ਮਾਤਾ ਗੁਜਰੀ ਜੀ ਵਲੋਂ ਅਪਣੇ ਗੋਬਿੰਦ ਨੂੰ ਸੁਨੇਹਾ (Kavita 4) - Bhai Maninder Singh Ji | Devotional Song 2024

  Рет қаралды 58,945

Bhai Maninder Singh Ji Srinagar Wale

Bhai Maninder Singh Ji Srinagar Wale

Күн бұрын

Пікірлер: 163
@gurdeepsinghvilljandalifgs6329
@gurdeepsinghvilljandalifgs6329 11 ай бұрын
Bhai Sahib g kaum de heere Keertaniye ne
@JatinderKour-rc9wx
@JatinderKour-rc9wx 9 күн бұрын
ਭਾਈ ਸਾਹਿਬ ਜੀ ਗਾਉਂਦੇ ਰਹੋ ਜੀਉਦੇ ਰਹੋ ਗੁਰੂ ਗੋਬਿੰਦ ਸਿੰਘ ਜੀ ਨੇਅਪਨੇ ਨਾਲ ਕਵੀ ਰਖੇ ਸਨ ਕੀਰਤਨ ਜਿੰਨਾ ਹੀ ਕਵੀਆਂ ਦਾ ਸਨਮਾਨ ਕਰਦੇ ਸਨ ਗਦਾਰ ਤੇ ਹਮੇਸ਼ਾ ਹੀ ਨਾਲ ਰਹੇ ਹਨ ਤੇ ਰਹਿਨ ਗਏ 🙏🙏🙏🙏🙏🙏
@YuvrajPreet-i3n
@YuvrajPreet-i3n Жыл бұрын
ਭਾਈ ਮਨਿੰਦਰ ਸਿੰਘ ਜੀ ਉਪਰ ਗੁਰੂ ਗੋਬਿੰਦ ਸਿੰਘ ਜੀ ਮੇਹਰ ਭਰਿਆ ਹੱਥ ਰੱਖਣ ਤੇ ਹੋਰ ਕਵਿਤਾਵਾ ਪੇਸ਼ ਕਰਨ।
@gurjinderdhaliwal7105
@gurjinderdhaliwal7105 16 сағат бұрын
🙏ਧੰਨ ਸ਼ਹੀਦ ਸਿੰਘ ਸਿੰਘਣੀਆਂ ਜਿੰਨਾ ਨੇ ਸ਼ਹਾਦਤ ਦਾ ਜਾਮ ਪੀਤਾ🙏🙏ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏 🙏 ਧੰਨ ਮਾਤਾ ਗੁਜਰੀ ਜੀ🙏 🙏ਧੰਨ ਬਾਬਾ ਅਜੀਤ ਸਿੰਘ ਜੀ🙏 🙏ਧੰਨ ਬਾਬਾ ਜੁਝਾਰ ਸਿੰਘ ਜੀ🙏 🙏ਧੰਨ ਬਾਬਾ ਜੋਰਾਵਰ ਸਿੰਘ ਜੀ🙏 🙏ਧੰਨ ਬਾਬਾ ਫਤਿਹ ਸਿੰਘ ਜੀ🙏
@charanjitsingh4445
@charanjitsingh4445 Жыл бұрын
ਭਾਈ ਸਾਹਿਬ ਜੀ ਬਹੁਤ ਹੀ ਵੈਰਾਗ ਆਇਆ ਸੁਣ ਕੇ.. ਧੰਨ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਤੇ ਸਾਹਿਬਜਾਦੇ ਤੇ ਮਾਤਾ ਜੀ ਏਦਾਂ ਹੀ ਸੇਵਾ ਲੈੰਦੇ ਰਹਿਣ ਜੀ ਤੁਹਾਡੇ ਤੋੰ.
@pkaurkaur513
@pkaurkaur513 Жыл бұрын
ਤੁਸੀਂ ਸਿੱਖ ਕੌਮ ਵਾਸਤੇ ਇਕ ਬਹੁਤ ਵੱਡਾ ਖ਼ਜ਼ਾਨਾ ਹੋ ਵਾਹਿਗੁਰੂ ਆਪ ਜੀ ਨੂ ਚੜਦੀਕਲਾ ਬਖਸ਼ੇ 🙏
@YuvrajPreet-i3n
@YuvrajPreet-i3n Жыл бұрын
ਭਾਈ ਸਾਹਿਬ ਜੀ ਦੀ ਕਵਿਤਾ ਸੁਣਕੇ ਮੰਨ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਕੋਲ ਪਹੁੰਚ ਜਾਂਦਾ ਹੈ।
@GurjitSingh-oc9wl
@GurjitSingh-oc9wl Жыл бұрын
ਸਫ਼ਰ ਏ ਸ਼ਹਾਦਤ ਫ਼ਤਹਿਗੜ੍ਹ ਸਾਹਿਬ ਦੀ ਸਟੇਜ ਤੇ ਭਾਈ ਸਾਹਿਬ ਨੂੰ ਸਮਾਂ ਨਾ ਦੇਣ ਵਾਲਿਆਂ ਦਾ ਕੱਖ ਨਾ ਰਹੇ, ਇਹ ਇੱਕ ਵਾਰ ਫੇਰ ਹਾਰਨਗੇ ਤਾਂ ਇਹਨਾਂ ਦਾ ਦਿਮਾਗ ਟਿਕਾਣੇ ਆਏਗਾ। ਭਾਈ ਸਾਹਿਬ ਨੂੰ ਮਾਣ ਸਨਮਾਨ ਦੇਣ ਦੀ ਬਜਾਏ ਸਮਾਗਮ ਵਿੱਚੋਂ ਹੀ ਬਾਹਰ ਕੱਢ ਦਿੱਤਾ।
@Hs1684-q4i
@Hs1684-q4i Жыл бұрын
ਬਿਲਕੁਲ ਸਹੀ, ਮੇਰੇ ਬੱਚੇ 12 and 14 years ਦੇ ਨੇ , ਉਹਨਾਂ ਨੂੰ ਸ਼ਹਾਦਤ ਦਾ ਅਸੀਂ Bhai Maninder Singh ਜੀ ਦੀ ਕਵਿਤਾਵਾਂ ਕਰਕੇ ਬਹੁਤ ਸੌਖਾ ਦੱਸ ਸਕੇ. Simple language, ਅਵਾਜ਼ ਦਾ ਦਰਦ, ਸੱਭ ਤੋਂ ਵੱਡੀ ਗੱਲ ਰੂਹਾਨੀ ਸੰਗੀਤ। ਫੇਰ ਕਹਿਣ ਗੇ ਬੱਚੇ ਸਿੱਖੀ ਨਾਲ ਨਹੀਂ ਜੁੜਦੇ।
@harmansingh5597
@harmansingh5597 Жыл бұрын
ਜਿਸ ਤਰ੍ਹਾਂ ਤੁਰਕਾਂ ਦੇ ਰਾਜ ਦੀ ਜੜ੍ਹ ਹਮੇਸ਼ਾ ਲਈ ਪੁੱਟੀ ਗਈ ਉਸੇ ਤਰ੍ਹਾਂ ਅੱਜ ਦੇ ਪਾਪੀਆਂ ਦਾ ਹਾਲ ਉਹ ਹੋਣਾ ਹੈ ਜੋ ਦੱਸਿਆ ਨਹੀਂ ਜਾਣਾ
@inderjitsingh5453
@inderjitsingh5453 Жыл бұрын
ਸੱਚ ਵਜੀਦੇ ਨੂੰ ਵੀ ਹਜਮ ਨੀ ਹੋਇਆ ਸੀ, ਓਹਨੇ ਨੀਹਾਂ ਚ ਲਾਲ ਚਿਣਾ ਦਿੱਤੇ ,,ਅੱਜ ਦੇ ਔਰੰਗੇ ਤੇ ਵਜੀਦੇ ਨੂੰ ਵੀ ਸੱਚ ਹਜ਼ਮ ਨੀ ਹੋਇਆ,, ਇਸ ਲਈ ਭਾਈ ਸਾਹਿਬ ਜੀ ਨੂੰ ਸਟੇਜਾਂ ਤੋਂ ਦੂਰ ਕਰ ਦਿੱਤਾ, ਸੱਚ ਦਾ ਸੂਰਜ ਕੁਝ ਸਮੇਂ ਲਈ ਝੂਠ ਦੇ ਬੱਦਲਾਂ ਓਹਲੇ ਲੁਕ ਸਕਦਾ ਹੈ, ਪਰ ਝੂਠ ਚ ਐਨੀ ਤਾਕਤ ਨਹੀ ਕਿ ਓਸ ਸੂਰਜ ਨੂੰ ਹਮੇਸ਼ਾਂ ਲਈ ਛਿਪਾ ਕੇ ਰੱਖ ਸਕਣ,,, ਕਿਓਂਕਿ ਓਹਦੀ ਤਪਸ਼ ਹੀ ਐਨੀ ਹੁੰਦੀ ਹੈ ਕਿ ਝੂਠ ਸੜ ਕੇ ਸਵਾਹ ਹੋ ਜਾਂਦਾ ਹੈ।
@jasmeenkaursachdeva5234
@jasmeenkaursachdeva5234 7 күн бұрын
Tuc bilkul sahi keha hai asi jo sikhe ha inha kol hi sikhe hai jo dard hai inha kavita ch
@ishpreetcutegirl9621
@ishpreetcutegirl9621 7 күн бұрын
Waheguru ji🌹🌹
@KuldeepSingh-oz4mo
@KuldeepSingh-oz4mo 11 ай бұрын
ਭਾਈ ਸਾਹਿਬ ਜੀ ਆਪ ਜੀ ਉਮਰ ਲੰਬੀ ਹੋਵੇ ਜੀ ਸਾਨੂੰ ਮਾਣ ਹੈ ਆਪ ਜੀ ਤੇ
@PratapSingh-iw2ki
@PratapSingh-iw2ki 11 күн бұрын
Bhut आनन्द aayeya te akhkha cho Ani v parmatma tahaanu chardikla ch rakhe veer ji
@RajvirkaurManvirkaur
@RajvirkaurManvirkaur 6 сағат бұрын
Waheguru ji tuhanu hmesha khush rakhn babaj ji tuhade uper apaar kirpa karn
@sifatbhatia6480
@sifatbhatia6480 4 күн бұрын
Dhañ Dhan Guru Gobind Singh Shahab Jio Maharaj 🙏🌹🙏 Dhan Dhan Baba Jorawar Singh Shahab Jio Maharaj 🙏🌹🙏 Dhan Dhan Baba Fateh Shahib Ji Maharaj 🙏🌹🙏 Dhan Dhan Mata Gujar kour Ji 🙏🌹🙏
@yashveersodhi6424
@yashveersodhi6424 3 күн бұрын
Dhan dhan mata gujari Ji, dhan dhan shree guru gobind singh Ji ate 4 sahib jadiyan di sahadatan nu kotan kot pranam 🙏🙏🎉
@BalwinderKaur-um8is
@BalwinderKaur-um8is 3 күн бұрын
Bhai Sahib aap ji noo koti koti parnam ji ❤. God bless you 🙏
@narwinderjassar3272
@narwinderjassar3272 8 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@balwinderkaurbains1555
@balwinderkaurbains1555 7 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 🙏🙏🙏🙏🙏🙏
@harpalsinghkalsi1781
@harpalsinghkalsi1781 3 күн бұрын
Bhai sahib ji aapji da dhanwad sarbansdani patshah ji sahib jadeya di shaheedi kavita sun ke man virag wich aa gia
@sukhbirchatha6158
@sukhbirchatha6158 Жыл бұрын
ਭਾਈ ਸਾਹਿਬ ਜੀ ਤੁਹਾਡੀ ਕਲਮ ਸੋਚ ਵਿਚਾਰ ਅਤੇ ਸੋਜ਼ ਭਰੀ ਆਵਾਜ਼ ਨੂੰ ਕੋਟੀ ਕੋਟਾਨ ਪ੍ਰਣਾਮ ਸਜਦਾ ਜੀ ।ਗੁਰੂ ਪਾਤਸ਼ਾਹ ਜੀ ਦੀ ਬਹੁਤ ਵੱਡੀ ਕਿਰਪਾ ਹੈ ਤੁਹਾਡੇ ਜਜ਼ਬੇ ਉੱਤੇ ਜੋ ਤੁਸੀਂ ਬੋਲਦੇ ਹੋ ਉਹ ਆਪਣੇ ਆਪ ਚ ਹੀ ਬਾਕਮਾਲ ਲਾਜਵਾਬ ਹੁੰਦਾ ਹੈ ਜੀ
@inder9807
@inder9807 22 күн бұрын
Vir ji tusi sade li hamesha khavita sunade rhyo
@JaswinderKaur-iu2vc
@JaswinderKaur-iu2vc 13 күн бұрын
V imotional kavita bhai sahib ji dil hil gaya Shri Fgs
@harpreetkaur2196
@harpreetkaur2196 Жыл бұрын
ਬਹੁਤ ਵਧੀਆ ਕਵਿਤਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਜੀ
@harmailkaur2091
@harmailkaur2091 3 күн бұрын
Tuci kuam de Heere ho Bhai Sahib ❤❤
@surjitkaur9964
@surjitkaur9964 Жыл бұрын
ਭਾਈ ਮੰਨਿਦਰ ਸਿੰਘ ਜੀ ਧੰਨ ਹੋ ਤੁਸੀ ਬਹੁਤ ਵਧੀਆ ਅਵਾਜ ਤੁਹਾਡੀ ਵਾਹਿਗੁਰੂ ਜੀ ਬਹੁਤ ਬਹੁਤ ਗਿਆਨ ਹੋਰ ਬਖਸ਼ਣ ਜੀ ਵਾਹਿਗੁਰੂ ਜੀ ਸਭ ਤੇ ਮਹਿਰ ਭਰਿਆ ਹਥ ਹਮੇਸ਼ਾ ਆਪਣਾ ਰਖਣਾ ਜੀ
@sukhinderkaur2304
@sukhinderkaur2304 10 күн бұрын
Wahegùru ji Wahegùru ji Wahegùru ji Wahegùru ji Wahegùru ji
@KamaljitKaur-ri3be
@KamaljitKaur-ri3be Жыл бұрын
ਵਾਹਿਗੁਰੂ ਜੀ 🙏 ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ 🙏 ਵਾਹਿਗੁਰੂ ਜੀ ਕੀ ਫਤਿਹ ਜੀ 🙏 ਇਹ ਚੌਧਰਾਂ ਦੇ ਭੁੱਖੇ ਕੀ ਜਾਨਣ ਗੁਰੂ ਨਾਲ ਲੱਗੀ ਪ੍ਰੀਤ ਨੂੰ ਭਾਈ ਸਾਹਿਬ ਜੀ ਤੁਸੀਂ ਦੇਖਣਾ ਇਹ ਲੋਕ ਇੱਕ ਦਿਨ ਪਛਤਾਉਣਗੇ। ਸਿੰਘ ਸਿੰਘ ਸ਼ਹੀਦ ਆਪ ਸਜ਼ਾ ਦੇਣਗੇ 🙏😥😥🙏
@kamaljeetsingh6120
@kamaljeetsingh6120 7 күн бұрын
Waheguruji Bhai sahib ji kirpa rekunji🙏🙏💕
@balwindersingh-li5tt
@balwindersingh-li5tt Жыл бұрын
Waheguru Ji 🙏 Waheguru Ji 🙏 Waheguru Ji 🙏 Waheguru Ji 🙏 Waheguru Ji 🙏
@gurpreet5112
@gurpreet5112 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌷
@RashpalKaur-e3t
@RashpalKaur-e3t 6 күн бұрын
Waheguru ji salute hai veer ji Bhai maninder Singh ji aap ji di aavaaz dill nu shoo laindy hai 🙏🙏🙏🙏🙏🙏🙏
@kavibalwantsinghlehal9800
@kavibalwantsinghlehal9800 10 күн бұрын
WHAGURU CHARDEKALA BAKSAN APP HE SAWA LADA RAN
@GurpreetsinghHeera-p4j
@GurpreetsinghHeera-p4j 9 күн бұрын
Wahagur ji chardikala rakha ji
@singhiqbal4009
@singhiqbal4009 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਆਪ ਜੀ ਪਾਸੋਂ ਕਵਿਤਾ ਸਰਵਣ ਕਰਕੇ ਕਵਿਤਾ ਵਿਚ ਜੌ ਦਰਦ ਬਿਆਨ ਕੀਤਾ ਇਕੱਲਾ ਇਕੱਲਾ ਬੋਲ ਸੁਣ ਕੇ ਅੱਖਾਂ ਭਰ ਆਈਆਂ,, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ,, ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤️🙏🙏 ਜੀ ਤੁਹਾਨੂੰ ਨਵੇਂ ਸਾਲ 2024 ਵਿੱਚ ਹੋਰ ਵੀ ਚੜ੍ਹਦੀ ਕਲਾ ਬਖਸ਼ਣ ❤️🙏🙏
@Rooppreetkaur94
@Rooppreetkaur94 Жыл бұрын
BHai sahib ji app di kavita bina safar e shahadut suunna jeha lagda hai bahut vairagmai kavita hai eh
@RamanKaur-o6x
@RamanKaur-o6x 6 күн бұрын
Bot vdiya ji dil ty vjdi awaj haju ne rukde
@JasbirKaur-ct7ub
@JasbirKaur-ct7ub 8 күн бұрын
Big salute to Guru ji de parivar di shahadt te❤
@baljitkaursamra8177
@baljitkaursamra8177 8 күн бұрын
Bhai sahib ji sanu tuhade geet bahut ache lag de han
@CharanjitSingh-ym5iz
@CharanjitSingh-ym5iz Жыл бұрын
Jado jado v dharam upar koi muskil aavegi vaja wala aap aau Sadi bah fadan jive hun aaya appna panth bachun jihnu panth sajuna aunda chaluna v aunda Kali Kali ruh je kamban na la ti guru Gobind Singh mera nam nai deg tag Fateh 🐯🐯🐯🐯🐯🐯🐯🐯🙌🙏🙌🙏🙏🙌🙌🙏🙌
@shantachugh6644
@shantachugh6644 8 күн бұрын
Always stay blessed Bhai Sahib ji
@Preet62-uo5xb
@Preet62-uo5xb Жыл бұрын
❤😢 ਪ੍ਰਣਾਮ ਸ਼ਹੀਦਾਂ ਨੂੰ 😢❤
@SukhbirSingh-y9f
@SukhbirSingh-y9f 5 күн бұрын
Waheguru ji Mahar karo ji
@gurinderbains9361
@gurinderbains9361 9 күн бұрын
Dhan Dhan Mata Gujar Kaur Ji🙏🙏🙏🙏🙏
@jaginderkaur6229
@jaginderkaur6229 6 күн бұрын
Waheguru ji 👏👏
@kishorechandan2870
@kishorechandan2870 Жыл бұрын
Wahe guru ji dhan guru ji lal ji tuhadi sikhi sidak 🙏🙏🙏🙏🙏🙏🙏🙏🙏
@ashasood3924
@ashasood3924 Жыл бұрын
Bhai Maninder Singh ji v sweetheart voice ❤❤❤❤❤Waheguru ji
@ManpreetKaur-sj3ot
@ManpreetKaur-sj3ot Жыл бұрын
Bahut vadia kavita ji.waheguru ji waheguru ji
@MandeepKaur-he7hm
@MandeepKaur-he7hm Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@satwindersinghbutter8089
@satwindersinghbutter8089 Жыл бұрын
ਵਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sukhdeepkaur9555
@sukhdeepkaur9555 10 күн бұрын
ਸਤਿਨਾਮ ਵਾਹਿਗੁਰੂ❤
@shamsingh275
@shamsingh275 10 күн бұрын
ਵੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉🎉❤🎉❤🎉❤🎉❤🎉❤🎉❤🎉 ਵੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sifaff5350
@sifaff5350 Күн бұрын
Tusi kom de heere ho bhai sahib ji
@sifaff5350
@sifaff5350 Күн бұрын
Waheguru ji Tuhade te Mehar bharya hath rakhn
@SurjitSingh-fy8ug
@SurjitSingh-fy8ug 4 күн бұрын
Babul ki duaayen leti ja,............. tune.
@ramanpreetsajjan8715
@ramanpreetsajjan8715 Жыл бұрын
Waheguru ji, Bhai Sahib ji bahut vairaag bharri kavita hai
@dilbagarya4587
@dilbagarya4587 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏
@jatindersandhu9463
@jatindersandhu9463 4 күн бұрын
Bhai ji wangu koi nai likhda eho jahe bol imotinal kar dinde ne😢
@deepakkumaar9730
@deepakkumaar9730 Жыл бұрын
ਵਾਹਿਗੁਰੂ ਜੀ 🙏🙏🙏🙏🙏
@GurpreetKaur-oh5jg
@GurpreetKaur-oh5jg 9 күн бұрын
Wheguru ji🙏🙏🙏 bhut khubsurat tuse lekheia h ji
@ManpreetKaurKhalsa-h1n
@ManpreetKaurKhalsa-h1n Жыл бұрын
Waheguru ji Waheguru ji Waheguru ji Waheguru ji Waheguru ji Awesome 🙏🏻🙏🏻🙏🏻🙏🏻🙏🏻🙏🏻❤️❤️❤️❤️🌸🌸🌸🌹🌺🌺🌺🌹🌸🌸🌸
@bhisurindersinghkhalsakuru68
@bhisurindersinghkhalsakuru68 11 күн бұрын
Speechless
@itsartworld2812
@itsartworld2812 Жыл бұрын
Satnam Waheguru ji....🙏🏻🙏🏻🙏🏻🙏🏻🙏🏻
@TKA-o1l
@TKA-o1l 6 күн бұрын
... je naal anakh de rahna ea, pher dukh taan sahna paina ea ...
@Sakshamplayzz617
@Sakshamplayzz617 Жыл бұрын
Waheguru ji ka Khalsa Waheguru ji ki Fatah Very painful Kavita Dhan Mata Gujri Kaur Dhan Guru Govind Singh Maharaj dhan baba Jorawer Singh dhan baba Fatah Singh dhan vadde sahibjade ,
@vinninaik8392
@vinninaik8392 11 ай бұрын
U hv such a touchy voice , words it just melts our heart and tears simply flows from our eyes. We visualize the whole scene by yr voice that's h happened at that moment. Waheguru tuhanu saadi vi Umar bakhshe. Pl keep on writing these kavitaas and sing them whether they allow u to b on stage or not. Sangat aap toh bahut khush hai.❤❤
@55668ParmjeetSingh
@55668ParmjeetSingh Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@LearnFriendly
@LearnFriendly Жыл бұрын
ਵਾਹਿਗਰੂ ਜੀ
@SukhwinderSingh-ql1le
@SukhwinderSingh-ql1le 19 күн бұрын
❤🙏🙏🙏🙏🙏
@basakhasingh4865
@basakhasingh4865 Жыл бұрын
ਵਾਹਿਗੁਰੂ ਜੀ
@bhagwantsingh614
@bhagwantsingh614 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurmeetkaurTiwana
@GurmeetkaurTiwana Жыл бұрын
Waheguru ji.bhot hi verag bhri Kavita Bhai Sahib Ji Mann Bhar ayia.waheguru Chardin cla ch Rakhi hamesha.
@partapsinghpartapsingh4934
@partapsinghpartapsingh4934 Жыл бұрын
Bhai Saab je tuhadeya kavitava sun ke man nu bahut saloon milda hai Jado de tuse safar a sahadat vich hazri bharni band Kar date a tuhade Bina stage bahut suni lagdi hai
@Arshtaneja2408
@Arshtaneja2408 Жыл бұрын
Waheguru ji Mehar karo
@sumandeepkaur6077
@sumandeepkaur6077 Жыл бұрын
Bhut sohni kavita...bhut sohni voice 🙏🙏
@harpalsingh7085
@harpalsingh7085 Жыл бұрын
Parmatama bhai sahib ji nu chadikal vich rakhe ji
@healthwealthhappiness1179
@healthwealthhappiness1179 2 күн бұрын
❤❤❤❤❤
@13Secure-Zone
@13Secure-Zone 10 ай бұрын
Waheguru Ji Ka Khalsa, Waheguru Ji Ki Fateh Ji.
@khushpreetsinghgaba7141
@khushpreetsinghgaba7141 Жыл бұрын
Waheguru waheguru waheguru waheguru waheguru waheguru ji
@ManjeetKaur-h1b
@ManjeetKaur-h1b 11 ай бұрын
Waheguru ji waheguru ji waheguru ji waheguru ji 🙏
@sarbjitkaur2441
@sarbjitkaur2441 8 күн бұрын
Waheguru ji Waheguru ji 🙏🙏
@surjeetkaur8053
@surjeetkaur8053 Жыл бұрын
🙏🙏🙏🙏🙏waheguru ji 🙏🙏🙏🙏
@Man-l7d1c
@Man-l7d1c Жыл бұрын
ਬਹੁਤ ਵਧੀਆ ਜੀ ਕਵਿਤਾ
@55668ParmjeetSingh
@55668ParmjeetSingh Жыл бұрын
ਭਾਈ ਸਬ ਜੀ ਸਾਨੂੰ 45 ਸੈਕਿੰਡ ਦਾ ਉਡੀਕ ਸਮਾ ਮਿਲਿਆ ਹੈ 45 ਮਿੰਟ ਵੀ ਮਿਲਦੇ ਤਾਵੀ ਪਰਵਾਨ ਸੀ
@basakhasingh4865
@basakhasingh4865 Жыл бұрын
🙏🏻🙏🏻🙏🏻
@ravinderkaur9982
@ravinderkaur9982 10 күн бұрын
Whaguru je
@ParvinderKaur-wi7cv
@ParvinderKaur-wi7cv 8 күн бұрын
🙏🚩🚩🚩🙏
@AchhraSingh-m4r
@AchhraSingh-m4r Жыл бұрын
Nice voice manider veer ji 😢🙏🌹💐
@bindersingh4840
@bindersingh4840 15 күн бұрын
Waheguru ji🙏🙏😢
@GurpreetSingh-qp9wu
@GurpreetSingh-qp9wu Жыл бұрын
Dhanmatagurejikotoparham
@ashasood3924
@ashasood3924 Жыл бұрын
❤❤waheguru ji
@mukhtiarsingh9815
@mukhtiarsingh9815 Жыл бұрын
Satnam Sriwaheguru ji
@AmanDeep-xd1mb
@AmanDeep-xd1mb Жыл бұрын
🙏🙏🙏🙏
@turbannatarsardaarjibydilpreet
@turbannatarsardaarjibydilpreet Жыл бұрын
Waheguruji ji😢😢😢😢
@gunleen
@gunleen Жыл бұрын
Waheguru Ji
@nirmalsaini8301
@nirmalsaini8301 Жыл бұрын
Dhan mata ji
@SehnajSandhu-z2o
@SehnajSandhu-z2o Жыл бұрын
🙏🙏🙏🙏🙏🙏
@basakhasingh4865
@basakhasingh4865 Жыл бұрын
🙏🏻🙏🏻🙏🏻🙏🏻
@gursimransinghaps3655
@gursimransinghaps3655 Жыл бұрын
Bhai Sahib attended the court of Guru Gobind Singh ji, every word of his poem was heart touching and he attended at the feet of Guru ji's Lala and Mata ji.
@MK100.
@MK100. Жыл бұрын
Waheguru ji 🙏🏻
@kuljitkaur5640
@kuljitkaur5640 Жыл бұрын
ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@GurmeetKour-h3w
@GurmeetKour-h3w 4 күн бұрын
Waheguruji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂
@SM_PRESENTS
@SM_PRESENTS Жыл бұрын
❤💝💞❤️‍🩹🪯 Wahaguru ji
@Manjit_fashion
@Manjit_fashion Жыл бұрын
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਰਚਨਾ ਕਮਾਲ ਕਮਾਲ ਵਾਹਿਗੁਰੂ ਜੀ ਮਿਹਰ ਕਰਨ ਤੁਸੀਂ ਹੋਰ ਪੰਥ ਦੀ ਸੇਵਾ ਕਰਦੇ ਰਹਿਣ
@promilashub3789
@promilashub3789 Күн бұрын
Waheguru ji meharbaan rehan bhai sahib ji t ❤🙏🙏🙏🙏🙏
@harbhajankaur9450
@harbhajankaur9450 9 күн бұрын
Waheguru waheguru waheguru waheguru waheguru ji 😢😢❤❤❤
@bhagwantsingh6861
@bhagwantsingh6861 3 күн бұрын
Waheguru ji waheguru ji waheguru ji waheguru ji
Что-что Мурсдей говорит? 💭 #симбочка #симба #мурсдей
00:19
Правильный подход к детям
00:18
Beatrise
Рет қаралды 11 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
CHAAR SAHIBZADE - Bhai Chamanjit Singh Ji Lal#fatehgarhsahib #chaarsahibzaade
18:55
BHAI CHAMANJIT SINGH JI LAL OFFICIAL
Рет қаралды 54 М.
Bhai Maninder Singh Jee (Srinagar) | Ajit Banke Aayeo Jujhar Banke Jayeo | #kathakirtan
8:08
Bhai Maninder Singh Ji Srinagar Wale
Рет қаралды 28 М.
Что-что Мурсдей говорит? 💭 #симбочка #симба #мурсдей
00:19