Hloo madem ji lale pair bindi vale sare ਅੱਖਰਾਂ ਦੀ ਲਿਸਟ ਪਾ ਦੋ ਜੀ
@homecinema13092 ай бұрын
SAT SHRI AKAL MADAM JI MAIN PANJABI DI VOCABULARY SIKHINI SI KOI BOOK DAS SAKDE HO
@ਵਿਚਾਰਾਂਦੀਸਾਂਝ-VicharadiSaanjh Жыл бұрын
ਬਹੁਤ ਵਧੀਆ ਵਿਚਾਰ
@mastarniji Жыл бұрын
ਧੰਨਵਾਦ 🙏🏼🙏🏼🙏🏼🙏🏼
@dineshbrar8144 Жыл бұрын
Thank you so much ji mam is jankari lii ,mam please tuci binde tipe adhak bare v Sanu puri jankari dioo...🙏🙏
@mastarniji Жыл бұрын
thanks for your comment.tusi eh video vekh sakde hon kzbin.info/www/bejne/opLMmJWcrLB-frc
@johnlawrence44255 ай бұрын
Punjabi Bolan daa akhar- Mastranji
@Poolguy932 жыл бұрын
ਸਤਿ ਸ੍ਰੀ ਅਕਾਲ, ਜੀ। Madam, your videos are very enlightening. Thank you very much for your efforts. I have a question, madam: How to write "Fateh" in Gurmukhi correctly? I have seen different versions such as ਫ਼ਤਹਿ, ਫ਼ਤੇਹ, ਫ਼ਤੇਹਿ
@mastarniji2 жыл бұрын
So nice of you to write this. I am obliged 🙏🏼🙏🏼 ਜਿੰਨੀ ਕੁ ਮੇਰੀ ਸਮਝ ਹੈ ਇਹ ਫਤਿਹ ਹੈ, ਫ ਪੈਰ ਬਿੰਦੀ ਪਿਛਲੀ ਸਦੀ ਵਿੱਚ ਪੰਜਾਬੀ ਪੈਂਤੀ ਵਿੱਚ ਆਇਆ ਹੈ, ਸੋ ਜੇ ਅਸੀਂ ਫ਼ਾਰਸੀ ਦੇ ਹਿਸਾਬ ਨਾਲ ਸਹੀ ਲਿਖਣਾ ਹੈ ਤਾਂ ਫ਼ਤਹਿ ਹੋਵੇਗਾ I
@Poolguy932 жыл бұрын
@@mastarniji It's my pleasure, Madam. You are most welcome. ਬੋਹਤ-ਬੋਹਤ ਧੰਨਵਾਦ, ਜੀ। ਤੁਸੀਂ ਬੋਹਤ ਚੰਗਾ ਕੱਮ ਕਰ ਰਹੇ ਹੋ ਜੀ। ਵਾਹਿਗੁਰੂ ਮਿਹਰ ਕਰੇ।