ਲੋ ਜੀ ਸੋਨੀ ਦੀ ਹੋਈ ਬਾਪੂ ਸੁਰਜੀਤ ਸਿੰਘ ਨਾਲ ਲੜਾਈ ਕੰਮ ਹੱਥੋਂ ਪਾਈ ਤੱਕ ਪਹੁੰਚ ਗਿਆ ਸੀ…

  Рет қаралды 122,101

Pal Kharoud

Pal Kharoud

Күн бұрын

Пікірлер: 333
@GurjeetSingh-ux4dx
@GurjeetSingh-ux4dx Жыл бұрын
ਸੋਨੀ ਬਾਈ ਰੱਬ ਦਾ ਭਗਤ ‌ਹੈ‌ ਸਚੀਆਂ ਗੱਲਾ ਕਰਦਾ ਹੈ ਮੰਨ ਚ ਕੋਈ ਪਾਪ ਨਹੀ ਸੋਨੀ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
@DarshanSingh-qq9gh
@DarshanSingh-qq9gh Жыл бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰਖੇ ਭਰਾਵੋ ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਦਾ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਵੀਰ ਜੀ ਨੂੰ ਤੇਪੂਰੀ ਟੀਮ ਨੂੰ ❤
@SatnamSingh-kw6zk
@SatnamSingh-kw6zk Жыл бұрын
ਵੀਰ ਜੀ ਸੋਨੀ ਬਹੁਤ ਵਧੀਆ ਗਲਾ ਕਰਦਾ ਏ ਗਲ ਬਹੁਤ ਨਾਲ ਦਿੰਦਾ ਸੋਨੀ ਬਾਪੂ ਵਾਲੀ ਗਲ ਨਾਲ ਗਿਆ ਬਹੁਤ ਹਾਸਾ ਆਇਆ ਵੀਰੇ ਸਲੂਟ ਏ ਤੁਹਾਨੂੰ ਰਬ ਨਾਲ ਜੁੜ ਗਿਆ ਸੋਨੀ ਵੀਰ
@balbirsakhon6729
@balbirsakhon6729 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@narinderkumar4574
@narinderkumar4574 Жыл бұрын
ਬਾਪੂ ਜੀ ਤੇ ਸੋਨੀ ਵੀਰਾ ❤ ਕਿੰਨੇ ਪਿਆਰੇ ਲਗਦੇ ਪਏ ਜਿਉਂਦੇ ਰਹੋ ਪਾਲ ਵੀਰੇ ❤ ਨੀਸ਼ਬਦ ਆ ਮੈ ਥੋਡੀ ਤਰੀਫ ਕਰਾ ਮੇਰੀ ਐਨੀ ਔਕਾਤ ਨਹੀਂ ❤
@sunnygill909
@sunnygill909 Жыл бұрын
ਸੰਗਾਕਾਰਾ ਨੇ ਸਹੀ ਦੋ ਕੱਪ ਜਿਤਾੲੇ ਸੀ ਬਹੁਤ ਹੀ ਸਿਅਾਣਾ ਸੋਨੀ ਵੀਰ
@narinderkumar4574
@narinderkumar4574 Жыл бұрын
ਵੀਰੇ ਕੱਟੂ ਵੀਰੇ ਨੂੰ ਵੀ ਦਿਖਾ ਦੋ ਦਰਸ਼ਨ ਕਰਨੇ ਹੈ ਬਈ ਦੇ ❤
@bindagill9004
@bindagill9004 Жыл бұрын
ਬਾਈ ਜੀ ਸੋਨੀ ਵੀਰ ਦੀਆਂ ਗੱਲਾਂ ਚ ਗਹਿਰਾਈ ਬਹੁਤ ਜਿਆਦਾ 💕💕💕🙏🏻🙏🏻
@narinderkumar4574
@narinderkumar4574 Жыл бұрын
ਸੋਨੀ ਵੀਰੇ love you ਟਰੱਕ ਭਰ ਕੇ ❤
@gursidhu895
@gursidhu895 Жыл бұрын
ਵਹਿਗੁਰੂ ਜੀ ਕਿਰਪਾ ਕਰੋ ਜੀ ਸਾਰੇ ਵੀਰਾ ਤੇ ਸਾਰੇ ਵੀਰ ਠੀਕ ਹੋ ਕੇ ਆਪਨ੍ਹਾ ਜੀਵਨ ਸਹੀ ਬਤੀਤ ਕਰਨ, ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@karamjitkaur9145
@karamjitkaur9145 Жыл бұрын
ਵੀਰ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲਗਦਾ
@kiranNagi6569
@kiranNagi6569 Жыл бұрын
Soni veer di Puri charhi aa ji ,,, waheguru ji mehar bhreya hath rkhna sab te,,, 🙏🏻🙏🏻🙏🏻🙏🏻🙏🏻🙏🏻
@Pawandeepdeol
@Pawandeepdeol Жыл бұрын
Ajj Harwinder veer nu bolde sun k bhut Khushi hoi. Ehne bolna v band karta c😢😢😢😢. Waheguru ji mere veer te mehar karna jaldi.
@gurjitsingh8990
@gurjitsingh8990 Ай бұрын
ਪਾਲ ਵੀਰ ਜੀ ਸੋਨੀ ਵੀਰਾ ਰੱਬ ਦਾ ਭਗਤ ਹੈ ਬਹੁਤ ਸੋਹਣੀਆਂ ਗੱਲਾਂ ਕਰਦਾ ਪਰਮਾਤਮਾ ਹਮੇਸ਼ਾ ਇਹਨੂੰ ਚੜ੍ਹਦੀ ਕਲਾ ਚ ਰੱਖੇ
@gaggishahpuria3693
@gaggishahpuria3693 Жыл бұрын
ਕ੍ਰਿਕਟ ਦੀ ਬਹੁਤ ਜਾਣਕਾਰੀ ਆ ਵੀਰ ਨੂੰ,,,ਬਿਲਕੁਲ ਸਹੀ ਦਸ ਰਿਹਾ ਏ ।ਸੋਨੀ ਵੀਰ, ਬਾਬਾ ਮੇਹਰ ਕਰੇ ਜੀ,
@ParamjitSingh-ug3lc
@ParamjitSingh-ug3lc Жыл бұрын
ਸੋਨੀ ਬਹੁਤ ਚਿਰ ਬਾਦ ਦੇਖਿਆ, ਸੋਨੀ ਨੂੰ ਬਹੁਤ ਗਿਆਨ ਹੈ, ਬਹੁਤ ਹਸਾਇਆ ਸੋਨੀ ਨੇ😅😅😅😅😅
@25536
@25536 Жыл бұрын
Pal vir bahut shukria soni vir nal mulakat krvai waheguru sda chardi kla wich rakhe sadian sansthava nu jo tuhade tra sangta di seva kr rahia ne te sangt vi dil nal sath de rahi he
@rupinderpalsingh369
@rupinderpalsingh369 Жыл бұрын
ਕਿੱਡੀ ਤਕੜੀ ਗੱਲ ਕਹੀ ਕਿ ਜ਼ਿੰਦਗੀ ਦੀ ਗੱਡੀ ਪਲਟ ਜਾਂਦੀ ਐ 👍
@balbirsakhon6729
@balbirsakhon6729 Жыл бұрын
ਸੋਨੀ ਵੀਰੇ ਤੈਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@SmartScope289
@SmartScope289 Жыл бұрын
Thanks baba g Soni naal galah krn lyi
@p.sstudiorjp8288
@p.sstudiorjp8288 Жыл бұрын
ਪਾਲ ਵੀਰੇ ਰੱਬੀ ਰੂਪ ਤਾਂ ਤੁਸੀ ਵੀ ਹੋ ਇਕ ਦਿਨ ਮੈਂ ਫੇਸਬੁੱਕ ਤੇ ਵੀਡਿਉ ਦੇਖੀ ਜਿਸ ਵਿਚ ਕੁਝ ਲੋਕ ਪਾਲ ਵੀਰੇ ਥੋਨੂੰ ਤੇ ਮਿੰਟੂ ਨੂੰ ਗ਼ਲਤ ਬੋਲ ਰਿਹੈ ਸੀ ਕੇ ਪੈਸੇ ਇਕੱਠੇ ਕਰਦੇ ਮਨ ਦੁਖੀ ਹੋਇਆ ਹੋਰ ਦੁਖੀ ਤਾਂ ਹੋਇਆ ਜਦੋਂ ਮੈ comnt, ਪੜ੍ਹੇ ਲੋਕ ਲਈ ਲਗ ਆ ਜੀ ਵਾਹਿਗੁਰੂ ਜੀ ਆਪ ਥੋਡੇ ਤੋ ਸੇਵਾ ਲ ਰਿਹੈ ਨੇ ਬਸ ਲੋਕਾ ਦੀ ਪਰਵਾਹ ਨਾ ਕਰਿਓ ਆਪ ਜੀ ਬਹੁਤ ਵਧੀਆ ਕੰਮ ਕਰ ਰਿਹੈ ਹੋ ਮੈਨੂ ਤਾਂ ਦੋਨੋ ਵੀਰਾ ਚ ਰੱਬ ਦਿਖਦਾ ਬਸ ਵਾਹਿਗੁਰੂ ਜੀ ਆਗੇ ਅਰਦਾਸ ਸਾਰੇ ਵੀਰ ਜਲਦੀ ਠੀਕ ਹੋਣ ਸਾਰੇ ਪੰਜਾਬੀ ਚੜਦੀਕਲਾ। ਵਿਚ ਰਹਿਣ ਵਾਹਿਗੁਰੂ ਸਭ ਦਾ ਭਲਾ ਕਰਯੋ ਜੀ
@satnamsinghsatnam7010
@satnamsinghsatnam7010 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਚੜਦੀ ਕਲਾ ਚ ਰੱਖਣ 👏👏👏
@Ran-rj1sy
@Ran-rj1sy Жыл бұрын
ਸਾਹਿਬ ਮੇਰਾ ਮਿਹਰਬਾਨ। 🙏🙏🙏🙏
@gurtejsingh9404
@gurtejsingh9404 Жыл бұрын
🙏🙏🙏🙏🙏
@balwinderkaur8933
@balwinderkaur8933 Жыл бұрын
ਸੋਨੀ ਵੀਰ ਤੇ ਪਾਲ ਵੀਰ ਦੀ ਵਹਿਗੁਰੂ ਜੀ ਲੰਮੀ ਉਮਰ ਕਰਨ ਤੇ ਹਰ ਖੁਸ਼ੀ ਦੇਣ
@Rider..p_r_i_n_c_e
@Rider..p_r_i_n_c_e Жыл бұрын
Waah ji❤❤🫡ਵਾਹਿਗੁਰੂ ਜੀ🙏
@shubhpandey763
@shubhpandey763 Жыл бұрын
वाहेगुरु वाहेगुरु वाहेगुरु वाहेगुरु जी🙏🙏🙏🙏😇😇❤️❤️❤️❤️😇😇🙏🙏🙏🙏
@yadwindersingh9123
@yadwindersingh9123 Жыл бұрын
Waheguru ji 🙏🙏
@lovelyghuman8232
@lovelyghuman8232 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@yadwindersingh9123
@yadwindersingh9123 Жыл бұрын
Bai Sony pal Veera 🙏🙏🙏
@sunnygill909
@sunnygill909 Жыл бұрын
ਹੀਰਾ ਬੰਦਾ ਸੋਨੀ ਵੀਰ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ,,ਸੋਨੀ ਬਹੁਤ ਸਿਅਾਣਾ ਤੇ ਹੀਰਾ
@RoseMartin-oq5ce
@RoseMartin-oq5ce 5 ай бұрын
ਸੋਨੀ ਵੀਰ ਬਹਤ ਵਧੀਅ। ਹਨ ਰਬ ਇਨ। ਨੂ ਪਰਮੇਸ਼ੁਰ ਬ ਹਤ ਤਰਕੀ ਦੇ
@jasbirkauruppal3673
@jasbirkauruppal3673 Жыл бұрын
Soni is lucky to meet shaheed bhagat Singh's mamaji. Ty veerji
@gurmailbenipal918
@gurmailbenipal918 Жыл бұрын
ਸ਼ੇਰ ਪੰਜਾਬ ਦਾ ਸੋਨੀ ਪੁੱਤਰ ਵਾਹਿਗੁਰੂ ਜੀ ਸੋਨੀ ਨੂੰ ਚੜਦੀਕਲਾ ਬਖਸ਼ੇ
@GdhdhDjdhd
@GdhdhDjdhd 5 ай бұрын
❤❤ਸੋਨੀ ਸੋਨੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇਖਦਾ ਹੈ ❤❤
@shindadhillon1690
@shindadhillon1690 Жыл бұрын
Guruvo appa aa soch rahe k banda da dimag thik nai.. asaalch soni paa duniyavi semj di duniya to aage lang giya jithe oo pura maza lain dya uss da . Khush dil ❤
@Pardeeps397
@Pardeeps397 Жыл бұрын
Baba ji sachi Soni veer ne dil khush krta ji ❤
@sukhdevsaini2126
@sukhdevsaini2126 Жыл бұрын
ਜੱਟਾਣੇ ਵਾਲੇ ਵੀਰਾਂ ਨਾਲ ਵੀ ਫਤਿਹ ਸਾਂਝੀ ਕਰ ਲਿਆ ਕਰੋ 🙏
@HitikasVlogs
@HitikasVlogs Жыл бұрын
wha veer g bhout wadia lokha. to ta ik ik banda nai sai thang nal rakheya janda dhan ho veer tusi te dhan tuhadi sikhi tusi rab da duja roop oh 22 g bhout wadia galan karda soni veer
@kkaur688
@kkaur688 Жыл бұрын
Soni putt bahut bahut ashirvad beta khush rho beta
@harparneetdhaliwal6222
@harparneetdhaliwal6222 Жыл бұрын
veerji sony bahut rangi rooh aa ehne jo daseya andar waheguru chalda c oh andar anhad shabad chalde hunde ne eh bahut uchi awastha hundi aa rabb nu milan di. Simran jado karde aa waheguru da ohdo eh awasthava prapat hundia
@surindergarg-lq9np
@surindergarg-lq9np Жыл бұрын
Nice.brother.waheguru.mehar.kare
@virendergill5621
@virendergill5621 Жыл бұрын
22 nu pyar karn wale like karo ji❤
@Zeeshan-7635
@Zeeshan-7635 6 ай бұрын
Soni great love from pakistan taxila hassan abdal paja sahab
@brarmedia7811
@brarmedia7811 Жыл бұрын
Saf dil banda soni veer waheguru kirpa karn soni veer te❤
@Sukh_kaur17
@Sukh_kaur17 Жыл бұрын
Skoon mil gya soni veer di video dekh k
@nishandhillon4737
@nishandhillon4737 Жыл бұрын
ਪਰਮਾਤਮਾ ਤੁਹਾਨੂੰ ਖੁਸ਼ ਰਖੇ
@SanjayRawat-b4d
@SanjayRawat-b4d Жыл бұрын
Soni d paa ji soooo good nd cute 👍👍👍from uttrakhand
@pbproperty783
@pbproperty783 Жыл бұрын
ਆਪਣਾ ਸੋਨੀ ਵੀਰ ਨੇ ਕਾਢ ਕੱਢਤੀ ਚੋਰ ਫੜਨ ਦੀ 😂 ਸਮਝੋ ਸਮਝੋ ਸੈਂਟ ਨਾਲ ਹੁੱਣ ਆਪਾਂ ਬੰਦਾ ਫੜ ਲਿਆ ਕਰਨਾ ਕਾ ਝੂਠ ਬੋਲਦਾ ਜਾਂ ਸੱਚ 😍 Love you ਆ ਸੋਨੀ ਵੀਰ ❤❤❤
@raobabarrajput3046
@raobabarrajput3046 Жыл бұрын
sonny virry love u hogeya tenu from pakistan ❤❤😂😂😂😂
@AffectionateDachshund-iz8uf
@AffectionateDachshund-iz8uf Жыл бұрын
Soni bohot badiya gallan karda waheguru chadhi kala ch rakhe
@BalveerSingh-i6g
@BalveerSingh-i6g Жыл бұрын
ਵੀਰ ਜੀ ਪੁਠੀਆਂ ਸ਼ਰਟਸ ਪੌਣ ਵਾਲੇ ਵੀਰਾਂ ਨੂੰ ਪਹਿਲਾਂ ਈ ਪੁੱਠੀਆਂ ਸ਼ਰਟਾਂ ਪਵਾਦਿਆ ਕਰੋ ❤ਫੇਰ ਹੋ ਸਕਦਾ ਆਪਣੇ ਆਪ ਸਿਧੀਆਂ ਪਾਲਿਆ ਕਰਨ ❤😇
@KulwinderSingh-hk4xs
@KulwinderSingh-hk4xs Жыл бұрын
ਸੋਨੀ ਵੀਰ ਰੱਬੀ ਰੂਹ ਹੈ ਬਹੁਤ ਹੀ ਵਧੀਆ ਸਿਆਣੀਆਂ ਗੱਲਾਂ ਵੀ ਕਰਦਾ ਹੈ ਪ੍ਰਮਾਤਮਾ ਦੀ ਕਿਰਪਾ ਹੋ ਗਈ ਹੈ ਬਹੁਤ ਜਲਦੀ ਠੀਕ ਹੋ ਜਾਵੇਗਾ ਬਹੁਤ ਪਿਆਰੀਆਂ ਗ
@Jasmine007-l8w
@Jasmine007-l8w Жыл бұрын
Waddi sari umar howe soni de🙏🙏🙏
@gurusharanpalsinghrandhawa6069
@gurusharanpalsinghrandhawa6069 Жыл бұрын
Waheguru Ji Ka Khalsa Waheguru Ji Ki Fateh 🌹🌹
@Maninder343
@Maninder343 4 ай бұрын
Waheguru ji tuhada har madan fateh kre pal veer ji te pal veer ji di team da
@DSP5657
@DSP5657 Жыл бұрын
old memory bhut achi ha bhai ki sab yad na
@BalkarSingh-dc1oq
@BalkarSingh-dc1oq Жыл бұрын
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@RoseMartin-oq5ce
@RoseMartin-oq5ce 5 ай бұрын
Sony veer very good God bless Every day vahy guru ji tadrusti daay
@syedhamedmahek1034
@syedhamedmahek1034 Жыл бұрын
Wahe guru ji ka khalsa wahe guru ji ke fatah soni bhai kafi din baad
@jasbirkauruppal3673
@jasbirkauruppal3673 Жыл бұрын
Soni veerji is always on top of the world
@kushaldeepchaujar3402
@kushaldeepchaujar3402 Жыл бұрын
मजा आ गया कितना प्यारा लड़का है सोनी. और बहुत हसी आयी. सब इसके पास बैठना चाहेंगे.. दिल खुश करता
@Jhandu__sing
@Jhandu__sing Жыл бұрын
sent nal pta lag janda 😂😂😂😂 wah oye sony veere❤❤
@kushaldeepchaujar3402
@kushaldeepchaujar3402 Жыл бұрын
Sony i love you.. Meri bhagwan se prathna hai ke tusi poora theek ho jaayo aur hamesha khush raho
@tarunsharma8587
@tarunsharma8587 Жыл бұрын
Shiv Om . Om Namah Shivaaye 🙏
@SamSam-bb8ui
@SamSam-bb8ui Жыл бұрын
❤❤Waheguru mehar Karan sab te 🙏🏻🙏🏻
@SurjeetSingh-ff7is
@SurjeetSingh-ff7is Жыл бұрын
Sahib mera meherban 🙏🙏🙏
@jagdeepbrar8544
@jagdeepbrar8544 Жыл бұрын
ਬਾਈ ਪਾਲ ਸਿੰਘ ਖਰੌੜ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤❤
@shubhpandey763
@shubhpandey763 Жыл бұрын
सनी पाजी की गल सच्ची है😂😂🥰🥰🙏🙏🙏🙏 सनी पाजी थोड़ा थोड़ा करके ठीक हो रहे है🙏🙏😇❤️😇🙏🙏 बहुत अच्छा लगा देख कर🙏🙏🙏🙏🙏
@BaljeetSingh-pf4qw
@BaljeetSingh-pf4qw Жыл бұрын
Pyar pari sat sari kal ji rab Rakha up to pilibhit Wale
@SoniaSharma-wh8sb
@SoniaSharma-wh8sb Жыл бұрын
Veer ji kuch ta lafz mile meinu jina naal mein tuhadi sifat kr ska pr nhi mil rhe veer ji...Baba Nanak tuanu lambi umar dve veer ji.
@deepsaman4505
@deepsaman4505 Жыл бұрын
ਬਾਈ ਸੋਨੀ ਜਿਹਾ ਦੁਨੀਆਂ ਤੇ ਕੋਈ ਇਨਸਾਨ ਨਹੀਂ ਹੋਣਾ
@virendergill5621
@virendergill5621 Жыл бұрын
Waheguru ji
@omkarsinghvirkjatt3942
@omkarsinghvirkjatt3942 Жыл бұрын
Waheguru ji 🙏
@syedtauseefhaider7968
@syedtauseefhaider7968 Жыл бұрын
Great work you are doing sardar g from pak
@hardeepkaur6095
@hardeepkaur6095 Жыл бұрын
Wahegurujl waheguru wahegurujl wahegurujl wahegurujl
@manjitkaur7048
@manjitkaur7048 Жыл бұрын
God bless u brother ❤🙏🙏🙏🙏
@shahbazkhan1717
@shahbazkhan1717 Жыл бұрын
Love u Soni I am form Pakistan and I am in Dubai always see him I am happy
@Jasmine007-l8w
@Jasmine007-l8w Жыл бұрын
Dilo pyar ae soni veer nu
@BalrajSingh-sr6fv
@BalrajSingh-sr6fv Жыл бұрын
ਵਾਹਿਗੁਰੂ ਜੀ 🙏🙏😂😂😂
@NirmalSingh-fr2su
@NirmalSingh-fr2su Жыл бұрын
Sony bai zindabad 🙏🙏🙏
@raviharmansandhu8698
@raviharmansandhu8698 Жыл бұрын
Sony veer diya gla ch bht suaad aaunda .jeonda reh bai sony..te pal veer
@BaljinderJawanda
@BaljinderJawanda Жыл бұрын
Wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji
@vishalbanga9777
@vishalbanga9777 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻❤️
@kashbilan8924
@kashbilan8924 Жыл бұрын
Waheguru ji mehar karo
@RChandeok
@RChandeok 2 күн бұрын
Asy soninu bahot piar kardewa 🤲🏻☝🏻🪯🙏🏻🙏🏻♥️😘😘🇩🇪
@DABA_PIND
@DABA_PIND Жыл бұрын
Bai ji tuc samane aw si ik din apa nehr de kol mile si love you veer ❤
@gurpreetsuman503
@gurpreetsuman503 4 ай бұрын
Waheguru jii mehr krn Soni veere jma dil da saff 🙏🙏🙏🙏
@Pawandeepdeol
@Pawandeepdeol Жыл бұрын
Veer waheguru ji tuhnu chardi kala ch rakhe
@harmanko9ib
@harmanko9ib 2 ай бұрын
Soni praa Allha pak tno jaldi thk kar dy 🇵🇰🇵🇰🇵🇰
@86146usman
@86146usman Ай бұрын
Love You Sardar G ❤ 12:52
@PrabhDhaliwal956
@PrabhDhaliwal956 Жыл бұрын
Waheguru g tandrustia bakshan veer nu
@bablachahal2365
@bablachahal2365 Жыл бұрын
Wmk sab te 🙏
@SukhjiderDhaliwal
@SukhjiderDhaliwal 9 ай бұрын
❤❤❤❤ Waheguru Waheguru Ji Waheguru Waheguru Waheguru
@amazingvideos7439
@amazingvideos7439 6 ай бұрын
Me beta pakistan se hon or har vidio ko laik karti hon.. 🤲
@NuMi-c9o
@NuMi-c9o Жыл бұрын
Waheguru waheguru waheguru ji
@baljindersingh4504
@baljindersingh4504 Жыл бұрын
Waheguru g waheguru g
@RChandeok
@RChandeok 2 күн бұрын
Sony bahot chnga munda we 🪯🙏🏻🙏🏻♥️😘😘
@HoneySakhi
@HoneySakhi Жыл бұрын
🙏🙏🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🙏🙏
@manjiderchahal6383
@manjiderchahal6383 Жыл бұрын
Waheguru ji 🙏🙏👍❤️
@pawansyoran-pu8tl
@pawansyoran-pu8tl Жыл бұрын
Waheguru ji. Waheguru ji
@gurvindertinna101
@gurvindertinna101 2 ай бұрын
Waheguru ji 🙏 sirsa haryana india 🙏 🕉 🇮🇳
@agampalsingh860
@agampalsingh860 8 ай бұрын
Waheguru ji waheguru ji waheguru ji waheguru ji mehar Karo ji
БАБУШКА ШАРИТ #shorts
0:16
Паша Осадчий
Рет қаралды 4,1 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Ful Video ☝🏻☝🏻☝🏻
1:01
Arkeolog
Рет қаралды 14 МЛН
БАБУШКА ШАРИТ #shorts
0:16
Паша Осадчий
Рет қаралды 4,1 МЛН