ਲੋਕਾਂ ਨੂੰ ਪੈਂਦੇ ਹਾਰ, ਸੁਣਿਆ ਕੰਗਣਾ ਦੇ ਲਫੇੜਾ ਵੱਜਿਆ, Kangana Ranaut ਦੇ ਥੱਪੜ ਵੱਜਣ ਤੇ ਮੁੰਡੇ ਨੇ ਲਿਖਿਆ ਗੀਤ

  Рет қаралды 223,277

Address it

Address it

Ай бұрын

In this video, Harry Dhanoa, a Punjabi lyricist, wrote and sang a song upon learning that Kangana Ranaut, a Bollywood actress and Member of Parliament from the Mandi constituency in Himachal Pradesh, was slapped at Chandigarh airport by a female Central Industrial Security Forces (CISF) personnel.
Defending her actions, the CISF personnel, Kulwinder Kaur, explained her reasons for taking such a step.
Kulwinder Kaur stated that Kangana Ranaut had made a comment that the farmers protesting in Delhi were being paid 100 rupees each for their participation.
Later, in a video statement, Kangana Ranaut confirmed that she was indeed hit by Kulwinder Kaur.
Kulwinder Kaur, a CISF constable from Sultanpur Lodhi in Kapurthala district, was on duty at Mohali Airport when the incident occurred. The altercation took place in the security hold area (SHA) of the airport, where passengers undergo frisking before boarding their flights. Ranaut, scheduled to fly on flight UK707, was undergoing the standard security check when the situation escalated.
The CISF confirmed that Kulwinder Kaur has been suspended with immediate effect, and an enquiry has been ordered into the matter.
Kangana Ranaut slapped by CISF constable at Chandigarh airport
Kangana Ranaut Slapped By CISF Guard At Chandigarh Airport; SHOCKING Video Goes Viral
Kangana Ranaut slapped at Mohali airport | Watch the Mandi MP's video statement after the incident
Who Would Dare To Slap Kangana Ranaut ?
Kangana Ranaut issues statement after alleged slapping incident: I am safe, but how do we handle the growing terrorism in Punjab?

Пікірлер: 622
@user-of6ev8ry5h
@user-of6ev8ry5h Ай бұрын
ਸ਼ੁਕਰ ਕਰੋ ਬਚਗੀ ਕੰਗਣਾ ਗਿੱਦੜੀ ਕੁਲਵਿਦਰ ਕੌਰ ਸ਼ੇਰਨੀ ਤੋਂ ਅਣਖ ਪੰਜਾਬ ਦੀ ਜਿਦਾਬਾਦ
@davesingh6168
@davesingh6168 Ай бұрын
DOES THIS MEAN KHALISTANIS CANNOT BE TRUSTED AS GUARDS
@rubyminhas1183
@rubyminhas1183 Ай бұрын
ਬਿਲਕੁੱਲ ਸਹੀ। ਪੰਜਾਬ ਵਿੱਚ ਨੌਕਰੀ ਦਿੱਤੀ ਜਾਵੇ।
@lakhasidhu2028
@lakhasidhu2028 Ай бұрын
2027 ਚ ਕੁਲਵਿੰਦਰ ਕੋਰ ਨੂੰ ਅਸੀਂ MLA ਬਣਾਗੇ,, ਪੰਜਾਬ ਦੀ ਸ਼ੇਰਨੀ ਧੀ ਜਿੰਦਾਬਾਦ
@you-cd3ck
@you-cd3ck Ай бұрын
ਵੀਰ ਜੀ 2027 ਤਾਂ ਬਹੁਤ ਦੂਰ ਆ ਆਪਾਂ ਚਿਮਣੀ ਚੋਣ ਜਿਤਾ ਦੋ ਪੰਜਾਬ ਵਿੱਚ ਪੰਜ ਸੀਟਾਂ ਖਾਲੀ ਹੋਈਆਂ ਨੇ ਕੁਲਵਿੰਦਰ ਕੌਰ ਭੈਣ ਨੂੰ ਆਪਣੀ ਕਿਸਾਨੀ ਲਈ ਸੇਰਨੀ ਨੇ ਥੱਪੜ ਜੜ ਤਾ ਕੁਲਵਿੰਦਰ ਕੌਰ ਜ਼ਿੰਦਾਬਾਦ ਜੇ ਉਨਾਂ ਨੇ ਡਿਊਟੀ ਤੋਂ ਕੱਢ ਤਾ ਆਪਾਂ ਐੱਮਐਲਏ ਬਣਾ ਦੋ ਪੰਜਾਬੀਓ
@gurwindersingh1502
@gurwindersingh1502 Ай бұрын
ਅੱਜ ਕੱਲ ਦੀਆਂ ਰੀਲਾਂ ਤੇ ਨੱਚਦੀਆਂ ਵੇਖ ਕੇ ਮੈਨੂੰ ਅਕਸਰ ਹੀ ਕਮੈਟ ਲਿਖਣ ਦੀ ਆਦਤ ਹੈ ਕਿ ਇਹਨਾਂ ਨੇ ਹੁਣ ਕਿਥੋਂ ਨਲੂਏ ਸਰਦਾਰ ਜੰਮਣੇ ਨੇ। ਪਰ ਸਾਡੇ ਪੰਜਾਬ ਦੀ ਧੀ ਅਤੇ ਮਾਤਾ ਭਾਗੋ ਦੀ ਵਾਰਿਸ ਨੇ ਸਾਨੂੰ ਹੋਂਸਲਾ ਦਿੱਤਾ ਹੈ ਸਾਡੇ ਮੁੰਡਿਆਂ ਨਾਲੋਂ ਸਾਡੀਆਂ ਧੀਆਂ ਅਣਖੀ ਹਨ।
@ManjitKaur-ph3ue
@ManjitKaur-ph3ue Ай бұрын
ਗੈਰ ਮਮੂਲੀ ਨਹੀਂ ਕਹੋ ,ਵਿਸ਼ੇਸ਼ ਖੂਨ ਪੰਜਾਬ ਦਾ।MLA ਬਣਾਵਾਂਗੇ ਕੁਲਵਿੰਦਰ ਕੌਰ ਨੂੰ.
@realsujansingh
@realsujansingh Ай бұрын
Nhi g Ih Sherni Pb dee v bnu MP.........chawal kngna nu fir feru daang..... ...
@tajwrsingh5990
@tajwrsingh5990 Ай бұрын
ਜੇ ਕੁਲਵਿੰਦਰ ਭੈਣ ਨੂੰ Job ਤੋਂ ਲਾਹ ਦਿੱਤਾ ਤਾਂ ਚੋਣਾ ਚ ਖੜਾ ਕੇ ਕੰਗਨਾ ਦੇ ਬਰਾਬਰ ਬੈਠਾ ਦਿਉ ,, ਬਹੁਤ ਵਧੀਆ ❤💪👍 ਕੁਲਵਿੰਦਰ ਕੌਰ ਸ਼ੇਰਨੀ ਜਾਗਦੀ ਜਮੀਰ ਵਾਲੀ ਧੀ ਪੰਜਾਬ ਦੀ ਬਹੁਤ ਜ਼ਿਆਦਾ ਵਧੀਆ ਕੀਤਾ ❤️💪👍
@JaswantSingh-te9xt
@JaswantSingh-te9xt Ай бұрын
ਬਿਲਕੁਲ ਸਹੀ ਕੁਲਵਿੰਦਰ ਕੌਰ ਨੂੰ ਪੰਜਾਬ ਤੋਂ ਵਿਧਾਇਕ ਬਣਾਇਆ ਜਾਵੇ
@johnparbhu5128
@johnparbhu5128 Ай бұрын
To slap people who doesn't support who she supports??
@Mohalimunde
@Mohalimunde Ай бұрын
ਬਹੁਤ ਵਧੀਆਂ ਕੀਤਾ ਸਾਡੀ ਪੰਜਾਬ ਦੀ ਧੀ ਨੇ ਸਾਡਾ ਪੁੱਤਰ ਹੀ ਹੈ ਕੁਲਵਿੰਦਰ ਕੌਰ
@DeepGill-nh4ed
@DeepGill-nh4ed Ай бұрын
ਨਮਕ ਹਰਾਮ ਕੌਮ ਨੂੰ ਲੰਗਰ ਖਵਾਉਣੇ ਛੱਡ ਕੇ ਇਹੋ ਜਹੀਆਂ ਸ਼ੇਰਨੀਆਂ ਦਾ ਸਾਥ ਦੇਣ ਵਿਦੇਸ਼ੀ ਵੀਰ 🙏
@AmitSharma-di1ht
@AmitSharma-di1ht Ай бұрын
Veer galt gal kar reha tu ek de karke sab nu galt ni boli da namak hram koom kon ah sabnu ptaa rahi gal langer bde lande hor daram vi tuhade anpada vango sunada ni koi sharm Karo besharmo tuhade varge loka karke he Koi kise te jakin ni karda
@lifecarvaan
@lifecarvaan Ай бұрын
ਹਾ ਵੀਰ ਸਾਰੀਆਂ ਕੌਮਾ ਆਪਣੇ ਸਮਾਜ ਦਾ ਹਿਸਾ ਹਨ
@sukhmohansingh7260
@sukhmohansingh7260 Ай бұрын
Langar only gurdwara sahib vich hove
@rajwindersingh-ov3tc
@rajwindersingh-ov3tc Ай бұрын
ਕੁਲਵਿੰਦਰ ਕੌਰ ਨੂੰ ਜਲੰਧਰ ਈਸਟ ਵਾਲੀ ਖਾਲੀ ਹੋਈ ਸੀਟ ਤੋਂ ਚੋਣ ਲੜਾਉ ਤੇ ਜਿੱਤ ਕੇ ਐਮ ਐਲ ਏ ਬਨਾਉ ਕੁਲਵਿੰਦਰ ਕੌਰ ਨੇ ਆਪਣੀ ਨੋਕਰੀ ਨੂੰ ਲੱਤ ਮਾਰੀ ਹੈ
@rakkarrakkar2981
@rakkarrakkar2981 Ай бұрын
ਕੁਲਵਿੰਦਰ ਕੌਰ ਨੂੰ MLA bnawa ge
@dalbirminhas7078
@dalbirminhas7078 Ай бұрын
Mp banauna chahida taan jo ik hor thappad vajje tangna de sir te,jindgi bhar nhi bhulni.😂😂😂
@amankaur3090
@amankaur3090 Ай бұрын
ਬਹੁਤ ਖੂਬ ਕੁਲਵਿੰਦਰ ਭੈਣ ਅੱਜ ਸਾਨੂੰ ਫ਼ਖ਼ਰ ਆ ਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਅਣਖੀ ਕੌਮ ਨੂੰ ਜਿੰਦਾ ਰੱਖਣ ਲਈ ਆਪਣਾ ਸਰਬੰਸ ਵਾਰਿਆ ਸੀ। ਓਹ ਸੁਰਵਿਰਾ ਤੇ ਯੋਧਿਆਂ ਤੇ ਸ਼ੇਰਾਂ ਦੀ ਕੌਮ ਆ ਤੇ ਤੁਸੀਂ ਓਸ ਕੌਮ ਦੀ ਸ਼ੇਰਨੀ👍👍 Waheguru ਚੜਦੀਆਂ ਕਲਾਂ ਬਖਸੇ ਥੋਨੂੰ🙏
@BalwinderKaur-nx4kv
@BalwinderKaur-nx4kv Ай бұрын
ਕਿਆ ਬਾਤ ਬਹੁਤ ਖੂਬ ❤❤
@rajwinder1968
@rajwinder1968 Ай бұрын
ਵੀਰੇ ਕੁਲਵਿੰਦਰ ਕੌਰ ਅਸਲੀ ਮਾਈ ਭਾਗੋ ਦੀ ਵਾਰਿਸ ਹੈ ਪੰਜਾਬ ਦੇ ਸਮੂਹ ਪੰਜਾਬੀ ਪੰਜਾਬ ਦੀਆਂ ਸਮੂਹ ਕਿਸਾਨੀ ਜਥੇਬੰਦੀਆ ਸਮੂਹ ਭਾਰਤ ਦੀਆਂ ਕਿਸਾਨੀ ਜਥੇਬੰਦੀਆ ਐਨ ਆਰ ਆਈ ਵੀਰ ਸਾਰੇ ਇਸ ਸ਼ੇਰਨੀ ਧੀ ਦੀ ਸਪੋਟ ਤੇ ਆਉਣ ਪੂਰੀ ਜ਼ੁਮੇਵਾਰੀ ਨਿਭਾਉਣ ਸਾਰੇ
@HardevsinghNirmal
@HardevsinghNirmal Ай бұрын
ਬਿਲਕੁਲ ਸਹੀ ਕਿਹਾ ਵੀਰ ਇਹ ਚੀਜ਼ ਨੂੰ ਅਪਣਾਉਣਾ ਲੇਕਿਨ ਆਪਣੇ ਧਰਮ ਵਾਸਤੇ ਕੋਈ ਮਾੜਾ ਬੋਲੇ ਤਾਂ ਬੰਦਾ ਉਹਦੀ ਵੀ ਪਰਵਾਹ ਨਾ ਕਰੇ ਉਹੀ ਸੱਚਾ ਗੁਰਸਿੱਖ ਹੈ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਜੈਕਾਰਾ ਛੱਡਣਾ ਚਾਹੀਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🎉🎉🎉
@HardevsinghNirmal
@HardevsinghNirmal Ай бұрын
ਮੇਰਾ ਪੰਜਾਬ ਮੇਰਾ ਪਰਿਵਾਰ ਹ ਮੇਰੇ ਪੰਜਾਬ ਦੇ ਵਿੱਚ ਵਸਦੇ ਮੇਰੇ ਮਾਵਾਂ ਭੈਣਾਂ ਧੀਆਂ ਬਜ਼ੁਰਗਾਂ ਨੂੰ ਕੋਈ ਮਾੜਾ ਬੋਲੇ ਇਹ ਬਿਲਕੁਲ ਪੰਜਾਬ ਬਰਦਾਸ਼ਤ ਨਹੀਂ ਕਰੇਗਾ ਮਹਾਰਾਜ ਮੇਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਦੇ ਰੋਕਤਾ ਦੇਣ ਲੰਬੀ ਆਯੂ ਕਰਨ ਆਪ ਸਭ ਨੂੰ ਇੱਕ ਚੜ੍ਹਦੀ ਕਲਾ ਦਾ ਜੈਕਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@malkeetsingh8494
@malkeetsingh8494 Ай бұрын
rajsthan ha bat jat ha good ❤
@user-kf8kf8ht9e
@user-kf8kf8ht9e Ай бұрын
ਕੁਲਵਿੰਦਰ ਕੌਰ ਸ਼ੇਰਨੀ ਦਾ ਸਨਮਾਨ ਕੀਤਾ ਜਾਵੇ ਅਤੇ ਨੋਕਰੀ ਦਿਤੀ ਜਾਵੇ
@ranjeetsandhu3484
@ranjeetsandhu3484 Ай бұрын
ਬਹੁਤ ਵਧੀਆ ਕੀਤਾ ਭੈਣ ਨੇ ਇਹ ਭੈਣ ਆ ਮਾਈ ਭਾਗੋ ਜੀ ਦੀ ਵਾਰਿਸ ਤੇ ਬਹੁਤ ਸੋਹਣਾ ਲਿਖਿਆ ਵੀਰ ਜੀ
@ranjitmalhi1773
@ranjitmalhi1773 Ай бұрын
ਇਹ ਖਬਰ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਈ ਹੈ,,ਗੀਤ ਗਾਉਣ ਵਾਲੇ ਮੁੰਡੇ ਦੀ ਵੀ ਇਸ ਨਾਲ ਪਛਾਣ ਬਣ ਜਾਵੇਗੀ
@parminderkaurgill9000
@parminderkaurgill9000 Ай бұрын
ਜਿਉਦੀ ਰਹਿ ਧੀਏ ਸਾਰਾ ਪੰਜਾਬ ਤੇਰੇ ਨਾਲ ਆ
@user-vb5ny2dc3q
@user-vb5ny2dc3q Ай бұрын
Tu apna bank balance hi aede name krde man ju tnu..😂lolu
@sukhmantiwana2892
@sukhmantiwana2892 Ай бұрын
​@@user-vb5ny2dc3qjive tu kangna wargi beizzat aurat de krta.. jo apda jisam dikhondi rahi movies ch.. jdo jisam dikhona band krta fer movies flop hon lgg gyia 😂
@shivanisharma5562
@shivanisharma5562 Ай бұрын
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਇਸ ਗੂੰਡੇ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@daredevil8562
@daredevil8562 Ай бұрын
Full support to kulwinder
@rpsahni1894
@rpsahni1894 Ай бұрын
We should proud of her and protect her interest and moral शेरनी पंजाब दी बेटी है। 👍
@PardeepPardeep-uj6yb
@PardeepPardeep-uj6yb Ай бұрын
Kisan Ekta jindabad full support 💪💪❤️🌹🌹🌹🙏❤️
@rakkarrakkar2981
@rakkarrakkar2981 Ай бұрын
Att,ਕਰਵਾਤੀ, kaur,ji❤❤❤
@JaswinderkourJassi-kw6md
@JaswinderkourJassi-kw6md Ай бұрын
ਬੱਲੇ ਪੰਜਾਬ ਦੀ ਛੇਰ ਬੱਚੀਏ ਇਹੈ ਆਨੇਖੀ ਕੋਮ😅😅😅❤❤❤❤❤❤
@user-em5nl5tx2b
@user-em5nl5tx2b Ай бұрын
ਬੀਬੀ ਕੁਲਵਿੰਦਰ ਕੌਰ ਨਾਲ ਹਰ-ਇੱਕ ਪੰਜਾਬੀ ਨੂੰ ਖੜ੍ਹਨਾ ਚਾਹੀਦਾ ਹੈ।
@sukhwindersingh6460
@sukhwindersingh6460 Ай бұрын
ਬਿਲਕੁਲ ਰਾਈਟ ਹੈ ਜੀ
@jasbirkaurchahal1021
@jasbirkaurchahal1021 Ай бұрын
ਸ਼ਾਬਾਸ਼ ਤਾਂ ਬਹੁਤ ਛੋਟਾ ਸ਼ਬਦ ਹੈ ਸਾਡੀ ਸ਼ੇਰਨੀ ਲਈ।
@YodhsinhgHeer
@YodhsinhgHeer Ай бұрын
ਸਲੂਟ 🫡 ਭੈਣ ਕੁਲਵਿੰਦਰ ਕੌਰ ਜੀ ਨੂੰ
@jasdeepgill8550
@jasdeepgill8550 Ай бұрын
Kulwinder kaur sister ji 👏 👏👏👏👏👏❤️❤️❤️❤️❤️❤️❤️❤️❤️
@reenagulati7777
@reenagulati7777 Ай бұрын
Very good. Kulwinder kur ji
@gurbinderbhatti3122
@gurbinderbhatti3122 Ай бұрын
ਕੰਗਨਾ ਸ਼ੁਕਰ ਕਰੇ, ਪੰਜਾਬ ਦੀ ਸ਼ੇਰਨੀ ਖਾਲੀ ਹੱਥ ਸੀ, ਜੇਕਰ ਹੱਥ ਕੁਝ ਹੁੰਦਾ ਤਾਂ ਕੰਗਨਾ ਨੂੰ ਛਾਨਣੀ ਕਰ ਦਿੰਦੀ
@theinnocent92
@theinnocent92 Ай бұрын
🎉🎉🎉sister kulwinder kaur nu full support
@TejinderSingh-ml2sq
@TejinderSingh-ml2sq Ай бұрын
Good 👍Waheguru chardikla bakshey bachi nu kom nu nal kharn de samat bakshey
@freepressofnation7068
@freepressofnation7068 Ай бұрын
ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਣ ਦੀ ਕੀ ਸਜਾ ਹੋ ਸਕਦੀ ਹੈ ਕੁਲਵਿੰਦਰ ਨੇ ਕੰਗਣਾ ਨੂੰ ਚੰਗੀ ਤਰਾਂ ਦੱਸ ਦਿੱਤਾ। ਕਿਸਾਨ ਵੀਰ ਕੰਗਣਾਂ ਤੋਂ ਦੁਖੀ ਤਾਂ ਬਹੁਤ ਸਨ ਪਰ ਔਰਤ ਹੋਣ ਕਾਰਨ ਉਹ ਉਸਨੂੰ ਕੁਝ ਨਹੀਂ ਕਹਿ ਸਕਦੇ ਸਨ। ਕੁਲਵਿੰਦਰ ਦੇ ਇਸ ਥੱਪੜ ਨੇ ਕਿਸਾਨਾਂ ਦੇ ਸੀਨੇ ਠਾਰ ਦਿੱਤੇ ਹਨ।❤❤❤
@AmritpalPal-ni4ci
@AmritpalPal-ni4ci Ай бұрын
Bahut badhiya Kiya Sadi syster ne thankyou Kulvinder
@kindhusandhu1117
@kindhusandhu1117 Ай бұрын
Waheguru ji ka khalsa Waheguru ji ki fatey Waheguru ji 🙏 very good song
@jasdeepgill8550
@jasdeepgill8550 Ай бұрын
Veere bahut vadhia likhiya te gaiya aa song 👏👏👏👏🔥🔥🔥🔥🔥🔥🔥❤️❤️❤️❤️❤️❤️
@kapoorkaur775
@kapoorkaur775 Ай бұрын
Support for CISF Kulvinder Kaur ! Jai Jwan ! Jai Kisan !
@rashpalsingh5699
@rashpalsingh5699 Ай бұрын
ਗੀਤ ਦੇ ਬੋਲ ,.......... ਅੱਤ ਐਂ ਜੀ
@Vikk09321
@Vikk09321 Ай бұрын
AGREE! Well done KULWINDER BHEN❤❤
@user-qu2we1be3f
@user-qu2we1be3f Ай бұрын
ਪੱਤਰਕਾਰ ਸਾਬ ਤਹਾਨੂੰ ਦੋ ਧੜੇ ਨਜਰ ਕਿਉ ਨਜਰ ਆਉਦੇ ਬਾਕੀਆ ਨੂੰ ਕਿਉ ਨੀ ਨਜਰ ਆਊਦੇ ਹੁਣੇ ਹੁਣੇ ਵੋਟਾ ਪਾਈਆ ਕਿਨਾ ਪਾਈਆ ਕਿਹੜੇ ਧੜੇ ਨੇ ਪਾਈਆ ਉਨਾ ਨੂੰ ਸਰਮ ਨੀ ਆਊਦੀ ਕਿਊ ਸਿਮਰਨਜੀਤ ਮਾਨ ਦੀ ਪਾਰਟੀ ਹਾਰਗੀ ਹੋਰ ਕੁਛ ਨੀ ਮਾਨ ਸਾਬ ਤੇ ਵੀਰ ਲੱਖਾ ਸਿਧਾਨਾ ਨੂੰ ਜਤਾ ਦਿੰਦੇ ਸਰਮ ਚਾਹਿਦੀ ਸਾਡੇ ਪੰਜਾਬੀਆ ਨੂੰ ਜਮੀਰ ਦਾ ਮਰ ਜਾਣਾ ਹੀ ਮੌਤ ਹੈ
@GbkRandhawa2007
@GbkRandhawa2007 Ай бұрын
Sister Very good g Kulwinder kour
@amarjeetkaur6085
@amarjeetkaur6085 Ай бұрын
Bilkul vdia..veere...bhen nu Naukri deni chahidi aa
@rajbirkaur9998
@rajbirkaur9998 Ай бұрын
Kulwinder kaur very good
@ManpreetKaur-we8nm
@ManpreetKaur-we8nm Ай бұрын
Very good veer ji
@gurdishkaur418
@gurdishkaur418 Ай бұрын
Salute to Kulwinder Kaur CISF 🎉
@balwantsingh8069
@balwantsingh8069 Ай бұрын
ਕੋਈ ਗੱਲ ਨਹੀਂ ਪੁੱਤਰ ਅਸੀਂ ਪੰਜਾਬ ਦੀ ਧੀ ਨੂੰ ਆਪਣੇ ਗਲ ਨਾਲ ਲਾ ਕੇ ਰੱਖਾਂਗੇ। ਕੋਈ ਗ਼ਲਤ ਚੀਜ਼ਾਂ ਨਹੀਂ ਫੈਲਦੀਆਂ ਜੇ ਕੋਈ ਆਪਣੀ ਜ਼ਬਾਨ ਤੇ ਕਾਬੂ ਨਹੀਂ ਰੱਖ ਸਕਦਾ ਉਸ ਦੇ ਨਾਲ ਇਸ ਤਰ੍ਹਾਂ ਦਾ ਹੀ ਹੁੰਦਾ ਹੈ। ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਵੀ ਬਹੁਤ ਵਧੀਆ ਢੰਗ ਨਾਲ ਹੈ।
@rachitadwivedi7065
@rachitadwivedi7065 Ай бұрын
Great 🙏🏻, aapne un sari mahila khiladhiyo ka hisab pura kr diya jinke bare me is C grade movies ki suwer ne bola tha, well done.
@khushbrar828
@khushbrar828 Ай бұрын
ਵਾਹ ਜੀ ਵਾਹ ਬਹੁਤ ਵਧੀਆ ਵਿਚਾਰ
@JaswinderKaur-qr1ro
@JaswinderKaur-qr1ro Ай бұрын
🙏👌👌👌👌ankhilla punjab
@Manjo-t
@Manjo-t Ай бұрын
🙏🏼ਬਹੁਤ ਵਧੀਆ ਗੱਲ ਕਹੀ ਬਾੲੀ ਜੀ ਨੇ 🙏🏼
@NareshKumar-sy1pv
@NareshKumar-sy1pv Ай бұрын
ਬਹੁਤ ਤਰੱਕੀ ਕਰੇਗਾ ਸ਼ੇਰਾ ਸੋਚ ਸਮਝ ਕੇ ਲਿਖਿਆ ਕਰ ਇਸ ਤਰ੍ਹਾਂ ਦੇ ਗਾਣੇ ਵੀਰ ਜੀ
@Mohalimunde
@Mohalimunde Ай бұрын
ਪੰਜਾਬੀ ਤਾਂ ਫਿਰ ਪੰਜਾਬੀ ਹੁੰਦੇ ਨੇ
@SheenamKaur-or2my
@SheenamKaur-or2my Ай бұрын
ਧੰਨਵਾਦ
@user-nd2st2zt7q
@user-nd2st2zt7q Ай бұрын
ਵਾਹਿਗੁਰੂ ਜੀ good song.👍
@taajsingh7474
@taajsingh7474 Ай бұрын
Waheguru Ji Mehar bhareya hath rakhna bhean Te Tandrustiyan Bakshna Te Pirwar Nu Tandrustiyan Bakshna Waheguru Ji 🙏🙏🙏🙏🙏💞
@dildiyasadran2582
@dildiyasadran2582 Ай бұрын
ਪੰਜਾਬ ਦੀ ਹਿਸਟਰੀ ਵਿੱਚ ਲਿਖਿਆ ਗਿਆ ਹੈ ਪੰਜਾਬ ਦੀ ਸ਼ੇਰਨੀ ਨੇ ਵਾਲ ਸਟੈਟ ਕਰਕੇ ਭੇਜਣੇ ਚਾਹੀਦੀ ਹੈ ਵਾਲ ਤਾਂ ਕੁਢਲੇ ਲੈ ਕੇ ਚਲੇ ਗਿਏ ਆ ਜੀ ਕੁਲਵਿੰਦਰ ਬੇਟਾ ਜੀ ਚੱੜਦੀ ਕਲਾ ਵਿਚ ਰਹਿਣ ਗੇ ਮਾਈ ਭਾਗੋ ਅਜੇ ਵੀ ਪੰਜਾਬ ਵਿੱਚ ਹੇਗੇ ਨੇਂ ਜੀ ਸਾਰੇ ਮਿਲਕੇ ਸਾਥ ਦਿਉਂ ਜੀ ❤
@karamjeetguron8286
@karamjeetguron8286 Ай бұрын
ਬਹੁਤ ਵਧੀਆ ਵੀਰ ਗੀਤ ਗਾ ਕੀਤਾ
@laddorani3
@laddorani3 Ай бұрын
ਬਹੁਤ ਵਧੀਆ ਕੀਤਾ ਕੁਲਵਿੰਦਰ ਕੌਰ ਨੇ
@ranjitkaur7553
@ranjitkaur7553 Ай бұрын
Bilkul sahi
@Makhan-r1j
@Makhan-r1j Ай бұрын
❤ ਦਿੱਲ ਤੌ ਸਲੂਟ ਹੈ ਭੈਣ ਮੇਰੀਏ ਬਾਬਾ ਨਾਨਕ ਮਾਹਾਰਾਜ ਜੀ ਕੁੱਲਵਿੰਦਰ ਛੋਟੀ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ❤
@jangrailsingh
@jangrailsingh Ай бұрын
Very nice
@BalwinderSingh-mt6mo
@BalwinderSingh-mt6mo Ай бұрын
Very good kulwindr Kaur ਸੇਰਨੀ
@bobbiecheema4833
@bobbiecheema4833 Ай бұрын
Very well said. Waheguru ji bless you.
@ramghariyashorts3302
@ramghariyashorts3302 Ай бұрын
Very nice wrds veere ❤
@ranbir2670
@ranbir2670 Ай бұрын
I proud of you dear 💘
@napindersingh7651
@napindersingh7651 Ай бұрын
ਬਹੁਤ ਵਧੀਆ ਗਾਇਆ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ
@ALEXANDER-gt8lq
@ALEXANDER-gt8lq Ай бұрын
USS BEHN KO MP BANNA DO NEXT ELECTION MA..... RESPECT FROM KASHMIR ❤
@SandeepKaur-mb5qc
@SandeepKaur-mb5qc Ай бұрын
Very good de
@JeetShammi
@JeetShammi Ай бұрын
Ryt bro kangna de karname kise nu ni dikhe. Aaj dekho kive Rola punde aa I like kulwinder didi I proud of you didi
@shingarasingh2069
@shingarasingh2069 Ай бұрын
ਸਾਰੇ ਪੰਜਾਬ ਬਸੀਆ ਨੂੰ ਚਾਹੀਦਾ ਇਸ ਧੀ ਨੂੰ ਪੰਜਾਬ ਦਾ ਪਿਆਰ ਤੇ ਨੋਕਰੀ ਦੇਣੀ ਚਾਹੀਦੀ ਹੈ ਇਹ ਨਾ ਹੋਵੇ ਚਾਰ ਦਿਨ ਵਾਦ ਸੱਭ ਭੁੱਲ ਨਾ ਜਾਣ
@makhansidhu1693
@makhansidhu1693 Ай бұрын
ਬਹੁਤ ਵਧੀਆ ਕੰਮ ਕੀਤਾ
@omeshsharma66
@omeshsharma66 Ай бұрын
Thoda bahut fine lga sakde, CISF Jawan desh di Shaan hai, Kangna hale tak aam nagrik hai, mamla nu vdhana nahi chaihda, Garib di dua te badua khali nahi jandi WaheGuru Ji🙏
@Ekhirah
@Ekhirah Ай бұрын
Sahi keha Sharma ji, Kanghna ne kuj gla hdh ton paar krdityan c.. Ais chappedh de piche meaning deep aa
@surinderkaur5240
@surinderkaur5240 Ай бұрын
Very good.
@FilmyRoute77
@FilmyRoute77 Ай бұрын
I full support Sister Kulwinder kaur.
@ssingh9238
@ssingh9238 Ай бұрын
Balle nee Punjab diye sher bachiye. 🎉🎉🎉
@husansandhu5351
@husansandhu5351 Ай бұрын
God bless you veer ji 🙏🙏
@KuldeepSingh-bk5gw
@KuldeepSingh-bk5gw Ай бұрын
Good Bai ji ❤
@malkitsigha5002
@malkitsigha5002 Ай бұрын
ਹੈਰੀ ਧਨੋਆ ਆਨੰਦ ਆ ਗਿਆ ਸੁਣ ਕੇ।ਤੁਹਾਡੀ ਆਵਾਜ਼ ਜੈਜ਼ੀ ਬੀ ਦੀ ਆਵਾਜ਼ ਨਾਲ ਮੇਲ ਖਾਂਦੀ ਹੈ।
@lakhwindersingh6239
@lakhwindersingh6239 Ай бұрын
Kulwinder kaur jindabad ❤
@japjottoor8020
@japjottoor8020 Ай бұрын
ਬਹੁਤ ਵਧੀਆ ਕੀਤਾ 👌👌💪💪
@RamanKaur-td2uk
@RamanKaur-td2uk Ай бұрын
Very nice song👌🥰
@Punjabwalez
@Punjabwalez Ай бұрын
ਜਿਉਦੀ ਰਿਹ ਪੰਜਾਬ ਦੀ ਧੀ❤❤❤❤❤ਮਾ ਗੁਜਰ ਕੌਰ ਦੀ ਧੀ ❤❤❤❤
@ParamjeetKaur-tn5px
@ParamjeetKaur-tn5px Ай бұрын
Saddi jaan shan kulwinder Kaur jindabaad jindabaad jindabaad jindabaad jindabaad chardi kla ch rakhe waheguru ji 🎉🎉🎉🎉🎉🎉
@AbdulKalam-ot2cj
@AbdulKalam-ot2cj 14 күн бұрын
Proud of hero Kulwinder kaur good job done. Stood up to all farmers dignity . God gifted talent. from Malaysia.
@user-im5bc9hp4w
@user-im5bc9hp4w Ай бұрын
Very good kulwinder Kaur 👍👍👍👍
@SurjeetHundal-lm8dt
@SurjeetHundal-lm8dt Ай бұрын
Asli heroine sadi kulwinder kaur sister asi a asli hero sikh kom
@user-ib6rj2wu3v
@user-ib6rj2wu3v Ай бұрын
Bahut vadiya boleya tussi veerji 😊😊 kulwinder kaur ji ne bahut vadiya kam kitta ❤😊 aeho ji chawal janani naal bahut changa kitta tussi🎉😅
@PRO_DOD295
@PRO_DOD295 Ай бұрын
ਵਾਹ ਜੀ ਵਾਹ ਵਾਹਿਗੁਰੂ ਜੀ
@user-tj4xk7hf5v
@user-tj4xk7hf5v Ай бұрын
Good 👍 👍
@surindergill9090
@surindergill9090 Ай бұрын
ਬੱਲੇ ਨੀ ਪੰਜਾਬ ਦੀਏ ਸ਼ੇਰ ਬਚੀਏ ਇਹੋ ਜਿਹੀ ਧੀ ਘਰ ਘਰ ਜੰਮੇ ਸਲਾਮ ਧੀਏ ਰਾਣੀਏਂ
@satvirbuttar1371
@satvirbuttar1371 Ай бұрын
👍🏼👍🏼ਸਿਰਾ ਗੀਤ
@lakhwindersingh6239
@lakhwindersingh6239 Ай бұрын
Waheguru ji mehar karo bache taa❤
@saloniwaliya-df9ro
@saloniwaliya-df9ro Ай бұрын
Bhut vdia veer ji
@AmanDeep-nl6bb
@AmanDeep-nl6bb Ай бұрын
ਬਿਲਕੁਲ ਸਹੀ ਹੈ ਵੀਰ ਜੀ
@Balbirsingh-tf4pb
@Balbirsingh-tf4pb Ай бұрын
Vvgood
@PreamSingh-eq7tr
@PreamSingh-eq7tr Ай бұрын
Very nice good 👍
@jasveersinghsidhu603
@jasveersinghsidhu603 Ай бұрын
ਦਿਲ ਤੋਂ ਸਲੂਟ ਹੈ ਬੱਚੇ ❤❤❤❤❤
@gurirai-mo8lu
@gurirai-mo8lu Ай бұрын
ਬਹੁਤ ਵਧੀਆ ਕੀਤਾ ਭੇਣ ਨੂੰ ਸਲੂਟ ਆ
@HarbhajanSingh-wb8gy
@HarbhajanSingh-wb8gy Ай бұрын
Kulwinder Kaur Jai hind
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 22 МЛН
你们会选择哪一辆呢#short #angel #clown
00:20
Super Beauty team
Рет қаралды 55 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,8 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 378 М.
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 22 МЛН