ਲੋਕਾਂ ਨੂੰ ਹਸਾ ਹਸਾ ਕੇ ਦੂਹਰੇ ਕਰਨ ਵਾਲਾ ਚੋਬਰ ਬੁੜੀਆਂ ਮੈਨੂੰ ਦੇਖ ਕੇ ਚੁੱਪ ਕਰ ਜਾਂਦੀਆਂ- Sukhi khiala

  Рет қаралды 314,381

RMB Television

RMB Television

Күн бұрын

Пікірлер: 263
@KuldeepSingh-rn6tz
@KuldeepSingh-rn6tz 3 ай бұрын
ਬਹੁਤ ਹੀ ਵਧੀਆ ਪੌਡਕਾਸਟ ਸੁਣ ਕੇ ਮਨ ਖੁਸ਼ ਹੋ ਗਿਆ ਬਹੁਤ ਹੀ ਕੰਮ ਦੀਆਂ ਗੱਲਾਂ ,ਮਾਨਸਾ ਸ਼ਹਿਰ ਤੋਂ ਸੁਣ ਰਹੇ ਹਾਂ
@ManpreetSingh-n4d5r
@ManpreetSingh-n4d5r 4 ай бұрын
ਘਰਾਚੋਂ ਵਾਲਾ ਪ੍ਰਾਹੁਣਾ ਸਿਰਾ ਕਰਾਉਂਦਾ ❤🎉
@chamkaurbrar6113
@chamkaurbrar6113 3 ай бұрын
ਸੱਚਮੁੱਚ ਸਚਾਈ ਆ। ਪਰਿਵਾਰਕ ਰੀਲਾਂ ਬਹੁਤ ਵਧੀਆ ਹੁੰਦੀਆਂ।
@deepachahal8048
@deepachahal8048 3 ай бұрын
ਬਹੁਤ ਵਧੀਆ ਤੇ ਇਕ ਚੰਗਾ ਇਨਸਾਨ ਆ ਸੁੱਖੀ ਖਿਆਲਾ ❤
@JagdeepSingh-jo2dm
@JagdeepSingh-jo2dm 3 ай бұрын
ਸੁੱਖੀ ਖਿਆਲਾ ਬਹੁਤ ਵਧੀਆ ਪਰਮਾਤਮਾ ਤਰੱਕੀਆਂ ਬਖ਼ਸ਼ੇ ਦਾਤੇਵਾਸ
@shivanisharma5562
@shivanisharma5562 4 ай бұрын
ਮੈਂ ਤਾਂ ਇਸ ਵੀਰ ਨੂੰ ਪਹਿਲੀ ਵਾਰ ਦੇਖਿਆ, ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਪੰਜਾਬ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@ParamjitSingh-ug3lc
@ParamjitSingh-ug3lc 4 ай бұрын
ਮਾਲਦਾਰ ਛੜਾ ਐਪੀਸੋਡ ਵਿੱਚ ਜੋਗੇ ਦਾ ਰੋਲ
@teetubrar7387
@teetubrar7387 3 ай бұрын
ਬਾਈ ਤੇਰਾ ਹੱਲ ਹੋਇਆ ਹੀ ਅਜੇ ਤਕ 2 ਸਾਲ ਹੋਵੇ ਤੇਰੇ ਮੈਸੇਜ ਦੇਖਦੇ ਨੂੰ
@gurwindersinghghuman5804
@gurwindersinghghuman5804 3 ай бұрын
Bahi g menu 3 sal ho ge ehda comate dekh de ehda
@kulvindersarao5221
@kulvindersarao5221 3 ай бұрын
Y gall ki aa khul k dass
@KuldeepSingh-rn6tz
@KuldeepSingh-rn6tz 3 ай бұрын
ਵੀਰ ਜੀ ਇਸਦਾ ਫੋਨ ਨੰਬਰ ਅਤੇ ਪੂਰਾ ਐਡਰੈਸ ਲੈ ਕੇ ਪੜਤਾਲ ਕਰਨੀ ਚਾਹੀਦੀ ਹੈ ਕਿਤੇ ਇਹ ਝੂਠ ਨਾ ਲਿਖ ਰਿਹਾ ਹੋਵੇ
@lallimalik7781
@lallimalik7781 3 ай бұрын
ਜੱਸ ਗਰੇਵਾਲ ਬਾਈ ਧੂੱਤੇ ਪਿੰਡੀ ਆਲੇ ਨੂੰ ਵੀ ਬੁਲਾਓ ਪੋਡਕਾਸਟ ਕਰੋ❤
@MUNISHKUMAR-rh2mb
@MUNISHKUMAR-rh2mb 4 ай бұрын
ਬਹੁਤ ਵਧੀਆ ਸੁਖੀ ਵੀਰ। ਪਰਮਾਤਮਾ ਤਹਾਨੂੰ ਤਰੱਕੀ ਦੇਵੇ।
@sabisingh0013
@sabisingh0013 3 ай бұрын
Bot simple,real, ghaint Banda..,WAHEGURU traaki bakshan
@onkarsinghpurewal990
@onkarsinghpurewal990 3 ай бұрын
ਛੌਟੇ ਵੀਰ ਬਾਹੁਤ ਸੌਹਨੀ ਸੋਚ ਹੈ
@diljeetkaur5858
@diljeetkaur5858 4 ай бұрын
ਸਾਰੀ ਗੱਲ ਬਾਤ ਬਹੁਤ ਵਧੀਆ ਲੱਗੀਸਕੂਨ ਵਾਲੀ❤️👌
@Balbirsingh-jf3eb
@Balbirsingh-jf3eb 4 ай бұрын
ਰਿਸ਼ਵਤ ਸਾਰੇ ਨਹੀਂ ਲੈਂਦੇ ਬਹੁਤ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਨੇ ਕਦੇ ਰਿਸ਼ਵਤ ਨਹੀਂ ਲਈ ਇਮਾਨਦਾਰੀ ਨਾਲ ਕੰਮ ਕਰਦੇ ਹਨ,ਪਰ ਅਜਿਹੇ ਵਿਅਕਤੀਆਂ ਨੂੰ ਕੋਈ ਸਨਮਾਨਿਤ ਨਹੀਂ ਕਰਦਾ ਇਹੀ ਸੁਣਨ ਨੂੰ ਮਿਲਦਾ ਹੈ ਕਿ ਇਸਨੇ ਸੀਟ ਖਰਾਬ ਕਰਤੀ, ਮਹਿਕਮੇ ਜਾਂ ਹੋਰ ਕਿਸੇ ਵੱਲੋਂ ਉਸਦੀ ਹੋਂਸਲਾ ਅਫਜ਼ਾਈ ਨਹੀਂ ਕੀਤੀ ਜਾਂਦੀ।
@RameshKumar-et2ld
@RameshKumar-et2ld 3 ай бұрын
ਬਿਲਕੁੱਲ ਸਹੀ ਐ, ਬਾਈ ਜੀ.
@gurandittasinghsandhu5238
@gurandittasinghsandhu5238 4 ай бұрын
ਵਾਹ ਵਾਹ ਜੱਸ ਤੇ ਸੁੱਖੀ। ਦੁਨੀਆਂ ਹੈ ਹਾਸੇ ਦੀ ਭੁੱਖੀ। ਸਭ ਦੀ ਭੁੱਖ ਮਿਟਾ ਦਿਓ ਸੁਖੀ ਜੀ। ਗ਼ਮਾਂ ਨੂੰ ਦਿਲੋਂ ਮਿਟਾ ਦਿਓ ਸੁੱਖੀ ਜੀ।
@DavinderMander-o4k
@DavinderMander-o4k 4 ай бұрын
ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@SinghBh-mu8wv
@SinghBh-mu8wv 4 ай бұрын
ਸੁਖੀ ਭਰਾ ਮੈਂ ਡਿਸਟ੍ਰਿਕਟ ਸੰਗਰੂਰ ਤੋਂ ਬੋਲ ਰਿਹਾ ਦਸ਼ਮੇਸ਼ ਪਿਤਾ ਤੇਰੇ ਅਤੇ ਤੇਰੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਚੜਦੀ ਕਲਾ ਹਰ ਮੈਦਾਨ ਫਤਿਹ ਹੋਵੇ ਫ**** ਰੀਲਰ ਬਲੋਗਰਾਂ ਨੂੰ ਕੈਂਸਰ ਹੋ ਗਈ
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@palksamaon
@palksamaon 3 ай бұрын
ਮਾਨਸਾ ਵਾਲੇ ਸਾਰੇ ਸਿਰਾ 👌🏻ਹੀ ਕਰਦੇ ਆ ਜਦੋਂ ਕਰਦੇ ਆ 💯💫 proud of Mansa wala💪
@baggasingh9935
@baggasingh9935 3 ай бұрын
ਬਾਈ ਜੀ ਕਰਮਜੀਤ ਅਨਮੋਲ ਮੇਰੇ ਪਿੰਡ ਗੰਢੂਆਂ ਤੋਂ ਹੈ ਅਨਮੋਲ ਬਾਈ ਬਹੁਤ ਵਧੀਆ ਇਨਸਾਨ ਨੇ
@sukhdevsinghdaultpuraniwan2973
@sukhdevsinghdaultpuraniwan2973 4 ай бұрын
ਆਦਮੀ ਨੂੰ ਭਵਿੱਖ ਚ ਕੁਝ ਬਣਨ ਲਈ ਦਰਖਤ ਦੀ ਮਿਸਾਲ ਲੈਣੀ ਚਾਹੀਦੀ ਐ ਜਿਸ ਦੀਆਂ ਜੜਾਂ ਜ਼ਮੀਨ ਵਿੱਚ ਹੁੰਦੀਆਂ ਨੇ ਵਧਦਾ ਅਸਮਾਨ ਵੱਲ ਐ। ਚੰਗੇ ਭਵਿੱਖ ਦੀ ਆਸ ਰੱਖਣੀ ਚਾਹੀਦੀ ਐ। ਹਰ ਕਦਮ ਸੋਚ ਸਮਝ ਕੇ। ਸ਼ੁਭ ਕਾਮਨਾਵਾਂ।
@kaurkaur7163
@kaurkaur7163 24 күн бұрын
ਨਹੀਂ ਬਹੁਤ ਵਧੀਆ ਲੱਗਿਆ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ🙏🙏🙏
@jassingh6253
@jassingh6253 4 ай бұрын
ਪਿੰਡ ਨੂੰ ਤਾਂ ਹੋਵੇਗਾ ਹੀ ਸਾਰੇ ਮਾਨਸਾ ਜ਼ਿਲੇ ਨੂੰ ਮਾਣ ਆ ਸਿੱਧੂ ਵਾਂਗ ਮੈ ਮੋਗੇ ਡਿਊਟੀ ਕਰ ਕੇ ਆਇਆ ਸਕੂਲ ਚ ਪਰ ਮੈਡਮਾਂ ਜ਼ਿਕਰ ਜਰੂਰ ਕਰਦੇ ਆ ਅੱਜ ਵੀ ਜਦੋ ਗੱਲ ਕਰਦੇ ਆ
@jagjitkhialajagjitkhiala6600
@jagjitkhialajagjitkhiala6600 4 ай бұрын
ਬਾਈ ਜੀ ਵੈਨਟੀਲੇਟਰ ਵਾਲਾ ਸੀਨ ਮੈਂ ਖੁਦ ਵੇਖਿਆ ਤੇ ਉਹਨਾਂ ਮਰੀਜ਼ਾਂ ਨਾਲ ਮੈਂ ਵਾਅਦਾ ਵੀ ਕੀਤਾ ਕਿ ਸੁੱਖੀ ਮੇਰੇ ਪਿੰਡ ਦਾ ਮੈਂ ਸੁੱਖੀ ਬਾਈ ਨੂੰ ਨਾਲ ਲਿਆ ਕੇ ਮੈਂ ਤੁਹਾਨੂੰ ਜ਼ਰੂਰ ਮਿਲਾਊ
@sukhikhiala1309
@sukhikhiala1309 4 ай бұрын
ਜਰੂਰ ਜੀ , ਵਾਹਿਗੁਰੂ ਮੇਹਰ ਕਰੇ 🙏🏻
@Veeraman-z3y
@Veeraman-z3y 26 күн бұрын
​@@sukhikhiala1309asii v 22 ji u de fen a
@iqbalsingh8298
@iqbalsingh8298 4 ай бұрын
ਦੇਸੀ,ਰੀਅਲ ਕਲਾਕਾਰ ਭਗਤ ਬੰਦਾ।
@BhupinderSingh-bq4lp
@BhupinderSingh-bq4lp Ай бұрын
ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਬਹੁਤ ਵਧੀਆ ਅਤੇ ਪਰਵਾਰਿਕ ਹੁੰਦੀਆਂ ਹਨ ਇਕ ਤਾਂ ਘਰ ਦਾ ਜਿੰਦਾ ਹੁੰਦੇ ਨੇ ਬਜ਼ੁਰਗ ਇਕ ਦੱਫਤਰ ਦੇ ਕੰਮ ਮੈਂ ਤਾਂ ਵਾਰ-ਵਾਰ ਦੇਖਦਾ
@Shakyajiraj563
@Shakyajiraj563 3 ай бұрын
ਸੱਚਾ ਹਾਸਾ ਆਉਂਦਾ ਹੈ 22 ।। ਬਾਕੀ ਤਾਂ ਲਗਭੱਗ ਸਾਰੇ FAKE ਜਿਹੇ ਹੁੰਦੇ ਨੇ ।।। ਜਦੋਂ ਵੀ ਇਸ ਵੀਰ ਦੀ ਵੀਡੀਓ ਸਾਹਮਣੇ ਆਉਂਦੀ ਐ ਤਾਂ ਕੋਈ SKIP ਨਹੀਂ ਕਰ ਸਕਦਾ ।। LOVE YOU BHRA 😊😊❤❤
@KulwantKaur-q3i
@KulwantKaur-q3i 4 ай бұрын
ਸਾਨੂੰ ਤਾਂ ਬਹੁਤ ਵਧੀਆ ਪੋਡ ਕਾਸਟ ਲੱਗਿਆ
@pritpalsinghpirta9352
@pritpalsinghpirta9352 4 ай бұрын
ਜੱਸ ਵੀਰੇ ਮੈਂ ਸਾਰੀ ਵੀਡਿਉ ਲਗਾਤਾਰ ਦੇਖੀ , ਸੁੱਖੀ ਤਾਂ ਬੰਦਾ ਵਾਲਾ ਘੈਂਟ ਏ , ਮੈਨੂੰ ਸੂਟ ਤੇ ਖੇਸ ਕੰਬਲ ਵਾਲੀ ਵੀਡਿਉ ਬਹੁਤ ਵਧੀਆ ਲੱਗਦੀ ਏ ਬਾਈ ਦੀ, ਮੈਂ ਬੱਸ ਵਿੱਚ ਸਫਰ ਕਰ ਰਿਹਾ ਸੀ ਜੈਪੁਰ ਤੋ ਕੇਕੜੀ ਤੱਕ, ਬੇਕਮਾਲ ਪੋਡਕਾਸਟ, ❤❤❤❤❤
@AmritSingh-yd3ex
@AmritSingh-yd3ex 3 ай бұрын
ਸੁਖੀ ਵੀਰ ਤੁਹਾਨੂੰ ਪ੍ਰਮਾਤਮਾ ਸਦਾ ਚੜਦੀਕਲਾ ਵਿਚ ਰੱਖੇ
@halindersingh8850
@halindersingh8850 4 ай бұрын
ਬਹੁਤ ਹੀ ਵਧੀਆ ਲੱਗਿਆ।
@gurjeetsingh2072
@gurjeetsingh2072 4 ай бұрын
ਬਹੁਤ ਵਧੀਆ ਬਾਈ ਜੀ ਧੰਨਵਾਦ ਕਰਦੇ ਹਾਂ
@SatnamSingh-xg3lb
@SatnamSingh-xg3lb 4 ай бұрын
ਸਾਂਝਾ ਪੰਜਾਬ short movie ch es veer ne poori ਤੱਕ ਪੈ love u khiala Saab
@GurpreetMaan-n7z
@GurpreetMaan-n7z 3 ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਸੁੱਖੀ ਬਾਈ ਦੀਆਂ , ਮੈਂ ਹਰ ਵੀਡੀਓ ਦੇਖਦਾ ਹਾਂ , ਜਿਊਣੇ ਮੌੜ ਵਾਲਾ ਮਾਨ
@gurchransingh5674
@gurchransingh5674 4 ай бұрын
ਜੋਗੇ ਚਰਨੋ ਕਿਵੇ ਆ ਹੁਣ ਚਰਨੋ ਦੁਬਾਰਾ ਵੀਰੇ ਕੋਲ ਜਾਣ ਲੱਗ ਪਈ ਤੇਰੇ ਲਈ ਜਾਣਕਾਰੀ ਹੈ ਨਜਰ ਰੱਖ
@Goni318
@Goni318 4 ай бұрын
@gurcharnsingh5674--- Charno kon aa ji Reply jarur kriyo ji
@Goni318
@Goni318 4 ай бұрын
Charno kon aa ji Reply kriyo ji
@gurchransingh5674
@gurchransingh5674 4 ай бұрын
@@Goni318 ਪਜਾਬੀ ਲਿਖੋ ਵੀਰ ਜੀ ਅੰਗਰੇਜ਼ੀ ਆਉਦੀ ਨਹੀ ਧੰਨਵਾਦ
@Basra4458
@Basra4458 4 ай бұрын
Joge d girl friend in U tube vdo Maldaar shada ​@@Goni318
@PreetSandhu-m6h
@PreetSandhu-m6h 4 ай бұрын
​@@Goni318charno thade masoq ji
@Studygram_navjot
@Studygram_navjot 3 ай бұрын
ਵੀਰੇ ਰੋਟੀਆਂ ਖਾਣ ਵਾਲੀ ਗੱਲ ਤਾਂ ਸਹੀ ਹੈ ਪਰ ਪਹਿਲਾ ਦੇ ਜ਼ਮਾਨੇ ਵਿੱਚ ਬਹੁਤ ਫਰਕ ਸੀ ਹੁਣ ਮਹਿਗਾਈ ਹੋ ਗਈ ਹੈ ਹੁਣ ਗੈਸ ਸਿਲੰਡਰ ਬਾਲ ਕੇ ਰੋਟੀਆਂ ਬਣਾਉਣੀਆ ਪੈਦੀਆ ਹੈ ਹਰ ਪਾਸੇ ਬੱਚਤ ਕਰਨੀ ਪੈਂਦੀ ਹੈ
@marjanagrewal30
@marjanagrewal30 3 ай бұрын
Bhuat bhuat vadiya bahi ji good gal bat ji
@karampalkaur8330
@karampalkaur8330 4 ай бұрын
ਸੁੱਖੀ ਬਹੁਤ ਬਹੁਤ ਮੁਬਾਰਕ ਮਾਨਸਾ ਆਈ ਸਾਡੇ ਮਹੱਲੇ ਰੋਜ ਵੀਡੀਓ ਚੋਰ ਦੀ ਬਣਾਈ
@KunwarpuneetsinghBrar
@KunwarpuneetsinghBrar 3 ай бұрын
Gud job. ❤❤❤
@muskankaur9889
@muskankaur9889 3 ай бұрын
Very nice veer ji 👍🙏
@harpreetjawandha4299
@harpreetjawandha4299 10 күн бұрын
Bahut vadiya content hunda bai
@binderkaur251
@binderkaur251 3 ай бұрын
ਬਹੁਤ ਵਧੀਆ ।
@GurpreetKaur-i5j
@GurpreetKaur-i5j 3 ай бұрын
Very nice
@parmjeetg.m6168
@parmjeetg.m6168 3 ай бұрын
ਬਾਈ ਸੁੱਖੀ And ਬਾਈ ਜੱਸ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰੋ ਜੀ,,, ਪਰਮਜੀਤ ਸਿੰਘ ਗਾਮੀਵਾਲਾ, ਮਾਨਸਾ,
@KulwinderKaur-h3u
@KulwinderKaur-h3u 3 ай бұрын
ਸੁਖੀ ਬਾਈ ਮੈਂ ਤੇ ਮੇਰੀ ਬੇਟੀ ਤੇਰੀਆ ਸਾਰੀਆਂ ਵੀਡਿਓ ਦੇਖਦੇ ਆ ❤❤❤
@BeantSingh-n6q
@BeantSingh-n6q 3 ай бұрын
Very good Job ji
@vickuk1313
@vickuk1313 4 ай бұрын
Gurchet di new film sanja punjab ch SAB TON WADIA ROLE IS BAI DA HI AA..AKALA HI SARI FILM NU KHICH KE LE GAYA ...love from England ❤
@sandeepkaur5431
@sandeepkaur5431 3 ай бұрын
ਬਹੁਤ ਵਧੀਆ ਗੱਲਾਂ ਵੀਰੇ ਤੇਰੀਆ
@surjitsandhu2987
@surjitsandhu2987 3 ай бұрын
Very good 👍
@MohanSingh-qk5ry
@MohanSingh-qk5ry 4 ай бұрын
ਬਹੁਤ ਵਧੀਆ
@Komal-g6b7p
@Komal-g6b7p 3 ай бұрын
Bhut badhiya shukh beer ji gbu hamesha khush raho 👍👍👌👌🎉🎉🎉❤❤❤❤
@GuradabsinghCIS
@GuradabsinghCIS 3 ай бұрын
Khayle ale eh e god gift baut hsonde
@studentrajvir6970
@studentrajvir6970 4 ай бұрын
God Bless You Brother's
@baljeetkaur785
@baljeetkaur785 12 күн бұрын
Very nice interview.
@jasvirmaan4110
@jasvirmaan4110 4 ай бұрын
ਗੱਲਾਂ ਬਹੁਤ ਵਧੀਆ ਕਰਦੈਂ ਵੀਰੇ ਪਰ ਡਰਦਾ ਜਿਹਾ ਬਾਹਲਾ ਯਰ
@akwinderkaur3574
@akwinderkaur3574 4 ай бұрын
ਮੈ ਇਸ ਵੀਰ ਦੀਆ ਵੀਡੀਉ ਬਹੁਤ ਵੇਖਦੀ ਹੈ 😂😂
@RamanpreetToor
@RamanpreetToor 3 ай бұрын
I know while watching his latest movie with gurchet chitakar sanja Punjab brilliant acting❤❤❤❤
@HarHardevkaur
@HarHardevkaur 4 ай бұрын
Very good job ji 🎉🎉🎉🎉🎉🎉🎉💯💯💯❤❤❤
@gursharansingh3941
@gursharansingh3941 4 ай бұрын
Think u veer waheguru ji chardikala bakhsan
@jattmehkma3026
@jattmehkma3026 4 ай бұрын
ਬਾਹਲਾ ਘੈਟ ਬੰਦਾ ਪਰਿਵਾਰ ਚ ਬਹਿ ਕੇ ਵੀਡੀਓ ਦੇਖ ਸਕਦੇ
@dineshpal632
@dineshpal632 3 ай бұрын
Bro very nice message&Good job so proud
@BalbirSingh-rq5gj
@BalbirSingh-rq5gj 3 ай бұрын
Villege Ralla Ex Army v nice bro 👍😂😂😂❤
@GurpreetGurpreet-j8e
@GurpreetGurpreet-j8e 3 ай бұрын
Bhut vadea veer 🎉🎉
@AmanKaur-l1x
@AmanKaur-l1x 3 ай бұрын
👍👍👌👌👌khiala
@gurjitmalliana3207
@gurjitmalliana3207 3 ай бұрын
Bhut Vdiaa y sirraaaa ❤❤❤
@manpreetkaur-wb7ns
@manpreetkaur-wb7ns 3 ай бұрын
Really nyc and genuine person
@Budgethomefurnishing
@Budgethomefurnishing 3 ай бұрын
Ghaint
@nirpalsingh5331
@nirpalsingh5331 4 ай бұрын
Good job ❤❤❤
@baljeetkaur785
@baljeetkaur785 12 күн бұрын
Very nice interwiew
@SatnamSingh-xg3lb
@SatnamSingh-xg3lb 4 ай бұрын
Ghaint actor aaa waqt aan te poori ਤੱਕ ਪਾਓ
@ParmjitDio
@ParmjitDio 4 ай бұрын
Vary good.May be live long.
@RanjitSingh-xv7gb
@RanjitSingh-xv7gb 4 ай бұрын
Very nice bro sanjha punjab movie dekhi bhut vdia lga bai da km bhut vdia
@LakhbirSingh-kq5lz
@LakhbirSingh-kq5lz 2 күн бұрын
Sabash. Gooood
@tarsemsinghrajput6675
@tarsemsinghrajput6675 4 ай бұрын
ਸਿਰਾ ਪੌਡਕਾਸਟ 👌🏽👌🏽👌🏽
@gagandeepsingh5760
@gagandeepsingh5760 3 ай бұрын
ਸੁੱਖੀ ਵਾਈ ਸਿਰਾ😂😂😂
@surinderkaur421
@surinderkaur421 4 ай бұрын
ਸਾਫ ਦਿਲ ਇਨਸਾਨ
@Chandhel22
@Chandhel22 2 ай бұрын
Very good podcast veere😂
@sarbjeetkaur5643
@sarbjeetkaur5643 4 ай бұрын
Dil da saf put❤
@jagdevsingh7524
@jagdevsingh7524 4 ай бұрын
ਸੁੱਖੀ ਖਿਆਲਾ ਨੂੰ ਪਹਿਲੀ ਵਾਰੀ ਯੂ ਟਿਊਬ ਚੈਨਲ ਜੱਟ ਬੀਟ ਰਿਕਾਰਡ ਦੀ ਸੀਰੀਜ਼ ਮਾਲਦਾਰ ਛੜਾ ਰਾਹੀਂ ਵੇਖਿਆ ਸੀ। ਪਹਿਲੇ ਐਪੀਸੋਡ ਵਿੱਚ ਹੀ ਸੁੱਖੀ ਆਵਦੀ ਛਾਪ ਛੱਡ ਗਿਆ ਸੀ ਜੋ ਅੱਜ ਤੱਕ ਬਰਕਰਾਰ ਹੈ। ਵਾਹਿਗੁਰੂ ਇਸ ਹੀਰੇ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ।
@Navdeep6027-pz9xf
@Navdeep6027-pz9xf 4 ай бұрын
ਜੱਸ ਵੀਰੇ ਸਤਿ ਸ੍ਰੀ ਆਕਾਲ ਜੀ 22ਜੀ ਭੁੱਚੋ ਵਾਲੇ ਕੰਨਕਟਰ ਨੂੰ ਵੀ ਇੱਕ ਵਾਰੀ ਫਿਰ ਲਿਆਉ ਜੀ
@gagandeepsingh5760
@gagandeepsingh5760 3 ай бұрын
ਜੋਗਾ 😂😂😂😂ਵਾਈ ਸਿਰਾ ਕਰਵਾੳਦਾਂ
@diljeetkaur5858
@diljeetkaur5858 4 ай бұрын
Waheguru waheguru ji ❤🙏
@HarpreetSingh-em8pu
@HarpreetSingh-em8pu 4 ай бұрын
Good 👍
@HarpalSingh-j8v
@HarpalSingh-j8v 4 ай бұрын
Nice Podcast
@BaljeetKaur-tb1xb
@BaljeetKaur-tb1xb 4 ай бұрын
Very nice program bai ji
@GurmeetKaur-o6n
@GurmeetKaur-o6n 4 ай бұрын
Very good veera changi sooch
@shivcharandas1984
@shivcharandas1984 4 ай бұрын
Khila bae zindabad khushe aw da badhsha.
@harryboparai3754
@harryboparai3754 4 ай бұрын
ਚਰਨੋ ਨਾਲ ਜੋੜੀ ਘੈਂਟ ਆ👌👌👌💕
@mAmarveer
@mAmarveer 4 ай бұрын
Roti valy gall jma Sach aa
@ranbirkaur9705
@ranbirkaur9705 4 ай бұрын
Very nice 👍👍👍👍👍
@VeerpalKaur-f6n
@VeerpalKaur-f6n 3 ай бұрын
Very nice ❤❤
@gurpreetsidhu6510
@gurpreetsidhu6510 4 ай бұрын
ਚੰਗਾ ਬੰਦਾ ਏ
@baljeetkaur785
@baljeetkaur785 12 күн бұрын
God bless you Sukhi
@partapsingh167
@partapsingh167 22 күн бұрын
👏🏻👏🏻👍
@jagjitkhialajagjitkhiala6600
@jagjitkhialajagjitkhiala6600 4 ай бұрын
ਬਾਈ ਜੀ ਪੂਰੀ ਫਿਲਮ ਵੇਖ ਲਈ
@harwinderkaur-gt3zc
@harwinderkaur-gt3zc 3 ай бұрын
, very nice 👍👍👍👍❤
@JaswinderKaur-rh6yx
@JaswinderKaur-rh6yx 3 ай бұрын
ਹੁਣ ਵੀਰੇ ਮਹਿੰਗਾਈ ਨੇ ਲੋਕਾਂ ਨੂੰ ਸਿਆਣੇ ਕਰਤਾ
@AmarpalKaur-rj7mf
@AmarpalKaur-rj7mf 4 ай бұрын
Good veer ❤❤❤❤❤❤❤
@HarpreetSingh-em8pu
@HarpreetSingh-em8pu 4 ай бұрын
Good
@charanjitsingh4156
@charanjitsingh4156 4 ай бұрын
❤❤❤❤
@minturoomigill2997
@minturoomigill2997 3 ай бұрын
ਜੋਗੇ sera ਬਾਈ
@jinderpreet7621
@jinderpreet7621 3 ай бұрын
Veer ji mai tthadi har video dekhdi es kar k aa k,tusi hmeyahan o video paunde ,ji har dgee bhanh ,parwar kuttha baith k v dekh sakda ,veer ji duttey raho,waheguru charhdikla bkhse,gbu
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН