ਭਿੰਡਰਾਂਵਾਲੇ ਸੰਤ ਸੀ ਅੱਤਵਾਦੀ ਨਹੀਂ, ਦਿੱਲੀ ਦੇ ਪੱਤਰਕਾਰ ਨੇ ਕਿਉਂ ਕਿਹਾ | Pro Punjab Tv

  Рет қаралды 152,651

Pro Punjab Tv

Pro Punjab Tv

Күн бұрын

ਭਿੰਡਰਾਂਵਾਲੇ ਸੰਤ ਸੀ ਅੱਤਵਾਦੀ ਨਹੀਂ ,ਦਿੱਲੀ ਦੇ ਪੱਤਰਕਾਰ ਨੇ ਕਿਉਂ ਕਿਹਾ
ਹਰਿਮੰਦਰ ਸਾਹਿਬ 'ਤੇ ਫੌਜਾਂ ਚਾੜ੍ਹਨੀਆਂ ਸੀ ਸ਼ਰਮ ਵਾਲੀ ਗੱਲ
#SantJarnailSinghJi #Bhindranwale #SatishJacob #1984 #journalist #SriDarbarSahib #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 577
@balkarchauhan690
@balkarchauhan690 2 жыл бұрын
ਸੱਚ ਹਮੇਸ਼ਾ ਜਿੰਦਾ ਰਹਿੰਦਾ ਜਿਵੇਂ ਕੀ ਸੰਤ ਜਰਨੈਲ ਸਿੰਘ ਭਿਡਰਾਵਾਲੇ ਦੇ ਵਿਚਾਰ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਰਹਿਣ ਗਏ ਰਹਿੰਦੀ ਦੁਨੀਆਂ ਤੱਕ ❤🙏
@GurwinderSingh-ts1bk
@GurwinderSingh-ts1bk 2 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ✊✊
@sukhpalsingh3275
@sukhpalsingh3275 2 жыл бұрын
ਸੂਰਬੀਰ ਯੋਧੇ ਬਚਨ ਕੇ ਬਲੀ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
@bhairangilsingh1709
@bhairangilsingh1709 Жыл бұрын
ਸਚ ਬੋਲਣ ਲਈ ਧੰਨਵਾਦ ਕਰਦਿਆਂ ਜੀ 🙏🏻❤️❤️❤️❤️❤️
@RavinderSingh-mn3eu
@RavinderSingh-mn3eu Жыл бұрын
👍👍👍👍👍👍👍👍👍👍👍
@bhairangilsingh1709
@bhairangilsingh1709 Жыл бұрын
❤️🙏🏻❤️
@hirasinghhirasingh6029
@hirasinghhirasingh6029 2 жыл бұрын
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ ਸੱਚ ਬੋਲਣ ਵਾਸਤੇ ਧੰਨਵਾਦ ਜੀ ਚੜ੍ਹਦੀ ਕਲਾ
@harrisingh9327
@harrisingh9327 2 жыл бұрын
5000 hajar hindu waddu je police ne jeep na shadi. Je darbar shiab te hamla ho gaya ta pinda ch lali ram guli ram na shadyo. Hor Attwadiya de sing hounde ne ?
@HP_SIINGHH
@HP_SIINGHH 2 жыл бұрын
Subramanian Swamy ji ne recent interview m kaha ki jab Punjab m nihung maare gaye firozpur m toh unhone swamy ko ki agar 50 hindu ko maarde toh kaisa hoga unko parkhane k liye .. Waise unki speech puri suno unhone. Kaha. Ki Indira Gandhi jab bahar bethe sikho ko chunoti de sakti h dhamka sakti h kyu kyunki woh pm h brahmano k ghar m paida hui h par agar m sikh hu m khehdu h ki Punjab m baithe hinduo ka soch lo agar Jeep na choodi toh Matlab usne apne logo k upar fake case ,jailo m band kiya gaya uske logo ko nai nai Jeep jaapt kar li tabb usne ye kaha ki Indira ye keh sakti h toh agar ye democratic country h toh m bhi yeh keh sakta hu agar m ye khehne p aatanki hu toh Indira bhi h kyunki sant ne koi sahi m hinduo ko maarne k liye nahi kaha usne apne bhaashan m logic diya par murkh log uss cheez ko samjhte nahi ulta terrorist bolte h ... Punjab m usne kitne mandir banwaaye h ram Katha karwaayi h jail m shiv mandir banwaaya haryana m shiv mandir banwaaya h hindu aur sikho ki ladkiyon ki izzat bachai h Par firr bhi logg khehte h usne mandir tudwaaye ... Gaaye sikho ki bhi maa h kyunki humare guru granth sahib m likha h Gau humko doodh piltai h. Woh humari maa h firr bhi sant p jhutte iljam lagate h ki unhone hinduo ko marwaaya gaaye katwai aur mandir tudwaaye.. Jabki ye baate sirf hinduo ko sikho k khilaaf bhadkaane k liye h ground reality ye h Punjab m up aur Bihar k mukable Kam death Hui h 80s m aur agar Hui h toh 2lakh sikh fake encounters hue h aur gar ekk ghatna m 5-10 hindu maare gaye the ekk baar 100 k karib maare gaye karnal m tab bhi sikh death ratio jyaada thi Punjab m sarkaar k dwara baaki hindu marre par unko sikho n nahi naksli Assam k unhone maara jo siikh banke aaye ... Kyu ki nihung Singh aur sant ekk the aur nihang khud maare gaye toh woh sant k saath the aur agar sant hinduo ko hate karte toh nihung firr kyu bachate hinduo ko attack de aur khud bhi marte .. Akal takht m kitne hindu reporter jaate the unhe roti khilaai aaram kaarwaya kabhi unhe maara kya ... At the end it's fake propaganda to create hate between two Communities so stop listening fake youtubers and creators on instagram that create this false allegations on him te sirf Bina tark aur proof k baat karte h Aur ha search karna reality of 5000 by sant Punjabi m video h jo explain karti h and original speech bhi sunn Lena chaho toh
@musclehutbodybuilding2583
@musclehutbodybuilding2583 2 жыл бұрын
@@harrisingh9327 ek vi video da link de do jis ch sant jarnail singh bhindranwale ji ne 5000 hindu maran wali gal kiti hove, eve suni sunai gal te yakin nahi karida hunda, je asal baap da ta reply jaror kari te link send kari jis ch sant jarnail singh bhindranwale ji eh gal bolde hoon
@inderjeetsingh9609
@inderjeetsingh9609 2 жыл бұрын
@@harrisingh9327 piyo ek hove te jawab deve na, Jhado hai he Sara jhuth te dsega ki
@navidhaliwal2312
@navidhaliwal2312 Жыл бұрын
@@harrisingh9327 je hindu nal vair hunda ta jive kashmir file movie bani aa hove hi panjab file banni c teh panjab ch koi hindu labeya ni milna c Sant Jarnail Singh ji khalsa ji Bhindrawale Jindabad
@baldevchungha2298
@baldevchungha2298 2 жыл бұрын
ਵਾਹ ਜੀ ਵਾਹ ਮੇਰੇ ਬਾਬੇ ਦੀਆਂ ਗੱਲਾਂ ਸੁਣ ਕੇ ਮਨ ਫੁੱਲ ਵਾਂਗ ਖਿੜ ਗਿਆ ਬਾਬਾ ਜੀ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ
@gurnamsingh8058
@gurnamsingh8058 2 жыл бұрын
ਬਹੁਤ ਵੱਧੀਆ ਜਾਣਕਾਰੀ ਸ਼ਤੀਸ਼ ਜੈਕਬ ਜੀ ਨੇ ਦਿੱਤੀ, ਜਿੱਥੇ ਇੰਦਰਾ ਗਾਂਧੀ ਦੇ ਕਸੂਰ ਸਨ ਓਥੇ ਬਾਦਲਾਂ ਨੇ ਵੀ ਕੌਮ ਦੇ ਨੁਕਸਾਨ ਘੱਟ ਨਹੀਂ ਕੀਤੇ, ਓ ਵਾਹਿਗੁਰੂ ਹੀ ਜਾਣਦਾ ਹੈ।
@dalbirsingh5890
@dalbirsingh5890 2 жыл бұрын
ਇੰਦਰਾ ਨੇ ਜੋ ਕੀਤਾ ਉਸ ਦਾ ਕੋਈ ਦੁਖ ਨਹੀਂ ਕਿਉਂਕਿ ਦੁਸ਼ਮਣ ਨੇ ਤਾਂ ਕਰਨਾ ਹੁੰਦਾ ਹੈ ਸੱਭ ਤੋਂ ਵੱਧ ਦੁਖ ਬਾਦਲ ਪਰਿਵਾਰ ਤੇ ਹੈਂ ਜਿਸ ਨੇਂ ਆਪਣਾਂ ਬਣ ਕੇ ਪੰਜਾਬ ਨੂੰ ਖ਼ਤਮ ਕੀਤਾ ਨੋਜਵਾਨੀ ਮਰਵਾਈ
@manpreetmannu1428
@manpreetmannu1428 2 жыл бұрын
Jatish jakob v sarkari patarkar c..
@palwindersingh7435
@palwindersingh7435 2 жыл бұрын
@@manpreetmannu1428 chalo sarkari ho ke vi sach bol geya. Ithey te panthak akwaun waly vi jhoot boldey rahe kom naal.
@gurukekregemojguruke4857
@gurukekregemojguruke4857 Жыл бұрын
ਸੱਭ ਤੌ ਞੱਧ ਖੱਤਰਨਾਕ ਬਾਦਲ ਪਰੀਞਾਰ ਦਿਲੀ ਸਿੱਖਾ ਤੇ ਚੱੜਾੲੀ ਨਹੀ ਸੀ ਕਰ ਸੱਕਦੀ ਜੇ ਬਾਦਲ. ਦੱਲਾ ਦਿਲੀ ਨੂੰ ਸਾਰੇ ਭੇਦ ਨਾ ਦੇਦਾ ਨਾ ਕੰਨ ਭੱਰਦਾ
@manisran3755
@manisran3755 2 жыл бұрын
ਇਸ ਬੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਭਾਣੇ ਨੂੰ ਮੰਨ ਕੇ ਇੰਟਰਵਿਊ ਦਿੱਤਾ।ਜੋ ਗੱਲਾਂ ਕੀਤੀਆਂ ਬਿਲਕੁਲ ਸਹੀ ਕੀਤੀਆਂ ਨੇ। ਇਸ ਬੰਦੇ ਨੂੰ ਵੀ ਦਿਲ ਤੋਂ ਸੈਲੂਟ ਹੈ।
@punjab6044
@punjab6044 2 жыл бұрын
Guru di mehar naal good journalism is alive in Punjab
@arshdeepjaswindersingh4498
@arshdeepjaswindersingh4498 2 жыл бұрын
ਆ ਜੈਕਬ ਜੀ ਸਹੀ ਨਹੀਂ ਬੈਲ ਰਹੇ,ਸਾਰੀ ਇੰਟਰਵਿਊ ਵਿੱਚ ਦੋਹਾਂ ਪੱਖਾਂ ਨੂੰ ਬਰਾਬਰ ਰੱਖ ਰਿਹਾ ਏ।ਏਸ ਨੂੰ ਤਾਂ ਏ ਵੀ ਨਹੀਂ ਪਤਾ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਗਵਰਨਰ ਰਾਜ ਲੱਗਿਆ।ਸਿੱਧੀ ਜੀ ਗੱਲ ਏ ਕਿ ਸਿੱਖਾਂ ਨੂੰ ਖਤਮ ਕਰਨ ਦਾ ਪਲਾਨ ਸੀ ਸੋਵੀਅਤ ਸੰਘ ਨਾਲ਼ ਮਿਲਕੇ ਮਰਹੂਮ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦਾ। ਬਾਕੀ ਵਿਚਾਰ ਸਭ ਦੇ ਆਪੋ ਆਪਣੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@vaarispunjabdederabassi1403
@vaarispunjabdederabassi1403 2 жыл бұрын
ਧੰਨਵਾਦ ਪੱਤਰਕਾਰ ਸਾਹਿਬ ਸੱਚ ਬੋਲਣ ਲਈ।
@chahal7461
@chahal7461 2 жыл бұрын
Salute hai uncle g taanu waheguru g chardikala vich rakhaan 🙏🏻🙏🏻
@ranjitsinghmehrok6636
@ranjitsinghmehrok6636 2 жыл бұрын
Sant jarnail singh ji khalsa Bhindrawala 💯⚔️
@ManjinderSingh-zi2vv
@ManjinderSingh-zi2vv 2 жыл бұрын
ਅੱਜ ਪੱਤਰਕਾਰ ਕੁੱਝ ਵੀ ਬੋਲੀ ਜਾਣ ਪਰ ਉਸ ਸਮੇਂ ਸਾਰੇ ਲੀਡਰ ਅੰਦਰੋਂ ਸੰਤਾਂ ਦੇ ਉਲਟ ਭੁਗਤ ਗਏ ਖਾਸ ਕਰ ਅਕਾਲੀ ਆਪਣਾ ਮੋਰਚਾ ਫੇਲ ਹੁੰਦਾ ਦੇਖ ਸੰਤਾਂ ਦੇ ਗਲ ਪਾ ਦਿੱਤਾ ਆਪ ਅਕਾਲੀ ਲੀਡਰਸ਼ਿਪ ਧਾਰਮਿਕ ਆਗੂ ਸੈਂਟਰ ਨਾਲ ਮਿਲ ਕੇ ਗ਼ਲਤ ਸਾਬਤ ਦੇਸ਼ ਦ੍ਰੋਹੀ ਬੁਰਾ ਬਣਾ ਕੇ ਸੈਂਟਰ ਸਰਕਾਰ ਇੰਦਰਾ ਗਾਂਧੀ ਦੇ ਕੰਨ ਭਰੇ
@SherGill214
@SherGill214 2 жыл бұрын
ਸਿੱਖ ਪਰੰਪਰਾਵਾਂ ਅਨੁਸਾਰ ਚੱਲਣ ਵਾਲਿਆਂ ਨੂੰ ਅੱਤਵਾਦੀ ਐਲਾਨਿਆਂ ਜਾਂਦਾ
@jagdeepsingh4347
@jagdeepsingh4347 2 жыл бұрын
Waheguru ji ka khalsa waheguru ji ki fateh ji
@poonambrar9482
@poonambrar9482 2 жыл бұрын
Thank you sir......🙏🙏 We need more people like you to unite our country....
@gazgaz6737
@gazgaz6737 2 жыл бұрын
Sikhs country is Panjab. That book is written by state owned reporter Mark Tully. What is his credibility ?
@tapaspradhan6314
@tapaspradhan6314 2 жыл бұрын
Poonam brar go read his book amritsar the last battle of mrs Gandhi & u will be shocked... This man has no credibility......
@sehjpreetkaur5389
@sehjpreetkaur5389 Жыл бұрын
Go through the book A true story of op blue star, the original one you can buy from shop No.31 Golden Temple shopping complex , this book is penned down by kuldeep Brar ,which can catch your eye showing some of glimpses of reality, though he wrote that more than 17 thousand Soldiers were put down by merely 200 Sikh warriors, somewhat true though , while the Sikh historian, intellectuals and eyewitnesses confirmed that more than 40 thousand soldiers were killed by the Singhs then
@r.k3261
@r.k3261 Жыл бұрын
​@@sehjpreetkaur538940 thousand can't be true
@sehjpreetkaur5389
@sehjpreetkaur5389 Жыл бұрын
@@r.k3261 Confirmed more than 40 thousand
@godisone1203
@godisone1203 2 жыл бұрын
ਸੰਤ ਸਿਪਾਹੀ JARNAIL SINGH ਨੂੰ ਤੇ Govt ਨੇ ਆਪ ਅੱਤਵਾਦੀ ਦਾ thappa ਲਾਇਆ ਸੀ ਨਾ ਕਿ ਉਹ ਅੱਤਵਾਦੀ ਸੀ I
@Gurlove0751
@Gurlove0751 2 жыл бұрын
ਯਾਦਵਿੰਦਰ ਜੀ ਬਹੁਤ ਵਧੀਆ ਚੱਲ ਰਹੇ ਹੋ ਤੁਸੀਂ । ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ । ਨਿਰਪੱਖ ਹੋ ਕੇ ਦੀਪ ਸਿੱਧੂ ਅਤੇ ਮੂਸੇਵਾਲਾ ਦੀਆਂ ਪੈੜਾਂ ਉੱਤੇ ਚਲਦੇ ਰਹੋ । ਪੰਜਾਬ ਲਈ ਜਿਉਂਦੇ ਰਹੋ ਅਤੇ ਮਰੋ । ਇਤਿਹਾਸ ਯਾਦ ਕਰੇਗਾ ਤੁਹਾਨੂੰ ਵੀ ।
@rajbirsingh-dj3tl
@rajbirsingh-dj3tl 2 жыл бұрын
He boycotted deep Sidhu
@Gurlove0751
@Gurlove0751 2 жыл бұрын
@@rajbirsingh-dj3tl ਬਾਈ ਕਦੋਂ ???
@bhullar559
@bhullar559 2 жыл бұрын
Moosewala kdo ton krantikaari ho gya kuj v 22
@ਕਾਮਰੇਡ-ਨ2ਮ
@ਕਾਮਰੇਡ-ਨ2ਮ 2 жыл бұрын
ਯਾਦਵਿੰਦਰ ਬਾਈ ਜੀ ਦੀ ਪੱਤਰਕਾਰੀ ਬਹੁਤ ਵਿਲੱਖਣ ਹੈ ਬਿਲਕੁਲ ਕਰਾਂਤੀਕਾਰੀ ਸੋਚ ਪਰ ਸਿੱਧੂ ਮੂਸੇ ਵਾਲੇ ਨਾਲ ਨਾ ਜੋੜੋ ਉਹਨੇ ਅੱਜ ਤੱਕ ਕੌਮ ਲਈ ਕੀ ਕੀਤਾ
@ikodapasara8143
@ikodapasara8143 2 жыл бұрын
@@ਕਾਮਰੇਡ-ਨ2ਮ ਕਿਹੜੀ ਕੌਮ ਭਗਤ ਸਨਾਤਨੀ ?
@Thealtafmalik_
@Thealtafmalik_ 2 жыл бұрын
Waheguru ji 🙏🙏
@ganeshdhage1985
@ganeshdhage1985 2 жыл бұрын
Waheguru ji 🙏❤️
@ManjinderSingh-zi2vv
@ManjinderSingh-zi2vv 2 жыл бұрын
ਏ ਪੱਤਰਕਾਰ ਪ੍ਰਾਣੀਆਂ ਇੰਟਰਵਿਊ ਵਿਚ ਸੰਤਾ ਦੇ ਵਰੋਧ ਚੋਂ ਖਲਾਫਤਾ ਕਰਦਾ ਰਿਹਾ ਸੈਂਟਰ ਸਰਕਾਰ ਕਾਂਗਰਸ ਰਜੀਵ ਗਾਂਧੀ ਤੋਂ ਡਰਦਾ ਸੀ ਇਸ ਲਈ ਵਧਾ ਚੜ੍ਹਾ ਕੇ ਝੂਠ ਬੋਲਦਾ ਸੀ।
@manpreetmannu1428
@manpreetmannu1428 2 жыл бұрын
Exactly ..girgit aa
@gurjeetkapoor1909
@gurjeetkapoor1909 Жыл бұрын
ਜੁਲਮ ਨਾ ਸਹਿਣਾ, ਨਾ ਕਰਨਾ ਤੇ ਨਾ ਹੀਕਿਸੇ ਨੂੰ ਕਰਨ ਦੇਣਾ ਵਾਲੀ ਸਿੱਖ ਮੱਤ ਤੇ ਚਲਣ ਵਾਲੇ ਭਿੰਡਰਾਵਾਲਿਆ ਜੀ ਨੂੰ ਤਹਿ ਦਿਲੋ ਸਲਾਮ। ਸਾਡੇ ਲਈ ਕਿਸੇ ਸੰਤ ਤੋਂ ਘੱਟ ਨਹੀ ਹਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏 ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ! ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏
@vaarispunjabdederabassi1403
@vaarispunjabdederabassi1403 2 жыл бұрын
ਪੱਤਰਕਾਰ ਸਾਹਿਬ ਇੰਦਰਾ ਗਾਂਧੀ ਵੇਲੇ ਫੈਸਲੇ ਕੈਬਨਿਟ ਵਿੱਚ ਨਹੀਂ ਸੀ ਹੁੰਦੇ, ਇੰਦਰਾ ਗਾਂਧੀ ਦੇ ਕਿਚਨ, ਬੈਡਰੂਮ, ਵਿੱਚ ਹੁੰਦੇ ਸਨ ਅਤੇ ਕੈਬਨਿਟ ਨੂੰ ਲਾਗੂ ਕਰਨ ਸਮੇਂ ਜਾਂ ਬਾਅਦ ਵਿੱਚ ਦੱਸ ਦਿੱਤੇ ਜਾਂਦੇ ਸਨ ਜਿਵੇਂ ਹੁਣ ਫੈਸਲੇ ਨਾਗਪੁਰ ਵਿੱਚ ਹੁੰਦੇ ਰਨ ਅਤੇ ਮੋਦੀ-ਸ਼ਾਹ- ਯੋਗੀ ਨਾਗਪੁਰ ਦੇ ਕਰਿੰਦਿਆਂ ਵਾਂਗ ਲਾਗੂ ਕਰ ਦਿੰਦੇ ਹਨ।।
@mariabrar6290
@mariabrar6290 2 жыл бұрын
He wanted Khalistan but did not want to separate from India, what is he saying? Sant Ji never demanded Khalistan, he wanted Anandpur Resolution.
@pawanbrar8
@pawanbrar8 2 жыл бұрын
katab ch likh betha hun mukar kive sakda aa
@samra5525
@samra5525 Жыл бұрын
ਸੰਤ ਜਰਨੈਲ ਸਿੰਘ ਜੀ jindabad 🚩🚩🚩🚩🙏🙏🙏🙏
@MicromegMovies
@MicromegMovies 2 жыл бұрын
ਬੰਦੀ ਸਿੰਘ ਰਿਹਾ ਕਰਾਈਏ, ਪੰਜਾਬ ਦੇ ਪਾਣੀਆਂ, ਬਿਜਲੀ, ਬੋਲੀ, ਇਤਿਹਾਸ, ਵਿਰਸੇ ਤੇ ਸੱਭਿਆਚਾਰ ਨੂੰ ਬਚਾਈਏ, ਸਿਮਰਨਜੀਤ ਮਾਨ ਨੂੰ ਜਿਤਾਈਏ, ਸਿੱਖਾਂ ਨੂੰ ਹਿੰਦੁਸਤਾਨ ਵਿਚ ਕਦੀ ਇਨਸਾਫ਼ ਨਹੀਂ ਮਿਲਣਾ, ਹੱਲ ਤਾਂ ਇਕੋ ਹੈ-ਰਾਜ ਬਿਨਾ ਨਹਿ ਧਰਮ ਚਲੇ ਹੈਂ
@JaswinderSingh-xy6ik
@JaswinderSingh-xy6ik 2 жыл бұрын
HE IS 101 % RIGHT... THANKS FOR SUCH INFORMATIVE INTERVIEW... KEEP IT UP BE IN CHARDIKALA.... WE SHOULD SALUTE TO BOTH OF YOU FOR SHOWING SUCH A GOOD INTERVIEW
@dalbirsingh5890
@dalbirsingh5890 2 жыл бұрын
ਵੀਰ ਜੀ ਆਪ ਜੀ ਦਾ ਦਿਲੋਂ ਸਤਿਕਾਰ ਹੈ ਜੀ ਸੱਚ ਬੋਲਣ ਲਈ
@jaswantsinghsingh6163
@jaswantsinghsingh6163 Жыл бұрын
ਨਮਸਕਾਰ ਅਜਿਹੇ ਸ਼ਖ਼ਸੀਅਤ ਨੂੰ ਜੋ‌ ਸਚ‌ ‌ਔਰ‌ ਇਨਸਾਫ ਦੀ ਗਲ ਕਰਦੇ‌ ਹਨ‌ ਮੂਹ ਤੇ ਚਪੇੜਾਂ ਹਨ ੳਨਾ ਲੋਕਾ‌ ਦੇ‌ ਜੋ‌ ਸੰਤ‌ ਜੀ‌ ਨੂ‌ੰ‌ ਅਪਸਬਦ‌ ਬੋਲਦੇ ਹਨ ਧੰਨਵਾਦ ਇਸ ਸ਼ਖ਼ਸੀਅਤ ਦਾ ਜਿਨਾਂ ਦਲੇਰੀ‌ ਨਾਲ‌ ਸਚ‌ ਨੂ‌ ਦਰਸਿਇਆ‌ ਵਾਹਿਗੁਰੂ ਜੀ ਚੜਦੀਕਲਾ‌ ਬਖਸਣ‌ ਵੀਰ‌
@kuljitsinghwarraich7479
@kuljitsinghwarraich7479 2 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਇਕ ਸੱਚੇ ਜੋਧੇ ਜਰਨੈਲ ਸੂਰਮਾ ਸੀ ਦਿਲੋ ਕੌਮ ਦਾ ਦਰਦ ਸੀ ਉਨਾ ਨੂੰ ਕੌਮ ਦੀ ਅਜ਼ਾਦੀ ਲਈ ਲੜੇ ਸਿੱਖ ਵਿਰੋਧੀ ਲੋਕ ਔਰਗਜੇਬ ਵਾਲੀ ਸੋਚ ਬਦਨਾਮ ਕੀਤਾ ਸੰਤਾ ਨੂੰ
@preetsingh1799
@preetsingh1799 Жыл бұрын
ਡਿਕਟੇਟਰ ਲੌਂਗੋਵਾਲ ਨੂੰ ਇਹਨਾਂ ਜਾਣਿਆ ਹੀ ਨੀ , ਓਹ ਦਿੱਲੀ ਤੇ ਕਾਲੀਆਂ ਦੇ ਹੱਥਠੋਕੇ ਦਾ ਰੋਲ ਨਿਭਾ ਗਿਆ, ਸੰਤਾਂ ਨਾਲ਼ ਗ਼ਦਾਰੀ ਕਮਾਈ ਓਸ ਨੇ
@GurvinderSingh75
@GurvinderSingh75 2 жыл бұрын
ਕਿਸੇ ਵਿਰਲੇ ਵਿਚ ਹੀ ਸੱਚਾਈ ਨੂੰ ਕਹਿਣ ਦਾ ਦਮ ਹੁੰਦਾ ਹੈ।।
@kuka6853
@kuka6853 Жыл бұрын
ਬਹੁਤ ਵਧੀਆ ਸੱਚ ਬੋਲਿਆ ਤੇ ਸੰਤਾਂ ਦੇ ਅੰਦਰ ਨੂੰ ਸਮਝਣ ਵਾਲਾ ਸੀ 🎉🎉🎉🎉🎉
@singhsurme6708
@singhsurme6708 2 жыл бұрын
ਵਾਹਿਗੁਰੂ ਵਾਹਿਗੁਰੂ ੴ ਪਰਨਾਮ ਸਹੀਦਾ ਨੂੰੴ ਸਾਨੂੰ ਮਾਣ ਖਾਲਿਸਤਾਨੀ ਵਿਰਾ ਤੇ ਵਾਹਿਗੁਰੂ ਇਨਾਂ ਤੇ ਮੇਹਰ ਭਰਿਆ ਹੱਥ ਰੰਖੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਦਾਬਾਦ ਖਾਲਿਸਤਾਨ ਜ਼ਿੰਦਾਬਾਦ ੴ ੴ ੴ ੴ ੴ
@simarsingh2938
@simarsingh2938 2 жыл бұрын
eh videos next generations li ik tra awareness a..thanks brother..ajj to 20-30 saal baad jdo youth es videos nu sunu gaa ta oh ik vakhra impact hoye gaa..
@anmolbrar3391
@anmolbrar3391 2 жыл бұрын
ਸਿੱਖ ਕੌਮ ਨਾਲ ਸਭਨਾਂ ਤੋ ਵੱਧ ਵੈਰ ਵੀ ਇਸ ਕੌਮ ਦੇ ਹੀ ਕੁਝ ਗਦਾਰ ਲੀਡਰਾਂ ਨੇ ਕਮਾਇਆ ਸੀ
@AmarSingh-oz4qz
@AmarSingh-oz4qz 2 жыл бұрын
ਪੰਜਾਬ ਹਲ ਖਾਲਿਸਤਾਨ ਪੰਜਾਬ ਹਲ ਖਾਲਿਸਤਾਨ 🚩26 ਜਨਵਰੀ 2023 ਨੂੰ ਪੰਜਾਬ ਅਜਾਦੀ ਲਈ ਵੋਟਾਂ ਪਾਉਣ ਲਈ 🚩ਵੋਟਾਂ ਬਣਾਉ 🚩✍️🚩
@RandeepSandhu-rf3ul
@RandeepSandhu-rf3ul 11 ай бұрын
Yes
@ਕਾਮਰੇਡ-ਨ2ਮ
@ਕਾਮਰੇਡ-ਨ2ਮ 2 жыл бұрын
ਮੈਂ ਇਹਨਾਂ ਦੀ ਕਿਤਾਬ ਪੜ੍ਹੀ ਹੈ ਬਾਕੀ ਸੰਤਾਂ ਨੇ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕਰੀ ਉਹਨਾਂ ਨੇ ਕਿਹਾ ਸੀ ਜੇ ਦਿੰਦੇ ਨੇ ਤਾਂ ਅਸੀਂ ਲੈ ਲਵਾਂਗੇ
@kanwarbirsingh9500
@kanwarbirsingh9500 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
@SatishKumar-fl1ld
@SatishKumar-fl1ld 2 жыл бұрын
🙏 waheguru ji 🙏 waheguru ji 🙏
@ranjeetkaur6746
@ranjeetkaur6746 2 жыл бұрын
ਠੀਕ ਹੈ ਜੇ ਮਦਰਾਸ ਦਾ ਨਾਮ ਚਨੇਈ, ਬੰਬਈ/ਮੁੰਬਈ, ਅਹਿਮਦਾਬਾਦ ਦਾ ਨਾਮ ਸ਼ਾਇਦ ਹੁਣੇ ਹੁਣੇ ਬਦਲ ਕਿ ਪ੍ਰਯਾਗਨਾਥ ਸ਼ਾਇਦ ਹੋ ਗਿਆ ਹੈ ਤਾਂ ਪੰਜਾਬ ਨੂੰ ਖਾਲਿਸਤਾਨ ਦਾ ਨਾਮ ਕਿਉਂ ਨਹੀਂ ਸੀ ਦਿੱਤਾ ਜਾ ਸਕਦਾ।
@sukhjinderdhillon9628
@sukhjinderdhillon9628 2 жыл бұрын
Sahi gal aa ji
@punjabiveer1256
@punjabiveer1256 2 жыл бұрын
As a resident of Punjab..first priority is peace.. Stability.. Comunal harmony.. Employment..roti kise ne nahi deni.. Aap hi kamani e.. Leaders & parties only want to divide us..
@proudsikh-uj6rw
@proudsikh-uj6rw Ай бұрын
Sahi keha veere ❤
@khalsaas5306
@khalsaas5306 2 жыл бұрын
SANT+SIPAHI..BABA BHINDRANWALE..AMAR SHAHID NE
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ
@kuldeepsingh-vo7bn
@kuldeepsingh-vo7bn 2 жыл бұрын
Sahi kai riha patrkar..
@kulvir71
@kulvir71 2 жыл бұрын
Jinne mrji poche maar lwo . Hun nhi bnni gall . Hindu bhuginti de andar ajj bhi vair hai sikh nal
@gurcharansingh338
@gurcharansingh338 2 жыл бұрын
ਬਹੁਤ ਵਧੀਆ ਯਾਦਵਿੰਦਰ ਜੀ ਤੇ ਸਤੀਸ਼ ਜੈਕਬ ਜੇ ਕਿਤੇ ਤੁਹਾਡੇ ਵਾਂਗ ਉਸ ਸਮੇਂ ਐਸੀ ਪੱਤਰਕਾਰਤਾ ਕੀਤੀ ਹੁੰਦੀ ਸਾਈਡ ਮਾਹੌਲ ਕੁੱਝ ਹੋਰ ਹੁੰਦਾ
@jagdeepsingh6993
@jagdeepsingh6993 Жыл бұрын
Sant Jarnail Singh ji bhindranwale zindabaad 🙏🙏
@adsingh1960
@adsingh1960 2 жыл бұрын
a round of applause for this channel and news reporter keep your jagdi jameer alive always ⚡💯 keep bringing these type of topics related to 1984.
@Buda_dal_rakba
@Buda_dal_rakba Жыл бұрын
ਸੰਤ ਖਾਲਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@hamandeepsingh7870
@hamandeepsingh7870 2 жыл бұрын
ਇਕੱਲੇ ਸਿੱਖ ਨੀ ਸੰਤਾ ਨਾਲ ਬਹੁਤ ਸਾਰੇ ਹਿੰਦੂ ਲੋਕ ਵੀ ਨਾਲ ਸੀ
@komalkhosa9487
@komalkhosa9487 2 жыл бұрын
Waheguru ji 🙏
@sarwansingh3254
@sarwansingh3254 2 жыл бұрын
ਯਾਦਵਿੰਦਰ ਜੀ ਬਹੁਤ ਵਧੀਆ ਲੱਗਦੇ ਤੁਹਾਡੀ ਇੰਟਰਵਿਊ ਮੈਨੂੰ
@ravishkumarravishkumar2792
@ravishkumarravishkumar2792 2 жыл бұрын
Waheguru ji ka khalsa waheguru ji ki fateh
@shashidevi6947
@shashidevi6947 Жыл бұрын
First Pakistan wanted to sperate punjab from India...... then khasmir.....then state near china 🇨🇳 borders.... then east india west Bengal.... but indian unity will stay
@jagreek3antsohal880
@jagreek3antsohal880 2 жыл бұрын
Sant ji jindabbad
@Jasminkarn
@Jasminkarn 2 жыл бұрын
Sant Jarnail Singh Ji khalsa bhindrawale boht changye c te julm khilaf lad de c
@balwantsingh6251
@balwantsingh6251 2 жыл бұрын
ਹਰੀ ਸਿੰਘ ਨਲੂਆ ਜੀ ਯੋਧੇ ਸਿੱਖ ਸਨ
@baldevchungha2298
@baldevchungha2298 2 жыл бұрын
ਕਰਫਿਊ ਤੈਨੂੰ ਦਿਲ ਤੋਂ ਬਹੁਤ ਬਹੁਤ ਬਹੁਤ ਧੰਨਵਾਦ
@ssschatha
@ssschatha 2 жыл бұрын
ਬਹੁਤ ਪ੍ਰਭਾਵਸ਼ਾਲੀ ਵਾਰਤਾਲਾਪ
@TheKing-hk1wn
@TheKing-hk1wn Жыл бұрын
This is a true Hindu .. respect 🫡
@OnkarSingh-lq8ck
@OnkarSingh-lq8ck 2 жыл бұрын
Very sad to learn from this interview that this man who was covering bluestar operations has not extensively studied the Sikhs or the politics of Congress vis-a-vis the Sikhs/ Akalis/ and others !! He gives otherwise, very insightful views on the polity, on democracy,and on the country and some personalities.
@parshotams461
@parshotams461 2 жыл бұрын
ਲਾਲ ਕੱਸ਼ੇ ਵਾਲੇ ਲੋਕੋ: ਸੁਨੋ ਸੰਤ ਤਾ ਸੰਤ ਸੀ
@mantabsinghmantab1074
@mantabsinghmantab1074 2 жыл бұрын
Bhai Stees jakeb ji slueit tusi Bouit vedia JANKARI dete sant JARNAIL SINGH KHALLSA BHINDRAWALA sant h bilkul sahi kaha par kabi khaalstan nahi maga par Darbar Sahib opear foj habla karage ta khaalstan di nhe rakhe jahage 🙏 PATERKAR VEER JI SLUEIT 🙏
@SandeepSingh-zi3nc
@SandeepSingh-zi3nc Жыл бұрын
Sant bhindrawale❤⚔️
@kuka6853
@kuka6853 Жыл бұрын
ਅਗਰ ਸਵਾਮੀ ਪ੍ਰਧਾਨ ਮੰਤਰੀ ਹੁੰਦਾ ਤਾਂ ਬਹੁਤ ਵਧੀਆ ਰਾਜ ਚੱਲਣਾ ਸੀ❤❤❤❤❤
@manjindersingh1963
@manjindersingh1963 2 жыл бұрын
Kirdar bolda santa da
@pargatsingh-nf8zm
@pargatsingh-nf8zm 2 жыл бұрын
ਯਾਦਵਿੰਦਰ ਜੀ ਪੰਜਾਬ ਦੀ ਮੰਗ ਸਿਰਫ ਅਨੰਦਪੁਰ ਸਾਹਿਬ ਦਾ ਮਤਾ ਸੀ ਜੋ ਦੇਸ਼ ਦੇ ਵਿੱਚ ਰਹਿ ਕੇ ਲੈਣਾ ਚਾਹੁੰਦੇ ਸੀ ਪਰ ਇੰਦਰਾ ਨਹੀਂ ਮੰਨੀ ਅਗਰ ਸਟੇਟ ਨੂੰ ਵੱਧ ਅਧਿਕਾਰ ਦੇ ਦੇਂਦੇ ਤਾਂ ਕੁਝ ਨਹੀਂ ਹੋਣਾ ਸੀ ਅਟੈਕ ਕਰਾਉਣ ਵਿੱਚ ਵੱਡੇ ਅਕਾਲੀ ਲੀਡਰਾ ਦਾ ਵੀ ਹੱਥ ਸੀ ਕਿਉਂਕਿ ਉਂਨਾਂ ਨੂੰ ਇਹ ਪਤਾ ਹੀ ਨਹੀ ਸੀ ਕੇ ਏਡਾ ਵੱਡਾ ਨੁਕਸਾਨ ਹੋਵੇਗਾ ਉਂਨਾਂ ਨੂੰ ਇਹ ਸੀ ਕਿ ਫੌਜ ਨੇ ਘੇਰਾ ਪਾ ਕੇ ਸੰਤਾ ਨੂੰ ਫੜ ਲੈਣਾ ਹੈ ਸਭ ਅਮਨ ਅਮਾਨ ਨਾਂਲ ਹੋ ਜਾਣਾ ਇਹ ਤੇ ਬਾਦ ਵਿੱਚ ਪਤਾ ਲਗਾ ਜਦੋਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ
@tarsemmannp5499
@tarsemmannp5499 2 жыл бұрын
ਅਪਾਣੇ ਹਿੰਦੂ ਬਾਈ ਕੌ ਦਸੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ
@TheRealtyAgent
@TheRealtyAgent 2 жыл бұрын
Sikhs should not give up their right on whole India which they earned by liberating whole country with their will power. Sikhs should be the leaders for whole India and it will be totally different country.
@terapeo2027
@terapeo2027 Жыл бұрын
What? Lol did you forget the ahoms, jatts, Rajputs and marratas?
@jantawarriors4719
@jantawarriors4719 Жыл бұрын
@@terapeo2027 sikho mai in sabhi ka mishran hai jo sabar sikho mai aur dya bhawna sikho mai hai wo kisi mai nhi jaat andolan mai sadako pe gadiya rok rok aurto ka rape kiya unhone kisan andolan kitna lamba chla koi ashlilta nahi thi
@jagrajsingh1727
@jagrajsingh1727 Ай бұрын
ਧੰਨਵਾਦ ਤੇਰਾ ਭਰਾਵਾ ❤️❤️❤️ ਨਹੀਂ ਤਾਂ ਸਾਰੀ ਦੁਨੀਆ ਸਾਹਮਣੇ ਇਹ ਦੱਲੀ ਸਰਕਾਰ ਨੇਂ ਸੰਤਾਂ ਨੂੰ ਅੱਤ ਵਾਦੀ ਕਿਹਾ
@jobansingh4147
@jobansingh4147 2 жыл бұрын
It's not about renaming state to khalistan. This part was false to dilute things to a slippery slope
@jaggisidhu7370
@jaggisidhu7370 3 ай бұрын
ਰਾਜੀਵ ਗਾਂਧੀ ਹਮਲੇ ਤੋਂ 5-6 ਮਹੀਨੇ ਪਹਿਲਾਂ ਕਹਿੰਦਾ ਕਿ ਮੈਂ ਸੰਤਾ ਨੂੰ ਸੰਤ ਮੰਨ ਦਾ ਅਤੇ ਸੰਤ 1983 ਦਸੰਬਰ ਚ ਗੁਰੂ ਨਾਨਕ ਨਿਵਾਸ ਆਉਂਦੇ ਆ ਅਤੇ ਉਹ ਅਕਲ ਤਖਤ ਚਲੇ ਜਾਂਦੇ ਆ ਬਾਦ ਚ ਨਾਲੇ ਉਹ ਅਕਾਲ ਤਖਤ ਦੇ ਪਿੱਛੇ ਇਕ ਰੂਮ ਚ ਰਹਿੰਦੇ ਸੀ ਅਕਾਲੀ ਦਲ ਸੰਤਾ ਨੂੰ ਦਰਬਾਰ ਸਾਹਿਬ ਚੋ ਕਢਣਾ ਚਾਉਂਦੇ ਸੀ ਕਿਉ ਕਿ ਓਹਨਾ ਦਾ ਮਤਲਬ ਨੀ ਨਿਕਲ ਦਾ ਸੀ ਕਿਉ ਕਿ ਸੰਤਾ ਨੇ ਮੋਰਚਾ ਲਾਉਣ ਤੋਂ ਪਹਿਲਾਂ ਕਿਹਾ ਸੀ ਕਿ ਮੈਂ ਅਰਦਾਸ ਕਰ ਕ ਜੂਸ ਪੀ ਕੇ ਨੀ ਮੋਰਚਾ ਖ਼ਤਮ ਕਰਨਾ ਜਿੰਨਾ ਚਿਰ ਅਨੰਦਪੁਰ ਦਾ ਮਤਾ ਨੀ ਮੰਨਿਆ ਜਾਂਦਾ ਓਪਰੇਸਨ ਸਨ ਡਾਊਨ ਬਾਰੇ ਪੜ ਕੇ ਦੇਖਿਓ ਇਕ ਬੁੱਕ ਲਿਖੀ ਆ ਇਕ raw ਦੇ ਰਹੇ ਚੀਫ਼ ਨੇ ਲਿਖੀ ਆ cow boy of raw cow boy ਤਾਂ 1960 ਦਾ ਵਾ raw ਚ ਆਇਆ ਤੇ ਓਦੋ ਦਾ ਉਹ ਸਿਖਾ ਦੇ ਖਿਲਾਫ ਆ ਇਹ ਭਿੰਡਰਾਂਵਾਲੇ ਤੇ ਹਮਲਾ ਨਹੀਂ ਸੀ ਇਹ ਸਿੱਖਾ ਦੀ ਜੋ 47 ਚ ਉਜੜਨ ਤੋਂ ਬਾਅਦ ਜਿਹੜੀ ਸਾਰੇ ਦੇਸ਼ ਚ ਚੜਤ ਬਣੀ ਉਹ ਨੀ ਸੀ ਬਰਦਾਸਤ ਹੁੰਦੀ ਸੀ ਪ੍ਰੈਸ ਦਾ 101% ਗਲਤ ਰੋਲ ਸੀ 1984 ਚ ਸਾਰੀ ਦੁਨੀਆ ਦਾ ਇਤਹਾਸ ਪੜਕੇ ਦਦੇਖੋ ਡੈਮੋਕਰੇਸੀ ਚ ਜਿਹਨਾਂ ਦੇ ਸਿਰ ਜਿਆਦਾ ਉਹਨਾਂ ਦੀ ਮਨੀ ਜਾਂਦੀ ਆ ਹਿਟਲਰ ਨੇ ਜਹੂਦੀਆ ਦਾ ਇਹਨਾ ਕਤਲ ਕੀਤਾ ਜਰਮਨ ਚ ਉਚ ਆਹਦਿਆ ਚ ਜਹੂਦੀ ਸੀ ਜਦੋ ਯਰੂਪ ਚ ਹੋਰਾ ਦੇਸ਼ਾ ਚ ਜਹੂਦੀਆ ਨਾਲ ਧੱਕਾ ਹੁੰਦਾ ਸੀ ਜਰਮਨ ਚ ਜਹੂਦੀ ਸਾਰਿਆ ਨਾਲੋਂ ਪੜੇ ਲਿਖੇ ਤੇ ਉੱਚ ਮਹਿਕਮਿਆਂ ਚ ਜਹੂਦੀ ਬੈਠੇ ਸੀ ਜਹੂਦੀ ਕਹਿੰਦੇ ਸੀ ਲੈ ਕਿੱਥੇ ਧੱਕਾ ਹੁੰਦਾ ਪਰ ਜਦੋ ਹਿਟਲਰ ਨੇ ਜਹੂਦੀਆ ਨੂੰ ਚੈਂਬਰਾ ਚ ਪਾ ਪਾ ਮਾਰਿਆ ਓਦੋ ਓਹਨਾ ਦੀਆ ਅੱਖਾ ਖੁੱਲਗੀਆ ਕ ਆਵਦੇ ਦੇਸ਼ ਬਿਨਾ ਨੀ ਗੱਲ ਬਣਨੀ ਇਦਾ ਹੋਈ ਸਿੱਖਾ ਨਾਲ ਹੋਇਆ 84 ਚ ਬੰਬੇ ਤੱਕ ਦਾ ਡੀਜੀਪੀ ਸਿੱਖ ਸਰਦਾਰ ਸੀ ਸਾਰੇ ਉੱਚੇ ਆਹਦਿਆ ਤੇ ਸਿੱਖ ਸੀ ਪਰ ਜਦੋ ਸਰਕਾਰ ਥੋਨੂੰ ਮਾਰਨਾ ਚਾਉਂਦੀ ਆ ਉਹ ਇਹ ਨੀ ਦੇਖਦੀ ਕਿ ਇਹ ਭਿੰਡਰਾਂਵਾਲੇ ਦਾ ਸਮਰਥਕ ਹੈ ਯਾਹ ਨਹੀ ਦੇਖ ਲਓ ਦਿੱਲੀ ਚ ਰਾਜੀਵ ਗਾਂਧੀ ਨੇ ਕੀ ਕੀਤਾ 4000 ਸਿੱਖ ਮਰਤਾ ਉਹਨਾਂ ਨੂੰ ਇਹ ਨੀ ਪੁੱਛਿਆ ਕੇ ਬੇਅੰਤ ਸਤਵੰਤ ਨੇ ਇੰਦਰਾ ਸੋਧੀ ਕੀ ਤੁਸੀਂ ਉਹਨਾਂ ਦਾ ਸਮਰਥਨ ਕਰਦੇ ਉਹ ਯਾਹ ਨਹੀ ਇਹ ਨੀ ਕਿਸੇ ਨੇ ਪੁੱਛਿਆ ਸਿਰਫ ਓਹਨਾ ਨੇ ਥੋਡੀ ਆਇਡੈਂਟਟੀ ਦੇਖੀ ਕਿ ਇਹ ਸਿੱਖ ਆ ਇਹਨਾ ਨੂੰ ਟਾਇਰ ਪਾ ਕੇ ਸਾੜੋ ਐਵੇ ਤਾਂ ਰਾਜੀਵ ਗਾਂਧੀ ਨੂੰ ਵੀ ਮਾਰਿਆ ਸੀ ਓਦੋ ਨਸਲਕੁਸੀ ਨੀ ਹੋਗੀ ਕਿਉ ਕਿ ਉਹ ਹਿੰਦੂ ਸੀ ਤਾਮਿਲ ਦੇ ਅੱਜ ਉਹ ਜੇਲ ਚੋ ਬਾਹਰ ਵੀ ਆ ਗਏ ਉਹਨਾ ਨੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੋਈ ਮਾਰਿਆ ਸੀ ਤੇ ਜਿਨ੍ਹਾਂ ਨੇ ਸਟੇਟ ਦੇ ਮੁੱਖ ਮੰਤਰੀ ਬੇਅੰਤੇ ਬੁੱਚੜ ਨੂੰ ਸੋਧਿਆ ਸੀ ਕਿ ਉਹ ਬਹਾਰਆਏ ਜਿਨ੍ਹਾਂ ਨੇ ਅਵਦੀਆ ਸਜ਼ਾਵਾ ਵੀ ਪੂਰੀਆ ਕਰ ਲੀਆ ਸਮਜੋ ਗੱਲ ਨੂੰ ਥੋੜਾ ਕੀ ਇਹ ਕਕੀ ਮਸਲਾ ਵਾ ਦਰਬਾਰ ਸਾਹਿਬ ਤੇ ਜਦੋ ਅਟੈਕ ਹੋਇਆ ਗਿਆਨੀ ਜਜੈਲ ਸਿੰਘ ਰਾਸਟਰਪਤੀ ਸੀ ਰਾਸਟਰਪਤੀ ਦੇ ਸਾਈਨਾ ਤੋ ਬਿਨਾ ਆਰਮੀ ਮੂਵ ਨੀ ਕਰ ਸਕਦੀ ਜੈਲ ਸਿੰਘ ਕੀ ਅਟੈਕ ਨੂੰ ਰੋਕ ਸਕਿਆ ਕਿਓ ਕਿ ਮਜੋਰਟੀ ਪਾਰਲੀਮੈਂਟ ਚ ਹਿੰਦੂ ਸੀ ਉਹ ਸਾਰੇ ਚਾਹੇ ਬੀਜੇਪੀ ਦੇ ਲੀਡਰ ਹੋਣ ਜਿਹੜੀ ਓਦੋ ਜਨ ਸੰਘ ਸੀ ਉਹ ਵੀ ਇੰਦਰਾ ਨੂੰ ਪੂਰਾ ਸਮਰਥਨ ਦਿੰਦੇ ਸੀ ਕਿ ਅਟੈਕ ਕਰ ਮਾਸਟਰ ਤਾਰਾ ਸਿੰਘ ਨੂੰ ਜਿਨਹਾਂ ਨੇ ਕਿਹਾ ਸੀ ਕਿ ਤੁਸੀਂ ਆਵਦਾ ਦੇਸ਼ ਲਉ ਤੁਸੀਂ ਇਹਨਾ ਨੂੰ ਗੁਲਾਮ ਦੇਖਿਆ ਜਦੋ ਇਹਨਾ ਦੇ ਹੱਥ ਰਾਜ ਸੱਤਾ ਆ ਗਈ ਇਹਨਾ ਨੇ ਸਾਰੇ ਵਾਇਦੇ ਭੁੱਲ ਜਾਣੇ ਆ ਇਦਾ ਹੋਈ ਹੋਇਆ ਜਦੋ ਆਜ਼ਾਦ ਹੋਣ ਤੋਂ ਬਾਦ ਸਿੱਖਾ ਨੂੰ ਜ਼ਰਾਇਮ ਪੇਸ਼ਾ ਕੌਮ ਕਿਹਾ ਗਿਆ ਅੱਜ ਜੋ ਭੋਗ ਰਹੇ ਆ ਉਹ ਸਬ ਦੇ ਸਾਮਣੇ ਹੋਈ ਆ ਹੁਣ ਤਾਂ ਬੱਸ ਗੁਰੂ ਗੋਬਿੰਦ ਸਾਹਿਬ ਕਿਰਪਾ ਕਰਨ ਤਾਂ ਫੇਰ ਹੋਈ ਕੁਝ ਹੋ ਸਕਦਾ ਜਦੋ ਬੰਗਲਾਦੇਸ਼ ਬਣ ਸਕਦਾ ਪਾਕਿਸਤਾਨ ਦੇ ਦੋ ਟੋਟੇ ਕਰ ਕੇ ਉਹ ਵੀ ਇਕ ਸਿੱਖ ਨੇ ਹੋਈ ਆਜ਼ਾਦ ਕਰਵਾਇਆ ਜਨਰਲ ਸੁਬੇਗ ਸਿੰਘ ਜੀ ਸ਼ਹੀਦ ਯੋਧੇ ਕੀ ਖਾਲਿਸਤਾਨ ਨੀ ਬਣ ਸਕਦਾ ਸੱਚ ਤਾਂ ਇਹ ਆ ਕਿ ਕੋਈ ਦੇਸ਼ ਇਹ ਚੌਂਹੰਦਾ ਹੋਈ ਨੀ ਕਿ ਖ਼ਾਲਿਸਤਾਨ ਬਣੇ ਇੱਥੋ ਤਕ ਕਿ ਪਾਕਿਸਤਾਨ ਵੀ ਇਹ ਕਦੇ ਨਹੀ ਚਾਹੋਗਾ ਕਿਉ ਕਿ ਥੋਡਾ ਫ਼ਲਸਫਾ ਜੋ ਗੁਰਨਾਨਕ ਸਾਹਿਬ ਜੀ ਦਾ ਉਹ ਸਬ ਪਖੰਡੀ ਧਰਮਾਂ ਨੂੰ ਚੈਲੈਂਜ ਕਰਦਾ ਕੋਈ ਥੋਡਾ ਨੀ ਸਿਖੋ ਭੁਲੇਖਾ ਨਾ ਰਖਿਓ ਇਹ ਸੱਬ ਥੋਨੂੰ ਖੂੰਜੇ ਲਾ ਕੇ ਰੱਖਣਾ ਚਾਹੁੰਦੇ ਆ
@preetdhillon3666
@preetdhillon3666 2 жыл бұрын
🙏🙏🙏🙏🙏ਵਾਹਿਗੁਰੂ
@tejinderbal3346
@tejinderbal3346 2 жыл бұрын
Sant ji demands for Sikhs first darze da citizens but indra says no.samt ji not demand for khalstan any time my birth in 1963
@sunilsirsa4386
@sunilsirsa4386 2 жыл бұрын
ਜੈਕਬ, ਮਾਰਕ ਟੱਲੀ , ਕੁਲਦੀਪ ਨਈਅਰ ਚੋਟੀ ਦੇ ਪੱਤਰਕਾਰ । ਯਾਦੇ ਨੂੰ ਜੈਕਬ ਦੀਆਂ ਸਾਰੀਆਂ ਗੱਲਾਂ ਪਸੰਦ ਨੀ ਆਈਆਂ
@arunmarwaha6724
@arunmarwaha6724 2 жыл бұрын
This conversation also proves Congress has been and still is an anti sikh, anti Punjab party.
@SurinderKaur-dv5pr
@SurinderKaur-dv5pr 2 жыл бұрын
Whether it's congress or bjp,, 2-3 castes are anti-sikh.. especially 1. And they are dominant in both the parties.
@jaginderpsingh6899
@jaginderpsingh6899 Жыл бұрын
Te aapan pure desh nu BJP samjhi Jane aa. Aa v Hindu aa te ena varge hor v bohat aa jehde sikh kaum te panth da satkaar karde aa.
@sunilsirsa4386
@sunilsirsa4386 2 жыл бұрын
ਕੈਪਸ਼ਨ ਬਹੁਤ ਵਧੀਆ ਬਣਾਇਆ ਯਾਦੇ ਵੀਰ। ਟੀਆਰਪੀ (ਲਾਈਕ/ਵਿਊਜ਼) ਚੰਗੇ ਮਿਲ ਜਾਣੇ ਐ
@anmolbrar3391
@anmolbrar3391 2 жыл бұрын
ਇੰਦਰਾ ਗਧੀ ਨੇ ਜ਼ਿੰਦਗੀ ਭਰ ਵਿੱਚ ਇੱਕ ਸਿੱਖ ਕੌਮ ਨਾਲ ਬਹੁਤ ਵੈਰ ਕਮਾਇਆ ਹੈ।
@sunilsirsa4386
@sunilsirsa4386 Жыл бұрын
ਰੂਲਿੰਗ ਪਾਰਟੀ ਅਕਾਲੀ ਦਲ ਤੇ ਫਿਰ ਭਿੰਡਰਾਂਵਾਲਿਆਂ ਨੂੰ ਤਾਂ ਵਰਤਿਆ ਗਿਆ। ਸਿਆਸਤ ਦਾਨ ਤਾਂ ਵੱਡੇ ਵੱਡਿਆਂ ਨੂੰ ਪਾਣੀ ਪਿਆ ਦਿੰਦੇ ਭਿੰਡਰਾਂਵਾਲੇ ਤਾ ਅਨਪੜ੍ਹ ਸੀ, ਫੂਕ ਛਕਾ ਕੇ ਮਰਵਾ ਦਿੱਤਾ ।
@mukhtarsingh2251
@mukhtarsingh2251 Жыл бұрын
Shabash bahut badhiya dhanyvad WaheGuru Ji ka Khalsa WaheGuru Ji ki Fateh
@mehndipalwan7549
@mehndipalwan7549 Жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਜ਼ਿੰਦਾਬਾਦ
@sunilsirsa4386
@sunilsirsa4386 Жыл бұрын
ਜੈਕਬ ਨੂੰ ਪੁੱਛੋ ਬੀ ਤੈਨੂੰ ਵੀ ਤਲਾਸ਼ੀ ਲੈ ਕੇ ਅੰਦਰ ਜਾਣ ਦਿੰਦੇ ਸੀ
@ajmerdhillon3013
@ajmerdhillon3013 2 жыл бұрын
Good information Thanks
@sunilsirsa4386
@sunilsirsa4386 Жыл бұрын
ਜੈਕਬ ਤਾਂ ਕਲੀਅਰ ਕਰ ਗਿਆ ਬੀ ਭਿੰਡਰਾਂਵਾਲੇ ਨੇ ਖਾਲਿਸਤਾਨ ਦੀ ਮੰਗ ਕੀਤੀ ਸੀ।
@ManjinderSingh-ot4vo
@ManjinderSingh-ot4vo 2 жыл бұрын
Meting akalia nal hoi .sant g nu dasea ni.akalia de leadr gadar c
@multanimsingh4039
@multanimsingh4039 Жыл бұрын
ਸੰਤਾ ਨੂੰ ਕਿਸੇ ਕਾਂਗਰਸ ਨੇ ਨਹੀਂ ਪੈਦਾ ਕੀਤਾ ਉਹਨਾਂ ਪੈਦਾਇਸ਼ ਗੁਰੂ ਦੀ ਕਿਰਪਾ ਨਾਲ ਹੋਈ ਸੀ ਕਿਸੇ ਪੱਤਰਕਾਰ ਦੀ ਰਿਪੋਰਟ ਠੀਕ ਨਹੀਂ ਹੈ
@swaminirmalchetan740
@swaminirmalchetan740 Жыл бұрын
ਬਿਲਕੁਲ ਸਹੀ ਵੀਚਾਰ ਸਾਂਝੇ ਕੀਤੇ ਹਨ ਇਨ੍ਹਾਂ ਨੇ ਧੰਨਵਾਦ ਜੀ
@harjindeersingh306
@harjindeersingh306 Жыл бұрын
ਸੱਚ ਕਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਮੇਹਰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ
@RajvirCalifornia
@RajvirCalifornia 2 жыл бұрын
Indra Ghandi thought she own Indian,government have so many resources,I think they could handled that situation in better way, all because of political gain she did,
@jaggisidhu7370
@jaggisidhu7370 3 ай бұрын
ਮਾਰਕ ਟਲੀ ਕਿਤੇ ਨਾ ਕਿਤੇ ਇੰਦਰਾ ਦੇ ਟੱਚ ਚ ਜਾ ਕਹਿ ਲੀਏ ਸਰਕਾਰ ਨੇ ਵਰਤਿਆ ਉਹਨੂੰ ਸੰਤਾ ਤੇ ਇਮੇਜ ਨੂੰ ਢਾਹ ਲਾਉਣ ਵਾਸਤੇ
@amrikhothi8593
@amrikhothi8593 Жыл бұрын
ਆਹ ਨਵੇ ਝੁਰਲੁ ਨਾਲ ਗਲ ਬਾਤ ਕਰਕੇ ਪਤਾ ਨਹੀ ਕੀ ਆਹ ਰਿਪੋਰਟਰ ਨੂੰ ਲਭਾ ( ਦੁਆਨੀ ਚੁਆਨੀ ) ਸੰਤਾਂ ਨੇ ਕਦੀ ਖਾਲਿਸਤਾਨ ਨਹੀ ਕਿਹਾ ਆਹ ਵਿਚਾਰੇ ਅਧੀਆ ਗਲਾ ਤਾ ਚੇਤੇ ਨਹੀ ਸੋ ਰਿਪੋਰਟਰਾ ਨੂੰ ਬੇਨਤੀ ਆ ਗਲਬਾਤ ਕਰਕੇ ਆਪਣਾ ਦਿਮਾਗ ਵੀ ਵਰਤ ਲਿਆ ਕਰੋ ਕਿ ਕੀ ਇਹ ਸੱਚ ਦੇ ਨੇੜੇ ਆ ਜਾ ਅਪਲ ਟਪਲੀਆ , ਪੰਜਾਬ ਨੂੰ ਮੁੜ 80 ਵਲ ਨੂਂ ਨਾ ਧਕਣ ਦੇ ਹਿਸੇਦਾਰ ਬਣੋ
@rakeshtarar3244
@rakeshtarar3244 2 жыл бұрын
मुझे लगता है ये पत्रकार भाई खुद कंफ्यूज है
@Sikh_history1469
@Sikh_history1469 Жыл бұрын
Kanfyuj ta tu ah patarkar nhi Tekja halle hi suri da pta ki ohya
@malkitsingh5925
@malkitsingh5925 2 жыл бұрын
Malkitsingh 💯❤🙏🙏🌷👍
@ghhhnk
@ghhhnk Жыл бұрын
waheguru ji mehar kro ji
@Rubysarao
@Rubysarao Жыл бұрын
ਝੂਠ ਬੋਲਦਾ... ਸੰਤ ਜੀ ਨੇ ਕਦੇ ਖ਼ਾਲਿਸਤਾਨ ਦੀ ਮੰਗ ਕੀਤੀ ਹੀ ਨਹੀ ਨਾ ਪਰੈਸ ਨਾਲ ਨਾ ਕਦੇ ਆਮ ਬੰਦੇ ਨਾਲ.. ਹਾਂ ਏ ਕਿਹਾ ਸੀ ਵੀ ਜੇ ਹਰਮਿੰਦਰ ਸਾਹਿਬ ਤੇ ਫ਼ੌਜ ਨੇ ਹਮਲਾ ਕੀਤਾ ਤਾਂ ਖ਼ਾਲਿਸਤਾਨ ਦੀ ਨੀਹ ਰੱਖੀ ਜਾਉ.. .. ਪੰਜਾਬੀ ਚੈਨਲ ਤੇ ਪੰਜਾਬੀਆਂ ਖ਼ਿਲਾਫ਼ ਬੋਲਣਾ ਔਖਾ ਲੱਗਦਾ... ਸੰਤ ਜੀ ਨੂੰ ਦੱਬੀ ਜਬਾਨ ਚ ਬੋਲ ਹੀ ਗਿਆ ਵੀ ਖ਼ਾਲਿਸਤਾਨ ਦੀ ਮੰਗ ਮੇਰੇ ਕੋਲ ਕੀਤੀ. ਨਾਲੇ ਉਮਰ ਹੋਗੀ ਪੰਜਾਬੀ ਚੈਨਲ ਤੇ ਪੰਜਾਬੀਆਂ ਖ਼ਿਲਾਫ਼ ਸ਼ਰੇਆਮ ਬੋਲ ਕੇ ਛਿੱਤਰ ਨੀ ਖਾਣੇ...
@punjabidrivermehkma9375
@punjabidrivermehkma9375 2 жыл бұрын
Waheguru jii mehar kare sikha teh
@premjitbrar6454
@premjitbrar6454 3 ай бұрын
ਐਂਕਰ ਸਾਹਿਬ ਇਸ ਪਤਰਕਾਰ ਨਾਲ ਹਿੰਦੀ ਘਟ ਬੋਲਣੀ ਦੀ ਕਿਰਪਾ ਕਰੋ ਜੀ।
Please Help This Poor Boy 🙏
00:40
Alan Chikin Chow
Рет қаралды 22 МЛН
Как подписать? 😂 #shorts
00:10
Денис Кукояка
Рет қаралды 8 МЛН
Please Help This Poor Boy 🙏
00:40
Alan Chikin Chow
Рет қаралды 22 МЛН