ਲੋੜ ਹੈ ਇਹੋ ਜਿਹੇ ਲੋਕਾ ਤੋ ਬ /ਚ/ ਣ ਦੀ।

  Рет қаралды 216,537

Johndeerelovers3621

Johndeerelovers3621

Күн бұрын

Пікірлер: 414
@KulwantSingh-x5m
@KulwantSingh-x5m 16 күн бұрын
ਭਾਗ ਚੰਗਾ ਸਾਡਾ ਜੋ ਇਹਨਾਂ ਨੂੰ ਤੇਰੇ ਵਰਗਾ ਸੂਝਵਾਨ ਬੰਦਾ ਟੱਕਰ ਗਿਆ ਨਹੀਂ ਤਾਂ ਸਾਡੇ ਬੂਝੜ ਲੋਕਾਂ ਨੇ ਸਭ ਕੁਝ ਇਹਨਾਂ ਦੇ ਸਾਮਣੇ ਬਕ ਦੇਣਾ ਸੀ।।
@tijnarbrd
@tijnarbrd 8 күн бұрын
Apne lokk jazbe wale aa akal Sala faran dikhan da
@HrvinderKaur-o2c
@HrvinderKaur-o2c 19 күн бұрын
ਬਹੁਤ ਸ਼ਾਤਰ ਤਰੀਕੇ ਨਾਲ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼
@bhullarsahib69
@bhullarsahib69 21 күн бұрын
ਪੰਜਾਬ ਵਿੱਚ ਕਿਸੇ ਨੂੰ ਵੀ ਸਰਵੇ ਨਹੀ ਕਰਨ ਦੇਣਾ ਚਾਹੀਦਾ ਹੈ, ਬਹੁਤ ਵੱਧੀਆ ਜਾਣਕਾਰੀ ਹੈ
@chikukashu6170
@chikukashu6170 20 күн бұрын
Kyu sach samne na aa jave es lai?
@surajparkash4940
@surajparkash4940 19 күн бұрын
Sach kehra
@surajparkash4940
@surajparkash4940 19 күн бұрын
Ina nu maar maar k bajao
@BaljinderKaur-gu1kd
@BaljinderKaur-gu1kd 19 күн бұрын
Dur fittey muh tere bevkoof dungar de ,tu dede jankari,jd tu luteya gya,fer pta lgu,thhag v ho skde ne ,ya tu v ina nal da bnda hovega​@@chikukashu6170
@rambhajo4142
@rambhajo4142 18 күн бұрын
ਪੱਥਰਾਂ ਵਾਲੇ ਯੁੱਗ ਚ ਵਾਪਸ ਪਰਤ ਜਾਓ।
@GurcharnSingh-k2l
@GurcharnSingh-k2l 22 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਪੁਤਰ ਜੀ। ਸ਼ੰਭੂ ਬਾਰਡਰ ਤੋ ਬਾਬਾ ਗੁਰਚਰਨ ਸਿੰਘ
@johndeerelovers3621
@johndeerelovers3621 22 күн бұрын
Thanks ji
@johndeerelovers3621
@johndeerelovers3621 22 күн бұрын
facebook.com/profile.php?id=61570948256001&mibextid=ZbWKwL
@amazingVlogs240
@amazingVlogs240 13 күн бұрын
Mere pind ch 3 kisaan nae ..3na kol 6/6 lakh daa society daa loan hai .3no bhrava dae munday america nae jameen v 20 acre hai mgr society daa loan vapis nehi krr rahe .. intzaar krr rahe nae sarkaar loan maaf krae.. tuhade saab naal ehna lokaa daa ki hll hona chahida hai? 70 lakh krja hai coptative society at .. 3/4 kisaan gaareeb nae .. mgr 90 % kisaan paisa vapis nehi krr rahe…ki hona chahida edaa dae kisana daa?
@karnailsinghpannu7813
@karnailsinghpannu7813 22 күн бұрын
ਇਨਾ ਨੂੰ ਕਹੋ ਕਿ ਇਹ। ਯੂ ਪੀ ਤੇ ਬਿਹਾਰ ਦਾ ਸਰਵੇ ਪੂਰਾ ਕਰ ਲੈਣ ਪਹਿਲਾਂ
@kelloggole5458
@kelloggole5458 18 күн бұрын
ਬਿਲਕੁਲ ਠੀਕ ਹੈ 👌
@prabhjotkaur6718
@prabhjotkaur6718 22 күн бұрын
ਪੰਜਾਬ ਦੇ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਹਨ ਹੁਣ ਨਹੀਂ ਕੰਪਨੀਆਂ ਦੇ ਜਾਲ ਵਿੱਚ ਫਸ ਸਕਦੇ ਧੰਨਵਾਦ
@BalkarSingh-dc1oq
@BalkarSingh-dc1oq 22 күн бұрын
ਬਹੁਤ ਹੀ ਵਧੀਆ ਜਾਣਕਾਰੀ ਲਈ
@jatindersingh-g8j
@jatindersingh-g8j 18 күн бұрын
ਪੰਜਾਬ ਚ ਹੀ ਕਿਉਂ ਸਰਵੇ ਪੰਜਾਬੀਓ ਬਚੋ ਇਹਨਾਂ ਲੋਕਾਂ ਤੋਂ ਇਹ ਬਹੁਰੂਪੀਏ ਪੰਜਾਬ ਦੇ ਦੁਸ਼ਮਣ ਹਨ
@randhirkaur4086
@randhirkaur4086 22 күн бұрын
ਧੰਨਵਾਦ ਪੁੱਤਰ ਜੀ
@johndeerelovers3621
@johndeerelovers3621 22 күн бұрын
facebook.com/profile.php?id=61570948256001&mibextid=ZbWKwL
@sarajjaitu4900
@sarajjaitu4900 20 күн бұрын
ਬਹੁਤ ਵਧੀਆ ਜਾਂਨ ਕਾਰੀ ਦਿੱਤੀ ਵੀਰ ਜੀ ਸਾਰਾ ਭੇਤ ਲੈ ਰਹੇ ਪੰਜਾਬ ਦਾ ਘਰਾ ਦਾ ਕਿਨੇ ਪਾਣੀ ਚ ਨੇ ਸਿੱਖ ਕੌਮ ਪੰਜਾਬੀ
@Kaladhaliwal-s2f
@Kaladhaliwal-s2f 18 күн бұрын
ਬਹੁਤ ਵਧੀਆ ਜੀ ਸਾਰੀ ਇਹ ਸਰਕਾਰ ਦੀ ਚਾਲ ਜੇ ਖਾਸ ਤੌਰ ਤੇ ਪੰਜਾਬ ਵਾਲਿਆਂ ਲਈ ਹੋਰ ਕੋਈ ਸੱਪ ਕੱਢਣਗੇ ਜੀ 💯 ✅ ਜੱਟ ਯੂਰਪ ਵਾਲੇ
@paramjitsingh6295
@paramjitsingh6295 20 күн бұрын
ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਜੀ ਪੰਜਾਬ ਵਿੱਚ ਇੰਨਾਂ ਨੂੰ ਬੈਨ ਕਰੌ ਜੀ
@Want738
@Want738 22 күн бұрын
ਸਹੀ ਗੱਲ ਹੈ ਬਾਈ ਜੀ ਇਹਨਾਂ ਲੋਕਾਂ ਨੂੰ ਛਿੱਤਰ ਪਰੇਡ ਵਿੱਚ ਸ਼ਾਮਲ ਕਰੋ
@johndeerelovers3621
@johndeerelovers3621 22 күн бұрын
facebook.com/profile.php?id=61570948256001&mibextid=ZbWKwL
@chikukashu6170
@chikukashu6170 20 күн бұрын
Punjab de shahi kisana di sachai sahmne aani chahidi aa, chor nu dar honda, Sacha banda khul k dasda, jehde chori karde ohi eda di harkata karde aa, te waheguru da sahara laine aa
@Humanity0101
@Humanity0101 18 күн бұрын
22 sahib Sikh 1947 too shittar kha rahe. Tusi shittar fero kari jande. Galami samjo.
@hcfgjfgygby8306
@hcfgjfgygby8306 18 күн бұрын
​@@chikukashu6170 c I d
@god.is.one682
@god.is.one682 18 күн бұрын
​@@chikukashu6170 tu v khrid le 2-4 kille jmeen te tu v ban ja Shahi kisan..pta kg jau tenu ki Shahi da mtlb ki hunda Sala kutta
@Amit.1985-s9w
@Amit.1985-s9w 4 күн бұрын
ਬਹੁਤ ਮੁਸ਼ਕਿਲ ਨਾਲ ਏਦਾਂ ਦੀ ਵਧੀਆ ਜਾਣਕਾਰੀ ਮਿਲਦੀ..👏👏👏👏ਜਾਗਰੂਕ ਹੋਣ ਦੀ ਲੋੜ ਆ
@gurdevsingh-zc5xw
@gurdevsingh-zc5xw 19 күн бұрын
ਬਿਲਕੁਲ ਸਹੀ ਵੀਰ ਜੀ ਕੋਈ ਜਾਣਕਾਰੀ ਨਹੀ ਦੇਣੀ ਚਾਹੀਦੀ ।
@KuldipSingh-bc5pp
@KuldipSingh-bc5pp 11 күн бұрын
ਪੰਜਾਬੀ ਸੁਚੇਤ ਹੋਣ ਲੱਗ ਪੲਏ ਬਹੁਤ ਹੀ ਖੁਸ਼ੀ ਹੈ 🙏💓
@DarshanSingh-mv3mc
@DarshanSingh-mv3mc 22 күн бұрын
ਪੰਜਾਬੀਓ ਬਚੋ ਸ਼ਰਾਰਤੀ ਅਨਸਰਾਂ ਤੋਂ ਸਰਕਾਰ ਦੀ ਨਵੀਂ ਚਾਲ ਤੋਂ ।ਇਨਾਂ ਨੂੰ ਕੋਈ ਵੀ ਜਾਨਕਾਰੀ ਨਾ ਦਿਉ।
@JaspalSingh-ul6ys
@JaspalSingh-ul6ys 19 күн бұрын
ਬਹੁਤ ਵਧੀਆ ਸਰਵੇ ਪਤਾ ਲਗੇ ਕੌਣ ਅਮੀਰ ਤੇ ਕੌਣ ਗਰੀਬ ਕੌਣ ਮਜਦੂਰ ਹੈ ਧਰਨਿਆ ਵਾਲੇ ਕਿਨੇ ਗਰੀਬ ਤੇ ਲਾਚਾਰ ਨੇ ਏ ਪਤਾ ਲਗਣਾ ਚਾਹੀਦਾ ਤਾ ਜੋ ਆਮ ਜਨਤਾ ਖਜਲ ਨਾ ਹੋਵੇ
@ranikalra4239
@ranikalra4239 20 күн бұрын
ਧੰਨਵਾਦ ਜੀ। ਪਰਮਾਤਮਾ ਤੁਹਾਡਾ ਭਲਾ ਕਰੇ 😊
@amarjitkaur4568
@amarjitkaur4568 17 күн бұрын
Very nice veere god bless you ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@RajwinderSinghSandhu-yb8vu
@RajwinderSinghSandhu-yb8vu 21 күн бұрын
ਬਿਲਕੁੱਲ ਸਹੀ ਬਿਲਕੁਲ ਸੱਚ ਹੈ ਜੀ ❤❤
@Dil-Sacha-hai
@Dil-Sacha-hai 5 күн бұрын
ਭਈਏ ਭਜਾੳ,ਪੰਜਾਬ ਬਚਾੳ।
@satguruFashion-tm2xz
@satguruFashion-tm2xz 15 күн бұрын
ਏਹਨਾਂ ਲੋਕਾ ਨੁ ਸੈਂਟਰ ਦੇ ਹੁਕਮ ਨਾਲ ਪੰਜਾਬ ਨੁ ਬਰਬਾਦ ਕਰਨ ਲਈ ਓਹਨਾ ਦੇ ਘਰਾਂ ਦੇ ਵਿੱਚ ਕਿ ਕਿ ਸਮਾਨ ਹੈਗਾ ਤਾਕਿ ਪੰਜਾਬ ਦੇ ਲੋਕਾ ਤੇ ਟੈਕਸ ਲਾ ਕੇ ਬਰਬਾਦ ਕਰ ਸਕਣ
@amazingVlogs240
@amazingVlogs240 13 күн бұрын
Sarkar kol taan jankari pehla hi hai.. eah pata nehi kon nae… agr sarkar jankari chahunda v hai taan glt ki hai? Ajj 20/20 acre wale v 20/20 killo rashan lae rahe nae .. Jae tuhada koi bahar hai usnu puchho bahar kinae dinaa ch status dasna painda hai government nu apni halat daa.. sarkara kol sbb data hai.. mgr sarkara chor nae… 12 crore kisana nu paisa mill reha sarkar ton ..data taan pehla hi hai sarkar kol.. mgr sarkara di eh koi yojna nehi lagdi.. eah koi private company dae loki nae bacho ehna ton.. koi detail nehi deo…menu nehi lagda sarkar nu jaroorat hai esa dai data di
@SukhdevSingh-vl9pf
@SukhdevSingh-vl9pf 11 күн бұрын
ਬਹੁਤ ਸ਼ਲਾਗਾ ਯੋਗ ਕਦਮ ਚੁਕਿਆ ਵੀਰ ਜੀ ਤੁਸੀਂ 🙏🙏
@HARJEETSINGH-yv1np
@HARJEETSINGH-yv1np 18 күн бұрын
ਬਹੁਤ ਵਧੀਆ ਵੀਰ ਜੀ,Thanks g, ਸੁਚੇਤ ਕਰਨ ਲਈ ❤❤❤❤
@harinderdhaliwal9732
@harinderdhaliwal9732 13 күн бұрын
ਧੰਨਵਾਦ ਜੀ
@harmailsingh283
@harmailsingh283 21 күн бұрын
ਇਹ ਸਰਕਾਰੀ ਠੱਗਾਂ ਤੋਂ ਬਚੋ ਪੰਜਾਬ ਦੇ ਲੋਕਾਂ ਲੁੱਟ ਰਹੇ ਹਨ ਬਚਕੇ ਰਹੋ 🙏🙏🙏🙏
@nirmalsingh-uo1hu
@nirmalsingh-uo1hu 17 күн бұрын
ਬਹੁਤ ਜਰੂਰੀ ਜਾਣਾਕਾਰੀ ਦਿੱਤੀ ।--ਧੰਨਵਾਦ। ਪੰਜਾਬ ਦੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦੈ ਹੈ। ਖੇਤੀ ਪੱਖੋਂ ਲੈ ਲਉ ਬੇਰੁਜ਼ਗਾਰੀ ਪੱਖੋ ਵੇਖ ਲਉ ,ਪੰਜਾਬ ਨੂੰ ਖਤਮ ਕਰਨ ਲਈ ਮਾਰੂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ ।
@1_Not_2B_Known....
@1_Not_2B_Known.... 19 күн бұрын
ਸ਼ਾਬਾਸ਼ ਪੁੱਤਰ
@johndeerelovers3621
@johndeerelovers3621 19 күн бұрын
Tnx ji
@johndeerelovers3621
@johndeerelovers3621 19 күн бұрын
facebook.com/profile.php?id=61570948256001&mibextid=ZbWKwL
@lavisidhu5773
@lavisidhu5773 19 күн бұрын
Sahi gal veer ji thudi very good 😮😮😮😮
@SurinderDhiman-iu9uu
@SurinderDhiman-iu9uu 19 күн бұрын
ਵੀਰਜੀ ਏਹ ਸਰਵੇ ਕਰਨ ਆਏ ਹੱਨ ਪੰਜਾਬ ਵਿੱਚ ਪੰਜਾਬੀ ਕਿੰਨੇ ਕੁ ਹੱਨ
@JagjitSingh-rc8oj
@JagjitSingh-rc8oj 18 күн бұрын
Very good putar ji
@anmolbhatti1318
@anmolbhatti1318 20 күн бұрын
ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਕਿਵੇਂ ਦੇਖ ਰਹੇ ਨੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤️❤️
@HashBiker
@HashBiker 22 күн бұрын
ਅੱਜ ਕੱਲ੍ਹ ਡੇਟਾ ਮਾਰਕੀਟ ਵਿੱਚ ਵਿਕਦਾ ਹੈ ਅਤੇ ਉਹ ਜਿਓ ਸਿਮ ਦੇ ਨਾਲ ਤੁਹਾਡੇ ਪੂਰੇ ਡੇਟਾ ਵਾਂਗ ਡੇਟਾ ਇਕੱਤਰ ਕਰਨ ਵਾਲੀ ਏਜੰਸੀ ਹਨ। ਹੋਰ ਕੁਝ ਨਹੀਂ। ਜਿਵੇਂ ਕਿ ਡੇਟਾ ਦੀ ਮੰਗ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਤੁਸੀਂ ਹੋਰ ਵੇਖੋਗੇ।
@ParamjeetSingh-tp4tl
@ParamjeetSingh-tp4tl 22 күн бұрын
Bahut vdhia jankari hai
@Gurmeetkaurarhi-jq2pm
@Gurmeetkaurarhi-jq2pm 22 күн бұрын
Bhut vadhia kita❤❤❤❤
@SUKHMANISAHIBpath
@SUKHMANISAHIBpath 22 күн бұрын
ਪਿੰਡਾਂ ਵਿੱਚ ਵੜਨ ਨਾ ਦਿਓ ਇਨ੍ਹਾਂ ਨੂੰ
@chikukashu6170
@chikukashu6170 20 күн бұрын
Kyu, sachai sahmne na aa jave?
@BalwinderSingh-sv7hp
@BalwinderSingh-sv7hp 18 күн бұрын
​@@chikukashu6170khadi sachai sahmne lioni Hai
@dssandhudssandhu9207
@dssandhudssandhu9207 14 күн бұрын
​@@chikukashu6170gal sun bhi choor ko darr hota tum bola fer modi sach bolta modhi choor nai fer anni suqurti kio lai ferda😅😂
@K.D.1carwash
@K.D.1carwash 7 күн бұрын
kehdi sachai,ki tussi ghar ch ki kuj bnaiya.puri umar lag jandi ghar bnaon te mehnat lagdi aa.veer 6 mahine lagde kanak aun te 4 mahinia tak chona.tuhade warigia de man ch pta nhi sarkara ne ki wadiya tuhadi soch hi othe ku roki hoi aa .is desh ch sirf ik gl oundi mkal pon lyi cast te kissani bs votta nedde aa paa do rolla.
@K.D.1carwash
@K.D.1carwash 7 күн бұрын
enna sokha v nhi aa kissan bn na addi addi rat uth ke pani lona pr assi kade eh glla sochia hi nhi kyuki assi kam nu kirat samj de aa.sanu ta gannia ne badnam ki ta wadu de shoshe dikha ke.krja londia sari umar lang jandi aa.koi kam khol lwo us te krja nokri koi gernal category lyi shadi nhi othe sc kota te bhaiya aa gya assi kissani kr rhe oh v tuhanu chob di aa.gl ta eh aa b assi chup aa hje jis din awaj badl gyi us din chandha v ik hi hou oh v kesri.
@RupinderSidhu-w9o
@RupinderSidhu-w9o 7 күн бұрын
ਪ੍ਰਾਈਵੇਟ ਕੰਪਨੀਆ ਨੂੰਹ ਕੋਈ ਹੰਕ ਨਹੀ ਸਰਵੇ ਕਰਵਾਉਣ ਦਾ ਪਤਾ ਨ੍ਹੀ ਬਾਈ ਜੀ ਪੰਜਾਬ ਵਿੱਚ ਕਿਊ ਕਿ ਕਿ ਕਰਵਾਉਣ ਗਏ ਆਪਜੀ ਦਾ ਬਹੁਤ ਧੰਨ ਵਾਦ
@BalwinderKaur-py8jt
@BalwinderKaur-py8jt 16 күн бұрын
ਬਹੁਤ ਸ਼ੁਕਰੀਆ ਬੇਟਾ ਜੀ
@neerajthakur358
@neerajthakur358 18 күн бұрын
ਇਹ ਤਾਂ ਮੁਲਾਜ਼ਮ ਨੇ, ਮੁੱਖ ਆਰੋਪੀ ਫੜਿਆ ਜਾਵੇ
@baljeetsidhu3550
@baljeetsidhu3550 14 минут бұрын
ਬਹੁਤ ਵਧੀਆ ਵੀਰ ਜੀ
@Jupitor6893
@Jupitor6893 17 күн бұрын
ਕਿਸਾਨ ਸੰਘਰਸ਼ ਦੇ ਉਲਟ ਕਿਸੇ ਕੁਮੈਂਟ ਲਿਖੇ ਕਿ ਕਿਸਾਨ ਧਰਨੇ ਤੇ ਹੈ ਘਰ ਬੀਵੀ ਬਚਾ ਇਕੱਲੇ ਜਿਸ ਨੂੰ ਮਰਜੀ ਭੇਜ ਦਿਓ। ਖਬਰਦਾਰ ਰਹੋ ਘਰ ਦੇ ਅੰਦਰ ਕਿਸੇ ਨੂੰ ਨਾ ਆਉਣ ਦਿਓ।
@KaranjeetsinghSidhu-pw8bh
@KaranjeetsinghSidhu-pw8bh 18 күн бұрын
ਧੰਨਬਾਦ ਵੀਰ ਜੀ
@SukhwinderSingh-wq5ip
@SukhwinderSingh-wq5ip 17 күн бұрын
ਬਹੁਤ ਵਧੀਆ ਬਾਈ ਜੀ ❤
@shivcharndhaliwal1702
@shivcharndhaliwal1702 21 күн бұрын
ਕਿਸੇ ਨੂੰ ਕੀ ਲੋੜ ਆਪਣੀ ਜਾਣਕਾਰੀ ਦੇਣ,,, ਅਣਜਾਣ ਬੰਦੇ ਨੂੰ,,,, ਗਲਤ ਹੈ,,, ਸਾਲੇ ਸਰਵੇਖਣ ਦੇ 😢😢
@ghanshamsharma7903
@ghanshamsharma7903 18 күн бұрын
ਕਿਸੇ ਵੀ ਅਣਜਾਣ ਬੰਦੇ ਨੂੰ ਅਪਣੀ ਨਿਜੀ ਜਾਣ ਕਾਰੀ ਨਾ ਦਿਓ ਜੀ।🙏🙏
@Santosh-oe7fr
@Santosh-oe7fr 18 күн бұрын
@@shivcharndhaliwal1702 Right
@shivcharndhaliwal1702
@shivcharndhaliwal1702 18 күн бұрын
ਪੰਜਾਬ ਦੇ ਸਰਵੇਖਣ ਇਸ ਲਈ ਕਰਦੇ ਹਨ,ਕਿ ਲੋਕਾਂ ਕੋਲ, ਮੋਟਰਸਾਈਕਲ,ਕਾਰ , ਬਿਜਲੀ ਦਾ ਸਮਾਨ,, ਫਰਿਜ਼, ਹਨ,,ਪੜੇ ਲਿਖੇ ਵੀ ਹਨ ,,, ਭਾਵ ਇਨ੍ਹਾਂ ਨੂੰ ਰੱਜੇ ਪੁੱਜੇ ਸਾਬਤ ਕਰਨਾ ਚਾਹੁੰਦੇ ਹਨ,, ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਹਨ ,,,, ਪੰਜਾਬ ਵਿੱਚ ਇੰਨਾ ਨੂੰ ਵੜਨ ਨਾ ਦੇਵੋ,,,, ਆਪਣੀ ਨਿੱਜੀ ਜਾਣਕਾਰੀ ਨਹੀਂ ਦੇਣੀ ਚਾਹੀਦੀ,, ਜੀ 🙏🏿🙏🏿🙏🏿🙏🏿
@baljinderkaur735
@baljinderkaur735 15 күн бұрын
Very nice 👍
@gurdialsingh6769
@gurdialsingh6769 19 күн бұрын
Bahut vadia kita Logan nu Jankari den lai
@mohindersingh8964
@mohindersingh8964 21 күн бұрын
ਬਹੁਤ ਵਧੀਆ ਜੀ
@johndeerelovers3621
@johndeerelovers3621 21 күн бұрын
Video nu vad to vad sheare krdo ji🙏
@RavinderKaur-w5u
@RavinderKaur-w5u 13 күн бұрын
ਭਾਈ ਭੰਗਵੰਤ ਮਾਨ ਮੁੱਖ ਮੰਤਰੀ ਦੀ ਪਰਮਿਸ਼ਨ ਤੋ ਬਗੈਰ ਹੋ ਸਕਦਾ ਇਹ ਸਵਾਲ ਮਾਜੂਦਾ ਸਰਕਾਰ ਨੂੰ ਪਤਾ ਹੋਣਾ ਚਾਹਿਦਾ । ਉਹ ਕੇਜਰੀਵੀਲ ਦੇ ਹੁਟੇ ਮਾਟੇਵਿੱਚ ਬੀਜ਼ੀ ਰਹਿੰਦਾ । ਇਸ ਕਰ ਕੇ ਪੰਜਾਬ ਦੀ ਸਿਆਸਤ ਵਿੱਚ ਸਾਡਾ ਪੜੇ ਲਿਖੇ ਲੋਕਾਂ ਦੀ ਜਰੂਤ ਹੈ।ਨਾ ਕੇ ਝੋਲਛਾਪ ਲਿਡਰਾ ਦੀ ਜਿਵੇਂ ਇਸ ਵਕਤ ਕੀ ਸਰਕਾਰ ਵਿੱਚ ਹੈ ।
@baljindersekhon6803
@baljindersekhon6803 21 күн бұрын
Thanks giving us the informative
@harjeetkaur1852
@harjeetkaur1852 18 күн бұрын
Bahut bahut dhnvaad veer g 🙏🏻
@DALJEETSINGH-n4l
@DALJEETSINGH-n4l 17 күн бұрын
Veer good veer ji Ehna lokan tooh bacho
@DrKamleshYadav-oc5uw
@DrKamleshYadav-oc5uw 18 күн бұрын
Very good pa ji
@baljeetkaur4078
@baljeetkaur4078 18 күн бұрын
Thankyou sir
@jaggisingh5187
@jaggisingh5187 21 күн бұрын
ਇਹਨਾਂ ਨੂੰ ਪਿੰਡਾਂ ਵਿਚ ਵੜਨ ਨਾ ਦਿੱਤਾ ਜਾਵੇ
@parmjitsinghwaheguruji7041
@parmjitsinghwaheguruji7041 17 күн бұрын
ਇਹਨਾਂ ਨੂੰ ਘਰਾਂ ਵਿੱਚ ਨਾ ਵੜਨ ਦੇਵੋਂ ਕਿਸੇ ਵੀ ਏਹੋ ਜਿਹੇ ਵਿਆਕਤੀ ਨੂੰ ਘਰਾਂ ਵਿੱਚ ਨਾ ਵੜਨ ਦੇਵੋਂ ਜੀ।
@verygoodsingh571
@verygoodsingh571 16 күн бұрын
DC ਸਾਹਿਬ ਨੂੰ ਐਕਸ਼ਨ ਲੈਣਾ ਚਾਹੀਦਾ
@SukhiDhillon-nf8rx
@SukhiDhillon-nf8rx 9 күн бұрын
DC vehla tusi ap na kuj kro yr kuto salea nu
@Vinca54
@Vinca54 19 күн бұрын
ਕੋਈ ਵੀ ਕੰਪਨੀ ਕਿਉਂ ਕਰੇ ਸਰਵੇ ਲੋਕਾਂ ਦੇ? ਬਾਹਰ ਕੱਢ ਦੇਣੇ ਚਾਹੀਦੇ ਨੇ ਕਿਸੇ ਵੀ ਪ੍ਰਾਈਵੇਟ ਕੰਪਨੀ ਦੇ ਲੋਕ ਆਪਣੇ ਘਰ ਯਾ ਗਲੀ ਵਿੱਚੋਂ । ਬਿਲਕੁਲ ਨਹੀਂ ਵੜਣ ਦੇਣਾ ਚਾਹੀਦਾ ।
@GurwinderSingh-nj1xc
@GurwinderSingh-nj1xc 16 күн бұрын
Good bai ji
@HarbanslalHarbans-r6z
@HarbanslalHarbans-r6z 18 күн бұрын
DHANWAAD VEER JI
@kulwindersingh8167
@kulwindersingh8167 18 күн бұрын
ਪਿੰਡ ਦੇ ਸਰਪੰਚ ਦੀ ਮਨਜ਼ੂਰੀ ਬਿਨਾਂ ਸਰਵੇ ਨਹੀਂ ਕਰਨ ਦੇਣਾ ਚਾਹੀਦਾ ਪੰਜਾਬ ਨੂੰ ਕਚਰਾ ਬਣਾ ਦਿੱਤਾ
@hcfgjfgygby8306
@hcfgjfgygby8306 18 күн бұрын
ਸਰਪੰਚ ਦਾ ਕੀ ਮਤਲੱਬ ਜੇ ਸਰਪੰਚ ਨੂੰ ਜਾਣਕਾਰੀ ਨਾ ਹੋਵੇ ਸਰਪੰਚ ਨੇ ਤਾ ਕਹਿ ਦੇਣਾ ਮੈਨੂੰ ਫੋਨ ਆਇਆ ਸੀ ਵੀਰ ਬਚ ਕੇਚਲਣ ਦਾ ਟਾਇਮ
@huntersay8131
@huntersay8131 22 күн бұрын
ਹਰੇਕ ਸਰਪੰਚ ਇਹਨਾਂ ਨੂੰ ਪਿੰਡ ਵਿੱਚ ਨਾਂ ਵੜਨ ਦੇਣ
@ASHOKKUMAR-k1r6w
@ASHOKKUMAR-k1r6w 19 күн бұрын
ਪੰਜਾਬ ਦੇ ਪਿੰਡਾਂ ਨੂੰ ਘੁਸਪੈਠਇਆ ਤੋਂ ਬਚਾਉ ਆਪਣੇ ਬਣ ਕੇ ਨ ਠੱਗੇ ਜਾਇਓ ਭਾਈ ਜੀ ਬਾਕੀ ਸਬ ਬਾਅਦ ਚ ਦੇਖਿਆ ਜਾਏਗਾ
@BahadurSingh-o9h
@BahadurSingh-o9h 16 күн бұрын
Very nice Ji
@babaveer.uk.148
@babaveer.uk.148 20 күн бұрын
ਵੀਰੇ ਪੂਰੇ ਪੰਜਾਬ ਚ ਪਿੰਡਾ ਵਾਲੇ ਏਕਾ ਕਰ ਲਵੋ ਫਿਰ ਕੋਈ ਕੁੱਝ ਨਹੀਂ ਵਿਗਾੜ ਸਕਦਾ ।। ਕੋਈ ਵੀ ਗੜਬੜ ਹੋਵੇ ਤਾਂ ਸਭ ਨੂੰ ਸੁਚੇਤ ਕਰ ਦਿਆ ਕਰੋ ਜੀ।।।।।
@BaljitKaur-ef6or
@BaljitKaur-ef6or 20 күн бұрын
ਅੱਜ ਸਾਡੇ ਘਰ ਵੀ ਪਾਲਤੂ ਜਾਨਵਰਾਂ ਦਾ ਸਰਵੇ ਕਰਨ ਇੱਕ ਬੰਦਾ ਆਇਆ ਸੀ
@RanjeetSingh-oi5se
@RanjeetSingh-oi5se 3 күн бұрын
ਵੀਰ ਜੀ ਇਹਨਾਂ ਨੂੰ ਪੰਜਾਬ ਵਿੱਚ ਮਨਜੂਰੀ ਕਿਵੇਂ ਦਿੱਤੀ ਜੇ ਕੋਈ ਪੰਜਾਬ ਦਾ ਨੁਕਸਾਨ ਹੁੰਦਾ ਉਹਦਾ ਜਿੰਮੇਵਾਰ ਕੌਣ ਸਰਕਾਰਾਂ ਨੂੰ ਲਾਹਣਤ ਪਾਓ
@randhirSingh-ns3cq
@randhirSingh-ns3cq 13 күн бұрын
Good ji
@MohanSingh-o4b
@MohanSingh-o4b 5 күн бұрын
Wah ji. SARDAR JI
@kuka6853
@kuka6853 10 күн бұрын
ਭਜਾਓ ਇਹਨਾਂ ਨੂੰ। ਕੋਈ ਗੱਲ ਨਾਂ ਕਰੇ ਇਹਨਾਂ ਨਾਲ਼😮😮😮😮
@ManmohanSingh-qt2rl
@ManmohanSingh-qt2rl 13 күн бұрын
Bahut sohna km kr deta hai ji
@balbirSingh-j2i
@balbirSingh-j2i 9 күн бұрын
Very good Bhai ji
@manjottaur5314
@manjottaur5314 14 күн бұрын
Veere bahut vadhia kita mai apnia saria frnds nu vd pa diti hai assi ggs medical college da grp bania hoia hai
@LakhbirSingh-kq5lz
@LakhbirSingh-kq5lz 22 күн бұрын
Bahot. Hi. Dhanwad. Bai. Ji. Kola. Nu. Jagruk. Kro
@bsidhu6337
@bsidhu6337 21 күн бұрын
ਯਾਰ ਹੱਦ ਹੋ ਗਈ ਕੰਪਨੀ ਦਾ ਨਾਂ ਤਾਂ ਲੈ ਲਿਆ ਕਰੋ ਕਿਹੜੀ ਕੰਪਨੀ ਤੋਂ ਭੇਜੇ ਗਏ ਨੇ ਕਿਹੜਾ ਸਰਵੇਅਰ ਹੈ ਇਹਨਾਂ ਦਾ ਉਹਨਾਂ ਦਾ ਐਡਰੈਸ ਹੋਊ ਕੰਪਨੀ ਨਾ ਫੋਨ ਈਮੇਲ ਵਿਪ ਸਾਈਟ ਉਹ ਤਾਂ ਲਓ ਇਹਨਾਂ ਤੋਂ ਪੁੱਛੋ ਨਹੀਂ ਪੁੱਛਦਾ ਕੁੱਟ ਕੇ ਪੁੱਛੋ
@HarpreetSingh-ub7bi
@HarpreetSingh-ub7bi 9 күн бұрын
Sahi gl aaa je
@RameshSingh-l3b
@RameshSingh-l3b 6 күн бұрын
Good job brother 👌
@jarmankang12
@jarmankang12 11 күн бұрын
good news veer ji
@SurjitSingh-iy9bd
@SurjitSingh-iy9bd 17 күн бұрын
Very nice
@LakhbirSingh-kq5lz
@LakhbirSingh-kq5lz 22 күн бұрын
Bahot. Hi. Wadia. Veer. Ji. Sare. Punjabia. Nu. Samjao. Thanks. Veer. Ji
@johndeerelovers3621
@johndeerelovers3621 22 күн бұрын
facebook.com/profile.php?id=61570948256001&mibextid=ZbWKwL
@MahinderPal-n2l
@MahinderPal-n2l 5 күн бұрын
Very good Bhai
@majorsingh4407
@majorsingh4407 9 күн бұрын
Koi kise da faidia nahi hona nukshan he hona hai Punjab ko luttene lage huae hai you are right very fine decision
@GurkaranPreet-b6w
@GurkaranPreet-b6w 6 күн бұрын
Very good sar
@jarnailsingh9492
@jarnailsingh9492 6 күн бұрын
ਇਹਨਾ ਕੋਲ ਕੋਈ ਗੌਰਮੈਂਟ ਵੱਲੋਂ ਜਾ ਜਿਲ੍ਹਾ ਅਧਿਕਾਰੀ ਵੱਲੋਂ ਕੋਈ ਸਰਵੇ ਕਰਨ ਲਈ ਮਨਜ਼ੂਰੀ ਪੱਤਰ ਹੈ ਕਿ ਨਹੀਂ
@ManjitSingh-hi8hc
@ManjitSingh-hi8hc 13 күн бұрын
Ena nu police nu fda dio ji.
@Jarnailsingh-qi1ev
@Jarnailsingh-qi1ev 18 күн бұрын
Very nice Singh ji ❤❤❤
@johndeerewala-mj9ez
@johndeerewala-mj9ez 11 күн бұрын
Very good news
@SukhdeepSingh-nr3su
@SukhdeepSingh-nr3su 21 күн бұрын
Pnjabio tuhada koi mantri mukh mntri ni tuc apne ghre aap hi raaje o khush raho suchet raho ji
@KishoriLal-x7y
@KishoriLal-x7y 17 күн бұрын
G m ji I see your post and video your topic right ha ji My self ve Punjab walo En nu koy ve apny gall bat Ena nall ny karny Thank You all body ji 👍 🙏
@RajwinderKaur-qe1kj
@RajwinderKaur-qe1kj 18 күн бұрын
Thanku so veerg
@KuldeepSingh-l3f4s
@KuldeepSingh-l3f4s 14 күн бұрын
GOOD ji
@mpsingh1254
@mpsingh1254 22 күн бұрын
ਆਹ ਵੀਡੀਓ ਤਾਂ ਗਰਮੀਆਂ ਦੀ ਲੱਗਦੀ ਹੈ ਕੋਈ ਜਿਆਦਾ ਨਹੀਂ ਤੇ ਤਿੰਨ ਚਾਰ ਮਹੀਨੇ ਪਹਿਲਾਂ ਦੀ
@MalkitKaur-z9h
@MalkitKaur-z9h 19 күн бұрын
Thanks veer ji jankari den ley
@sukhjeetdhillon7534
@sukhjeetdhillon7534 17 күн бұрын
Good information
@gurukifauj9631
@gurukifauj9631 8 күн бұрын
ਇਹਨਾਂ ਨੂੰ ਇਹ ਸਰਵੇ ਕਰਨ ਦੀ ਇਜਾਜ਼ਤ ਕਦੋਂ ਮਿਲੀ ਤੇ ਕਿਸ ਨੇ ਦਿੱਤੀ ਤੇ ਇਸ ਸਰਵੇ ਬਾਰੇ ਜਨਤਾ ਨੂੰ ਕਿਉਂ ਨਹੀਂ ਦਸਿਆ
@HamidShah-sv1yk
@HamidShah-sv1yk 18 күн бұрын
Very nice mashaallah
@RanjeetKaur-jh4ut
@RanjeetKaur-jh4ut 19 күн бұрын
Good information 👍 thanks
@manojkannedy8970
@manojkannedy8970 20 күн бұрын
Great job👍👍👍👍👍👍👍👌❤️
@Aman76144
@Aman76144 19 күн бұрын
Bahut vdia veere
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Zafarnamah | ਜ਼ਫ਼ਰਨਾਮਾ  ( ظفرنامہ‎ ) |  full zafarnama in punjabi | Kalam Punjab Di
16:38
Kalam Punjab di - ਕਲਮ ਪੰਜਾਬ ਦੀ
Рет қаралды 356 М.
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН