ਲੱਭ ਗਿਆ ਦੁਨੀਆ ਦਾ ਖ਼ਜ਼ਾਨਾ; ਹੈਰਾਨ ਕਰਨ ਵਾਲ਼ਾ ਸਮਾਨ |Harbhej Sidhu |Antique Things |Rare Things |Money |

  Рет қаралды 88,232

Harbhej Sidhu

Harbhej Sidhu

3 жыл бұрын

#HarbhejSidhu #AntiqueThings #MoneyBatra

Пікірлер: 141
@user-dn4xv5ro1m
@user-dn4xv5ro1m 3 жыл бұрын
ਬਹੁਤ ਵਧੀਆ ਹਰਭੇਜ ਵੀਰ ਜੀ, ਦੁਰਲੱਭ ਵਸਤਾਂ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ, ---ਤੇ ਧੰਨਵਾਦ ਇਸ ਵੀਰ ਜੀ ਦਾ ਜਿਸ ਦੇ ਬਦੋਲਤ ਇਹ ਬੇਸ਼ਕੀਮਤੀ ਵਸਤਾਂ ਅੱਜ ਵੀ ਜਿੰਦਾ ਨੇ
@pardeepsingh-ok5jt
@pardeepsingh-ok5jt 3 жыл бұрын
ਟੈਲੀਵਿਜ਼ਨ ਚਲਾ ਕੇ ਨਜ਼ਾਰਾ ਬੰਨਤਾ ਸੱਚ ਚ ਖਜ਼ਾਨਾ ਸਾਂਭ ਕੇ ਰੱਖਿਆ ਬਾਈ ਨੇ
@ManbirMaan1980
@ManbirMaan1980 3 жыл бұрын
ਸੱਚਮੁੱਚ ਬਾਈ ਇੱਕ ਖਜਾਨਾ ਸਾਂਭੀ ਬੈਠਾ, ਦੇਖਕੇ ਬਹੁਤ ਵਧੀਆ ਲੱਗਾ, ਬਾਕੀ ਜਿਸਨੂੰ ਤੁਸੀਂ ਨੇੜੇ ਵਾਰ ਕਰਨ ਵਾਲੀ ਕਿਰਚ ਕਹਿੰਦੇ ਸੀ ਉਸ ਦਾ ਨਾਮ ਕਟਾਰ ਆ
@gursewaksinghgill8225
@gursewaksinghgill8225 2 жыл бұрын
ਬਹੁਤ ਵਧੀਆ ਉਪਰਾਲਾ ਆਪ ਜੀ ਦਾ
@mallhidaudhar8677
@mallhidaudhar8677 3 жыл бұрын
ਟੈਲੀਵੀਜ਼ਨ ਚਲਾ ਪੁਰਾਣਾ ਟਾਿੲਮ ਯਾਦ ਕਰਾਤਾ
@jaswindersingh6410
@jaswindersingh6410 2 жыл бұрын
ਜਿਓੰਦਾ ਰਹਿ ਹਰਭੇਜ ਵੀਰ!ਬਹੁਤ ਵਧੀਆ ਕੰਮ ਕਰ ਰਹੇ ਹੋ!ਅਸੀਂ ਹਮੇਸ਼ਾ ਤੁਹਾਡੇ ਨਾਲ support ਤੇ ਹਾਂ!ਕਦੇ ਬਾਈ ਜੀ ਸਾਡੇ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਵੀ ਆਓ,ਇਸ ਤੋਂ ਇਲਾਵਾ ਗੁਰਦਵਾਰਾ ਟਿੱਬੀ ਸਾਹਿਬ ਵੀ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਪਿੱਠ ਪਿਛੇ ਹਮਲਾ ਕਰਨ ਵਾਲੇ ਮੁਗਲ ਨੂੰ ਗੜਵਾ ਮਾਰਕੇ ਮਾਰਿਆ ਸੀ!ਉਸਦੀ ਕਬਰ ਤੇ ਅੱਜ ਵੀ ਜੁੱਤੀਆਂ ਮਾਰੀਆਂ ਜਾਂਦੀਆਂ ਹਨ!ਓਥੇ ਬਾਈ ਜੀ ਵੀਡੀਓ ਜਰੂਰ ਬਣਾਓ!ਗੁਰੂ ਸਾਹਿਬ ਜੀ ਦੇ ਘੋੜੇ ਦੀ ਟੁੱਟੀ ਹੋਈ ਰਕਾਬ ਵੀ ਮੌਜੂਦ ਹੈ!
@sukhdevkaur5767
@sukhdevkaur5767 3 жыл бұрын
ਕਿਆ ਬਾਤ ਐ ਬਹੁਤ ਖੂਬ
@VarinderSingh-if6rc
@VarinderSingh-if6rc 3 жыл бұрын
Hi
@manisidhu1420
@manisidhu1420 3 жыл бұрын
Veer ji jehda sab to shota shastr (weapon) vikhaia tusi oh kirch nhi Ktaar hai🙏🙏🙏👍👍👍👍
@HarpreetSingh-jf8zu
@HarpreetSingh-jf8zu Жыл бұрын
ਹਰਭੇਜ ਬਾਈ ਜੀ ਬਹੁਤ ਵਧੀਆ ਜੀ ਵੀਰ ਜੀ
@karamjitsingh765
@karamjitsingh765 3 жыл бұрын
ਬਹੁਤ ਵਧੀਆ ਵੀਰ👍jio1000 Saal
@balbirsakhon6729
@balbirsakhon6729 2 жыл бұрын
ਧੰਨਵਾਦ ਵੀਰਾ ਖੁਸ਼ ਰਹੋ
@user-pe8ip1tf7z
@user-pe8ip1tf7z 3 жыл бұрын
ਜਿਹੜੀ ਨੇੜੇ ਵਾਰ ਕਰਨ ਵਾਲੀ ਕਿਰਚ ਹੈ ਉਸ ਨੂੰ ਕਟਾਰ ਆਖਦੇ ਹਨ ਬਾਕੀ ਵੀਰ ਸਿਰੇ ਦਾ ਖਜ਼ਾਨਾ
@hmt-xh7go
@hmt-xh7go 3 жыл бұрын
Hnji kataar a
@sukhdeepsinghdeep3607
@sukhdeepsinghdeep3607 Жыл бұрын
ਨੲਈ ਬਾਈ ਉਸਨੂੰ ਤਮਾਚਾ ਕਹਿੰਦੇ ਨੇ
@SatpalSingh-rx9dr
@SatpalSingh-rx9dr 2 жыл бұрын
ਬਹੁਤ ਵਧੀਆ ਜੀ
@lovepreetkussa6039
@lovepreetkussa6039 3 жыл бұрын
ਬਾਈ ਰਸੂਲਪੁਰ ਬਲਰਾਜ ਸਿੱਧੂ ਕੋਲ ਬਹੁਤ ਹੀ ਪੁਰਾਣਾ ਸਮਾਨ ਏ ਓਹਦੀ ਵੀਡਿਉ ਬਣਾਓ
@ballumahi4935
@ballumahi4935 3 жыл бұрын
ਰਸੂਲਪੁਰ ਦਾ ਜ਼ਿਲ੍ਹਾ ਦੱਸੋ ਜੀ
@luckychapra5698
@luckychapra5698 3 жыл бұрын
Veer pitel da roti ala daba c eda da mere bachpn Ch .meri dadi g kol. Hay yaad aagi purani😢
@vijaymalhi4854
@vijaymalhi4854 2 жыл бұрын
बहुत-बहुत धन्यवाद भाई इतना पुराना सामान दिखाने के लिए सच में आत्मा खुश हो गई
@lovekeshdhiman8832
@lovekeshdhiman8832 3 жыл бұрын
Wah g kya baat bhaji
@5sta48
@5sta48 3 жыл бұрын
ਔਰੰਗਜੇਬ ਦੇ ਵਕਤ ਹਿੰਦੁਸਤਾਨ ਵਿਚ ਇਕ ਸੰਤ ਹੋਇਆ ਹੈ,ਸਰਮਦ।ਨੰਗਾ ਹੀ ਰਹਿੰਦਾ ਸੀ,ਘੁੰਮਦਾ ਸੀ ਦਿਲੀ ਦੀਆਂ ਗਲੀਆਂ 'ਚ ਬਿਲਕੁਲ ਨਗਨ।ਔਰੰਗਜੇਬ ਨੂੰ ਇਹ ਗੱਲ ਚੰਗੀ ਨਾ ਲੱਗੀ,ਸਿਪਾਹੀਆਂ ਨੇ ਪਕੜ ਕੇ ਇਸ ਨੂੰ ਔਰੰਗਜੇਬ ਦੀ ਸਭਾ ਦੇ ਵਿਚ ਪੇਸ਼ ਕੀਤਾ,ਉਦੋਂ ਵੀ ਨੰਗਾ ਈ ਸੀ।ਮੋਢੇ ਤੇ ਰੱਖਿਆ ਹੋਇਆ ਸੀ ਦੁਸ਼ਾਲਾ ਔਰੰਗਜੇਬ ਨੇ ਤੇ ਸਿਪਾਹੀਆਂ ਨੂੰ ਕਿਹਾ, "ਇਸ ਦੁਸ਼ਾਲੇ ਨਾਲ ਇਹਦਾ ਤਨ ਢੱਕ ਦਿਉ।ਇਹ ਕੰਮਬਖ਼ਤ ਮੇਰੀ ਸਭਾ ਦੇ ਵਿਚ ਵੀ ਨੰਗਾ ਹੀ ਆ ਗਿਅੈ,ਦੀਵਾਨ ਦੇ ਵਿਚ ਵੀ ਨੰਗਾ ਆ ਗਿਅੈ।" ਦੁਸ਼ਾਲਾ ਓੜਾ ਦਿੱਤਾ ਗਿਆ। ਸਰਮਦ ਕਹਿੰਦਾ ਹੈ,"ਜਹਾਂਪਨਾਹ ਬੜੀ ਬਖ਼ਸ਼ਿਸ਼ ਕੀਤੀ ਏ,ਮੈਨੂੰ ਬੜਾ ਕੀਮਤੀ ਦੁਸ਼ਾਲਾ ਔਰ ਆਪਣਾ ਦੁਸ਼ਾਲਾ ਦਿੱਤਾ ਹੈ।ਥੋੜ੍ਹੀ ਜਿਹੀ ਹੋਰ ਬਖਸ਼ਿਸ਼ ਕਰੋ,ਮੈਨੂੰ ਬਲਦੀ ਹੋਈ ਅੱਗ ਚਾਹੀਦੀ ਏ।" ਔਰੰਗਜੇਬ ਨੇ ਸੋਚਿਆ,ਨੰਗਾ ਹੈ,ਸਰਦੀ ਏ,ਠੰਡ ਲਗਦੀ ਏ ਠਿਠਰ ਰਿਹਾ ਹੈ।ਬਲਦੀ ਹੋਈ ਇਕ ਅੰਗੀਠੀ ਅੱਗੇ ਰੱਖੀ ਗਈ,ਉਹ ਦੁਸ਼ਾਲਾ ਉਹਨੇ ਓਸ ਦੇ ਵਿਚ ਪਾ ਦਿੱਤਾ। ਅੱਗ ਬਬੂਲਾ ਹੋ ਗਿਆ ਔਰੰਗਜੇਬ,"ਮੇਰੀ ਦੇਣ ਨੂੰ ਤੂੰ ਠੁਕਰਾਇਆ ਹੈ।ਮੈਂ ਤੈਨੂੰ ਭੇਂਟ ਕੀਤਾ ਤੇ ਤੂੰ ਸਾੜ ਕੇ ਰੱਖ ਦਿੱਤਾ।ਅੈਸਾ ਤੂੰ ਕਿਉਂ ਕੀਤਾ ?" ਸਰਮਦ ਕਹਿੰਦਾ ਹੈ ,"ਬਾਦਸ਼ਾਹ,ਗੱਲ ਸੁਣ,ਲਿਬਾਸ ਦੀ ਲੋੜ ਪੈਂਦੀੇ ਏ, ਚਾਦਰ ਦੀ ਲੋੜ ਪੈਂਦੀੇ ਏ,ਅੈਬਾਂ ਨੂੰ ਢੱਕਣ ਵਾਸਤੇ,ਨੰਗੇਜ਼ ਨੂੰ ਢੱਕਣ ਵਾਸਤੇ ਤੇ ਮੈਂ ਨੰਗਾ ਹਾਂ ਈ,ਤੈਨੂੰ ਲੋੜ ਹੈ,ਇਨ੍ਹਾਂ ਚਾਦਰਾਂ ਦੀ ਕਿਉਂਕਿ ਬੜੇ ਗੁਨਾਹ ਨੇ,ਬੜੇ ਪਾਪ ਨੇ,ਬੜਾ ਅਨਰਥ ਅੈ,ਉਹ ਤੂੰ ਢੱਕਣਾ ਹੈ।ਤੈਨੂੰ ਚਾਦਰ ਦੀ ਲੋੜ ਅੈ,ਮੈਨੂੰ ਨਈਂ ਲੋੜ।" "ਅੈ ਔਰੰਗਜੇਬ!ਜਿਹੜਾ ਬੇ-ਅੈਬ ਬੰਦਾ ਹੁੰਦਾ ਏ,ਉਹਦਾ ਲਿਬਾਸ ਹੁੰਦਾ ਹੈ ਨੰਗੇਜ਼,ਨੰਗਾਪਨ।ਤੂੰ ਸੁਣਿਆ ਨਈਂ ਸੱਚ ਨੰਗਾ ਹੀ ਹੁੰਦਾ ਹੈ,ਢੱਕਣ ਦੀ ਲੋੜ ਨਈਂ।ਫੁੱਲ ਨੂੰ ਢੱਕਣ ਦੀ ਲੋੜ ਨਈਂ,ਸੱਚ ਫੁੱਲ ਦੀ ਤਰ੍ਹਾਂ ਹੁੰਦਾ ਹੈ। ਕੂੜੇ ਤੇ ਕਰਕਟ ਨੂੰ ਢੱਕਣ ਦੀ ਲੋੜ ਏ,ਗੰਦਗੀ ਨੂੰ ਢੱਕਣ ਦੀ ਲੋੜ ਏ,ਉਹਨੂੰ ਢੱਕਣਾ ਪੈਂਦਾ ਹੈ,ਫੁੱਲਾਂ ਨੂੰ ਢੱਕਣ ਦੀ ਲੋੜ ਨਈਂ।ਸੱਚ ਹਮੇਸ਼ਾਂ ਫੁੱਲ ਦੀ ਤਰ੍ਹਾਂ ਖਿੜਿਆ ਹੁੰਦਾ ਹੈ,ਉਹਦੇ 'ਚ ਮਹਿਕ ਹੁੰਦੀ ਏ।" ਔਰੰਗਜੇਬ ਇਹ ਲਫ਼ਜ਼ ਸੁਣਕੇ ਅੱਗ ਬਬੂਲਾ ਹੋਇਅਾ ਹੈ।ਇਹਨੂੰ ਦੂਜੇ ਦਿਨ ਹੀ ਫਾਂਸੀ ਤੇ ਚਾੜ੍ਹ ਦਿੱਤਾ ਗਿਆ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ :- "ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ॥ ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ॥" {ਸਲੋਕ ਡੱਖਣੇ ਮ: ੫,ਅੰਗ ੧੧੦੦} ਜਿਨ੍ਹਾਂ ਉਤੇ ਪਰਮਾਤਮਾ ਦੀ ਸ਼ੁਭ-ਦ੍ਰਿਸ਼ਟੀ ਹੈ,ਉਹ ਭੁੱਖੇ ਨਈਂ ਨੇ,ਉਹ ਨੰਗੇ ਨਈਂ ਨੇ,ਤੇ ਨੰਗੇ ਭੁੱਖੇ ਕੌਣ ਨੇ ਹੁਣ ਸਾਹਿਬ ਕਹਿੰਦੇ ਨੇ :- "ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ॥ ਨਾਨਕ ਹਬੋ ਰੋਗੁ ਮਿਰਤਕ ਨਾਮ ਵਿਹੂਣਿਆ॥" {ਮਹਲਾ ੫,ਅੰਗ ੧੧੦੧} ਸਾਰੀ ਧਰਤੀ ਦਾ ਕੋਈ ਮਾਲਕ ਹੋਵੇ,ਤੇ ਦੁਨੀਆਂ ਦੇ ਸਾਰੇ ਪਦਾਰਥ ਕੋਲ ਹੋਵਣ,ਪਰ ਅੰਦਰ ਨਾਮ ਦੀ ਕਣੀ ਨਈਂ ਤੋ ਸਾਹਿਬ ਕਹਿੰਦੇ ਨੇ ਉਹ ਤੇ ਬਿਲਕੁਲ ਮੁਰਦਾ ਹੈ,ਉਹਦੇ ਕੋਲੋਂ ਬਦਬੂ ਆਏਗੀ,ਮੁਰਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ।
@Johal1326
@Johal1326 3 жыл бұрын
Salute a veer tenu ehna vdia smaan sambh k rakhya tusi❤️
@munnadhanansu7774
@munnadhanansu7774 3 жыл бұрын
ਆ ਤਾ ਬਾਈ ਹੀਰੇਆ ਦੀ ਖਾਨ ਸਾਬੀ ਬੈਠਾ
@gurishpreet8931
@gurishpreet8931 Жыл бұрын
Good ਵੀਰ g
@amarjitsingh95
@amarjitsingh95 3 жыл бұрын
Bai de channel nu sport karo sare veer,bai purane punjab di video banunda.
@balkarbarkandi1569
@balkarbarkandi1569 2 жыл бұрын
ਯਾਰ, ਆਹ ਵੀ ਸ਼ੌਂਕ ਆ, ਬਾਈ ਦਾ
@AvtarSingh-ou6dn
@AvtarSingh-ou6dn 2 жыл бұрын
Bahut vadhia vir ji
@JagjeetSingh-bo1vx
@JagjeetSingh-bo1vx 2 жыл бұрын
V good v. Nice show thanks
@Jasvir-Singh8360
@Jasvir-Singh8360 3 жыл бұрын
ਬਹੁਤ ਹੀ ਬੇਸ਼ਕੀਮਤੀ ਖਜਾਨਾ ਸਾਂਭਿਆ ਹੈ ਜੀ
@bahadursingh6159
@bahadursingh6159 3 жыл бұрын
Government nu chahida bai de help kar k eh anmol khazana library ch rakhan ta jo hor v lok dekh sakan thx 🙏 good job Harbhej keep it up
@user-zm7ce9iy5t
@user-zm7ce9iy5t 3 жыл бұрын
ਵੀਰ ਜੀ ਇਹ ਇੱਥੇ ਹੀ ਸਹੀ ਨੇ, ਗੌਰਮਿੰਟ ਨੇ ਸਭ ਵੇਚ ਕੇ ਖਾ ਜਾਣਾ 🙏🏻🙏🏻
@JobFarming
@JobFarming 2 жыл бұрын
ਬਾਈ ਅਗਰ ਗੌਰਮੈਂਟ ਦੇ ਹੱਥ ਲੱਗ ਗਿਆ ਤਾਂ ਕਿਸੇ ਵੱਡੇ ਘਰਾਣੇ ਦੇ ਫਾਰਮ ਹਾਊਸ ਵਿਚ ਇਹ ਚੀਜਾਂ ਪਈਆਂ ਹੋਣਗੀਆਂ ਤੇ ਬਾਈ ਕਿਸੇ ਝੂਠੇ ਕੇਸ ਵਿੱਚ ਜੇਲ ਅੰਦਰ ਡੱਕਿਆ ਹੋਵੇਗਾ। ਜਿਸ ਕੋਲ ਇੰਨਾ ਵੱਡਾ ਖਜਾਨਾ ਐ ਤੁਹਾਨੂੰ ਲਗਦਾ ਏ ਓਹਨੂੰ ਕਿਸੇ ਸਰਕਾਰੀ ਮਦਦ ਦੀ ਲੋੜ ਹੋਵੇਗੀ? ਬਾਈ ਖੁਦ ਹੀ ਹੌਲੀ ਹੌਲੀ ਪ੍ਰਦਰਸ਼ਨੀ ਸੈਂਟਰ ਬਣਾ ਕੇ ਕਮਾਈ ਕਰ ਸਕਦੈ ਇਸ ਨਾਲ।ਅਗਰ ਬਾਈ ਨੇ ਟਿਕਟ ਲਗਾ ਕੇ ਦਿਖਾਉਣਾ ਸ਼ੁਰੂ ਕਰ ਦਿੱਤਾ ਮੈਂ ਪੂਰੇ ਪਰਿਵਾਰ ਨਾਲ ਟਿਕਟ ਲੈਕੇ ਦੇਖਣ ਜਾਵਾਂਗਾ
@sarajmanes4505
@sarajmanes4505 2 жыл бұрын
Sat Shri Akal Ji Great Job Keep It Up Wonderful Memories God Bless You Thanks Ji 😊🙏
@makhankamana526
@makhankamana526 3 жыл бұрын
Very good 22 ji
@JaswinderSingh-dq1ki
@JaswinderSingh-dq1ki 3 жыл бұрын
Harbhej 🙏🏿 thanks Punjab de ⭐⭐⭐⭐⭐⭐ dikhaun lai 👍
@simratpalsinghbrar5222
@simratpalsinghbrar5222 3 жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ
@VarinderSingh-if6rc
@VarinderSingh-if6rc 3 жыл бұрын
Wah bai ghent video ay
@deephussain6064
@deephussain6064 2 жыл бұрын
Love you bro
@harwindersinghharwindersin5200
@harwindersinghharwindersin5200 3 жыл бұрын
Sirra y ji
@dharmaveerbishnoi7858
@dharmaveerbishnoi7858 3 жыл бұрын
Very nice collection ...and tq Harbej bai 🙏🙏
@gurdassverma8100
@gurdassverma8100 3 жыл бұрын
Kamaal karti veer ne
@sonykalsi53
@sonykalsi53 2 жыл бұрын
Carry on
@you.tube.puswal7969
@you.tube.puswal7969 3 жыл бұрын
Bahut badhiya suna baji da
@augenauf6790
@augenauf6790 2 жыл бұрын
Bohat wadiya veer 👍🏻👍🏻
@RohitSharma-rn5dk
@RohitSharma-rn5dk 3 жыл бұрын
Nice bai keep it up 🤟🤟
@gindagill4028
@gindagill4028 3 жыл бұрын
Bahut vadya video aaa 22 ji 👌👍👍
@raviinder80
@raviinder80 2 жыл бұрын
Wooow Kya bat aa ji very good God bless you veer ji
@Dhaliwal-rq5oj
@Dhaliwal-rq5oj 2 жыл бұрын
ਜਿਹੜੀ ਇਹ ਚੀਜ਼ ਦਿਖਾਈ ਹੈ ਇਹ ਬਹੁਤ ਕਮਾਲ ਦੀ ਹੈ ਇਹਨੂੰ ਸਾਂਭੀ ਗੈਂਦੇ ਹੀ ਹਾਰੇ ਉਹ ਭੜੋਲੇ ਵਰਗੀ ਹੁੰਦੀ
@kamalrandhawa460
@kamalrandhawa460 2 жыл бұрын
Bhut vadia big brother.....wmk
@bahadursingh6159
@bahadursingh6159 3 жыл бұрын
Anmol khazana wah great job bro
@sunitamahesh7416
@sunitamahesh7416 3 жыл бұрын
सिद्ध जी ये चीज खरीद भी सकते हैं क्या आपकी वीडियो बहुत अच्छा
@pannuhardeep
@pannuhardeep 2 жыл бұрын
Kamal karti Batra saab..
@sabisandhu1666
@sabisandhu1666 2 жыл бұрын
sira kam
@sonykalsi53
@sonykalsi53 2 жыл бұрын
Best of luck
@SatnamSingh-ol9ql
@SatnamSingh-ol9ql 3 жыл бұрын
Very nice antique item
@sandipthind2077
@sandipthind2077 3 жыл бұрын
Bhut vadiya
@gorkhatalwar1376
@gorkhatalwar1376 2 жыл бұрын
Waheguru ji 🙏 nice nice super 🙏🙏🙏👍
@SunilKumar-pd4ep
@SunilKumar-pd4ep 3 жыл бұрын
Ki hal harbhej ki kari gada koi fani video ban de lupo vale paji nal meno buhat badhiya lagdi a bro me Italy reda uda ma adampur to a
@baljeetkaur2214
@baljeetkaur2214 Жыл бұрын
Good 👍
@hunterssingh5960
@hunterssingh5960 3 жыл бұрын
Vadia lagya veer Apne patiale Ch ena sambh k rakhya Bai ne
@RajpalSingh-lh9uw
@RajpalSingh-lh9uw 2 жыл бұрын
good y
@SatnamSingh-es9kt
@SatnamSingh-es9kt 2 жыл бұрын
ᴺᴵᶜᴱ
@sonykalsi53
@sonykalsi53 2 жыл бұрын
Vese good job
@cherrysandhu8708
@cherrysandhu8708 2 жыл бұрын
Wonderful 👍👍👍
@ravdeepsingh6637
@ravdeepsingh6637 3 жыл бұрын
bai da bol chal bhut vadia va
@berrysingh5934
@berrysingh5934 3 жыл бұрын
Good gurbhez bai
@gurpreetverma4096
@gurpreetverma4096 3 жыл бұрын
Har page Veer da tarika bahut badhiya hai
@randhawabrothers1891
@randhawabrothers1891 3 жыл бұрын
sardar dyal singh majithia haveli suni a amritsar majitha pind ch ode bare pta kuch
@sukhdeepsinghdeep3607
@sukhdeepsinghdeep3607 Жыл бұрын
ਬਾਈ ਜੀ ਜੋ ਨੇੜੇ ਆਏ ਦੁਸ਼ਮਣ ਦੇ ਮਾਰਨ ਵਾਲੀ ਤੁਸੀਂ ਕਿਰਚ ਕਹਿਆ ਉਸਨੂੰ ਤਮਾਚਾ ਕਹਿੰਦੇ ਨੇ
@nishansingh4958
@nishansingh4958 2 жыл бұрын
bahot vdhiya bai ji.. but 110 ja 220 WATT nhi hunda VOLT hunda aa..bai ji..
@arshvirk3266
@arshvirk3266 2 жыл бұрын
👍
@luckychapra5698
@luckychapra5698 3 жыл бұрын
22 g great work.
@allraundergroup3635
@allraundergroup3635 3 жыл бұрын
Vir nice thode soch nu salam televejan cla ka mja jiya aya 12.30shaktiman sunday da din mja a janda hunda c
@7star148
@7star148 3 жыл бұрын
Harbej sidhu , ji, sat shri, akal I HAVE DIGITAL LCD SCREEN CALCULATOR MADE IN JAPAN MODEL H 816, MAKE 1978, IN WORKING CONDITION, 43 YEARS OLD, POCKET SIZE CALCULATOR, WOULD YOU LIKE TO BUY, KINDLY REPLY, I SAW YOUR POST REALLY YOU ARE VERY VERSATILE COLLECTOR ,
@bhupinderjitsingh9157
@bhupinderjitsingh9157 3 жыл бұрын
Harbhej lv u brooo
@Satali47
@Satali47 2 жыл бұрын
👍🏻👍🏻👍🏻
@instagramindia4502
@instagramindia4502 2 жыл бұрын
14:35 katar aa bai ji
@harnekmann4900
@harnekmann4900 2 жыл бұрын
when he sd harnek njar a reha mae sala sochan lgg gya eh veer ne kitho dekh lya mnu . mera naam v Same e aw 😂😂😂😂😂
@jdkk9798
@jdkk9798 3 жыл бұрын
22 ji good job
@pratapsingh5601
@pratapsingh5601 2 жыл бұрын
Sasriyakal paji
@guneetkaur4thg821
@guneetkaur4thg821 2 жыл бұрын
Good
@HappySingh-ve8ih
@HappySingh-ve8ih 3 жыл бұрын
👍👍👍👍👍👍👍
@sandeepsinghbrar7252
@sandeepsinghbrar7252 3 жыл бұрын
Old is gold 👌👌👌👍👍👍
@sukhwindersinghsekhasekha4038
@sukhwindersinghsekhasekha4038 2 жыл бұрын
Good work
@DHALIWAL303
@DHALIWAL303 2 жыл бұрын
Nicee bro
@AmritpalSingh-kz3yh
@AmritpalSingh-kz3yh 2 жыл бұрын
Nice
@berrysingh5934
@berrysingh5934 3 жыл бұрын
Ik painting c bai kol ...rondey bachey di...is nu srapit mania janda Weston world ch...
@gurkiratsingh8915
@gurkiratsingh8915 3 жыл бұрын
👍👍👍👍
@ballumahi4935
@ballumahi4935 3 жыл бұрын
Very Nice
@sukhrajsingh1422
@sukhrajsingh1422 2 жыл бұрын
Khajana 🔥🔥
@chandsingh2059
@chandsingh2059 3 жыл бұрын
Very nice
@inderjeetsingh7417
@inderjeetsingh7417 3 жыл бұрын
SHAANDAR
@STCvlogs7959
@STCvlogs7959 3 жыл бұрын
❤️❤️❤️❤️❤️❤️❤️❤️🙏🙏🙏🙏👍👍
@manmeetsingh-lp8fo
@manmeetsingh-lp8fo 3 жыл бұрын
❤️❤️
@bhupindersingh142
@bhupindersingh142 2 жыл бұрын
👍🏿👍🏿👍🏿👍🏿❤️❤️
@FIREFFPB
@FIREFFPB 2 жыл бұрын
11.12 Veer mere kol v same camera sale karna eh
@Gurpreetsingh-rv2yt
@Gurpreetsingh-rv2yt 3 жыл бұрын
Karche hor hondy a ba
@amritsingh4924
@amritsingh4924 3 жыл бұрын
ਵਾਟ ਨਹੀਂ ਜੀ ਵੋਲਟੇਜ ਤੇ ਚਲਦੀ ਹੈ
@arpanvirk7134
@arpanvirk7134 2 жыл бұрын
🙏🙏🙏🙏🙏🙏
@harrysaini7311
@harrysaini7311 3 жыл бұрын
Jo Bhai chote jehe hathyar nu kerch keh rahi us to katar kahnde ne
@ParminderSingh-sm5um
@ParminderSingh-sm5um 2 жыл бұрын
bilkul sahi kiha bai ji ehna ne 2 hatyara nu kirch kiha dova ch kirch koi v ni c ik katar c te duji valaitii talwar
@sharansingh171
@sharansingh171 3 жыл бұрын
ਇਹ ਦੁਧ ਪੀਣ ਵਾਲੀ ਬੋਟਲ ਸਾਡੇ ਘਰ ਵੀ ਸੀ
@amritpalsingh3140
@amritpalsingh3140 2 жыл бұрын
Parminder Singh ahmedgarh
@jasmelsingh6115
@jasmelsingh6115 2 жыл бұрын
I have one Murphy radio but not working. Will you help me to get it operational
@vjrana8164
@vjrana8164 3 жыл бұрын
I have the same Sony CD player (Blue One)
@kdslive7627
@kdslive7627 2 жыл бұрын
A camra mere kol v hai
Пранк пошел не по плану…🥲
00:59
Саша Квашеная
Рет қаралды 6 МЛН
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 94 М.
LEVITATING MAGIC REVEALED 😱😳
0:18
Milaad K
Рет қаралды 30 МЛН
Задержи дыхание дольше всех!
0:42
Аришнев
Рет қаралды 3,1 МЛН
Детство злой тётки 😂 #shorts
0:31
Julia Fun
Рет қаралды 4,8 МЛН
19 июля 2024 г.
0:20
мишук круглов
Рет қаралды 9 МЛН
😬 Мам Дай Хлеб 🍞 #shorts
0:38
AOneCool
Рет қаралды 1,2 МЛН