ਲਾਲ ਕਿਲੇ੍ਹ ਵਿੱਚ ਕੌਣ ਮਿਲਣ ਆਇਆ ਸੀ ਭਾਈ ਮੋਹਕਮ ਸਿੰਘ ਨੂੰ

  Рет қаралды 31,355

PTN24

PTN24

Күн бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com || ptn24channel@gmail.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 112
@beantsingh8629
@beantsingh8629 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ
@BalwinderSingh-nw8un
@BalwinderSingh-nw8un 3 жыл бұрын
ਪਖੋਕੇ ਸਾਹਬ ਤੁਹਾਡਾ ਸਵਾਲ ਪੁਛਣ ਦਾ ਤਰੀਕਾ ਤੇ ਗਲਬਾਤ ਕਰਨ ਦਾ ਬਾਕਮਾਲ ਹੁੰਦੈ ਏ ਜੀ
@gaganaulakh8624
@gaganaulakh8624 2 жыл бұрын
1000% right
@sukhvir4552
@sukhvir4552 3 жыл бұрын
ਧੰਨਵਾਦ ਜੀ ਪੱਖੋਕੇ ਸਾਬ ਸਰੋਮਣੀ ਕਮੇਟੀ ਤੇ ਪੰਥ ਦੋਖੀ ਬਾਦਲ ਪਰੀਵਾਰ ਦਾ ਕਬਜਾ ਹੈ ਸਰੋਮਣੀ ਕਮੇਟੀ ਨੂੰ ਅਜਾਦ ਕਰਵਾਉ ਸਿੱਖ ਪੰਥ ਇਕੱਠਾ ਹੋ ਕੇ
@anmolpreetkaur3263
@anmolpreetkaur3263 2 жыл бұрын
ਧੰਨ।ਤੇਰੀ।।ਸਿੱਖੀ।।ਭਾਈ।ਮੋਹਕਮ।ਜੀ
@JASPALSINGH-wr1pp
@JASPALSINGH-wr1pp 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👍👍👍👍👌👌👌👌👍👍👍👍💪💪💪💪🙏🙏🙏🙏
@laddisingh2593
@laddisingh2593 3 жыл бұрын
ਵਾਹਿਗੁਰੂ ਜੀ
@bajsinghpannu
@bajsinghpannu 3 жыл бұрын
ਕੋਈ ਸ਼ਬਦ ਨਹੀਂ ਹੈ ਇਹਨਾਂ ਕੌਮ ਬਹਾਦਰ ਯੋਧਿਆਂ ਲਈ।
@chamkaursingh587
@chamkaursingh587 Жыл бұрын
ਵਾਹਿਗੁਰੂ
@GurpreetSingh-bx2uc
@GurpreetSingh-bx2uc 3 жыл бұрын
Waheguru ji waheguru ji waheguru ji waheguru ji waheguru ji
@singhiskingsinghisking6774
@singhiskingsinghisking6774 3 жыл бұрын
ਕੌਮ ਦੇ ਸ਼ਹੀਦਾਂ ਨੂੰ ਪ੍ਰਣਾਮ , ਕੌਮ ਦੇ ਯੋਧੇਆਂ ਨੂੰ ਸਲਾਮ । ਕੌਮ ਦੇ ਮਸਲਿਆਂ ਦਾ ਹੱਲ ਹੈ ਅਜ਼ਾਦੀ
@mannasingh9787
@mannasingh9787 2 жыл бұрын
ਸਿੱਖ ਕੌਮ ਦੀ ਮਹਾਨ ਸ਼ਖ਼ਸੀਅਤ ਭਾਈ ਮੋਹਕਮ ਸਿੰਘ ਜੀ
@MalkeetSingh-mn7tf
@MalkeetSingh-mn7tf 3 жыл бұрын
Waheguru ji Waheguru ji Waheguru ji Waheguru ji Waheguru ji Waheguru ji
@dhanwantmoga
@dhanwantmoga 3 жыл бұрын
thanks pakhoke saab
@mukhtiarsinghdhillon5079
@mukhtiarsinghdhillon5079 3 жыл бұрын
ਬਾਈ ਜੀ, ਪੱਖੋਕੇ ਸਾਹਬ ਓਦਾਂ ਬੇਸ਼ੱਕ ਰਾਜੀਵ ਗਾਂਧੀ ਸਾਡਾ ਦੁਸ਼ਮਣ ਸੀ ਪਰ ਇਹ ਉਸਦੀ ਸਮਝਦਾਰੀ ਕਹੋ ਜਾਂ ਫਰਾਖਦਿਲੀ ਕਹੋ ਕਿ ਉਸਨੇ ਸਿੱਖ ਕੌਮ ਨਾਲ਼ ਸਮਝੌਤਾ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ, ਚਲੋ ਉਸਨੂੰ ਕਿਸੇ ਕਾਰਨ ਸਫਲਤਾ ਨਹੀਂ ਮਿਲ਼ੀ ਉਹ ਇੱਕ ਵੱਖਰਾ ਕਾਰਨ ਹੋ ਸਕਦਾ ਕਿਉਂਕਿ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਹੁੰਦੇ ਉਹ ਭਾਈ “ ਕਰਮਜੀਤ ਸਿੰਘ ਸੁਨਾਮ “ ਜਿਸਨੇ ਰਾਜੀਵ ਗਾਂਧੀ ਤੇ ਰਾਜ-ਘਾਟ ਵਿੱਚ ਹਮਲਾ ਕੀਤਾ ਸੀ, ਨੂੰ ਵੀ ਮਿਲਣ ਲਈ ਜੇਲ਼ ਵਿੱਚ ਗਿਆ ਸੀ ਔਰ ਸ਼ਾਇਦ ਲੌਗੋਵਾਲ਼ ਨੂੰ ਸੋਧਣ ਵਾਲ਼ੇ ਭਾਈ ਸ਼ਾਇਦ ਗੁਰਨਾਮ ਸਿੰਘ ਲ੍ਹੀਲ ( ਸਿੰਘ ਸਾਹਬ ਦੇ ਨਾਂ ਬਾਰੇ ਸ਼ਾਇਦ ਭੁਲੇਖਾ ਲਗਦਾ ਹੋਵੇ ) ਨੂੰ ਵੀ ਮਿਲਣ ਲਈ ਜੇਲ੍ਹ ਵਿੱਚ ਗਿਆ ਸੋ ਕਹਿ ਸਕਦੇ ਹਾਂ ਕਿ ਰਾਜੀਵ ਗਾਂਧੀ ਨੂੰ ਜਿੱਥੇ-ਜਿੱਥੇ ਵੀ ਕੋਈ ਸਮਝੌਤੇ ਦੀ ਆਸ ਦਿਸਦੀ ਸੀ, ਉਸਨੇ ਪਹੁੰਚ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ।
@user-id9fe1xz2r
@user-id9fe1xz2r 3 жыл бұрын
ਗਿਆਨ ਸਿੰਘ ਲ੍ਹੀਲ ਨਾਮ ਹੈ ਜੀ
@vanindersinghhundal9495
@vanindersinghhundal9495 Жыл бұрын
Bhai Gian Singh Leelh
@SherGill214
@SherGill214 Жыл бұрын
ਇਹ ਵੀ ਨਾ ਭੁੱਲੋ ਕੇ ਦਿੱਲੀ ਚ ਕਤਲੇਆਮ ਵੀ ਰਾਜੀਵ ਨੇ ਹੀ ਕਰਵਾਇਆ ਸੀ ਤੇ ਸ਼ਰੇਆਮ ਕਿਹਾ ਸੀ"ਜਦੋਂ ਕੋਈ ਬੜਾ ਰੁੱਖ ਡਿਗਦਾ ਤਾਂ ਧਰਤੀ ਹਿੱਲਦੀ ਏ". ਪਰ ਸਿੱਖਾਂ ਦੇ ਤਖ਼ਤ ਢਾਹ ਦਿੱਤੇ ਜਰਨੈਲ ਸ਼ਹੀਦ ਕਰਤੇ ਜੇ ਸਿੱਖ ਚਾਹੁੰਦੇ ਤਾਂ ਪੰਜਾਬ ਚ ਇੱਕ ਵੀ ਹਿੰਦੂ ਨਾ ਬਚਦਾ,ਬਾਦ ਚ ਜੋ ਵੀ ਹੁੰਦਾ,ਪਰ ਇਹ ਫਰਕ ਹੈ, ਹਿੰਦੂ ਸਿੱਖ ਏਕਤਾ ਦਾ ਨਾਹਰਾ ਲਾਉਂਦੇ ਹੋ, 3 ਦਿਨ ਕਾਂਗਰਸ ਸਰਕਾਰ ਵੱਲੋਂ ਪੂਰੇ ਦੇਸ਼ ਚ ਸਿੱਖਾਂ ਦਾ ਕਤਲੇਆਮ ਕਰਵਾਇਆ ਓਸ ਦੇ ਬਦਲੇ ਚ ਹਿੰਦੂਆਂ ਨੇ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਇਆ, ਇਥੋਂ ਪਤਾ ਲਗਦਾ ਕੇ ਇਹ ਨਾਹਰਾ ਤਾਂ ਸਿਰਫ ਸਿੱਖ ਹੀ ਲਗਾ ਰਹੇ ਨੇ ਹਿੰਦੂਆਂ ਨੂੰ ਕੋਈ ਪ੍ਰਵਾਹ ਨੂੰ ਸਾਡੀ ਓਹ ਤੇ ਸਾਡੇ ਮਰਨ ਤੇ ਖੁਸ਼ ਨੇ
@jattmoosewala83
@jattmoosewala83 Жыл бұрын
ਰਾਜੀਵ ਗਾਂਧੀ ਕਿਤੇ ਕਿਤੇ ਉਦਾਰ ਦਿਲ ਦਾ ਬੰਦਾ ਪ੍ਰਤੀਤ ਹੁੰਦਾ ਹੈ
@bobysekhonbobysekhon9162
@bobysekhonbobysekhon9162 Жыл бұрын
ਲੌਂਗੋਵਾਲ ਨੂੰ ਸੋਧਣ ਵਾਲੇ ਭਾਈ ਗੁਰਨਾਮ ਸਿੰਘ ਨਹੀਂ , ਉਹਨਾਂ ਦਾ ਨਾਂਮ ਭਾਈ ਗਿਆਨ ਸਿੰਘ ਲੀਲ੍ਹ ਆ । ਅੱਜ ਵੀ ਯੋਧਾ ਜਿਉਂਦਾ ਹੈ । ਕਿਰਪਾ ਕਰਕੇ comment ਵਿੱਚ ਸੁਧਾਈ ਕਰੋ ਜੀ । ਧੰਨਵਾਦ
@SukhwinderSingh-qn4rj
@SukhwinderSingh-qn4rj 11 ай бұрын
Waheguru ji ka khalsa waheguru ji ke fateh
@dhanwantmoga
@dhanwantmoga 3 жыл бұрын
waheguru
@sukhchainsingh2574
@sukhchainsingh2574 3 жыл бұрын
Waheguru ji
@user-mu6cu2bm8q
@user-mu6cu2bm8q Жыл бұрын
Waheguru ju ka Khalsa waheguru ji ki fAthe
@SukhdevSingh-ux9vj
@SukhdevSingh-ux9vj Жыл бұрын
Waheguru waheguru ji
@sukhjagait2186
@sukhjagait2186 Жыл бұрын
Great man
@bajsinghpannu
@bajsinghpannu 3 жыл бұрын
ਧੰਨ ਮੋਹਕਮ ਸਿੰਘ ਜੀ ਤੁਹਾਡੀ ਕਮਾਈ
@vatan.sandhu___
@vatan.sandhu___ Жыл бұрын
Waheguru ji 🙏
@surjitgill6411
@surjitgill6411 3 жыл бұрын
84 ਤੋਂ। ਹੁਣ ਤਕ ਚੱਲ ਰਹੇ ਸਘਰਸ ਦੇ ਸ਼ਹੀਦ ਅਮਰ ਰਹਿਣ। ਬਲਵਿੰਦਰ ਸਿੰਘ ਜੀ ਬੇਅੰਤ ਹੋ ਤੁਸੀ ਐਨੀ ਮਿਹਨਤ ਕਰ ਰਹੇ ਹੋ
@khalistaniadasach7861
@khalistaniadasach7861 3 жыл бұрын
jado shaheedaa de pehrey hon odo band akha nal v dikh painda Rajiv gandhi ki cheez c. ha oh shaheed deep sidhu wale hon☺️
@manjitsinghkhalsa7664
@manjitsinghkhalsa7664 3 жыл бұрын
@@khalistaniadasach7861 deep Sidhu ji shaheed kad hoy
@khalistaniadasach7861
@khalistaniadasach7861 3 жыл бұрын
@@manjitsinghkhalsa7664 deep sidhu shaheed nahi veere,oh shaheed jina bare deep keh riha hai k us tey jail vich shahidaa da pehra c
@harmindersinghkanwar9943
@harmindersinghkanwar9943 2 жыл бұрын
@@khalistaniadasach7861 Immiimmmmmm
@harmindersinghkanwar9943
@harmindersinghkanwar9943 2 жыл бұрын
@@khalistaniadasach7861 mjmmmkmimm
@sai.laddi.shah.nakoder
@sai.laddi.shah.nakoder Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@ikmoorakhsikh
@ikmoorakhsikh Жыл бұрын
ਮੋਹਕਮ ਸਿੰਘ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਇਸ ਤਰਾਂ ਸੀ ਕਿ ( ਤਿੰਨਾਂ ਚੋਂ ਨਾ ਤੇਰਾਂ ਚੋਂ ਨਾ ਟੋਕਰੀ ਵਾਲੇ ਬੇਰਾਂ ਚੋਂ) ਸਮਝ ਗਏ ਭਾਈ ਬਲਵਿੰਦਰ ਸਿੰਘ ਇਸ ਨੂੰ ਕਰਾਸ ਸਵਾਲ ਵੀ ਕਰਿਆ ਕਰੋ ਤਾਂ ਹੀ ਕੋਈ ਸਚਾਈ ਅੰਦਰੋਂ ਬਾਹਰ ਨਿਕਲਗੀ ਵੀਰ ਜੀ। ਤੁਸੀਂ ਤਾਂ ਚੁੱਪ ਕਰਕੇ ਕਥਾ ਸੁਣੀ ਜਾ ਰਹੇ ਹੋ ਭਾ ਜੀ।
@harjitsingh8509
@harjitsingh8509 3 жыл бұрын
ਤੁਸੀਂ ਦੋਵੇਂ ਸਤਕਾਰ ਯੋਗ
@BalwantSingh-hu5kq
@BalwantSingh-hu5kq Жыл бұрын
Good
@ruchindersingh2211
@ruchindersingh2211 2 жыл бұрын
Kujh leader bahut vadha chra k gal krde ne par bhai sahib ji ne bahut hi sachian galan kitia.thanks bhai sahib . Nhi ta hale v kujh lok youth nu galat rah pauna chahunde ne.
@narinderkaur1842
@narinderkaur1842 Жыл бұрын
🙏🏻🙏🏻🙏🏻🙏🏻🙏🏻🙏🏻👌🌹🌹🌹🌹🌹🌹🌹
@SurjitSingh-oq5zz
@SurjitSingh-oq5zz 3 жыл бұрын
🙏🙏🙏🙏🙏👌✌
@bholisran7561
@bholisran7561 3 жыл бұрын
Dhan Dhan smuh sahid singh g waheguru g kirpa kro kom te
@jeetabinning4608
@jeetabinning4608 2 жыл бұрын
Waheguru ji Waheguru ji 🙏🙏🙏🙏😘
@baljindersingh1184
@baljindersingh1184 3 жыл бұрын
ਪਹਿਲਾਂ 2 ਤਾਂ ਇਹਨਾਂ ਦਾ ਸਤਿਕਾਰ ਬਹੁਤ ਸੀ ।ਪਰ ਸਮਾਂ ਬੀਤਣ ਨਾਲ ਇਹਨਾਂ ਦੀ ਪੁਜੀਸ਼ਨ ਖਤਮ ਹੁੰਦੀ ਚਲੀ ਗਈ ਹੈ ।ਪੈਸਾ ਤੇ ਪੁਲਿਸ ਦੀ ਮਾਰ ਬੰਦੇ ਨੂੰ ਆਪਣੇ ਮਿਸ਼ਨ ਤੋ ਥਿੜਕਾ ਦਿੰਦੇ ਹਨ ।ਚੱਬੇਵਾਲ ਸਰਬੱਤ ਖਾਲਸਾ ਵਿੱਚ ਪੰਥ ਨੂੰ ਕੋਈ ਸੇਧ ਨਾ ਦੇਣ ਦੇ ਕਾਰਨ ਪਿੱਛੇ ਵੀ ਇਹੀ ਕਾਰਨ ਸੁਣਦੇ ਹਾਂ ।
@satpalgillgill6723
@satpalgillgill6723 2 жыл бұрын
Kadhrr tn asee krni c..asen Gadaran nu serr te betha lia Badalan nu
@umerali9674
@umerali9674 3 жыл бұрын
Pakhoke k sahib GEN Shobeg Singh dy family da v koi interview karoo.....Amreek Singh Ji di family da v koi interview karo...... Regards
@user-fh5tr3mq3p
@user-fh5tr3mq3p 2 жыл бұрын
37 ਸਾਲ ਬਾਅਦ ਵੀ ਲੀਡਰ ਨਹੀ ਮਿਲਿਆ ਪੰਜਾਬ ਨੂੰ। ਕਮੀ ਕਿੱਥੇ ਰਹਿ ਗੱਈ ਸੀ
@mannasingh9787
@mannasingh9787 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@HarpreetKaur-bh5qo
@HarpreetKaur-bh5qo 3 жыл бұрын
ਗਿਆਨ ਸਿੰਘ ਲੀਲ ਨੂੰ ਵੀ ਮਿਲਿਆ ਸੀ ਰਾਜੀਵ ਗਾਂਧੀ
@karanveersidhu8903
@karanveersidhu8903 2 жыл бұрын
Kithe mile c jail chu..ah ke
@manpreetghuman2392
@manpreetghuman2392 3 жыл бұрын
Urgent video
@karanpannu1122
@karanpannu1122 3 жыл бұрын
Kalstan zindabad
@GurpreetSingh-vh2cs
@GurpreetSingh-vh2cs 2 жыл бұрын
singh is king
@dilbaghsingh4526
@dilbaghsingh4526 3 жыл бұрын
ਕਰਮਜੀਤ ਸਿੰਘ ਸੁਨਾਮ ਨੂੰ ਵੀ ਰਜੀਵ ਗਾਂਧੀ ਮਿਲਿਆ ਸੀ
@armaangorkha8028
@armaangorkha8028 Жыл бұрын
Wahaguru je ja Khalistan je ke fathe
@manveersingh5087
@manveersingh5087 3 жыл бұрын
Bhai kamaljit Singh sunaam nu v Rajiv Gandhi jail chu milan geya c.
@sanpreetchahal7854
@sanpreetchahal7854 2 жыл бұрын
Good gob
@raghvirsingh6866
@raghvirsingh6866 3 жыл бұрын
ਜਦੋਂ ਭਾਈ ਗਿਆਨ ਹੁਣੀ ਲੌਗੋਵਾਲ ਨੂੰ ਗੋਲੀ ਮਾਰੀ ਉਂਨਾਂ ਨੂੰ ਵੀ ਰਜੀਵ ਗਾਂਧੀ ਮਿਲਣ ਹਵਾ ਲਾਤ ਵਿੱਚ ਮਿਲਣ ਗਿਆ ਸੀ
@renjeetsingh8574
@renjeetsingh8574 3 жыл бұрын
ਵੀਰ ਜੀ ਭਾਈ ਗਿਆਨ ਸਿੰਘ ਲੀਲ ਨੂੰ ਰਜੀਵ ਗਾਂਧੀ ਮਿਲਣ ਵਾਸਤੇ ਨਹੀਂ ਸੀ ਆਇਆ ਬਲਕਿ ਉਹ ਤਾਂ ਵੇਖਣ ਆਇਆ ਸੀ ਕੇ ਮੇਰੀ ਮਾਂ ਤੋਂ ਬਾਅਦ ਮੇਰਾ ਸੱਜਾ ਹੱਥ ਲੌਂਗੋਵਾਲ ਨੂੰ ਮਾਰਨ ਵਾਲਾ ਬੰਦਾ ਕੌਣ ਤੇ ਕਿਸ ਤਰਾਂ ਆ
@hardeepgill992
@hardeepgill992 3 жыл бұрын
And ਗਿਆਨ ਸਿੰਘ ਲੀਲ ਨੂੰ ਵੀ ਮਿਲਿਆ ਸੀ
@lpgb223
@lpgb223 2 жыл бұрын
Waheguru waheguru waheguru waheguru ji 🙏🙏🙏🙏
@partapvirk5898
@partapvirk5898 3 жыл бұрын
To date, leaving Sant Jee on the side, Punjab have failed to promote any leadership. Contemporary leadership is always looking out for number one, himself, his family, and his pocket.
@devball9179
@devball9179 2 жыл бұрын
ਭਾਈ ਬਲਵਿੰਦਰ ਸਿੰਘ ਜੀ ਅਗਲਾ ਭਾਗ ਨੀ ਆਇਆ ਭਾਈ ਮੋਹਕਮ ਸਿੰਘ ਜੀ ਦਾ ਬੇਨਤੀ ਐ ਕੋਮ ਦਾ ਦਰਦ ਸਾਮਣੇ ਆਵੇ ਜੋ ਗੱਲਾਂ ਰਿਆ ਗੲਈ ਐ
@harmeetsingh7590
@harmeetsingh7590 3 жыл бұрын
Wahrguru ji mehar kro apni koum teh bs tahuda he sahara ha,,
@narendrasingh2392
@narendrasingh2392 3 жыл бұрын
dhan guru te dhan guru da sikh
@gurmansingh728
@gurmansingh728 3 жыл бұрын
ਇੱਕ ਵਾਰ ਰੁਲ਼ਦਾ ਸਿੰਘ ਜੋ ਪਟਿਆਲੇ ਵਿੱਚ ਮਾਰਿਆਂ ਗਿਆ ਸੀ ਆਰ ਐਸ ਐਸ ਦਾ ਕਰਿੰਦਾ ਸੀ ਆਪਣੀ ਇੰਟਰਵਿਊ ਵਿੱਚ ਕਿਹਾ ਸੀ ਕਿ ਕਿ ਮੋਹਕਮ ਸਿੰਘ ਨੇ ਜੇਲ੍ਹਾਂ ਵਿੱਚ ਬੰਦ ਖਾੜਕੂ ਸਿੰਘਾਂ ਬਾਰੇ ਕਿਹਾ ਸੀ ਉਹਨਾਂ ਨੂੰ ਮਾਰ ਹੀ ਦੇਵੋ ਫਿਰ ਅਸੀਂ ਉਹਨਾਂ ਦੇ ਭੋਗ ਪਾ ਦੇਵਾਂਗੇ ਭਾਈ ਮੋਹਕਮ ਸਿੰਘ ਇਹ ਸਪੱਸ਼ਟ ਕਰਨ ਕਿ ਉਹ ਕਿਸੇ ਸਮਝੌਤੇ ਲਈ ਜਾਂ ਸਮਝੌਤੇ ਤਹਿਤ ਰੁਲ਼ਦਾ ਸਿੰਘ ਨੂੰ ਮਿਲੇ ਸਨ ਜਾਂ ਨਹੀਂ
@preetrandhawa2566
@preetrandhawa2566 3 жыл бұрын
Veer ehna gala de jawab nahi dene ehna ehna oh gala karniya jina nal koi char tukar paa deve
@parvindersingh4953
@parvindersingh4953 2 жыл бұрын
@@preetrandhawa2566 . You're Right
@bhagwantsandhu2726
@bhagwantsandhu2726 Жыл бұрын
ਆਂਧਰਾ saab ਆਪ ਘਟੇ bolo
@sattibains4818
@sattibains4818 Жыл бұрын
Khalistan khalistan jindabad jindabad jindabad jindabad 🙏
@RajvirCalifornia
@RajvirCalifornia 3 жыл бұрын
Rajiv Gaandhi diya baha de waala toh ehne ohnu pehchan liya ? Ohdi aawaz toh ni patta lagga? Sira he kari jande aa 🤣🤣
@preetrandhawa2566
@preetrandhawa2566 3 жыл бұрын
Eh usde peri pe gya huna es layi tan jinda betha hun tak
@Ranjit_._Singh
@Ranjit_._Singh 3 жыл бұрын
@@preetrandhawa2566 dur fitte mooh tere jmmn te neki deya beeja
@satnampannu8168
@satnampannu8168 3 жыл бұрын
@@preetrandhawa2566 ਤੂੰ ਨੇਕੀ ਦਾ ਗੰਦਾ ਖ਼ੂਨ ਲੱਗਦਾ , ਜੋ ਸਿੰਘਾਂ ਬਾਰੇ ਮਾੜਾ ਬੋਲਦਾ ਹੈਂ,
@gurindermaan9989
@gurindermaan9989 2 жыл бұрын
Brave soldier
@lakhbirsingh9858
@lakhbirsingh9858 2 жыл бұрын
Veer jee struggle for khalistan after the shaheed ee of santjee only way sada komeeghar
@iqbalsinghbali18
@iqbalsinghbali18 3 жыл бұрын
ਵੀਰ ਜੀ ਸਾਰੀ ਦਾਸਤਾਨ ਸੁਣ ਰਿਹਾ ਹਾਂ, ਮੈਂ ਇੱਕ ਜੁਸ਼ੈਸਨ ਦਿੱਤਾ ਸੀ ਕਿ ਹਾਈਲਾਈਟ ਨਾ ਦਿਖਾਇਆ ਕਰੋ, ਹਾਈਲਾਈਟ ਨੇ ਪਰਾਈਮ ਮਨਿਸਟਰ ਦਾ ਸਾਰਾ ਸਸਪੈਂਸ ਪਹਿਲਾਂ ਹੀ ਖੋਲ੍ਹ ਦਿੱਤਾ ਜੀ । ਬਾਅਦ ਵਿਚ ਸੁਣਿਆ ਜ਼ਰੂਰ ਨਾਮ ਪਰ ਮਜ਼ਾ ਨਹੀਂ ਆਇਆ । ਕਹਾਣੀ ਬੜੀ ਸੋਹਣੀ ਤੇ ਲੋਟ ਚੱਲ ਰਹੀ ਸੀ ਜਾਂ ਹੈ,11 ਨੰਬਰ ਐਪੀਸੋਡ ਨਹੀਂ ਲੱਭਿਆ ।
@karamjitsingh5739
@karamjitsingh5739 3 жыл бұрын
Paji aeni lami bareek na lavoo
@GagandeepSingh-bc9fw
@GagandeepSingh-bc9fw 3 жыл бұрын
What a joke I listen the news every day since I was kid I cant recognize that person who he is
@jassamander
@jassamander Жыл бұрын
Yar Kom ch gall govt nal karn vla tausi sadede ne marn layi tayar ho jande oo
@singhdip4147
@singhdip4147 3 жыл бұрын
Sardar subehg singh g bare ene kya c ke ona nu kich ke 6fit kadd ho gya kyun ke ona de gal vich rassa paya c fojiya ne...is gal di vi pushti karo..
@ikmoorakhsikh
@ikmoorakhsikh Жыл бұрын
ਉਜੜੇ ਬਾਗਾਂ ਦੇ ਗਾਲੜ ਪਟਵਾਰੀ ਇਹੋ ਕੁਝ ਕਰ ਰਿਹਾ ਮੋਹਕਮ ਸਿੰਘ ਗੋਲ ਪਗ ਬੰਨ ਕੇ ਲੰਬਾ ਚੋਲਾ ਪਾ ਕੇ ਹਵਾ ਵਿਚ ਤਲਵਾਰਾਂ ਮਾਰ ਰਿਹਾ ਹੈ। ਮੋਹਕਮ ਸਿੰਘ ਆਇਆ ਤਾਂ ਸੀ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਕੋਲ ਕਥਾ ਕਰਨੀ ਸਿਖਣ ਵਾਸਤੇ ਪਰ ਸਰਕਾਰ ਨੇ ਬਣਾ ਦਿੱਤਾ ਦਮਦਮੀ ਟਕਸਾਲ ਦਾ ਧੁੰਮੇ ਵਾਂਗੂ ਮੁਖ ਬੁਲਾਰਾ ਹੁਣ ਨਾ ਤਾਂ ਬਾਬਾ ਜਰਨੈਲ ਸਿੰਘ ਵਾਲੀ ਦਮਦਮੀ ਟਕਸਾਲ ਹੈ ਨਾ ਹੀ ਦਮਦਮੀ ਟਕਸਾਲ ਦਾ ਕੋਈ ਮੁਖੀ ਤੇ ਏਸ ਮੋਹਕਮ ਸਿੰਘ ਦਾ ਕੀ ਦਸੀਏ ਕਿ ਇਹ ਕੋਲ ਹੁਣ ਕਿਹੜਾ ਔਹਦਾ ਹੈ।
@JagroopSingh-yp9dq
@JagroopSingh-yp9dq 2 жыл бұрын
Je koi Sikh kaum da changa leader hunda us welle Rajiv Gandhi nu mil lenda tain sahyid punjab ch kahrukuwaad paida na hunda
@ranjitppsinghopportunityop1702
@ranjitppsinghopportunityop1702 3 жыл бұрын
Pakhoke sahib tusi aap kat bolya karo interview ch gal nahi toki de
@RajvirCalifornia
@RajvirCalifornia 3 жыл бұрын
Mein Pakhoke sahib di videos dekhda rehna, bahout wadia sewa kar rahe media teh, sangharsh ch ve keeti aa par ah bhai sahib diya kai galla sahi ni lagh diya, kuch gappa maar jani
@deepandvery
@deepandvery 2 жыл бұрын
Jis na sant longiwal nu marya se is nu be milan aya se ta jis na rajiv ta goli chalai se is nu be milan aya se . Hor be kai loka nu milya se punjab da solution layi
@preetrandhawa2566
@preetrandhawa2566 3 жыл бұрын
Esde aapne muho nikal rahiya gala to pata lagda k eh sarkari banda se jo bakiya nu jail vich sab nu mar pendi aa par ehsde darwane aage afasr aap khad gya k esnu kuj nahi kehna
@kavleendhillon7946
@kavleendhillon7946 3 жыл бұрын
A gahl ne
@jaswantpannu7984
@jaswantpannu7984 3 жыл бұрын
Ih. Ib. Da. Bdhan. Siga
@narendrasingh2392
@narendrasingh2392 3 жыл бұрын
sikh com de hirre
@BalwantSingh-zi4zj
@BalwantSingh-zi4zj 2 жыл бұрын
Chadikala rha panth ki
@PritamSingh-wt7jx
@PritamSingh-wt7jx Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@kuchansingh5127
@kuchansingh5127 2 жыл бұрын
ਵਾਹਿਗੁਰੂ ਜੀ
@parmjitsingh7757
@parmjitsingh7757 3 жыл бұрын
Waheguru ji
@gurwindersidhusidhu8308
@gurwindersidhusidhu8308 Жыл бұрын
ਵਾਹਿਗੁਰੂ ਜੀ
@paramjeetsingh7660
@paramjeetsingh7660 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Bend The Impossible Bar Win $1,000
00:57
Stokes Twins
Рет қаралды 45 МЛН
АЗАРТНИК 4 |СЕЗОН 3 Серия
30:50
Inter Production
Рет қаралды 574 М.
The FASTEST way to PASS SNACKS! #shorts #mingweirocks
00:36
mingweirocks
Рет қаралды 15 МЛН
ZINDA SHAHEED NISHAN SINGH || PTN24
47:52
PTN24
Рет қаралды 736 М.
Bend The Impossible Bar Win $1,000
00:57
Stokes Twins
Рет қаралды 45 МЛН