ਲਏ ਜਾਣਗੇ ਅਸਤੀਫ਼ੇ? ਬਾਹਰ ਆਏ ਸੁਝਾਅ ਬੁੱਧੀਜੀਵੀਆਂ ਦੇ ! ਕੌਣ ਕਿੰਨਾ ਕਿੱਧਰ ਭੁਗਤਿਆ…Punjab Television

  Рет қаралды 13,663

Punjab Television

Punjab Television

Күн бұрын

Пікірлер: 256
@HarpalSingh-gu5yc
@HarpalSingh-gu5yc 2 сағат бұрын
ਗੱਲਾਂ ਦੇ ਹੀ ਸ਼ੇਰ ਹੋ ਜਗਤਾਰ ਸਿੰਘ ਜੀ ਜਦੋਂ ਕੌਮ ਦੇ ਜਥੇਦਾਰਾਂ ਨੂੰ ਤੁਹਾਡੀ ਸੁਲਾਹ ਦੀ ਜਰੂਰਤ ਪਈ ਤਾਂ ਤੁਸੀਂ ਸੱਦਾ ਆਉਣ ਦੇ ਬਾਵਜੂਦ ਵੀ ਨਹੀਂ ਪਹੁੰਚੇ l ਜੇਕਰ ਜਥੇਦਾਰਾਂ ਨੂੰ ਅਕਾਲੀ ਫੂਲਾ ਸਿੰਘ ਬਨਣ ਦੀਆਂ ਸਲਾਹਾਂ ਦੇਣ ਵਾਲੇ ਉਘੇ ਪਤਰਕਾਰ ਅਤੇ ਇਤਿਹਾਸਕਾਰ ਸੱਜਣ ਵੀ ਅੱਜ ਬਾਦਲ ਦੇ ਗੁਰਗਿਆਂ ਤੋਂ ਡਰਕੇ ਘਰੀਂ ਬੈਠ ਜਾਣਗੇ ਤਾਂ ਉਸ ਕੌਮ ਦਾ ਭਵਿੱਖ ਬਾਰੇ ਕੀ ਕਹੋਗੇ ਜੀ ?
@Kiranpal-Singh
@Kiranpal-Singh 39 минут бұрын
ਬਿਲਕੁਲ ਜਾਣਾ ਚਾਹੀਦਾ ਸੀ
@hardip-z5x
@hardip-z5x 37 минут бұрын
Absolutely right
@GURDIPSINGHKHEHRA
@GURDIPSINGHKHEHRA 25 минут бұрын
ਬਿਲਕੁਲ ਸਹੀ ਕਿਹਾ ਲੋਕ ਡਰਦੇ ਨਹੀ ਗਏ
@harjindersidhu5799
@harjindersidhu5799 13 минут бұрын
Badala toh darde hai eh sare veero ki vigadlange badal
@ajaibsingh-td1cu
@ajaibsingh-td1cu Сағат бұрын
ਸਰਦਾਰ ਜਗਤਾਰ ਸਿੰਘ ਜੀ ਤੁਹਾਡੀ ਉਹ ਗਲ ਹੈ ਗਲੀਂ ਬਾਤੀਂ ਮੈਂ ਭਲੀ ਕਰਤੂਤੀ ਮੇਰੀ ਜਠਾਣੀ ਬਸ ਤੁਸੀਂ ਹਰਜਿੰਦਰ ਸਿੰਘ ਰੰਧਾਵਾ ਸਾਬ੍ਹ ਦੇ ਨਾਲ਼ ਹੀ ਗਲਾਂ ਜੋਗੇ ਜੇ ਚੈਨਲ ਤੇ ਬੈਠ ਕੇ ਸਾਹਮਣੇ ਆ ਕੇ ਗਲ਼ ਕਰਨ ਦੀ ਜੁਰਅਤ ਨਹੀਂ ਕਰ ਸਕਦੇ ਡਰਦੇ ਹੀ ਨਹੀਂ ਗਏ
@JagtarWander
@JagtarWander Сағат бұрын
ਬਹੁਤ ਵਧੀਆ ਰੰਧਾਵਾਂ ਸਾਬ ਆਪ ਨੂੰ ਸਲੂਟ ਹੈ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਜਗਤਾਰ ਸਿੰਘ ਨੂੰ ਜਾਣਾ ਚਾਹੀਦਾ ਤੇ ਸੱਚੇ ਮਨ ਨਾਲ ਜੱਥੇਦਾਰਾਂ ਕੋਲ ਆਪਣੀ ਗੱਲ ਕਰਨੀ ਚਾਹੀਦੀ ਹੈ
@Parmjitsingh-t3w4k
@Parmjitsingh-t3w4k 2 сағат бұрын
ਜਗਤਾਰ ਸਿੰਘ ਜੀ ਇਹ ਵਿਚਾਰ ਜਥੇਦਾਰ ਸਾਹਿਬ ਸਭਾ ਦੇਣੇ ਸਨ। ਕੋਈ ਫਾਇਦਾ ਨਹੀਂ।
@gagandeepsingh5461
@gagandeepsingh5461 Сағат бұрын
ਇਸ ਤੋਂ ਵੀ ਵਧੀਆ ਵਿਚਾਰ ਤਖ਼ਤ ਸਾਹਿਬ ਤੇ ਜਾ ਕੇ ਕੋਮ ਦੇ ਭਲੇ ਲਈ ਤੁਸੀਂ ਰੱਖ ਸਕਦੇ ਸੀ ਤੇ ਕੋਮ ਨੂੰ ਤੁਹਾਡੇ ਤੋਂ ਆਸ ਵੀ ਬਹੁਤ ਵੱਡੀ ਸੀ ਤੇ ਇਸ ਦੇ ਲਈ ਤਹਾਨੂੰ ਛੇਵੇਂ ਪਾਤਸ਼ਾਹ ਦੇ ਤਖ਼ਤ ਵਲੋਂ ਮੋਕਾ ਵੀ ਦੇ ਦਿੱਤਾ ਗਿਆ ਸੀ ਪਰ ਅਫਸੋਸ ਕੀ ਕਰ ਸਕਦੇ ਹਾਂ ਮਨ ਬਹੁਤ ਦੁੱਖੀ ਹੋਇਆ ਇਹ ਜਾਣ ਕੇ ਸਰਦਾਰ ਹਮੀਰ ਸਿੰਘ ਜੀ ਤੇ ਜਗਤਾਰ ਸਿੰਘ ਜੀ ਦਾ ਤਖਤ ਸਾਹਿਬ ਤੇ ਆਪਣੇ ਵਿਚਾਰ ਨਾ ਰੱਖਣ ਜਾਣਾ
@gurtejsingh363
@gurtejsingh363 2 сағат бұрын
ਜਗਤਾਰ ਸਿੰਘ ਜੀ ਤੁਹਾਡੇ ਤੇ ਸਾਨੂੰ ਜ਼ਕੀਨ ਸੀ ਪਰ ਤੂਹਾਨੂੰ ਜਾਣਾ ਚਾਹੀਦਾ 😢 ਪਰ ਸਮਜ਼ ਨੀ ਆਈ ਕਿਓਂ ਨਹੀਂ ਗਏ
@singhjassi1815
@singhjassi1815 Сағат бұрын
Isne aap fass jana c bcoz eh debate nai kr sakda eh thora nu defend krda oo v 25 saal pardan reha eh bss apni gal kr sakda isnu question. Kr lo fass Janda hamir singh ne kahi wari fasya isnu
@AvtarSingh-vx5pg
@AvtarSingh-vx5pg Сағат бұрын
ਸਰਦਾਰ ਸੁਖਦਿਆਲ ਸਿੰਘ ਦੀਆਂ ਬੇਬਾਕ ਅਤੇ ਨਿੱਡਰ ਸਲਾਹਾਂ, ਟਿੱਪਣੀਆਂ ਬਹੁਤ ਕੀਮਤੀ ਅਤੇ ਦਿਲਟੁੰਬਵੀਆਂ ਹਨ। ਬਿਲਕੁਲ ਠੀਕ ਹਨ
@JatinderKaur-h3h
@JatinderKaur-h3h Сағат бұрын
ਜਥੇਦਾਰ ਜੀ ਬੇਨਤੀ ਹੈ ਬਖਸ਼ੋ ਨਾ ਇਹ ਸ਼ਹੀਦ ਬਲਵਿੰਦਰ ਸਿੰਘ ਜਟਾਣਾ ਦੇ ਦੋਖੀ ਸ਼ਹੀਦ ਖਾਲੜਾ ਦੇ ਦੋਖੀ ਦੁਸ਼ਮਣ ਜੋ ਕੀਤਾ ਉਹ ਤਾਂ ਅਸੀਂ ਭੁੱਲ ਜਾਵਾਂਗੇ ਪਰ ਜੋ ਇਹਨਾਂ ਆਪਣਿਆਂ ਨੇ ਕੀਤਾ ਬਾਦਲਾਂ ਨੇ ਕੀਤਾ ਉਹ ਨਹੀਂ ਭੁੱਲ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@hardipmangat3329
@hardipmangat3329 Сағат бұрын
ਬਿਲਕੁੱਲ ਠੀਕ ਕਿਹਾ ਜੀ ਤੁਸੀਂ ਮੈਂ ਤੁਹਾਡੇ ਵਿਚਾਰਾਂ। ਤਲ ਪੂਰੀ ਤਰਾਂ ਸਹਿਮਤ ਹਾਂ ਜੀ
@harbansbadesha
@harbansbadesha Сағат бұрын
ਜੇਕਰ ਤੁਸੀ ਅੱਜ ਇਸ ਪ੍ਰੋਗਰਾਮ ਵਿੱਚ ਹਾਜਰ ਹੋ ਸਕਦੇ ਹੋ,ਤਾਂ ਅਕਾਲ ਤਖ਼ਤ ਤੇ ਰਾਇ ਦੇਣ ਕਿਉ ਨਹੀ ਜਾ। ਸਕੇ ਐਥੇ ਆਪਣਾ ਬਕਵਾਸ ਕਰੀ ਜਾਨਾ ਓਥੇ ਪਹੁੰਚ ਆਪਣੀ ਰਾਇ ਦੇਂਦਾ,, ਡਰ ਗਿਆ ਜਾਂ ਲਾਲਚ ਵਿੱਚ ਆ ਗਿਆ, ਜਗਤਾਰ ਸਿੰਘ ਆਪਣੀ ਰਾਇ ਰੱਖਣ ਦਾ ਇੱਥੇ ਕੋਈ ਤੁਕ ਨਹੀ, ਡਰਪੋਕ ਆਦਮੀ
@Ammy901
@Ammy901 49 минут бұрын
ਵੀਰ ...ਇਹਨਾਂ ਲੋਕਾਂ ਨੇ ਵੀ ਬਾਦਲਾਂ ਦੀ ਸਰਕਾਰ ਹੁੰਦਿਆਂ ਚੰਡੀਗੜ੍ਹ ਚ ਬਹੁਤ ਮੋਟੀਆਂ ਮਲਾਈਆਂ ਖਾਦੀਆਂ ਨੇ
@Kiranpal-Singh
@Kiranpal-Singh 18 минут бұрын
@@harbansbadesha ਸ਼ਬਦਾਵਲੀ ਸਹੀ ਰੱਖੋ, ਵਿਚਾਰ ਸਹੀ
@Parmjitsingh-t3w4k
@Parmjitsingh-t3w4k 2 сағат бұрын
ਬੁਧੀਮਾਨ ਕਿਉਂ ਡਰ ਗੲਏ। ਇਸ ਤਰ੍ਹਾਂ ਕੀ ਪੰਥ ਦੀ ਸੇਵਾ ਕਿਵੇਂ ਹੋਵੇ। ਮੀਡੀਆ ਵਿੱਚ ਵੱਡੀਆ ਵੱਡੀਆ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ।
@baljitsingh6957
@baljitsingh6957 2 сағат бұрын
ਬਿਲਕੁੱਲ ਸਹੀ ਕਿਹਾ ਜੀ ਰੰਧਾਵਾ ਸਾਹਿਬ ਇਹ ਮਾਮਲਾ ਇੱਕ ਵਿਸ਼ੇਸ਼ ਵਿਅਕਤੀ ਨਾਲ ਜੁੜਿਆ ਹੋਇਆ ਹੈ ਅਕਾਲੀ ਦਲ ਨੂੰ ਪਾਸੇ ਰੱਖ ਕੇ ਫ਼ੈਸਲੇ ਕਰਨੇ ਚਾਹੀਦੇ ਹਨ।
@CharnjitSingh-y2s
@CharnjitSingh-y2s Сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ,, ਮੈਂ ਸ੍ਰ ਜਗਤਾਰ ਸਿੰਘ ਜੀ ਦਾ ਬਹੁਤ ਸਤਿਕਾਰ ਕਰਦਾ ਪਰ ਅੱਜ ਜੋ ਸਿੰਘ ਸਹਿਬਾਨਾ ਦੇ ਸੱਦੇ ਤੇ ਨਹੀਂ ਗਏ ਇਸ ਦੇ ਸਬੰਧ ਵਿੱਚ ਬਸ ਕੀ ਕਹਾਂ ਆਪ ਹੀ ਸਮਝ ਲਵੋ,, ਇਹ ਇਤਿਹਾਸ ਰਹਿੰਦੀ ਦੁਨੀਆਂ ਤੱਕ ਰਹੇਗਾ ਅੱਜ ਦਾ
@deepbrar.
@deepbrar. 2 сағат бұрын
ਇਹ ਜ਼ਿੰਦਗੀ ਹੈ ਤਮਾਸ਼ੇ ਤਾਂ ਹੁੰਦੇ ਰਹਿਣਗੇ *ਅਸੀਂ ਤਾਂ ਬਸ ਆਪਣਾ ਚਰਿੱਤਰ ਸੰਭਾਲਣਾ ਹੈ*
@deepbrar.
@deepbrar. 2 сағат бұрын
ਤਾਜ ਉਹਨਾਂ ਸਿਰਾਂ ਤੇ ਸ਼ੋਭਾ ਨਹੀਂ ਦਿੰਦੇ *ਜਿਹੜੇ ਹਰ ਜਗ੍ਹਾ ਝੁੱਕ ਜਾਂਦੇ ਹਨ*
@JattMediaਜੱਟਮੀਡੀਆ
@JattMediaਜੱਟਮੀਡੀਆ 2 сағат бұрын
ਸ ਹਮੀਰ ਸਿੰਘ ਜੀ ਨੂੰ ਵੀ ਲਾਈਨ ਤੇ ਲੈ ਲਿਆ ਕਰੋ ਜੀ
@singhjassi1815
@singhjassi1815 Сағат бұрын
Una da apna channel a pulang ikk Umeed
@deepbrar.
@deepbrar. 2 сағат бұрын
ਉਹਨਾਂ ਬਦ-ਦੁਆਵਾਂ ਤੋਂ ਡਰਿਆ ਕਰੋ *ਜੋ ਬੋਲ ਕੇ ਨਹੀਂ ਦਿੱਤੀਆਂ ਜਾਂਦੀਆਂ*
@baldevsinghgill6557
@baldevsinghgill6557 35 минут бұрын
ਹਮੇਸ਼ਾ ਦੀ ਤਰ੍ਹਾਂ ਲਾਜਵਾਬ
@jasjitsinghgill5804
@jasjitsinghgill5804 Сағат бұрын
ਜਗਤਾਰ ਸਿੰਘ ਗੱਲਾਂ ਹੀ ਕਰ ਸਕਦਾ ।ਪੂਰਨ ਸਿੱਖ ਤੇ ਬੁੱਧੀਜੀਵੀ ਨਹੀ ਅਲੋਚਕ ਤਾਂ ਕਹਿ ਸਕਦੇ ਹਾਂ।
@ginderkaur6274
@ginderkaur6274 37 минут бұрын
ਬਹੁਤ ਵਧੀਆ ਸੁਝਾਅ ਅਤੇ ਗੱਲਬਾਤ ਇਹਨਾਂ ਬੁੱਧੀ ਜੀਵੀਆਂ ਨੂੰ ਸ਼ਾਮਲ ਹੋ ਕੇ ਉਥੇ ਇਹ ਕੀਮਤੀ ਸੂਝਾਅ ਜਾ ਕੇ ਦੇਣੇ ਚਾਹੀਦੇ ਆ
@piarasingh7405
@piarasingh7405 Сағат бұрын
ਜਥੇਦਾਰ ਸਾਹਿਬ ਨੂੰ ਸਿਰਫ਼ ਇੱਕ ਪਰਿਵਾਰ ਵੱਲ ਨਹੀਂ ਵੇਖਣਾਂ ਚਾਹੀਦਾਂ ਕਿ ਇਕੱਲਾ ਬਾਦਲ ਹੀ ਸਿੱਖ ਨਹੀਂ ਹੈ। ਸਿੱਖ ਸਾਰੀ ਦੁਨੀਆਂ ਵਿੱਚ ਫੈਲੇ ਹੋਏ ਨੇ ਫ਼ੈਸਲਾ ਕਰਨ ਵੇਲੇ ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜ਼ੇਕਰ ਇਕ ਪਰਿਵਾਰ ਦੀ ਪੁਸ਼ਤਪਨਾਹੀ ਕੀਤੀ ਗਈ ਤਾਂ ਸਿੱਖ ਕੌਮ ਮਾਫ਼ ਨਹੀਂ ਕਰੇਗੀ।
@JARNAILSINGH-vc2mt
@JARNAILSINGH-vc2mt 2 сағат бұрын
ਜਗਤਾਰ ਸਿੰਘ ਵੀ ਡਰਦੇ ਹੀ ਨਹੀਂ ਗਏ
@singhjassi1815
@singhjassi1815 Сағат бұрын
Eh jathedar thora bare kde nai kauga 25 saal oo v pardan reha
@shivrajsinghnandgarh453
@shivrajsinghnandgarh453 Сағат бұрын
Right
@SukhdevVirk-p8m
@SukhdevVirk-p8m 2 сағат бұрын
ਪਿੰਡਾ ਅਗਾਂਹ ਪੁੱਤਾਂ ਪੱਛਾਂਗਾ ਜਗਤਾਰ ਸਿੰਘ ਜੀ ਕਿਉ ਡਰਦੇ ਨਹੀ ਗਏ ਹੁਣ ਸਿਰਫ ਦੁਕਾਨਦਾਰੀ
@wahegurujiwaheguruji4306
@wahegurujiwaheguruji4306 Сағат бұрын
ਰੰਧਾਵਾ ਸਾਬ ਸ. ਹਮੀਰ ਸਿੰਘ ਜੀ ਤੋਂ ਬਿਨਾਂ ਬਹੁਤ ਕੁੱਝ ਅਧੂਰਾ ਲੱਗ ਰਿਹਾ ਜੀ! ਬੇਨਤੀ ਹੈ ਜੀ ਕਿ ਅਗਲੇ ਪ੍ਰੋਗਰਾਮ ਵਿੱਚ ਸ. ਹਮੀਰ ਸਿੰਘ ਜੀ ਨੂੰ ਜ਼ਰੂਰ ਦਰਸ਼ਕਾਂ ਦੇ ਰੂਬਰੂ ਕਰਵਾਇਆ ਜਾਵੇ ਜੀ
@GianVichar
@GianVichar 42 минут бұрын
ਹਮੀਰ ਸਿੰਘ ਜੀ ਨੇ ਆਪਣਾ ਅਲੱਗ ਯੂਟਿਬ ਚੈਨਲ ਪੁਲਾਘ ਬਣਾ ਲਿਆ ਹੈ ਉਹ ਹੁਣ ਉਥੇ ਆਪਣੇ ਹੋਰ ਸੱਜਣਾ ਨਾਲ ਵਿਚਾਰ ਚਰਚਾ ਕਰਦੇ ਹਨ ।
@baljitsingh6957
@baljitsingh6957 2 сағат бұрын
ਬਾਦਲ ਲਾਣੇ ਵਾਲੇ ਪੰਥ ਦੇ ਨਾਂ ਤੇ ਵੋਟਾਂ ਤਾਂ ਮੰਗ ਸਕਦੇ ਹਨ ਪਰ ਪੰਥਕ ਇਕੱਠ ਕਰਨ ਜਾਂ ਪੰਥ ਤੋਂ ਸਲਾਹ ਲੈਣ ਤੋਂ ਡਰਦੇ ਹਨ।
@charanjitsingh6172
@charanjitsingh6172 Сағат бұрын
ਰੰਧਾਵਾ ਜੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਧੰਨਵਾਦ ਜੀ
@surinderkumar2125
@surinderkumar2125 42 минут бұрын
Very good dr.sukhdial singh ji God bless you ur clear hearted
@sukhdevsingh-bc7dr
@sukhdevsingh-bc7dr 59 минут бұрын
ਸਾਰਿਆਂ ਤੋਂ ਅਸਤੀਫੇ ਲੈ ਕੇ ਨਵਾਂ ਅਕਾਲੀ ਦਲ ਬਣਾਉਣਾ ਚਾਹੀਦਾ ਹੈ ਇਸ ਵਿੱਚ ਹੀ ਪੰਜਾਬ ਦੀ ਭਲਾਈ ਹੈ।
@HSMaan-hy5yt
@HSMaan-hy5yt 2 сағат бұрын
ਰੰਧਾਵਾ ਜੀ ‌ਜੇ ਸੁਖਬੀਰ ਸਿੰਘ ਪਹਿਲੇ ਦਿਨ ਹੀ ਅਸਤੀਫਾ ਦੇ ਕੇ ਨਿਵਾ ਹੋ ਜਾਂਦਾ ਤਾਂ ਜਥੇਦਾਰਾ ਉਪਰ ਦਵਾਈਆਂ ਨਾ ਆਉਂਦਾ ਜਥੇਦਾਰ ਸਾਹਿਬ ਜੀ ਨੂੰ ਫੈਸਲਾ ਲੈਣਾ ਸੋਖਾ ਹੁੰਦਾ
@kewalsinghgill1691
@kewalsinghgill1691 2 сағат бұрын
ਮੇਰੇ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ
@gurtejsingh363
@gurtejsingh363 2 сағат бұрын
ਇਹ ਸਾਰੇ ਬੁੱਧੀੀਵੀ ਸਿਰਫ ਸੁਖਬੀਰ ਬਾਦਲ ਕਰਕੇ ਨਹੀਂ ਗਏ
@harjinderkaur3978
@harjinderkaur3978 Сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏
@mohindersinghparhar3729
@mohindersinghparhar3729 34 минут бұрын
ਜੋ ਸੁਝਾਹ ਦੇ ਰਹੇ ਹਨ ਕਿ ਅਕਾਲੀ ਦਲਾਂ ਵਿੱਚ ਏਕਤਾ ਕਰਵਾਈ ਜਾਵੈ ਬਿਲਕੁਲ ਕੀ ਸਿਧਾਂਤ ਹੀਨ ਗੱਲ ਹੈ ॥ ਏਕਤਾ ਉਹਨਾ ਬਦਿੰਆ ਵਿੱਚ ਹੋ ਸਕਦੀ ਹੈ ਜੋ ਇਮਾਨਦਾਰੀ ਨਾਲ ਕਿਸੇ ਅਸੂਲ ਨੂੰ ਮੰਨਦੇ ਹੋਣ ॥ ਜਿਹੜੈ ਸਾਰਾ ਟੇਲਾਂ ਹੀ ਲਾਲਚੀ / ਚੋਰ / ਵਿਭਚਾਰੀ ਬਿਰਤੀ ਦਾ ਹੋਵੈ ਉਹਨਾਂ ਵਿੱਚ ਏਕਤਾ ਕਿਵੈ ਹੋ ਸਕਦੀ ਹੈ ॥ ਸਾਰਾ ਝਗੜਾ ਸੱਤਾ ਉੱਤੇ ਕਾਬਜ਼ ਹੋ ਕੇ ਪੇਸੈ ਕਠੇ ਕਰਨ ਦਾ ਹੈ ॥ ਪੰਥ ਦਤਾ ਇਕ ਪਉੜੀ ਹੈ ਸੱਤਾ ਉੱਤੇ ਪਹੁੰਚਣ ਲਈ ॥ ਕਿਨੇ ਬੁਧੀਜੀਵੀ ਗੁਰਮਤਿ ਦੇ ਅਸੂਲਾਂ ਉੱਤੇ ਪਰਪਕ ਹਨ / ਗੁਰਮੁਖਿ ਬੁੱਧੀ ਵਾਲੇ ਬਨ ?
@ajaibsingh-td1cu
@ajaibsingh-td1cu Сағат бұрын
ਰੰਧਾਵਾ ਸਾਬ੍ਹ ਇੱਕ ਬੇਨਤੀ ਕਬੂਲ ਕਰਿਓ ਪੰਥ ਦੇ ਗਦਾਰ ਜਗਤਾਰ ਸਿੰਘ ਨੂੰ ਡਬੇਟ ਵਿਚੋਂ ਬਾਹਰ ਕਢੋ ਜੇਕਰ ਨਹੀਂ ਕੱਢਦੇ ਤਾਂ ਓਨਾਂ ਹੀ ਤੁਸੀਂ ਗੁਨਾਹਗਾਰ ਹੋਵੋਗੇ ਇਹ ਹਰੇਕ ਡਬੇਟ ਵਿੱਚ ਸੁਖਬੀਰ ਦੇ ਹੀ ਹੱਕ ਵਿੱਚ ਬੋਲਦਾ ਇਹ ਸਿਰਫ ਚੈਨਲ ਤੇ ਬੈਠ ਕੇ ਹੀ ਬਕਵਾਸ ਕਰ ਸਕਦਾ ਕਿਸੇ ਦੇ ਸਾਹਮਣੇ ਨਹੀਂ ਇਸ ਕਰਕੇ ਡਰਦਾ ਹੀ ਮੀਟਿੰਗ ਵਿੱਚ ਨਹੀਂ ਗਿਆ
@LakhwinderSingh-tp8oy
@LakhwinderSingh-tp8oy 2 сағат бұрын
🌹ਸਤਿ ਸ੍ਰੀ ਆਕਾਲ ਜੀ।🌹 ❤❤❤❤
@JatinderKaur-h3h
@JatinderKaur-h3h Сағат бұрын
ਅਸਲੀ ਲੀਡਰ ਦਿੜਬਾਂ ਗੰਜ ਬਿਨਾਂ ਵਜਾ ਐਨਐਸਏ ਕੱਟ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@surinderpal2623
@surinderpal2623 Сағат бұрын
ਅਕਾਲੀ ਦਲ ਬਾਦਲ ਪਰਿਵਾਰ ਕਹੋ
@ਹਰਦੀਪਸਿੰਘBrar
@ਹਰਦੀਪਸਿੰਘBrar 2 сағат бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@KuldeepSingh-rw4fe
@KuldeepSingh-rw4fe Сағат бұрын
Hun kade Punjab vich akali dal da raaj nahi aa sakda jene marji akali dal banavo tusi jor nahi rahe toran vaste jor la Raha ho
@gurdarshansingh6297
@gurdarshansingh6297 Сағат бұрын
ਸਰਦਾਰ ਗੁਰਦਿਆਲ ਸਿੰਘ ਜੀ ਠੀਕ ਕਹਿ ਰੈਹੈ ਨੇ
@jagdeepsinghgill1653
@jagdeepsinghgill1653 2 сағат бұрын
ਜਗਤਾਰ ਸਿੰਘ ਜੀ ਕਿਉਂ ਨੀ ਗਏ ਇਹ ਡਰਦੇ ਹੀ ਨੀ ਗਏ ਝੂਠ ਜਿਨਾ ਮਰਜੀ ਬੋਲੀਜਾਣ ਪਹਾਲਾ। ਤਾਂ ਕਹਿ ਰਹੇ ਸੀ ਮੈਨੂੰ ਅਕਾਲ ਤਖਤ ਸਾਹਿਬ ਤੋਂ ਬੜੀ ਇਜਤ ਬੁਲਾਇਆ ਗਿਆ ਹੈ ਮੈਂ ਜਰੂਰ ਜਾਊਂਗਾ
@GURDIPSINGHKHEHRA
@GURDIPSINGHKHEHRA 26 минут бұрын
ਰੰਧਾਵਾ ਜੀ ਬਹੁਤ ਬੇਹਤਰ ਵਾਰਤਾਲਾਪ ਵਧੀਆ ਵਿਸ਼ਲੇਸ਼ਣ ਕਮਾਲ ਦੇ ਵਿਚਾਰ ਹਨ ਅੱਜ ਦੇ ਵਿਸ਼ੇ ਤੇ
@InqlabZindabad
@InqlabZindabad Сағат бұрын
ਜਗਤਾਰ ਸਿੰਘ ਜੀ ਜਿੱਥੇ ਬੋਲਣਾ ਸੀ ਤੇ ਇਤਿਹਾਸ ਦੇ ਵਰਕਿਆਂ ਦਾ ਹਿੱਸਾ ਹੋਣਾ ਸੀ ਉੱਥੇ ਜਾਣੋ ਤਾਂ ਤੁਸੀਂ ਡਰ ਗਏ l ਇੱਕ ਗੱਲ ਤਾਂ ਸਾਫ ਹੈ ਕਿ ਸੁਖਬੀਰ ਦਾ ਫੋਨ ਤੁਹਾਨੂੰ ਸਿੱਧਾ ਜਾਂ ਅਸਿੱਧਾ ਆਇਆ ਤੇ ਤੁਹਾਡੀ ਹਵਾ ਹਵਾਈ ਹੋ ਗਈ l
@JasSandhu-j8f
@JasSandhu-j8f Сағат бұрын
ਰੰਧਾਵਾ ਜੀ ਜਿਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਵਿਚਾਰ ਵਿਟਾਂਦਰੇ ਲਈ ਬੁਲਾਇਆ ਗਿਆ ਸੀ,ਪਰ ਉਹ ਗੲਏ ਨਹੀਂ।ਕੀ ਉਹ ਸਾਰੇ ਸਜ਼ਾ ਦੇ ਹੱਕਦਾਰ ਨਹੀਂ?ਕੀ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਨਹੀਂ ਕੀਤਾ ਜਾਣਾ ਚਾਹੀਦਾ?
@Kiranpal-Singh
@Kiranpal-Singh 2 минут бұрын
ਅਗਰ ਆਗੂ ਇਮਾਨਦਾਰ ਅਤੇ ਗੁਰੂ-ਲੋਕਾਂ ਲਈ ਸਮੱਰਪਿਤ ਹੋਣ ਤਾਂ ਪੈਸੇ ਲੋਕ ਲਾਉਂਦੇ ਹਨ, ਸ. ਸੁਖਦਿਆਲ ਸਿੰਘ ਜੀ ਦਾ ਵਿਚਾਰ ਸਹੀ ਹੈ !
@satindersingh9369
@satindersingh9369 Сағат бұрын
ਰੰਧਾਵਾ ਸਰ ਸੰਗਤਾਂ ਮੀਰੀ ਪੀਰੀ ਦੇ ਸਿਧਾਂਤ ਨੂੰ ਮੰਨਦੀਆਂ ਹਨ ਇਸ ਲਈ ਕੋਈ ਵੀ ਵਿਅਕਤੀ ਗੁਨਾਹ ਆਪਣੇ ਫਾਇਦੇ ਲਈ ਕਰਦਾ ਤਾਂ ਸਜ਼ਾ ਵੀ ਧਾਰਮਿਕ ਅਤੇ ਰਾਜਨੀਤਿਕ ਮਿਲਣੀ ਚਾਹੀਦੀ ਹੈ
@pritpalbajwa6631
@pritpalbajwa6631 2 сағат бұрын
ਜਗਤਾਰ singh ji ਤੁਹਾਨੂੰ ਜਾਣਾ ਚਾਹੀਦਾ ਸੀ
@RavinderSingh-ki3bg
@RavinderSingh-ki3bg 57 минут бұрын
ਐਕਸ਼ਨ ਤਾਂ ਮਨਜਿੰਦਰ ਸਿਰਸਾ ਵਰਗੇ ਲੋਕਾਂ ਉੱਤੇ ਵੀ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਅਪਣੇ ਨਿੱਜੀ ਸਿਆਸੀ ਹਿਤਾਂ ਲਈ ਵਰਤਿਆ
@hcfgjfgygby8306
@hcfgjfgygby8306 50 минут бұрын
ਵਰਤਿਆ ਕਿਸ ਨੇ ਨਹੀ ਸਿਰਸਾ ਦਾ ਆਕਾਰ ਕੋਣ ਸੀ ਕਿਸ ਨੇ ਅਗੇ ਲਿਆਂਦਾ ਸੀ
@baljitsingh6957
@baljitsingh6957 Сағат бұрын
ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਪੱਤਰਕਾਰਾਂ, ਵਿਦਵਾਨਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ ਼
@GianVichar
@GianVichar 33 минут бұрын
ਜਗਤਾਰ ਸਿੰਘ ਜੀ ਬਾਰੇ ਇੱਕ ਦਿਨ ਪਹਿਲਾ ਵਿਰਸਾ ਸਿੰਘ ਨੇ ਕਈ ਨਿੱਜੀ ਟਿਪਣੀਆਂ ਕੀਤੀਆਂ ਸਨ । ਇਸ ਕਰਕੇ ਲਗਦਾ ਸ਼ਾਇਦ ਧਾਰਮਿਕ ਰਹਿਤ ਮਰਿਯਾਦਾ ਦੀ ਕਮਜੋਰੀ ਕਰਕੇ ਨਹੀ ਗਏ । ਅਕਸਰ ਕਹਿਦੇ ਹਨ ਕਿ ਉਹ ਸਿੱਖ ਮਾਮਲਿਆ ਦੇ ਮਾਹਰ ਹਨ ਪਰ ਜਾਣਾ ਤਾਂ ਬਣਦਾ ਸੀ ਆਲੋਚਨਾ ਤੋ ਡਰ ਗਏ ਲਗਦਾ ਅਕਾਲ ਤਖਤ ਤੋ ਆਏ ਸੱਦਾ ਪੱਤਰ ਤੋ ਵੱਧ ਮਹੱਤਵ ਆਪਣੀ ਨਿੱਜ ਦੀ ਪਰਿਸਟੀਜ ਨੂਂ ਦਿੱਤਾ ਹੈ ।ਮੌਕਾਂ ਖੁਝਾ ਦਿੱਤਾ ਜਿਥੇ ਸਹੀ ਪਲੇਟ ਫਾਰਮ ਸੀ ਛੇ ਮਹੀਨੇ ਤੋ ਜੋ ਗੱਲਾਂ ਤੇ ਜੋਰ ਦੇ ਰਹੇ ਸਨ ਸਮਾਂ ਆੳੇੁਣ ਤੇ ਪਿਛੇ ਹੱਟ ਗਏ ।
@kamaldhindsa7528
@kamaldhindsa7528 Сағат бұрын
ਬਹੁਤ ਵਧੀਆ ਪ੍ਰੋਗਰਾਮ ਲੈਕੇ ਆਏ ਹਰਜਿੰਦਰ ਜੀ , ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ 🙏👏👏
@Dosanjh84
@Dosanjh84 58 минут бұрын
ਸਤਿ ਸ਼੍ਰੀ ਅਕਾਲ ਸਾਰੇ ਸਤਿਕਾਰ ਯੋਗ ਸਖ਼ਸ਼ੀਅਤਾਂ ਨੂੰ। ਰੰਧਾਵਾ ਸਾਬ੍ਹ ਤੁਸੀਂ ਵੀ ਵੀਡੀਓ ਤੇ ਹਾਜ਼ਰ ਹੋਇਆ ਕਰੋ।
@generalstark3032
@generalstark3032 2 сағат бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@Kiranpal-Singh
@Kiranpal-Singh 40 минут бұрын
*ਬਾਦਲ ਪਰਿਵਾਰ-ਬਾਦਲ ਦਲ ਲੋਕਾਂ ਨੇ ਪਰਵਾਨ ਨਹੀਂ ਕਰਨਾ, ਨਵੀਂ ਅਗਵਾਈ ਵਿੱਚ ਅਕਾਲੀ ਦਲ ਉੱਭਰੇਗਾ* ਡਾ. ਸੁਖਦਿਆਲ ਸਿੰਘ ਦਾ ਕਹਿਣਾ, ੧੯੮੪ ਤੋਂ ਪਹਿਲਾਂ ਸਲਾਹ ਲੈਣ ਲਈ, ਫੌਜੀਆਂ ਅਤੇ ਬੁੱਧੀਜੀਵੀਆਂ ਦੀ ਕਾਨਫਰੰਸ ਕੀਤੀ ਗਈ, ਮੌਜੂਦਾ ਸਮੇਂ ਵਿੱਚ ਕਿਸੇ ਨੇ ਨਹੀਂ ਦੁਹਰਾਇਆ !
@JatinderKaur-h3h
@JatinderKaur-h3h Сағат бұрын
ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜਕੇ ਇਥੇ ਤਿੱਤਰ ਪਏ ਉਡਾਰੀਆਂ ਮਾਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kawaljitsingh5794
@kawaljitsingh5794 54 минут бұрын
ਜਗਤਾਰ ਸਿੰਘ ਜੀ ਤੁਸੀਂ ਟੀ ਵੀ ਤੇ ਵੀ ਬਹੁਤ ਸ਼ੁਕਰੀਆ ਜੁਰਤ ਰਖ ਕੇ ਨਹੀਂ ਬੋਲਦੇ ਨਹੀਂ ਅੱਜ ਵੀ ਜਾਨ ਬਚਾਈ ਜੀ
@amritpal2898
@amritpal2898 18 минут бұрын
ਜਿਹੜੇ ਸੱਜਣ ਸਰਦਾਰ ਜਗਤਾਰ ਸਿੰਘ ਦੇ ਨਾ ਜਾਣ ਤੋਂ ਦੁਖੀ ਹਨ ਉਹ ਸਹੀ ਹਨ ਪਰ ਗੱਲ ਇਹ ਹੈ ਕਿ ਸਿੰਘ ਸਾਹਿਬ ਸਭ ਜਾਣਦੇ ਹਨ ਜਗਤਾਰ ਸਿੰਘ ਜੀ ਦੇ ਦੱਸਣ ਦੀ ਲੋੜ ਨਹੀੱ। ਪਰ ਗੱਲ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਹੈ। ਜੋ ਆਪ ਅਕਾਲ ਪੁਰਖ ਨੇ ਕਰਵਾਉਣਾ ਹੈ। ਉਸ ਦੀ ਉਮੀਦ ਰੱਖੋ 🎉🙏🎉
@deepbrar.
@deepbrar. 2 сағат бұрын
ਚੁੱਪ ਰਹਿਣ ਦਾ ਮਤਲਬ ਇਹ ਨਹੀਂ ਕੇ ਕਹਿਣ ਦੇ ਲਈ ਕੁਛ ਨਹੀਂ ਹੈ *ਕਈ ਵਾਰ ਲੱਗਦਾ ਹੈ, ਸ਼ਬਦਾਂ ਦੀ ਜ਼ਰੂਰਤ ਹੀ ਨਹੀਂ ਹੈ* ਸੁਖਬੀਰ ਜੀ ਸਮਝੋ ਸਮੇਂ ਦੀ ਨਜ਼ਾਕਤ ਨੂੰ 🙏
@parvinderkaur1394
@parvinderkaur1394 16 минут бұрын
Very cool and useful debate so kind of thanks
@sunnyrai8576
@sunnyrai8576 24 минут бұрын
ਕਿਰਪਾ ਕਰਕੇ ਸੀ ਅਕਾਲ ਤਖਤ ਸਾਹਿਬ ਕਿਹਾ ਕਰੋ, ਜੇਕਰ ਅਸੀ ਅਪਣਈਆਂ ਸੰਸਥਾਵਾਂ ਦੀ ਇਜਤ ਨਹੀ ਕਰਾਗੇ ਤਾਂ ਹੋਰਾਂ ਤੋ ਕੀ ਉਮੀਦ ਕੀਤੀ ਜਾ ਸਕਦੀ ਹੈ।
@angrejmaan1864
@angrejmaan1864 Сағат бұрын
ਜੱਥੇਦਾਰ ਸਿੰਘ ਸਾਹਿਬ ਜੀ ਬਹੁਤ ਵਧੀਆ ਫੈਸਲਾ।
@inderbirsingh6299
@inderbirsingh6299 Сағат бұрын
ਅੱਜ ਇਸ ਐਪੀਸੋਡ ਵਿਚ ਬਹੁਤ ਹੀ ਵਧੀਆ ਚਰਚਾ ਕੀਤੀ ਗਈ ਹੈ ਜੀ
@KuldeepSingh-gn7dt
@KuldeepSingh-gn7dt 33 минут бұрын
ਰੰਧਾਵਾ ਜੀ ਸੁਖਬੀਰ ਬਾਦਲ ਤਾ ਸਟੇਜਾਂ ਤੋ ਕਹਿੰਦੇ ਰਹਿੰਦੇ ਸਨ ਕਿ ਬਾਦਲ ਦਲ 25 ਸਾਲ ਪੰਜਾਬ ਵਿੱਚ ਰਾਜ ਕਰੇਗਾ। 28:21 ਕਿਉਂਕਿ ਬਾਦਲ ਦਲ ਦਾ ਨਾਹਰਾ ਸੀ "ਰਾਜ ਨਹੀਂ ਸੇਵਾ " "ਰਾਜ " ਕਾਨੂੰਨ ਦਾ ਹੁੰਦਾ। "ਸੇਵਾ" ਮਰਜੀ ਦੀ , ਕਰੋ ਭਾਵੇਂ ਨਾ ਕਰੋ।
@GurnekSingh-l6c
@GurnekSingh-l6c Сағат бұрын
🙏🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਡਾਕਟਰ ਸੁਖਦਿਆਲ ਸਿੰਘ ਜੀ ਤੇ ਸਰਦਾਰ ਜਸਪਾਲ ਸਿੰਘ ਸਿੱਧੂ ❤👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
@JasSandhu-j8f
@JasSandhu-j8f Сағат бұрын
ਜਗਤਾਰ ਸਿੰਘ ਜੀ ਕੀ ਗੱਲ ਚੈਨਲ ਤੇ ਤਾਂ ਤੁਸੀਂ ਹਿਸਟੋਰੀਅਨ ਅਖਵਾਉਣ ਵਿੱਚ ਬੜਾ ਫਖਰ ਮਹਿਸੂਸ ਕਰਦੇ ਹੋ।ਗਏ ਕਿਉਂ ਨਹੀ।ਕੀ ਇਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਹੁਕਮ ਅਦੂਲੀ ਨਹੀਂ ਕੀਤੀ?ਕੀ ਸਿੰਘ ਸਾਹਿਬ ਵੱਲੋ ਉਹਨਾਂ ਸਾਰਿਆਂ ਅਖਾਉਤੀ ਬੁਧੀਜੀਵੀਆਂ,ਹਿਸਟੋਰੀਅਨਜ, ਪੱਤਰਕਾਰਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਨਹੀ ਕੀਤਾ ਜਾਣਾ ਚਾਹੀਦਾ? ਕੀ ਇਹ ਅਕਾਲ ਤਖ਼ਤ ਸਾਹਿਬ ਵੱਲੋਂ ਬੁਲਾਏ ਗੇ ਆਪੇ ਬਣੇ ਹਿਸਟੋਰੀਅਨ ਅਕਾਲ ਤਖ਼ਤ ਦੇ ਦੋਸ਼ੀ ਨਹੀਂ?ਕੀ ਅਕਾਲ ਤਖ਼ਤ ਸਾਹਿਬ ਸਿਰਫ ਸਿਆਸੀ ਲੋਕਾਂ ਨੂੰ ਸਜ਼ਾ ਹੀ ਦੇ ਸਕਦਾ? ਰੰਧਾਵਾ ਜੀ ਇਹ ਸਵਾਲ ਤੁਹਾਡੇ ਚੈਨਲ ਤੇ ਵੀ ਉਠਣਗੇ।
@NirajanSingh-e3d
@NirajanSingh-e3d Сағат бұрын
ਅੰਮ੍ਰਿਤ ਪਾਲ ਨੂੰ।ਬਾਹਰ।ਲਿਆਓ ਆਪੇ।ਸਭ।ਕੁਸ।।ਕਰਲੂ ਇਹ। ਸਾਰੇ।ਖੁਸਰੇ ਨੇ
@sukhdevthind221
@sukhdevthind221 Сағат бұрын
Excellent must be international AKALI DAl, FOR AKAL TAKHAT. For all Sikh community, not only badal dal. New AKALI DAL, excellent sukhdial singh ji
@hsmalhi7616
@hsmalhi7616 3 минут бұрын
ਜਿਹਨਾ ਨੂੰ ਅਕਾਲ ਤਖਤ ਸਾਹਿਬ ਸਦਾ ਆਉਣ ਉਹ ਨਹੀਂ ਗਏ ਸਭ ਤੋਂ ਖਹਿੜਾ ਉਹ ਕੌਮ ਦੇ ਮੁਲਜ਼ਮ ਹਨ ਇਹ ਕਾਹਦੇ ਬੁਧੀ ਜੀਵੀ ਹਨ ਇਹ ਤਾ ਸਭਨਾ ਤੋਂ ਵਧ ਕੁਬੁਧੀ ਦੇ ਮਾਲਕ ਹਨ ।
@bsinghdhillon-dr5db
@bsinghdhillon-dr5db 56 минут бұрын
ਇਕ ਸੀਟ ਵੀ ਪਤੀ ਪਤਨੀ ਦੇ ਰਿਸਤੇ ਵਾਲੀ ਹੈ ਜਿਹੜੀ ਆਕਾਲੀ ਦਲ ਨੂੰ ਨਹੀ ਛਡ ਸਕਦੀ ਨਹੀ ਤਾਂ ਹੁਣ ਤੱਕ ਵਿਧਾਨ ਸਭਾ ਮਾਈਨਸ ਆਕਾਲੀ ਦਲ ਹੁੰਦੀ
@KuldeepSingh-gn7dt
@KuldeepSingh-gn7dt 24 минут бұрын
ਰੰਧਾਵਾ ਜੀ ਬਾਦਲ ਦਲ ,ਸ਼੍ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੀ ਗੋਲਕ ਨੂੰ ਜੋਕ ਲਗੀ ਜਿਸਨੂੰ ਲਾਹੁਣਾ ਕਾਫ਼ੀ ਕਠਿਨ ਹੈਂ।
@KuldeepSingh-gn7dt
@KuldeepSingh-gn7dt 41 минут бұрын
ਰੰਧਾਵਾ ਜੀ ਕੀ ਬਾਦਲ ਦਲ ਅਕਾਲ ਤਖਤ ਸਾਹਿਬ ਤੋ ਜਾਰੀ ਹੁਕਮ ਜੋ ਸਿੰਘ ਸਾਹਿਬਾਨ ਵਲੋ ਜਾਰੀ ਹੁਕਮ ਹੀ ਨਹੀਂ ਮੰਨਦਾ ਹੈ । ਉਦਾਹਰਣ ਵਲਟੋਹਾ ਨੂੰ ਪਾਰਟੀ ਵਿੱਚੋਂ ਕਂਡਣ ਦੀ ਬਜਾਇ ਅਸਤੀਫਾ ਪਰਵਾਨ ਕਰ ਲਿਆ।
@ਲਾਮਸਰੀ.55503
@ਲਾਮਸਰੀ.55503 Сағат бұрын
ਆਪਦੀ ਆਪ ਨਹੀਂ ਗਏ ਗਲਤੀ ਮੰਨਣ ਸੁਧਾਰ ਲਹਿਰ ਵਾਲੇ ਨੇ ਗਏ ਤਾਂ ਫੇਰ ਗਿਆ ਮਾਫੀ ਮੰਗੀ
@sukhdevthind221
@sukhdevthind221 Сағат бұрын
Excellent green shirt walle sardar ji. Well said, waheguru bless you all
@hardip-z5x
@hardip-z5x 19 минут бұрын
ਪੰਜਾਬ ਟੈਲੀਵਿਜਨ ਦੇ ਬੁੱਧੀਜੀਵੀ ਡਰ ਗਏ
@swaransingh9813
@swaransingh9813 Сағат бұрын
ਜਗਤਾਰ ਸਿੰਘ ਜੀ ਤੁਹਾਡੀ ਖੁੰਭ ਠੱਪੀ ਜਾ ਰਹੀ ਹੈ ਕਮੈਂਟਾਂ ਵਿੱਚ ਡਰ ਗਏ ਬਾਦਲ ਤੋ
@surindersekhon9937
@surindersekhon9937 2 сағат бұрын
PANGA SARA SUKHE DA HAI.THROW HIM OUT.
@Ranjeetdaliwal-kz2nc
@Ranjeetdaliwal-kz2nc 15 минут бұрын
ਸਤਿ ਸ੍ਰੀ ਆਕਾਲ ਜੀ।
@HiraSinghPADDA
@HiraSinghPADDA Сағат бұрын
ਰੰਧਾਵਾ ਜੀ ਬਿਲਕੁਲ ਸਹੀ ਗੱਲ ਹੈ
@hardip-z5x
@hardip-z5x 25 минут бұрын
ਸਰਦਾਰ ਜਗਤਾਰ ਸਿੰਘ ਜੀ ਆਪਣੀ ਮਜਬੂਰੀ ਦੱਸ ਸਕਦੇ ਹੋ ?
@dhaliwal2958
@dhaliwal2958 Сағат бұрын
ਜਗਤਾਰ ਸਿੰਘ ਨੂੰ ਡੀਬੇਟ ਚ ਆਉਣ ਦੀ ਕੋਈ ਮਜਬੂਰੀ ਨਹੀਂ 😂
@HiraSinghPADDA
@HiraSinghPADDA Сағат бұрын
ਰੰਧਾਵਾ ਜੀ ਸਿੱਖ ਨੇ ਪਹਿਲੀ ਵੀ ਅਕਾਲੀ ਦਲ ਨੂੰ ਪਹਿਲਾਂ ਲੋਕਾਂ ਨੇ ਘਰ ਵਿੱਚੋ ਜਿੰਨੇ ਵੀ ਸੋਨਾ ਲਿਆ ਕਿ ਘਰੋ ਵਿਚ ਲਿਆ ਕੇ ਦੇ ਦਿੱਤਾ ਸੀ ਜਿੰਨੇ ਸੋਨਾ ਸਾਰੇ ਭਾਰਤ ਵਿੱਚ ਇੱਕਠੇ ਹੋਏ ਸੀ ਉਹਨੇ ਤੋਂ ਵੱਧ ਪੰਜਾਬ ਵਿੱਚ ਸੋਨਾ ਇਕੱਠਾ ਹੋਇਆ ਸੀ
@daljitsingh-xb6bg
@daljitsingh-xb6bg 30 минут бұрын
ਸੁਖਬੀਰ ਬਾਦਲ ਕਸੂਰਵਾਰ ਹੈ, ਬਾਕੀ ਦੇ ਕਸੂਰਵਾਰ ਨਹੀਂ ਨੇ? ਸਜ਼ਾ ਸਭ ਨੂੰ ਬਰਾਬਰ ਮਿਲੇ ਜੋਂ ਜੋਂ ਵੀ ਕਸੂਰਵਾਰ ਨੇ।
@Nanak-rc1go
@Nanak-rc1go 16 минут бұрын
ਸੁਖਬੀਰ ਮਰ ਸਕਦਾ, ਜਿਨਾ ਚਿਰ ਘੰਢ ਚ ਸਾਹ ਚੱਲਦਾ ਅਸਤੀਫਾ ਨਹੀਂ ਦੇਵੇਗਾ। ਧਾਮੀ, ਚੀਮਾ, ਨੂੰ ਪੰਥ ਚੋਂ ਛੇਕਿਆ ਜਾਵੇ ਜੀ। Sgpc ਨੂੰ ਅੱਜ ਤੱਕ ਵੀ ਧਾਮੀ ਅਕਾਲ ਤਖ਼ਤ ਤੇ ਜਥੇਦਾਰਾਂ ਦੀ ਤੌਹੀਨ ਕਰ ਰਿਹਾ ਹੈ। ਸਾਰਾ ਪੰਥ ਦੇਖ ਰਿਹਾ ਹੈ ਜੀ।
@RajinderSingh-bp4br
@RajinderSingh-bp4br Сағат бұрын
ਬਹੁਤ ਵਧੀਆ ਚਰਚਾ ਹੋ ਰਹੀ ਹੈ 🫡
@jagjitsingh5212
@jagjitsingh5212 40 минут бұрын
Good news and views thanks Randhawa saab jagtar saab Sidhu saab and Sukhdyal saab ❤🙏🏻🙏🏻🙏🏻🙏🏻
@gurmatsangha1876
@gurmatsangha1876 Сағат бұрын
SSA G. Excellent program.
@harwindersingh3834
@harwindersingh3834 Сағат бұрын
ਬੁਧੀਜੀਵੀਆ‌ ਦੀ ਵਧੀਆ ਵਿਚਾਰ ਚਰਚਾ
@majorsinghsandhu9600
@majorsinghsandhu9600 16 минут бұрын
ਪਹਿਲਾਂ ਤਾਂ ਤੁਹਾਡੇ ਤਿੰਨਾ ਤੇ ਕਾਰਵਾਈ ਹੋਣੀ ਚਾਹੀਦੀ ਹੈ ।
@jagtarsinghbassi395
@jagtarsinghbassi395 Сағат бұрын
Good discussion thank you
@BajWa-d9l
@BajWa-d9l Сағат бұрын
Dr sukhdiyal ji verry neice ji waheguru ji 🙏
@ajaibsinghpanesarCanada
@ajaibsinghpanesarCanada 15 минут бұрын
S S A 🙏🙏🙏🙏 Randhawa Sahib ji S.Jagtar Singh ji S.Jaspal Singh ji and Dr Sukhdial Singh ji
@ArvinderRandhawa-q9t
@ArvinderRandhawa-q9t Сағат бұрын
Sat Sri Akal ji 🙏🏻🙏🏻
@ssmahal8235
@ssmahal8235 Сағат бұрын
ਗਿਆਨੀ ਹਰਪ੍ਰੀਤ ਸਿੰਘ ਨੇ ਅਮਿਤ ਸ਼ਾਹ ਨਾਲ ਮੀਟਿੰਗ ਵਿੱਚ ਕਿਸ ਏਜੰਡੇ ‘ਤੇ ਗੱਲ ਕੀਤੀ ?? ਏਹ ਸਵਾਲ ਕਿਉਂ ਨਹੀਂ ਕੋਈ ਉਠਾ ਰਿਹਾ ??
@sunnybenipal2
@sunnybenipal2 21 минут бұрын
RSS ਦੀ ਸਿਆਸਤ ਨੂੰ ਮੰਨਣਾ ਹੀ ਪੈਣਾ. 1984 ਵਿੱਚ ਲਾਲ ਕ੍ਰਿਸ਼ਨ ਅਡਵਾਨੀ ਪਰਦੇ ਪਿੱਛੇ ਰਹਿਕੇ ਕਾਂਗਰਸ ਦੀ ਸਿਆਸਤ ਨੂੰ ਖੂੰਜੇ ਲਾ ਛੱਡਿਆ. 2015 ਵਿੱਚ RSS ਨੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਹੀ ਕਰ ਛੱਡਿਆ. ਸੋਦੇ ਸਾਧ ਦੀ ਮਾਫੀ ਕਿਸ ਨੇ ਕਰਵਾਈ.
@jagsirsingh4470
@jagsirsingh4470 Сағат бұрын
Good job sir
@SatinderSingh-d9l
@SatinderSingh-d9l Сағат бұрын
ਧਾਮੀ ਨੂੰ ਬੈਠਕ ਵਿੱਚ ਨਹੀ ਬੁਲਾਉਣ ਚਾਹੀਦਾ ਸੀ
@babusingh-y6f
@babusingh-y6f 46 минут бұрын
ਗੱਲਾਂ ਪੁਰਾਤਨ ਸਿੱਖਾਂ ਦੀਆਂ ਕਰ ਸਕਦੇ ਹੋ ਪਰ ਕਿਰਦਾਰ ਕਿੱਥੋਂ ਲੈਕੇ ਆਵੋਗੇ ਤਿਆਗ ਕਿਥੋ ਲੈ ਕੇ ਆਵੋਗੇ ਸਭ ਗੱਲਾਂ ਨਾਲ ਸ਼ੇਰ ਬਣਦੇ ਹਨ ਕੱਢਣ ਪਾਉਣ ਨੂੰ ਕੱਖ ਨਹੀ
@amrikathwal2119
@amrikathwal2119 29 минут бұрын
ਰਿਸ਼ੀ ਬਹੁਤ ਸਾਰੀਆਂ ਆਈਆਂ ਊਣਤਾਈਆਂ ਤੇ ਉਹ ਕਿਉਂ ਆਈਆਂ ਕਿਸ ਦੀ ਵਜਾ ਨਾਲ ਆਈਆਂ ਇਹ ਸਾਰਾ ਕੁਝ ਪਰਿਵਾਰ ਵਾਦ ਕਰਕੇ ਹੋਇਆ ਪਰਿਵਾਰ ਤੋ ਅੱਗੇ ਤਾਂ ਇਹ ਵੀ ਹੋਣਾ ਚਾਹੀਦਾ ਕਿ ਕੋਈ ਨੇੜੇ ਦਾ ਤਾਂ ਕੀ ਦੂਰ ਦਾ ਵੀ ਕੋਈ ਬੰਦਾ ਨਹੀਂ ਹੋਣਾ ਚਾਹੀਦਾ ਇੱਕ ਹੀਹੋਵੇ
@HsgiHsgill
@HsgiHsgill Сағат бұрын
ਪਹਿਲੇ ਇਹ ਦੇਖੋ ਕੇ ਅੱਜ ਅਕਾਲੀ ਵਿੱਚ ਸਿੱਖ ਕਿਹੜਾ ਹੈ ,?
@JagdeepSingh-sd3de
@JagdeepSingh-sd3de Сағат бұрын
ਸ ਸੁਖਦਿਆਲ ਸਿੰਘ ਜੀ ਬਿਲਕੁਲ ਸਹੀ ਹਨ
@ManavKailey-u1x
@ManavKailey-u1x Сағат бұрын
Good Sir ge
@narindersinghghuman103
@narindersinghghuman103 Сағат бұрын
Impractical talks of Dr Sukhdial Singh 🤔
@Parmjitsingh-t3w4k
@Parmjitsingh-t3w4k 50 минут бұрын
ਜੇਕਰ ਅਕਾਲ ਤਖ਼ਤ ਸਾਹਿਬ ਤਾਕਤਵਰ ਹੋ ਜਾਵੇ ਤਾਂ ਚੋਣ ਕਮਿਸ਼ਨ ਕੁੱਝ ਨਹੀਂ ਕਰ ਊ
@ajitsingh6171
@ajitsingh6171 33 минут бұрын
New leadership be raised instead of giving a chance to old leaders
Triple kill😹
00:18
GG Animation
Рет қаралды 17 МЛН
How Strong is Tin Foil? 💪
00:25
Brianna
Рет қаралды 62 МЛН
CAN YOU DO THIS ?
00:23
STORROR
Рет қаралды 47 МЛН
Каха и лужа  #непосредственнокаха
00:15
Triple kill😹
00:18
GG Animation
Рет қаралды 17 МЛН