ਸ, ਛ, ਸ਼ ਵਿੱਚ ਅੰਤਰ ਤੇ ਇਹਨਾਂ ਦੀ ਸਹੀ ਵਰਤੋਂ ਸਿੱਖੀਏ Difference in sassa, chhachha & shasha

  Рет қаралды 5,726

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Пікірлер: 34
@jaswinderjaswinder9101
@jaswinderjaswinder9101 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ🙏❤
@Japneet._.KaurJap
@Japneet._.KaurJap 26 күн бұрын
ਸੇ ਵੱਜਗੇ 😂 ਧੰਨਵਾਦ ਭੈਣ ਜੀ, ਐਨੇ ਸਾਲ ਪੰਜਾਬ ਤੋਂ ਬਾਹਰ ਰਹਿਣ ਕਰਕੇ ਛ ਤੇ ਸ਼ ਦੇ ਉਚਾਰਨ ਦਾ ਫ਼ਰਕ ਯਾਦ ਹੀ ਨਹੀਂ ਸੀ ਆ ਰਿਹਾ।
@brindersahota6141
@brindersahota6141 3 жыл бұрын
ਬਹੁਤ ਦੇਰ ਤੋਂ ਇਸ ਬਾਰੇ ਸਿੱਖਣ ਬਾਰੇ ਹੱਥ ਪੈਰ ਮਾਰ ਰਿਹਾ ਸੀ। ਅੱਜ ਇਹ ਉਡੀਕ ਪੂਰੀ ਹੋ ਗਈ। ਨਹੀਂ ਤਾਂ ਸਾਰੀ ਉਮਰ ਸ ਪੈਰ ਬਿੰਦੀ ਸ਼ ਬੋਲੇ ਬੋਲਦਾ ਰਿਹਾ ਪਰ ਸ਼ ਅਤੇ ਛ ਦੀ ਅਵਾਜ਼ ਦੇ ਫ਼ਰਕ ਦਾ ਪਤਾ ਅੱਜ ਲੱਗਾ। ਬਹੁਤ ਬਹੁਤ ਧੰਨਵਾਦ ਜੀ।
@mastarniji
@mastarniji 3 жыл бұрын
ਬਹੁਤ ਬਹੁਤ ਬਹੁਤ ਧੰਨਵਾਦ 🙏🏼🙏🏼
@User-m2y4t
@User-m2y4t Жыл бұрын
ਇਹ ਫ਼ਰਕ ਪਤਾ ਕਰਨ ਲਈ ਬਹੁਤ ਛਾਣਬੀਨ ਕੀਤੀ ਸੀ ਪਰ ਗੱਲ ਨਹੀਂ ਬਣੀ ਸੀ। ਫੇਸਬੁੱਕ ਤੇ ਇੱਕ ਪੰਜਾਬੀ ਮਾਸਟਰ ਹੈ, ਉਸਨੂੰ ਵੀ ਪੁੱਛਿਆ ਸੀ ਪਰ ਉਹਨੇ ਕੋਈ reply ਨਾ ਕੀਤਾ। ਅੱਜ ਇੱਕ ਵਾਰ ਫਿਰ google ਤੇ search ਕੀਤੀ ਤੇ ਤੁਹਾਡੀ ਵੀਡੀਓ ਸਾਹਮਣੇ ਆ ਗਈ । ਬਹੁਤ - 2 ਧੰਨਵਾਦ ਜੀ।
@sumitkaur6723
@sumitkaur6723 Жыл бұрын
ਬਹੁਤ ਧੰਨਵਾਦ ਜੀ 🙏🏼
@mastarniji
@mastarniji Жыл бұрын
😍😍😍😍
@kjsgill5734
@kjsgill5734 Жыл бұрын
👍🏻❗
@TheGurpyar
@TheGurpyar 2 жыл бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਸੋਹਣੇ ਤਰੀਕੇ ਦੀ ਪੇਸ਼ਕਾਰੀ ਅਤੇ ਸੋਹਣੇ ਸੁਭਾਅ ਲਈ।
@mastarniji
@mastarniji 2 жыл бұрын
ਬਹੁਤ ਬਹੁਤ ਧੰਨਵਾਦ 🙏🏼🙏🏼
@jdsinghofficial8325
@jdsinghofficial8325 2 жыл бұрын
ਧੰਨਵਾਦ ਜੀ
@mastarniji
@mastarniji 2 жыл бұрын
🙏🏼🙏🏼🙏🏼
@jagbirsingh2416
@jagbirsingh2416 3 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ।
@mastarniji
@mastarniji 3 жыл бұрын
ਬਹੁਤ ਬਹੁਤ ਧੰਨਵਾਦ 🙏🏼
@Jagroopsingh2022
@Jagroopsingh2022 2 жыл бұрын
Good ji
@mastarniji
@mastarniji 2 жыл бұрын
🙏🏼🙏🏼🙏🏼🙏🏼
@singlejodi1664
@singlejodi1664 2 жыл бұрын
Nice video
@mastarniji
@mastarniji 2 жыл бұрын
Thanks 🙏🏼
@gurbirsingh4812
@gurbirsingh4812 2 жыл бұрын
🙏🙏
@gurdeep_singh_1322
@gurdeep_singh_1322 2 жыл бұрын
ਸ਼ਰਮਾਇਆ ਤੇ ਸੰਗਿਆ ਕੀ ਸ਼ਰਮਾਇਆ ਸ਼ਬਦ ਵੀ ਪੰਜਾਬੀ ਦਾ ਹੀ ਸ਼ਬਦ ਹੈ ?
@mastarniji
@mastarniji 2 жыл бұрын
ਉਰਦੂ ਦੇ ਸ਼ਬਦ ਸ਼ਰਮ ਤੋਂ ਸ਼ਰਮਾਇਆ ਬਣਦਾ ਹੈ
@santbhindranwalejidefanche8767
@santbhindranwalejidefanche8767 Жыл бұрын
ਸੰਘਿਆ pure/theth punjabi ae
@PunjabiSahityaUnderrated
@PunjabiSahityaUnderrated Жыл бұрын
ਇੱਕ ਛੱਕ ਪ੍ਰਸ਼ਾਦਾ ਛੱਕਣ ਲਈ ਵੀ ਵਰਤਿਆ ਜਾਂਦਾ??
@Japneet._.KaurJap
@Japneet._.KaurJap 26 күн бұрын
ੱ ਹੈ ਨਹੀਂ ਜੀ ਛਕ ਤੇ ਛਕਣ ਵਿੱਚ
@کڑجالیا-وِرک-جٌٹ
@کڑجالیا-وِرک-جٌٹ 3 жыл бұрын
ਸਤਿ ਸ਼੍ਰੀ ਅਕਾਲ! ਭੈਣ ਜੀ ਕਿ ਹਾਲ ਏ ਤੁਹਾਡਾ ?
@mastarniji
@mastarniji 3 жыл бұрын
ਸਤਿ ਸ਼੍ਰੀ ਅਕਾਲ ਜੀ 🙏🏼🙏🏼 ਸਭ ਚੜ੍ਹਦੀਕਲਾ 'ਚ , ਤੁਸੀਂ ਸੁਣਾਓ ਵੀਰਜੀ I
@santbhindranwalejidefanche8767
@santbhindranwalejidefanche8767 Жыл бұрын
ਸ਼ੜਕ ਬੀ ਸਹੀ ਐ, ਸੜਕ ਬੀ ਸਹੀ ਐ ਤੇ ਛੜਕ ਬੀ ਸਹੀ ਐ।
@mastarniji
@mastarniji Жыл бұрын
ਬਿਲਕੁਲ ਜੀ ਬਿਲਕੁਲ ਸਭ ਸਹੀ ਹੈ , ਇਹ ਤਾਂ ਬੰਦੇ ਦੇ ਮੰਨਣ 'ਤੇ ਹੁੰਦਾ 😊
@jaswindersingh8605
@jaswindersingh8605 3 жыл бұрын
ਪ੍ਰਾਇਮਰੀ ਸਕੂਲਾਂ'ਚ ਪੜ੍ਹਾਇਆ ਜਾਂਦਾ ਹੈ ਕਿ ਸ ਪੈਰ ਬਿੰਦੀ ਸ ਬੋਲੇ , ਨਾ ਕਿ ਸ ਪੈਰ ਬਿੰਦੀ ਸ਼ ਬੋਲੇ ਇਸੇ ਤਰ੍ਹਾਂ ਬਾਕੀ ਵੀ .............
@mastarniji
@mastarniji 3 жыл бұрын
ਮਾੜਾ ਹਾਲ ਹੀ ਆ ਪ੍ਰਾਇਮਰੀ ਸਕੂਲਾਂ ਦਾ 🙏🏼
@gurmatvedicpranali7016
@gurmatvedicpranali7016 2 жыл бұрын
ਮੂਲ ਭਾਸਾ ਵਿਚ ਸ ਹੈ। ਸ਼ ਫਾਰਸੀ ਵਿੱਚੋ ਆਇਆ। ਹਿੰਦੀ ਵਿਚ श श्र ष टकसाली पंजाबी नहीं जी।
@JarnailSingh-b9y9k
@JarnailSingh-b9y9k Жыл бұрын
😂
@nirmalsingh5719
@nirmalsingh5719 3 жыл бұрын
Wrong not sasa s
@mastarniji
@mastarniji 3 жыл бұрын
hor explain kar sakde hon ?
It works #beatbox #tiktok
00:34
BeatboxJCOP
Рет қаралды 41 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН