бұрын
ਬਾਈ ਜੀ ਇਕ ਗੱਲ ਗਲਤ ਲਗੀ ਜਿਹੜਾ ਤੁਸੀਂ ਬਟੇਰ ਜਾਂ ਕਬੂਤਰ ਨੂੰ ਇਹਦੇ ਪਿੰਜਰੇ ਵਿੱਚ ਛੱਡਕੇ ਪਾਪ ਕਰਦੇ ਹੋ
@rajnikant8218
@rajnikant8218 2 жыл бұрын
Very nice thought great
@Harmansandhu533
@Harmansandhu533 2 жыл бұрын
Kuri dekho kida boldi a pure desi pendu kaint aaa
@GoldySingh-ok5ed
@GoldySingh-ok5ed 2 жыл бұрын
Bahut badhiya ji
@GopiGopi-ls6kc
@GopiGopi-ls6kc 2 жыл бұрын
Very nice g
@Damanjot2759
@Damanjot2759 2 жыл бұрын
Very good 👍
@lallimaan4327
@lallimaan4327 8 ай бұрын
ਬਾਈ ਤੁਸੀ ਬਾਜ ਨੂੰ ਕਿਉ ਬਟੇਰ ਕਬੂਤਰ ਤੇ ਚਿਕਨ ਪਾਉਣੇ ਉ ਉਹ ਪਾਪ ਨੀ ਉਹਨਾਂ ਚ ਵੀ ਜਾਨ ਹੁੰਦੀ ਆ
@jagseerwarach4409
@jagseerwarach4409 7 ай бұрын
Awesome 😎 😊
@fateh_nihal_vlogs
@fateh_nihal_vlogs 2 жыл бұрын
Good 👍
@suNnYAttri786
@suNnYAttri786 2 жыл бұрын
Cciraa 🤘🏻🤘🏻✌️✌️🙏🙏
@sehbazsingh2942
@sehbazsingh2942 7 ай бұрын
ਜੇ ਅਪਣੀ ਮਰਜ਼ੀ ਨਾਲ ਅਜ਼ਾਦ ਹੋ ਗਿਆ ਤਾਂ ਠੀਕ ਹੈ ਪਰ ਇਸਨੂੰ ਕਿਤੇ ਦੂਰ ਨਾ ਛੱਡ ਕੇ ਆਏਉ ਪਤਾ ਨਹੀਂ ਵਿਚਾਰੇ ਨਾਲ ਕੀ ਹੋਵੇ
@mandeepsingh3171
@mandeepsingh3171 2 жыл бұрын
ਮੀਟ ਪਾਇਆਂ ਨਾ ਕਰੋ ਵੀਰ ਜੀ
@baldevsidhu7719
@baldevsidhu7719 Жыл бұрын
Don’t give sakahari food to meat eaters!
@harjatinderpalsingh4287
@harjatinderpalsingh4287 2 жыл бұрын
Fabulous 🤩🤩
@KulwantSinghKulwantsingh-v4d
@KulwantSinghKulwantsingh-v4d 8 ай бұрын
ਇਕੁ ਲੇਣਾ ਤਾਂ ਲਖ ਦਿਆਂ ਨੂੰ ਨੰਬਰ ਦਿਉ
@surjeetsinghsurjeet30455
@surjeetsinghsurjeet30455 2 жыл бұрын
sirra video
Chain Game Strong ⛓️
00:21
Anwar Jibawi
Рет қаралды 41 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
animal lover l,ਮਾਂ ਬਣ ਕੇ ਰੋਜ਼ ਨੂੰ ਪਾਲ ਰਿਹਾ ਇਹ ਗੁਰਸਿੱਖ || punjab story 2024
14:42
Chain Game Strong ⛓️
00:21
Anwar Jibawi
Рет қаралды 41 МЛН