ਨਕਲੀ ਸਮਾਨ ਫੜਨ ਰੇਡਾਂ ਮਾਰਨ ਵਾਲੇ ਧਾਕੜ ਅਫ਼ਸਰ ਨੂੰ ਧਾਕੜ ਸਵਾਲ, ਗਰਮ ਹੋਇਆ ਮਾਹੌਲ

  Рет қаралды 15,621

Punjabi Lok Channel

Punjabi Lok Channel

Күн бұрын

Пікірлер: 65
@RohitSharma-yh8wf
@RohitSharma-yh8wf 5 сағат бұрын
ਇਹ ਗੱਲ ਸੱਚ ਆ , ਇਹਨਾਂ ਦੀ ਦਾਲ ਗਲੀ ਨਹੀ ਸਰਕਾਰਾਂ ਨਾਲ ਤਾਂ ਜਾਕੇ ਦਰ ਦਰ ਘੁਮੇ ਆਂਪਾਂ ਜਾਕੇ , ਜਦੋ ਮਹਿਕਮੇ ਚ ਕੰਮ ਕੀਤਾ , ਲਾਇਮ ਲਾਇਟ ਚ ਆਉਣ ਲਈ ਬਹੁਤੇਆਂ ਨੇ ਬਹੁਤ ਪਹਿਲਾਂ ਹੀ ਦੱਸ ਦਿੱਤਾ ਸੀ , ਇਹ ਜਨਾਬ ਸਿਆਸਤ ਚ ਆਉਣਗੇ 😅 . ਜੇਸੀ ਕਰਨੀ ਵੇਸੀ ਭਰਨੀ 🙏🏻
@KalaSerron
@KalaSerron 19 сағат бұрын
ਥੋੜਾ ਜਾ ਸਬਰ ਕਰੋ 20ਸਾਲ ਵਿਚ ਪੰਜਾਬ ਤੇ ਪੰਜਾਬੀ ਖਤਮ ਕਰ ਦਿੱਤੇ ਜਾਣ ਗ਼ਏ ਕੰਜਰ ਗ਼ਦਾਰ ਲੀਡਰਾਂ ਨੇ ਕਸ਼ਮੀਰ ਵਾਗ ਬਾਈ ਜੀ ਧੰਨਵਾਦ
@BALJEETSINGH-y5x
@BALJEETSINGH-y5x 17 сағат бұрын
ਹੌਸਲਾ ਨਾ ਛੱਡਿਓ ਗਲਤ ਬੰਦੇ ਨੇ ਤੁਹਾਡੇ ਨਾਲ ਗਲਤ ਕੀਤਾ ਜੋ ਸਹੀ ਸੀ ਉਹ ਹਜੇ ਵੀ ਤੁਹਾਨੂੰ ਦੇਖ ਰਹੇ ਹਨ
@AmandeepSingh-bu4wn
@AmandeepSingh-bu4wn 12 сағат бұрын
ਬਹੁਤ ਵਧੀਆ ਵਿਚਾਰ ਜ
@sarabjitSingh-vd2lz
@sarabjitSingh-vd2lz 3 сағат бұрын
ਬਾਈ ਥਲੀ ਜੀ ਬਹੁਤ ਵਧੀਆ ਵੀਡੀਓ ਹੈ ਜੀ। ਇਹ ਸਮਾਜ ਵਿਚ ਫੈਲੀਆਂ ਗੰਦ ਕੰਡਣ ਵਿਚ ਸਹਾਈ ਹੋਵੇਗੀ।
@RameshKumar-fr1vz
@RameshKumar-fr1vz 20 сағат бұрын
ਕੋਲੀ ਚੱਟਾਂ ਨਾਲ਼ ਰਲ਼ਕੇ ਸਵਾਦ ਲੈਣ ਗਿਆ ਸੀ ਪਰ ਅੱਗੇਓ ਕੋਲੀ ਚੱਕ ਲਈ ਫਿਰ ਚੱਟਣ ਦਾ ਮੋਕਾ ਹੀ ਨਹੀ ਸਗੋਂ ਬੁਹੇ ਤੋਂ ਪਾਸੇ ਜਾਂਣ ਹੀ ਨਹੀਂ ਦਿੱਤਾ ਚਲ ਚਲ ਓ ਚਲ ਪਰਾਂ ਹੈਨੀ ਕੋਲੀ ਕਾਲੀ ਟਾਪ ਲਾ ਇਥੋਂ ਵਢਾ ਇਮਾਨਦਾਰੀ ਦਾ ਗਿਆ ਤੇ ਆਇਆ ਕਿਥੋਂ ਤੇ ਕਿਵੇਂ ਬੋਲਿਆ ਗਿਆ ਸੀ ਸਾਨੂੰ ਦੱਸਦਾ ਇਮਾਨਦਾਰੀ ਕੀ ਹੁੰਦੀ ਹੈ ਚਲ ਓ ਚਲ ਕਿਉਂਕਿ ਇਹ ਹਿੰਦੁਸਤਾਨ ਹੈ ਜੀ ਹਿੰਦੁਸਤਾਨ ਹੈ ❤❤❤❤❤❤
@HardevsinghSihra-br2yy
@HardevsinghSihra-br2yy Сағат бұрын
ਮਸ਼ਹੂਰੀਆ,, ਬਹੁਤ,,,, ਜ਼ਿਆਦਾ ਹੈ ਜੀ,, ਗੱਲ ਸਮਝਣ ਦਾ ਟਾਈਮ ਨਹੀਂ,, ਰਹਿੰਦਾ,,,,, ਧੰਨਵਾਦ,,
@KalaSerron
@KalaSerron 19 сағат бұрын
ਥਲੀ ਸਾਬ ਲਵ ਯੂ ਪਰ ਜਾਰ ਕੀ ਗੱਲਾਂ ਕਰਦਾ ਨਹੀਂ ਬਾਈ ਜੀ ਧੰਨਵਾਦ
@JaswinderSingh-xc9zu
@JaswinderSingh-xc9zu 4 сағат бұрын
बहुत बढ़िया डॉक्टरसाहब जीके विचार बढ़िया इंसान के ऐसे ही विचार होते हैं l
@mssaulakh1718
@mssaulakh1718 Сағат бұрын
Great. Virg Guru. Nank. Ji. Aap. Tay. Maher. Karn❤
@KalaSerron
@KalaSerron 19 сағат бұрын
ਕੋਲੀ ਚੱਟ ਨਾ ਕਦੇ ਕਰਨ ਸਰਦਾਰੀਆ ਨੂੰ ਪਰ ਖਲੀ ਸਾਬ ਲਵ ਯੂ
@kindersingh9853
@kindersingh9853 11 сағат бұрын
❤❤❤❤❤
@saravjitkaur7580
@saravjitkaur7580 9 сағат бұрын
Good program 👍
@ManpreetSingh-l2x6n
@ManpreetSingh-l2x6n 14 сағат бұрын
Good honest man 💯
@PrabhjotSingh-yw7ft
@PrabhjotSingh-yw7ft 19 сағат бұрын
ਹਵਾ . ਪਾਣੀ ਨਸਾ ਪ੍ਰਵਾਸੀਆ ਦਾ ਪੰਜਾਬ ਵਿਚ ਧੜਾ . ਧੜ ਪ੍ਰਵਾਸ ਸਿਖਾ ਦੇ ਮਸਲੇ ਇਹ ਨ ਮਸਲੇ
@CharanjitSingh-wg3jj
@CharanjitSingh-wg3jj 7 сағат бұрын
Good interview.
@Gurtej.Singh22
@Gurtej.Singh22 8 сағат бұрын
ਥਾਲੀ ਗੁੱਡ ਸਵਾਲ ਸੀ ਪਰ ਬਾਕੀ ਸਾਬ ਗੱਲਾਂ ਬੇਕਾਰ ਜੀਆ ਲੱਗੀਆਂ
@kuldipdhak7972
@kuldipdhak7972 3 сағат бұрын
Dr Barbie Singh ji tusi intelligent person ho koi be ministery app te Kabul nahi Nikkili tusi job poori karni see retirement kar lainde 👍
@husanpreetsingh1380
@husanpreetsingh1380 12 сағат бұрын
Thali vir jindabad❤❤❤❤❤❤❤❤❤❤
@HardevsinghSihra-br2yy
@HardevsinghSihra-br2yy Сағат бұрын
ਹੁਣ ਤਾਂ,, ਜਗਦੀਪ ਸਿੰਘ ਥਲੀ,,੍ਹਵੀ ਤਾ,, ਸਰਪੰਚ ਬਣ ਗਿਆ ਹੈ ਜੀ,, ਡੀ,ਐਚ, ਓ, ਸਾਹਿਬ ਜੀ,, ਇਹ ਵੀ, ਤਾਂ ਸਿਆਸੀ,, ਹੋ ਗੲਏ
@SukhjinderSingh-ws5dw
@SukhjinderSingh-ws5dw 11 сағат бұрын
Jihra banda Sacha hunda oda pata lag janda te choothe da vi pata lag janda par ehna dya glaa tho pata lagda eh bahut vadiya einsan aa glaa tho pata lagda ❤❤❤❤🙏🙏🙏
@SurjitSingh-o6p
@SurjitSingh-o6p 13 сағат бұрын
Dokter sahib bahut changy imandar Cora vich sach bahut Muskel h
@GurmeetSingh-yd6zn
@GurmeetSingh-yd6zn 19 сағат бұрын
❤❤❤❤❤❤❤❤❤ es ja mana eman dar banda di koei kadar nhi
@shantygill3899
@shantygill3899 15 сағат бұрын
You are right Maan hai i am from India Punjab Patiala Punjab Shanty mehra ❤❤
@karanjit2010
@karanjit2010 13 сағат бұрын
@GagandeppSingh-is2ck
@GagandeppSingh-is2ck 19 сағат бұрын
Thali bai nu dobara fomm ch dekh ke bahut khushi hoyi
@KrishanKumar-z1l7h
@KrishanKumar-z1l7h 19 сағат бұрын
Good.Person
@AvtarSingh-b4m
@AvtarSingh-b4m 15 минут бұрын
ਜਿੰਨੀ ਇਸ ਦੀ ਇਜ਼ਤ ਬਨੀ ਸੀ ਉਨੀਂ ਹੀ ਖਰਾਬ ਹੋ ਗਈ
@gurdipsingh7383
@gurdipsingh7383 16 сағат бұрын
Good sir❤
@ManjitSingh-Ekam
@ManjitSingh-Ekam 18 сағат бұрын
Good job veer ji
@daljeetsingh9255
@daljeetsingh9255 6 сағат бұрын
MP Hoshiarpur
@JassThind-pn3fl
@JassThind-pn3fl 16 сағат бұрын
Very nice 💯
@DevenderSingh-u8z
@DevenderSingh-u8z 5 сағат бұрын
Officer sahab poori teyari nal aaye
@mohansingh3290
@mohansingh3290 12 сағат бұрын
V good job Thali Veer ji
@SabiDasuya
@SabiDasuya 12 сағат бұрын
ਸਤਿ ਸ੍ਰੀ ਅਕਾਲ ਥਰੀ ਸਾਹਿਬ ਚਲੀ ਸਾਹਿਬ ਮੈਂ ਇੱਕ ਡਰਾਈਵਰ ਆ ਤੇ ਇਹਨੇ ਪੰਜ ਛੇ ਮਹੀਨੇ ਦੋ ਮੈਂ ਬਿਮਾਰ ਹਾਂ ਕਰਦੇ ਹਾਲਾਤ ਥੋੜੇ ਜਿਹੇ ਦਾ ਲਈਏ ਜੇ ਤੁਸੀਂ ਕਿਤੇ ਮੇਰੀ ਹੈਲਪ ਕਰ ਦਿਓ ਕਰਵਾ ਦਿਓ ਜਾ ਕੇ ਇਕ ਥੋੜੀ ਬਹੁਤੀ
@harbanssidhu263
@harbanssidhu263 18 сағат бұрын
Parwasi bhut bahut mubarak
@KalaSerron
@KalaSerron 19 сағат бұрын
ਬਾਈ ਥਲੀ ਜੀ ਪਰ ਐਮ ਐਲ ਏ ਜਾ ਐਪ ਪੀ ਜਾ ਰਾਜ ਸਭਾ ਮੈਂਬਰ ਬਣ ਜਾਵੇ ਪਰ ਕੀ ਕਰ ਲ਼ਉ ਕੁਸ ਨਹੀਂ ਤਿੰਨਾ ਨੋਕਰੀਆਂ ਦੀਆ ਸਰਪੰਚ ਜਿੰਨੀ ਔਕਾਤ ਨਹੀ ਜਾਰ ਕੀ ਗੱਲਾਂ ਕਰਦਾ ਹਾ ਹਾ ਹਾ ਕੋਲੀ ਚੱਟੋ
@hell111able
@hell111able 5 сағат бұрын
😂😂😂 he is a comedian..he got exposed really quick
@harmandeepsingh9259
@harmandeepsingh9259 18 сағат бұрын
Dr lakhvir singh ik imandar bnde ne jina ne jindagi ch kde vi pessa ni lya
@gurdeepsingh1126
@gurdeepsingh1126 13 минут бұрын
ਯਾਰ ਬੰਦਿਆ ਵਾਂਗੂ ਵੀਡੀਓ ਪਾਇਆ ਕਰੋ 15 ਮਿੰਟ ਪਹਿਲੇ ਹੀ ਖਰਾਬ ਕਰ ਦਿੱਤੇ ਹੱਦ ਹੋ ਗਈ ਯਾਰ
@CartoonGalaxy-k5u
@CartoonGalaxy-k5u 19 сағат бұрын
ਇਹ ਚਵਲ ਝੂਠ ਬੋਲਦਾ ਅਾਮ ਅਾਦਮੀ ਪਾਰਟੀ ਕਰਕੇ ਐਥੇ ਤਕ ਪਹੁੰਚਿਆ ਨਈ ਤਾਂ ਇਸ ਨੂੰ ਕੌਣ ਜਾਣਦਾ ਸੀ
@hardialsingh5972
@hardialsingh5972 18 сағат бұрын
👌❤️🌹🙏
@SidhuParshotam
@SidhuParshotam 20 сағат бұрын
ਬੌਕਰ ਆਲਿਆ ਦਾ ਚੇਲਾ ਹੈ ਇਹ ਡਰਾਮੇ ਵਾਜ
@baljindersingh8978
@baljindersingh8978 10 сағат бұрын
Nirankaaria da v aa chala ta ehe
@Bhangujatt3191
@Bhangujatt3191 2 сағат бұрын
ਪਹਿਲਾ ਤਾ ਤੂੰ ਕਹਿੰਦਾ ਸੀ ਰਾਜਨੀਤਿਕ ਪਾਰਟੀਆ ਤੈਨੂੰ ਰੋਕਦੀਆ ਸਨ ਹੁਣ ਤੂੰ ਪਾਰਟੀਆ ਚ ਘੁਮਿਆ ਆਏ
@NarinderpalsinghSingh-s1q
@NarinderpalsinghSingh-s1q 18 сағат бұрын
Thalli veer your great
@Sabi-xo6td
@Sabi-xo6td 16 сағат бұрын
Thali veer ji sat sri akal ji Bha ji sorry to say ess kut kailash cho kush ni nikal sakda
@tarandeepsingh8422
@tarandeepsingh8422 16 сағат бұрын
Eh saab dalee ne veer ji
@malkitsingh-cl3wb
@malkitsingh-cl3wb 9 сағат бұрын
ਥਲੀ ਵੀਰ ਇਹ ਝੂਠ ਬੋਲਦਾ ਆ ।ਜਾ ਕੇ ਹੁਸ਼ਿਆਰ ਪੁਰ ਪੁੱਛ ਲਵੋ ਟਿਸੇ ਕੋਲੋ ਵੀ ਇਹ ਸਿਰਫ ਵੋਟਾ ਵਾਸਤੇ ਅੱਗੇ ਆਇਆ ਸੀ ਹੋਰ ਕੁਝ ਨਹੀ।
@Punjab98
@Punjab98 9 сағат бұрын
Bai g 10 mint de trailer vich ee tuc sari story dsti v ki pushna te ki answer ne una de tuc aa trailer jeha thora chota rkhea kro so k aapa khabar sunh ch interest rkhiye
@amitkumar-ey9fo
@amitkumar-ey9fo 6 сағат бұрын
Patrkar je kalsa meat ta bolo
@CanadaKD
@CanadaKD 14 сағат бұрын
ਆਪੇ ਬਣਿਆ ਥਾਕੜ ਇਹ ਬਹੁਤ ਵੱਡਾ ਡਰਾਮੇਬਾਜ ਨਿੱਕਲਿਆ ਹੈ।
@amarjeetsinghsidhu1324
@amarjeetsinghsidhu1324 19 сағат бұрын
Big shop tain bimar nanayhunda?!!?
@baljindersingh8978
@baljindersingh8978 10 сағат бұрын
1 number da corrupted aa ehe banda, ehe apni power di misuse karda reha pehla te jad hun retirement hone vali c ta loka ch famous hone leyi pre retirement le leyi.
@gonisidhu4355
@gonisidhu4355 14 сағат бұрын
Dalla😂
@Kang_dulla.
@Kang_dulla. 12 сағат бұрын
ਥਾਲ਼ੀ ਵੀ ਚਾਵਲ ਹੈ ਸਿਰੇ ਦਾ ।. ਇਹ ਵੱਡਾ ਧਰਮ ਵਾਲਾ ਬਣਦਾ ਕਿ ਕੀਤਾ ਇਹਨੇ ।.. ਉਹ ਧਰਮੀ ਹੋਵੇ ਜਾਂ ਬੇਧਰਮੀ ਉਸ ਦੇ ਕੰਮ ਦੀ ਗੱਲ ਕਰ ਕੇ ਕਿ ਸ਼ਿੱਟਾ ਨਿਕਲੀਆਂ ਇਸ ਦੀਆਂ ਰੇਡਾਂ ਦਾ ।. ਤੁਸੀ ਬਾਣੀ ਕਿਦਾ ਕੰਠ ਕੀਤੀ ।.. ਬਈ ਇਹ ਚਾਵਲ ਹੈ।.. ਆਪਣੇ ਮਿੰਟ ਪੂਰੇ ਕਰਦਾ ।.. ਨਾਲੇ AUSTRALIA 🇦🇺 ਨੇ ਕੀਤਾ ਸੀ ਸਰਵੇ ਮਹਾਰਾਜਾ ਰਣਜੀਤ ਸਿੰਘ ਦੱਸੋ ਇਹਨੂੰ ਇਹ ਨਹੀਂ ਪਤਾ ।.. ਵੱਡਾ ਸਿੱਖ ਬਣਿਆ ।.. ਹਵਾ ਚ ਗੱਲਾ ਹਰਾਮੀ ਪੂਣਾ ਕਰਦਾ ।..
@SwarnjitSingh-od2wz
@SwarnjitSingh-od2wz 19 сағат бұрын
Ting ling
@gurindersidhu1625
@gurindersidhu1625 5 сағат бұрын
S lakhbir singh dho very good person
@ajsingh348
@ajsingh348 2 сағат бұрын
ਗਿਲ ਸਾਬ ਜੇ ਤੁਸੀਂ ਸੇਵਾ ਹੀ ਕਰਨੀ ਹੈ ਤਾ ਆਪਣੇ ਇਲਾਕੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਵੱਲੋਂ ਸੰਗਤ ਦੇ ਸਹਿਯੋਗ ਨਾਲ 100 ਬੈਡ ਦੇ ਹਸਪਤਾਲ ਦਾ ਉਦਘਾਟਨ ਕੀਤਾ ਜਾਵੇਗਾ 26 ਜਨਵਰੀ ਨੂੰ ਤੁਸੀਂ ਡਾਕਟਰ ਦੇ ਤੌਰ ਤੇ ਸੇਵਾਵਾਂ ਦੇ ਸਕਦੇ ਹੋ ਜਾਂ ਨਹੀਂ …??????
@ajsingh348
@ajsingh348 4 сағат бұрын
Gill sab tusi nastik mulkhan di udharan de rahe o Maharaja Ranjit Singh ji de khalsa raaj to upar koi hai ta dasso 😮
@gagansinghdhiman232
@gagansinghdhiman232 6 сағат бұрын
Thali veere pls share you nm
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
OCCUPIED #shortssprintbrasil
0:37
Natan por Aí
Рет қаралды 131 МЛН
요즘유행 찍는법
0:34
오마이비키 OMV
Рет қаралды 12 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН