ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 1 | Loona- Shiv Kumar Batalvi | Dr. Ruminder Punjabi Audiobook

  Рет қаралды 156,929

Dr. Ruminder

Dr. Ruminder

Күн бұрын

ਅੰਕ- ਪਹਿਲਾ
ਚਾਨਣੀ ਰਾਤ ਦੇ ਅੰਤਿਮ ਪਹਿਰ,ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ ਨੇੜੇ ਇੱਕ ਸੰਘਣੇ ਵਣ ਵਿੱਚ ਬੈਠੇ ਪੇ੍ਮ ਕਰ ਰਹੇ ਹਨ। ਉਨ੍ਹਾਂ ਦੀ ਆਪਸੀ ਗੱਲਬਾਤ ਇਸ ਅੰਕ ਵਿਚ ਬਿਆਨ ਕੀਤੀ ਗਈ ਹੈ।
Loona- Shiv Kumar Batalvi (Complete Audiobook) Playlist Link- • Loona- Shiv Kumar Bata...
#punjabistories #punjabi #audiolibrary #punjabifolk #emotional #audiobook #audio #listenaudiobooks #punjab #motivational #shiv #shivkumarbatalvi #tragedy #romantic #family #affection #love #life #lifelessons
Channel Playlist-
1. Punjabi Short Stories- • Punjabi Short Stories
2. Punjabi Folktales- • Punjabi Folktales
3. Punjabi Modern Stories- • Playlist
1. Listen on Spotify- open.spotify.c...
2. Listen on Saavn- www.saavn.com/...
3. Listen on Google Podcast-podcasts.googl...
4. Listen on anchor- anchor.fm/rumi...
5. Listen on Gaana.com- gaana.com/podc...
6. Listen on Apple Podcast- podcasts.apple...
7. Listen on Amazon Music- music.amazon.i...

Пікірлер: 71
@drxharshmedicalguruji3201
@drxharshmedicalguruji3201 Жыл бұрын
ਅਸਾਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸਾਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਕਰਮਾ। ❤ਸ਼ਿਵ ਕੁਮਾਰ ਬਟਾਲਵੀ
@LovelyMomi-m8v
@LovelyMomi-m8v 2 күн бұрын
Karo Ji Sunhary Panda Ji
@MukeshKumar-me4kf
@MukeshKumar-me4kf 4 ай бұрын
ਮੈ ਨਵਾਂ ਪੰਜਾਬੀ ਭਾਸ਼ਾ ਦਾ ਵਿਦਯਾਰਥੀ ਹਾਂ ਮੈ ਪੰਜਾਬੀ ਸਾਹਿਤ ਸ਼ਿਵ ਬਟਾਲਵੀ ਸਾਹਬ ਨੂ ਬੇਹੱਦ ਪਸੰਦ ਕਰਦਾ ਹਾਂ
@buttasingh4908
@buttasingh4908 2 ай бұрын
Same here
@jobanjitsingh5722
@jobanjitsingh5722 Ай бұрын
ਵਿਦਿਆਰਥੀ
@JassHaryau
@JassHaryau 26 күн бұрын
ਇੱਕ ਇੱਕ ਬੋਲ ਹੀਰਿਆ ਵਾਂਗੂ ਜੜਿਆ ਪਿਆ ਜੀ ❤❤
@HarpreetSingh-gg4xy
@HarpreetSingh-gg4xy Жыл бұрын
ਬਹੁਤ ਬਹੁਤ ਕਮਾਲ ਪੜਣ ਨਾਲੋਂ ਸੁਣਕੇ ਆਨੰਦ ਆ ਗਿਆ ਮੁਬਾਰਕਬਾਦ।
@DrRuminderjohal
@DrRuminderjohal Жыл бұрын
ਸ਼ੁਕਰੀਆ ਜੀ
@ManjinderSingh-jn5lw
@ManjinderSingh-jn5lw 9 күн бұрын
Silute to ਸ਼ਿਵ ਕੁਮਾਰ batalvi ji
@rajinderkumar3371
@rajinderkumar3371 5 ай бұрын
20 ਸਾਲ ਬਾਅਦ ਸੁਣਿਆ ਬਹੁੱਤ ਵਧੀਆ ਲੱਗਾ । ਰਾਤ ਦੇ 1 ਵਜੇ ਕੰਮ ਤੋਂ ਆਕੇ ਸੁਣਿਆ । Subscribe ਵੀ ਕੀਤਾ
@darshansidhu5114
@darshansidhu5114 10 ай бұрын
Really nice and wonderful poetry: Loona
@shabbirahmeddar7765
@shabbirahmeddar7765 3 ай бұрын
ਬੋਹਤ ਆਲਾ ਤਸਵੀਰ ਕਸ਼ੀ ਹੇ ਮਹਾਨ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜੀ। ਜਿੰਦਬਾਦ।
@HarprteSingh
@HarprteSingh 2 ай бұрын
Shiv Kumar Batalvi is Gold,
@dhaliwalblogger
@dhaliwalblogger 21 күн бұрын
Wah ji
@gurindergrewal9283
@gurindergrewal9283 2 ай бұрын
ਵਾਹ ਜੀ ਵਾਹ, ਬਹੁਤ ਬਹੁਤ ਬਹੁਤ ਖੂਬ ਜੀ ❤❤
@manrajgraphics2877
@manrajgraphics2877 27 күн бұрын
ਮੈਡਮ ਜੀ ਤੁਹਾਡੀ ਅਵਾਜ ਬਹੁਤ ਸਕੁਨ ਦੇਹ ਹੈ 🙏🏻🙏🏻
@SoniaNaib-z1e
@SoniaNaib-z1e 8 күн бұрын
Shukrya .....Madem ji❤
@jaspalrandhawa4748
@jaspalrandhawa4748 6 ай бұрын
ਬਹੁਤ ਖੂਬਸੂਤ ਅੰਦਾਜ਼ ❤
@SurinderKumar-g6m
@SurinderKumar-g6m 4 ай бұрын
ਬਹੁਤ ਵਧੀਆ ਜੀ,, ਮੈਂ ਸੁਣਨ ਦੇ ਨਾਲ -ਨਾਲ ਬੁੱਕ ਪੜ ਵੀ ਰਿਹਾ ਸੀ ਬਹੁਤ ਵਧੀਆ ਲੱਗਦਾ ਜੀ,, ਸ਼ਿਵ ਕੁਮਾਰ ਜੀ ਵਰਗਾ ਕੋਈ ਸ਼ਾਇਰ ਨਹੀਂ
@nazirkhan1016
@nazirkhan1016 2 ай бұрын
What a wonderful poetry
@Cute_n_Wild
@Cute_n_Wild 5 ай бұрын
I found it more powerful than any religious talk ❤❤❤
@karmjitmaan322
@karmjitmaan322 Жыл бұрын
ਬਹੁਤ ਵਦੀਆ ਕਹਾਣੀਆਂ ਦਿੱਲ ਨੂੰ ਕੱਲੀ ਵਾਰ ਚਝਓੜ ਦਿੰਦੀਆਂ ❤
@jugsingh2006
@jugsingh2006 7 ай бұрын
Jhanjod
@Inder-p8e
@Inder-p8e 3 ай бұрын
Good information 👍
@KulwantSingh-k8s
@KulwantSingh-k8s 10 ай бұрын
Super madam
@hemrajrurki2499
@hemrajrurki2499 6 ай бұрын
ਸ਼ਿਵ ਹੀ ਸ਼ਿਵ ਹੈ
@bholastudio3836
@bholastudio3836 Жыл бұрын
ਬਹੁਤ ਖ਼ੂਬ ਕਿਯਾ ਬਾਤ ਜੀ
@AmarSidhu-zs7dh
@AmarSidhu-zs7dh Ай бұрын
ਬਹੁਤ ਵਧੀਆ ਜੀ
@Cute_n_Wild
@Cute_n_Wild 5 ай бұрын
Sachi gal hai, Paap na je ae dharti janne taa Fer te esda astitva hi na rahe.
@hafeezhayat2744
@hafeezhayat2744 8 ай бұрын
ਬੇ ਹਦ ਵਧੀਆ ਜੀ ਲੂਣਾ ਨੂੰ ਮੈਂ ਕਈ ਵਾਰ ਪੜ੍ਹਿਆ ਹੈ ਅੱਜ ਸੁਣ ਕੇ ਹੋਰ ਵੀ ਲੁਤਫ਼ ਆਇਆ ਸ਼ਿਵ ਦੀ ਸ਼ਾਹਕਾਰ ਲੂਣਾ ਹਮੇਸ਼ਾ ਅਮਰ ਹੈ
@DrRuminderjohal
@DrRuminderjohal 8 ай бұрын
ਸ਼ੁਕਰੀਆ ਜੀ.. ਮਿਹਰਬਾਨੀ
@hafeezhayat2744
@hafeezhayat2744 8 ай бұрын
@@DrRuminderjohal ਸਤਿ ਸ੍ਰੀ ਆਕਾਲ ਜੀ, ਵਰਿਆਮ ਸਿੰਘ ਸੰਧੂ ਜੀ ਦੀ ਲਿਖੀ ਹੋਈ ਇਕ ਸੱਚੀ ਅਤੇ ਖਰੀ ਕਹਾਣੀ "ਲੋਟੇ ਵਾਲਾ ਚਾਚਾ" ਜੌ ਕੇ ਮੇਰੇ ਪਿਤਾ ਜੀ ਸਾਈਂ ਹਯਾਤ ਪਸਰੁਰੀ ਤੇ ਲਿਖੀ ਹੋਈ ਹੈ ਉਸ ਕਹਾਣੀ ਨੂੰ ਭਾਲ ਕਰ ਕੇ ਤੁਸੀ ਆਪਣੀ ਆਵਾਜ਼ ਵਿਚ ਬਿਆਨ ਕਰ ਦਿਓ ਤੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ, (ਹਫ਼ੀਜ਼ ਆਮਿਰ ਦੁਬਈ ਤੋਂ)
@DrRuminderjohal
@DrRuminderjohal 8 ай бұрын
ਜੀ.. ਕੋਸ਼ਿਸ਼ ਕਰਾਂਗੀ
@JagdeepSingh-wc4wh
@JagdeepSingh-wc4wh 4 ай бұрын
Thanks ji
@amarjit311
@amarjit311 7 ай бұрын
Great job thank you
@jyotirani1171
@jyotirani1171 Жыл бұрын
Nice voice ❤
@rajwindersingh-dp6pg
@rajwindersingh-dp6pg 8 ай бұрын
Good effort 👌
@Skoon-m2l
@Skoon-m2l 23 күн бұрын
🎉🎉🎉🎉🎉🎉🎉🎉
@inderjitsandhu6408
@inderjitsandhu6408 Жыл бұрын
Very nice voice kavita rupia story
@DrRuminderjohal
@DrRuminderjohal Жыл бұрын
Thank you
@SurinderKumar-g6m
@SurinderKumar-g6m 4 ай бұрын
ਮੈਨੂੰ ਵਿਦਾ ਕਰੋ,, ਆਟੇ ਦੀਆਂ ਚਿੜੀਆਂ ਮੇਰੇ ਕੋਲੋਂ ਮੰਗ ਕੇ ਕੋਈ ਲੈਅ ਗਿਆ ਪਰ ਵਾਪਿਸ ਨਹੀਂ ਕੀਤੀ,, ਹੁਣ ਸਾਡੇ ਕੋਲ ਸਾਰੀਆਂ ਬੁੱਕਾਂ ਦੀ ਇਕ ਬੁੱਕ ਹੈ । (ਸ਼ਿਵ ਕੁਮਾਰ,,, ਸਮੁੱਚੀ ਕਵਿਤਾ ), ਜੋ ਕੇ 900 ਰੁ : ਦੀ ਆਈ ਹੈ
@jaswindersingh8796
@jaswindersingh8796 5 ай бұрын
Appreciate
@jassa2013
@jassa2013 Жыл бұрын
Je TUC nal explanation v krdo oh jiada helpful rhu
@humanculturesareautonomous3020
@humanculturesareautonomous3020 7 ай бұрын
Great effort. Thank you.
@Gurjeet988
@Gurjeet988 6 ай бұрын
❤waharguru ji ka waharguru ji ki fatai
@rohitbatish5020
@rohitbatish5020 8 ай бұрын
Sister thanku vohat time to dil ch tamanna c vi luna bare read kita jave hectic schedule krke time ni c hun de nall sun ke khusi milli wmk stay healthy and happy and pls make more content on different literature
@DrRuminderjohal
@DrRuminderjohal 8 ай бұрын
Thank you very much 🙏
@lovepreetchana8027
@lovepreetchana8027 8 ай бұрын
Good
@KRISHANASherGill
@KRISHANASherGill Жыл бұрын
❤🎉hy
@ParveenKumar-lf4my
@ParveenKumar-lf4my 5 ай бұрын
" ਆਟੇ ਦੀਆਂ ਚਿੜੀਆਂ "" .,,...... ਸ਼ਿਵ 🪗
@chanandeol2739
@chanandeol2739 5 ай бұрын
ਬਹੁਤ ਵਧੀਆ ਪੇਸ਼ਕਸ਼
@rajwinderduggal8681
@rajwinderduggal8681 7 ай бұрын
ਧੰਨਵਾਦ
@gschauhan5884
@gschauhan5884 8 ай бұрын
Thank you
@nsrandhawa
@nsrandhawa 7 ай бұрын
ਕਮਾਲ ਦੀ ਕਮਾਈ❤
@nsrandhawa
@nsrandhawa 7 ай бұрын
❤❤
@meenarajput7394
@meenarajput7394 5 ай бұрын
Is Rachna nu pad ke lagda hai. Waakyee Award de kaabil hai ..Batalvi ne taan hawawaan da vi personification kar ditta hai..Ik mard hon ton vavjood loona ate Icchran da dard uker ke aurat te hon Wale atyachaar nu ukerna...koi virla hi kar sakda hai..loona da aged king naal viaah vele da vilaap ate ichhran da sautan vaare sun ke rudan...Infact, this book is more about the other side of the coin..pad ke loona te vi taras aunda hai..Amazon te aasani nal kitab mil sakdi hai...
@sukhjindersingh4446
@sukhjindersingh4446 Жыл бұрын
Mai ek Assamese language too Hindi vich translation kiti hoyi book paddi c jis vich Luna di v thodi jhi story c ki oh Tantra Vidya di mahir c te Assam too c te os ne Raja Salakram nu tantar Vidya nal hi Assam bulaya c
@170785ify
@170785ify 6 ай бұрын
Je tusi urdu read kar lende ho te please Bushra Rehman di novel kis mod pe mile ho. Jrur sunana
@deepdhillhon5703
@deepdhillhon5703 7 ай бұрын
Boht dhanyawad ji🙏
@kulwindrgillkindagill
@kulwindrgillkindagill Жыл бұрын
😢
@Punjabmod
@Punjabmod 3 ай бұрын
Aj kal de jwak nu Ena glaan di koi samaj nahi
@Cpicstv
@Cpicstv 6 ай бұрын
@LovejeetSingh-cw3cw
@LovejeetSingh-cw3cw 2 ай бұрын
Hello
@jatinbhullar3845
@jatinbhullar3845 Жыл бұрын
Can you please post whole story plz
@DrRuminderjohal
@DrRuminderjohal Жыл бұрын
Here it the link to the complete book: kzbin.info/aero/PL-D5RUWpO-vs1PrnufKSfJncnt9CUILzG
@jatinbhullar3845
@jatinbhullar3845 Жыл бұрын
It’s only 8 page story ?
@DrRuminderjohal
@DrRuminderjohal Жыл бұрын
Here is the link to the complete book: kzbin.info/aero/PL-D5RUWpO-vs1PrnufKSfJncnt9CUILzG
@kashmirasingh310
@kashmirasingh310 5 ай бұрын
Kri vishppyet nhi
@manishergill6217
@manishergill6217 6 ай бұрын
Paash v c
@jaspreetsingh-rg4lz
@jaspreetsingh-rg4lz 2 ай бұрын
❤❤❤
@GaganDeep-gu4jq
@GaganDeep-gu4jq 12 күн бұрын
99.9% IMPOSSIBLE
00:24
STORROR
Рет қаралды 31 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Maharani Jindan By Sohan Singh Seetal Dhadi | Punjabi AudioBook | Gurjant Singh Rupowali | Jind Kaur
3:00:18
Punjabi Audio Books Gurjant Singh Rupowali
Рет қаралды 130 М.
Quiet Night: Deep Sleep Music with Black Screen - Fall Asleep with Ambient Music
3:05:46
osho talks
39:44
Osho journey
Рет қаралды 1,8 МЛН
99.9% IMPOSSIBLE
00:24
STORROR
Рет қаралды 31 МЛН