Рет қаралды 9,477
ਅੱਜ ਗੱਲ ਮਨੂੰ ਸੇਖੋਂ ਦੇ ਘੋੜਿਆਂ ਦੀ ਕਰਦੇ ਹਾਂ । ਮਨੂੰ ਸੇਖੋਂ ਨੇ ਮਾਰਵਾੜੀ , ਨੁਕਰੇ ਘੋੜਿਆਂ ਦੇ ਨਾਲ ਸਿੰਧੀ ਘੋੜਿਆਂ ਦਾ ਵੀ ਸ਼ੌਕੀਨ ਹੈ । ਮਨੂੰ ਸੇਖੋਂ ਦੇ ਘੋੜੇ ਚੌਪਰ ਨੇ ਲੰਬੀ ਸਵਾਰੀ ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ।
#manusekhon
#horselover
#marwariharse
#nukrahorse