Laddo Rani || ਲਾਡੋ ਰਾਣੀ || Singer Sadhu Virk || ਸਾਧੂ ਵਿਰਕ LATEST Punjabi Song 2024, ks Badian

  Рет қаралды 609

KS BADIAN

KS BADIAN

Күн бұрын

ਲਾਡੋ ਰਾਣੀ Laddo Rani || ਲਾਡੋ ਰਾਣੀ || Singer Sadhu Virk || ਸਾਧੂ ਵਿਰਕ LATEST Punjabi Song 2024, ks Badian ਸਤਿ ਸ੍ਰੀ ਅਕਾਲ ਜੀ ਦੋਸਤੋ ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ੋ ਇਸ ਨੂੰ ਗਾਉਣ ਵਾਲੇ ਗੈਸ ਸਾਧੂ ਵਿਰਕੀ ਸਾਡੇ ਵੱਡੇ ਵੀਰ ਤੇ ਲੇਖਕ ਵੀ ਸਾਧੂ ਵਿਰਕ ਜੀ ਦੋਸਤੋ ਜੇ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਇਸ ਗੀਤ ਵਿੱਚ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਆ ਜਿਹੜੀ ਮਾਪਿਆਂ ਦੀ ਲਾਡੋ ਰਾਣੀ ਹੁੰਦੀ ਆ ਧੀ ਦਾ ਸਹਰੇ ਜਾ ਕੇ ਕਿਵੇਂ ਨਿਰਾਦਰ ਹੁੰਦਾ ਜੇਕਰ ਪਤੀ ਉਹਨੂੰ ਮਾੜਾ ਮਿਲਦੇ ਅਮਲੀ ਮਿਲ ਜਾਏ ਜਾਂ ਸ਼ਰਾਬੀ ਮਿਲ ਜਾੇ ਕੁਛ ਵੀ ਸਮਝੋ ਉਹਦੇ ਘਰ ਦੇ ਕੀ ਹਾਲਾਤ ਹੋ ਜਾਂਦੇ ਨੇ ਉਹਦੇ ਪਾਸ ਰੱਬ ਹੀ ਸਮਝ ਸਕਦਾ ਧੰਨਵਾਦ ਦੋਸਤੋ ਜਿਹੜੇ ਜਿਹੜੇ ਦੋਸਤਾਂ ਨੇ ਗੀਤ ਸੁਣਿਆ ਆਪਣਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਜੇ ਚੰਗਾ ਲੱਗੇ ਤੇ ਕਿਉਂਕਿ ਇਹ ਧੀ ਦੀ ਧਰਤ ਭਰੀ ਕਹਾਣੀ ਆ ਤੇ ਸਾਡੇ ਵੀਰ ਸਾਧੂ ਵੀਰ ਨੇ ਲਿਖਿਆ ਵੀ ਬਹੁਤ ਵਧੀਆ ਤੇ ਗਾਇਆ ਵੀ ਬਹੁਤ ਵਧੀਆ ਤੇ ਵਿੱਚ ਵਿਸ਼ੇਸ਼ ਧੰਨਵਾਦ ਸਾਡੇ ਵੱਡੇ ਵੀਰ ਸਿੰਦਾ ਧਾਲੀਵਾਲ ਕਰਾਈ ਵਾਲਾ ਉਹਨਾਂ ਦਾ ਵੀ ਬਹੁਤ ਬਹੁਤ ਸਹਿਯੋਗ ਰਿਹਾ ਹੋਰ ਵੀ ਸੱਜਣ ਜਗਦੇਵ ਭੁੰਦੜ ਚੰਡੀਗੜ੍ਹ ਮਾਤਾ ਬਲਵੀਰ ਕੌਰ ਰਾਜਵੀਰ ਬਠਿੰਡਾ ਵੀ ਭਰਾ ਦਾ ਬਹੁਤ ਬਹੁਤ ਧੰਨਵਾਦ ਗੁੜੀਆ ਜਿਨਾਂ ਨੇ ਕੰਮ ਕੀਤਾ ਇਹਦੇ ਵਿੱਚ ਜਿਹਨਾਂ ਭਰਾਵਾਂ ਦਾ ਨਾਂ ਸਾਨੂੰ ਨਹੀਂ ਯਾਦ ਰਹਿ ਗਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੋਸਤੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Пікірлер: 4
@balwindergill5986
@balwindergill5986 3 ай бұрын
Very nice. Song. Sashu. God bless you ❤❤❤❤❤❤❤❤❤❤❤
@SatpalSingh-od4ck
@SatpalSingh-od4ck 3 ай бұрын
Very good song ji
@SandeepSandeepkaur-q7i
@SandeepSandeepkaur-q7i 3 ай бұрын
Very nice song g❤❤❤❤
@lovelyofficial4937
@lovelyofficial4937 3 ай бұрын
Bhunder Saab
Bike Vs Tricycle Fast Challenge
00:43
Russo
Рет қаралды 63 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,6 МЛН
escape in roblox in real life
00:13
Kan Andrey
Рет қаралды 75 МЛН
POV: Your kids ask to play the claw machine
00:20
Hungry FAM
Рет қаралды 17 МЛН
8 June 2024
5:51
Khalsa rihana jttan
Рет қаралды 20 М.
Bike Vs Tricycle Fast Challenge
00:43
Russo
Рет қаралды 63 МЛН