ਲਾਲ ਜਾਗਦੇ ਰਹੇ ਦਾਦੀ ਗਾਉਂਦੀ ਰਹੀ (Kavita 3) - Bhai Maninder Singh Ji | New Devotional Song 2023

  Рет қаралды 278,980

Bhai Maninder Singh Ji Srinagar Wale

Bhai Maninder Singh Ji Srinagar Wale

Күн бұрын

Пікірлер: 384
@gursimransinghaps3655
@gursimransinghaps3655 Жыл бұрын
ਭਾਈ ਸਾਹਿਬ ਤੁਸੀਂ ਬਹੁਤ ਚਿਰ ਬਾਅਦ ਕਵਿਤਾ ਗਾਈ ਪਰ ਗਾਈ ਬਹੁਤ ਹੀ ਵਧੀਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਵਿਤਾ ਦਾ ਇੱਕ ਇੱਕ ਮੋਤੀ ਤੁਸੀਂ ਦਿਲਾਂ ਦੇ ਵਿੱਚ ਪਰੋ ਦਿੱਤਾ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਅਰਦਾਸ ਹੈ ਵਾਹਿਗੁਰੂ ਦੇ ਚਰਨਾਂ ਤੁਹਾਡੀ ਚੜ੍ਹਦੀ ਕਲਾ ਰੱਖਣ❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏
@mintudhand5161
@mintudhand5161 Жыл бұрын
Sat Sri Akal video v upload kareya kro
@ManinderSingh-un2ij
@ManinderSingh-un2ij Жыл бұрын
ਧੰਨਵਾਦ ਜੀ ਗੁਰੂ ਦਾ ਆਪ ਸੱਭ ਦਾ
@drkamaljeetkaurbatra
@drkamaljeetkaurbatra Жыл бұрын
Waheguruji aapji te hamesha mehar karan ji
@Sabkamalikek.123x5
@Sabkamalikek.123x5 Жыл бұрын
Waheguru ji
@vinkybhatia5201
@vinkybhatia5201 Жыл бұрын
Waheguru ji aap hemasha chardikela vich reho ji koom di sewa kerde reho ji 🙏 1🙏
@gurpreet5112
@gurpreet5112 Жыл бұрын
ਭਾਈ ਸਾਹਿਬ ਲਾਈਵ ਆਉ
@ManinderSingh-un2ij
@ManinderSingh-un2ij Ай бұрын
ਸਿੱਖ ਸੰਗਤ ਦੀਆਂ ਅਸੀਸਾਂ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਮੇਰੇ ਤੋਂ ਆਪਣੇ ਲਾਲਾਂ ਦਾ ਇਤਿਹਾਸ ਲਿਖਵਾ ਕੇ ਗਵਾਉਂਦੇ ਨੇ ਧੰਨਵਾਦ ਗੁਰੂ ਜੀ ਦਾ ਗੁਰੂ ਦੀ ਸੰਗਤ ਦਾ
@gursharan83
@gursharan83 24 күн бұрын
ਭਾਈ ਸਾਹਿਬ ਗੁਰੂ ਸਾਹਿਬ ਤੁਹਾਡੇ ਤੇ ਇਸੇ ਤਰ੍ਹਾਂ ਮੇਹਰ ਭਰਿਆ ਹੱਥ ਰੱਖਣ ਅੱਖਾਂ ਚੋ ਹਰ ਕਵਿਤਾ ਸੁਣ ਨੀਰ ਵਗਣਾ ਸ਼ੁਰੂ ਹੋ ਜਾਂਦਾ ਅੱਖਾਂ ਸਾਹਵੇਂ ਸਾਰਾ ਸੀਨ ਚਿਤਰਿਆ ਜਾਂਦਾ ਭਾਈ ਸਾਹਿਬ ਤੁਹਾਡਾ ਮੋਬਾਇਲ ਨੰਬਰ ਚਾਹੀਦਾ ਸੀ ਜੇਕਰ ਦੇ ਸਕਦੇ ਹੋਵੋ
@jkaur7503
@jkaur7503 23 күн бұрын
Shukrana guru sahib da jo tuhady walo sanu eh sakhiya sunan nu mili 🥹🙏
@LOVEDEEPSINGH-xv1qh
@LOVEDEEPSINGH-xv1qh Жыл бұрын
ਬਹੁਤ ਹੀ ਉਦਾਸ ਕਵਿਤਾ ਆ ਭਾਈ ਸਾਹਿਬ ਜੀ ਅੱਖਾਂ ਚੋ ਹੰਝੂ ਆਉਣ ਲੱਗ ਗਏ ਓਹ ਵੇਲਾ ਯਾਦ ਕਰ ਕੇ
@charanjitsingh4445
@charanjitsingh4445 Жыл бұрын
ਭਾਈ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦਾ ਤੁਹਾਡੇ ਸਿਰ ਤੇ ਹੱਥ ਹੈ ਏਸ ਕਰਕੇ ਤੁਸੀੰ ਕੌਮ ਨੂੰ ਇਤਿਹਾਸ ਸੁਣਾ ਕੇ ਸੇਵਾ ਲੈ ਰਹੇ ਹੋ । ਚੜਦੀਕਲਾ ਭਾਈ ਸਾਹਿਬ ਜੀਓ
@amanbains84
@amanbains84 Жыл бұрын
ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਦਿਲਾਂ ਨੂੰ ਹਲੂਣਾ ਦੇਣ ਲਈ
@ravinderdhillon845
@ravinderdhillon845 Жыл бұрын
ਬਹੁਤ ਹੀ ਸੋਹਣੀ ਕਵਿਤਾ ਗਾਈ ਹੈ ਭਾਈ ਸਾਹਿਬ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ 🙏🙏🙏🙏🙏🙏
@HarjeetKaur-yk1vu
@HarjeetKaur-yk1vu Жыл бұрын
ਤੁਸੀ ਵੀ ਏਸੇ ਤਰਾਂ ਦਾਦੀ ਤੇ ਪੋਤਿਆਂ ਦੀ ਸਿਫਤ ਨੂੰ ਗਾਉਂਦੇ ਰਹਿਣਾ ਭਾਈ ਸਾਹਿਬ ਜੀ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਮੁੜ ਤੁਹਾਨੂੰ ਸਫ਼ਰ ਏ ਸ਼ਹਾਦਤ ਚ ਦੇਖੀਏ। ਸਫ਼ਰ ਏ ਸ਼ਾਹਦਤ ਦੀ ਅੱਧੀ ਰੂਹ ਭਾਈ ਹਰਪਾਲ ਸਿੰਘ ਤੇ ਅੱਧੀ ਰੂਹ ਤੁਸੀਂ ਓੰ।😢
@Harjindersingh-yp4pq
@Harjindersingh-yp4pq 23 күн бұрын
ਵਾਰ ਵਾਰ ਸੁਣਨ ਜੀ ਕਰਦਾ ਬਹੁਤ ਪਿਆਰੀ ਅਵਾਜ ਅਤੇ ਬਹੁਤ ਸੋਹਣਾ ਬਿਆਨ ਕਿਤਾ ਸਾਕਾ ਧੰਨ ਤੇਰੀ ਸਿੱਖੀ ਜੋ ਪੱਥਰਾ ਦੇ ਵੀ ਅੱਖ ਚ ਅੱਥਰੂ ਲਿਆ ਦੇਣ ਵਾਹਿਗੁਰੂ ਸਭ ਨੂੰ ਗੁਰਬਾਣੀ ਦੀ ਦਾਤ ਦਿਓ
@gurdeepdeepi4097
@gurdeepdeepi4097 Жыл бұрын
ਭਾਈ ਸਾਹਿਬ ਜੀ ਜੋ ਵੀ ਤੁਸੀਂ ਗਾਉਂਦੇ ਹੋ, ਇੱਕ ਇੱਕ ਸ਼ਬਦ ਵਿੱਚੋਂ ਦਸਮ ਪਾਤਸ਼ਾਹ ਦੇ ਪਰਿਵਾਰ ਦੀ ਦਾ ਦਰਦ ਝਲਕਦਾ,🙏🙏
@KulwinderKaur-o5c
@KulwinderKaur-o5c Жыл бұрын
ਬਹੁਤ ਹੀ ਵਧੀਆ ਕਵਿਤਾ ਹੈ। ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ। ਬਹੁਤ ਹੀ ਉਡੀਕ ਤੋਂ ਬਾਅਦ ਸੁਣੀ ।🙏🙏🙏🙏🙏
@balwinderkaurbains1555
@balwinderkaurbains1555 Жыл бұрын
ਬਹੁਤ ਵਧੀਆ ਸ਼ਬਦ ਲਿਖੀਆਂ ਭਾਈ ਸਾਹਿਬ ਜੀ ਨੇ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@satinderkaur3297
@satinderkaur3297 20 күн бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ, ਭਾਈ ਸਾਹਿਬ ਜੀ ਸਫ਼ਰ ਏ ਸ਼ਹਾਦਤ ਕਾਫ਼ਲੇ ਚ ਤੁਹਾਡੀ ਕਮੀ ਬੋਹਤ ਮਹਿਸੂਸ ਹੁੰਦੀ ਹੈ
@JaswinderKaur-gy1dd
@JaswinderKaur-gy1dd 25 күн бұрын
ਕਲਗ਼ੀਧਰ ਦੀਆਂ ਸਿਫਤਾਂ ਲਿਖਣ ਵਾਲੀ ਕਲਮ ਦੇ ਧਨੀ ਭਾਈ ਸਾਹਿਬ ਜੀ ਨੂੰ ਪ੍ਰਣਾਮ 🙏🙏🙏🙏🙏
@ਚੰਨਪੰਜਾਬੀ
@ਚੰਨਪੰਜਾਬੀ Жыл бұрын
ਭਾਈ ਸਾਹਿਬ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਬਹੁਤ ਕਿ੍ਪਾ ਹੈ ❤❤🙏🙏🙏❤❤
@bbbhanijiseva7538
@bbbhanijiseva7538 Жыл бұрын
ਭਾਈ ਸਾਹਿਬ ਜੀ ਆਪ ਜੀ ਦੀਆ ਗਾਈਆਂ ਕਵਿਤਾਵਾਂ ਬਗੈਰ ਸਭ ਅਧੂਰਾ ਹੈ ਜੀ ।ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਜੀ।।
@parminderkaursuri447
@parminderkaursuri447 22 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਭਾਈ ਸਾਹਿਬ ਜੀ, ਬਹੁਤ ਹੀ ਵਧੀਆ ਕਵਿਤਾ ਦਿਲ ਨੂੰ ਛੂੰਹਦੀ ਹੋਈ🙏 ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ 🙏
@RupinderKaur-je6fh
@RupinderKaur-je6fh Жыл бұрын
ਭਾਈ ਸਾਹਿਬ ਜੀ ਬਹੁਤ ਵਧੀਆ
@harjeetbabananak7210
@harjeetbabananak7210 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@Factstime-r5v
@Factstime-r5v 22 күн бұрын
ਵਾਹਿਗੁਰੂ ਜੀ ਮੇਹਰ ਕਰੀ
@Hs1684-q4i
@Hs1684-q4i Жыл бұрын
ਵਾਹਿਗੁਰੂ 🙏🏾 ਤੁਹਾਡੀ ਲਿਖਤ ਅੱਗੇ ਨਤਮਸਤਕ ਹਾਂ ਮੈਂ, ਤੁਹਾਡੀ ਅਵਾਜ਼ ਦਾ ਦਰਦ ਰੂਹ ਨੂੰ ਛੂਹ ਜਾਂਦਾ। 🙏🏾🙏🏾🙏🏾
@Harmeet-sr4zf
@Harmeet-sr4zf Жыл бұрын
🙏🏻
@arshsingh5215
@arshsingh5215 Жыл бұрын
ਵਾਹਿਗੁਰੂ ਜੀ ਦੀ ਬਹੁਤ ਬਖਸ਼ਿਸ਼ ਹੈ ਆਪ ਜੀ ਤੇ
@craftsnavneet
@craftsnavneet Жыл бұрын
Waheguru ji ਦਾ ਬਹੁਤ ਸ਼ੁਕਰਾਨਾ ਕੀ ਤੁਸੀ ਦੁਬਾਰਾ ਕਵਿਤਾ ਗਈ ਮੰਨ ਬਹੁਤ ਹੀ ਤਰਸ ਗਿਆ ਸੀ ਪਤਾ ਨੀ ਕਿਉਂ ਮੇਰੇ ਮਨ ਨੂੰ ਬੇਚੈਨੀ ਜਹੀ ਸੀ ਕਿ ਕੋਈ ਸ਼ਬਦ ਨਹੀਂ ਆਇਆ ਤੁਹਾਡਾ ਪਰ ਲਗਦਾ ਰੱਬ ਵਲੋਂ ਹੀ ਹੁਕਮ ਹੋਇਆ ਕੀ ਕੀਰਤਨ ਕਰੋ waheguru ਜੀ ਮੇਹਰ ਭਰਿਆ ਹੱਥ ਰੱਖਣ ਤੰਦਰੁਸਤੀਆ ਬਖਸ਼ਣ 🙏🏻🙏🏻🙏🏻🙏🏻
@avtarsingh3885
@avtarsingh3885 Жыл бұрын
🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਤੁਹਾਡੇ ਦੁਆਰਾ ਗਾਹੇ ਹੋਏ ਸਾਰੇ ਸਬਦ ਮੈ ਸੁਣਦਾ ਹਾ ਪਰ ਜੋ ਸਬਦ ਤੁਸੀ ਛੋਟੇ ਸਾਹਿਬਜਾਦਿਆਂ ਦੀ ਯਾਦ ਚ ਗਾਉਦੇ ਹੋ ਉਨ੍ਹਾਂ ਸਬਦਾ ਚ ਬਹੁਤ ਹੀ ਵੈਰਾਗ ਹੰਦਾ ਹੈ
@ManpreetKaurKhalsa-h1n
@ManpreetKaurKhalsa-h1n Жыл бұрын
Bhai sahib ji bhuat hi khubsurat hai Guru sahib ji app ji nu chardikala rakhan 🙏🏻🙏🏻🙏🏻🙏🏻🙏🏻❤️❤️❤️
@kulwinderatwal8161
@kulwinderatwal8161 Жыл бұрын
ਭਾਈ ਸਾਹਿਬ ਆਪ ਜੀ ਦੀਆਂ ਸਾਰੀਆਂ ਕਵਿਤਾ ਬਹੁਤ ਸੋਹਣੀਆਂ ਹਨ ਤੇ ਬਹੁਤ ਬੈਰਾਗ ਨਾਲ ਬੋਲਦੇ ਆ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਹਮੇਸ਼ਾ ਸੰਗਤ ਆਪ ਜੀ਼ ਦੇ ਸ਼ਬਦ ਸੁਣਦੀ ਰਹੇ। 🌹🌹🙏🙏
@honeyhoneysingh4459
@honeyhoneysingh4459 25 күн бұрын
Dilon vadiya Jiwaheguru ji
@Sargunkaurx
@Sargunkaurx Жыл бұрын
Bhai sahib ji parmatma tuhanu chardi kala which rekhen 🙏🙏
@RupinderKaur-kj1ig
@RupinderKaur-kj1ig Жыл бұрын
Wahiguru sab nu sumatt bakhshe guru g de vachan te chalan di.dhan guru gobind singh g
@KawaljeetKaur-e4s
@KawaljeetKaur-e4s Жыл бұрын
Buhat vdiyi kawita.hai Bhai Sahib ji waheguru ji waheguru ji chadi Klla bakshe parmatma tehanu waheguru ji waheguru ji
@singhiqbal4009
@singhiqbal4009 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਮਾਤਾ ਗੁਜਰ ਕੌਰ ਜੀ 🙏🙏 ਧੰਨ ਧੰਨ ਓਹਨਾ ਦੇ ਲਾਲ ਪੋਤੇ ਜਿਗਰ ਦੇ ਟੋਟੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏🙏 ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏🙏 ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ❤️🙏🙏 ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ❤️🙏🙏
@parmindersinghpaneyali6840
@parmindersinghpaneyali6840 Жыл бұрын
Kot kot parnam 🙏 ਭਾਈ ਸਾਹਿਬ ਜੀ ਤੁਹਾਡੀ ਕਲਮ ਇਸੇ ਤਰ੍ਹਾਂ ਗੁਰ ਇਤਿਹਾਸ ਸਰਵਣ ਕਰਵਾਉਂਦੀ ਰਹੇ ਗੁਰੂ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
@sukhwinderkaur1801
@sukhwinderkaur1801 Ай бұрын
Waheguru gaap g nu chrdikla vch rkhn wahegutu g
@gurvarindergrewal
@gurvarindergrewal Жыл бұрын
ਵਾਹਿਗੁਰੂ ਜੀ 🙏 ਕੋਈ ਲਫ਼ਜ਼ ਨਹੀਂ। 🙏😓
@monikasharma9284
@monikasharma9284 Жыл бұрын
God bless you bhai sahib ji..bahut khoob gaya. Guru ji ka ittihaas sunane k liye
@bhupinderkaursagoo496
@bhupinderkaursagoo496 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏ਧੰਨ ਸਾਰਾ ਪਰਿਵਾਰ 🙏🙏🙏🙏🙏
@ManjitKaur-qy3xk
@ManjitKaur-qy3xk Жыл бұрын
Very sweet voice touches my heart.. ❤🙏🙏🌹🌹🌹🙏🙏🙏💐💐💐♥️♥️♥️🙏🙏🙏.. God bless u..
@sangheralakhi3092
@sangheralakhi3092 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ramandeepsidana8951
@ramandeepsidana8951 18 күн бұрын
Bhai sahib ji tuhade te Waheguru ji di apaar kirpa hai🙏🏻🌹
@rajwantkaur6079
@rajwantkaur6079 Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜਦੀਕਲਾ ਵਿੱਚ ਰੱਖਣ ਬਹੁਤ ਸੋਹਣਾ ਲਿਖਦੇ ਤੇ ਗਾਉਦੇਂ ਨੇ
@AmarBasra-l8k
@AmarBasra-l8k Ай бұрын
ਰੋਣ ਆਉਦਾ ਜਿਨੀ ਵਾਰ ਸੁਣਦੇ ਹਾਂ.. ਵਿਰਾਗ ਬਹੁਤ ਸਬਦ ਚ
@ishpreetsingh6835
@ishpreetsingh6835 Жыл бұрын
ਵਾਹਿਗੁਰੂ ਖਾਲਸਾ ਸ੍ਰੀ ਗੁਰੂ ਗੋਬਿੰਦ ਸਿੰਘ
@KulbirSingerOfficial
@KulbirSingerOfficial Жыл бұрын
ਬਹੁਤ ਫੀਲ ਨਾਲ ਗਾਇਆ
@mandeep234_
@mandeep234_ Жыл бұрын
ਮੈਂ ਇਹ ਕਵਿਤਾ ਕੱਲ ਗੁਰਦੁਆਰਾ ਸਾਹਿਬ ਵਿੱਚ ਗਾਵਾਂਗੀ 😊😊🙏🙏 ਵਾਹਿਗੁਰੂ ਜੀ 🙏
@bbbhanijiseva7538
@bbbhanijiseva7538 Жыл бұрын
ਮੈਂ ਵੀ
@ManinderSingh-un2ij
@ManinderSingh-un2ij Жыл бұрын
ਸਾਬਾਸ਼
@pardeepsingh-du6uq
@pardeepsingh-du6uq Жыл бұрын
🌹🌹🌹🌹🌹🌹ਸਫਰੇ ਸ਼ਹਾਦਤ ਤੁਹਾਡੀ ਹੀ ਦੇਣ ਹੈ ਕੌਮ ਨੂ 🌹🌹🌹🌹🌹🌹🌹🌹🌹
@jatinderkaur3606
@jatinderkaur3606 Жыл бұрын
ਬਹੁਤ ਹੀ ਵਧੀਆ ਢੰਗ ਨਾਲ ਕਵਿਤਾ ਲਿਖੀ ਹੈ ਭਾਈ ਸਾਹਿਬ ਜੀ। ਵਾਹਿਗਰੂ ਆਪ ਜੀ ਨੂ ਚੜਦੀ ਕਲਾ ਵਿੱਚ ਰੱਖਣ।
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@kulvirsingh1912
@kulvirsingh1912 29 күн бұрын
❤❤❤ ਭਾਈ ਸਾਹਿਬ ਨੂੰ ਗੁਰੂ ਪਾਤਸਾਹ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਅਤੇ ਏਸੇ ਤਰ੍ਹਾਂ ਇਤਹਾਸ ਕਵਿਤਾਵਾਂ ਦੀ ਸੇਵਾਵਾਂ ਲੈਂਦੇ ਰਹਿਣ ❤🙏🏻🙏🏻🙏🏻🙏🏻
@naseebsinghsaini1103
@naseebsinghsaini1103 Жыл бұрын
ਸੰਨ 2016 ਤੋਂ ਬਾਅਦ ਤੁਹਾਨੂੰ ਬੋਹਤ Miss ਕੀਤਾ ਭਾਈ ਸਾਹਿਬ ਜੀ। ਤੁਹਾਡੀਆਂ ਕਵਿਤਾਵਾਂ ਤੋਂ ਬੌਹਤ ਲੋਗ ਪ੍ਰਭਾਵਿਤ ਹੁੰਦੇ ਆ। ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਉੱਤੇ ਸਦਾ ਆਪਣੀ ਕ੍ਰਿਪਾ ਬਣਾਈ ਰੱਖਣ। ਵਹਿਗੁਰੂ ਜੀ
@Narendra-z1r
@Narendra-z1r 22 күн бұрын
Waheguru ji waheguru ji waheguru ji waheguru ji waheguru ji waheguru ji❤❤❤❤❤❤❤❤❤❤❤❤
@KulbirSingerOfficial
@KulbirSingerOfficial Жыл бұрын
ਸਾਰਾ ਬ੍ਰਿਤਾਂਤ ਦਾ ਅੱਖਾਂ ਮੂਹਰੇ ਆ ਜਾਂਦਾ ਹੈ
@navrojkaur8748
@navrojkaur8748 Жыл бұрын
ਭਾਈ ਸਾਹਿਬ ਜੀ ਤੁਸੀਂ ਨੇ ਬਹੁਤ ਹੀ ਸੋਹਣੀ ਅਵਾਜ਼ ਚ ਗਾਇਨ ਕੀਤਾ ਬਹੁਤ ਹੀ ਵਧੀਆ ਲੱਗਿਆ🙏🙏
@SubhdeepSingh-cr3ix
@SubhdeepSingh-cr3ix Жыл бұрын
ਵਾਹਿਗੁਰੂ ਚੜ੍ਹਦੀ ਕਲਾ ਕਰਨ,, ਭਾਈ ਸਾਹਿਬ ਜੀ ਬਹੁਤ ਵਧੀਆ ਜੀ
@balkarsingh2649
@balkarsingh2649 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਵਾਹਿਗੁਰੂ ਨੇ ਬਹੁਤ ਹੀ ਮਿੱਠੀ ਆਵਾਜ਼ ਬਖਸ਼ਿਸ਼ ਕੀਤੀ ਹੈ ਪਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਆਪ ਜੀ ਇਸੇ ਤਰ੍ਹਾਂ ਸਿੱਖ ਪੰਥ ਦੀ ਸੇਵਾ ਕਰਦੇ ਰਹੋ
@AmritKaur-sb4tl
@AmritKaur-sb4tl Жыл бұрын
Waheguru ji tuhade sare privaar te mehar bhrea hath sda bnai rkhn sfre shadt ch fer toh tusi kirtan di sewa nibhao waheguru mehar kro ji sangt di ardaas waheguru ji🙏🙏🙏🙏🙏
@JaswinderKaur-gy1dd
@JaswinderKaur-gy1dd 25 күн бұрын
ਸਫਰ ਏ ਸ਼ਹਾਦਤ ਵਿੱਚ ਸਭ ਤੋਂ ਪਹਿਲਾਂ ਤੁਹਾਡੀਆਂ ਕਵਿਤਾਵਾਂ ਜਿਹਨ ਵਿੱਚ ਆਉਂਦੀਆਂ ਨੇ
@bindersingh4840
@bindersingh4840 Жыл бұрын
ਵਾਹਿਗੁਰੂ ਜੀ ਬਸ ਕਹਿਣ ਲਈ ਕੋਈ ਵੀ ਸ਼ਬਦ ਨਹੀਂ😢😢
@CharanjitSingh-ym5iz
@CharanjitSingh-ym5iz Жыл бұрын
Eh sabad sun ke mano ohna saheedi ruhan nu thand mil gai 🙌🙌🙌🙌🙌🙌🙌🙌🙌🙏🙏🙏🙏🙏🙏🙏🙏🙏
@bhaibalwindersinghhazoorir183
@bhaibalwindersinghhazoorir183 Жыл бұрын
ਭਾਈ ਸਾਹਿਬ ਜੀ ਬਹੁਤ ਸੋਹਣੀ ਗਾਇਕ ਕਵਿਤਾ
@manmeetmann3683
@manmeetmann3683 Жыл бұрын
Bhai sahib tussi vaapis Safar e Shahadaat da hissa bano.Sikh Sangat da Maan ho aap.🙏🙏
@jorawarsinghmangat8536
@jorawarsinghmangat8536 21 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@KulbirSingerOfficial
@KulbirSingerOfficial Жыл бұрын
Mamaji bahut khoobsurat kavita har vaar di traan❤
@Hardeepsingh-km5mg
@Hardeepsingh-km5mg Жыл бұрын
ਭਾਈ ਸਾਹਿਬ ਜੀ ਇਸੇ ਹੀ ਤਰਾਂ ਦਰਸਨ ਦੇਂਦੇ ਰਿਹਾ ਕਰੋ ਕਵਿਤਾ ਰਾਹੀਂ ਤੇ ਗੁਰੂ ਦੇ ਸ਼ਬਦ ਰਾਹੀਂ ਤੂਹਾਨੂੰ ਵਾਹਿਗੂਰ ਜੀ ਚੜਦੀ ਕਲਾ ਵਿਚ ਰਖਨ ਤੇ ਅਪਨਾ ਕੋਈ ਚੈਨਲ ਵੀ ਬਨਾਉ ਸੰਗਤਾਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏🙏
@ManinderSingh-un2ij
@ManinderSingh-un2ij Жыл бұрын
ਇਹ ਚੈਨਲ ਮੇਰਾ ਹੀ ਹੈ ਜੀ ਪ੍ਰਭ ਕੇ ਗੀਤ
@jimmydhanoa4603
@jimmydhanoa4603 Жыл бұрын
ਜਦੋਂ ਭਾਈ ਸਾਹਿਬ ਜੀ ਤੁਸੀਂ ਗੁਰਬਾਣੀ ਪੜਦੇ ਹੋ। ਦਸਮੇਸ਼ ਪਿਤਾ ਦੇ ਪੁਰੇ ਪਰਿਵਾਰ ਦੀ ਵਿਆਖਿਆ ਦਿਲਾਂ ਵਿਚ ਸਮਾ ਦਿੰਦੇ ਹੋ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ।
@dxdx4015
@dxdx4015 26 күн бұрын
Waheguru ਤੁਹਾਡੇ ਤੇ ਮੇਹਰ ਬਣਾਈ ਰੱਖਣ ਜੀ
@gurmitkaur5557
@gurmitkaur5557 Жыл бұрын
waheguruji kirpa karan aa ji ese Tran Sikhi f sewa karde raho 🙏🏻🙏🏻🙏🏻
@Gurbaazsingh-j2k
@Gurbaazsingh-j2k Жыл бұрын
ਵਾਹਿਗੁਰੂ ਜੀ ਸਿੱਖੀ ਦੇ ਲੇਖ ਮੇਰਾ ਇਕ ਇਕ ਸ਼ਾਹ ਲੱਗ ਜਾਵੇ 🙏
@youngveersingh1533
@youngveersingh1533 Жыл бұрын
😢Bhut hi emotional nice kavita
@rupi4487
@rupi4487 27 күн бұрын
Tuhanu bahut miss kar rahe ha g . Cheti kavita ga dia karo g Samagam vich v
@PrinceSingh-nn4rb
@PrinceSingh-nn4rb Жыл бұрын
Waheguru ji❤
@palsingh486
@palsingh486 Жыл бұрын
Wa ji kiya bat
@nareshnanda7976
@nareshnanda7976 Жыл бұрын
SATNAM SHRI WAHE GURU JI
@mandeepgill-ox3ir
@mandeepgill-ox3ir Жыл бұрын
Waheguru ji
@RatanSingh-oz3gz
@RatanSingh-oz3gz Жыл бұрын
Bahut vadia ji
@amanpreetkamboj8905
@amanpreetkamboj8905 Жыл бұрын
❤❤❤❤❤ khy bat
@sukveersingh3159
@sukveersingh3159 Жыл бұрын
🙏❤ ਵਾਹਿਗੁਰੂ ਜੀ ਸਤਿਨਾਮ ਜੀ ❤🙏
@ravinderkaur1399
@ravinderkaur1399 Жыл бұрын
Bht sohni Kavita 🙏🙏
@manseeratbachhal3703
@manseeratbachhal3703 Жыл бұрын
Bhai sahib ji bhut hi vadhia God bless you ji 😂😂😂😂😂😂😂😂😂
@HarjeetSingh-o3w
@HarjeetSingh-o3w Ай бұрын
Dhan Dhan Dhan Mata ji of Sahib Jayden de
@sukhwinderbajwa8842
@sukhwinderbajwa8842 Жыл бұрын
Waheguru waheguru waheguru waheguru waheguru waheguru waheguru waheguru waheguru waheguru ji
@RajatKumar-qu8cw
@RajatKumar-qu8cw Жыл бұрын
❤❤❤❤❤❤❤
@KuldeepSingh-rt5ux
@KuldeepSingh-rt5ux Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@SurinderSingh-jo4mi
@SurinderSingh-jo4mi Жыл бұрын
ਬਹੁਤ ਹੀ ਬੈਰਾਗ ਵਾਲੀ ਕਵਿਤਾ ਹੈ, ਭਾਈ ਸਾਹਿਬ ਜੀ ਇਸ ਵਾਰ ਕਿਰਪਾ ਕਰਕੇ ਸਫ਼ਰ ਏ ਸ਼ਹਾਦਤ ਡਾ ਹਿੱਸਾ ਜਰੂਰ ਬਣੋ, ਸਭ ਸੰਗਤਾਂ ਦੀ ਬੇਨਤੀ ਹੈ ਜੀ
@ManinderSingh-un2ij
@ManinderSingh-un2ij Жыл бұрын
ਸੰਗਤ ਦਾ ਹੁਕਮ ਸਿਰ ਮੱਥੇ ਪਰ ਹਾਕਮ ਮੈਨੂੰ ਕੀਰਤਨ ਨਹੀਂ ਕਰਨ ਦਿੰਦੇ ਜੀ
@JatinderSingh-ln5mr
@JatinderSingh-ln5mr Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@MalkitKaur-vc4ir
@MalkitKaur-vc4ir 25 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@deepsingh-sc7bs
@deepsingh-sc7bs Жыл бұрын
Vaheguru g
@BalwinderSingh-zq1uy
@BalwinderSingh-zq1uy Жыл бұрын
Dhan Mata Gujar Kaur Ji, Dhan Baba Ajit Singh Ji, Dhan Baba Jujhar SinghJi, Dhan Baba JorawarSinghJi, DhanBabaFateh SinghJi KotiKotiParinaamji Shaheedan nu, Qaum nu Ekta Bakhashna ChardikalaRahey HarmaidanFateh GuruFateh 🙏🌹
@ajmeetsingh130
@ajmeetsingh130 Жыл бұрын
bahut time baad bhai saab ji ne fer safer e shadhat nu slaam kita hai
@RatanSingh-oz3gz
@RatanSingh-oz3gz Жыл бұрын
Waheguru ji Bhai Sahib ji te meher paraa hath rakhna ji
@PargatSinghNaurth
@PargatSinghNaurth 24 күн бұрын
Waheguru ji ap ji upar kirpa bnai rakhan
@jasbirtura6528
@jasbirtura6528 Жыл бұрын
Bahut vadiya...
@manmeetmann3683
@manmeetmann3683 Жыл бұрын
Dhan Dhan GURU Laal ❤🙏Dhan Dhan Mata Gujar kaurji ❤🙏
@vinnymarwah3111
@vinnymarwah3111 Жыл бұрын
Waheguru ji waheguru ji waheguru ji waheguru ji waheguru ji waheguru ji
@sukhdevkaur3948
@sukhdevkaur3948 Ай бұрын
Dhan Dhan Shri Guru Gobind Singh ji 🙏
@amarjeetkaursaini121
@amarjeetkaursaini121 28 күн бұрын
Waheguru ji waheguru ji 🙏 Bhai ji rub tuhanu chardi kla ch rakhae
@HarjeetSingh-o3w
@HarjeetSingh-o3w Ай бұрын
Dhan Dhan Dhan Guru Gobind Singh Ji
@JagtarSingh-yp8ty
@JagtarSingh-yp8ty Жыл бұрын
Bhut vadhiya 😢😢 waheguru ji
@mohinderkaur5165
@mohinderkaur5165 Жыл бұрын
ਬਹੁਤ ਹੀ ਵਧੀਆ ਕਵਿਤਾ ਵਾਹਿਗੁਰੂ ਜੀ ਮਿਹਰ ਕਰੋ ਭਾਈ ਸਾਹਿਬ ਜੀ ਚੜਦੀ ਕਲਾਂ ਵਿੱਚ ਰਹਿਣ
@JatinderSingh-i5e1e
@JatinderSingh-i5e1e 17 күн бұрын
Whaguru
@Navroopghotra
@Navroopghotra Жыл бұрын
ਭਾਈ ਸਾਹਿਬ ਜਿ ਤੂਸੀ ਸਫ਼ਰ ਏ ਸ਼ਹਾਦਤ ਵਿੱਚ ਕਿਉਂ ਨਹੀ ਓ
@ManinderSingh-un2ij
@ManinderSingh-un2ij Ай бұрын
ਮੇਰੇ ਤੇ ਇਲਜਾਮ ਹੈਂ ਕਿ ਮੈ ਕੱਚੀ ਬਾਣੀ ਗਾਉਂਦਾ ਹਾਂ ਸ਼੍ਰੋਮਣੀ ਕਮੇਟੀ ਨਹੀਂ ਆਉਣ ਦਿੰਦੀ ਜੀ
@Ajmerkhalsa373
@Ajmerkhalsa373 Жыл бұрын
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤❤❤
@gurmeetkaur8064
@gurmeetkaur8064 22 күн бұрын
Bhai sahab ji aapji sikh kom de unmulle hire ho..aapji jug jug jiyo ji ehi meri ardaas hei ji...
ANANDPUR TOH SHANN TAK - BHAI MANINDER SINGH JI SRI NAGAR WALE - NEW RELEASE -DECEMBER 2020
8:49
Bhai Maninder Singh Ji Srinagar Wale
Рет қаралды 266 М.
Mata Gujri Ji Walon Apne Gobind Nu Suneha
7:44
Bhai Maninder Singh Ji Srinagar Wale - Topic
Рет қаралды 64 М.
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Nanki Da Veer ( Kavita -1)  - Bhai Maninder Singh Ji Srinagar Wale | New Devotional Video 2023
8:08
Bhai Maninder Singh Ji Srinagar Wale
Рет қаралды 31 М.