ਪਾਕਿਸਤਾਨ ਵਿੱਚ ਚੌਧਰੀਆਂ ਦੇ ਘਰ Pakistan Village House | Punjabi Travel Couple | Ripan Khushi

  Рет қаралды 790,180

Punjabi Travel Couple

Punjabi Travel Couple

Күн бұрын

Пікірлер
@BalwinderSingh-wi7qr
@BalwinderSingh-wi7qr 10 ай бұрын
ਚੌਧਰੀ ਜੀ, ਅੱਲਾ, ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਦੇਵੇ ਜਿਸ ਤਰਾਂ ਸਾਡੇ ਵੀਰਾਂ ਦਾ ਸਤਿਕਾਰ ਕੀਤਾ ।
@gurjitsidhugurjitsidhu5647
@gurjitsidhugurjitsidhu5647 11 ай бұрын
❤❤❤❤ ਜਿੰਨੇ ਵੱਡੇ ਮੰਜੇ ਇਸਤੋਂ ਵੱਡੇ ਦਿੱਲ ਨੇ ਲ਼ਹਿਣਾ ਪੰਜਾਬ ਵਾਲਿਆ ਦੇ Love u ਲਹਿੰਦੇ ਪੰਜਾਬ ਵਾਲਿਓ
@birbalsingh8119
@birbalsingh8119 9 ай бұрын
ਐਨਾ ਪਿਆਰ ਵੀਰ ਜੀਓ ਪਾਕਿਸਤਾਨੀ ਵੀਰ ਕਿੰਨਾ ਪਿਆਰ ਕਰਦੇ ਨੇ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ
@dehatijadibuti1928
@dehatijadibuti1928 11 ай бұрын
ਚੜਦੇ ਪੰਜਾਬ ਦਾ ਸੱਭਿਆਚਾਰ ਸਿਰਫ ਗਾਣਿਆਂ ਤੇ ਫਿਲਮਾਂ ਵਿੱਚ ਹੀ ਦਿਖਾਇਆ ਜਾਂਦਾ ਹੈ ਪਰ ਅਸਲ ਪੰਜਾਬ ਅੱਜ ਵੀ ਲਹਿਦੇ ਪੰਜਾਬ ਵਿੱਚ ਹੀ ਹੈ
@JagtarSingh-wg1wy
@JagtarSingh-wg1wy 11 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਲਹਿੰਦੇ ਪੰਜਾਬ ਦੇ ਲੋਕਾਂ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@PeetAhluwalia-9429
@PeetAhluwalia-9429 11 ай бұрын
ਸਾਰਾ ਪੰਜਾਬ ਪਾਕਿਸਤਾਨ ਵਿਚ ਹੀ ਰਹਿ ਗਿਆ ਸਾਡੇ ਕੋਲ ਤਾਂ ਫੁਕਰਪੁਣਾ ਤੇ ਚੁਗਲਪੁਣਾ ਹੀ ਆ 😢❤❤
@jaskaransingh3894
@jaskaransingh3894 9 ай бұрын
Belkul shi gal a bande mitti darti nal jude hoye koi aakad nhi purana culture a sade wale chugliya te joules plle reh gyi na koi kise de janda na e koi chohnda v koi aawe..waheguru bhali kre 🙏
@SurinderSingh-cc8pk
@SurinderSingh-cc8pk 8 ай бұрын
Saade kol aapna dharm ate virsa hai . Jide kol apna dharm hi na bachya hove ohde kol kakh nhin bachya .
@ManakWraich
@ManakWraich 6 ай бұрын
Very right
@hakamsingh1484
@hakamsingh1484 6 ай бұрын
​@@jaskaransingh3894😊
@Farmerfamily00
@Farmerfamily00 Ай бұрын
Bilkul sahi 👍👍👍
@sidhug7327
@sidhug7327 11 ай бұрын
ਘਰ ਬਹੁਤ ਸੋਹਣਾ ਵੀਰ ਨੇ ਗਾਣਾ ਬਹੁਤ ਸੋਹਣਾ ਗਾਇਆ ਲਹਿੰਦੇ ਪੰਜਾਬ ਵਿੱਚ ਪੁਰਾਣਾ ਪੰਜਾਬ ਵੇਖਣ ਨੂੰ ਮਿਲਦਾ
@rajveervirk6874
@rajveervirk6874 11 ай бұрын
ਬਹੁਤ ਬਹੁਤ ਵਧੀਆ ਇਨਸਾਨ ਹਨ ਸੰਧੂ ਸਾਬ ਜੀ ਬਾਕੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੋ ਮਿਲ ਕੇ ਸਾਰੇ ਟੀਮ ਵਰਕ ਕਰਦੇ ਹਨ ਪਤਾ ਨੀ ਕਿਉਂ ਸੈਮੀ ਤਾਂ ਸੱਚਮੁਚ ਹੀ ਚੜਦਾ ਪੰਜਾਬ ਦਾ ਲੱਗਦਾ ਹੈ voice is very nice,,,,
@JasvinderSingh-ww1sv
@JasvinderSingh-ww1sv 11 ай бұрын
ਸਤ ਸੀ੍ ਅਕਾਲ ਭਾਈ ਜੀ ਦੋਵਾਂ ਮੁਲਕਾਂ ਦਾ ਪਿਆਰ ਸਤਿਕਾਰ ਦੇਖ ਕੇ ਰੂਹ ਖੂਸ ਹੋਗੀ ਇਸੇ ਤਰ੍ਹਾ ਮਹੁਬਤ ਬਨੀ ਰਹੇ
@pritamkaur7580
@pritamkaur7580 11 ай бұрын
I'm also Pakistan born, Chakk No. 45 Janubi Distt. Sargodha.I like this this Programe ,We migrate to India in 1947,Now I'm in Toronto Canada
@HassanMehadi-jy7vi
@HassanMehadi-jy7vi 11 ай бұрын
well come g
@alyanfaisal8436
@alyanfaisal8436 11 ай бұрын
CHAK 45 ta mera pind wa sargodha ❤
@amanpreet980
@amanpreet980 11 ай бұрын
ਪਾਕਿਸਤਾਨ ਦੇ ਲੋਕਾਂ ਨੇ ਆਪਣੇ ਸ਼ੌਂਕ ਜਿਉਂਦੇ ਰੱਖੇ ਆ 🙌🙌🙌🙌
@amarjeetgill5381
@amarjeetgill5381 11 ай бұрын
ਪਕੀ ਗੱਲ ਏ ਜੀ ਪੁਰਾਣਾ ਪੰਜਾਬ ਸਾਭ ਰਖਿਆ ਇਹਨਾ ਨੇ
@yousafsardar8411
@yousafsardar8411 11 ай бұрын
How is indian punjab
@harjitsinghtoor5452
@harjitsinghtoor5452 11 ай бұрын
ਵੱਸਦੇ ਰਹਿਣ ਯਾਰ ਵੇਲੀ ਲਹਿੰਦੇ ਪੰਜਾਬ ਦੇ ਵਾਹਿਗੁਰੂ ਸਲਾਮ ਰੱਖੇ ਤਰੱਕੀ ਬਖ਼ਸ਼ੇ ਬਾਈ ਢਿੱਲ਼ੋ ਦੀ ਸੋਚ ਚੜ੍ਹਦੇ ਲਹਿੰਦੇ ਪੰਜਾਬ ਦਾ ਮੇਲ ਜੋਲਵਧੇ ਪਿਆਰ ਵਧੇ ਬਹੁਤ ਅਨੰਦ ਆਇਆ ਸਭ ਦੇਖਣ ਵਾਲ਼ਿਆਂ ਨੂੰ 💐🌹👍🙏🏻
@drppsbhullar9794
@drppsbhullar9794 11 ай бұрын
🎉❤ ਰਿਪਨ ਜੀ ਪਾਕਿਸਤਾਨ ਵਾਲੇ ਚੌਧਰੀ ਆ ਦੀ ਨਿਮਰਤਾ ਵੇਖ ਕੇ ਪਿਆਰ ,ਤੇ ਸਚਾਈ ਹਰ ਗੱਲ ਵਿੱਚ ਵਾਹ ਜੀ ਵਾਹ ਅੱਲਾ ਬਰਕਤ ਦੇਵੇ ਹੋਰ 🎉❤🎉 ਸਾਡੇ ਵਾਲੇ ਕੁਝ ਲੋਕ ਹੁਣ ਜਿਆਦਾ ਪੈਸੇ ਦਾ ਹੰਕਾਰ ਕਰ ਗੇ ਪਰ ਸਦਕੇ ਯਾਰ ਇਹਨਾਂ ਦੇ 🎉❤
@drppsbhullar9794
@drppsbhullar9794 11 ай бұрын
ਨਾਸਿਰ ਢਿੱਲੋਂ ਸਾਬ ਦਾ ਧੰਨਵਾਦ ਜਿਨਾ ਦੇ ਪਿਆਰ ਕਰਕੇ ਰੇਪਿੰਨ ਸਾਰਾ ਕੁਝ ਹੋ ਰਿਹਾ ਹੈ ❤🎉❤
@KitKat-s6u
@KitKat-s6u 11 ай бұрын
ਖਾਲਸਾ ਜੀ, ਅੱਲਾ ਨਹੀਂ ਅੱਲਾਹ ਲਿਖਿਆ ਜਾਂਦਾ ਹੈ😊😊
@jaskaransingh3894
@jaskaransingh3894 9 ай бұрын
​@@KitKat-s6ubas aa kuj aa sade palle hr gal aapne aap nu siyana dkhona baki gusa na kri bhra a e such a
@gajjansingh4876
@gajjansingh4876 11 ай бұрын
ਬਹੁਤ ਪਿਆਰੇ ਲੋਕ ਨੇ, ਪਰਾਹੁਣਚਾਰੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ,ਲਹਿੰਦੇ ਪੰਜਾਬ ਵਾਲੇ ਸਾਡੇ ਪੰਜਾਬੀ ਭਰਾ, ਬਾਕੀ ਰਿਪਨ ਤੇ ਖੁਸ਼ੀ ਬੇਟਾ ਤੁਹਾਡਾ ਬਹੁਤ ੨ ਧੰਨਵਾਦ ਤੁਸੀਂ ਇਹ ਸਭ ਕੁਝ ਸਾਨੂੰ ਵਿਖਾਇਆ
@malwakhabarnama
@malwakhabarnama 11 ай бұрын
ਵੱਡੇ ਮੰਜਿਆਂ ਤੋਂ ਵੱਡਾ ਦਿਲ। M speechless. ਬੱਸ ਦੁਆ ਤੋਂ ਇਲਾਵਾ ਕੁਛ ਨਹੀਂ, ਮਨ ਦਗ ਦਗ ਕਰ ਦਿੱਤਾ ਤੁਸੀਂ
@shawindersingh6931
@shawindersingh6931 11 ай бұрын
ਲਹਿੰਦੇ ਚੜ੍ਹਦੇ ਪੰਜਾਬ ਨੂੰ ਵਾਹਿਗੁਰੂ ਹਮੇਸ਼ਾ ਇਸ ਤਰਾਂ ਹੀ ਖ਼ੁਸ਼ ਰੱਖੇ l ਵਾਹਿਗੁਰੂ ਕਰੇ ਤੁਹਾਡੇ ਖੁਸ਼ੀਆਂ ਭਰੇ ਵਲੌਗ ਆਉਦੇ ਰਹਿਣ ਅਸੀਂ ਦੇਖਦੇ ਰਹੀਏ l
@SukhwinderSingh-de9fz
@SukhwinderSingh-de9fz 11 ай бұрын
Roh kus karti punjabi veeru Dhillon Saab Nadeem saab sami veer mara veer jo paji ripan da vejat kara raha sab punjabi da thanks tusi baba nanak di jamen ta tusi kus nesab ho gumfar raha ho veer ji sada Punjab ch be dharsan deo tusi bahut respect keti ha thanks punjabi walooo
@muhammadtayyab9933
@muhammadtayyab9933 11 ай бұрын
ان کے دیکھے سے جو آجاتی ہے منہ پر رونق وہ سمجھتے ہیں بیمار کا حال اچھا ہے❤
@jagatkamboj9975
@jagatkamboj9975 11 ай бұрын
Zinne wadde manje 🪟🛏️ Onne khulle Dil ❤ Love you pak Punjabi veero te bhaino khush raho Allah waheguru khushiyan bakshey 🙏
@muhammadabdulrazaq
@muhammadabdulrazaq 11 ай бұрын
Shukriya
@ranbirsinghjogich197
@ranbirsinghjogich197 11 ай бұрын
ਭਾਵੇਂ ਕਿੰਨੀ ਼ਭਈ ਮਾਲਕੀ ਹੋਵੇ ਪਰ ਮਾਲ ਡੰਗਰ ਖੁਲਾ ਰੱਖਿਆ ਹੋਇਆਂ ਕੋਈ ਮਾਲਕੀ ਦਾ ਘੁੰਮੰਡ ਨਹੀਂ ਦਿਖਿਆ। ਮਹਿਮਾਨ ਨਿਵਾਜ਼ੀ ਵਿਚ ਰਹਿੰਦਾ ਚੜਦਾ ਕਿਸੇ ਗੱਲੋਂ ਘੱਟ ਨਹੀਂ। ਇਹੀ ਦੁਆ ਹੈ ਕਿ ਸ਼ ਘੁੱਗ ਵੱਸਣ। ਸਾਡੀਆਂ ਸਾਂਝਾ ਬਣੀਆਂ ਰਹਿਣ ।ਇਹੀ ਅਰਦਾਸ ਬੇਨਤੀ ਹੈ ਜੀ।
@davidsingh4877
@davidsingh4877 11 ай бұрын
Oky hun a
@gavisandhu6046
@gavisandhu6046 11 ай бұрын
😊😊😊😊 bu bu bu Zee bu bu of of to❤​@@davidsingh4877
@SatnamSingh-yl1rr
@SatnamSingh-yl1rr 11 ай бұрын
Good brother
@RamSingh-og7qn
@RamSingh-og7qn 11 ай бұрын
3
@Ranjot_sivia
@Ranjot_sivia 10 ай бұрын
Hi get t
@kulwinderjittiwana9857
@kulwinderjittiwana9857 11 ай бұрын
ਬਹੁਤ ਵੱਡੇ ਦਿਲ ਨੇ ਪੰਜਾਬੀਆ ਦੇ ਮਹਿਮਾਨ ਨੂੰ ਪਲਕਾ ਤੇ ਬਿਠਾ ਲੈਦੇ ਨੇ ਧੰਨਵਾਦ ਖਾਲੂ ਸਾਬ ਦਾ❤❤
@bikramjitbika9778
@bikramjitbika9778 11 ай бұрын
ਜਿੰਦਗੀ ਦਾ ਅਸਲ ਨਜ਼ਾਰਾ ਵਿਖਾ ਕੇ ਸਵਾਦ ਲਿਆਤਾ
@trueman7226
@trueman7226 11 ай бұрын
Mashallah ji good vlog 💕
@navisampla3727
@navisampla3727 11 ай бұрын
ਰਿਪਨ ਖੁਸ਼ੀ ਜੀ ਮੈਨੂੰ ਲਹਿੰਦਾ ਪੰਜਾਬ ਬਹੁਤ ਸੋਹਣਾ ਲੱਗਦਾ ਹੈ ਜੀ ਦਿਲ ਕਰਦਾ ਭੱਜ ਕੇ ਆ ਜਾਵਾ ਪਰ ਇਹ ਵਿੱਚ ਜੋ ਦੀਵਾਰ ਬਣੀ ਐ ਇਹ ਮਿਲਣ ਨੀ ਦਿੰਦੀ ਸਾਨੂੰ ਜੇ ਇਹ ਦੀਵਾਰ ਨਾ ਹੋਵੇ ਮੈਂ ਸਾਰਾ ਲਹਿੰਦਾ ਪੰਜਾਬ ਘੁੰਮ ਲਵਾ ਬਹੁਤ ਰੀਝ ਐ ਆਪਣਾ ਵਿਰਸਾ ਦੇਖਣ ਦੀ ਚੜਦਾ ਪੰਜਾਬ ਤਾਂ ਬਹੁਤ ਬਦਲ ਗਿਆ ਏ ❤❤❤❤❤
@AvijotSamarjot
@AvijotSamarjot Ай бұрын
ਬਿਲਕੁਲ ਸਹੀ ਕਿਹਾ ਵੀਰ
@paulsam5003
@paulsam5003 11 ай бұрын
Proud on our Pakistan brothers and sisters who speak Punjabi ,
@gurpreetsinghsohibabbu3050
@gurpreetsinghsohibabbu3050 11 ай бұрын
love you paksatani brothers................. bhot bhot pyar...........
@gurpreetsinghsohibabbu3050
@gurpreetsinghsohibabbu3050 11 ай бұрын
thx................ kade mil k javo.............. patran aa k........g
@avtarsingh5834
@avtarsingh5834 11 ай бұрын
Eh hunde aa assli chaudri pura natural te purana style te Sade wal ghara de bahar kanda e LCD la deen gay shreeka nu sarran lyi. Nadeem veer ji zindabad ❤👏👏👏👍👍
@gurvindersinghbawasran3336
@gurvindersinghbawasran3336 11 ай бұрын
Bahut change lok aa pakistan de ❤❤ese tara jiunde wasde raho vero ❤️ waheguru ji ese tara sade Punjabia de piyar muhabbat banai rakhna ji 🙏🙏
@ManpreetKaur-hp2br
@ManpreetKaur-hp2br 11 ай бұрын
Wake hi dil moh liya sada ta lihinde punjab de punjabiya ne ❤❤❤ Waheguru ji hmesa 🙏🙏 punjabiya di chardikal rahe🥰🥰
@HassanMehadi-jy7vi
@HassanMehadi-jy7vi 11 ай бұрын
well come g
@ibharat6000
@ibharat6000 11 ай бұрын
ਅਲੀ ਦੀ ਸ਼ਾਇਰੀ ਕਮਾਲ,ਬੇਮਿਸਾਲ ਏ Khalu ji nu vi slaaaaaaam 🙏🏻🙏🏻🙏🏻🙏🏻🙏🏻🙏🏻🙏🏻 Love 💕 From ਉੱਤਰਾਖੰਡ ( ਬਾਜਪੁਰ )ਜਿਲ੍ਹਾ ਉੱਧਮ ਸਿੰਘ ਨਗਰ ਪਰਮਜੀਤ ਸਿੰਘ ਥਿੰਦ
@jagatkamboj9975
@jagatkamboj9975 11 ай бұрын
ਬਾਜਪੁਰ ਵਾਲਿਉ ਲਵ ਯੂ ਫਰੋਮ ਹਰਿਆਣਾ ❤
@budhsinghhalwai8322
@budhsinghhalwai8322 11 ай бұрын
ਰਿਪਨ ,ਖੁਸੀ ਅਤੇ ਨਾਸਿਰ ਵੀਰ ਵਿਕਾਸ, ਸੈਮੀ ਵੀਰ ਸਮੇਤ ਸਾਰੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਅਤੇ ਵੀਰ ਨਦੀਮ ਸਾਹਿਬ ਦਾ ਧੰਨਵਾਦ ਹੈ.ਜੋ ਸਭ ਆਏ ਮਹਿਮਾਨਾਂ ਦੀ ਪ੍ਹ੍ਹੁਣਚਾਰੀ ਬੜੇ ਕਮਾਲ ਦੀ ਕਰਦੇ ਹਨ.ਧੰਨਵਾਦ.
@kuldipkumar5322
@kuldipkumar5322 11 ай бұрын
ਰਿਪਨ ਭਾਈ ਪੰਜਾਬੀ ਲਹਿਰ ਚ ਕੱਲ ਦੇਖਿਆ ਸੀ ਕੇ ਤੁਸੀਂ ੨੪ ਘੰਟੇ ਦੇ ਅੰਦਰ ਅੰਦਰ ਪਾਕਿਸਤਾਨ ਛੱਡ ਰਹੇ ਹੋ , ਕੀ ਇਹ ਸੱਚ ਹੈ , ਅਸੀਂ ਤਾ ਕਹਿੰਦੇ ਹਾ ਕਿ ਹੋਰ ਵੀ ਪਾਕਿਸਤਾਨ ਦੀਆਂ ਜਗਾਹਾਂ ਦਿਖਾ ਦਿੰਦੇ , ਬਾਕੀ ਤੁਹਾਡਾ ਬਹੁਤ ਧੰਨਵਾਦ , ਤੁਸੀਂ ਜਿੰਨਾ ਵੀ ਦਿਖਾਇਆ ਬਹੁਤ ਵਧੀਆ ਸੀ ।ਬਾਕੀ ਤੁਸੀਂ ਪਾਕਿਸਤਾਨ ਦੇ ਵਲੋਗਰ ਵੀ ਕਾਫ਼ੀ parmot ਕਰ ਦਿਤੇ ਨੇ , good.
@loveguru4554
@loveguru4554 11 ай бұрын
Nasir da chennel ena to vadh chlda te subscriber vi ode jada ne te os bnde nu punjab da har singer actor ode nal gal krda sidhu moose ala ne vi 1 var gal kiti c par afsos oh duniya ch nhi rha
@kuldipkumar5322
@kuldipkumar5322 11 ай бұрын
@@loveguru4554 ਹਾਂ ਬਾਈ ਨਾਸਿਰ ਬਹੁਤ ਵਧੀਆ ਬੰਦਾ , ਉਹ ਤਾ ਇਕੱਲੇ ਵਲੋਗ ਹੀ ਨਹੀਂ ਬਣਾਉਂਦਾ ,ਦੋਵਾਂ ਦੇਸ਼ਾ ਦੇ ਲੋਕਾਂ ਨੂੰ ਜੋੜਨ ਲਈ ਵੀ ਕਾਫ਼ੀ ਮੇਹਨਤ ਕਰ ਰਿਹਾ ਹੈ ।
@harpreet11560
@harpreet11560 11 ай бұрын
Ali saab jinne pyare insan ne, ustoh vadh pyara bolde ne....Allah Jindgani laave ehna nu
@BalwinderSingh-b9p4p
@BalwinderSingh-b9p4p 11 ай бұрын
Ripen dil khuss hogeya Rab kre pehla wang ek he ho jave sada sanja punjab ho jave love you Allah pak sareya nu dheer sareya khuseya deve❤❤❤❤
@s.kaur777
@s.kaur777 11 ай бұрын
Ali , Nadeem Saab n ohna di families ne boht izzat maan n pyar dita tuhanu . Speechless. Ghar bohttttt zyada sohna. Har cheez available. Shanti v nale shahar de Khapkhane to door. Ena sukoon , organic khana peena, animals , greenery, nu dekh k jo peace milda dil nu utto border kol oda vakhra njara. Mind blowing.👌👏🤩🥰💐 Rabb mehr kre Ali n Nadeem saab n ohna di families te. ❤
@bittubagga6830
@bittubagga6830 11 ай бұрын
Izzat maan ta hunda je bhabi ji naal os Ghar diya aurta company krdiya
@s.kaur777
@s.kaur777 11 ай бұрын
@@bittubagga6830 o adde ghante de videos ch ni aa rhe that doesn't mean k o ohna nu mil ni rhi. Ena k fark hai apne dona countries di pinda wali ladies da .
@bittubagga6830
@bittubagga6830 11 ай бұрын
@@s.kaur777 Mera mtlb sirf ena c k agar video ch v os Ghar diya aurta a Jaan tn zyaDa vdia lgda,
@s.kaur777
@s.kaur777 11 ай бұрын
@@bittubagga6830 ji oh ta hai. bt apa sari pakistan series dekhli pinda vali ladies ta bilkul nhi aundiyan videos ch. ohna da culture hai so its ok.
@lambother
@lambother 11 ай бұрын
​@@bittubagga6830ladies ko dunia ko dikhana hamara culture Nahi ... Mehman nawazi hamara culture hai or us main dunia ki koi bhi qoum ham sai agay Nahi pohanch Sakti... Hamaray Han Acha Nahi samjha jata Kai orat nangay sir video main dant Nikal Kar hansti rahay
@SukhwinderSingh-wq5ip
@SukhwinderSingh-wq5ip 11 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@gurdeepkaur2461
@gurdeepkaur2461 11 ай бұрын
ਸਤਿ ਸ੍ਰੀ ਅਕਾਲ ਰਿਪਨ ਵੀਰ ਜੀ ਤੇ ਸਾਰੇ ਪਾਕਿਸਤਾਨੀਆਂ ਨੂੰ। ਇਹਨਾਂ ਦੀ ਮਹਿਮਾਨ ਨਵਾਜ਼ੀ ਨੂੰ ਦੇਖ ਕੇ ਬਹੁਤ ਹੀ ਵਧੀਆ ਲਗ ਰਿਹਾ ਹੈ। ਰਿਪਨ ਵੀਰ ਜੀ ਤੁਸੀਂ ਬਹੁਤ ਹੀ ਖੁਸ਼ ਕਿਸਮਤ ਹੋ ਜਿਨ੍ਹਾਂ ਨੂੰ ਇਹ ਸਭ ਜਿਉਣ ਦਾ ਮੌਕਾ ਮਿਲਿਆ। ਪੰਜਾਬੀ ਟਰੈਵਲ ਕਪਲ ਵਾਲਿਆਂ ਦਾ ਦਿਲੋਂ ਧੰਨਵਾਦ। ਸੱਚ ਮੁੱਚ ਤੁਸੀਂ ਸਾਨੂੰ ਸਾਰਿਆਂ ਲੋਕਾਂ ਦੇ ਲਈ ਇੱਕ ਵਧੀਆ ਉਦਾਹਰਣ ਦਿੱਤੀ ਹੈ ਕਿ ਸਾਰੇ ਲੋਕ ਬੁਰੇ ਨਹੀਂ ਹੁੰਦੇ। ਪਾਕਿਸਤਾਨੀਆਂ ਨੂੰ ਸਤਿ ਸ੍ਰੀ ਅਕਾਲ। 👌👌👌👌🙏🙏🙏🙏🙏💯💯💯💯
@yousafsardar8411
@yousafsardar8411 11 ай бұрын
Mostly pakistani are open heart people and on other side we are fed up with your indian media spreading hate.
@GurpreetsanghagaguGagu
@GurpreetsanghagaguGagu 10 ай бұрын
Imran Khan zindabad imran Khan I love 💕 💕💕 you
@harbhajansingh8872
@harbhajansingh8872 11 ай бұрын
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@askanda112-ex9zu
@askanda112-ex9zu 11 ай бұрын
Ripan ji, aap ji di Pakistan di yatra bahut hi emotional hai, ehna saare veeran dhilon, vikas, Ali, khaalu Sahib da all India de lokan vallon bahut bahut dhanyavad, jehna ne apna keemti time de ke aap ji nu bahut payar naal yatra karayee hai, 🎉🎉
@HarpreetSingh-ux1ex
@HarpreetSingh-ux1ex 11 ай бұрын
ਧਨੌਲੇ ਕਰ ਯੂਨੀਅਨ ਵਿੱਚ ਵੀ ਏਨਾ ਵੱਡਾ ਮੰਜਾ ਵੇਖਿਆ ਪੰਜਾਬੀ ਟਰੈਵਲ ਕਪਲ ਖੁਸ਼ੀ ਤੇ ਰਿਪਨ ਵੀਰ 💖 ਨੂੰ ਜੋੜਨ ਏਨਾ ਪਿਆਰ ਮੁਹੱਬਤਾਂ ਸਾਝਾ ਪਾਉਂਣ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏
@Batth62627
@Batth62627 11 ай бұрын
ਭਾਵੇਂ ਹੋਏ ਚੜਦਾ ਭਾਵੇਂ ਹੋਏ ਲਹਿੰਦਾ ਮੁਹੱਬਤ ਵੱਸਦੀ ਪੰਜਾਬੀਆ ਦੇ ਦਿਲਾਂ ਵਿਚ ਜੀ ਮੁਹੱਬਤ ਵੱਸਦੀ ਪੰਜਾਬੀਆ ਦੇ ਦਿਲਾਂ ਵਿਚ ਜੀ ❤❤❤❤ ਭਾਵੇਂ ਪਾ ਦਿੱਤੀ ਸੀ ਵੰਡ ਤੂੰ ਹਕੂਮਤੇ ਦੋਨਾਂ ਵਿੱਚ ਮੁਹੱਬਤਾਂ ਦੇ ਪਰ ਅੱਜ ਵੀ ਵੱਸਦੀ ਓਹੀ ਮੁਹੱਬਤ ਵਿੱਚ ਚੜਦੇ ਤੇ ਲਹਿੰਦੇ ਪੰਜਾਬ ਵਿੱਚ ਨੀ ਵਿਚ ਚੜਦੇ ਤੇ ਲਹਿੰਦੇ ਪੰਜਾਬ ਵਿੱਚ ਨੀ ❤❤❤
@jasvirgrewalgrewal1782
@jasvirgrewalgrewal1782 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ❤❤
@ankurswami2206
@ankurswami2206 Ай бұрын
❤❤ veer ji pakistan may bhe sabda bhala ho waheguru ji ❤❤
@KarmjitKaur-w5d
@KarmjitKaur-w5d 4 ай бұрын
ਵਾਹਿਗੁਰੂ ਭਲੀ ਕਰੇ ਦੋਨੋ ਪੰਜਾਬ ਉਤੇ ਖੁਸ਼ਹਾਲੀ ਭਰਿਆ ਹੱਥ ਮੇਰੇ ਦਾਤਿਆ
@makhanbhikhi6068
@makhanbhikhi6068 11 ай бұрын
ਨਦੀਮ ਸਾਹਿਬ ਢਿੱਲੋਂ ਸਾਹਿਬ ਵਿਕਾਸ ਭਰਾ ਸੈਮੀ ਜੱਟ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤੇ ਤਰੱਕੀਆਂ ਬਖਸ਼ਿਸ਼ ਕਰੇ ਤੁਹਾਡਾ ਧੰਨਵਾਦ ਪਾਕਿਸਤਾਨ ਦਰਸ਼ਨ ਕਰਵਉਣ ਲਈ
@MikeS-n2r
@MikeS-n2r 11 ай бұрын
True!!
@g.p.sdhillon-forestrynr9271
@g.p.sdhillon-forestrynr9271 11 ай бұрын
Great hospitality by Ali Ji, Naddem Sahib and nice fellows - Nasser, Vikas and Shami. Long live the land of my forefathers ❤
@kabirboss7863
@kabirboss7863 11 ай бұрын
Saare hi apne ne... Malik sab da bhala kare ❤❤❤❤❤
@gursewaksingh3371
@gursewaksingh3371 9 ай бұрын
ਬਹੁਤ ਵਧੀਆ ਪੰਜਾਬੀ ਸੱਭਿਆਚਾਰ
@nirmalmann9347
@nirmalmann9347 11 ай бұрын
Nadeem Sahib de Mehman Nawazi Bakamall,Koi Jabab nahi.Wish you and your family Best of Health and Prosperity.Sab nu Salam.
@BaljindersinghGhuman-r8q
@BaljindersinghGhuman-r8q 4 ай бұрын
ਵਾਹਿਗੁਰੂ ਮਿਹਰ ਕਰੀ ਸਾਡੇ ਪਾਕਿਸਤਾਨ ਵੀਰਾ ਤੇ
@KuldeepSingh-b7d
@KuldeepSingh-b7d 4 ай бұрын
ਵੀਰ ਬਿਲਕੁਲ ਸਹੀ ਗੱਲ ਅਮੀਰੀ ਗਰੀਬੀ ਸਾਰਿਆ ਮੁਲਕਾਂ ਵਿੱਚ ਹੈਂ ਹੁੰਦੀ ਹੈ ਇਸ ਵਿਚ ਕੋਈ ਸੱਕ ਵਾਲੀ ਗੱਲ ਨਹੀਂ ਪਰ ਪਾਕਿਸਤਾਨੀ ਲੋਕਾਂ ਦੇ ਸੋਕ ਤੇ ਦਿਲ ਬਹੁਤ ਵੱਡੇ ਨੇ ਇਹ ਵੀਡੀਓ ਵੇਖਣ ਤੋਂ ਪਤਾ ਲੱਗਦਾ ਹੈ ਲਾਹਿਦੇ ਪੰਜਾਬ ਵਾਲਿਆ ਦੇ ਖੁਲੇ ਦਿਲ ਨੇ ਬਾਈ ਜੀ ਘਰਾਂ ਤੇ ਗੱਲਾਂ ਬਾਤਾਂ ਤੇ ਮਿਲਣ ਵਰਤਣ ਤੋਂ ਪਤਾ ਲੱਗਦਾ ਹੈ
@BalwinderSingh-wi7qr
@BalwinderSingh-wi7qr 10 ай бұрын
ਅਲੀ ਸਾਹਿਬ ਜੀ ਅੱਲਾ,ਵਾਹਿਗੁ ਜੀ ਤੁਹਾਡੀ ਉਮਰ ਕਰੇਂ
@SukhdevSingh-mo3iy
@SukhdevSingh-mo3iy 11 ай бұрын
Sade Father Sahib da pind Mahmad District Narowal si, Waheguru kare ki zindgi ch ik var zaroor dekhie
@santoshmongia4050
@santoshmongia4050 11 ай бұрын
ਬੜੀ ਵਧੀਆ ਵੀਡਿਔ ਸਾਹਮਣੇ ਤੌਂ ਵੇਖਣ ਨੂੰ ਦਿਲ ਕਰਦਾ ਪੰਜਾਬੀ ਸੁਣ ਕੇ ਬੜਾ ਚੰਗਾ ਲਗਿਆ ਸਾਡੇ ਮਾਂ ਪਿਉ ਤੇ ਰਿਸ਼ੇਦਾਰ ਵੰਡ ਤੌਂ ਪਹਲੇ ਪਾਕਿਸਤਾਨ ਸ਼ਾਹਪੁਰ ਸਰਗੌਧਾ ਰਹਿਂਦੇ ਸੀ
@baliharsingh9497
@baliharsingh9497 11 ай бұрын
Wah ji wah,badi khusi hoi heh,Dil bago bag ho gia Ch.Nadim Sahab da Ghar vekh ke .subha vi bahut vadiya heh Nadeem ji te Ali veer da sadey valo vi Salam dua.Nasir veer tey dujey Veera da vi dilo suhkariya jina di badolat eh sab dekh rahey ha.pehali vaar tusi lehandey Punjab ch ena sohna dera vekhaiya heh.
@ekambricks
@ekambricks 11 ай бұрын
ਲਹਿੰਦੇ ਪੰਜਾਬ ਵਾਲਿਆਂ ਦਾ ਦਿਲ ਖੁੱਲ੍ਹੇ ਧਰਤੀ ਨਾਲ ਲੱਗੇ ਹੋਏ ਕੋਈ ਗੁਮਾਨ ਨਹੀਂ ਜਿਉਂਦੇ ਵੱਡੇ ਰਹੋ ਪਰਮਾਤਮਾ ਕਰੇ ਇਹ ਲਾਈਨਾਂ ਜੀ ਖਿੱਚੀਆਂ ਓਹ ਮਿਟ ਜਾਣ
@sushilgarggarg1478
@sushilgarggarg1478 11 ай бұрын
Enjoy a villagers life of Pakistan 🇵🇰 ❤❤❤❤
@RajinderSinghSabi01
@RajinderSinghSabi01 11 ай бұрын
Ehnu kehnde ne dil tou payaar❤
@amarsandhu514
@amarsandhu514 11 ай бұрын
Love you ਲਹਿੰਦੇ ਪੰਜਾਬ ਵਾਲੇਓ
@MakhanSinghSukhanand
@MakhanSinghSukhanand 11 ай бұрын
ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਬਹੁਤ ਬਹੁਤ ਧੰਨਵਾਦ
@avtarcheema3253
@avtarcheema3253 11 ай бұрын
ਬਹੁਤ ਹੀ ਸੋਹਣਾ ਤੇ ਵੱਡਾ ਘਰ👍👍 ਬਹੁਤ ਵਧੀਆ ਵਲੌਗ ਜੀ 👍👍🙏🙏
@Eastwestpunjabicooking
@Eastwestpunjabicooking 11 ай бұрын
ਬਹੁਤ ਸੋਹਣਾ dinner set , ਸਭ ਕੁਝ ਪਿਆਰ ਮਾਣ ਬਹੁਤ ਦੇਦੇ ਨੇ, Usa
@btech1708
@btech1708 11 ай бұрын
mojaan hee mojaan, zabardast \ash haar, nice poetry
@BaljeetSingh-vv9le
@BaljeetSingh-vv9le 11 ай бұрын
Mera Desh Hove Punjab❤❤
@Khalidgujjar542
@Khalidgujjar542 11 ай бұрын
One day will be hope for best from sargodha Punjab Pakistan 🇵🇰
@charanjitkaur2035
@charanjitkaur2035 11 ай бұрын
Nice environment... Full of peace and freshly
@bschungha8542
@bschungha8542 5 ай бұрын
ਚੜਦੇ ਪੰਜਾਬ ਵਿੱਚ ਬਹੁਤ ਕਰੇਜ ਹੈ ਘੋੜਿਆਂ ਦਾ ਬਹੁਤ ਤਕੜੇ ਸਟੱਡ ਫਾਰਮ ਹਨ ਅਮੋਸਨਲ ਹੋ ਕੇ ਆਪਣਾ ਆਪ ਨਾ ਭੁੱਲੋ ਬਹੁਤ ਅੱਛੇ ਆਦਮੀ ਹਨ ਪਾਕਿਸਤਾਨੀ ਵੀਰ ਤਿੰਨ ਵਾਰ ੍ਜਾਣ ਦਾ ਸਬੱਬ ਬਣਿਆ ਹੈ ਬਹੁਤ ਪਿਆਰ ਕਰਦੇ ਹਨ
@AmarjeetSingh-dm4mj
@AmarjeetSingh-dm4mj 11 ай бұрын
ਰਿਪਨ ਵੀਰੇ ਖੁਸ਼ੀ ਭੈਣਜੀ ਤੁਹਾਡਾ ਕਿੰਨਾ ਵੀ ਧੰਨਵਾਦ ਕੀਤਾ ਜਾਵੇ ਘੱਟ ਐ। ਜ਼ਿੰਦਗੀ ਦੇ ਅਸਲ ਨਜ਼ਾਰੇ ਲਿਆਤੇ ਲਹਿੰਦੇ ਪੰਜਾਬ ਦੇ ਫੇਰੇ ਵਿੱਚ ਘੁਮਾਂ ਕੇ ।
@rupinderpalsingh8171
@rupinderpalsingh8171 6 ай бұрын
Pakistan lahoria da izzat karn da trika pyar bra vadhia lagga sade punjabia ch eh pyar kyuni?
@KulwinderKaur-us9jy
@KulwinderKaur-us9jy 11 ай бұрын
Nadeem bai da sobhah Bhoot changa laga 🙌🙌god bless all all all🙌🙌
@jagatkamboj9975
@jagatkamboj9975 11 ай бұрын
ਬੇਸ਼ਕ ਜੀ
@sharanjitr3446
@sharanjitr3446 11 ай бұрын
ਵਾਹ ਜੀ ਵਾਹ ਲਹਿੰਦੇ ਪੰਜਾਬ ਵਾਲਿਉ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਕਾਸ਼! ਇਹ ਲਕੀਰਾ ਨਾ ਹੋਣ ਦੋਵਾਂ ਮੁਲਕਾਂ ਦੀ ਅਾਉਣ ਜਾਣ ਖੁੱਲ ਜਾਵੇ।
@WowRecords-y6n
@WowRecords-y6n 9 ай бұрын
ਗੁਸਾ ਨਾ ਕਰਿਓ ਤੁਹਾਨੂੰ ਮਖੋਲ ਕੀਤਾ ਗਿਆ ਹੈ
@BalwinderSingh-ug2mf
@BalwinderSingh-ug2mf 11 ай бұрын
ਬਹੁਤ ਸੋਹਣਾ ਲਹਿੰਦਾ ਪੰਜਾਬ ਵਧੀਆ ਮਹਿਮਾਨ ਨਿਵਾਜ਼ੀ ਜਿਉਂਦੇ ਰਹੋ
@dilbagsinghsingh3274
@dilbagsinghsingh3274 11 ай бұрын
ਸਾਰੇ ਵੀਰਾਂ ਨੂੰ ਸਤਿ ਸ਼੍ਰੀ ਆਕਾਲ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਚੜ੍ਹਦਾ ਤੇ ਲਹਿੰਦਾ ਪੰਜਾਬ ਇਕੱਠੇ ਹੋ ਜਾਣ ਬਹੁਤ ਪਿਆਰ ਕਰਦੇ ਨੇ ਦਿਲ ਖੁਸ਼ ਹੋ ਗਿਆ
@BalbirSingh-co3zb
@BalbirSingh-co3zb 11 ай бұрын
Wonderful house and havelis love ❤ to everybody from East Punjab 🇮🇳. nice people of west Punjab 🇵🇰 very nice video 👍 thank 🙏 you God ☝️ bless you love 💗 from INDIA 🇮🇳🌹🌹🌹
@balkarsingh9325
@balkarsingh9325 11 ай бұрын
Lehde Punjab waliyo🎉 saluit mera v Ripin/Khushi Beta ji bahut bahut dhanwad sareia de darsan kraun te sari parti Nasir dhillon, Nadeem sab ,Ali ji janvra pritee aana piar dekh k dil khush ho gya 🙏🙏
@mirsumera9384
@mirsumera9384 10 ай бұрын
Hamen bahut Khushi hui ki aap India se Pakistan ghumne ke liye aaye welcome to Pakistan very nice video from Pakistan 🇵🇰
@MikeS-n2r
@MikeS-n2r 11 ай бұрын
Super good to see these lovely people!! My mom and dad were born in Lahore and during the partition, they settled in Jalandher Punjab. All of their life, they kept missing and talking their neighbours and friends but couldn't go back to see them or their home.
@dollarbawa5957
@dollarbawa5957 11 ай бұрын
Nadeem Baiji nu bahut bahut pyaar
@Lakhwinder1443
@Lakhwinder1443 11 ай бұрын
ਸਾਡੇ ਭਾਰਤ ਮਹਾਨ ਚ glass ਨੂੰ ਵੀ ਸੰਗਲੀ ਬੰਨੀ ਹੁੰਦੀ a। bank ch pen nu ਵੀ ਰੱਸੀ ਬੰਨੀ ਹੁੰਦੀ ਹੈ 😂😂
@swaran5454
@swaran5454 11 ай бұрын
Bahut badhiya mehmannwaj ne lehnde Punjab wale❤ Love from India
@satveerchahal6166
@satveerchahal6166 11 ай бұрын
ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ, ਲਹਿਦੇ ਪੰਜਾਬ ਨੂੰ ਵਿਖਾਉਣ ਤੇ
@Videofire786
@Videofire786 11 ай бұрын
Bai Border hi Khulwa davo.Amritsar walle Lahore Ghumke aa sakan.Te Lahore Walle Amritsar.Dove ik dujje wal Business kar sakan.Kash eda ho jaave ta najara aa jaave. Dharam deen apni jagah.Allah Waheguru Ram Rabb sabda Sanjha aa.But eh Border jarur khulna chahida aa.Bhaichara vadhna chahida aa.Pakistan walyo khol davo bai Border.Saarya da jee karda ke Lahore,Multan,Peshavar,Karachi assi ghum sakiye.1947 to pehla da time aa jaave jado saare milke rehnde c ta najara aa jaave🎉.Bhot sara pyar lehnde punjab walya nu from Punjab INDIA.
@yasirshahani2544
@yasirshahani2544 11 ай бұрын
India ne border laya Hoya. Pakistan walo nai koi border. India nai chaunda lok milen apas ch.
@ਸੁਖਦੇਵਸਿੰਘ-ਡ7ਯ
@ਸੁਖਦੇਵਸਿੰਘ-ਡ7ਯ 3 ай бұрын
ਇਸ ਸਾਝ ਨੂੰ ਅੱਲ੍ਹਾ ਵਾਹਿਗੂਰੁ ਵਧਾਵੇ ਇਕ ਦਿਨ ਦੋਨਾ ਪੰਜਾਬਾ ਨੂੰ ਇਕ ਜਾਂਨ ਹੋ ਜਾਏਂ ਲਾਹੋਰ ਜਾਨ ਲਈ ਦਿੱਕਤ ਨਾ ਆਵੇ ਲਾਹੌਰ ਵਾਲਿਆ ਨੂੰ ਅਮ੍ਰਿਤਸਰ ਆਉਣ ਜਾਣ ਲਈ ਦਿੱਕਤ ਨਾ ਆਵੇ ਅੱਲ੍ਹਾ ਵਾਹਿਗੂਰੂ ਜੀ ਦਾਦੇ ਪੜਦਾਦੇ ਆ ਵਾਲੀ ਸਾਝ ਅੱਜ ਦੀ ਪੀੜੀ ਦੀ ਸਾਝ ਬਨ ਜਾਏਂ ‌ਸੁਣਲੇ ਫਰਿਆਦ ਮੇਰੇ ਮਾਲਕਾਂ
@muhammadnazeer800
@muhammadnazeer800 11 ай бұрын
واہ سردار جی آپ کو پاکستان آ کے کیسا لگا
@shafeeqmughal4281
@shafeeqmughal4281 4 ай бұрын
Im from pakistan faisalabad sardar g todi video dekh ke bahut maza anda a
@crazy_gaming985
@crazy_gaming985 11 ай бұрын
ਲਵ ਯੂ ਪਾਕਿਸਤਾਨੀਓ❤
@Eastwestpunjabicooking
@Eastwestpunjabicooking 11 ай бұрын
ਵਾਓ ਸ਼ਮੀ ਤੁਸੀ ਬਹੁਤ ਵਧੀਆ ਗਾਉਂਦੇ ਓ। ਕਿੰਨਾ ਚੰਗਾ ਹੋਵੇ ਜੇਕਰ ਬਾਰਡਰ ਸੌਖਾ ਹੋ ਜਾਵੇ।
@qaisartufail4341
@qaisartufail4341 11 ай бұрын
Once again a beautiful vlog from heart ❤️,so natural conversation, simple village people deep rooted from their land, culture and traditions.
@malkitkaur9429
@malkitkaur9429 11 ай бұрын
ਬਹੁਤ ਵਧੀਆ ਲੱਗਿਆ ਲਹਿੰਦੇ ਪੰਜਾਬ ਵਾਲਿਆਂ ਨੂੰ ਮਿਲ ਕੇ🎉❤ ਰਿਪਨ ਖੁਸ਼ੀ ਦਾ ਧੰਨਵਾਦ, ਮਲਕੀਤ ਪਟਿਆਲਾ
@Velly-bande7jl2x
@Velly-bande7jl2x 8 ай бұрын
ਬਹੁਤ ਮਾਨ ਨੂੰ ਖੁਸ਼ੀ ਹੋਈ ਦੇਖ ਕੇ ਕਿੰਨਾ ਪਿਆਰ ਦੇਖਣ ਨੂੰ ਮਿਲਿਆ ਦੋਨੋ ਮੋਲਖਾ ਦੇ ਵੀਰਾ ਦਾ love you ਲਹਿੰਦੇ ਪੰਜਾਬ ਨੂੰ 🙏🏻🙏🏻🙏🏻🙏🏻🙏🏻👍🏻
@parneetkharoud8121
@parneetkharoud8121 11 ай бұрын
Waheguru khushiyan bakshe sab nu Loka ne vich Tara Vishal dittia bahut feel hunda Sade Punjab de kinne totte krte
@surjitkaur6768
@surjitkaur6768 11 ай бұрын
Lehndey punjab bich rehen balay veera nu Salam hai Jo Ana pyaar kardey hn sister khushi tay Rippen veeray Huna na.
@Janvi_107
@Janvi_107 11 ай бұрын
Their hearts 💕 are bigger than their cots
@GurmeetAulakh-sr5wc
@GurmeetAulakh-sr5wc 9 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@MajorSingh45111
@MajorSingh45111 11 ай бұрын
ਬਹੁਤ ਵਧੀਆ ਜੀ ਚੌਧਰੀਆਂ ਜੀ ਠਾਠ ਆ ਭਾਈ
@HarmeetSingh-vy8hh
@HarmeetSingh-vy8hh 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ
@hardishdhillon98
@hardishdhillon98 11 ай бұрын
Ripan khushi ❤️ it's beautiful blog 😍 🎉Amazing people very nice calm looks very peaceful place it's quite big and lots of birds and horses peacock everything looks wonderful thanks for showing us God bless 🙌 u 🥰🎉🙏
@amarjitkaur748
@amarjitkaur748 11 ай бұрын
ਹਾਏ ਵੀਰੋ ਜੇ ਵੰਡ ਨਾ ਹੁੰਦੀ ਤਾਂ ਅੱਜ ਵੀ ਤੁਸੀ ਸਾਡੇ ਹਮਸਾਏ ਹੁੰਦੇ ਗੁਜਰਾਂਵਾਲਾ ਵੀ ਆਪਣਾ ਲੁਧਿਆਣਾ ਵੀ ਆਪਣਾ ਹੁੰਦਾ 😭😭
@manjindersinghbhullar8221
@manjindersinghbhullar8221 11 ай бұрын
ਰਿਪਨ ਬਾਈ ਤੇ ਖੁਸ਼ੀ ਜੀ ਤੇ ਵਿਕਾਸ ਜੀ ਨਾਸਿਰ ਢਿੱਲੋਂ ਜੀ ਤੇ ਨਾਦੀਨ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻👍 ਸਾਰੇ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ
@jagjitsingh816
@jagjitsingh816 11 ай бұрын
Bahut sundar hai sab kujh dil khush gya Lots of love and blessings all of you
@sikanderchahal-b1t
@sikanderchahal-b1t 11 ай бұрын
ਰਿਪਨ ਜੀ ਤੁਹਾਡਾ ਵੀਲੋਗ ਵਿਕਾਸ ਅਤੇ ਸੰਮੀ ਨਾਲ ਹੀ ਵਧੀਆ ਲੱਗਦਾ ਏ
@daljitsingh9003
@daljitsingh9003 11 ай бұрын
ਸਭ ਕੁਝ ਹੈ ਚੜਦੇ ਪੰਜਾਬ ਚ ਬਾਈ ਜੀ । ਸਰਦੇ ਪੁੱਜਦੇ ਜ਼ਿਮੀਂਦਾਰਾਂ ਸਭ ਕੁਝ ਰੱਖਿਆ ਹੋਇਆ। ਉਸ ਨੂੰ ਜਿਮੀਦਾਰ ਨਹੀਂ ਮੰਨਿਆ ਜਾਂਦਾ ਜਿਸ ਦੇ ਘਰ ਆਪਣਾ ਖੁੱਲਾ ਦੁੱਧ ਦਹੀਂ ਲੱਸੀ ਤੇ ਗੁੜ ਨਾ ਹੋਵੇ। ਘੋੜੀਆਂ ਦਾ ਸ਼ੌਕ ਵੀ ਬਹੁਤ ਲੋਕਾ ਨੂੰ ਹੈ ਤੇ ਵੱਧ ਰਿਹਾ। ਮੁਕਤਸਰ ਸਾਹਿਬ ਦੇ ਮੇਲੇ ਤੇ ਜਾ ਕੇ ਦੇਖ ਲਵੋ ਜੀ। ਕਿੰਨਾ ਪਿਆਰ ਹੈ ਪੰਜਾਬ ਦੇ ਲੋਕਾਂ ਨੂੰ ਘੋੜਿਆ ਨਾਲ ।
OCCUPIED #shortssprintbrasil
0:37
Natan por Aí
Рет қаралды 131 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
Непосредственно Каха: сумка
0:53
К-Media
Рет қаралды 12 МЛН
Waqar Bhinder Kol Geda With Ripan Khushi Nasir Dhillon
20:09
Sami De Vlog
Рет қаралды 30 М.
OCCUPIED #shortssprintbrasil
0:37
Natan por Aí
Рет қаралды 131 МЛН