ਲੋਕਾ ਦਿਆ ਧੀਆ ਨੂੰ ਬਦਨਾਮ ਨਾ ਕਰੋ || Bhai Ranjit Singh Dhadrian Wale

  Рет қаралды 12,486

Shabad Vichar

Shabad Vichar

Күн бұрын

Пікірлер: 60
@OnkarSingh-m8x
@OnkarSingh-m8x 3 күн бұрын
ਬਾਬਾ ਜੀ ਬਹੁਤ ਵਧੀਆ ਜਬਾਬ ਧਨਵਾਦ ਜੀ
@OnkarSingh-m8x
@OnkarSingh-m8x 3 күн бұрын
ਬਾਬਾ ਰਣਜੀਤ ਸਿੰਘ ਜੀ ਸਲੂਟ
@BootaLalllyan-no6bu
@BootaLalllyan-no6bu 2 күн бұрын
ਭਾਈ ਸਾਹਿਬ ਜੀ ਨੂੰ ਸਲੂਟ ਕਰਦੇ ਹਾਂ ਜੀ ਹਰ ਇਨਸਾਨ ਨੂੰ ਇਜ਼ਤ ਦਿਓ ਇਹ ਬਾਬੇ ਧਾਰਮਿਕ ਕਪੜੇ ਪਾਂ ਕੇ ਲੋਕਾ ਦੇ ਸਿਰਾਂ ਤੇ ਬੈਠੇ ਨੇ ਭਾਵਨਾ ਦੇਖੋ ਜੀ 💯🙏
@RamShyam-bp3ru
@RamShyam-bp3ru 20 сағат бұрын
Wah baba ji wah you great 🎉🎉🎉🎉🎉 waheguru waheguru waheguru ji
@RockTalwandi
@RockTalwandi 12 сағат бұрын
ਰਣਜੀਤ ਬਾਬਾ ਜਿੰਦਾਬਾਦ ❤❤❤❤❤❤👌👌👌👌👌
@RajwinderSingh-lc4jv
@RajwinderSingh-lc4jv 2 күн бұрын
🙏 ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤👍👍👍👍👍
@Lovenature-nt8zm
@Lovenature-nt8zm 3 күн бұрын
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
@GurmitSingh-jq4ot
@GurmitSingh-jq4ot 3 күн бұрын
Bhai ranjit singh dhadrian wale ❤❤❤❤❤❤
@Naharsingh-c2n
@Naharsingh-c2n 3 күн бұрын
ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏
@baljitsingh8757
@baljitsingh8757 2 күн бұрын
Baba ji ! ਕਿਰਤ ਕਿੱਥੋਂ ਆਗਈ ਜੀ ਵਿਚੱ ਬੀਬਾ ਜੀ ਨੇ ਨੰਗੇਜ ਦੀ ਗੱਲ ਕੀਤੀ ਜੇ ਨਾ ਕੇ ਸੱਚੀ ਸੁੱਚੀ ਕਿਰਤ ਕਰਨ ਦੀ baba ਤੁਸੀਂ ਨਾ ਬਾਜਾ ਬਜਾਓ ਜੀ ਜਾ ਕੇ ਜੀਨ ਪਾ ਕੇ ਉਹਨਾਂ ਨਾਲ ਨੱਚੋ ਜੀ ਨੜਗੱਜ always ਮਾੜਾ ਜੇ ਪਰ ਸਿੱਟੇ ਵੀ ਗਲਤ ਨਿਕਲ ਦੇ ਜੇ ਹੁਣ America ਚ ਚੀਕਾ ਪਾਦੀਆ ਨੰਗੇਜ ਵਾਰੇ ਵਿੱਚੋਂ ਕੌਈ ਖੁਸ਼ ਨਹੀਂ ਜੀ ਅਸੀ ਨੰਗੇਜ ਵਾਲੀਆ ਨਾਲ ਵੀ ਗੱਲ ਕਰਦੀ ਹੈ ਜੀ ਪਰ ਚੀਕਾਂ ਮਾਰਦੀਆਂ ਵਿੱਚੋਂ ਬਾਬਾ ਢੱਡਰੀਆਂ ਵੀਲੇ 🙏
@kaurbalwinder7538
@kaurbalwinder7538 2 күн бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@JATINDERSINGH-gx8nk
@JATINDERSINGH-gx8nk 3 күн бұрын
Bhai ranjit singh ji 👍
@JagdishSingh-t1i
@JagdishSingh-t1i 2 күн бұрын
ਵਾਹ ਜੀ ਭਾਈ ਸਾਹਿਬ ਜੀ ਚੜ੍ਹਦੀ ਕਲਾ ਜੀ
@balwindersingh-nz2hm
@balwindersingh-nz2hm 2 күн бұрын
ਦਲੇਰ ਕੌਰ ਗਲਤ ਨਹੀਂ ਬੀਬੀਆਂ। ਗੰਦ ਨਾਂ ਕਹੋ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਹੁਤ ਵਧੀਆ ਗੱਲ ਕੀਤੀ। ਸੱਚ ਦੇ ਪ੍ਰਚਾਰ ਦਾ ਅਸਰ ਨੌਜਵਾਨ ਗੁਰੂ ਵਾਲੇ ਬਣੇ। ਢੱਡਰੀਆਂ ਵਾਲੇ ਸੱਚੇ ਅਤੇ ਸਹੀ ਪ੍ਰਚਾਰਕ ਹਨ। ਉਸਦੀ ਰੀਸ ਕਰੋ ਦਲੇਰ ਕੌਰ ਜੀ
@ravjotdhillon1362
@ravjotdhillon1362 2 күн бұрын
Very nice speech baba ji
@GurvinderSingh-e5s
@GurvinderSingh-e5s 2 күн бұрын
Great personality Great parchark bhai sahib ji dhadrian wale 👌🏻👌🏻👌🏻🥰🥰🥰🥰🥰🥰🥰🥰🥰🙏🏻🙏🏻🙏🏻🙏🏻🙏🏻
@ਪੰਜਾਬ-ਪੰਜਾਬ
@ਪੰਜਾਬ-ਪੰਜਾਬ 2 күн бұрын
ਰਣਜੀਤ ਸਿੰਘ ਨੂੰਹ ਸੁਣੋ🎉
@kaurbalwinder7538
@kaurbalwinder7538 2 күн бұрын
Waheguru Ji Waheguru Ji Waheguru Ji Waheguru Ji
@harbhajankhalsa4037
@harbhajankhalsa4037 2 күн бұрын
Very nice baba ji good 💯
@jagsirsinghjagsir8518
@jagsirsinghjagsir8518 3 күн бұрын
ਬਹੁਤ ਵਧੀਆ ਵਿਚਾਰ ਬੀਬੀ ਦਲੇਰ ਕੌਰ ਖਾਲਸਾ ਜੀ
@harbhajankhalsa4037
@harbhajankhalsa4037 2 күн бұрын
ਬੀਬੀ ਦਲੇਰ ਕੌਰ ਜੀ, ਗਲਤ ਨਾ ਬੋਲ ਬੀਬੀਆਂ ਨੂੰ। ਭਾਈ ਰਣਜੀਤ ਸਿੰਘ ਦੇ ਵਿਚਾਰ ਸੁਣੋਂ, 25 ਸਾਲ ਪ੍ਰਚਾਰ ਕਰਨ ਵਾਲੇ ਬਿੱਲਕੁਲ ਸਹੀ ਰਾਹ ਦੱਸਦੇ ਹਨ। 10 ਲੱਖ ਪ੍ਰਾਣੀ ਅੰਮ੍ਰਿਤਪਾਨ ਕਰ ਗਿਆ ਰਣਜੀਤ ਸਿੰਘ ਦੇ ਵਿਚਾਰ ਸੁਣਕੇ। ਬਿਨਾਂ ਲਾਲਚ ਤੋਂ ਦੀਵਾਨ ਲਾਉਣ ਵਾਲੇ ਢੱਡਰੀਆਂ ਵਾਲੇ। ❤❤
@Mandeep-ji2rf
@Mandeep-ji2rf 2 күн бұрын
Waheguru ji ❤
@surenderpunjabivirsa1149
@surenderpunjabivirsa1149 2 күн бұрын
Sahi gal a ji
@pawanjitsingh3228
@pawanjitsingh3228 2 күн бұрын
suny lyon v theek hai baba ji oh v punjab di hai 😢😢😢
@jaswantsingh-xj6dk
@jaswantsingh-xj6dk 3 күн бұрын
ਭਾਈ ਸਾਹਿਬ ਆਪ ਵੀ ਸੁਚੇਤ ਰਹੋ ਅੱਜ ਦੇ ਮੈਟਰ ਵਿੱਚ ਤੁਹਾਡੇ ਨਾਲ ਲੱਗੀਆਂ ਫੋਟੋਆਂ ਕੀ ਤੁਹਾਡੇ ਨਾਲ ਲੱਗਣ ਦੇ ਕਾਬਲ ਹਨ
@inderjitgurdaspur1360
@inderjitgurdaspur1360 3 күн бұрын
DHADRIAN WALA GREAT HAY TAY REHAN GAY
@JaswantSingh-l7v
@JaswantSingh-l7v 3 күн бұрын
❤, Babai bahut badhiya gana
@dalbirsingh8424
@dalbirsingh8424 2 күн бұрын
Sachai kol howe tan koyi kuje nhin kar sakda
@paramjeetbhambra5572
@paramjeetbhambra5572 2 күн бұрын
Very nice
@Ram.gahdia.005
@Ram.gahdia.005 3 күн бұрын
Bhai Ranjit Singh Dhadrian Wale prachar ke Changi
@inderjitgurdaspur1360
@inderjitgurdaspur1360 3 күн бұрын
BABA JE TUHADA SACH SABNU CHUBDA
@kashmiriraulia7255
@kashmiriraulia7255 3 күн бұрын
Goo bless you GIANI ji teach the lessons to all GURUNANK nam leva shad shan't,thanks.
@rajinderkaur7914
@rajinderkaur7914 Күн бұрын
ਬਾਬਾ ਤੂੰ ਆਪਣੇ ਬੱਚਿਆਂ ਨੂੰ ਏਹੀ ਸਿਖਿਆ ਸਿਖਾਈ
@SarbjitKaur-dy7oq
@SarbjitKaur-dy7oq 3 күн бұрын
❤good❤
@harmeshsingh4598
@harmeshsingh4598 3 күн бұрын
❤❤❤❤❤
@jagtarsingh4620
@jagtarsingh4620 3 күн бұрын
ਦਲੇਰ ਕੋਰ ਵੀ ਫੇਸਨ ਦੀ ਪੱਟੀ ਹੈ ਸੁਰਜ ਪ੍ਰਕਾਸ਼ ਦੀ ਚੇਲੀ ਹੋਰ ਇਸਦੇ ਪੱਲੇ ਕੱਖ ਨਹੀਂ
@kulwinder.Rana-xq3vu
@kulwinder.Rana-xq3vu 3 күн бұрын
ਭਾਈ ਸਾਹਿਬ ਜੇ ਤੁਹਾਡਾ ਦਿਲ ਸਿੱਖ ਕੁੜੀਆਂ ,ਬੱਚੀਆ ਜੋ ਪਬਲਿਕ ਪਲੇਟਫਾਰਮ ਤੇ ਜੋ ਗੁਰੂ ਜੀ ਵੱਲੋਂ ਬਖਸੈ ਕਕਾਰਾਂ ਵਿਚੋਂ ਕੜਾ ਜਾਂ ਮਾਲਾ ਲੋਹੇ ਵਾਲ਼ੀ ਪਾਕੇ ਅਦਨੰਗੀਆ ਹੋਕੇ ਕੇਸ ਖੁਲੈ ਛੱਡ ਕੇ ,ਗਾਣਿਆ ਤੇ ਨਾਚ ਕਰਦੀਆਂ ..!! ਭਾਈ ਜੀ ਤੁਹਾਨੂੰ ਇਹ ਕੰਮ ਲਗਦਾ ...? ਮਾਫ਼ ਕਰਿਓ, ਫ਼ਿਰ ਤੁਸੀ ਵੀ ਆਪਣੇ ਬੱਚਿਆਂ ਨੂੰ ਇਹ ਕੰਮ ਕਰਨ ਲਈ ਕਹੋਗੇ...?
@rajeevnagpal9793
@rajeevnagpal9793 3 күн бұрын
ਜਦੋਂ ਵੀ ਬੋਲਦੇ ਸੁਣਨਾ ਇਹਨੂੰ ਐਵੇਂ ਲਗਦਾ ਜਿਵੇਂ ਖੁਸਰਾ ਬੋਲਦਾ ਹੋਏ ਇਹਨੂੰ ਜੈਲਸੀ ਹੈ ਸੋਹਣਿਆ ਫੈਸ਼ਨ ਵਾਲੀ ਕੁੜੀਆ ਤੋਂ
@surenderpunjabivirsa1149
@surenderpunjabivirsa1149 2 күн бұрын
Chahe kuj v bolya par sahi bolya
@rajeevnagpal9793
@rajeevnagpal9793 2 күн бұрын
@surenderpunjabivirsa1149 ਭਾਈਸਾਹਿਬ ਨਹੀਂ ਢਾਡਣ ਨੂੰ ਕਿਹਾ
@SukhbirSingh-dh7bw
@SukhbirSingh-dh7bw 2 күн бұрын
Ki bolea kush v nahi bolea eh kurhian nu hawa denda​@@surenderpunjabivirsa1149
@ManjitSingh-hq5wn
@ManjitSingh-hq5wn 2 күн бұрын
ਹਰ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ
@rajeevnagpal9793
@rajeevnagpal9793 Күн бұрын
@ManjitSingh-hq5wn ਸ਼ਰਮ ਆਉਂਦੀ ਤੈਨੂੰ? ਇਹੋ ਗਲ ਢਾਡਣ ਨੂੰ ਕਹਿ ਜੋ ਕਲਾਕਾਰਾਂ ਨੂੰ ਕੰਜਰੀਆਂ ਦਸਨ ਲੱਗੀ ਓਵੀ ਕਿਸੇ ਦੀ ਧੀਆਂ ਬਹਿਣਾ ਨੇ। ਆ ਜਾਂਦੇ ਮਤਤਾ ਦੇਣ
@HardeepSingh-y3p8t
@HardeepSingh-y3p8t 2 күн бұрын
ਦਲੇਰੋਂ ਬਚਿੱਤਰ ਨਾਟਕ ਦਾ 65 ਨੰਬਰ ਚਰਿੱਤਰ ਪੜ੍ਹ ਲਈ ਤੈਨੂੰ ਪਤਾ ਲਗਜੁ ਗੰਧ ਕਿੱਥੇ ਹੈ। ਡੰਗਰ ਕਿਸੇ ਥਾਂ ਦੀ
@pawanjitsingh3228
@pawanjitsingh3228 2 күн бұрын
baba ea photo theek hai teri soch galt hai guru di gal karo bas
@Lakhwinder1443
@Lakhwinder1443 3 күн бұрын
ਜਿਹੜਾ ਗਲਤ ਹੈ ਉਹ ਗਲਤ ਹੈ ਬਾਬਾ ਬਾਣੀ ਪੜ ਪਹਿਲਾਂ ਜਿਥੇ ਲਿਖਿਆ ਸੋ ਕਿਉਂ ਮੰਦਾ ਅਖੀਏ ਜਿਤ ਜਮੇ ਰਾਜਾਨੁ ਓਥੇ ਇਹ ਵੀ ਲਿਖਿਆ ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਉ ਇਸਤਰੀ ਨੂੰ ਝੂਠੀ ਵੀ ਲਿਖਿਆ ਜੋ ਗਲਤ ਕਮ ਕਰਦੀ ਮੇਰੀ ਬਾਬੇ ਨਾਲ debate ਕਰਵਾਓ ਮੈਂ ਦੱਸਾਂ
@iqbalsingh3624
@iqbalsingh3624 3 күн бұрын
Eh Dalero khud ki ki nhi kardi Jimm Khana Hotala ch viha ch lehnga BAs dalle aa steja te jo bolde de ena de ghra ch Bilkul ulat karde te hunda
@khalsarajkivehoga.2602
@khalsarajkivehoga.2602 2 күн бұрын
mrjo apps c larke
@TarlochanSingh-w7g
@TarlochanSingh-w7g 2 күн бұрын
ਸਿਰਫ ਨੁਕਤਾ ਚੀਨੀ ਨਾ ਕਰੋ
@hirdeypalsingh5866
@hirdeypalsingh5866 3 күн бұрын
Bakamal de sare
@inderjitgurdaspur1360
@inderjitgurdaspur1360 3 күн бұрын
PUNJAB DA NAWA NAM NOTT KARO GHARAMCHAUDRAY DESH
@iqbalsingh3624
@iqbalsingh3624 3 күн бұрын
Eh delero khana hotala ch chave lehnga viha te pavé dujjya de bacchya nu salta fadave te khud da bhra SARNGI MALANG vajai janda ? Eh delero apni kurbani das deve
@JasbirSingh-vd7ww
@JasbirSingh-vd7ww Күн бұрын
Daler tere kol kihda gun
@inderjitgurdaspur1360
@inderjitgurdaspur1360 3 күн бұрын
PUNJAB DA NAWA NAM NOTT KARO GHARAMCHAUDRAY DESH
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
My scorpion was taken away from me 😢
00:55
TyphoonFast 5
Рет қаралды 2,7 МЛН
🔥LIVE NOW🔥 Radio Virsa Upgrade TV | 19 Jan 2025
4:15:08
Harnek Singh New Zealand
Рет қаралды 32 М.
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН