'"ਕੰਵਰ ਗਰੇਵਾਲ ਦੇ ਤੂੰਬੇ ਚੋਂ 2 ਕਿੱਲੋ ਅਫ਼ੀਮ ਫੜੀ ਗਈ ਕੋਈ ਆ ਕੇ ਪਿੰਡ ਕਹਿ ਗਿਆ" Tea With Kanwar Grewal

  Рет қаралды 110,445

Pakke Aadi Tea Stall (ਪੱਕੇ ਆੜੀ)

Pakke Aadi Tea Stall (ਪੱਕੇ ਆੜੀ)

Күн бұрын

Пікірлер: 69
@ParamjitSandhu-y9y
@ParamjitSandhu-y9y 8 ай бұрын
ਪਰ ਸਬਰ ਕਈਆਂ ਨੂੰਸੌ ਤੇ ਵੀ ਆ ਜਾਂਦਾ ਕਈਆਂ ਨੂੰ ਲੱਖਾਂ ਤੋਂ ਵੀ ਨਹੀਂ ਆਉਂਦਾ❤️🙏
@baljidersingh-ep1ef
@baljidersingh-ep1ef 6 күн бұрын
God bless you All
@SantoshSingh-xp8cl
@SantoshSingh-xp8cl 14 күн бұрын
ਬਹੁਤ ਵਧੀਆ ਬਾਈ ਗਰੇਵਾਲ ਸਲਾਮ ਤੈਨੂੰ ਵੀਰ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@HarpalSidhu-r7t
@HarpalSidhu-r7t 6 күн бұрын
ਬਾਈ ਬਹੁਤ ਹੀ ਵਧੀਆ ਲਗੀਆਂ ਨਜਾਰਾ ਆ ਗਿਆ ਬਹੁਤ ਧੰਨਵਾਦ ਰਾਜ ਸਿੱਧੂ ਫਾਜਿਲਕਾ
@GurdeepSingh-su5ev
@GurdeepSingh-su5ev 8 ай бұрын
ਵਾਹ ਉਏ ਕੰਵਰ ਸਿੰਆ ਤੇਰੀਆ ਤੂੰ ਹੀ ਜਾਣੇ ਬੰਦਾ ਗਾਇਕੀ ਤੋ ਬਹੁਤ ਉੱਠ ਗਿਆ ਵਾਹਿਗੁਰੂ ਸੁਮੱਤ ਬਖਸ਼ੇ ਪੂਰੀ ਗੱਲਬਾਤ ਸੁਣੀ ਨਤੀਜਾ ਐਹੋ ਨਿਕਲਿਆ
@JASSਕਰਨ
@JASSਕਰਨ 18 күн бұрын
ਮੋਤ ਵਾਲੀ ਗੱਲ ਬਾਈ ਬਹੁਤ ਦਿਲ ਨੂੰ ਲੱਗੀ ਕਦੋ ਆਉਣੀ ਕਿਵੇ ਆਉਣੀ ਕਿਥੇ ਕਿਸ ਜਗਾ ਆਉਣੀ ਇਹ ਸਭ ਪਰਮੇਸਰ ਦਾ ਲਿਖਿਆ ਪਿਆ ਮੈ ਵੀ ਵੀਰ ਇਹ ਸੋਚ ਕੇ ਜੀਅ ਰਿਹਾ
@paramjitsingh4473
@paramjitsingh4473 3 күн бұрын
ਬਹੁਤ ਵਧੀਆ ਜੀ ਕੰਵਰ ਗਰੇਵਾਲ ਜੀ ਪ੍ਰਮਾਤਮਾ ਦੀ ਭੇਜੀ ਆਤਮਾ ਹੈ ਜਿਹੜੇ ਸਟੇਜ ਤੋਂ ਸਿਧੀਆਂ ਸਪੱਸ਼ਟ ਗੱਲਾਂ ਕਰਦੇ ਹਨ ਸਹੀ ਤਾਂ ਸਹੀ ਹੀ ਹੁੰਦਾ ਹੈ ❤❤❤❤❤
@maninderpalsingh1847
@maninderpalsingh1847 8 ай бұрын
ਮਨਜਿੰਦਰ ਵੀਰ ਅਤੇ ਜੱਸ ਵੀਰ ਨੂੰ ਨਵੇਂ ਚੈਨਲ ਦੀਆਂ ਮੁਬਾਰਕਾ ਵਾਹਿਗੁਰੂ ਬਖਸ਼ਿਸ਼ ਕਰਨ ਆਪਸੀ ਪਿਆਰ ਇਸੇ ਤਰਾਂ ਬਣਾਈ ਰੱਖਣ ਤੇ ਚੜਦੀਕਲਾ ਬਖਸ਼ਣ
@GurpreetGonianeWala
@GurpreetGonianeWala 8 ай бұрын
ਬਹੁਤ ਮੁਬਾਰਕ ਨਵੇਂ ਚੈਨਲ ਦੀਆਂ ਕੰਵਰ ਬਾਈ ਆਏ ਨੇ ਤੁਹਾਡੇ ਕੋਲ ਮੁਬਾਰਕਾਂ
@JARNAILSINGH-cq1sn
@JARNAILSINGH-cq1sn 6 күн бұрын
ਬਾਈ ਸਾਦਗੀ ਅਤੇ ਲੋਕਾਂ ਦਾ ਪਿਆਰ ਹੀ ਪਰਮਾਤਮਾ ਦੀ ਰਹਿਮਤ ਦਿਲੀ ਹੀ ਅਮੀਰ ਜਿੰਦਗੀ ਹੈ।
@chamkaur_sher_gill
@chamkaur_sher_gill 8 ай бұрын
ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@kuljitkanda1276
@kuljitkanda1276 8 ай бұрын
ਬਾਈ ਜੱਸ ਬਾਈ ਮਨਿੰਦਰ ਬਾਈ ਕਵਰ ਗਰੇਵਾਲ ਤੋ ਹੁਣ ਫੜੀ ਤਾਂ ਗਈ ਉਹ ਵੀ ਤੂੰਬੇ ਵਿੱਚੋ ਚਾਹ ਵੀ ਫੇਰ ਫੀਮ ਵਾਲੀ ਬਣਾਉ ਬਾਈ ਕਵਰ ਦੀਆ ਗੱਲਾ ਸੁਣਨ ਕੇ ਕੰਨ ਥੱਕਦੇ ਨਹੀ
@DarminderSingh-k3c
@DarminderSingh-k3c 19 күн бұрын
😅❤❤❤😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@jarnailbalamgarh4449
@jarnailbalamgarh4449 8 ай бұрын
ਬਿਲਕੁਲ ਸਹੀ ਕਿਹੈ ਜੀ ਬਿੱਲੀ ਦੇ ਮਗਰ ਸ਼ੇਰ, ਕੁੱਤਾ, ਬੰਦਾ ਜਾਂ ਕੋਈ ਵੀ ਤਾਕਤਵਰ ਹੋ ਸਕਦੈ ਜੋ ਸਾਨੂੰ ਕਿਸੇ ਵੀ ਰੂਪ ਵਿੱਚ ਨੁਕਸਾਨ ਪੁਚਾਅ ਸਕਦਾ ਹੈ
@BikaramSinghSarkaria
@BikaramSinghSarkaria 6 күн бұрын
ਰਾਜਾਸਾਂਸੀ ੲਏਅਰਪੋਰਟ ਤੋ ਸੌ ਫੁੱਟ ਤੇ ਫਾਰਮ ਹਾਊਸ ਹੈ ਮੈਂ ਤੁਹਾਡਾ ਹਰ ਪ੍ਰੋਗਰਾਮ ਵੇਖਦਾ ਹਾਂ ਸਮੇਤ ਪਰਿਵਾਰ ਦੇ। ਧੰਨਵਾਦ
@jarnailbalamgarh4449
@jarnailbalamgarh4449 8 ай бұрын
ਇੱਕ ਪਾਸੇ ਤਾਂ ਬਾਈ ਜੀ ਚਾਹ ਪੀਣ ਵਾਸਤੇ ਵਾਰ ਵਾਰ ਕਹਿ ਰਹੇ ਹੋ ਪਰ ਜਦ ਕੰਵਰ ਸਹਿਬ ਪੀਣ ਲਗਦੇ ਤਾਂ ਪੀਣ ਨਹੀਂ ਦਿੰਦੇ ਹੋ ਨਾਲ ਦੀ ਨਾਲ ਸਵਾਲ ਦਾਗ ਦਿੰਦੇ ਓ
@GurdeepSingh-qn1gt
@GurdeepSingh-qn1gt 7 ай бұрын
Congratulations bai ji God bless you and bai Garewal ji
@gurlalwalia3577
@gurlalwalia3577 2 күн бұрын
ਮੈਂ ਵੀ ਵੀਰ ਜੀ ਦਾ ਗਵਾਂਢੀ ਪਿੰਡ ਕੋਠੇ ਸਾਧੂਆਂ ਵਾਲੇ ਜੈਤੋ ਵਾਲੇ ਵੀਰ ਮਨਿੰਦਰ ਜੀਤ ਸਿੱਧੂ ਨੂੰ ਤੇ ਦੁਜੇ ਵੀਰ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ
@baljidersingh-ep1ef
@baljidersingh-ep1ef 6 күн бұрын
Satnam Sri vaheguru ji
@khairagagan5029
@khairagagan5029 6 ай бұрын
ਸਾਡੇ ਸਵੇਰੇ ਪਾਣੀ ਹੱਥੀ ਅੱਜ ਤੱਕ ਬਣਦੀ ਜੀ ❤
@hatttereki
@hatttereki 8 ай бұрын
ਬਿਲਕੁੱਲ ਸਹੀ ਕਿਹਾ, ਗਰੇਵਾਲ ਅਤੇ ਸਿਰਤਾਜ ਦੋਹੇਂ ਸਿਰੇ ਦੇ ਸਿੰਗਰ ਆ ਕੋਈ ਲੱਗ ਲਬੇੜ ਨਹੀਂ ਅਤੇ ਨਾ ਹੀ ਕੋਈ ਘਟੀਆ ਗਾਣੇ ਗਾਏ ਆ ਅਜਤਕ ਹੋਰ ਬਹੁਤੇ ਮਹਾਨ ਸਿੰਗਰਾਂ ਵਾਂਗ ਪਰ ਵਧੀਆ ਲੱਗਦੇ ਆ ਜੋ ਵੀ ਗਾਏ ਆ।
@harbhindersinghgill4484
@harbhindersinghgill4484 3 күн бұрын
ਜੱਸ ਤੇ ਮਨਿੰਦਰ ਭਾਊ ਅਸਲੀ ਦੇਸੀ ਚੀਜ਼ ਰੱਖੋਂ ਜੇਵੈ ਲੱਕੜ ਦੇ ਮੰਜਾਂ ਤੇ ਮੇਜ਼ ਰੱਖੋਂ ਫੇਰ ਬਹੁਤ ਵਧੀਆ ਗੱਲ ਬਣੁ ਕੰਵਰ ਗਰੇਵਾਲ ਸਾਬ ਨਾਲ ਗੱਲਬਾਤ ਬਹੁਤ ਵਧੀਆ ਲੱਗੀ
@JASSਕਰਨ
@JASSਕਰਨ 18 күн бұрын
ਬਹੁਤ ਹੀ ਵਧੀਆ ਪਰੋਗਰਾਮ ਲੱਗਿਆ ਕਨਵਰ ਦੀਆ ਗੱਲਾ ਦਿਲ ਚ ਵਸ ਗਈਆ
@GurpreetBhullar-t2x
@GurpreetBhullar-t2x 19 күн бұрын
ਬਾਈ ਦੀ ਇੰਟਰਵਿਊ ਸੁਣਕੇ ਨੁਜਾਰਾ ਆ ਗਿਆ
@jaswantkaur-ib7jy
@jaswantkaur-ib7jy 8 ай бұрын
❤shi,soch,tae,dhian,davo,
@rajaulakh5315
@rajaulakh5315 15 күн бұрын
Great kanwer garewal ji
@dharmitungan5114
@dharmitungan5114 17 күн бұрын
ਬਹੁਤ ਹੀ ਵਧੀਆ ਜੀ 🙏
@SaravjitKaur-z7t
@SaravjitKaur-z7t 16 күн бұрын
Waheguru ji
@manindesingh8633
@manindesingh8633 16 күн бұрын
Very good. Idiaa. Aap. Ka. Hai. Veer. Ji. Weldon. Ok
@manoharsingh3807
@manoharsingh3807 8 ай бұрын
ਬਾਈ ਜੀ ਬੈਂਚਾਂ ਦੀ ਜਗਾ ਬੈਠਣ ਲਈ ਮੰਜੇ ਜਾਂ ਮੂੜੇ ਰੱਖੋ
@baljidersingh-ep1ef
@baljidersingh-ep1ef 6 күн бұрын
Be Happy
@baldevsingh1705
@baldevsingh1705 8 ай бұрын
veery nice ji
@ManjeetkaurShergill
@ManjeetkaurShergill 8 ай бұрын
Wadhaaian jio
@SanjuRai-n9w
@SanjuRai-n9w 17 күн бұрын
ਵਾਹਿਗੁਰੂ ਜੀ ਵਾਹਿਗੁਰੂ ❤❤❤❤❤❤੭੮੬
@sukhminderkaur4687
@sukhminderkaur4687 8 ай бұрын
God help you always. Very nice job.
@DaljitSandhu78
@DaljitSandhu78 17 күн бұрын
ਬਹੁਤ ਵਧੀਆ ਜੀ 👌
@sukhpalkaur9782
@sukhpalkaur9782 18 күн бұрын
Good interview 👍👍
@deepdhalla7459
@deepdhalla7459 9 ай бұрын
👍👍👍
@AvtarSingh-lf1gz
@AvtarSingh-lf1gz 18 күн бұрын
Kanwar yg SSA GBU
@kirankaur4504
@kirankaur4504 17 күн бұрын
ਸਤਿ ਸ੍ਰੀ ਅਕਾਲ ਜੀ 🙏🙏🙏❤️❤️❤️
@madsasingh2831
@madsasingh2831 10 күн бұрын
Good
@buttasingh6926
@buttasingh6926 8 ай бұрын
ਕਵਰ ਬਾਈ ਜੀ ਸਤਿ ਸ੍ਰੀ ਆਕਾਲ ਜੀ ❤
@NavtejKhosa-mu7dj
@NavtejKhosa-mu7dj 8 ай бұрын
Waheguru meaher rakhe sarbet te ji
@baljeetsinghsidhu3755
@baljeetsinghsidhu3755 17 күн бұрын
ਬਾਈ ਜੀ ਗੱਲਾਂ ਈ ਗੀਤ ਵਰਗੀਆਂ ਨੇ
@avtargill5627
@avtargill5627 18 күн бұрын
Very nice
@DeepsinghDeepsingh-bo4ns
@DeepsinghDeepsingh-bo4ns 3 ай бұрын
ਬਾਈ ਹਰਮਨਜੀਤ ਸਿੰਘ, ਨੂੰ ਵੀ ਬੁਲਾਓ।
@BaljeetSingh-fr3by
@BaljeetSingh-fr3by 8 ай бұрын
❤❤
@jagseersingh5447
@jagseersingh5447 18 күн бұрын
Nice yj
@ParamjitSandhu-y9y
@ParamjitSandhu-y9y 8 ай бұрын
❤️🌸🙏🙏
@sukhminderkaur4687
@sukhminderkaur4687 8 ай бұрын
Cold tea is ready
@navjotsidhu5967
@navjotsidhu5967 5 күн бұрын
bros baki ta sab ghaint kam bhot nazara aya bs thodi jhi voice quality thik kro chalde vehical vich samaj ghat lagdi kuj gallan di
@DeepsinghDeepsingh-bo4ns
@DeepsinghDeepsingh-bo4ns 4 ай бұрын
ਹਰਮਨਜੀਤ ਸਿੰਘ, ਰਾਣੀ ਤੱਤ, ਲੌਂਗ ਲਾਚੀ, ਵਾਲੇ ਗੀਤਕਾਰ ਨੂੰ ਵੀ ਬੁਲਾਓ
@agammaan643
@agammaan643 19 күн бұрын
Bhai g singer da pind te distt v vich add Kar deya karo
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 16 күн бұрын
ਵੀਰ ਹੁਣ ਵੀ ਤੁਹਾਡੀ ਲੋੜ ਹੈ🙏
@AvtarSingh-bv5eq
@AvtarSingh-bv5eq 18 күн бұрын
ਜੇ ਫੜੀ ਗਈ ਵੀ ਹੋਵੇ, ਸਿੱਧੂ ਮੁਸੇਵਾਲ ਦੇ,96,ਲੱਖ ਰੁਪਏ ਦੱਬੇ ਹਨ ਉਹ ਦੇ ਦਿੱਤੇ ਹੋਣੇ
@ThebRar-no3nk
@ThebRar-no3nk 10 күн бұрын
Kive ji
@baggaphotographyubhawal7691
@baggaphotographyubhawal7691 7 ай бұрын
Love u veere, ghaint gallbaat, chkke rkho km,,y face closeup jaroor lya kro ji video ch, hor vadhiya lagega
@harpreetbains1968
@harpreetbains1968 3 ай бұрын
Paji lakwinder maan marara interview karo 🙏🙏🙏
@pindigrewal4349
@pindigrewal4349 18 күн бұрын
ਬਾਈ ਗੱਲਾਂ ਪੈਸੇ ਨਾਲ ਆਉਂਦੀਆਂ ਨੇ ਮੈਨੂੰ ਪੈਸੇ ਦਿਉ ਜਿਨੀਆਂ ਮਰਜ਼ੀ ਗੱਲਾਂ ਸੁਣ ਲਿਉ
@harbhajankaur4405
@harbhajankaur4405 7 ай бұрын
ਚਾਹ ਪੀ ਲੇਣ ਦਿਉ ਬਚਿਉ
@jassapatwari
@jassapatwari Күн бұрын
ਰੂਹਾਂ ਦੇ ਰਿਸਤੇ ਚਾਹ
@sukhwindersingh-jy8zs
@sukhwindersingh-jy8zs 16 күн бұрын
ਚਾਹ ਹਾਲੇ ਤਕ ਬਣੀ ਨਹੀ
@bathindadoordarshan2166
@bathindadoordarshan2166 8 ай бұрын
❤❤❤
@baljidersingh-ep1ef
@baljidersingh-ep1ef 6 күн бұрын
Very nice
@gurdeepmehton3062
@gurdeepmehton3062 8 ай бұрын
❤❤❤❤❤
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
It works #beatbox #tiktok
00:34
BeatboxJCOP
Рет қаралды 41 МЛН