ਲੰਡੇਂ ਲੁੱਚੇ 1- LANDE LUCHE PUNJABI SHORT MOVIE 2024

  Рет қаралды 110,013

jatt sauda

jatt sauda

Күн бұрын

Пікірлер: 237
@sarvansinghgill4702
@sarvansinghgill4702 7 ай бұрын
ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਐਕਟਿੰਗ ਦੇ ਵੱਟ ਕੱਢ ਤੇ ਸਾਰੀ ਟੀਮ ਨੇ
@ravindersingh298
@ravindersingh298 7 ай бұрын
22 ਤੁਸੀਂ ਸਾਰੇ ਬਹੁਤ ਵਧੀਆ ਹੋ ਪਰ ਬੰਤ ਪ੍ਰਧਾਨ ਬਿਨਾ ਗੱਲ ਨਹੀਂ ਬਣਦੀ ❤🙏
@PalaAULAKH
@PalaAULAKH 7 ай бұрын
ਨਮੋਲ ਆਲੇ ਜੱਟ ਆ ਗਏ ਉਏ ਆਜੋ ਫੇਰ ਜਿਹੜੇ ਜਿਹੜੇ ਵੀਰ ਕਰਨੈਲ ਤੇ ਬੰਤ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਲਵਾਉ ਫੇਰ ਹਾਜਰੀ ਲਵਜੂ ਬਾਈ ਅੱਜ ਤਾ ਸੰਨਦੀਪ ਬੇਟਾ ਵੀ ਕੱਪੜੇ ਜਮਾ ਸਿਰਾ ਪਾਈ ਫਿਰਦਾ❤❤👍👍
@SUKHDEEPMAAN-kb3mt
@SUKHDEEPMAAN-kb3mt 7 ай бұрын
ਦਿਲ ਦਾ ਨੀ ਮਾੜਾ ਤੇਰਾ ਕਰਨੈਲ ਨਮੋਲ ਆਲਾ ❤
@sarvansinghgill4702
@sarvansinghgill4702 7 ай бұрын
ਬਹੁਤ ਹੀ ਵਧੀਆ ਵੀਡੀਓ ਆ ਕਰਨੈਲ ਜਿੰਦਰ ਸੰਦੀਪ ਲਾਬਾ ਐਕਟਿੰਗ ਬਹੁਤ ਹੀ ਵਧੀਆ ਕੀਤੀ ਬਹੁਤ ਹੀ ਵਧੀਆ ਏਪੀਸੋਡ ਆ ਸਵਾਦ ਆ ਗਿਆ
@jassramgarhia1202
@jassramgarhia1202 7 ай бұрын
ਜਿਹੜੇ ਹਿਸਾਬ ਨਾਲ ਅੱਜ ਤਿੰਨਾਂ ਦੀ ਐਕਟਿੰਗ ਆ ਮੈਨੂੰ ਲੱਗਦਾ ਲਾਜ਼ਮੀ ਮੌਸਮ ਖਰਾਬ ਹੋਊਗਾ ਮਿੱਤਰੋ ਬਚ ਕੇ ਰਹੋ ਅੱਜ 👍👍
@JagpalSingh-vt8qt
@JagpalSingh-vt8qt 7 ай бұрын
ਘੈਂਟ ਬੰਦੇ ਲਵਾਉ ਹਾਜਰੀ ਕਰੋ ਲਾਈਕ ❤❤❤❤
@bahalsingh6735
@bahalsingh6735 7 ай бұрын
ਕਰਨੈਲ ਸਿਆਂ ਤੇਰਾ ਬੋਲਣਾ ਬਹੁਤ ਸੋਹਣਾ ਲੱਗਦਾ ਅਤੇ ਤੇਰਾ ਪਹਿਰਾਵਾ ❤❤❤❤❤❤
@tejwindersinghkamboj9042
@tejwindersinghkamboj9042 7 ай бұрын
Nice video
@ਜਸਵੀਸੰਲਜਸਵੀਸੰਘ
@ਜਸਵੀਸੰਲਜਸਵੀਸੰਘ 7 ай бұрын
ਬਹੁਤ ਵਧੀਆ👍
@gurdeepshokar9665
@gurdeepshokar9665 7 ай бұрын
ਬਹੁਤ ਬਹੁਤ ਵਧੀਆ ਵੀਡੀਓ
@mrmrsvirdi8928
@mrmrsvirdi8928 7 ай бұрын
J mai hath lata ta fhir ki hoya. 😂😂😂🎉 wah ramya
@SukhpalGrewal-rx6bs
@SukhpalGrewal-rx6bs 7 ай бұрын
ਬਹੁਤ ਵਧੀਆ ਲੱਗਦੀਆਂ ਨੇ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ
@harbantsingh1522
@harbantsingh1522 7 ай бұрын
ਸਿਰ ਰਿਹਾ ਵੀ ਬੰਤ ਲਾਡੀ ਤੇ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ
@boharsingh7725
@boharsingh7725 7 ай бұрын
ਬਹੁਤ ਹੀ ਵਧੀਆ ਬਾਈ ਕਮਾਲ 👍👍👍👍👍
@prabhdeepromana6808
@prabhdeepromana6808 7 ай бұрын
ਆਣ ਮੇਲੋ😅
@rachhpalsingh78466
@rachhpalsingh78466 7 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@inderpreetsinghsodhi2130
@inderpreetsinghsodhi2130 7 ай бұрын
ਰਾਮੇ ਦੀ ਸਿਰਾ ਗਲਬਾਤ ਆ ਪੂਰੀ 😂😂
@mrmrsvirdi8928
@mrmrsvirdi8928 7 ай бұрын
Rama v sira har roal che😂😂😂😂
@Lovelyjattsauda407
@Lovelyjattsauda407 7 ай бұрын
❤️❤️
@simarpalsingh1017
@simarpalsingh1017 7 ай бұрын
, ਬਹੁਤ ਵਧੀਆ ਵਾਈ ਜੀ
@championgamemap6485
@championgamemap6485 7 ай бұрын
ਸਨਦੀਪ ਜਿੰਦਰ ਰਾਮਾਂ ਬੰਤ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@GurjantSingh-bk7qo
@GurjantSingh-bk7qo 7 ай бұрын
😂😂😂😂😂😂
@GurjantSingh-bk7qo
@GurjantSingh-bk7qo 7 ай бұрын
❤❤🎉🎉
@Streetrai194
@Streetrai194 4 ай бұрын
ਤਾਏਸਹੁਰੇ ਤੇ ਰੀਝਦੀ ਵੀ ਐ ਰਿੱਝਦੀ ਵੀ ਐ, ਦੱਸ, ਐਂ ਅੱਗ ਲਾਇਆਂ ਡੱਬੂ ਵੀ ਡੱਬੂ ਨੀ ਬਣਦਾ,ਡੱਬੂ ਕੰਧ ਤੇ ਜਾਣ ਦੀ ਬਜਾਏ ਸਿਰ ਚ ਵੱਜਦਾ ਵਾਰੋ ਵਾਰੀ ਤੇ ਲਾਉਣ ਵਾਲੇ ਦਾ ਈ ਸਰੌਥਾ ਪਾੜ ਸੁੱਟਦਾ ਕਈ ਵੇਰਾਂ 😂😂😂😂😂
@porandhaliwal4330
@porandhaliwal4330 7 ай бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਦਰਾਜ਼
@sukhjitsingh1916
@sukhjitsingh1916 7 ай бұрын
ਕਰਨੈਲ ਦੇ ਮੱਨ ਨੀ ਕੋਛ ਪਰ ਬਾਰ ਬੋਤ ਕੋਛ ਅਾ ਠਰਕੀ ਬਾਬਾ ਪੁਰਾ ਕਰਨੈਲ ਬਾਈ
@gurjindersingh3638
@gurjindersingh3638 7 ай бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਕਮਾਲ ਕਰ ਤੀ ਵੈਰੀ ਗੋਂਡ 🙏🥀💛🥀👌 ਯਮੂਨਾ ਨਗਰ
@sukhdeepsidhu2342
@sukhdeepsidhu2342 7 ай бұрын
ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍💐🌸🌷
@jashansidhu9450
@jashansidhu9450 7 ай бұрын
ਆ ਗਏ ਜੱਟ ਸਾਉਂਦੇ ਵਾਲੇ🎉🎉🎉
@BaldevSingh-vt9bm
@BaldevSingh-vt9bm 7 ай бұрын
ਅੱਜ ਤਾ ਮਜਾ ਆ ਗਿਆ😂😂😂🎉❤
@harmandhaliwal2842
@harmandhaliwal2842 7 ай бұрын
Very nice Video Bhai ji
@sukhdhillonpb4671
@sukhdhillonpb4671 7 ай бұрын
ਤਾਏ ਦੇ ਰੰਗੀਨ ਕੱਪੜੇ ਪਾਉਣ ਨਾਲ ਜੇ ਕਿਸੇ ਨੂੰ ਕੋਈ ਤੱਕਲੀਫ ਤਾ ਆਣ ਮਿਲੋ ਵਿਆਹ ਵੀ ਕਰਾਊ ਤਾਇਆ ਜੇ ਕੋਈ ਪਰੇਸਾਨੀ ਤਾ ਆਣ ਮਿਲੋ ਵੀਡੀਓ ਤਾ ਬਹੁਤ ਵਧੀਆ ਇਕ ਹੋਰ ਗੱਲ ਵਧੀਸ਼ਾ ਨਾ ਵੀ ਉਹੀ ਰੱਖੇ ਕਰਨੈਲ ਸੇਰਾ ਰਾਮਾ ਜਿੰਦਰ ਲਾਬਾ ਪਰ ਬੰਤ ਵੀ ਨਾਲ ਹੁਦਾ ਬੰਤ ਨੂੰ ਵੀ ਲਿਆਓ। ਆਣ ਮਿਲੋ
@varindersinghbagga8559
@varindersinghbagga8559 7 ай бұрын
Purane time de shde a GE y bant shde nu v liawo wich bahut kaint topic a y
@sukhpalsingh9477
@sukhpalsingh9477 7 ай бұрын
ਆਣ ਮਿਲੋ😂😅
@prabhdeepromana6808
@prabhdeepromana6808 7 ай бұрын
ਆਣ ਮਿਲੋ😂😂
@dalvirsingh7544
@dalvirsingh7544 7 ай бұрын
ਬਹੁਤ ਸੋਹਣਾ ਬਾਈ ਜੀ ਚੱਕ ਦੋ ਕੰਮ ਨੂੰ
@HarpalKaur-p8t
@HarpalKaur-p8t 6 ай бұрын
Karnal. Anmol. Wala. Good. Job. Bai
@gurdassingh7360
@gurdassingh7360 7 ай бұрын
ਤੁਹਾਡੇ ਸਾਰੇ ਐਪੀਸੋਡ ਬਹੁਤ ਵਧੀਆ ਹੁੰਦੇ ਹਨ 🎉🎉
@AmandeepSingh-bu4wn
@AmandeepSingh-bu4wn 7 ай бұрын
ਬਹੁਤ ਵਧੀਆ ਵੀਡੀਓ ਜੀ
@billosingh1985
@billosingh1985 7 ай бұрын
ਬਹੁਤ ਵਧੀਆ ਵੀਡੀਓ ਧਨਵਾਦ ਬਰਾੜ ਮੋਗਾ
@Harjindarsingh-b4g
@Harjindarsingh-b4g 7 ай бұрын
Rama siraa ❤❤❤❤
@KU77AR
@KU77AR 7 ай бұрын
Pehlan shere da na harbans keh ke bol mariya karnail ne baad duje scene ch shera samsher keh rahe aa, baki ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@championgamemap6485
@championgamemap6485 7 ай бұрын
❤😂ਬਹੁਤ ਵਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤
@ManpreetGagowal-tg6zf
@ManpreetGagowal-tg6zf 7 ай бұрын
Tuhdi video ai toh hi dil Khush Ho janda ❤❤❤😊😊❣️🤣🤣😂😂🤣🤣😂😂
@MandeepSingh-g4b
@MandeepSingh-g4b 7 ай бұрын
Btot vadia g kar Vali ta honi chai d a jivan Sathi hona chai da va jindgi far he chaldi va
@gagandeepkaursandhu7999
@gagandeepkaursandhu7999 7 ай бұрын
ਹਾ ਹਾ ਬਹੁਤ ਵਧੀਆ ਵੀਡੀਓ ਆ,❤❤ ਇਹ ਸਾਡੇ ਸਾਰੇ ਬੁੜੇ ਈ ਬੀਗੇ ਟੇਡੇ ਹੋ ਕੇ ਤੁਰਦੇ ਆ😂😂,ਗੱਲ ਕੀ ਏ
@mrmrsvirdi8928
@mrmrsvirdi8928 7 ай бұрын
❤❤❤❤ dilo satkaar tuhada
@SimarjeetSimar-f3e
@SimarjeetSimar-f3e 7 ай бұрын
V nyc video 🎉
@lifemusicproductions4324
@lifemusicproductions4324 7 ай бұрын
Hun au swaad sirra lguga jhotte sare hi apne ghaint wale crctr vich agye End babeo koi tod ni thoda
@JaspalSingh-lc2eq
@JaspalSingh-lc2eq 7 ай бұрын
ਬਹੁਤ ਵਧੀਆ ਵੀਡੀਓ 👌
@gurdassingh7360
@gurdassingh7360 7 ай бұрын
ਰੂਹ ਖੁਸ਼ ਹੋ ਜਾਦੀ ਹੈ 🎉🎉
@sandeepdhillon6719
@sandeepdhillon6719 7 ай бұрын
ਬਹੁਤ ਵਧੀਆ ਜੀ
@darshansingh5731
@darshansingh5731 7 ай бұрын
ਪੱਪੀ ਲਾਭਾ ਵੰਧੀਆ ਰੋਲ ਕਰਦਾ ਬਾਈ ਓਏ
@numberdargogi
@numberdargogi 7 ай бұрын
Thanks
@amarjitsingh1946
@amarjitsingh1946 7 ай бұрын
ਬਹੁਤ ਵਧੀਆ ਵੀਡਿਓ ਆ ਵਾਈ ਜੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@SarbjeetkaurMaan-e7x
@SarbjeetkaurMaan-e7x 7 ай бұрын
ਦਿਲ ਦੇ ਨੀ ਮਾੜੇ ਸਾਡੇ ਨਮੋਲ ਵਾਲੇ ਵੀਰ 🎉🎉🎉🎉❤
@darshimistri6888
@darshimistri6888 7 ай бұрын
Nice video ❤❤
@MandeepSingh-g4b
@MandeepSingh-g4b 7 ай бұрын
Karnal ta Sandeep bhot vadia rol karda na very nice video
@Santa_singh_
@Santa_singh_ 7 ай бұрын
ਵੀਡੀਓ ਬਹੁਤ ਹੀ ਘੈਂਟ ਸੀ ਮੈਂ ਕਿਹਾ ਨਜ਼ਾਰਾ ਬੰਨ੍ਹ ਤਾ
@DarshanSingh-jo5jt
@DarshanSingh-jo5jt 7 ай бұрын
ਸਿਰਾ ਪੁਰੀ ਪਾਰਟੀ
@lakhveerdhaliwal9526
@lakhveerdhaliwal9526 7 ай бұрын
Sirra yrr avi jaldi paea kro episode ❤❤
@Parmindernavjot
@Parmindernavjot 7 ай бұрын
vv nice video
@DEEPDHALIWAL-hz8jp
@DEEPDHALIWAL-hz8jp 7 ай бұрын
700 Subscribe complete ❤🎉
@sewasingh5160
@sewasingh5160 7 ай бұрын
ਵੈਲੀ ਜੱਟ
@Deep_bhangu
@Deep_bhangu 7 ай бұрын
Waheguru mehar kre
@GursewakSingh-xd8if
@GursewakSingh-xd8if 7 ай бұрын
Nice video 22 g
@RajvinderSingh-kw8vg
@RajvinderSingh-kw8vg 7 ай бұрын
Nice video yg kala daraj Barnala ❤❤❤❤❤
@hardeepsinghsingh7016
@hardeepsinghsingh7016 7 ай бұрын
Very nice ☺️🙂
@SukhdeepSingh-md7th
@SukhdeepSingh-md7th 7 ай бұрын
ਬਹੁਤ ਸੋਣੀ ਵੀਡੀਓ 🤣🤣
@malkitsingh2145
@malkitsingh2145 7 ай бұрын
Very nice video g 🙏🙏🙏🙏
@jagseersingh4506
@jagseersingh4506 7 ай бұрын
GOOD VIDEO GOOD ACTING ALL'TEAM THANKS SO MUCH ❤❤❤❤❤❤❤❤
@MandeepSingh-g4b
@MandeepSingh-g4b 7 ай бұрын
Sandeep na att krava diti
@jasbirkaur6157
@jasbirkaur6157 7 ай бұрын
Very very beutiful veer ji waheguru mehar karn ❤❤❤❤
@rajabrar7879
@rajabrar7879 7 ай бұрын
ਬਾਈ ਜਿੰਦਰ ਸਿੰਘ ਜੀ ਸਤਿ ਸੀ੍ ਅਕਾਲ
@ButaSinghmohal
@ButaSinghmohal 7 ай бұрын
😂😂😂😂😂ਕਰਨੈਲ ਸੰਦੀਪ ਰਾਮਾ ਵਿਚੋਲਾ ਜਿੰਦਰ ਸਾਰੀ ਟੀਮ ਨੂੰ ਧੰਨਵਾਦ ਜੀ
@jagseersingh4506
@jagseersingh4506 7 ай бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK 🚛🚛🚛🚛 BHAR K
@rajawarring9389
@rajawarring9389 7 ай бұрын
❤very nice ❤
@balwantsingh1942
@balwantsingh1942 7 ай бұрын
Jatt sauda good video all
@vaddasandhu0038
@vaddasandhu0038 7 ай бұрын
Sirrraaaaa baneo❤😂🎉🎉😊
@jagvirsinghbenipal5182
@jagvirsinghbenipal5182 7 ай бұрын
ਸਿਰਾ ਬਾਈ ਜੀ 👌🔥❤
@virpalkaur6883
@virpalkaur6883 7 ай бұрын
Ghaint video very intersting
@sgr25sikanderali98
@sgr25sikanderali98 7 ай бұрын
Nyc video
@GuepreetSingh-e4g
@GuepreetSingh-e4g 7 ай бұрын
Nice 👍👍
@harjeetdhaliwal8228
@harjeetdhaliwal8228 7 ай бұрын
Bahut vadia bai very good 🎉😂
@GAMING_GURU..
@GAMING_GURU.. 7 ай бұрын
Main diloun feel ktiya g story luvy
@myselfbhola5683
@myselfbhola5683 7 ай бұрын
Very nice
@PalSingh-jo2lf
@PalSingh-jo2lf 7 ай бұрын
Very nice vedio kia bat he Raj de ute ssrhe charde firdene😊
@ToniPunch
@ToniPunch 7 ай бұрын
Vah Shere Bhai te Ladi to Rama ji madam at at parmatma Lambi umar kre vpo kala bakra Jalandhar
@pargatsingh2202
@pargatsingh2202 7 ай бұрын
Ghaint aaa jatto
@sukhjitsingh1916
@sukhjitsingh1916 7 ай бұрын
ਵੀਰ ਜੀ ਬੁੱੜੇ ਅੱਜ ਕੱਲ ਕਿਸੇ ਤੋ ਘੱਟ ਨੀ ਅੱਜ ਦੀ ਪਨੀਰੀ ਤੋ ਤਾ ਕੋਛ ਹੁੱਦਾ ਨੀ ਬੁੱੜੇ ਫੇਰ ਵੀ 10 10 ਜੱਮ ਤੇ
@sunnyghuman9688
@sunnyghuman9688 7 ай бұрын
Siraa❤
@harmansekhon1641
@harmansekhon1641 7 ай бұрын
❤❤👌👌👍👍
@daljitgrewal6953
@daljitgrewal6953 7 ай бұрын
Nice ❤
@gullosingh5082
@gullosingh5082 7 ай бұрын
❤❤❤ Jinder ❤❤❤ chukea
@totakhan171
@totakhan171 7 ай бұрын
👌👌👌👍👍
@amansidhu8400
@amansidhu8400 7 ай бұрын
❤❤❤❤❤
@sukhjitsingh1916
@sukhjitsingh1916 7 ай бұрын
ਬੁੜੇ ਕਿਸੇ ਤੋ ਘੱਟ ਨੀ ਕਿਸੇ ਨੂ ਬੁੜਾ ਕੇਅ ਕੇ ਦੇਖੇਅੋ ਗਲ ਪੇਜੂ ਵੀ ਮੈਨੂ ਬੁੜਾ ਕਿਊ ਕੇਹਾ
@LaddiMaan-x5i
@LaddiMaan-x5i 7 ай бұрын
Ghant a jatto
@Manjeetsingh-i6p2y
@Manjeetsingh-i6p2y 7 ай бұрын
Ghant video
@GdhdDvdhd
@GdhdDvdhd 7 ай бұрын
Very nice video From Rishi cable TV Budlada Punjab
@AmandeepSingh-pn2jv
@AmandeepSingh-pn2jv 7 ай бұрын
ਰਾਮੇ ਦਾ ਬੋਲਣ ਦਾ ਤਰੀਕਾ ਬੜਾ ਘੈਂਟ ਆ 🤣🤣
@GurpreetSingh-fq7di
@GurpreetSingh-fq7di 7 ай бұрын
Very nice video brother jinder always your videos superb and your all team members work amazing 👍❤️🌹🙏🙏
@soniuppal161
@soniuppal161 7 ай бұрын
Kaint video
@sukhjitsingh1916
@sukhjitsingh1916 7 ай бұрын
ਅਾਪਣੇ ਦਾਦੇਅਾ ਦੇ ਟੇਮ ਚ ਗੱਲਾ ਗੱਲਾ ਚ ਅੱਖ ਪੜ ਲੇਦੇ ਸੀ ਜਨਾਨੀਅਾ ਦੀ ਵੀ ਏ ਸੈਟ ਹੋਊ ਜਾ ਨਈ
@ramsharanmuktsari2637
@ramsharanmuktsari2637 7 ай бұрын
❤😂🎉 ਸਾਰਿਅਾ ਦੀ ਅੈਕਟਿੰਗ ਬਹੁਤ ਵਧੀਅਾ ਹੈ 😅😅😅😅
这是自救的好办法 #路飞#海贼王
00:43
路飞与唐舞桐
Рет қаралды 69 МЛН
chacha bishna || pardanh || funny sikt 2024
4:14
TAKA TAK
Рет қаралды 7 М.