ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਨਿਸ਼ਾਨੀਆਂ Old Lahore | Punjabi Travel Couple | Ripan Khushi

  Рет қаралды 217,885

Punjabi Travel Couple

Punjabi Travel Couple

Күн бұрын

Пікірлер: 640
@parminderkaur-tl6rw
@parminderkaur-tl6rw 10 ай бұрын
ਸਾਡੇ ਮਹਾਰਾਜਾ ਜੀ ਦੇ ਵਾਰਸਾ ਦਾ ਸਸਕਾਰ ਹੋਣਾ ਚਾਹੀਦਾ ਸੀ। ਅਸਥੀਆਂ ਕੀਰਤਪੁਰ ਸਾਹਿਬ ਪੑਵਾਹ ਨੀਆ ਚਾਹੀਦੀਆਂ ਸਨ, ਮਹਾਰਾਜਾ ਦਲੀਪ ਜੀ ਦੀਆਂ ਤਿੰਨ ਧੀਆਂ, ਬੰਬਾ, ਸੋਫ਼ੀਆ, ਕੈਥਰੀਨ ਸੀ, ਕੈਥਰੀਨ ਦੂਜੇ ਵਿਸ਼ਵ ਯੁੱਧ ਦੌਰਾਨ ਮਾਰੇ ਗਏ ਸਨ, ਤਿੰਨ ਪੁੱਤਰ ਸਨ, ਵਿਲੀਅਮ, ਯੂਸਫ, ਹੈਨਰੀ। ਇਸ ਦਾ ਮਤਲਬ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੰਸ਼ ਹੈਗਾ, ਅੰਗਰੇਜ਼ਾਂ ਨੇ ਗੁਪਤ ਹੀ ਰੱਖਿਆ ਰਾਜ। ਮਨ ਬਹੁਤ ਦੁੱਖੀ ਹੁੰਦਾ, ਸਾਡੇ ਸਿੱਖ ਲੀਡਰਾਂ ਨੇ ਕੁਝ ਨਹੀਂ ਕੀਤਾ 😢😢😢😢😢
@Eastwestpunjabicooking
@Eastwestpunjabicooking 10 ай бұрын
ਸਾਡੇ ਸਿੱਖ ਮਹਾਰਾਜਾ ਦੀ ਪੋਤੀ ਦੀ ਸਮਾਧ ਦੀ ਸੰਭਾਲ਼ ਕਰਦੇ। pls give ਸੇਵਾ this person
@SukhwinderSingh-wq5ip
@SukhwinderSingh-wq5ip 10 ай бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@balkarsinghdhanoa6740
@balkarsinghdhanoa6740 10 ай бұрын
ਸਾਡੇ ਪੁਰਖਿਆਂ ਦੀਆਂ ਯਾਦਾਂ ਦੇਖ ਕੇ ਰੋਣਾ ਆਉਂਦਾ ਜੀ ਅਸੀਂ ਇਨਾਂ ਕੁਝ ਸੱਡ ਕੇ ਗਾਂਧੀ ਦੇ ਪਿੱਛੇ ਲੱਗ ਤੁਰਦੇ ਰਹੇ
@rajinderbhogal9280
@rajinderbhogal9280 10 ай бұрын
@bhindajand3960
@bhindajand3960 10 ай бұрын
ਬਹੁਤ ਵਧੀਆ ਸ਼ਾਨਦਾਰ ਸਫ਼ਰ ਸਿੱਖ ਇਤਿਹਾਸ ਦੇ ਦਰਸ਼ਨਾਂ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਜ਼ਿੰਦਗੀ ਜ਼ਿੰਦਾਬਾਦ
@Sarlochan
@Sarlochan 10 ай бұрын
@sonymaan4438 ਮਹਾਰਾਜਾ ਰਨਜੀਤ ਸਿੰਘ ਦੀ ਪੋਤਰੀ ਬੰਬਾ ਦੁਬਾਰਾ ਕੈਂਸਲਗ੍ਰੀਨ ਲੰਡਨ ਦੇ ਇਕ ਕਬਰਿਸਤਾਨ ਵਿੱਚੋਂ ਦੁਬਾਰਾ ਉਸ ਦੀ ਲਾਸ਼ ਨੂੰ ਕੱਡ ਕੇ ਨਾਸਿਕ ਬੰਬਈ ਲਾਗੇ ਲਿਆ ਕੇ ਸਿਰਫ ਉਸ ਦਾ ਸੰਸਕਾਰ ਕੀਤਾ ਗਿਆ ਸੀ ( ਜਿਸ ਜਗ੍ਹਾ ਦਾ ਤੁਸੀ ਜਿ਼ਕਚ ਕਰਦੇ ਹੋ) ਅਤੇ ਬਾਦ ਵਿੱਚ ਉਸ ਦੀਆਂ ਅਸਤੀਆਂ ਲਹੋਰ ਲਜਾਈਆਂ ਗਈਆਂ ਸੀ। ਸੰਸਕਾਰ ਕਰਨ ਵਾਲੀ ਜਗ੍ਹਾ ਨੂੰ ਸਮਾਧ ਨਹੀਂ ਆਖਿਆ ਜਾ ਸਕਦਾ।
@ਸੱਚਪਿਆਰਮੱਤ
@ਸੱਚਪਿਆਰਮੱਤ 10 ай бұрын
ਜਿਹੜੀਆਂ ਕੌਮਾਂ ਰਾਜ਼ ਤੇ ਵਿਰਸਾ ਨਹੀਂ ਸਾਂਭਦੀਆਂ,, ਉਹਨਾਂ ਹਾਲਤ ਸਿਖਾਂ ਵਰਗੀ ਹੁੰਦੀ ਹੈ, ਘਰ ਦੇ ਨਾਂ ਘਾਟ ਦੇ,, ਟੇਕੀਂ ਜਾਂਦੇ ਮੱਥੇ, ਮੜੀਆਂ, ਕਬਰਾਂ ਤੇ
@manjeetfatehpuriya6995
@manjeetfatehpuriya6995 10 ай бұрын
ਬਹੁਤ ਹੀ ਵਧੀਆ ਵੀਰ ਇਦਾਂ ਦਾ ਇਤਿਹਾਸ ਵਿਖਾਓ ਸਾਰਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਜੁੜੀਆਂ ਹੋਈਆਂ ਯਾਦਾ ਨੂੰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਏਦਾਂ ਹੀ ਲੋਕਾਂ ਨੂੰ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕਰੋ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ ਰੱਬ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਬਣਾਈ ਰੱਖੇ
@JagtarSingh-wg1wy
@JagtarSingh-wg1wy 10 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਮਹਾਰਾਜਾ ਸਾਹਿਬ ਜੀ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗ ਰਹੀ ਹੈ ਜੀ ਵਕਾਸ ਭਾਈ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@AjitSingh-gq6cb
@AjitSingh-gq6cb 10 ай бұрын
ਬਾਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਆਪਣੇ ਪੁਰਖਿਆਂ ਦੀਆਂ ਨਿਸ਼ਾਨੀਆਂ ਸਾਨੂੰ ਘਰ ਬੈਠਿਆਂ ਨੂੰ ਹੀ ਦਿਖਾਉਣ ਦੀ ਕ੍ਰਿਪਾਲਤਾ ਕਰ ਰਹੇ ਹੋ 🙏🙏👍👍💐💐
@jagatkamboj9975
@jagatkamboj9975 10 ай бұрын
ਜਿੰਨੇਂ ਲਾਹੌਰ ਨੀ ਵੇਖਿਆ ਉਹ ਜੰਮਿਆ ਨਹੀਂ ਬਾਈ ਜੀ ਬੋਹਤ ਬੋਹਤ ਮੇਹਰਬਾਨੀ ਅਸੀਂ ਵੀ ਅਸੀਂ ਵੀ ਥੋੜਾ ਜਿਹਾ ਜਮ ਰਹੇਂ ਹਾਂ 🙏
@GurpreetSingh-fp1nf
@GurpreetSingh-fp1nf 10 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤਾਹਨੂੰ ਤੇ ਲਹਿੰਦੇ ਪੰਜਾਬ ਵਾਲੀਆਂ ਨੂੰ ❤❤❤
@malwakhabarnama
@malwakhabarnama 10 ай бұрын
ਰਿਪਨ ਵੀਰ ਖੁਸ਼ੀ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਐਨੀ ਮਿਹਨਤ, ਮੁਸ਼ਕਤ ਨਾਲ ਤਾਰੀਖ਼ੀ ਤਵਾਰੀਖ ਦਿਖਾ ਰਹੇ ਹੋ। ਵਿਕਾਸ ਵੀਰੇ ਦਾ, ਨਾਸਿਰ ਢਿੱਲੋਂ ਸਾਹਿਬ ਤੇ ਰਾਣਾ ਸਾਹਿਬ ਦਾ ਸ਼ੁਕਰੀਆ ਕਰਦੇ ਆਂ
@ManjitKaur-cl7su
@ManjitKaur-cl7su 10 ай бұрын
​@sonymaan4438matlab bro
@BalwantSingh-qk1rp
@BalwantSingh-qk1rp 10 ай бұрын
​@sonymaan4438❤tc UB se frd
@SukhjinderSingh-ti8vn
@SukhjinderSingh-ti8vn 10 ай бұрын
ਪਾਕਿਸਤਾਨ ਦੇ ਜਿੰਨੇ ਵੀ ਬਲੌਗ ਆਏ ਇਕ ਤੋਂ ਇਕ ਵਧੀਆ ਆਏ। ਇਨਾ ਬਲੌਗਾਂ ਨੂੰ ਦੇਖ ਕੇ ਪਾਕਿਸਤਾਨ ਭਰਾਵਾਂ ਦੇ ਪਿਆਰ ਨੂੰ ਦੇਖ ਕੇ ਇੰਝ ਲਗਦਾ ਕਿ ਇੰਡੀਆ ਅਤੇ ਪਾਕਿਸਤਾਨ ਵਿੱਚ ਕੋਈ ਫਰਕ ਨਹੀ ਹੈ ।ਦੋਨਾਂ ਦੇਸ਼ਾਂ ਦੇ ਲੋਕਾਂ ਦਾ ਪਿਆਰ ਇਸ ਤਰਾਂ ਹੀ ਬਣਿਆ ਰਹੇ। ਵਿਪਨ ਅਤੇ ਖੁਸ਼ੀ ਜੀ ਆਪ ਜੀ ਦਾ ਅਤੇ ਆਪ ਜੀ ਦੇ ਪਾਕਿਸਤਾਨੀ ਸਪੋਟਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਤਿ ਸ਼੍ਰੀ ਅਕਾਲ ਜੀ। ਸੁਖਜਿੰਦਰ ਸਿੰਘ ਭਾਰਟਾ ਜਿਲਾ ਹੁਸ਼ਿਆਰਪੁਰ ਪੰਜਾਬ ਇੰਗਲੈਂਡ
@maudoodhamdani468
@maudoodhamdani468 10 ай бұрын
I am a Pakistani Punjabi from Lahore. I found a lot of love and respect for Sikh brothers in my heart.
@singhkanpur1
@singhkanpur1 10 ай бұрын
ਬਹੁਤ ਵਧੀਆ ਰਿਹਾ ਅਜ ਦਾ ਇਤਿਹਾਸਕ ਪਿਛੋਕੜ... ਤੁਸੀਂ ਗਲ ਕਿਤੀ ਮਹਰਾਣੀ ਜਿੰਦ ਕੌਰ ਦੀ ਸਮਾਧ ਦੀ... the Sikh traveller ਦੀ ਅੱਜ ਤੋਂ ੧੨ ਦਿਨ ਪਹਿਲਾਂ ਦੀ ਬਲੋਗ ਮੁਤਾਬਕ ਸਮਾਧ ਨਾਸਿਕ maharashtra ਵਿੱਚ ਹੈ ਜੋਂ ਨਜਾਇਜ ਕਬਜੇ ਕਰਕੇ ਲਗਪਗ ਖਤਮ ਕਰ ਦਿੱਤੀ ਗਈ ਹੈ ਉਹ ਥਾਂ ਅੱਜ ਵੀ ਪੰਜਾਬ ਸਰਕਾਰ ਦੇ ਨਾਮ ਤੇ ਲੱਗਦੀ ਹੈ । ਇਹ ਤੁਹਾਡੀ ਜਾਣਕਾਰੀ ਦੇਣ ਲਈ ਹੈ। ਤੁਹਾਡਾ ਲਹੰਦੇ ਪੰਜਾਬ ਦਾ ਖੋਜ ਭਰਪੂਰ ਸਫ਼ਰ ਲਈ ਸਾਰੇ ਪੰਜਾਬੀ ਭਰਾਵਾਂ ਦੇ ਯੋਗਦਾਨ ਲਈ ਬਹੁਤ ਬਹੁਤ ਧੰਨਵਾਦ। ਜਿਉਂਦੇ ਰਹੋ ਵੱਸਦੇ ਰਹੋ 😂❤
@nishanchattha5614
@nishanchattha5614 10 ай бұрын
ਵਾਹਿਗੁਰੂ ਤੁਹਾਨੂੰ ਦੋਨੋਂ ( ਜੋੜੀ)ਨੂੰ ਚੜ੍ਹਦੀ ਕਲਾ ਵਿਚ ਰੱਖਣ 🙏
@GurmeetSingh-fx1kc
@GurmeetSingh-fx1kc 10 ай бұрын
Thanks people's of Punjab who looked after Sikh heritage brother and sister you are doing a great job for Sikh kaum
@Kanwarnau-nihal-singh70
@Kanwarnau-nihal-singh70 10 ай бұрын
ਬਹੁਤ ਵਧੀਆ ਵਲੌਗ, ਓਹ ਵੀ ਮੇਰੇ ਨਾਂ ਦੀ ਹਵੇਲੀ, ਇਹ ਤਾਂ ਕਮਾਲ ਹੋ ਗਈ, ਮੈਂ ਕੰਵਰ ਨੌਨਿਹਾਲ ਸਿੰਘ ਪੁੱਤਰ ਦਲੀਪ ਸਿੰਘ, ਅਜਨਾਲਾ, ਜਿਲਾ ਅੰਮਿਤਸਰ ਪੰਜਾਬ, ਰਿਪਨ ਜੀ ਤੁਹਾਡਾ ਦਿਲੋਂ ਧੰਨਵਾਦ ਸਾਰੀ ਦੁਨੀਆਂ ਵਿੱਚ ਇਸ ਵੇਲੇ ਅਗਰ ਕੋਈ ਕੰਪਲੀਟ ਮੇਰੇ ਨਾਮ ਵਾਲਾ ਹੈ ਤਾਂ ਸੰਪਰਕ ਕਰੋ ਜੀ!
@kanwarjeetsingh3495
@kanwarjeetsingh3495 10 ай бұрын
ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਤੁਸੀ ਘਰ ਬੈਠਿਆਂ ਨੂੰ ਇਤਿਹਾਸ ਨਾਲ ਜੋੜ ਰਹੇ ਹੋ । ਪੁਰਾਣੀਆਂ ਨਿਸ਼ਾਨੀਆਂ ਸੰਭਾਲਣ ਦਾ ਕੰਮ ਜ਼ਰੂਰ ਹੋਣਾ ਚਾਹੀਦਾ ਹੈ ।
@LovelyStudio-v8r
@LovelyStudio-v8r 10 ай бұрын
ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ।
@jaswindersandhu2913
@jaswindersandhu2913 10 ай бұрын
ਵੀਰ ਜੀ ਜੱਦੋਂ ਦੇ ਪਾਕਿਸਤਾਨ ਗਏ ਹੋ ਰੋਟੀ ਖਾਣੀ ਭੁੱਲ ਜਾਂਦੀ ਹੈ ਪਰ ਤੁਹਾਡੇ ਬਲੌਗ ਵੇਖਣੇ ਨਹੀ ਭੁੱਲਦੇ ਸਾਨੂੰ ਘਰੇ ਬੈਠਿਆਂ ਨੂੰ ਹੀ ਸਾਡੇ ਸਿੱਖ ਇਤਿਹਾਸ ਦੇ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ❤❤
@bravosawhney1691
@bravosawhney1691 10 ай бұрын
Thank you saare Pakistani bhrawa da sada itihaas safe rakhan layi
@SukhwinderSingh-mb7oy
@SukhwinderSingh-mb7oy 10 ай бұрын
Sikh Raj wah Kamaal Dhanbad sarea da jina ne eh virasat Sambhal ke rakhi ❤️
@kashmirsingh1619
@kashmirsingh1619 10 ай бұрын
Dhanvad beta ji. Thanks Pakistani govt and Punjabi people's who try to save old Sikh historical buildings.Again most thank you who are trying to show regularly. I am in Canada and I'll try to visit Pakistan . Ok
@gurvindersinghbawasran3336
@gurvindersinghbawasran3336 10 ай бұрын
Rana sahib ji ne bahut piyaria gala bata kitia te sade lai apne dila vich piyar muhabbat dikhai ❤❤🙏dhanwad vero
@vakeelsingh2728
@vakeelsingh2728 10 ай бұрын
ਰਿਪਨ ਵੀਰ ਤੇ ਖੁਸ਼ੀ ਭੈਣ ਜੀ ਗੁਰੂ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਤੁਸੀਂ ਲੈਂਦੇ ਪੰਜਾਬ ਦੇ ਵਿੱਚ ਸਿੱਖ ਇਤਿਹਾਸ ਵਿਖਾ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਨਾਲ ਜੁੜੀਆਂ ਯਾਦਾਂ ਨੂੰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਲੈਂਦੇ ਪੰਜਾਬ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਜਿੰਨਾ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵੇਲੇ ਦਾ ਇਤਿਹਾਸ ਵਿਖਾ ਰਹੇ ਹੋ ਸਿੱਖ ਕੌਮ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਉਹ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਜਿਸਦੇ ਰਾਜ ਵਿੱਚ ਕਿਸੇ ਦੇ ਨਾਲ ਧੱਕੇਸ਼ਾਹੀ ਬਿਤਕਰਾ ਨਹੀਂ ਹੋਇਆ ਕੋਈ ਵੀ ਨਹੀਂ ਰੀਸ ਕਰ ਸਕਦਾ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਲੈਂਦੇ ਪੰਜਾਬ ਵਾਲੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਮੇਹਰ ਕਰਨ ਤਰੱਕੀਆਂ ਕਰੋ ਗੁਰੂ ਸਾਹਿਬ ਜੀ ਮੇਹਰ ਕਰਨ ਹੱਦਾਂ ਸਰਹੱਦਾਂ ਤੇ ਲਾਈਆਂ ਤਾਰਾਂ ਲਹਿ ਜਾਣ ਲੈਂਦੇ ਪੰਜਾਬ ਵਾਲੇ ਭੈਣ ਭਰਾ ਚੜਦੇ ਪੰਜਾਬ ਆਉਣ ਚੜਦੇ ਪੰਜਾਬ ਵਾਲੇ ਭੈਣ ਭਰਾ ਲੈਂਦੇ ਪੰਜਾਬ ਜਾਣ
@bgpanand
@bgpanand 10 ай бұрын
Dill khush kar ta Princess 👸🏼 BAMBA de ja ke AIDKI DULEEP singh tu Raj karre Jaddo Sikh Raj Ayye. 🌹🌹💐💐
@pinderthathgaria
@pinderthathgaria 10 ай бұрын
ਬਹੁਤ ਘੈਟ ਵਲੋਗ ਸਾਡਾ ਸਾਰਾ ਵਿਰਸਾ ਲਹਿੰਦੇ ਪੰਜਾਬ ਰਹਿ ਗਿਆ 😮ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਆਪਸ ਪਿਆਰ ਸਾਨੁੰ ਸਾਰਿਆਂ ਨੁੰ ਵੱਧ ਤੋ ਵੱਧ ਕਰਨਾ ਚਹਿਦਾ ❤❤ਜਿਹੜੇ ਸਾਡੇ ਦੋਵਾ ਦੇਸ਼ਾਂ ਦੇ ਮੀਡੀਆ ਦੋਵਾ ਦੇਸ਼ਾਂ ਵਿੱਚ ਨਫ਼ਰਤ ਭਰਦਾ 😢😢
@Villagelifediscovery
@Villagelifediscovery 10 ай бұрын
It's not taken it's your Brother Come see live Don't see media people Are loving
@bhupinderkaur8236
@bhupinderkaur8236 10 ай бұрын
ਰਿਪਨ ਪੁੱਤਰ ਇਹ ਸਭ ਦਿਖਾਉਣ ਲਈ ਬਹੁਤ ਧੰਨਵਾਦ❤❤
@satwindersinghchattha7507
@satwindersinghchattha7507 10 ай бұрын
ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸਣ ਵੀਰ ਭੈਣ ਨੂੰ ❤🎉
@JaswinderKaur-iu2vc
@JaswinderKaur-iu2vc 10 ай бұрын
Thanks ji historical ਚੀਜਾਂ ਦਿਖਾਉਣ ਲੇਈ thanks
@swarnsingh6145
@swarnsingh6145 10 ай бұрын
ਕਿਆ ਬਾਤਾਂ ਪੁਰਾਣੇ ਦੇਸ ਪੰਜਾਬ ਦੀਆ ਧੰਨਵਾਦ ਰਿੰਪਨ ਖੁਸ਼ੀ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@shawindersingh6931
@shawindersingh6931 10 ай бұрын
ਬਾਈ ਰਿਪਨ ਖੁਸ਼ੀ ਬਾਈ ਰਾਣਾ ਬਾਈ ਵਿਕਾਸ ਬਾਈ ਸਾਰਿਆਂ ਦਾ ਬਹੁਤ ਧੰਨਵਾਦ l ਤੁਸੀਂ ਬਾਈ ਜੀ ਬਹੁਤ ਮਿਹਨਤ ਕਰਕੇ ਸਾਨੂੰ ਘਰ ਬੈਠਿਆ ਨੂੰ ਚੜ੍ਹਦੇ ਪੰਜਾਬ ਵਾਲਿਆਂ ਨੂੰ ਬਿਨਾਂ ਵੀਜ਼ੇ ਤੋਂ ਲਹਿੰਦੇ ਪੰਜਾਬ ਦੀ ਸੈਰ ਕਰਵਾ ਰਹੇ ਹੋ l
@GurnamSingh-of8iq
@GurnamSingh-of8iq 10 ай бұрын
ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੀਆਂ ਇਤਿਹਾਸਿਕ ਜਗਾ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਤੁਹਾਡੀਆਂ ਲੰਬੀਆਂ ਉਮਰਾ ਕਰਨ 🙏🙏 ਵੀਰੇ ਮਾਧੋਪੁਰ ਪਿੰਡ ਦਿਖਾਦੋplz ਸਾਡੇ ਪੁਰਖਿਆਂ ਦਾ ਪਿੰਡ ਆ🙏🙏
@jaggasinghtailor2413
@jaggasinghtailor2413 10 ай бұрын
ਜਿੰਨੀ ਖੁਸ਼ੀ ਹੁੰਦੀ ਐ ਇਹ ਸਭ ਵੇਖ ਕੇ ਉਸ ਤੋਂ ਵੱਧ ਦੁੱਖ ਹੁੰਦਾ ਵੀ ਅਸੀਂ ਕੀ ਕੁਸ ਖੋ ਚੁੱਕੇ ਹਾਂ 47 ਦੇ ਬਟਵਾਰੇ ਚ
@rajinderbhogal9280
@rajinderbhogal9280 10 ай бұрын
😢
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 10 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ,ਬਹੁਤ ਬਹੁਤ ਧੰਨਵਾਦ ਜੀ। ਬਹੁਤ ਹੀ ਵਧੀਆ ਵਲੌਗ
@Royalgamerzyt444
@Royalgamerzyt444 10 ай бұрын
ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ❤❤
@gurmailsingh-kx9hc
@gurmailsingh-kx9hc 10 ай бұрын
ਬੁਹਤ ਬੁਹਤ ਧੰਨਵਾਦ ਜੀ ਸਾਨੂੰ ਵੀ ਲਹੋਰ ਦਿਖਾਉ ਲਈ 👍🏻👍🏻
@SarabjeetSingh-su3qh
@SarabjeetSingh-su3qh 10 ай бұрын
ਉੱਪਰੋਂ ਹਵੇਲੀ ਬਹੁਤ ਸੋਹਣੀ ਲੱਗੀ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਰਾਜੇ ਜੰਗ ਪਿੰਡ ਵੀਰ ਜੀ ਦਿਖਾ ਦਿਓ ਜਿਲਾ ਲਾਹੌਰ
@sukhdevkhan4430
@sukhdevkhan4430 10 ай бұрын
ਹਿਲੋ ਰਿਪਨ ਐਂਡ ਖੁਸ਼ੀ ਤੇ ਨਾਸਿਰ ਵਿਕਾਸ ਤੇ ਰਾਣਾ ਸੱਤ ਸ਼੍ਰੀ ਆਕਾਲ ਜੀ ਅੱਲ੍ਹਾ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@sarvjitsingh1880
@sarvjitsingh1880 10 ай бұрын
Very nice special thanks to Rana sahib vikas veer for showing us this historical haveli of kanwar Nounihal singh grandson of shere Punjab maharaja Ranjit singh
@amritj.b1249
@amritj.b1249 10 ай бұрын
ਦਿਲੋ ਬਹੁਤ ਬਹੁਤ ਧੰਨਵਾਦ ਜੀ ਰਿਪਨ ਵੀਰ ਜੀ❤(ਨਵਾਂਸ਼ਹਿਰੀਆਂ)
@updeshsingh6650
@updeshsingh6650 10 ай бұрын
ਰਿਪਨ ਜੀ ਤੁਹਾਡੀ ਜਾਣਕਾਰੀ ਲਈ ਦੱਸ ਰਿਹਾ ਹਾਂ। ਮੈਂ ਹਫਤਾ ਯਾ ਦਸ ਦਿਨ ਪਹਿਲਾਂ ਇਕ ਪੰਜਾਬੀ ਵਲੌਗਰ ਦੀ ਵੀਡੀਓ ਦੇਖੀ ਸੀ। ਉਸਨੇ ਮਹਾਰਾਸ਼ਟਰ ਦੇ ਇੱਕ ਸ਼ਹਿਰ ਦੀ ਇੱਕ ਪਾਰਕਿੰਗ ਵਿੱਚ ਮਹਾਰਾਣੀ ਜਿੰਦਾਂ ਦੀ ਕਬਰ ਯਾ ਸਸਕਾਰ ਦਾ ਅਸਥਾਨ ਦਿਖਾਇਆ ਸੀ। ਇਹ ਪਾਰਕਿੰਗ ਕਿਸੇ ਦਰਿਆ ਯਾ ਸਰੋਵਰ ਦੇ ਕੰਢੇ ਤੇ ਹੈ। ਉਸਨੇ ਬਹੁਤ ਮੁਸ਼ਕਿਲ ਨਾਲ ਉਹ ਜਗ੍ਹਾ ਲੱਭੀ ਸੀ ਬਾਰ ਬਾਰ ਉਸ ਦੀ encroaching ho ਰਹੀ ਹੈ। ਮੈਂਨੂੰ ਜਦੋਂ ਵੀ ਉਹ ਵੀਡੀਓ ਮਿਲੀ ਮੈਂ ਤੁਹਾਨੂੰ ਭੇਜਾਂਗਾ। ਤੂਸੀਂ ਖ਼ਾਲਸਾ ਰਾਜ ਦੇ ਇਤਿਹਾਸ ਦੇ ਕੁੱਝ ਪੰਨੇ ਸਾਡੇ ਸਾਹਮਣੇ ਰੱਖ ਰਹੇ ਹੋ। ਆਪ ਧੰਨਵਾਦ ਵੀ ਹੈ ਅਤੇ ਸਾਡੇ ਤੇ ਅਹਿਸਾਨ ਵੀ ਹੈ। ਜਿਉਂਦੇ ਵੱਸਦੇ ਰਹੋ । ਜੁਆਨੀਆਂ ਮਾਣੋ।
@manpreetnaidu2921
@manpreetnaidu2921 10 ай бұрын
maharashtar ch sikh and hindu punjabi so rahe nei ki
@KamalSingh-dl6yc
@KamalSingh-dl6yc 10 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਮਹਾਰਾਜਾ ਸਾਹਿਬ ਜੀ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ, ਰਿਪਨ ਵੀਰ ਖੁਸ਼ੀ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@fitnessjunction8615
@fitnessjunction8615 10 ай бұрын
Ripn te Khushi ji tuhada te sare lockel Veera da hath jod k bahot bahot dhanyawad 🙏
@darasran556
@darasran556 10 ай бұрын
ਰਿਪਨ। ਖੁਸ਼ੀ।ਬਹੁਤ। ਬਹੁਤ। ਧਨਵਾਦ। ਸਾਨੂ।ਵਲੋਗ। ਵਖੋਣ।ਤੇ
@ravindersinghguru
@ravindersinghguru 10 ай бұрын
ਸਤਿ ਸ੍ਰੀ ਅਕਾਲ ਰਿਪਨ ਵੀਰ ਜੀ ਵਾਹਿਗੁਰੂ ਤੁਹਾਨੁ ਹਮੇਸਾ ਚੜ੍ਹਦੀ ਕਲਾ ਵਿੱਚ ਰੱਖੇ (ਰਵਿੰਦਰ ਸਿੰਘ ਮਾਹਣੀ ਖੇੜਾ)❤❤❤❤❤❤
@KaramSingh-cv6ti
@KaramSingh-cv6ti 10 ай бұрын
Q
@KulwinderKaur-ch2nu
@KulwinderKaur-ch2nu 10 ай бұрын
Sat Shri akal Khushi te ripan veer ji 🙏🙏 waheguru Ji tuhnu hemsha Khush rakhen 🙏🙏 Sara kuj he lende Punjab vich a bhut bhut ਧਨਵਾਦ ਇਹ ਸਾਰਿਆ he historical jgwa dekhoon lai
@rajbindersingh5777
@rajbindersingh5777 10 ай бұрын
ਮਹਾਰਾਜਾ ਦਲੀਪ ਸਿੰਘ ਜੀ ਦੇ ਤਿੰਨ ਪੁੱਤਰ ਤੇ ਤਿੰਨ ਪੁੱਤਰੀਆਂ ਸਨ
@modernagricu3006
@modernagricu3006 10 ай бұрын
ਏਸ ਦਾ ਮਤਲਬ ਸਾਰਾ ithas lehnde ਪੰਜਾਬ ਚ ਪਿਆ ਸਾਰੇ ਰਾਜੇ maharaje ਏਥੇ ਹੀ rehnde ਸੀ
@Manjindersingh-yt8uv
@Manjindersingh-yt8uv 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਅੱਜ ਧੰਨਵਾਦ ਜੀ
@Searchboy77
@Searchboy77 10 ай бұрын
Waheguru ji 🙏 tuhanu hamesha kush rakhe ❤😊🥰👩‍❤️‍👨
@ranakaler7604
@ranakaler7604 10 ай бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ, ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਦੁਨੀਆਂ ਦੀਆਂ ਸਾਰੀਆਂ ਪੁਰਾਣੀਆਂ ਨਿਸ਼ਾਨੀਆਂ ਦਿਖਾਉਂਦੇ ਹੋ,ਬਹੁਤ ਬਹੁਤ ਧੰਨਵਾਦ, ਵਲੋਂ ਰਾਣਾ ਰਾਣੀਪੁਰੀਆ, 6,,,1,,,2023,,
@harbhajansingh8872
@harbhajansingh8872 10 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@shawindersingh6931
@shawindersingh6931 10 ай бұрын
ਰਿਪਨ ਬਾਈ ਜੀ ਆਪਣੇ ਦੇਸ਼ ਵਿੱਚ ਮਹਾਰਾਣੀ ਦੀ ਸਮਾਧ ਮਹਾਰਾਸ਼ਟਰ ਦੇ ਨਾਸ਼ਿਕ ਸ਼ਹਿਰ ਵਿੱਚ ਹੈ l ਬਾਈ ਸਿਮਰਨਜੀਤ ਸਿੰਘ Vloger ( Sikh Treval ) ਜੋ ਕਿ ਤੁਹਾਡੇ ਬਰਨਾਲੇ ਕੋਲ ਦਾ ਹੀ ਹੈ l ਉਸ ਨੇ 23 ਦਿਸੰਬਰ 2023 ਨੂੰ ਵੀਡੀਓ ਪਾਈ ਹੈ l ਬਾਈ ਸਿਮਰਜੀਤ ਸਿੰਘ ਨੇ ਮਹਾਰਾਣੀ ਜਿੰਦ ਕੌਰ ਦੀ ਸਮਾਧ ਦੀ ਫੋਟੋ ਪਾਈ ਹੈ l ਸਮਾਧ ਦੀ ਹਾਲਤ ਬਹੁਤ ਤਰਸਯੋਗ ਹੈ l ਸਮਾਧ ਢਾਹੀ ਜਾ ਚੁਕੀ ਹੈ l ਕੁਸ਼ਕੁ ਇਟਾ ਹੀ ਵਚੀਆਂ ਹਨ l ਬਾਕੀ ਤੁਸੀਂ ਆਪ 23 ਦਿਸੰਬਰ ਦਾ ਵਲੌਗ ਦੇਖ ਲੈਣਾ l
@harjindersandhujatt5041
@harjindersandhujatt5041 10 ай бұрын
ਰਿਪਨ ਖੁਸ਼ੀ ਵੀਰ.&.ਦੀਦੀ. ਤੁਸੀ ਘੈਂਟ im proud
@KanwaljitSingh-d7i
@KanwaljitSingh-d7i 10 ай бұрын
ਸਤਿ ਸ੍ਰੀ ਅਕਾਲ ਬਾਈ ਜੀ ।ਪੁਰਾਣਾ ਇਤਹਾਸ ਦਿਖਾ ਕੇ ਤੁਸੀ ਸਾਡਾ ਮਨ ਮੋਹ ਲਿਆ ।ਕਿਤੇ ਸਮਾ ਮਿਲੇ ਫੋਨ ਜਰੂਰ ਕਰਿੳ ।
@rajwantsingh1308
@rajwantsingh1308 10 ай бұрын
ਰਿਪੱਨ ਵੀਰੇ, ਮਹਾਰਾਨੀ ਜਿੰਦਾ ਦੀ ਸਮਾਧ ਨਾਸਿਕ ਮਹਾਰਾਸ਼ਟਰ ਚ ਹੈ। ਨੇਪਾਲ ਚ ਕੁਝ ਯਾਦਾ ਨੇ ਪਰ ਸਮਾਧ ਨਾਸਿਕ ਜਿਲੇ ਚ ਹੈ।
@rajinderkaurphull7731
@rajinderkaurphull7731 10 ай бұрын
Appreciate the Pakistani Punjabi People for Maintaining the Historical Buildings and Monuments ```````Thanks Rippon Khushi.
@KuldeepSingh-xe5mr
@KuldeepSingh-xe5mr 10 ай бұрын
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ😘💕😘💕😘💕😘💕
@KarnailSingh-sq3cs
@KarnailSingh-sq3cs 10 ай бұрын
ਬਹੁਤ ਵਧੀਆ ਕੰਮ ਰਹੀ ਤੁਸੀ ਰਿਪਨ ਤੇ ਖੁਸ਼ੀ ਦੀ ਜੋੜੀ vvv very good work ਵੈਸੇ ਖੁਸੀ ਸਤਿੰਦਰ ਸਤੀ ਦੀ ਛੋਟੀ ਭੈਣ ਵਾਗ ਲਗਦੇ ਅਤੇ ਰਿਪਨ ਜੀ ਤੁਸੀ ਸਤਿੰਦਰ ਸਰਤਾਜ ਵਾਗ ਐ ਬਾਕੀ ਖੁਸੀ ਜੀ ਤੁਸੀ ਸਤਿੰਦਰ ਕੌਰ ਸਤੀ ਨਾਲ ਜ਼ਰੂਰ ਵੀਡੀਓ ਬਣਾੳ ਤੁਸੀ ਦੌਨੌ ਭੈਣਾ ਹੀ ਲਗਦੀਆਂ ਹੋ ਆਪ ਦੀ ਅਵਾਜ ਵੀ ਅਤੇ ਚੇਹਰਾ ਵੀ
@charanjeetsingh7026
@charanjeetsingh7026 10 ай бұрын
22 ਜੀ ਤੁਸੀਂ ਬਹੁਤ ਮੇਹਨਤ ਨਾਲ ਵੀਡੀਓ ਬਣਾਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ 👏
@physioprabh
@physioprabh 10 ай бұрын
Waheguru ji tuhanu hamesha Khush rakhe❤
@raminocontentvideoschannel9074
@raminocontentvideoschannel9074 10 ай бұрын
I'm proud to be a Punjab. Kyoki sada Raja koi am banda nhi se oo se Shara e Punjab Maharaja Ranjit Singh 🫡🫡🫡🫡
@varinderbanth8384
@varinderbanth8384 10 ай бұрын
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਅੱਜ ਬਹੁਤ ਲੇਟ ਕਰਤੇ ਬਲੋਕ ਫਲ ਨੂੰ
@balwinderkaur7239
@balwinderkaur7239 10 ай бұрын
Thank you shabad v shotta a ripan veer ji bahut vadia darshan kra or ithaas ton jaanu krvaya
@harpuneetsingh5904
@harpuneetsingh5904 10 ай бұрын
ਲਹਿੰਦਾ ਚੜ੍ਹਦਾ ਪੰਜਾਬ ਜ਼ਿੰਦਾਬਾਦ
@akashdeeptoofan4192
@akashdeeptoofan4192 20 күн бұрын
ਆਪਣੇ ਇਤਿਹਾਸ ਨਾਲ ਦੁਆਰਾ ਬਹੁਤ ਸਕੂਨ ਮਿਲਿਆ। ਪਰ ਨਾਲ ਹੀ ਇਤਿਹਾਸਕ ਯਾਦਗਾਰ ਨੂੰ ਖੰਡਰ ਹੁੰਦਾ ਵੇਖ ਬਹੁਤ ਦੁੱਖ ਹੋਇਆ। ਪਰ ਫਿਰ ਵੀ 13:42 ਸਾਡੇ ਇਤਿਹਾਸ ਨੂੰ ਸਾਭ ਰੱਖਣ ਲਈ ਪਾਕਿਸਤਾਨੀ ਵੀਰਾ ਦਾ ਦਿਲੋ ਧੰਨਵਾਦ।
@bhagwansingh-hh3rs
@bhagwansingh-hh3rs 10 ай бұрын
ਕਰਮਗੜ ਬਰਨਾਲਾ ਪੰਜਾਬ ਵਾिਹਗੁਰੂ ਚੜਦੀ ਕਲਾ ਬਖ਼ਸੇ
@anjudhingra1692
@anjudhingra1692 10 ай бұрын
Ripon Khushi u r both lucky tusi Sanu sara lahore dikha Raha ho Thank you
@sukhwantsingh2075
@sukhwantsingh2075 10 ай бұрын
Repin ਜੀ ਤੁਸੀ the sikh trevler ਦਾ ਨਾਸਿਕ ਵਾਲਾ episode ਦੇਖ ਲਵੋ । ਉਸ ਦੇ ਵਿੱਚ ਓਹਨਾਂ ਨੇ ਮਹਾਰਾਣੀ ਜਿੰਦਾਂ ਦੀ ਸਮਾਧ ਦਿਖਾਈ ਹੈ
@darshansingh5543
@darshansingh5543 10 ай бұрын
ਬਹੁਤ ਵਧੀਆ ਵੀਰ ਜੀ ਧਨਵਾਦ
@baljindersingh7802
@baljindersingh7802 10 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@punjabisongwriterbazida6269
@punjabisongwriterbazida6269 10 ай бұрын
ਬਾਈ ਮਹਾਰਾਣੀ ਜਿੰਦ ਕੌਰ ਜੀ ਦੇ ਫੁੱਲ ਮਹਾਰਾਸ਼ਟਰਾ ਵਿੱਚ ਹਨ, ਸਸਕਾਰ ਉਥੇ ਹੋਇਆ, ਤੁਸੀ ਉਥੇ ਜਲਦੀ ਜਾਓ ਓਹ ਜ਼ਮੀਨ ਹਜੇ ਵੀ ਪੰਜਾਬ ਖਾਲਸਾ ਸਰਕਾਰ ਦੀ ਨਾਮ ਹੈ, ਜਿੱਥੇ ਮਹਾਰਾਣੀ ਜਿੰਦ ਕੌਰ ਜੀ ਦਾ ਸਸਕਾਰ ਹੋਇਆ ਸੀ
@GurjantSingh-rz4uc
@GurjantSingh-rz4uc 10 ай бұрын
Nashik, ਗੋਦਾਵਰੀ ਦਰਿਆ ਦੇ ਕੰਢੇ ਸਮਾਧ
@BarinderSinghKamboj
@BarinderSinghKamboj 10 ай бұрын
ਤੁਹਾਡਾ ਸਾਰਿਆ ਦਾ ਸਾਡੇ ਵੱਲੋ ਵੀ ਬਹੁਤ ਬਹੁਤ ਦਿਲੋ ਧੰਨਵਾਦ ਇਹ ਸਭ ਕਰਨ ਦਿਖਾਉਣ ਲਈ
@babamotirammehraji8831
@babamotirammehraji8831 10 ай бұрын
Veere tusi te khushi bhen bhut kismat ale oo jehre a historical place dekh rhe oo
@manjeetkaurwaraich1059
@manjeetkaurwaraich1059 10 ай бұрын
ਰਿਪਨ ਤੇ ਖੁਸ਼ੀ ਬਹੁਤ ਬਹੁਤ ਧੰਨਵਾਦ ਤੁਹਾਡਾ
@noblesinghraina
@noblesinghraina 10 ай бұрын
Thank you so much for Sharing The Punjabi Travel Couple 🙏❤️❤️❤️🙏
@JaspreetSingh-hc4lx
@JaspreetSingh-hc4lx 10 ай бұрын
Y...dekh k dil khus b hunda te dil dukhi b hunda k kaas dono punjab 1 hunde...
@sukhhampton9292
@sukhhampton9292 10 ай бұрын
ਮਹਾਰਾਜਾ ਦਲੀਪ ਸਿੰਘ ਦੀ ਸਮਾਧ ਕਬਰ Thetford ਸ਼ਹਿਰ Elveden church ਨੇੜੇ Cambridge England ਵਿੱਚ ਹੈ 🙏🙏🙏
@Searchboy77
@Searchboy77 10 ай бұрын
Waheguru ji 🙏 mehar kare ❤😊
@terwandersingh3605
@terwandersingh3605 10 ай бұрын
Thank you to Pakistan for making this possible.
@BaljeetSingh-vv9le
@BaljeetSingh-vv9le 10 ай бұрын
ਬਾਬਾ ਬੁੱਲ੍ਹੇ ਸ਼ਾਹ ਜੀ ਦੀ ਦਰਗਾਹ ਜਰੂਰ ਦਿਖਾਉਣਾ ਵੀਰ ਜੀ ਕਸੂਰ ਸ਼ਹਿਰ
@rajveervirk6874
@rajveervirk6874 10 ай бұрын
ਬਹੁਤ ਵਧੀਆ ਲੱਗਾ ਜੀ ਬਲੋਗ ਸੱਭ ਦਾ ਬਹੁਤ ਬਹੁਤ ਧੰਨਵਾਦ ਇਹ ਦਿਖਾਣ ਲਈ
@punjabisongwriterbazida6269
@punjabisongwriterbazida6269 10 ай бұрын
ਬਾਈ ਜਲਾਲਾਬਾਦ ਤੇ ਫਾਜਿਲਕਾ ਵਿਚ ਵੀ ਪੁਰਾਣੀਆਂ ਇਮਾਰਤਾਂ ਨੇ ਤੁਸੀ ਦੁਬਾਰਾ ਆਓ ਇਥੇ ਤੁਹਾਨੂੰ ਬਹੁਤ ਕੁਝ ਮਿਲੇਗਾ ਇਤਿਹਾਸ
@sukhwinderkaurkahlon784
@sukhwinderkaurkahlon784 10 ай бұрын
ਰਿਪਨ ਵੀਰ ਜੀ ਖੁਸ਼ੀ ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਮੈ ਸੁਖਵਿੰਦਰ ਕੌਰ ਗੁਰਦਾਸਪੁਰ ਜ਼ਿਲ੍ਹੇ ਤੋਂ ਪਿੰਡ ਵਡਾਲਾ ਬਾਂਗਰ
@vakeelsingh2728
@vakeelsingh2728 10 ай бұрын
ਰਿਪਨ ਵੀਰ ਤੇ ਖੁਸ਼ੀ ਭੈਣ‌ ਜੀ ਜਿੰਨੀ ਸੇਵਾ ਇੱਜ਼ਤ ਮਾਣ ਸਤਿਕਾਰ ਲੈਂਦੇ ਪੰਜਾਬ ਵਾਲੇ ਭਰਾਵਾਂ ਨੇ ਦਿੱਤਾ ਐਨਾਂ ਪਿਆਰ ਕੋਈ ਨਹੀਂ ਦੇ ਸਕਦਾ ਵੀਰ ਨਾਸਰ ਢਿੱਲੋਂ ਵੀਰ ਵਿਕਾਰ ਭਿੰਡਰ ਵੀਰ ਵਿਕਾਸ ਵੀਰ ਸੈਮੀ ਜੱਟ ਵੀਰ ਅੱਜਮ ਸਰੋਇਆ ਭੈਣ ਅਵਾਰਾ ਖਾਣ ਸਾਰਿਆਂ ਭਰਾਵਾਂ ਤੇ ਭੈਣ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਚੜਦੇ ਪੰਜਾਬ ਵਿੱਚੋਂ ਆਏ ਮਹਿਮਾਨਾਂ ਦੀ ਖਾਤਿਰ ਦਾਰੀ ਪਿਆਰ ਸਤਿਕਾਰ ਜਿੰਨਾ ਤੁਸੀਂ ਲੈਂਦੇ ਵਾਲੇ ਭਰਾਵਾਂ ਨੇ ਕੀਤਾ ਬਹੁਤ ਬਹੁਤ ਧੰਨਵਾਦ
@chamkaursingh6614
@chamkaursingh6614 10 ай бұрын
Ameera Khan, not Awara khan
@gurdialbal6680
@gurdialbal6680 10 ай бұрын
Princess Bamba was the eldest daughter of Maharaja Dalip Singh and Princess Sofia was the youngest daughter as Maharaja Dalip Singh had three daughter. Only princess lived in Lahore with her husband and died here. The middle daughter moved to Paris. There are few books on Princess Sofia as she participated actively for the right to vote for the English woman. --Gurnam. Kaur
@SukhdevSingh-mo3iy
@SukhdevSingh-mo3iy 10 ай бұрын
Thanks, tusi historical Memories dikhae
@ammyvirk4517
@ammyvirk4517 10 ай бұрын
ਮੈ ਤੁਹਾਡੇ ਹੁਣ ਵਾਲੇ ਪਾਕਿਸਤਾਨ ਦੇ,ਸਾਰੇ ਵਲਾਉਗ ਦੇਖ ਰਹਾਂ ਹਾਂ,ਤੁਹਾਡੇ ਤੇ ਨਾਸਿਰ,ਵਕਾਸ,ਰਾਣਾ,ਸੈਮੀ ਅਤੇ ਜਿੰਨਾ ਵੀਰਾ ਦੇ ਮੈ ਨਾਮ ਨਈ ਲਿਖ ਸਕਿਆ,ਸਾਰਿਆ ਦਾ ਬਹੁਤ ਬਹੁਤ ਧੰਨਵਾਦ
@harpreetkaur-hv9mj
@harpreetkaur-hv9mj 10 ай бұрын
Sab to best vlogs Pakistan Wale h Puri utube te kuki jina kuj TUC sikha nu dikhya sada jo v virsa c jo sarkar ne wand pa k punjab to door karta ...kash ehe sab aaj punjab nal hunda ta kina wadiya hona c ...but salute to Pakistan people also jina ne eni dekh bhal kiti sab jagawa di ...dhanwad from India ....lok bure nhi sarkara galat a bas
@mohsanbabar3604
@mohsanbabar3604 10 ай бұрын
True. Media aur syasat danu ne nafrat phelai Hai .log bure nhi hein
@gkpunjabikahaniya
@gkpunjabikahaniya 10 ай бұрын
ਬਹੁਤ ਵਧੀਆ ਵਲੋਗ ਰਿਪਨ ਵੀਰੇ ❤❤
@balbirkaur6014
@balbirkaur6014 10 ай бұрын
Bhut vdiya ji Waheguru bless you ❤❤
@sandeepkaur331
@sandeepkaur331 10 ай бұрын
ਰਿਪਨ ਖੁਸੀ ਬਹੁਤ ਬਹੁਤ ਧੰਨਵਾਦ
@SukhTakhar-t9n
@SukhTakhar-t9n 10 ай бұрын
ਸ਼ੁਕਰੀਆ ਰਿਪਨ ਖੁਸ਼ੀ ਵਿਕਾਸ ਨਾਸਿਰ ਢਿੱਲੌ ਰਾਣ ਸਾਬ ਅਤੇ ਨਦੀਮ ਸਾਬ ਜਿਹਨਾ ਰਲ ਮਿਲ ਕੇ ਸਾਨੂੰ ਘਰ ਬੈਠਿਆਂ ਨੂੰ ਸਾਰੇ ਜਗਾ ਦੇ ਦਰਸ਼ਨ ਕਰਾਏ 🙏
@manjindersinghbhullar8221
@manjindersinghbhullar8221 10 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਸਾਡੀ ਵਿਰਾਸਤ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਪ੍ਰੋਗਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਾਂ
@ddrt4367
@ddrt4367 10 ай бұрын
ਹਿੰਦੂ ਸੰਤ ਕਹਿੰਦੇ ਸੀ ਅਸੀ ਗੁਰੂ ਨਾਨਕ ਦੀ ਦੇਹ ਦਾ ਸਸਕਾਰ ਕਰਨਾ ਏ ਮੁਸਲਮਾਨ ਕਹਿੰਦੇ ਸੀ ਅਸੀ ਨਾਨਕ ਪੀਰ ਦੀ ਕਬਰ ਬਣਾਉਣੀ ਏ ਕਿਸੇ ਮਹਾਨ ਪੁਰਸ਼ ਨੇ ਕਿਹਾ ਚਾਦਰ ਉਠਾ ਕੇ ਤਾ ਵੇਖੋ , ਜਿਸ ਵਕਤ ਚਾਦਰ ਹਟਾਈ ਤਾ ਨਾਨਕ ਦੇ ਸਰੀਰ ਦੀ ਜਗ੍ਹਾ ਇਕ ਫੁੱਲ ਪਿਆ ਸੀ । ਨਾਨਕ ਨੂ ਤਾ ਨਹੀ ਵੰਡ ਸਕੇ ਮੂਰਖ ਲੋਕਾ ਨੇ ਨਾਨਕ ਦੀ ਚਾਦਰ ਦੇ ਦੋ ਟੁਕੜੇ ਕਰ ਲੲਏ। ਮੁਸਲਮਾਨਾ ਨੇ ਚਾਦਰ ਦੀ ਕਬਰ ਬਣਾ ਦਿਤੀ ਤੇ ਹਿੰਦੂਆ ਸਿੱਖਾ ਨੇ ਚਾਦਰ ਦੀ ਮੜੀ ਬਣਾ ਦਿਤੀ । ਇਹ ਗੱਲ ਰਾਵੀ ਦਰਿਆ ਨੂੰ ਵੀ ਸਹੀ ਨਾ ਲੱਗੀ ਤੇ ਉਸਦਾ ਪਾਣੀ ਚੜ ਆਇਆ , ਕਬਰ ਵੀ ਰੁੜ ਗੲਈ ਤੇ ਮੜੀ ਵੀ । ਜਿਸ ਜਗ੍ਹਾ ਓਸ ਚਾਦਰ ਦੇ ਦੋ ਟੁਕੜੇ ਹੋਏ ਰਾਵੀ ਕਿਨਾਰੇ ਓਸੇ ਜਗ੍ਹਾ ਤੋ ਹੀ ਇਸ ਦੇਸ਼ ਦੇ ਦੋ ਟੁਕੜੇ ਹੋ ਗੲਏ । ਕਾਸ਼ ਚਾਦਰ ਨੂੰ ਨਾ ਵੰਡਦੇ ਤਾ ਇਸ ਦੇਸ਼ ਦੇ ਵੀ ਟੁਕੜੇ ਨਹੀ ਹੋਣੇ ਸੀ। ਨਾਨਕ ਤਾ ਇਕ ਖੁਸ਼ਬੂ ਸੀ ਜਿਸਨੇ ਮੁਸਲਮਾਨਾ ਹਿੰਦੂਆ ਸਭਨੂੰ ਮੁਤਾਸਿਰ ਕੀਤਾ ਸੀ ....ਜਦੋ ਤੱਕ ਅਸੀ ਲਹਿੰਦੇ ਚੜਦੇ ਵਾਲੇ ਇਕ ਹੋ ਕੇ ਨਾਨਕ ਤੋ ਮਾਫੀ ਨਹੀ ਮੰਗਦੇ ਇਹ ਕੰਡਿਆਲੀ ਤਾਰ ਨਹੀ ਹਟਣੀ।
@gurpreet1463
@gurpreet1463 10 ай бұрын
, ਬਾਈ ਜੀ ਅੱਜ ਬਹੁਤ ਲੇਟ ਕਰ ਦਿੱਤਾ
@info78651
@info78651 10 ай бұрын
🎉🎉
@chamkaursinghsandhu16
@chamkaursinghsandhu16 10 ай бұрын
​@@info78651ਤੁਸੀ ਟੋਬਾ ਟੇਕ ਸਿੰਘ ਤੋਂ ਹੋ
@kulwinderkaur2430
@kulwinderkaur2430 10 ай бұрын
​@@chamkaursinghsandhu16llllll😊😊 app😊
@PunjabiNomadic1
@PunjabiNomadic1 10 ай бұрын
ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊
@harshminderkaur8470
@harshminderkaur8470 10 ай бұрын
ਕੀ ਗੱਲ ਤੂਂ ਮਕੀ ਗੁਡਣ ਜਾਣਾ ਛੋਟੇ ਵੀਰ ਬਬੀ ਸਿੱਧੂ ਬਰੈਂਪਟਨ ਕੈਨੇਡਾ
@DilbagSingh-bu7nw
@DilbagSingh-bu7nw 10 ай бұрын
❤❤❤❤❤❤ ਬਹੁਤ ਬਹੁਤ ਧੰਨਵਾਦ ਐਸੀਆਂ ਥਾਵਾਂ ਦਿਖਾਉਣ ਲਈ
@sukhwantsingh2075
@sukhwantsingh2075 10 ай бұрын
23 12 2023 ਨਾਸਿਕ episod of the sikh traveller
@MajorSingh-po6xd
@MajorSingh-po6xd 10 ай бұрын
ਧੰਨਵਾਦ ਜੀ (ਮੇਜਰ ਸਿੰਘ ਜੈਤੋ)
What type of pedestrian are you?😄 #tiktok #elsarca
00:28
Elsa Arca
Рет қаралды 33 МЛН
Don't underestimate anyone
00:47
奇軒Tricking
Рет қаралды 16 МЛН
Каха и лужа  #непосредственнокаха
00:15
Ripan Khushi Anjum Saroya di 16 Dari Vich | Khushi Ne kitiyan Juggtan
21:45