Special Podcast with Sukhi Khiala | Comedy Man | Punjabi Podcast |

  Рет қаралды 12,002

Punjabi Podcast

Punjabi Podcast

Күн бұрын

Пікірлер: 34
@deepraj_kaurz
@deepraj_kaurz Күн бұрын
ਬਹੁਤ ਵਧੀਆ podcast... ਹਾਸਾ ਵੀ ਤੇ ਸਿਆਣੀਆਂ ਗੱਲਾਂ ਵੀ 👌
@nachattarsingh6217
@nachattarsingh6217 Күн бұрын
ਛੋਟੇ ਵੀਰ ਮੇਰੀ 63 ਸਾਲ ਦੀ ਉਮਰ ਐ , ਮੈਂ ਤੁਹਾਡੇ ਸਾਰਥਕ ਵਿਅੰਗਾਂ ਤੋਂ ਬਹੁਤ ਪ੍ਰਭਾਵਿਤ ਹੋਇਆ, ਸਕ੍ਰਿਪਟ, ਅਦਾਕਾਰੀ ਅਤੇ ਬੌਡੀ ਲੈਂਗੂਏਜ ਕਮਾਲ ਹੈ, ਬਹੁਤ ਸੋਹਣਾ ਕੰਮ ਕਰ ਰਹੇ ਹੋ ।
@harjindersran4970
@harjindersran4970 Күн бұрын
ਸੁੱਖੀ ਖਿਆਲਾ ਬਹੁਤ ਵਧੀਆ ਬੰਦਾ ਬਹੁਤ ਵਧੀਆ ਵਿਅੰਗ ਕਰਦਾ
@Chahal_Goat_Farm
@Chahal_Goat_Farm Күн бұрын
ਸੁਖੀ ਵੀਰ ਤਾਂ ਸਾਡੇ ਪਿਡ ਦਾ ਭਾਨ ਐ ਖਿਆਲੇ ਦਾ ਹੀਰਾ ਹੈ
@timetotime1000
@timetotime1000 Күн бұрын
ਵਾਹ
@nachattargill2643
@nachattargill2643 Күн бұрын
❤❤🙏🏻🙏🏻
@KuldeepSidhu-gk7ve
@KuldeepSidhu-gk7ve 6 сағат бұрын
ਪਹਿਲਵਾਨ ਦਿਅਾਲ ਸਿੰਘ ਖਿਅਾਲਾ
@Jaspreet1921Rai
@Jaspreet1921Rai Күн бұрын
ਅਦਾਕਾਰ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ
@lakhwinder9922
@lakhwinder9922 43 минут бұрын
,,ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਹਿਣ
@jassidhaliwal7615
@jassidhaliwal7615 Күн бұрын
ਬੜਾ ਸਾਊ ਤੇ ਸੰਗਾਊ ਜਿਹੇ ਸੁਬਾਹ ਦਾ ਬੰਦਾ ਬਾਈ ਸੁੱਖੀ ਖਿਆਲਾ ਪਰ ਕਾਮੇਡੀ ਵਿੱਚ ਬਾਈ ਢਿੱਡ ਦੁਖਣ ਲਗਾ ਦਿੰਦਾ ਹਸਾ ਹਸਾ ਕੇ ❤
@kulwindersingh505
@kulwindersingh505 Күн бұрын
😂😂😂
@gursimranlibra113
@gursimranlibra113 Күн бұрын
ਰਤਨ ਬਾਈ ਸਤਿ ਸ੍ਰੀ ਅਕਾਲ ਜੀ ਵੱਲੋਂ ਸੁਰਜਨ ਸਿੰਘ ਲਿਬੜਾ🙏
@BittaSidhu-q9f
@BittaSidhu-q9f Күн бұрын
Wah , sohni gallbaat
@swaransinghsekhon4836
@swaransinghsekhon4836 18 сағат бұрын
Thanks sukhi
@harjitsingh9137
@harjitsingh9137 Күн бұрын
Nice 👍
@harjitsingh9137
@harjitsingh9137 Күн бұрын
Smart boy
@kirankaur4504
@kirankaur4504 Күн бұрын
ਸਤਿ ਸ੍ਰੀ ਅਕਾਲ ਜੀ 🙏🙏
@simranjeetsingh1390
@simranjeetsingh1390 Күн бұрын
ਗਾਇਕ ਹਸਤਿੰਦਰ ਨੂੰ ਜ਼ਰੂਰ ਬਲਾਓ ਬਾਈ
@BalwinderSingh-ff7mg
@BalwinderSingh-ff7mg Күн бұрын
❤❤❤
@KuldeepSingh-nx3lc
@KuldeepSingh-nx3lc Күн бұрын
ਸੁਖੀ ਜੀ ਅਸੀ ਵੀ ਆਪਣੇ ਬਚੇ ਦਾ ਹਿੰਮਤ ਸਿੰਘ ਰਖਿਆ ਜੀ ਧੰਨਵਾਦ ਬਹੁਤ ਪੋਡਕਾਸਟ ਜੀ ❤❤
@pindigrewal4349
@pindigrewal4349 4 сағат бұрын
ਸੁੱਖੀ ਬਾਈ ਏਨਾ ਨਾ ਡਰ ਖੁਲ ਕੇ ਬੋਲ ਜੇ ਪੰਗਾ ਲੲਈ ਦਾ ਫੇਰ ਡਰੀ ਦਾ ਨੀ ਹੁੰਦਾ
@SukhvirkaurGrewal-k9o
@SukhvirkaurGrewal-k9o Күн бұрын
❤❤😂😂
@jassidhaliwal7615
@jassidhaliwal7615 Күн бұрын
ਸੁੱਖੀ ਵੀਰੇ ਮੇਰੀ ਮਾਤਾ ਦੇ ਗੋਡੇ ਬਹੁਤ ਜਿਆਦਾ ਦੁਖਦੇ ਸੀ ਕੋਈ ਡਾਕਟਰ ਨੀ ਛੱਡਿਆ ਸੀ ਫੇਰ ਦੋਨੋ ਗੋਡੇ ਬਦਲਾਏ ਬਰਨਾਲੇ ਡਾਕਟਰ ਆਉਂਦਾ ਹਸਪਤਾਲ ਚ ਤੁਸੀਂ ਵੀ ਇੱਕ ਵਾਰ ਬਰਨਾਲੇ ਜਾ ਕੇ ਆਉ ੧੦੦% ਸਹੀ ਇਲਾਜ਼ ਹੋਉਗਾ ਵੀਰੇ ਪਹਿਲੇ ੨-੩ ਦਿਨ ਬਹੁਤ ਤਕਲੀਫ਼ ਹੁੰਦੀ ਆ ਓਸ ਤੋ ਬਾਅਦ ਬਿਲਕੁੱਲ ਠੀਕ ਹੋ ਜਾਂਦਾ ਅੱਜ ਬਿਲਕੁੱਲ ਠੀਕ ਆ ਮੇਰੀ ਮਾਤਾ
@MaanMaloutala
@MaanMaloutala 5 сағат бұрын
Veer koi contect no hai dr da????
@jassidhaliwal7615
@jassidhaliwal7615 5 сағат бұрын
@ ਹਾਂਜੀ ਵੀਰੇ ਜਰੂਰ ਵੱਟਸਐਪ ਨੰਬਰ ਤੇ send ਕਰ ਦਿਨਾ ਵੀਰੇ ਉਹ ਦੇਦੋ
@harjitsingh9137
@harjitsingh9137 Күн бұрын
Pola Goodman
@jagdevkhiala6042
@jagdevkhiala6042 Күн бұрын
ਸੁੱਖੀ ਵੀਰ ਬਾਪੂ ਜੀ ਨੂੰ ਮੇਰੇ ਨਾਲ ਭੇਜੀ ਸੂਰੇਵਾਲ ਡਾਕਟਰ ਆ 6,2,2025ਨੂੰ ਜਾਉ
@SukhdeepSingh-zj2bd
@SukhdeepSingh-zj2bd 12 сағат бұрын
I love you 22g
@sharamveersingh4387
@sharamveersingh4387 Күн бұрын
Nice good 👍
@malwaimunda1
@malwaimunda1 Күн бұрын
ਆਹ ਚੱਕੋ ਆਹ ਚੱਕੋ ਆਹ ਚੱਕੋ
@jassidhaliwal7615
@jassidhaliwal7615 Күн бұрын
ਤੇਰੀ ਕੀ ਡੁੰਬ ਦੁਖਦੀ ਆ ਹਰ ਜਗਾ ਕੌਡਾ ਹੋ ਜਾਨਾ
@bahadurSingh-qp3rb
@bahadurSingh-qp3rb Күн бұрын
❤❤
@BhanguSaab-gm2ic
@BhanguSaab-gm2ic Күн бұрын
❤❤
K.S Makhan ਦਾ ਸਭ ਤੋਂ ਘੈਂਟ Podcast|K.S Makhan Podcast|Punjabi Singer Podcast|@kaintpunjabi
1:07:49
Kaint Punjabi (ਘੈਂਟ ਪੰਜਾਬੀ)
Рет қаралды 4,4 М.
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
Жездуха 42-серия
29:26
Million Show
Рет қаралды 2,6 МЛН
Gallan Sanjhe Pinda Diyan  | EP 08 | Podcast With Gurjant Othi | Nasir Dhillon
1:24:19