ਲੋਕ ਤਾਂ ਡੇਗਣ ਨੂੰ ਫਿਰਦੇ ਹੀ ਨੇ ਪਰ ਆਪ ਕਿਉਂ ਡਿਗੀਏ | Dhadrianwale

  Рет қаралды 380,240

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
People are going to fall, but why should they fall? Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 371
@KamaljitKaur-fy3uu
@KamaljitKaur-fy3uu Жыл бұрын
ਸੱਚ ਕਿਹਾ ਜੀ ਪੌਣ ਪਾਣੀ ਛੱਡੋ ਹੁਣ ਤਾਂ ਖੂਨ ਵਿੱਚ ਵੀ ਮਿਲਾਵਟਾਂ ਨੇ ਤਾ ਹੀ ਜਜ਼ਬਾਤਾਂ ਤੇ ਰਿਸ਼ਤਿਆਂ ਦੀ ਕਦਰ ਘਟਦੀ ਜਾਂਦੀ ਜੀ 🙏 ਸ਼ੁਕਰ ਐ ਕਿ ਮਿਲਾਵਟਾਂ ਦੇ ਦੌਰ ਵਿੱਚ ਖਾਲਸ ਘਿਓ ਵਰਗੇ ਤੁਹਾਡੇ ਬਚਨਾਂ ਨਾਲ ਜੁੜੇ ਹੋਏ ਹਾਂ ਜੀ 🙏
@jaspreetbhullar8398
@jaspreetbhullar8398 Жыл бұрын
🙏👍🏻🙏
@naazpreetkaur9305
@naazpreetkaur9305 Жыл бұрын
Bilkul tik aa bhen g. 🙏🙏
@Ramanjot-creativity
@Ramanjot-creativity Жыл бұрын
👌👌👌👍👍👍
@InderjitSingh-ui3um
@InderjitSingh-ui3um Жыл бұрын
Bilkul sahi ji
@amritjohal6976
@amritjohal6976 Жыл бұрын
Bilkul sahi ji
@damansingh6002
@damansingh6002 Жыл бұрын
ਰੌਲਾ ਤਾਂ ਸਰਕਾਰੀ ਨੌਕਰੀ ਦੀ ਤਨਖਾਹਾਂ ਦਾ 70,000 ਤੇ ਪਾ੍ਈਵੇਟ ਤਨਖਾਹਾਂ 12/13, 000 ਬਾਕੀ ਸਰਕਾਰੀ ਨੌਕਰੀ ਵਾਲਾ ਸਰਕਾਰੀ ਨੌਕਰੀ ਵਾਲੇ ਨਾਲ ਵਿਆਹ ਕਰਵਾਉਂਦਾ ਉਨ੍ਹਾਂ ਦੇ ਘਰ ਤਾ ਡੇਢ ਲੱਖ ਮਹੀਨੇ ਦਾ ਡਿੱਗਣ ਲੱਗ ਜਾਂਦਾ ਸਰਕਾਰ ਸਰਕਾਰੀ ਤਨਖਾਹਾਂ ਘੱਟ ਕਰੇ ਜਾਂ ਫਿਰ ਸਰਕਾਰੀ ਨੌਕਰੀ ਤੇ ਕਾਨੂੰਨ ਬਣਾਵੇ ਕਿ ਸਰਕਾਰੀ ਨੌਕਰੀ ਵਾਲੇ ਆਪਸ ਵਿੱਚ ਵਿਆਹ ਨਹੀਂ ਕਰਵਾ ਸਕਦੇ
@SandeepSingh-ky1wj
@SandeepSingh-ky1wj Жыл бұрын
==== ਅੱਜ ਦਾ ਵਿਚਾਰ ===== ਤੜਕੇ ਠੰਢ ਦੁਪਹਿਰੇ ਗਰਮੀ ਰਾਤੀਂ ਮਾਮਲਾ ਕੁਦਰਤ ਦਾ ਕੁਝ ਅਜੀਬ ਚੱਲ ਰਿਹਾ ਹੈ ਪਹਿਲਾਂ ਲੋਕ ਬਦਲ ਜਾਦੇ ਸੀ ਮੌਸਮ ਵਾਂਗੂੰ ਹੁਣ ਮੌਸਮ ਲੋਕਾਂ ਵਾਗੂੰ ਰੰਗ ਬਦਲ ਰਿਹਾ ਹੈ । ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ
@jaspreetbhullar8398
@jaspreetbhullar8398 Жыл бұрын
ਵਾਹ ਜੀ ਵਾਹ ਵੀਰ ਜੀ ਇੱਕ ਦਮ ਸੱਚ ✍️ ਹੈ ਜੀ 👌🏻👌🏻🙏
@SandeepSingh-ky1wj
@SandeepSingh-ky1wj Жыл бұрын
@@jaspreetbhullar8398 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jaspreetbhullar8398
@jaspreetbhullar8398 Жыл бұрын
​@@SandeepSingh-ky1wj 🙏🙏
@naazpreetkaur9305
@naazpreetkaur9305 Жыл бұрын
🙏🙏
@Ramanjot-creativity
@Ramanjot-creativity Жыл бұрын
ਬਿਲਕੁਲ ਸਹੀ ਕਿਹਾ ਜੀ 👌👌👍👍
@drjohal747
@drjohal747 Жыл бұрын
ਭਾਈ ਸਾਹਿਬ ਅਤੇ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਕਮੀਂ ਕਿੱਥੇ ਹੈ ਸਾਰੇ ਵਿਚਾਰ ਕਰੋ ਜੀ
@pritampj2238
@pritampj2238 Жыл бұрын
ਬਹੁਤ ਖੂਬ ਬਾਬਾ ਜੀ ਪਰ ਆਪਣੇ ਲੋਕਾਂ ਨੂੰ ਸਮਝ ਨਹੀਂ ਆਉਣੀ।
@BalwinderSingh-wo6wh
@BalwinderSingh-wo6wh Жыл бұрын
ਵਾਹ ਜੀ ਵਾਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@rajdeepkaur3585
@rajdeepkaur3585 Жыл бұрын
Ree
@harshwinderkaur7260
@harshwinderkaur7260 Жыл бұрын
ਬਹੁਤ ਵਧੀਆ ਜੀ ਧੰਨਵਾਦ ਪ੍ਰਮਾਤਮਾ ਸਿਹਤਯਾਬੀ ਬਖਸ਼ੇ 🙏🏻🙏🏻👍🏼
@ManjitKaur-wl9hr
@ManjitKaur-wl9hr Жыл бұрын
ਗੱਲਾਂ ਸਾਰੀਆਂ ਹੀ ਸੱਚੀਆਂ ਨੇ ਪਰ ਫਾਇਦਾ ਤਾਂ ਹੀ ਹੈ ਜੇਕਰ ਅਮਲ ਕਰੀਏ 🙏🙏...
@naazpreetkaur9305
@naazpreetkaur9305 Жыл бұрын
Waheguru g sanu sab nu amal krn di takat bhksn g.... 🙏🙏
@punjabisher9363
@punjabisher9363 Жыл бұрын
🙏🙏
@kamalpreetdhaliwal3901
@kamalpreetdhaliwal3901 8 ай бұрын
ਨਹੀਂ ਜੀ ਲਾਗੂ ਕਰੀਦਾ ਭਾਈ ਸਾਬ ਜੀ ਦਆ ਗਲਾ ਤੇ
@JaspreetBangarh
@JaspreetBangarh Ай бұрын
😊😊à😊😊​@@punjabisher9363
@KamaljeetKaur-sx8io
@KamaljeetKaur-sx8io Жыл бұрын
ਬਿਲਕੁਲ ਜੀ 🙏 ਸਾਨੂੰ ਡੇਗਣ ਵਾਲੇ ਬਥੇਰੇ ਆਪਣਾ ਬਿਜ਼ਨਸ ਚਲਾ ਰਹੇ ਹਨ ਅਸੀਂ ਤਾਂ ਕਾਇਮ ਰਹਿਣਾ ਸਿੱਖੀਏ👍 ਹਮੇਸ਼ਾਂ ਸਾਡਾ ਮਾਰਗ ਦਰਸ਼ਨ ਕਰਦੇ ਆਪ ਜੀ ਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏
@jaspreetbhullar8398
@jaspreetbhullar8398 Жыл бұрын
ਹਰ ਵਿਅਕਤੀ, ਸਥਾਨ, ਦੇਸ਼ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ, ਪਰ ਭਾਈ ਸਾਹਿਬ ਜੀ, ਤੁਹਾਡੇ ਬਚਨ ਇਸ ਵਿਸ਼ੇਸ਼ਤਾ ਨੂੰ ਹੋਰ ਵੀ ਨਿਖਾਰਦੇ ਹਨ ਜੀ।🤗🙏 ਧੰਨਵਾਦ ਸਾਡੇ ਭਾਈ ਸਾਹਿਬ ਜੀ ❤🙏
@Ramanjot-creativity
@Ramanjot-creativity Жыл бұрын
👌👌👌👍👍👍
@paramjeet230
@paramjeet230 Жыл бұрын
ਵਧੀਆ ਮੇਸਜ ਦਿੱਤਾ ਬਾਬਾ ਜੀ ਅਗੇ ਆਪਣੇ ਬੱਚਿਆਂ ਏ ਚੀਜ਼ਾਂ ਲਈ ਤਿਆਰ ਕਰੋਂ ਕੀ ਉਹ ਜ਼ਿੰਦਗੀ ਵਧੀਆ ਜਿਉਂ ਨਾ
@Bkohli07
@Bkohli07 Жыл бұрын
Hun dasso amritpal baare jo kehnde c k pols kol he aa amritpal. Dekheeya chor ,darpok ek giraftaari toh darr darr k bahjjjjda firda te sikh khalistani khalistani kar kar k hindi sikh ch lrayi pauna chahnda hai
@arshdhanju9272
@arshdhanju9272 Жыл бұрын
Je Tera baap daar da hunda oh kde samne ni anda c bch Tera aa ghagriwala vangu ni avde hi bnde mrvnde te jedi diwan vich gurbani te ithaas nllo vdd jikr political or amritpal moosewala da hi krda ehh kyo pjya c kotakpura goli chln too baad
@jagirsingh7683
@jagirsingh7683 Жыл бұрын
ਸਰਕਾਰਾਂ ਆਪਣਾ ਇਕ ਬੰਦਾ ਮੱਛੀ ਫੜਨ ਵਾਲ਼ੀ ਕੁੰਡੀ ਵਾਂਗ ਛੱਡ ਦਿੰਦੀਆਂ, ਉਸ ਤੋਂ ਆਪਣੇ ਆਪ ਨੂੰ ਗਾਲ਼ਾਂ ਕੱਢਵਾਂਉਂਦੀਆ, ਮੂਰਖ਼ ਬੰਦੇ ਸਰਕਾਰੀ ਲੱਗੀ ਕੁੰਡੀ ਨੂੰ ਸਮਝ ਨੀਂ ਪਾਉਂਦੇ,ਇਸ ਤਰ੍ਹਾਂ ਸਰਕਾਰ ਆਪਣੇ ਵਿਰੋਧੀਆਂ ਦੀ ਪਛਾਣ ਕਰ ਕੇ ਜੇਲੀਂ ਡੱਕ ਲੈਂਦੀ! ਅੱਗੋਂ ਫ਼ਿਰ ਕੀ ਕੀ ਬੀਤਦੀਆਂ ਤੁਸੀਂ ਜਾਣਦੇ ਈ ਐ??
@ramram-ram
@ramram-ram Жыл бұрын
Sahi keha ji
@tajindersinghgill4374
@tajindersinghgill4374 Жыл бұрын
ਸਕਰ ਘਰ ਦੀ ਗੂੜ ਘਰ ਦਾ ਦਾਰੂ ਵੀ ਘਰ ਦੀ ਮੁਲ ਲੈਣ ਨੂੰ ਕਲਾ ਨਮਕ ਵਗੈਰਾ ਹੀ ਸੀ
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ Жыл бұрын
ਮਾਫ਼ ਕਰੇਓ ਭਾਈ ਸਾਬ ਜੀ 35000 ਲਿਟਰ ਕਹੋ ਜੀ 35000 ਕਰੋੜ ਤੇ ਆਬਾਦੀ ਤੋ ਕਿਤੇ ਜਿਆਦਾ ਹੋ ਜਾਣਾ ਜੀ,ਬਾਕੀ ਜੌ ਤੁਸੀ ਸਮਝਾਉਣਾ ਚਾਹੁੰਦੇ ਹੋ ਉਹ ਅਸੀਂ ਸਮਝ ਗਏ
@PoojaSharma-bg5eb
@PoojaSharma-bg5eb Жыл бұрын
ਅਸੀਂ ਤਾਂ ਹੁਣ ਸ਼ੋਸ਼ਣ ਮੀਡੀਆ ਤੇ ਘਰ ਬੈਠ ਕੇ ਦੂਜਿਆਂ ਨੂੰ ਗਾਲ੍ਹਾਂ ਕੱਢਣ ਲਈ ਜੋ ਬੈਠੇ ਹਾਂ. ਬਾਕੀ ਸਭ ਕੁਝ ਛੱਡ ਦਿੱਤਾ ਹੈ ਜੋ ਚੰਗਾ ਸੀ
@nirmalsinghdubai
@nirmalsinghdubai Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 Dubai 🇦🇪
@virsakang4533
@virsakang4533 Жыл бұрын
ਬਾਬਾ ਜੀ ਜਦੇ ਮਤ ਬਗਾਨੀ ਹੋ ਜਾਵੇ ਊਦੌ ਖੂਨ ਦੇ ਰਿਸ਼ਤੇ ਪਾਣੀ ਹੌ ਜਾਂਦੇ ਏ
@gurpreetkauraww7786
@gurpreetkauraww7786 Жыл бұрын
Waheguru ji ka khalsa waheguru ji ki fateh 🙏🙏
@KulwinderSingh-vz4xi
@KulwinderSingh-vz4xi Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ
@harpreetkaurji2111
@harpreetkaurji2111 Жыл бұрын
Khush rehan ne wajah bhai sahib ji ne 💯👍🥰🙏 thode krke hi asi khush rehne a ji 🥰
@premlalpremlal5900
@premlalpremlal5900 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@Ramanjot-creativity
@Ramanjot-creativity Жыл бұрын
ਹਰ ਸ਼ਬਦ ਵਿੱਚ ਸੱਚਾਈ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ
@RajwinderKaur-hy2og
@RajwinderKaur-hy2og Жыл бұрын
Waheguru ji ka khalsa waheguru ji ki fateh bhai sahib ji🙏🙏
@SimranjeetKaur-vi2uj
@SimranjeetKaur-vi2uj Жыл бұрын
Bahut vadia baba g 🙏🙏🙏🙏🌷🌷🌷🌷🌷🌷🌷💐💐💐💐💐💐💐💐💐💐💐💐💐
@lovepreetkaur2666
@lovepreetkaur2666 Жыл бұрын
ਢੱਡਰੀਆਂ ਵਾਲੇ ਸੱਚੇ ਆ, ਤਾਹੀ ਲੋਕਾਂ ਨੂੰ ਮਾੜੇ ਲੱਗਦੇ ਆ, ਵਾਹਿਗੁਰੂ ਜੀ 🙏
@JaskaranSingh-u1f
@JaskaranSingh-u1f Жыл бұрын
ਸੱਚੇ ਲੋਕਾਂ ਮਾੜੇ ਏ ਲੱਗਦੇ a
@tarsemadol7917
@tarsemadol7917 Жыл бұрын
Baba Sahi Ganda
@gureksinghgill8279
@gureksinghgill8279 Жыл бұрын
Waheguru ji🙏sab chardikla vich rho ji🙏🙏🙏🙏🌷♥️🌹🌷♥️🌹🙏
@harjitpandher221
@harjitpandher221 Жыл бұрын
Thank you baba ji. You are very good i like your ideas. Your ideas are guidelines for living happy in punjab. God bless your voice for ever. Your are very true personality. Eh hei vasda rahe punjab de Gunn. If I have time I can listen to you for hours. Thank you waheguru ji ka khalsa waheguru ji keep fateh.
@baldishdaroch
@baldishdaroch Жыл бұрын
Waheguru ji ❤❤ waheguru ji mahar cro 🎉🎉🎉🎉🎉🎉🎉🎉🎉🎉 thanks ji
@jagdishkaur9755
@jagdishkaur9755 Жыл бұрын
ਲੋਕਾਂ ਦਾ ਤਾਂ ਕੰਮ ਹੀ ਡੇਗਣਾ ਹੈ ਇਹ ਤਾਂ ਅਸੀਂ ਆਪ ਸੋਚਣਾ ਹੈ ਕਿ ਕਿਵੇਂ ਅੱਗੇ ਵਧਣਾ ਹੈ। ਜਾਗਰੂਕਤਾ ਦੀ ਲੋੜ ਹੈ ਅੱਗੇ ਵਧਣ ਵਾਸਤੇ ‌।
@bittubansa3810
@bittubansa3810 Жыл бұрын
🙏❤️ Waheguru ji ka khalsa waheguru ji ki Fateh ji 🙏❤️🌹
@baldevsidhu5072
@baldevsidhu5072 Жыл бұрын
waheguru ji
@ginni404
@ginni404 Жыл бұрын
Absolutely right bhai sahib ji dhadriyan wale ❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏
@GurpreetSingh-zi1hx
@GurpreetSingh-zi1hx Жыл бұрын
ਵਾਹਿਗੁਰੂ ਜੀ 🙏🌺🙏
@navjotdhaliwal5512
@navjotdhaliwal5512 Жыл бұрын
Waheguru ji waheguru ji 🙏🙏🙏🙏💯💯💯💯👌 bilkul sahi keha g 💯💯👌👌✨✨ always right g 💯💯💯💯💯
@AngSangWaheguruG
@AngSangWaheguruG Жыл бұрын
Bhai sahib bachia nu vapis lian da jima leo. Te sarkra kolo bachia nu bachao
@harjitkaur6196
@harjitkaur6196 Жыл бұрын
Waheguru ji 🙏🙏😇😇
@qzt9wq9
@qzt9wq9 Жыл бұрын
True. True. True. True. Only n only True. Respect for bhai sahib ji. 💝🙏🏻
@MohitGulati-mt7tl
@MohitGulati-mt7tl Жыл бұрын
*I* *LOVE MY INDIA 🇮🇳*
@jitsingh8827
@jitsingh8827 Жыл бұрын
ਬਾਈ ਸਾਹਿਬ ਜੀ ਸੱਚੀ ਰੂਹ ਨੇ
@anujdabla395
@anujdabla395 Жыл бұрын
Great thought,,,,,baba g
@gurjeetkaur9238
@gurjeetkaur9238 Жыл бұрын
ਵੀਰ ਜੀ 🙏ਜੀ ਤੁਹਾਡੀਆਂ ਗੱਲਾਂ ਬਿਲਕੁਲ ਠੀਕ ਹਨ ਪਰ ਅੱਜਕੱਲਹੋਛੇਪਨ ਨੇ ਲੋਕਾਂ ਦਾ ਦਿਮਾਗ ਕਰ ਰੱਖਿਆ ਹਰ ਕੋਈ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਲੱਗਾ ਪਰ ਤੁਹਾਡੀਆਂ ਗੱਲ ਖਾਲਸ ਹਨ 🙏ਤੁਹਾਡੇ ਵਰਗੇ ਕੁਝ ਕੁ ਇੲਸਾਨ ਹਨ ਜੋ ਮੁਫਤ ਵਿੱਚ ਸਿੱਧੇ ਰਾਹ ਪਾਉਂਦੇ ਹਨ ਧੰਨਵਾਦ ਵੀਰ ਜੀ
@balwantmann1774
@balwantmann1774 Жыл бұрын
Waheguruji ka khalsa waheguruji ki fateh g
@baldevsingh2464
@baldevsingh2464 Жыл бұрын
Baba ji new world order bare vi bolo Naale update hojoge ...
@lakhveersingh9009
@lakhveersingh9009 Жыл бұрын
ਸਾਰੀਆਂ ਗੱਲਾਂ ਬਹੁਤ ਵਧੀਆ ਪਰ ਭਾੲੀ ਸਾਹਿਬ ਹਰੀਕੇ ਪੱਤਣ ਵਾਲੀ ਗੱਲ ਬਾਰੇ ਵੀ ਦੱਸੋ ਜੀ
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurjeetSingh-sk5cm
@GurjeetSingh-sk5cm Жыл бұрын
Income/ Cash fund easy available by timely working & earning......that cause one to leave hardship living. Bhai sahibji karan e hai......Govt ne eho nabaj aam loka di pakad ghar bitha ke wine, sex, fund, coccaine, etc all made at home. U know very well.
@ravindersharma8747
@ravindersharma8747 Жыл бұрын
Waheguru waheguru ji 🙏🙏🙏
@hardeepsaini5865
@hardeepsaini5865 Жыл бұрын
Sbh kuj ghr da e bann gya duniya ta aiwe e pgl bni firdi,, bs kro jada smjhdari v dmg nu bujj bna dindi,, rabb thodhi ghtt kr dwe ta ki sojhi aajee ,,, 🙏🙏
@khushiboort9335
@khushiboort9335 Жыл бұрын
ਵਾਹਿਗੁਰੂ ਜੀ ਤੁਸੀ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਦੂਜੇ ਨਾਲ ਜੋੜ ਰਹੇ ਓ ਜੀ ,,, ਬਹੁਤ ਬਹੁਤ ਧੰਨਵਾਦ
@s-tech9676
@s-tech9676 Жыл бұрын
Tenu tan sacha khalsa mania j sarbat khalse bich hissa lveee
@mannsinghs
@mannsinghs Жыл бұрын
ਸਾਡੇ ਗੁਰੂਆਂ ਨੇ ਹਿੰਦ ਦੀ ਗੱਲ ਹੀ ਕੀਤੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ "ਹਿੰਦੁਸਤਾਨ ਹੰਢਾਇਆ" ਜਦੋਂ ਬਾਬਰ ਬਾਰੇ ਗੱਲ ਕੀਤੀ। ਗੁਰੂ ਗੋਬਿੰਦ ਸਿੰਘ ਸਾਹਬ ਜੀ ਨੇ ਆਪਣੇ ਆਪ ਨੂੰ "ਹਿੰਦ ਦਾ ਪੀਰ" ਅਖਵਾਇਆ ਸੀ ਜਦੋਂ ਚਮਕੌਰ ਸਾਹਬ ਤੋਂ ਗਏ। ਗੁਰੂ ਤੇਗ ਬਹਾਦਰ ਸਾਹਿਬ ਨੂੰ "ਹਿੰਦ ਦੀ ਚਾਦਰ" ਕਹਿੰਦੇ। ਕਿਤੇ ਖਾਲਿਸਤਾਨ ਯਾਂ ਇਹੋ ਜਿਹੇ ਸ਼ਬਦਾਂ ਦੀ ਕੋਈ support ਨਹੀਂ।
@SukhwinderSingh-nl1nx
@SukhwinderSingh-nl1nx Жыл бұрын
ਗਿਆਨ ਦੇ ਸਿਖਰ ਤੇ ਪੁਹਚੀਆ ਪਿਆਰਾ, ਅਤੇ ਮਹਾਨ ਇੰਨਸਾਨ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ,,,,❤❤❤
@electricexperiment9072
@electricexperiment9072 Жыл бұрын
Wahegur ji 🙏🙏🌹🌹
@mandeep19897
@mandeep19897 Жыл бұрын
❤❤waheguru ji🙏🙏🙏🙏🙏
@RanjitSingh-ox9yn
@RanjitSingh-ox9yn Жыл бұрын
ਵਾਹਿਗੁਰੂ ਜੀ 🙏
@sarabjitkaur8997
@sarabjitkaur8997 Жыл бұрын
ਬਿਲਕੁਲ ਸਹੀ ਏ ਵੀਰ ਜੀ, ਧੰਨਵਾਦ
@pree6227
@pree6227 Жыл бұрын
Ek EK ਗਲ ਸਹੀ ਹੈ ਜੀ 👍🏼
@pankajwadhera7313
@pankajwadhera7313 Жыл бұрын
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@Top10-x6c
@Top10-x6c Жыл бұрын
ਵਾਹ ਜੀ ਵਾਹ ਮਜ਼ਾ ਆ ਗਿਆ❤
@rupindersingh806
@rupindersingh806 Жыл бұрын
Waheguru ji 🙏
@parmindercheema8162
@parmindercheema8162 Жыл бұрын
I loved your inspiring videos !!
@ranjitsinghchahal273
@ranjitsinghchahal273 Жыл бұрын
ਬਾਬਾ ਜੀ ਬਿਲਕੁਲ ਸੱਚ। ਲੇਕਿਨ ਕੋਈ ਮੰਨੇ ਵੀ।
@armandeepdhaliwal5556
@armandeepdhaliwal5556 Жыл бұрын
Sahi keha veer g
@jagtarsinghmattu
@jagtarsinghmattu Жыл бұрын
ੴਧੰੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਅੰਗਦ ਦੇਵ ਜੀ🙏 ਗੁਰੂ ਅਮਰਦਾਸ ਜੀ🙏 ਗੁਰੂ ਰਾਮਦਾਸ ਜੀ🙏 ਗੁਰੂ ਅਰਜਨ ਦੇਵ ਜੀ🙏 ਹੇ ਪ੍ਰਮਾਤਮਾ ਸਭ ਤੇ ਮੇਹਰ ਕਰੀ 🙏🙏🙏🙏🙏🙏🙏
@makingyourlifeparwanaji7811
@makingyourlifeparwanaji7811 Жыл бұрын
W
@jasveerkaur7771
@jasveerkaur7771 Жыл бұрын
ਅਯ🙏😘
@harjinderkhosa3907
@harjinderkhosa3907 Жыл бұрын
Satnam waheguru ji 🙏🙏❤️
@GursewakSingh-wv8vx
@GursewakSingh-wv8vx Жыл бұрын
Godega kon khi te chuki nhi jaandi kisey ton😂😂😂😂
@BalvirSingh-ss3pd
@BalvirSingh-ss3pd 2 ай бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਤੁਹਡੀ ਵਿਚਾਰ ਧਾਰਾ ਵਧੀਆ ਹੈ।ਪਰ ਤੁਸੀਂ ਸਭ ਕੁਝ ਦੇਖ ਲਿਆ। ਹੁਣ ਲੋੜ ਮੰਦਾ ਲੋਕਾਂ ਵਿੱਚ ਵੰਡ ਦਿਓ ਜੀ।
@AkashdeepSingh-kb4bn
@AkashdeepSingh-kb4bn Жыл бұрын
👍🙏🇮🇳♥️🇮🇳🙏⚘
@BalvirSingh21475
@BalvirSingh21475 11 ай бұрын
ਰਣਜੀਤਾ ਵਧੀਆ ਬੰਦਾ
@kittysharma5693
@kittysharma5693 Жыл бұрын
good morning sir. sangeeta from jammu. l like your lecture word change the world people like you change the world.
@jasmailcheema8356
@jasmailcheema8356 Жыл бұрын
ma'am lok fer v ...bolde k eh galt bolde ne....sadi soch hi kmm ni krdi ...bs vekho vekhi...boli jnde aa
@shivjot6426
@shivjot6426 Жыл бұрын
🙏🙏🙏🙏Waheguru Ji Waheguru Ji 🙏🙏🙏🙏
@vipin5728
@vipin5728 Жыл бұрын
Aapko shat shat naman,,,🙏🙏🙏
@goragora62
@goragora62 Жыл бұрын
Very very very nice 👍👌 gal ok baba
@dalvirdally1381
@dalvirdally1381 Жыл бұрын
ਵਾਹਿਗੁਰੂ ਜੀ
@RanjitSingh-mx1eb
@RanjitSingh-mx1eb Жыл бұрын
ਬਹੁਤ ਵਧੀਆ ਵਿਚਾਰ ਨੇ ਜੀ ਭਾਈ ਸਾਹਿਬ ਦੇ
@deepkaur8148
@deepkaur8148 Жыл бұрын
Waheguru ji Waheguru 🙏
@sukhbirsingh390
@sukhbirsingh390 Жыл бұрын
ਵਾਹ ਜੀ ਵਾਹ ਸਵਾਦ ਆ ਗਿਆ
@flopbraryt9735
@flopbraryt9735 Жыл бұрын
ਬੱਸ ਏਹੀ ਕੁੱਜ ਰਹਿ ਗਿਆ ਤੇਰੇ ਪੱਲੇ. ਤੈਨੂੰ ਕੱਲਾ ਪੈਸੈ ਤੱਕ ਮੱਤਲਬ ਆ. ਹਸਾਈ ਚੱਲ ਲੋਕਾਂ ਨੂੰ ਗੁਰ ਬਾਣੀ ਵਿਚਾਰਾਂ ਤਾ ਕੋਈ ਕਰਨੀਂ ਨੀ. ਓਹੋ ਜੇਹੇ ਤੈਨੂੰ ਸੁਣਨ ਵਾਲੇ ਆ. ਟੈਮਪੂ ਸਾਬ੍ਹ 🙏
@ManpreetKaur-ml6pq
@ManpreetKaur-ml6pq 2 ай бұрын
Tusi Ki karda ooo Fr athaaa , passport vala al ho zanda ooo both Sona Bachn sunaodaaaa
@socialadvancemusicandTech.
@socialadvancemusicandTech. Жыл бұрын
Sant ji tusi great ho.
@satnamsingh-ok2ks
@satnamsingh-ok2ks Жыл бұрын
Tenu. Lama. Btauo. Te. Kadu. Bittu. Tekutia. Nu. Bhuljega. Khan. Peen. Walla. Ghar. Da. Hove. Par. Tery. Khurk. Kise. Amaly. Ja. Trak. Drivar. Chahida
@vickybishnoi4918
@vickybishnoi4918 Жыл бұрын
🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸
@gaganjotsingh5263
@gaganjotsingh5263 Жыл бұрын
Thank you bhai sahab ji ❤️❤️
@LaiLoPRNAWABGANJD
@LaiLoPRNAWABGANJD Жыл бұрын
Waheguru Ji
@amarjeetkaur5199
@amarjeetkaur5199 Жыл бұрын
Waheguru ji
@mintssidhu1117
@mintssidhu1117 Жыл бұрын
Waheguru.ji
@harpreetkaur3181
@harpreetkaur3181 Жыл бұрын
Waheguru ji🙏
@balwindersingh-nz2hm
@balwindersingh-nz2hm Жыл бұрын
ਵਾਹਿਗੁਰੂ ਜੀ
@happymusic7406
@happymusic7406 Жыл бұрын
Waheguru ji di kirpa nall apne kol v 🐃🐄🐂,🦮🐕‍🦺,🐓🐤hain te ghota boogi v h, apni aadi kheti badi h. 40 saal pela meri dadi ji mere papa nu Desi ghi dabbe vech pa k bajaar ghaldi c te dukan dar ghi de badle soda Patti mere papa ji nu de dende c.odo sade pend de charo pase jangal honda c koi vaso ni c sare pase jangal hi jangal honda c.
@gagansharma7835
@gagansharma7835 Жыл бұрын
Bohat wadiya speech dinde ne eh baba ji
@Satvirkaur
@Satvirkaur Жыл бұрын
Waheguru ji 🙏🏻🙏🏻🙏🏻🙏🏻🙏🏻
@jagtarsinghratangarhia6280
@jagtarsinghratangarhia6280 Жыл бұрын
🙏🙏🙏
@parmjeetsinghparas512
@parmjeetsinghparas512 4 ай бұрын
ਬਾਬਾ ਜੀ ਪੰਜਾਬੀ ਸਮਝਦੇ ਹੀ ਨਹੀਂ ❤ ਕੀ ਕਰੀਏ? ਕੋਈ ਤੁਸੀਂ ਹੀ ਉਪਰਾਲਾ ਕਰੋ ਜੀ
@AmritBala-vz2ti
@AmritBala-vz2ti Жыл бұрын
Tuhade vichara kr k zindgi vadia gujr rhi a
@sukhbirkaur8268
@sukhbirkaur8268 Жыл бұрын
ਧੰਨ ਵਾਹਿਗੁਰੂ ਜੀ 🙏🙏🙏🙏
@harrysandhu127
@harrysandhu127 Жыл бұрын
Waheguru ji
@lt.surinderkaurbrar1779
@lt.surinderkaurbrar1779 Жыл бұрын
ਸਤਿ ਨਾਮ ਸ੍ਰੀ ਵਾਹਿਗੁਰੂ ਜੀ
@amitsandhu_
@amitsandhu_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਬਹੁਤ ਵਧੀਆ ਜੀ 🙏👍 ਬਹੁਤ ਬਹੁਤ ਧੰਨਵਾਦ ਜੀ 🙏
@anvee7761
@anvee7761 Жыл бұрын
ਧੰਨ ਕਿਰਪਾ ਕੀਤੀ ਜੀ,, ਧੰਨਵਾਦ ਸਹਿਤ 🙏🙏
@vikramsraa7578
@vikramsraa7578 Жыл бұрын
Waheguru ji
@SukhpalSingh-ze4tp
@SukhpalSingh-ze4tp Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💝🙏🏻
@surindermakkar2894
@surindermakkar2894 Жыл бұрын
Bilkul sahi baba ji . Aap ji ne te krishi gyan kender bana liya .. dharam di gal kithe hai . Mainu te tuhade followers di samajh te herani hundi hai
@bravebrar6630
@bravebrar6630 Жыл бұрын
Canada ja America ch Diwan ja Parchaar kyu ni karde Daso , Kyu k ethe lok siyane aa eni k knowledge ta har ik nu aa bas punjab wango lok “ BHOLE” ni lut ni hunda , ta ni lagde Diwan .. paise ni na ban ne
@HarryNagra
@HarryNagra Жыл бұрын
Good morning
@ravindersinghsra4647
@ravindersinghsra4647 Жыл бұрын
Jimmy Noida program parmeshwardwar ke darshan pata nahin hai
@ManjitKaur-qn4id
@ManjitKaur-qn4id 7 ай бұрын
Waheguruji🙏🏻🌷🌹💐🙏🏻🌟🙏🏻
Will A Guitar Boat Hold My Weight?
00:20
MrBeast
Рет қаралды 258 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 30 МЛН
WORLD BEST MAGIC SECRETS
00:50
MasomkaMagic
Рет қаралды 55 МЛН
Как подписать? 😂 #shorts
00:10
Денис Кукояка
Рет қаралды 8 МЛН
gurudwara lakir sahib  #fasebok #waheguruji #youtube #instagram
19:35
Gurbani Taran Tarn gurdwara lakir sahib
Рет қаралды 255 М.
Will A Guitar Boat Hold My Weight?
00:20
MrBeast
Рет қаралды 258 МЛН