Raah Warga (Official Video) Arjan Dhillon | Roopi Gill I Brown Studios

  Рет қаралды 12,089,435

Brown Studios

Brown Studios

Жыл бұрын

Brown Studio & Harwinder Sidhu Presents
Song - Raah Warga
Singer/Lyrics/Composer - Arjan Dhillon
Starring - Arjan Dhillon & Roopi Gill
Music - Jay B
Video - Sagar Deol
Producer - Harwinder Sidhu
Label - Brown Studios
Promotions - Gold Media Entertainment

Пікірлер: 6 000
@Bhatti_Saab308
@Bhatti_Saab308 Жыл бұрын
Arjun ਦੇ ਹਰ ਗੀਤ ਦੀ ਉਡੀਕ ਰਹਿੰਦੀ ਤੇ ਹਰ ਵਾਰ ਹੀ ਦਿਲ ਜਿੱਤ ਜਾਂਦਾ ਜਿਉਂਦਾ ਰਹਿ ਅਰਜੁਨਾ ਏਦੇ ਰੱਬ ਹੋਰ ਤਰਕੀਆ ਬਖਸੇ 👌👌💥
@sanadelbachari3170
@sanadelbachari3170 Жыл бұрын
Bewfa 2.0: kzbin.info/www/bejne/ZoicZpWegqebeNU (vibes)
@KulbhushanSingh-kg4sc
@KulbhushanSingh-kg4sc Жыл бұрын
​@@sanadelbachari3170 p
@harshit482
@harshit482 Жыл бұрын
Your voice tunes the life of lifeless people.
@harshit482
@harshit482 Жыл бұрын
just one word to say that its just waaaaaaooo
@harshit482
@harshit482 Жыл бұрын
you are the best singer in the industry
@rajatsinghrajput1860
@rajatsinghrajput1860 Жыл бұрын
ਸੱਚੀ ਅੱਖਾਂ ਭਰ ਆਈਆ ਗਾਣੇ ਵਿਚ ਸਿੰਧੂ 22 ਦੀਆਂ ਯਾਦਾ 😢😢❤ ਜਿਉਦਾ ਰਿਹ ਅਰਜਨ ਬਾਈ ਜੀ
@vikasllb8663
@vikasllb8663 Жыл бұрын
ਅਰਜਨ ਢਿੱਲੋਂ ਨੂ ਨੈਸ਼ਨਲ ਐਵਾਰਡ ਮਿਲਣਾ ਚਾਹੀਦਾ ਹੈ।ਕਿਉੰਕੀ ਐਨੀ ਸੁਰੀਲੀ ਆਵਾਜ਼।ਗੀਤ ਦੇ ਬੋਲ ਇੱਕ ਖੁਸ਼ਨਮਾ ਅਹਿਸਾਸ ਕਰਵਾ ਰਹੇ ਨੇ।ਕੌਣ ਸਹਿਮਤ ਹੈ.??❣️❣️
@randeepkaur5890
@randeepkaur5890 Жыл бұрын
Yss
@charanjitdhillon8170
@charanjitdhillon8170 9 ай бұрын
Award tan ptc wale vi dinde aa jo vi award lyi kehnde aa hje nhi award laina hje bhut kujj krrna❤❤
@Sandeepmaan-eg7wc
@Sandeepmaan-eg7wc 9 ай бұрын
​@@randeepkaur5890know 😊0
@Sandeepmaan-eg7wc
@Sandeepmaan-eg7wc 9 ай бұрын
​@@charanjitdhillon8170pipe 0l
@SandySingh-fn7ey
@SandySingh-fn7ey 6 ай бұрын
👍👍
@amarpreetbains94
@amarpreetbains94 Жыл бұрын
😔😔😔 ਝੋਟਾ ਯਾਦ ਕਰਾਤਾਂ ਜੀਉਦਾ ਰਹਿ ਭਦੌੜ ਅਲਿਆ #legends never die 😒
@user-qh8tj1cn8j
@user-qh8tj1cn8j 4 ай бұрын
😢💔
@onlysidhumoosewala399
@onlysidhumoosewala399 Жыл бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ♥️ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ #justicforsidhumoosewala
@sidhumoosevwala3506
@sidhumoosevwala3506 Жыл бұрын
#ju#justicforsidhumoosewala
@sxmir2448
@sxmir2448 Жыл бұрын
@@sidhumoosevwala3506 Veer ji ni milna hai nu unfollow insaaf umeed tutt chukya hun 💔
@nav___1212
@nav___1212 Жыл бұрын
❤❤❤
@turbankingamrindersingh2197
@turbankingamrindersingh2197 Жыл бұрын
Tu hrek ganne ch hi aa comment kr dina
@Gurmankainth1
@Gurmankainth1 Жыл бұрын
I agree with you bro
@GurtejSingh-de2ic
@GurtejSingh-de2ic Жыл бұрын
ਭਦੌੜ ਪਿੰਡ ਨੂੰ ਪਿਆਰ ਕਰਨ ਵਾਲੇ ਆਂਜੋ ਜਿੰਦ ਜਾਨ ਲਵ ਜੂ ਸਾਰਿਆਂ ਨੂੰ ❤❤😊
@JATT-rr5xp
@JATT-rr5xp Жыл бұрын
ਫੈਨ ਨੀ ਕਿਸੇ ਦੇ ਪਰ ਬਾਈ ਗਾਣੇ ਸਾਲੇ ਦਿਲ ਨੂੰ ਲੱਗਦੇ ਨੇ ਤੇਰੇ ਬਹੁਤ ਗੱਲਾ ਸੱਚੀਆ ਹੀ ਨੇ ❤❤❤❤
@tiwana.004
@tiwana.004 Жыл бұрын
ਤੇਰਾ ਗੀਤ ਸੁਣ ਕੇ ਅਰਜਨਾ ਵੇ ਫੋਟੋਂ ਜੱਟ ਦੀ ਅੱਖਾਂ ਮੂਹਰੇ ਆ ਗਈ ਵੇ Miss u legend never die rest in power sidhu bro everyday miss you so much 💔🕊️
@vikasllb8663
@vikasllb8663 Жыл бұрын
Jai ganga maiya.🚩🚩
@YaarBordraWale
@YaarBordraWale Жыл бұрын
shi gal aaa bro
@AmandeepKaur-qq3hi
@AmandeepKaur-qq3hi Жыл бұрын
❤❤
@bazsingh5406
@bazsingh5406 Жыл бұрын
@@vikasllb8663 tuci jehre hindu rashtra nu support krde je na tohada shivji rol dena asi
@vikasllb8663
@vikasllb8663 Жыл бұрын
@@bazsingh5406 o bharava me vi sikh aa ...fer eve das guru ji ne chandi di var kyu likhi.
@GagandeepDhaliwal-et6bd
@GagandeepDhaliwal-et6bd Жыл бұрын
ਸਾਰੀ ਦੁਨੀਆ ਤੋ ਸੋਹਣਾ ਉਹ ਪੰਜਾਬ ਵਰਗਾ ✍💥❤🙏RESPECT 22
@MasterCadreUnion
@MasterCadreUnion Жыл бұрын
ਕਿਨੇ ਈ ਵਾਰ ਗੀਤ ਸੁਣ ਲਿਆਂ, ਫਿਰ ਵੀ ਦਿਲ ਨਹੀ ਭਰਦਾ ਜੀ ਕਰਦਾ ਸੁਣੀ ਜਾਈਏ, ਰੂਹਾਂ ਵਾਲਾ ਗੀਤ ❤
@lovepreetgill3405
@lovepreetgill3405 Жыл бұрын
ਬਾਈ ਤੇਰਾ ਗਾਣਾ ਸੁਣ ਕੇ ਬਾਈ ਸਿੱਧੂ ਦੀ ਯਾਦ😢😢 ਆ ਗਈ ਬਾਈ ਜਮਾ ਸਿੱਧੂ ਬਾਈ ਤੇ ਜਚਦਾ ਆ ਜਿਓਦਾ ਰਹਿਣ ਬਾਈ ਅਰਜੁਨ I Miss you legend ❤❤❤❤❤
@mandeepmaan6787
@mandeepmaan6787 Жыл бұрын
ਜ਼ੋ ਮੈਨੂੰ ਪੰਜ ਸਾਲ ਹੱਦੋਂ ਵੱਧ ਪਿਆਰ ਕਰਕੇ ਪਤਾ ਨੀ ਕਿਉਂ ਛੱਡ ਗੲਈ ਇਹ ਗੀਤ ਸੁਣਕੇ ਉਹਨੂੰ ਸ਼ਾਇਦ ਯਾਦ ਤਾਂ ਆਈ ਹੋਉ ਮੇਰੀ,,, ਧੰਨਵਾਦ ਅਰਜਨ ਬਾਈ ਆਪਣੇ ਸਾਰੇ ਭਦੋੜ ਪਿੰਡ ਨੂੰ ਮਾਨ ਆ ਥੋਡੇ ਤੇ ਰੱਬ ਥੋਡੀ ਕਲਮ ਵਿੱਚ ਵਾਧਾ ਕਰੇ
@Mandep539
@Mandep539 4 ай бұрын
❤❤
@user-eo4lz1yc7c
@user-eo4lz1yc7c Жыл бұрын
ਮੁੱਲ ਸਾਡੇ ਤੋ ਨਾ ਉਤਾਰ ਹੋਇਆ ਸਿ ਅਰਜਨ ਮਹਿੰਗੇ ਭਾਅ ਵਰਗਾ❤️❤️
@GURJOTSINGH0727
@GURJOTSINGH0727 Жыл бұрын
ਰੱਬ ਰੱਖੇ ਆਬਾਦ, ਅਰਜਣ ਦੀ ਕਲਮ ਤੇ ਆਵਾਜ਼ !
@free5ab
@free5ab Жыл бұрын
Only Sidhu Moose Wala Fans Can Feel This Song😭💔🕊
@JasveerSingh-xc6hd
@JasveerSingh-xc6hd Жыл бұрын
😢😢😢😢❤
@Lovepreetedits
@Lovepreetedits Жыл бұрын
💔
@rajpreet_1354
@rajpreet_1354 10 ай бұрын
💔🕊️
@angrejsingh95180
@angrejsingh95180 2 ай бұрын
Sidhu yaad aaunda ae😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😮😮😮😮😢😢😢😢😢😢😮😮😢😢😢😢😢😢😢😢😢😢😮😢😢😢😢😢😢😢😢😢😢😢😢
@thetrendingshort
@thetrendingshort Жыл бұрын
ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ|❤
@stephanchaudhary4727
@stephanchaudhary4727 Жыл бұрын
ਨਾਂ ਲੱਖ ਹੋਏ ਨਾ ਕੱਖ ਹੋਈ ਨਾਂ ਜੁੜੇ ਨਾ ਵੱਖ ਹੋਏ ❤ ✍️✍️👍#arjandhillon
@jagsirsingh8284
@jagsirsingh8284 Жыл бұрын
ਓਹ ਰਾਹ ਵੀ ਕਿੰਨਾ ਸੋਹਣਾ ਹੋਣਾ ਹਾਰਿਆ ਭਰਿਆ ਖੁੱਲਾ ਡੁੱਲ੍ਹਾ ਸਾਡੇ ਸਿੱਧੂ ਵਾਈ ਵਰਗਾ❤
@sunilajnoud4161
@sunilajnoud4161 Жыл бұрын
ਬਹੁਤ ਵਦੀਆ ਗੀਤ ਅਤੇ ਦੂਜੀ ਅਰਜਨ ਦੀ ਆਵਾਜ਼ ਜਿਨੀ ਤਰੀਫ ਕੀਤੀ ਜਾਵੇ ਓਨੀ ਘੱਟ ਆ ਰੱਬ ਤੁਹਾਨੂੰ ਚੜਦੀਕਲਾ ਚ ਰੱਖਣ ❤❤
@13_.jass__94
@13_.jass__94 Жыл бұрын
ਅਰਜਨ ਬਾਈ ਸਿਰਾ ਕਰਤਾ ਜੱਟ ਯਾਦ ਕਰਾ ਤਾ ਜੱਟਾ ਤੂੰ ਕਦੇ ਨੀ ਪੂੱਲਦਾ ਸਦਾ ਦਿਲਾ ਚ ਰਹੂ ਗਾ.😔😥
@balkaranpawar1650
@balkaranpawar1650 Жыл бұрын
🌿Composition 💫ਕਿੱਥੇ ਬਹਿ ਕੇ ਬਣੋਨਾ ਪਤੰਦਰਾ 💫💥🌸
@krn_70
@krn_70 Жыл бұрын
90 ਦੇ ਟਾਈਮ ਜੇ ਆਲਾ ਗੀਤ ਆ ਇਹ 💚💜
@meetgogna9141
@meetgogna9141 Жыл бұрын
Sahi aa
@13_anmol24
@13_anmol24 Жыл бұрын
Sidhu bai te hi songs gayaa injh lagi jandaa 🥺 Miss you bai 😔 legend never die ❤️
@vipkiller623
@vipkiller623 Жыл бұрын
Tribute aa
@MahinderSingh-ki5br
@MahinderSingh-ki5br 10 ай бұрын
@@vipkiller623 k4yf3
@BlackLife4666
@BlackLife4666 Жыл бұрын
Long Live Rehna Jaat Dil vich Ni ❣️ Legend Never Die 😢
@LovepreetSingh-wn1ew
@LovepreetSingh-wn1ew Жыл бұрын
ਬਹੁਤ ਸੋਹਣਾ ਗੀਤ ਆ ❤#justice for sidhumoosewala 💔❤
@varindervirrk123
@varindervirrk123 Жыл бұрын
ਕੀ ਦੱਸੀਏ ਤੇ ਕੀ ਲਿਖੀਏ ਵੇ,, ਬਸ ਉੱਤੋਂ-ਉੱਤੋਂ ਖ਼ੁਸ ਦਿਖੀਏ ਵੇ,, ਜਿਦੀ ਅੱਜ ਤਾਈਂ ਇਬਾਦਤ ਕਰਦੇ ਹਾਂ… ਉਹ ਸੱਚੀੰਓ ਬਣ ਗਿਆ ਖ਼ੁਦਾ ਵਰਗਾ… ਇੱਕ ਮੁੰਡਾਂ ਚੇਤੇ ਆਉਦਾ ਏ ॥ ❤️
@kulwindermannkulwindermann785
@kulwindermannkulwindermann785 Жыл бұрын
ਬਹੁਤ ਖੂਬਸੂਰਤ ਲਾਇਨਾਂ ਨੇ ਜੀ
@jatinderkaur3386
@jatinderkaur3386 Жыл бұрын
Waah❤️🥺
@babbuyt18
@babbuyt18 Жыл бұрын
Sirra❤
@surjitsinghsurjitsingh7142
@surjitsinghsurjitsingh7142 Жыл бұрын
Nyc
@krmjitkr1
@krmjitkr1 Жыл бұрын
Nice
@mannuladhar1
@mannuladhar1 Жыл бұрын
ਨਿਗਾਹ ਕਰਦੇ ਸਵੱਲੀ ਪਿਆਰਾਂ ਦੀ ਸਾਡੀ ਨੀਤ ਨਹੀਂ ਏ ਵਪਾਰਾਂ ਦੀ ਤੇਰੇ (ਮਨੂੰ ਲੱਧੜ) ਦੀ ਪ੍ਰੀਤ ਰੂਹਾਨੀ ਏ ਜਿਸਮਾਂ ਦੀ ਨਹੀਂ ਹੋ ਜੱਗ ਮੰਨਿਆ ਤੂੰ ਮੰਨ ਜਾਂ ਨਾਂ ਮੰਨ ਮੇਰੀ ਸ਼ਹਿਜ਼ਾਦੀਏ ਨੀ ਅਸਾਂ ਨੇ ਤਾਂ ਤੈਨੂੰ ਰੱਬ ਮੰਨਿਆਂ Mannu.Ladhar ਲਿਖਾਰੀ ✍️❣️
@AnmolKumar-hi5fw
@AnmolKumar-hi5fw Жыл бұрын
22 ਗੀਤ ਸੁਣ ਕੇ ਅੱਖਾਂ ਚੋਂ ਪਾਣੀ ਆ ਗਿਆ 😢😢 sidhu moose wala
@bootasinghdhanaula1337
@bootasinghdhanaula1337 Жыл бұрын
ਨਾ ਲੱਖ ਹੋਏ ਨਾ ਕੱਖ ਹੋਏ, ਅਸੀਂ ਨਾ ਜੁੜੇ ਨਾ ਵੱਖ ਹੋਏ 🌺
@harpinder71vlogs
@harpinder71vlogs Жыл бұрын
@Sidhubrar0008
@Sidhubrar0008 Ай бұрын
❤❤
@arshsekhon_21
@arshsekhon_21 Жыл бұрын
ਉਡੀਕ ਤੇਰੀ ਸੀ ਕਰੀ ਸਾਲ, ਤੂੰ ਪੁੱਛਿਆ ਹੀ ਨਹੀਂ ਮੇਰਾ ਹਾਲ, ਜਦੋਂ ਸੀ ਪਏ ਵਿਛੋੜੇ ਦਿਲਾ, ਰੋ ਰੋ ਅੱਖਾਂ ਸੀ ਹੋਈਆਂ ਲਾਲ। 🔥🔥🔥❤❤
@sukhijhajj965
@sukhijhajj965 Жыл бұрын
Eh line kehde paire ch a bro
@surjitsinghsurjitsingh7142
@surjitsinghsurjitsingh7142 Жыл бұрын
Nyc line ji
@arshpreet921
@arshpreet921 Жыл бұрын
ਉਡੀਕ ਤੇਰੀ ਕਰੀ ਕਿੰਨੇ ਹੀ ਸਾਲ ਤੂੰ ਪੁੱਛਿਆ ਹੀ ਨੀ ਸਾਡਾ ਹਾਲ ਜਦੋਂ ਸੀ ਪਏ ਵਿਛੋੜੇ ਦਿਲਾ ਰੋ ਰੋ ਕੇ ਅੱਖਾਂ ਹੋਗੀਆਂ ਸੀ ਲਾਲ
@arshpreet921
@arshpreet921 Жыл бұрын
ਉਡੀਕ ਤੇਰੀ ਸੀ ਕਰੀ ਸਾਲ ਤੂੰ ਪੁੱਛਿਆ ਹੀ ਨੀ ਮੇਰਾ ਹਾਲ ਜਦੋਂ ਦੀ ਪਏ ਵਿਛੋੜੇ ਦਿਲਾ ਰੋ ਰੋ ਅੱਖਾਂ ਹੋਗੀਆਂ ਸੀ ਲਾਲ
@sukhkaur_803
@sukhkaur_803 Жыл бұрын
Sahi gal a yr m v pura saal wait kita na cll na msg
@kanwardeepsingh9819
@kanwardeepsingh9819 10 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@GAMING71829
@GAMING71829 Жыл бұрын
ਬਹੁਤ ਸੋਹਣਾ ਲਿਖਿਆ ਗੀਤ ਵੀਰ ਏਦਾਂ ਦੇ ਗੀਤ ਹੋਰ ਆੳਉਣ ਤੁਹਾਨੂੰ ਰੱਬ ਖ਼ੁਸ਼ ਰੱਖੇ 😮❤😊😊
@shellyRoojam
@shellyRoojam Жыл бұрын
ਥੋਡੇ ਤੋਂ ਉਤੇ ਵਾਲਾ ਤਾਂ ਰੱਬ ਨੂੰ ਪਿਆਰਾ ਹੋ ਗਿਆ ਵੀਰ, ਰੱਬ ਤਰੱਕੀ ਦੇਵੇ ਤੈਨੂੰ ਹੋਰ, ਬਹੁਤ ਸੋਹਣਾ ਗੀਤ ❤️ justiceforsidhumoosewala
@awaara_4138
@awaara_4138 Жыл бұрын
koi kise to utte ni.apne ap ch hrek bnda e mhaan ae.
@inder0735
@inder0735 Жыл бұрын
Insaan de palle kuj ni veer Khaali aiye aa khaali he jna Uppr thalle koi ni saare he vadia
@Sonu_quotes_75
@Sonu_quotes_75 Жыл бұрын
SHEEP SPOTED 😊
@alamjeetvirk
@alamjeetvirk Жыл бұрын
Arjan + lyrics+ voice + concept=❤️‍🔥❤️‍🔥
@jassamander
@jassamander Жыл бұрын
Books Diya ne jo mai pad chukya veer
@kaintsongs1584
@kaintsongs1584 Жыл бұрын
​@@jassamanderkehdi book bro
@simarjeetbhullar2421
@simarjeetbhullar2421 Жыл бұрын
ਸਾਰਾ ਗੀਤ ਹੀ ਸਿੱਧੂ ਲਈ ਹੈ। ਅਰਜੁਨ ਵੀਰ ਬਹੁਤ ਬਹੁਤ ਧੰਨਵਾਦ ਉਸ ਜੱਟ ਨੂੰ ਯਾਦ ਕਰਨ ਲਈ ❤❤❤❤miss you Sidhu veer
@riprecords1372
@riprecords1372 Жыл бұрын
ਫ ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ
@bars_records
@bars_records Жыл бұрын
"Exam : Life Changer" "Dhoni : Game changer" "Tiktok : Gender changer" "Arjan Dhillon : Mood changer" 🔥🔥🔥
@mindtest26k70
@mindtest26k70 Жыл бұрын
I like Arjan Dhillon but What about Moosewala ?
@meprabh
@meprabh Жыл бұрын
Ah same comment ikk hor song te kita😂
@AmarpreetAmar-rh2ch
@AmarpreetAmar-rh2ch Жыл бұрын
Legend never die ❤❤
@satvirdevgan95
@satvirdevgan95 Жыл бұрын
29/May/2022 ਤੋ ਪਹਿਲਾਂ ਜਿਨ੍ਹੇ ਵੀ ਉਦਾਸ ਗੀਤ(sad songs)ਸੁਣਦੇ ਸੀ ਤਾਂ ਆਪਣਾ ਪਿਆਰ ਚੇਤੇ ਆ ਜਾਦਾਂ ਸੀ ਸਕੂਲ ਕਾਲਜਾ ਵੇਲੇ ਦਾ,ਪਰ ਇਸ ਤਰੀਕ ਤੋ ਬਾਅਦ ਕੋਈ ਵੀ ਗਾਣਾ ਆਵੇ ਇਸ ਤਰਾ ਦਾ ਸੈਡ ਸੌਗ ਤਾ ਸ਼ਭਦੀਪ ਸਿੱਘ ਸਿੱਧੂ ਵੀਰ ਸਿੱਧੂ ਮੂਸੇਵਾਲਾ ਦੀ ਤਸਵੀਰ ਆਪਣੇ ਆਪ ਅੱਖਾ ਮੁਹਰ ਘੁੰਮ ਜਾਂਦੀ,ਅਰਜਣਾਂ ❤ਤੇਰੀ ਤਾਂ ਕੀ ਸਿਫਤ ਕਰੀਏ ਤੇਰੀ ਕਲਮ ਤਾ ਸੱਚੀ ਮੇਰੀ ਜਿੰਦਗੀ ਨੂੰ ਹੀ ਲਿਖਦੀ ਲਗਦੀ ਹਰ ਗਾਣੇ ਚ,ਜਾਨੇ ਖਿਆਲ ਰੱਖਿਆ ਕਰ ਤੁੰ ਵੀ ਇੱਕ ਵੀ ਹੋਰ ਝਟਕਾ ਸਾਡੇ ਪੰਜਾਬੀਆ ਤੋ ਹੁਣ ਸਹਿ ਨੀ ਹੋਣਾ ਫਿਰ ਜਾ ਤਾ ਬਗਾਵਤਾ ਹੋਣ ਗੀਆਂ ਜਾਂ ਫਿਰ ਬਰਬਾਦੀ ਹੋਉ ਗੀ, ਕੱਲਾ ਕੱਲਾ ਬੋਲ ਤੇਰਾ ਜਿਵੇ ਮੇਰੇ ਭਰਾ ਸਿੱਧੂ ਦੀ ਸੂਰਤ,ਕੱਦ ਕਾਠ,ਜਿੰਦਗੀ ਮੋਤ ਨੂਮ ਦਰਸੌਦਾ ਹੋਵੇ!!! Legend never die”.🪦 💐⭐️
@kaurpreet5160
@kaurpreet5160 Жыл бұрын
Tu paak khuda de naam warga, Sade Pind nu jande Raah warga, Tenu bhuliye b ta kinjh sajna, Tu aunde jande saah warga ♥️
@kedo
@kedo Жыл бұрын
Arjan dhillon is not just a name he is emotion of billions people's heart across the world 🌎
@DigitalSekhon
@DigitalSekhon Жыл бұрын
ਜੱਟਾਂ ਦੇ ਪੁੱਤਾਂ ਤੇ ਇਲਜਾਮ ਲੱਗਦੇ ਟੌਰ ਨਾ ਜਿਉਣ ਦੇ ਸਾਡੇ ਪਿੰਡ ਏਸ ਗੀਤ ਦੀ ਸ਼ੂਟਿੰਗ ਹੋਈ 🔥🔥
@gursharan4476
@gursharan4476 Жыл бұрын
Kehda pind 22
@JASSARADAAKA
@JASSARADAAKA Жыл бұрын
ਦਿਲ ਨੂੰ ਲਗਿਆ ਗੀਤ ਵੀਰ ❤❤
@Jotkalyanofficial
@Jotkalyanofficial Жыл бұрын
ਕਿਤੇ ਟਕਰੂ ਮਨ ਸਮਜਾਉਨੇ ਆਂ 🥺💯
@onkarsingh7823
@onkarsingh7823 Жыл бұрын
❤❤❤❤
@ravkhaira9
@ravkhaira9 Жыл бұрын
ਪਛਤਾਵੇ ਨੇ , ਪਛਤਾਉਨੇ ਆਂ
@surjitsinghsurjitsingh7142
@surjitsinghsurjitsingh7142 Жыл бұрын
Nyc
@Maanfans777
@Maanfans777 Жыл бұрын
💓💓💓🎶
@Maanfans777
@Maanfans777 Жыл бұрын
ਬਾਈ ਤੂੰ ਅੱਜ ਫਿਰ ਯਾਦ ਕਰਨ ਨੂੰ ਮਜਬੂਰ😔 ਕਰਤਾ ਉਹਦੇ ਨਾਲ ਬਿਤਾਏ ਪਲਾਂ ਨੂੰ 😥 ਅੱਜ ਪੰਜਵਾਂ ਸਾਲ ਚੱਲੀ ਜਾਂਦਾ ਵੱਖ ਹੋਇਆ 🙏🙏💓 2015 ਚ ਸਫਰ ਸ਼ੁਰੂ ਕੀਤਾ ਸੀ 🗿🗿
@laddipannu777
@laddipannu777 Жыл бұрын
ਕਲਮ ਕਰਾਮਾਤ ਵਰਗੀ 💯❤️
@princeneel6873
@princeneel6873 Жыл бұрын
Legends never die
@charanjitdhillon8170
@charanjitdhillon8170 Жыл бұрын
Waheguru arjan nu lmbi umar deve 👏🏻👏🏻👏🏻❤️👌🏻
@arshdeepsingh2894
@arshdeepsingh2894 Жыл бұрын
Pure gem of Panjabi industry #arjandhillon 💎♥️
@user-vk9uc7nf4e
@user-vk9uc7nf4e Жыл бұрын
LEGEND NEVER DIE 😢
@bazsingh5406
@bazsingh5406 Жыл бұрын
Eh hoyi gll duje de gaane vich vi jatt dhakk pa dinda ❤
@user-gk6kc2xe8j
@user-gk6kc2xe8j Жыл бұрын
ਅਗਰ ਸਿੱਧੂ ਮੁੱਸੇਵਾਲੇ ਤੋਂ ਕੋਈ ਗਾਇਕ ਪੰਜਾਬੀ ਗਾਇਕੀ ਵਿੱਚ ਆਪਣੀ ਛਾਪ ਛੱਡ ਰਿਹਾ। ਤਾ ੳ ਅਰਜਨ ਢਿੱਲੋਂ ਬਾਬਾ ਨਾਨਕ ਜੀ ਭਾਈ ਨੂੰ ਸਦਾ ਸਲਾਮਤ ਰੱਖੇਂ ਕਲਮ ਐਵੇਂ ਹੀ ਆਬਾਦ ਰਹੇ 🙏🙏🙏
@GudduSingh-tl7ik
@GudduSingh-tl7ik Жыл бұрын
No expensive cars , no alcohol only tea and pure love ♥️ this song is justtttt 🥺🌍♥️I am waiting for our hero
@ManveerSingh-nm4lw
@ManveerSingh-nm4lw Жыл бұрын
Geet'an da SURGEON.... ARJAN💓
@nattrajoana
@nattrajoana Жыл бұрын
Miss you😢😢 ਬਾਈ ਦੀਪ ਸਿੱਧੂ love u ਸਾਡੇ ਆਲਿਆ ❤
@bhuwan_003
@bhuwan_003 Жыл бұрын
ਤੇਰੇ ਇਸ਼ਕ ਵਿੱਚ ਖੁੱਭੇ , ਜੌ ਮਿੱਟੀ ਵਿੱਚ ਖੁੱਭੇ ਰੁੱਖ ਸੱਜਣਾ , ਤੂੰ ਹਸਦਾ ਬਹੁਤ ਸੋਹਣਾ ਐ , ਪਰ ਮੇਰੇ ਦਿਲ ਦੇ ਕੋਲੋਂ ਨਾ ਜਾ ਸੱਜਣਾ ✨📝
@bhuwan_003
@bhuwan_003 Жыл бұрын
ਆਮ ਜਹੀ ਮੈਨੂੰ ਓਹ ਖਾਸ ਲਿਖ ਲਿਆ ਕਰਦਾ ਐ, ਕਿ ਕਰਾ ਅਰਜਨ ਨੂੰ ਸੁਣਿਆ ਕਰਦਾ ਐ ✨💜
@jassbhullar4099
@jassbhullar4099 Жыл бұрын
Wah kya bat e
@user-hq6qv8ce4x
@user-hq6qv8ce4x 2 ай бұрын
ਸਿੰਧੂ ਬਾਈ ਯਾਦ ਆਉਂਦਾ ਆ ਗਾਣਾ ਸੁਣਕੇ 😢
@k.k.kamboj856
@k.k.kamboj856 Жыл бұрын
♥️♥️♥️😍😍😍 ਓ ਮਾਤਰਾਂ ਛੱਡ ਛੱਡ ਤੁਰਦਾ ਸੀ ♥️ਓ ਮੜਕ ਕਇਆ ਦੀ ਭਨਦਾ ਹੋਓ ਪੱਗ ਜਦੋਂ ਵੀ ਬਣਦਾ ਹੋਓ😘😍😍😍😍😍♥️♥️♥️
@Gurjeet_Lehar
@Gurjeet_Lehar Жыл бұрын
ਅਰਜਨਾਂ ਹੁਣ ਤਾਂ ਐਲਬਮ ਦੀ ਉਡੀਕ ਆ ਬਾਕੀ ਗਾਣਾ ਦਿੱਲ ਤੇ ਵੱਜਦਾ ❤
@malkeetkaur9240
@malkeetkaur9240 Жыл бұрын
OEM
@poonamnishad6203
@poonamnishad6203 Жыл бұрын
they are so underrated. They should get more fame and more love. Love you guys
@Singing_meri_jaan
@Singing_meri_jaan Жыл бұрын
support
@lovebrar99
@lovebrar99 Жыл бұрын
Not everyone sing for Fame
@user-yv6yj3jb7y
@user-yv6yj3jb7y 2 ай бұрын
Meri har ardas ch na oda❤❤❤
@desicreators2427
@desicreators2427 3 ай бұрын
ਏ ਗਾਣਾ ਜਿਵੇਂ ਸਿੱਧੂ ਲਈ ਗਾਇਆ ਬਾਈ ਨੇ, ਏਦਾ ਲੱਗਿਆ 😢
@lovekaur7976
@lovekaur7976 Жыл бұрын
ਮੜਕ ਕਈਆਂ ਦੀ ਭੰਨ ਦਾ ਹੋਉ , ਪੱਗ ਜਦੋਂ ਕਦੀ ਉਹ ਬੰਨ ਦਾ ਹੋਉ।✍️❤️‍🩹
@Rajpaldeol-jn1sb
@Rajpaldeol-jn1sb Жыл бұрын
Asha ji
@user-jaa289
@user-jaa289 Жыл бұрын
Punjabi industry in safe hands 🙏🙏
@chamanpreetverma1869
@chamanpreetverma1869 Жыл бұрын
@jaspreet1
@jaspreet1 Жыл бұрын
sahi aa
@Mastri_mandeer
@Mastri_mandeer Жыл бұрын
Legend never die
@dilpreetsidhu0273
@dilpreetsidhu0273 11 ай бұрын
ਦਿਲ ਸੱਜਣਾ ਨੇ ਦੁਖਾਇਆ ਅਸੀ ਕਸੂਰ ਰੱਬ ਦਾ ਕੱਢੀ ਗਏ ਟੁੱਟੀ ਨੂੰ ਕਿੰਨੇ ਚਿਰ ਹੋਏ ਤੁਸੀ ਭੁੱਲ ਗਏ ਸਾਨੂੰ ਅਸੀ ਯਾਦ ਕਰ ਕਰ ਪੀਤੀ ਗਏ ਤੁਸੀ ਬੱਚਿਆਂ ਵਾਲੇ ਹੋਗੇ ਅਸੀ ਨਸ਼ਿਆ ਵਿੱਚ ਰੁੱਲ ਗਏ ,💔💔💔💔💔💔
@jassasingh2578
@jassasingh2578 11 ай бұрын
Sera bro
@user-zo1ii9zm4g
@user-zo1ii9zm4g Жыл бұрын
ਮਰਦੇ ਨੂੰ ਉਧਾਰੇ ਸ਼ਾਹ ਵਰਗਾ ❤💯
@ekamjot7799
@ekamjot7799 Жыл бұрын
Lyrics match with the nature beauty in video ♥️
@angrejsingh95180
@angrejsingh95180 2 ай бұрын
😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢sidhu yaad aaunda ae bai sanu ta
@BollywoodMashupIndia
@BollywoodMashupIndia 5 ай бұрын
*Fallen in love with this song. I so can relate to the movie as iam too a cancer patient so please everyone keep me in your prayers.*
@GurpreetSingh-gn6cs
@GurpreetSingh-gn6cs Жыл бұрын
ਦਿਲ ਦਾ ਰਾਜਾ ਅਰਜਨ ਬਾਈ❤
@KaurKaur-rn8oe
@KaurKaur-rn8oe Жыл бұрын
ਵਾਹਿਗੁਰੂ ਹਮੇਸ਼ਾਂ ਖੁਸ਼ ਰੱਖੇ 🙏
@aman5399
@aman5399 11 ай бұрын
ਐਵੇਂ ਲਗਦਾ ਜਿਵੇਂ ਇਹ song ਸਿੱਧੂ ਵਾਸਤੇ ਹੀ ਲਿਖਿਆ ਹੋਵੇ❤ miss u mosse wala😢
@tiwana.004
@tiwana.004 Жыл бұрын
Legend never die 💔🕊️
@Thealtafmalik_
@Thealtafmalik_ Жыл бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@surjitsinghsurjitsingh7142
@surjitsinghsurjitsingh7142 Жыл бұрын
Nyc
@arunchouhan5407
@arunchouhan5407 Жыл бұрын
रुला ता यार 😭
@waryamsingh3437
@waryamsingh3437 11 ай бұрын
ਕਮੀਆਂ ਤਾਂ ਮੁਹੱਬਤ ਵੀ ਵੇਖਦੀ ਹੈ ਪਰ ਉਹ ਢੱਕ ਲੈਂਦੀ ਹੈ।❤️😊
@solvedeasyway7199
@solvedeasyway7199 Жыл бұрын
No one can replace the heavenly voice of arjan dhillon ❤💯🔥
@sanadelbachari3170
@sanadelbachari3170 Жыл бұрын
Bewfa 2.0: kzbin.info/www/bejne/ZoicZpWegqebeNU (vibes)
@jasssidhu4333
@jasssidhu4333 10 ай бұрын
LEGEND only Sidhu moosewala ❤❤
@shubamrae9985
@shubamrae9985 Жыл бұрын
No words for direction. So smooth and natural cinema felt like watching a hollywood movie. Hope to explore more content like this. And also Arjan's voice goes so well with the video. Nothing can be better than this. It is packed with perfection already.
@RajveerSingh-ds7gu
@RajveerSingh-ds7gu Жыл бұрын
Miss u Sidhu moose Wala ♥️🕊️ Legend never die Arjan dhillon paji song bhut ghaint a Waheguru mehra kera tera te
@sahajdeep4791
@sahajdeep4791 Жыл бұрын
Arjan bai di kalam ve sidhu bai vangu a ❤❤
@SangeetRecords7
@SangeetRecords7 Жыл бұрын
ਸਰੂਰ ਐਲਬਮ ਦੀ ਉਡੀਕ ਆ ਹੁਣ 🔥
@Maanfans777
@Maanfans777 Жыл бұрын
ਅਰਜਨਾ ਆਪ ਬੀਤੇਆ ਲਿਖਤਾ ਚ 💓💓🙏
@SaxofonMusical
@SaxofonMusical Жыл бұрын
The beautiful music makes people intoxicated, and the beautiful melody touches the gentle heartstrings. After listening to it countless times, I still think it sounds super good, the taste is strong, it's really amazing 💕💕💕💕
@AlokSagar-mf1ie
@AlokSagar-mf1ie Жыл бұрын
Perfect voice,Perfect video,Perfect lyrics
@Cricket_Gill
@Cricket_Gill Жыл бұрын
Nice lyrics support Punjab❤ Please not divide caste all caste are punjabi ❤❤❤❤
@dilpyassingh7392
@dilpyassingh7392 Жыл бұрын
Sidhumoosewala Long Live in our heart 💓 ,Arjan Dhillon
@maantourtravels6563
@maantourtravels6563 Жыл бұрын
ਗੀਤ ਅਰਜਨ ਦਾ ਤੇ ਅੱਖਾਂ ਮੂਹਰੇ ਸਿੱਧੂ ਮੂਸੇ ਵਾਲਾ 😘
@hindiromanticsongs88
@hindiromanticsongs88 Жыл бұрын
It's 2023 still the magic of this song never becomes old ❣
@Mr.-MSB
@Mr.-MSB Жыл бұрын
Bai ਹਰੇਕ ਵਾਰ ਇਕੋ ਕਮੇਂਟ ਕਰ ਕਰ ਥੱਕਦੇ ਨੀ ਕਦੇ ਦਿਲੋਂ ਵੀ ਤਰੀਫ ਕਰ ਦਿਆ ਕਰੋ ਹਲੇ ਕਲ ਗਾਣਾ ਆਇਆ ਤੁਸੀ ਕਹਿੰਦੇ ਗਾਣੇ ਦਾ ਜਾਦੂ 2023 ਚ ਵੀ ਘਟਿਆ ਨੀ
@theuniversaltech
@theuniversaltech Жыл бұрын
Bai kehde gaane di gal karda Gaan tan kal aaya 😂😂😂
@jaspreet1
@jaspreet1 Жыл бұрын
aho .. mai v socha gana kite sunya sunya lgda.. shyd 60-65 di gal aa.. jd pehli vaar sunya c.. 🤔🤣👌👌
@gaganfurniturevood
@gaganfurniturevood 11 ай бұрын
​@@theuniversaltechqq1qqq
@gaganfurniturevood
@gaganfurniturevood 11 ай бұрын
​@@theuniversaltech11q
@shivanisahu1122
@shivanisahu1122 Жыл бұрын
Crazy how music is the closest thing we have to time travel
@SohailBansal-li7fq
@SohailBansal-li7fq Жыл бұрын
Shhßhxhx us😊
@MahinderSingh-ki5br
@MahinderSingh-ki5br 10 ай бұрын
Bzf
@satnam.likhari
@satnam.likhari Жыл бұрын
Miss u sidhu y😔😔
@hondysamra1658
@hondysamra1658 Жыл бұрын
ਔਖਾ ਤਾ ਬਹੁਤ ਆ ਵੱਸ ਸਬਰ ਕਰ ਲਿਆ .....7 saal
@dilawarsinghdhaliwal8561
@dilawarsinghdhaliwal8561 2 ай бұрын
Putter mai teri Bibi di 70 sal intjaar kita pichli umre dokha krgi bhncho 💔
@jaspreetjassisingh1465
@jaspreetjassisingh1465 Ай бұрын
😢😢 Main v kita sabr bohot okha c 😢
@aman_batalvi2133
@aman_batalvi2133 Жыл бұрын
Eh lyrics pure meri story naal judiaa hoya saal ho gyaa takkkk ni hoya par aj v mohabaat e ohde naal oh v ganne bhut gaunda c sachi na judde na wakh ee 😭😭😭😭
@sxmir2448
@sxmir2448 Жыл бұрын
Zehr composition 🌸 Arjan bai
@kambojjatti8052
@kambojjatti8052 Жыл бұрын
Asi Naa judde Naa wakh hoye 😢 arjna sira geet bnaya 👍
@RavinderSingh-gz1yy
@RavinderSingh-gz1yy Жыл бұрын
Jdo v eh gaana sundi hou , pakka yad krdi honi aa . Swaad liya taa Bai, Heart Touching Song ❤❤❤
@JobanMand-fj5qk
@JobanMand-fj5qk Жыл бұрын
Arjan Di kalam and composition...❤🙌
@malkeetkaur9240
@malkeetkaur9240 Жыл бұрын
Cool 🆒😎
@sukhjeetsingh5641
@sukhjeetsingh5641 Жыл бұрын
He's something more than unique ,🫡
@sunnykhatri70
@sunnykhatri70 Жыл бұрын
Sara git sidhu bai te aa..😭😭😭miss uu sidhu bai....😭❤
@amandeepkaur4431
@amandeepkaur4431 10 ай бұрын
Aha ganaa sun ke Sidhu Moose wala bai da chetaa anda gya ✔️🥺🥺🙌
@GudduSingh-tl7ik
@GudduSingh-tl7ik Жыл бұрын
Did anyone got goosebumps while listening to it's tune.
@khushdeepsingh4508
@khushdeepsingh4508 Жыл бұрын
ਅਰਜਣ ਮਹਿਂਗੇ ਭਾਅ ਵਰਗਾ ❤️❤️🔥🔥 🥀🥀❤️❤️ 2:59 ❤️❤️
Kuz Saal I Arjan Dhillon I Chobar I Brown Studios
3:34
Brown Studios
Рет қаралды 2,5 МЛН
SHAMA PAYIA (Full Video) Arjan Dhillon | Nimrat Khaira | Proof
4:37
Brown Studios
Рет қаралды 10 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
Must-have gadget for every toilet! 🤩 #gadget
00:27
GiGaZoom
Рет қаралды 9 МЛН
World’s Deadliest Obstacle Course!
28:25
MrBeast
Рет қаралды 113 МЛН
Nirvair Pannu - Tere Layi | Official Video | Juke Dock
6:39
Juke Dock
Рет қаралды 21 МЛН
Bakr & Бегиш | TYTYN
3:08
Bakr
Рет қаралды 609 М.
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 74 МЛН
Көктемге хат
3:08
Release - Topic
Рет қаралды 82 М.
Adil - Серенада | Official Music Video
2:50
Adil
Рет қаралды 496 М.