No video

ਨਿਕਲ ਆਈ ਖਬਰ ! ਵੱਖੋ ਵੱਖ ਸੱਦੇ ਜਾਣਗੇ ਸੁਖਬੀਰ ਤੇ ਵਿਰੋਧੀ ! ਕੌਣ ਕੌਣ ਹੋਣਗੇ ਮੰਤਰੀ ਪੰਜਾਬ ਦੇ… Punjab Television

  Рет қаралды 46,608

Punjab Television

Punjab Television

Ай бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 179
@baljitsingh6957
@baljitsingh6957 Ай бұрын
ਬਾਬੂ ਕਾਂਸ਼ੀ ਰਾਮ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਬਹੁਤ ਘੱਟ ਗਿਆ ਹੈ। ਸੁਖਬੀਰ ਵਾਂਗ ਮਾਇਆਵਤੀ ਨੇ ਬਹੁਜਨ ਸਮਾਜ ਪਾਰਟੀ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ।ਇਸ ਦੇ ਸਮੱਰਥਕ ਵੀ ਅਕਾਲੀ ਦਲ ਵਾਂਗੂੰ ਮੰਨਦੇ ਨਹੀਂ ਹੈ ਕਿ ਮਾਇਆ ਵਤੀ ਨੇ ਇਸ ਪਾਰਟੀ ਨੂੰ ਆਪਣੇ ਨਿੱਜੀ ਹਿੱਤਾਂ ਤੱਕ ਸੀਮਤ ਕਰ ਰੱਖਿਆ ਹੈ।ਇਸ ਵਾਰ ਲੋਕ ਸਭਾ ਚੋਣਾਂ ਵਿੱਚ ਇਸ ਦੀ ਹੈਂਕੜ ਨੇ ਇਕੱਲੇ ਤੌਰ ਤੇ ਚੋਣਾਂ ਲੜਕੇ ਪਾਰਟੀ ਨੂੰ ਨੀਵੇਂ ਪੱਧਰ ਤੇ ਪਹੁੰਚਾ ਦਿੱਤਾ ਹੈ।
@GurmukhSingh-mz5it
@GurmukhSingh-mz5it Ай бұрын
ਜੇਕਰ ਹੁਣ ਵੀ ਜਥੇਦਾਰ ਬਾਦਲਕਿਆ ਦੇ ਇਸਾਰੇ ਫੈਸਲਾ ਕਰਦੇ ਹਨ ਫ਼ੇਰ ਸਿਖ ਕੌਮ ਦਾ ਰਬ ਹੀ ਰਾਖਾ ਹੈ
@karanveerbrar4346
@karanveerbrar4346 Ай бұрын
ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਵਜੋਂ ਫੇਲ ਸਾਬਤ ਹੋਇਆ....
@harwindersingh3834
@harwindersingh3834 Ай бұрын
ਲਗਦਾ ਨਹੀਂ ਜਥੇਦਾਰ ਸਾਹਿਬ ਕੋਈ ਨਿਰਪੱਖ ਹੋ ਕੇ ਕੋਈ ਠੋਸ ਫ਼ੈਸਲਾ ਲੈਣ ਸਕਣਗੇ
@Nanak-rc1go
@Nanak-rc1go Ай бұрын
🦜🦜ਕੀ ਬੋਲਣਗੇ। ਜੋ ਸਿਖਾਇਆ ਜਾਂਦਾ । ਮਸਲਾ ਤਾਂ ਸੁਖਬੀਰ ਦੇ ਅਸਤੀਫੇ ਦਾ ਹੈ।
@JaswantSingh-db4gw
@JaswantSingh-db4gw Ай бұрын
ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਸਾਹਿਬ ਭਾਈ ਰਘਬੀਰ ਸਿੰਘ ਜੀ ਅਕਾਲੀ ਦਲ ਦੇ ਅੰਦਰਲੇ ਕਲੇਸ਼ ਨੂੰ ਸੁਲਝਾਉਣ ਲਈ ਜਰੂਰ ਹੀ ਨਿਰਪੱਖ ਹੋ ਕੇ ਫੈਸਲਾ ਲੈ ਕੇ ਆਪਣੀ ਸਖਸੀਅਤ ਦਾ ਵਧੀਆ ਪ੍ਰਦਰਸ਼ਨ ਕਰਨਗੇ ਅਤੇ ਆਕਾਲ ਤਖਤ ਸਾਹਿਬ ਦੀ ਹਰਮਨਪਿਆਰਤਾ ਨੂੰ ਬਰਕਰਾਰ ਰੱਖਣ ਲਈ ਰੋਲ ਮਾਡਲ ਸਾਬਤ ਹੋਣਗੇ । ਧੰਨਵਾਦ ਜੀ ।
@JaswantSingh-db4gw
@JaswantSingh-db4gw Ай бұрын
ਭਾਈ ਸਾਹਿਬ ਭਾਈ ਰਘਬੀਰ ਸਿੰਘ ਜੀ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹਨ। ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਕਾਇਮ ਰੱਖਣ ਲਈ ਨਿਰਪੱਖ ਹੋ ਕੇ ਫੈਸਲਾ ਲੈਣਗੇ। ਇਸੇ ਪਦਵੀ ਤੇ ਬਿਰਾਜਮਾਨ ਜਥੇਦਾਰ ਸਾਹਿਬ ਜੀ ਨੇ ਤਾਂ ਕਿਸੇ ਵੇਲੇ ਸ਼ੇਰ ਏ ਪੰਜਾਬ ਨੂੰ ਕੋੜੇ ਮਾਰਨ ਦੀ ਸਜਾ ਸੁਣਾਈ ਸੀ । ਸ਼ੇਰ ਏ ਪੰਜਾਬ ਦੇ ਮੁਕਾਬਲੇ ਤਾਂ ਸੁਖਬੀਰ ਸਿੰਘ ਬਾਦਲ ਬਾਦਲ ਆਟੇ ਵਿੱਚ ਲੂਣ ਬਰਾਬਰ ਵੀ ਨਹੀਂ ਹੈ ।ਪਰ ਬਦਕਿਸਮਤ ਹੈ ਕਿ ਮੰਨਣ ਨੂੰ ਤਿਆਰ ਨਹੀਂ ਹੈ।
@SurinderSingh-jk4er
@SurinderSingh-jk4er Ай бұрын
Your Jathedar is Hawara
@gurcharansinghgill8521
@gurcharansinghgill8521 Ай бұрын
ਸਾਰੀ ਵੇਲਾ ਵਿਹਾ ਚੁੱਕੀ ਅਕਾਲੀ ਲੀਡਰਸ਼ਿਪ ਨੂੰ ਪਾਸੇ ਹੋ ਜਾਣਾ ਚਾਹੀਦਾ ਹੈ ਜਾਂ ਜੱਥੇਦਾਰ ਸਾਹਿਬ ਇਨ੍ਹਾਂ ਨੂੰ ਪਾਸੇ ਕਰ ਦੇਣ ਇਕੱਲੇ ਸੁਖਬੀਰ ਬਾਦਲ ਦੇ ਅਸਤੀਫ਼ੇ ਦੇਣ ਨਾਲ ਕੋਈ ਫਰਕ ਨਹੀਂ ਪੈਣਾ ਅਤੇ ਜੇਕਰ ਬਾਗੀ ਲੀਡਰਾਂ ਵਿੱਚੋ ਇੱਕ ਦੋ ਲੋਕ ਸਭਾ ਚੋਣਾਂ ਵਿੱਚ ਜਿੱਤ ਜਾਂਦੇ ਤਾਂ ਇਨ੍ਹਾਂ ਨੂੰ ਪੰਥ ਅਤੇ ਅਕਾਲ ਤਖ਼ਤ ਸਾਹਿਬ ਦੀ ਯਾਦ ਸ਼ਾਇਦ ਨਾਂ ਆਉਂਦੀ ਇਹ ਤਾਂ ਵੋਟਰਾਂ ਨੇ ਮਜਬੂਰ ਕਰ ਦਿੱਤੇ
@gill-punjab
@gill-punjab Ай бұрын
ਅਕਾਲੀ ਦਲ ਬਾਦਲ ਨੇ ਕਦੇ ਵੀ ਹੇਠਲੇ ਵਰਕਰ ਨੂੰ ਉੱਪਰ ਨਹੀ ਉਠਣ ਦਿੱਤਾ
@bhagwantsingh1641
@bhagwantsingh1641 Ай бұрын
ਅਕਾਲੀ ਦਲ ਨੂੰ ਭ੍ਰਿਸ਼ਟਾਚਾਰ ਅਤੇ ਸਰਸੇ ਵਾਲੇ ਦੀ ਯਾਰੀ ਨੇ ਡੋਬਤਾ ।
@kuldeepsinghdhiman2759
@kuldeepsinghdhiman2759 Ай бұрын
ਬਾਦਲ ਦੀ ਨਲਾਇਕ ਔਲਾਦ ਨੇ ਡੋਬਿਆ ਖਾਲੀ ਦਲ।
@SurinderSingh-ht8pz
@SurinderSingh-ht8pz Ай бұрын
ਸਮੂਹ ਸਿੱਖਾਂ ਨੂੰ ਇਹ ਲਗ ਰਿਹਾ ਹੈ ਕਿ ਜਥੇਦਾਰ ਸਾਹਿਬ ਨਿਰਪੱਖ ਫੈਸਲਾ ਨਹੀਂ ਲੈਣਗੇ। ਕਿਉਂਕਿ ਸੰਗਤ ਦਾ ਭਰੋਸਾ ਇਹ ਲੋਕ ਗੁਆ ਚੁੱਕੇ ਹਨ।
@dasaundhasinghpannu6612
@dasaundhasinghpannu6612 Ай бұрын
ਸ ਹਮੀਰ ਸਿੰਘ ਜੀ ,ਜੋ ਉਹਨਾਂ ਨੂੰ ਲਗੂ,ਉਹ ਨਹੀਂ ।ਜੋ ਬਾਦਲ ਸਾਹਿਬ ਨੂੰ ਠੀਕ ਲਗੂ ,ਜਥੇਦਾਰ ਸਾਹਿਬ ਉਹ ਫੈਸਲਾ ਲੈਣਗੇ।
@user-xv6ix5kl6b
@user-xv6ix5kl6b Ай бұрын
ਜਥੇਦਾਰ ਸੁਖਬੀਰ ਨੂੰ ਬਚਾਏਗਾ
@bakhtawarsinghdhaliwal5011
@bakhtawarsinghdhaliwal5011 Ай бұрын
ਰੰਧਾਵਾ ਸਾਹਿਬ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ।ਜਥੇਦਾਰ ਵਿੱਚ ਦਮ ਨਹੀਂ ਹੈ ਕਿ ਉਹ ਸੁਖਬੀਰ ਬਾਦਲ ਦੇ ਖਿਲਾਫ਼ ਕੋਈ ਫੈਸਲਾ ਲੈ ਸਕਣ। ਕੇਜਰੀਵਾਲ ਬਾਣੀਏ ਦਾ ਭਾਰ ਜੇਲ੍ਹ ਵਿੱਚ ਘਟਿਆ ਉਹ ਵੀ ਕੁਰੱਪਸਨ ਦੇ ਕੇਸ ਵਿੱਚ। ਧੰਨ ਸਿੱਖਾਂ ਦੇ ਯੋਧੇ ਭਾਈ ਜਿੰਦਾ ਤੇ ਸੁੱਖਾ ਜਿੰਨਾ ਨੂੰ ਫਾਂਸੀਆਂ ਹੋਈਆਂ ਸਨ ਤੇ ਫਿਰ ਵੀ ਉਨ੍ਹਾਂ ਦਾ ਭਾਰ ਵਧਿਆ ਸੀ ਇਹ ਔਨ ਰਿਕਾਰਡ ਹੈ।
@manjitlally643
@manjitlally643 Ай бұрын
@sukhdevsinghbhatti3235
@sukhdevsinghbhatti3235 Ай бұрын
ਜਥੇਦਾਰ ਜੀ ਤਾਂ ਸੁਖਵੀਰ ਬਾਦਲ ਵੱਲੋ ਲਾਇਆ ਗਿਆ ਹੋਣਾ।ਸੁਖਵੀਰ ਦੇ ਖਿਲਾਫ ਕਿਵੇਂ ਐਕਸ਼ਨ ਲੈਂ ਸਕਦੇ ।ਜਿਸਦੀ ਖਾਈਏ ਬਾਜਰੀ ਓਸਦੀ ਭਰੀਏ ਹਾਜਰੀ ਵਾਲੀ ਗਲ ਹੋਣੀ ਹੋਰ ਕੱਖ ਨੀ ਹੋਣਾ।
@SukhwantSingh-hv8tb
@SukhwantSingh-hv8tb Ай бұрын
SACH KEHNDE HO
@kanwaljitsingh3248
@kanwaljitsingh3248 Ай бұрын
True
@BhajanSingh-co8ot
@BhajanSingh-co8ot Ай бұрын
ਕੁਰਸੀ ਪ੍ਰਾਪਤੀ ਤੋਂ ਵਿਹਲ ਮਿਲੂ ਤਾਂ ਹੀ ਕਾਲੇ ਫੋਜਦਾਰੀ ਕਾਨੂੰਨਾਂ ਬਾਰੇ ਸੋਚਣਗੇ।
@bawaram1010
@bawaram1010 Ай бұрын
ਜਿਨ੍ਹਾਂ ਨੇ. ਗਲਤੀਆਂ. ਕੀਤਿਆਂ.ਉਨ੍ਹਾ. ਸਖ਼ਤ. ਤੋਂ. ਸਖ਼ਤ. ਸਜਾ. ਦਿਤੀ. ਜਾਵੇ. ਅਤੇ. ਇਨ੍ਹਾਂ. Nu.ਰਾਜਨੀਤੀ. ਤੋਂ. Vakh.kita.jave
@jyotigurm1406
@jyotigurm1406 Ай бұрын
ਅਕਾਲ ਪੁਰਖ ਵਾਹਿਗੁਰੂ ਜੀਉ ਜਥੇਦਾਰ ਸਾਹਬ ਅਕਾਲ ਤਖਤ ਸਾਹਿਬ ਨੂੰ ਬੱਲ ਬਖਸ਼ਿਸ਼ ਕਰਨਾ । ਤਾ ਜੋ ਜਥੇਦਾਰ ਸਾਹਬ ਆਪਣੀ ਜਿੰਮੇਵਾਰੀ ਨਿਰਪੱਖ ਹੋ ਕੇ ਬਾਦਲ ਪਰਿਵਾਰ ਦੇ ਦਬਾਅ ਤੋ ਬਾਹਰ ਆ ਕੇ ਕਰਨ । ਸਾਰੀ ਸਿੱਖ ਸੰਗਤ ਦੀਆ ਨਜਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ ਹਨ
@sukhpalsingh4723
@sukhpalsingh4723 Ай бұрын
ਦੋਹਾ ਅਕਾਲੀ ਧਿਰਾਂ ਨੂੰ ਚੁੱਪ ਰਹਿਣ ਲਈ ਕਹਿ ਦਿੱਤਾ ਜਾਵੇਗਾ,, ਕੁੱਝ ਸਮੇਂ ਬਾਅਦ ਜਥੇਦਾਰ ਜੀ ਸਾਰੇਆਂ ਪਹਿਲਾਂ ਵਾਲੇ ਅਹੁਦਿਆਂ ਤੇ ਬਣੇ ਰਹਿਣ ਦਾ ਹੁਕਮ ਦੇਣਗੇ, ਅਕਾਲ ਤਖ਼ਤ ਦੇ ਜਥੇਦਾਰ ਦਾ ਹੁਕਮ ਹੈ ਅਸੀਂ ਮਨ ਲਿਆ ,,ਹੁਣ ਇਕਠੇ ਹੋ ਗਏ ਹਾਂ
@inderjitsingh6122
@inderjitsingh6122 Ай бұрын
ਜ਼ਿਮਨੀ ਚੋਣਾਂ ਵਿੱਚ ਕਾਂਗਰਸ ਸਭ ਸੀਟਾਂ ਹਾਰ ਜਾਊ ਕਾਂਗਰਸ ਵਾਲੇ ਇਕ ਦੂਸਰੇ ਨੂੰ ਸੁੱਟਣ ਵੱਲ ਤੁਰ ਪਏ ਆਪ ਸਰਕਾਰ ਫਾਇਦਾ ਉਠਾ ਕੇ 92+ ਕਰਜੂ
@harpreetsinghthind2816
@harpreetsinghthind2816 Ай бұрын
🙏🙏ਵਾਹਿਗੁਰੂ
@gill-punjab
@gill-punjab Ай бұрын
ਅਕਾਲੀ ਦਲ ਬਾਦਲ ਆਪਣੇ ਸਵਿਧਾਨ ਵਿੱਚ ਸੁਧਾਰ ਕਰੇ, ਜਿਵੇ ਕਿ ਇੱਕ ਪਰਿਵਾਰ ਇੱਕ ਅਹੁੰਦਾ, ਇੱਕ ਪਰਿਵਾਰ ਇੱਕ ਟਿਕਟ, ਪਰਿਵਾਰਵਾਦ ਪਾਰਟੀ ਵਿੱਚੋ ਖਤਮ ਕਰਨਾ ਪੈਣਾ ਏ
@gill-punjab
@gill-punjab Ай бұрын
ਧਿਆਨ ਦਿਓ ਜੀ
@gill-punjab
@gill-punjab Ай бұрын
ਹਰੇਕ ਜਿਲੇ ਦਾ ਇੱਕ ਮੰਤਰੀ ਬਣਾਉਣਾ ਚਾਹੀਦਾ ਹੈ, ਇੱਕ ਜ਼ਿਲ੍ਹਾ ਇੱਕ ਮੰਤਰੀ
@ManjitSingh-jt1tm
@ManjitSingh-jt1tm Ай бұрын
ਹਮੀਰ ਜੀ ਅਕਾਲੀ ਦਲ ਦੇ ਖਾਤਮਾਂ ਮਨੂੰਵਾਦ ਦੀ ਗਲਾਮੀ ਕਰਕੇ ਹੋਇਆਂ ਉਸ ਗਲਾਮੀਂ ਨੂੰ ਇਹਨਾਂ ਲੀਡਰਾਂ ਵਿਚੋਂ ਕੋਈ ਤਿਆਰ ਨਹੀਂ ਲੋਕਰਾਏ ਨੂੰ ਗੁਮਰਾਹ ਕਰਕੇ ਪਾਵਰ ਹਥਿਓਂਣਾਂ ਚਹੁੰਦੇ ਹੰਨ ਤਾਂਕੇ ਇਹਨਾਂ ਨਕਲੀ ਅਕਾਲੀ ਲੀਡਰਾਂ ਦੀ ਲੁੱਟ ਜਾਰੀ ਰਹਿ ਸਕੇ ਉਸ ਮਨੂੰਵਾਦੀ ਸੋਚ ਦੀ ਗਲਾਮੀ ਕਰਕੇ ਜਿਸ ਦੇ ਖਲਾਫ ਬਾਬੇ ਨਾਂਨਕ ਨੇਂ ਅਵਾਜ ਉਠਾਈ ਸੀ ਤਾਂਕਿ ਸਮਾਜ ਦੀ ਵਰਗ ਵੰਡ ਖਤਮ ਹੋ ਸਕੇ ਤੁਸੀਂ ਵੀ ਇਹ ਨਭਾਉਣ ਦੀ ਹਿੰਮਤ ਕਰੋ ਯਾਰੋ
@Mannsingh-mv3un
@Mannsingh-mv3un Ай бұрын
ਜੋ ਗੁਨਾਹ ਸੁਖਬੀਰ ਅਤੇ ਅਕਾਲੀ ਟੱਬਰ ਟੋਲਿਆਂ ਨੇ ਕੀਤੇ ਹਨ। ਇਹ ਜਾਣਬੁੱਝ ਕੇ ਕੁਰਸੀ ਲਈ ਕੀਤੀਆਂ ਗਈ ਬਜਰ ਗ਼ਲਤੀਆਂ ਹਨ। ਹੁਣ ਦੁਬਾਰਾ ਲੋਕ ,ਸੰਗਤ ਮੁੜ ਗਲਤੀ ਨਹੀਂ ਕਰੇਗੀ ਕਿ ਇਹ ਅਕਾਲੀ ਦੁਬਾਰਾ ਪੰਜਾਬ ਵਿੱਚ ਰਾਜ ਕਰਨ।
@daljeetsingh2827
@daljeetsingh2827 Ай бұрын
ਹਮੀਰ ਸਿੰਘ ਜੀ,ਜੇਕਰ ਇਹ ਗਲਤੀਆਂ ਮੰਨ ਲਈਆਂ ਹਨ ਤਾਂ ਜਿਹੜਾ ਪੰਜਾਬ ਨੂੰ ਲੁਟਿਐ ਉਹ ਵੀ ਮੰਨ ਲੈਣਾ ਚਾਹੀਦੈ ਹੈ
@user-fo6vi2hu9b
@user-fo6vi2hu9b Ай бұрын
ਸਤਿਕਾਰ ਯੋਗ ਰੰਧਾਵਾ ਸਾਹਿਬ ਜੀ ਚੰਦੂਮਾਜਰਾ ਸਾਹਿਬ ਸਿਰਫ ਤਾਂ ਸਿਰਫ ਸੋ੍ਮਣੀ ਅਕਾਲੀ ਦੱਲ ਦੇ ਪ੍ਧਾਨ ਆਪ ਬਣਕੇ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਕਾਮਯਾਬ ਹੋਣਾ ਨਾ ਹੋਣਾ ਇਹ ਬਾਅਦ ਦਾ ਸਵਾਲ ਹੈ ਇਸ ਸਾਰੀ ਘਟਣਾ ਕਰਮਾ ਦੇ ਨੀਤੀਵਾਨ ਚੰਦੂਮਾਜਰਾ ਸਾਹਿਬ ਹੀ ਹੈ ਵਡਾਲਾ ਸਾਹਿਬ ਬੀਬੀ ਜਗੀਰ ਕੋਰ ਤੇ ਢੀਂਡਸਾ ਸਾਹਿਬ ਰੱਖੜਾ ਸਾਹਿਬ ਸਭ ਗੇਮ ਦਾ ਸੂਤਰ ਧਾਰ ਚੰਦੂਮਾਜਰਾ ਸਾਹਿਬ ਹੈ ਜਨਾਬ ਇਸ ਵਿਸੇ਼ ਨੂੰ ਵੀ ਵਿਚਾਰੋ,,,,
@user-gd9pp9hy2r
@user-gd9pp9hy2r Ай бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ,🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏
@kapoorsingh7273
@kapoorsingh7273 Ай бұрын
Very good presentation Randhawa ji.
@hardevsinghsidhu4557
@hardevsinghsidhu4557 Ай бұрын
ਇਹ ਗੱਲਾਂ ਤਾਂ ਗੱਲਾਂ ਹੀ ਹਨ ,ਜਥੇਦਾਰ ਨੇ ਤਾਂ ਸੁਖਵੀਰ ਨੂੰ ਪੁੱਛ ਕੇ ਹੀ ਕਰਨਾ ਜੋ ਕਰਨਾ. ਬਾਦਲ ਤੋਂ ਬਾਹਰ ਜਾਕੇ ਕੁਸ ਨਹੀ ਕਰ ਸਕਦਾ ਜਥੇਦਾਰ
@kuldeepsinghdhiman2759
@kuldeepsinghdhiman2759 Ай бұрын
ਬਾਦਲਾਂ ਦੀ ਜੇਬ ਵਿਚੋਂ ਨਿਕਲੇ ਜਥੇਦਾਰਾਂ ਤੋਂ ਕਿਹੜੇ ਤਾਕਤਵਾਰ ਫੈਸਲੇ ਦੀ ਆਸ ਕਰਦੇ ਹੋ? ਡਰਾਮਾ ਕਰਨ ਦੀ ਕੋਸ਼ਿਸ਼ ਕਰਨਗੇ ਪਰ ਸਿੱਖ ਹੁਣ ਸਭ ਕੁਝ ਸਮਝਦੇ ਹਨ ਕਿਸੇ ਨੇ ਮਨਜ਼ੂਰ ਨਹੀਂ ਕਰਨਾ ਇਨ੍ਹਾਂ ਗੁਨਾਹਗਾਰਾਂ ਨੂੰ।
@bb-vi5db
@bb-vi5db Ай бұрын
ਜੋ ਸੁਖਵੀਰ ਭਾਪਾ ਹੈ ਇਸ ਨੁ ਸਿਖਾ ਨਾਲ ਗੁਰੂਗ੍ਰਥ ਸਹਿਬ ਨਾਲ ਕੋਈ ਸਤਿਕਾਰ ਨਹੀ ਹੈ ਇਸ ਨੁ ਪੈਸਾ ਪ੍ਰਾਪਰਟੀ ਹੀ ਚਾਹੀਦੀ ਹੈ ਸਿਖ ਕੋਮ ਮਰਵਾਤੀ ਇਸ ਨੇ ਪਾਣੀਆ ਦਾ ਅਨੰਦਪੁਰ ਸਹਿਬ ਪਤਾ ਪੰਜਾਬੀ ਬੋਲਦੇ ਇਲਾਕੇ ਹਮੀਰ ਜੀ ਇਨਾ ਕੁਝ ਨੀ ਕਰਨਾ ਕੋਰ ਕੋਰ ਕਮੇਟੀ ਕਾਹਦੀ ਕੋਰ ਕਮੇਟੀ ਭੁਦੜ ਚੀਮਾ ਮਹੇਸਾ ਗਰੇਵਾਲ ਜਗਰਾਉ ਇਕ ਝਿਜਰ ਵੀ ਜੁਤੀਆ ਖਾਣ ਵਾਲਾ ਹੈ ਸੁਖਵੀਰ ਮਾਮਾ ਹੈ ਉਸਦਾ ਜੁਤੀਆ ਪੈਣੀਆ ਗੁਰੂ ਸਹਿਬ ਨਾਲ ਮੱਥਾ ਲਾਈ ਫਿਰਦੇ ਹਨ ਪਾਪੀ ਹਨ
@dilbagpannu7799
@dilbagpannu7799 Ай бұрын
👏👏
@manjitsinghmatharu
@manjitsinghmatharu Ай бұрын
🙏🙏
@surjeetsingh8809
@surjeetsingh8809 Ай бұрын
👍👍👌
@gamdoorsingh7975
@gamdoorsingh7975 Ай бұрын
🙏🙏🙏
@balwantsinghdhadda2644
@balwantsinghdhadda2644 Ай бұрын
Very nice information Randhawa Ji
@jasmersahota6840
@jasmersahota6840 Ай бұрын
Punjab govt should oppose it.
@RanjitSingh-515
@RanjitSingh-515 Ай бұрын
ਛੱਡੋ ਖਹਿੜਾ ਹੁਣ ਸਿੰਘ ਸਾਹਿਬ ਤੇ ਅਕਾਲੀਆਂ ਦਾ ਇਹਨਾਂ ਦਾ ਸੂਰਜ ਡੁੱਬ ਗਿਆ
@ajaibsinghpanesarCanada
@ajaibsinghpanesarCanada Ай бұрын
S S A 🙏🙏 Randhawa Sahib ji and S.Hamir Singh ji
@sadhusinghchhokar4836
@sadhusinghchhokar4836 Ай бұрын
ਸਤਿ ਸ੍ਰੀ ਅਕਾਲ ਜੀ
@gurdeepdhaliwal8498
@gurdeepdhaliwal8498 Ай бұрын
ਅਕਾਲੀ ਦਲ ਨੂੰ ਚੜਦੀ ਕਲਾ ਵਿੱਚ ਲਿਆਉਣ ਲਈ । ਜਥੇਦਾਰ ਸਹਿਬਾਨਾ ਨੂੰ ਬਿਨਾ ਕਿਸੇ ਦਬਾਅ ਦੇ ਸਖ਼ਤ ਫੈਸਲੇ ਲੈਣੇ ਪੈਣਗੇ ।
@baljitsingh6957
@baljitsingh6957 Ай бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
@RajSingh-is3ls
@RajSingh-is3ls Ай бұрын
ਸਾਡਾ ਤੇ ਸਾਡੀਆਂ ਆਓਣ ਵਾਲੀਆਂ ਪੀੜ੍ਹੀਆਂ ਦਾ ਸਿੱਖ ਅਤੇ ਪੰਜਾਬੀ ਹੋਣ ਵਾਲਾ ਇਹ ਮਾਣ ਕਾਇਮ ਰੱਖਣ 🙏 ਪਿਆਰ ਸਤਿਕਾਰ ਦੇਣ ਵਾਲੇ ਸੁਹਿਰਦ ਇਨਸਾਨ ਲੇਖਕ ਦਾ ਨਾਮ ਗੁਰਟੇਕ ਸਿੰਘ ਛਾਪਿਆਂਵਾਲੀ ਦੀ ਕੰਧ ਤੋ ਧੰਨਵਾਦ ਸਹਿਤ।)
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤
@karamsingh4417
@karamsingh4417 Ай бұрын
ਜਥੇਦਾਰ ਸੁਖਬੀਰ ਬਾਦਲ ਦਾ ਖਾਸ ਹੈ ਇਸ ਕਰਕੇ ਉਹ ਨੇ ਜਥੇਦਾਰਾਂ ਵਾਲੀ ਕੋਈ ਗੱਲ ਨਹੀਂ ਕਰਨੀ।
@GurmukhSingh-mz5it
@GurmukhSingh-mz5it Ай бұрын
ਬਾਦਲਕਿਆ ਦੇ ਕਹਿਣ ਤੇ ਪਹਿਲਾਂ ਵੀ ਜਥੇਦਾਰ ਨੇ ਫੈਸਲਾ ਕੀਤਾ ਸੀ ਹੁਣ ਸਿਖ ਕੌਮ ਦਾ ਕੀ ਹਾਲ ਹੋ ਗਿਆ ਹੈ
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏🙏🙏🙏 to all members present at this time in program
@user-ev1ht1kr8m
@user-ev1ht1kr8m 17 күн бұрын
Stop free electric supply. 0:49
@dalipbhullar4821
@dalipbhullar4821 Ай бұрын
Sat shri akal vintelligent anylsist
@mangalsinghkhosa4503
@mangalsinghkhosa4503 Ай бұрын
ਬਹੁਤ ਵਧੀਆ ਵਿਚਾਰ ਚਰਚਾ
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@JPSINGH-ef8vz
@JPSINGH-ef8vz Ай бұрын
To improve the standard of the program, you need to correct the pronunciation of so many words having sh in to . For example, the word is Delegation not Delegasan ,Shru not Suru , Crucial not Crusal,Bhaasha not Bhaasa , Shabaash not Sabaas etc . Thanks .
@GurmukhSingh-mz5it
@GurmukhSingh-mz5it Ай бұрын
ਸਿਮਰੋ ਦੀ ਅਰਦਾਸ ਕੀਤੀ ਗਈ ਸੀ
@AmarjitSinghGhotra
@AmarjitSinghGhotra Ай бұрын
ਜਦੋਂ ਮੁਜਰਮ (ਬਾਗੀ ਧੜੇ ਵਾਲੇ) ਪੇਸ਼ੀ ਵਾਲੀ ਤਰੀਕ ਤੋਂ ਪਹਿਲਾਂ ਹੀ ਜੱਜ ਸਾਹਿਬ ( ਜਥੇਦਾਰ ਸਾਹਿਬਾਨ) ਨੂੰ ਉਹਨਾਂ ਦੇ ਦਫ਼ਤਰ/ਘਰ ਜਾ ਕੇ ਮਿਲਣ ਲਗ ਜਾਣ ਤਾਂ ਇਸ ਡਰਾਮੇ/ ਤਮਾਸ਼ੇ ਨੂੰ ਸਗੰਤ ਕਦੀ ਵੀ ਸਵਿਕਾਰ ਨਹੀਂ ਕਰੇਗੀ। ਵੈਸੇ ਵੀ ਅਕਾਲੀ ਦਲ ਬਾਦਲ ਲਿਮਟਿਡ ਪਾਰਟੀ ਉਪਰ ਕਾਬਜ਼ ਟਬਰੀ ਵਲੋਂ ਸਿੱਖ ਸਗੰਤ/ਪੰਥ/ਪੰਜਾਬ ਨਾਲ ਕੀਤੇ ਬਜ਼ਰ ਗੁਨਾਹ/ਪਾਪਾ( ਜਿਹਨਾਂ ਦੇ ਨਿਪਟਾਰੇ ਵਾਸਤੇ ਦੇਸ਼ ਦਾ ਅਦਾਲਤੀ, ਪੁਲਿਸ ਢਾਂਚਾ ਮੌਜੂਦ ਹੈ) ਦਾ ਮੁਲਾਂਕਣ ਕਰਨਾ ਅਤੇ ਇਨ੍ਹਾਂ ਗੁਨਾਹਾਂ ਦੀ ਸਜ਼ਾ ਜਾਂ ਮਾਫ਼ੀ ਦੇਣ ਦਾ ਅਧਿਕਾਰ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਦਾਇਰੇ ਵਿੱਚ ਹਰਗਿਜ਼ ਨਹੀਂ ਆ ਸਕਦਾ। ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਤਾਂ ਸੌਦਾ ਸਾਧ ਨੂੰ ਵੀ ਮਾਫ਼ੀ ਦੇ ਦਿੱਤੀ ਸੀ। ਕਿ ਇਸ ਮਾਫ਼ੀ ਨਾਲ ਉਹਦੇ ਖ਼ਿਲਾਫ਼ ਬੇਅਦਬੀ ਅਤੇ ਹੋਰ ਸੰਗੀਨ ਅਪਰਾਧਾਂ ਨਾਲ ਸਬੰਧਤ ਕੇਸ ਅਦਾਲਤਾਂ ਵਿਚੋਂ ਖਾਰਜ ਹੋ ਗਏ ਹਨ। ਬਲਾਤਕਾਰ ਕਰੋ/ ਗੁਰੂ ਦੀ ਗੋਲਕ ਵਿਚੋਂ ਕਰੋੜਾਂ ਦੀ ਠਗੀ ਮਾਰੋ/ ਗੁਰੂ ਘਰਾਂ ਦੀਆਂ ਜਾਇਦਾਦਾਂ ਹੜਪ ਕਰਲੋ/ ਕਤਲ ਕਰਾਉਣ ਵਰਗੇ ਘਿਨਾਉਣੇ ਜੁਰਮ ਕਰਨ ਕਰਾਉਣ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਵੋ, ਗੁਰੂ ਘਰ ਵਿੱਚ ਭਾਂਡੇ ਮਾਂਜਣ, ਝਾੜੂ ਫੇਰਨ, ਜੋੜੇ ਸਾਫ਼ ਕਰਣ, ਪਾਠ ਪੜ੍ਹਣ, ਕੜਾਹ ਪ੍ਰਸ਼ਾਦ ਦੀ ਦੇਗ਼ ਕਰਾਉਣ ਵਰਗੇ ਕਾਰਜ਼ ( ਜਿਸ ਨੂੰ ਗੁਰੂ ਦਾ ਸਿੱਖ ਬੜੀ ਸ਼ਰਧਾ ਨਾਲ ਸੇਵਾ ਦੇ ਰੂਪ ਵਿੱਚ ਨਿਬਾਹ ਕੇ ਖੁਸ਼ੀ ਮਹਿਸੂਸ ਕਰਦਾ ਹੈ) ਨੂੰ ਸਜ਼ਾ ਦੇ ਰੂਪ ਵਿੱਚ ਪੂਰੇ ਡਰਾਮਾਈ ਅਂਦਾਜ਼ ( ਵੀਡੀਓ ਗ੍ਰਾਫੀ ਕਰਕੇ) ਵਿੱਚ ਸੰਪੂਰਨ ਕਰਕੇ ਸੁਰਖ਼ਰੂ ਹੋਇਆ ਮਹਿਸੂਸ ਕਰਨ ਲਗ ਜਾਂਦਾ ਹੈ।
@HSMaan-hy5yt
@HSMaan-hy5yt Ай бұрын
ਸ ਹਮੀਰ ਸਿੰਘ ਜੀ ਪੰਥ ਅਕਾਲੀ ਲੀਡਰਸ਼ਿਪ ਦਾ ਗੁਲਾਮ ਥੋੜਾ ਪੰਥ ਨੇ ਤਾਂ ਇਨ੍ਹਾਂ ਲਿਡਰਾ ਨੂੰ ਔਕਾਤ ਦਿਖਾ ਦਿਤੀ ਦੋ ਸਿਟਾ ਤੇ ਪੰਥ ਬਹੁਤ ਤਕੜਾ ਹੈ ਜਨਤਾ ਪੰਥ ਨੂੰ ਵੋਟਾਂ ਪਾਉਂਦਾ ਹੈ ਅਤੇ ਜਿਤਾਉਦਾ ਵੀ ਹੈ
@jagirsingh5691
@jagirsingh5691 Ай бұрын
ਸਰਦਾਰ ਹਰਜਿੰਦਰ ਸਿੰਘ ਸਰਦਾਰ ਹਮੀਰ ਸਿੰਘ ਅਤੇ ਸਰਦਾਰ ਜਗਤਾਰ ਸਿੰਘ ਜੀਆੰ ਦੀ ਕਸੌਟੀ ਬੜੀ ਖਰੀ ਹੈ ਗੁਣ ਅਵਗੁਣ ਵਿਚਾਰੇ ਜਾੰਦੇ ਹਨ ਸੁਝਾਵ ਵੀ ਦਿੱਤੇ ਜਾੰਦੇ ਹਨ
@kanwaljitsingh3248
@kanwaljitsingh3248 Ай бұрын
Why Jathedaar nominated by Sukhbir should be given so much value in Panthak decisions. I fail to understand
@jagdeepsinghwalia9875
@jagdeepsinghwalia9875 Ай бұрын
Mistake is also of jathedhar sahib why they went to Chandigarh on sukhbir call for giving pardon to sudh sadh Amounting 92lack was waste on advertising pardon justification of saudha saadh that amount should also recovered from them as this amount is for the welfare of Kom
@harbanssingh2167
@harbanssingh2167 Ай бұрын
Their admission would not affect their criminal cases against them?
@BHUPINDERSingh-sc5yg
@BHUPINDERSingh-sc5yg Ай бұрын
ਜੱਥੇਦਾਰ ਕੁਝ ਨਹੀ ਕਰ ਸਕਦੇ ਤਨਖਾਹ ਲਾਉਣੀ ਤਨਖਾਹ ਤਾ ਲੱਗਦੀ ਹੈ ਜੇ ਮੁਰਜਮ ਦਾ ਮੰਨ ਸਾਫ ਹੋਵੇ ਬਾਕੀ ਇਹ ਤਾ ਬਹੁਤ ਆਪਰਾਧਿਕ ਨੇ ਇੰਨਾ ਦੀ ਬੈਗਰੋਡ ਦੇਖਲੋ
@Nanak-rc1go
@Nanak-rc1go Ай бұрын
Ssa ji
@HarpalSingh-yk8wy
@HarpalSingh-yk8wy Ай бұрын
Hameer jee you are genious
@karamjitsingh1755
@karamjitsingh1755 Ай бұрын
ਸੁੱਖਾਂ ਤੇ ਬੀ ਐਸ ਪੀ ਵਾਲੇ ਆਪਣੀਆਂ ਆਪਣੀਆਂ ਵੋਟਾਂ ਦੀ ਗਿਣਤੀ ਕਰਨ ਵਿੰਚ ਲੰਗੇ ਹੋਏ ਹਨ ਜੋ ਕੱਲ ਗਿਣਤੀ ਕਰਕੇ ਦੱਸਿਆ ਸਨ ਚੋਣ ਕਮਿਸ਼ਨ ਨੇ
@kuldeepsinghdhiman2759
@kuldeepsinghdhiman2759 Ай бұрын
ਵੋਟਾਂ ਹੀ ਬੇਅੰਤ ਪੈ ਗਈਆਂ ਜਿਹੜੀਆਂ ਦੀ ਗਿਣਤੀ ਹੀ ਨਹੀਂ ਹੋ ਸਕਦੀ
@satpalsingh7298
@satpalsingh7298 Ай бұрын
ਜੇ ਅਕਾਲੀਦਲ ਦੇ ਨਰਾਜ ਧੜੇ ਆਪਣੇ ਅਤੇ ਸੁਖਬੀਰ ਅਕਾਲੀਦਲ ਧੜੇ ਤੇ ਵੀ ਜੋ ਸਰਸੇ ਵਾਲੇ ਸਾਧ ਨੂੰ ਜੋ ਮੁਆਫੀ ਦਿੱਤੀ ਗਈ ਉਹਦੀ ਭੁੱਲ ਬਖਸ਼ਾਉਣ ਸੰਬੰਧੀ ਜੋ ਲਿਖਤੀ ਦਰਖਾਸਤ ਦਿੱਤੀ ਗਈ, ਇਸ ਤੋਂ ਜੇ ਸੁਖਬੀਰ ਧੜਾ ਮੁਕਰੇਗਾ ਤਾਂ ਕੱਖਾਂ ਤੋਂ ਹੌਲਾ ਹੋ ਕਿਧਰੇ ਉੱਡ ਪੁੱਡ ਜਾਵੇਗਾ, ਜੇ ਸੁਖਬੀਰ ਧੜਾ ਜੋ ਇਸ ਨੇ ਸਿੱਖ ਪੰਥ ਦੀ ਸ਼ਾਨ ਨੂੰ ਠੇਸ ਪਹੁੰਚਾਈ ਤਾਂ ਗੁਰੂ, ਸੰਗਤ ਬਖਸ਼ਣਹਾਰ ਹਨ ਤਾਂ ਇੱਜਤ ਵਧੇਗੀ, ਜੇ ਇੱਥੇ ਵੀ ਕੋਈ ਸਿਆਸਤ ਘੋਟਣ ਦੀ ਕੋਸ਼ਿਸ਼ ਕੀਤੀ ਤਾਂ, ਖਾਏ ਖਸਮਾਂ ਨੂੰ ਆਪਾਂ ਕੀ ਕਰ ਸਕਦੇ ਹਾਂ
@GurmukhSingh-mz5it
@GurmukhSingh-mz5it Ай бұрын
ਬਾਬੇ ਦੀ ਨਹੀਂ ਬਾਦਲਕਿਆ ਦੀ ਬਣ ਗਈ ਹੈ
@laazdeep213
@laazdeep213 Ай бұрын
MANY many happy returns of the day life
@JaswinderSingh-ux1vz
@JaswinderSingh-ux1vz Ай бұрын
ਹਮੀਰ ਜੀ ਘਾਤਕ ਟਾਇਮ ਚ ਜ਼ਿਆਦਾ ਵਫ਼ਾਦਾਰ ਹੀ ਬੈੜੀ ਬੰਨੇ ਲਾਉਂਦੇ ਏ
@jassasinghahluwalia9263
@jassasinghahluwalia9263 Ай бұрын
ਹੁਣ ਗੇਂਦ ਜਥੇਦਾਰ ਅਕਾਲ ਤਖ਼ਤ ਦੇ ਵੇਹੜੇ ਵਿੱਚ ਹੈ
@NirmalSingh-vl1bs
@NirmalSingh-vl1bs Ай бұрын
ਆਮ ਆਦਮੀ ਪਾਰਟੀ ਜਿੰਦਾਬਾਦ।
@hardevsingh6545
@hardevsingh6545 Ай бұрын
It is a fact that Jathedar already pressurised through SGPC by sukhbir not to do anything against his Dal in favour of applicant group.
@gurmailsingh994
@gurmailsingh994 Ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@manjitjawandha6436
@manjitjawandha6436 Ай бұрын
ਸਭ ਤੋਂ ਵੱਡੀ ਗਲਤੀ ਹੈ ਨਾ ਬੋ ਲਣਾ ਦੇਖ ਕੇ ਅਣਦੇਖਿਆ ਕਰਨਾ ਜੋ ਜ਼ੁਲਮ ਹੋਈ ਜਾਵੇ ਫੇਰ ਫਾਇਦਾ ਕੀ ਕਮੇਟੀਆਂ ਵਿੱਚ ਬੈਠਣਾ ਦਾ ਇਹ ਖਪਖਾਨਾ ਹੁੰਦਾ ਕਿਉ ਹੈ ਖੈਰ ਹੁਣ ਤਾਂ ਉਮਰ ਲੰਘ। ਗਈ ਹੈ ਇਹ ਕੁਸ਼ ਦੇਖਦਿਆਂ ਕੋਈ ਆਸ ਨਹੀਂ। ਰਹੀ ਹੈ ਨਿਘਾਰ ਦੀ। ਆਸ ਹੀ ਲੱਗਦੀ ਹੈ ਵਾਹਿਗਰੂ ਭਲੀ ਕਰੇ। ਇਹ ਮੇਰੀ ਕੌਮ ਨੂੰ ਸੋਝੀ ਆ ਜਾਵੇ ਖਿਲਰ ਗਏ ਸਭ ਇੱਕ ਇਮਾਨਦਾਰ। ਬੰਦਾ ਤਾਂ ਚਲ ਹੀਨਹੀਂ ਸਕਦਾ ਇਹ ਸਾਰੇ ਜਾਣਦੇ ਹਨ ਬਸ ਰੱਬ ਖੈਰ ਕਰੇ 😊
@shallysingh829
@shallysingh829 Ай бұрын
ਸ.ਹਮੀਰ ਸਿੰਘ ਜੀ,, ਇਹਨਾਂ ਸ਼ੰਭੂ ਵਾਲੇ ਫੋਰਮਾ ਨੂੰ ਸਮਝਾਉ ਕੁੱਝ ਪ੍ਰੋਗਰਾਮ ਸਪੈਸ਼ਲ ਕਰਕੇ,ਕਿ ਪਹਿਲਾਂ ਆਪ ਤਾਂ ਸਾਰੇ ਇਕੱਠੇ ਹੋ ਜਾਵੋ, ਲੋਕਾਂ ਨੂੰ ਸੁਨੇਹੇ ਫਿਰ ਦੇ ਲੈਣਾ, ਪੰਜਾਬ ਤਾ ਪਹਿਲਾਂ ਹੀ ਮੰਦਹਾਲੀ ਦੇ ਕੰਗਾਰ ਤੇ ਹੈ,ਇਹ ਸਭ ਅੱਛਾ ਨਹੀਂ ਹੋ ਰਿਹਾ,, ਮੇਰਾ ਮੰਨਣਾ
@baljindersingh7802
@baljindersingh7802 Ай бұрын
Waheguru ji
@angrejsingh-zk5lj
@angrejsingh-zk5lj Ай бұрын
🙏🙏👍
@GurmukhSingh-mz5it
@GurmukhSingh-mz5it Ай бұрын
ਸ ਹਮੀਰ ਸਿੰਘ ਜੀ ਗਰੁੱਪ ਲੀਡਰਾਂ ਦਾ ਨਾਮ ਦਸਿਆ ਜਾਵੇ
@Takdir-Singh_Gill
@Takdir-Singh_Gill Ай бұрын
Nice discussion.
@BharatBhushan-tv6cm
@BharatBhushan-tv6cm Ай бұрын
Vir.ji.Hun.Gangu.Singh. Koana.ji😢😢 Namaste 🙏
@HarbansSingh-zs7vz
@HarbansSingh-zs7vz Ай бұрын
Good ji
@Nanak-rc1go
@Nanak-rc1go Ай бұрын
ਆਪਣੇ ਬੰਦੇ ਨੂੰ 10-20 ਸੂਟ ਫੜਾਉ, ਦੂਜੀ ਪਾਰਟੀ ਨੂੰ ਬਦਨਾਮ ਕਰਦੋ। ਲੋਕ ਵੀ ਬਹੁਤ ਸਿਆਣੇ ਨੇ ਸਭ ਸਮਝਦੇ ਨੇ ਲੀਡਰਾਂ ਦੀਆਂ ਲੂੰਬੜ ਚਾਲਾਂ।
@gurmukhbhullar6260
@gurmukhbhullar6260 Ай бұрын
Sat Sri akal ji
@kanwaljitsingh3248
@kanwaljitsingh3248 Ай бұрын
Maafi den wale ex jathedaar gurbachan singh noo vee punishment deo ji
@sandhuadvocate2532
@sandhuadvocate2532 Ай бұрын
Randhawa ji people will not satisfied with general confession . Roll played by each should be before the public
@HARJITSINGH-qo6pl
@HARJITSINGH-qo6pl Ай бұрын
Those Akali who has Guru fear and Respect for Sikhism already bowed to Akal Takhat but unfortunately left out Akali Dal Team still hesitate to accept their mistakes. Main reason is they not want to loose their post in different trusts working under SGPC and Akali Dal .
@HarjitSingh-lc4jd
@HarjitSingh-lc4jd Ай бұрын
It is the bad luck of Sikh community that we could not find a single person clean and clear to lead the community
@ParamjitSingh-po5eo
@ParamjitSingh-po5eo Ай бұрын
Sat shri akal ji
@adv.madanlal13
@adv.madanlal13 Ай бұрын
Sirs,your analysis wrt SAD n panthic crisis is par excellent. What mistakes were committed wrt Panthic nature by SAD had been kept as such whie people were much aware of the same...now that things have come to the surface, the SAD president must resign as every mistake was done by him n his father by ignoring SAD ' s panthic charteristic.... By the way if the present Akal Takhat Jathedar fails to solve the issue without prejudice, the Sarbat Khalsa should be held n new Jathedar elected who will do the needful...
@harnekmalhans7783
@harnekmalhans7783 Ай бұрын
Sat Sri Akal Randhawa Sahib S Hamir Singhji
@cheemasatnam3092
@cheemasatnam3092 Ай бұрын
Vidografi honi chahidi singh saab valo
@thakursgill895
@thakursgill895 Ай бұрын
Jathedar sahib may excuse these leaders but the people of panjab will not excuse them
@GurmukhSingh-mz5it
@GurmukhSingh-mz5it Ай бұрын
ਸ ਹਮੀਰ ਸਿੰਘ ਜੀ ਡਾਗ ਮਾਰਨ ਵਾਲੇ ਨਾਲੋਂ ਲਲਕਾਰੇ ਮਾਰਨ ਵਾਲੇ ਦਾ ਕਸੂਰਵਾਰ ਹੁੰਦਾ ਹੈ
@user-oy1jx3pe4y
@user-oy1jx3pe4y Ай бұрын
Cadre of akali dal is there
@jagjitsingh5212
@jagjitsingh5212 Ай бұрын
Good news and views thanks Randhawa saab and Hamir saab ❤🙏🏻🙏🏻
@shallysingh829
@shallysingh829 Ай бұрын
146 ਐਮਪੀਜ ਕੱਢ ਕੇ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਗਏ,ਕਿਉ ਤੇ ਕਿਸ ਲਈ,,,ਵੱਡਾ ਸਵਾਲ
@thakursgill895
@thakursgill895 Ай бұрын
Randhawa sahib and hamir singh ji will you please tell us how many votes sukhbir badal has put to b s p canidate in 734
@LakhwinderSingh-tp8oy
@LakhwinderSingh-tp8oy Ай бұрын
ਸਤਿ ਸ੍ਰੀ ਆਕਾਲ ਜੀ। ❤❤
@greensjalkhansama9790
@greensjalkhansama9790 Ай бұрын
ਜੋ ਚੁੱਪ ਰਹੇ ..ਤਾਂ ਕ੍ਯੂਂ ..ਕਿਸ ਫਾਇਦੇ ਲਈ .. ... ਵੱਡਾ ਸਵਾਲ ਹੈ
@balrajsandhu6161
@balrajsandhu6161 Ай бұрын
🌷🙏🌷💟🌷🌷
@sakattarsingh7114
@sakattarsingh7114 Ай бұрын
Respected Randhawa Saab ji and S Hameer Singh ji 🙏 Sat Sri Akal G to you and all viewers this channel
@Nanakpanthi
@Nanakpanthi Ай бұрын
Asin ta samjhde si Akal Takht da Jathedar ,Supreme Court de Chief Justice vang hunde ne. Eh ta pind de Sarpanch vang rajinama karaun lagge hoiye ne. Dono parties nu sahmne bitha ke judgment deliver karani chahidi si. Debate da mauka dena chahida si.
@BalwinderKaur-qu9ls
@BalwinderKaur-qu9ls Ай бұрын
Bai ji sukha himself is not Akali dal so sukhei nu vote nahi pai
@RosaSharma
@RosaSharma Ай бұрын
Hari chand rattan USA pb48 sat Shri akal ji like 55
Kids' Guide to Fire Safety: Essential Lessons #shorts
00:34
Fabiosa Animated
Рет қаралды 11 МЛН
My Cheetos🍕PIZZA #cooking #shorts
00:43
BANKII
Рет қаралды 22 МЛН
SCHOOLBOY. Последняя часть🤓
00:15
⚡️КАН АНДРЕЙ⚡️
Рет қаралды 9 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 11 МЛН