ਜਿਨੇ ਜ਼ੋਰ ਨਾਲ Sidhu Mosewala ਗਾਉਦਾ ਸੀ,ਮੈਨੁ ਨਹੀ ਲਗਦਾ ਕੋਈ ਗਾ ਸਕਦਾ

  Рет қаралды 2,211,779

JP LIVE NAKODER

JP LIVE NAKODER

Күн бұрын

#sidhumoosewala #ranjitbawa #ripsidhumoosewala
ਜਿਨੇ ਜ਼ੋਰ ਨਾਲ Sidhu Mosewala ਗਾਉਦਾ ਸੀ,ਮੈਨੁ ਨਹੀ ਲਗਦਾ ਕੋਈ ਗਾ ਸਕਦਾ

Пікірлер: 3 200
@kabaddioldisgold
@kabaddioldisgold 2 жыл бұрын
ਜਿਹੜੇ ਕਹਿੰਦੇ ਬਾਵਾ ਪੰਜਾਬੀ ਬੋਲੀ ਦਾ ਮਾਣ ਏ ਉਹ ਲਾਇਕ ਜ਼ਰੂਰ ਕਰੋ ਬਾਕੀ ਸਿੱਧੂ 22 ਹਮੇਸਾਂ ਦਿਲਾਂ ਚ ਵੱਸਦਾ ਰਹੂ❤️❤️
@avijhally1538
@avijhally1538 2 жыл бұрын
ਇੱਕ ਚੰਗੀ ਸੋਚ ਵਾਲਾ ਕਲਾਕਾਰ..👍 ਰਣਜੀਤ ਬਾਵਾ ਜੀ ਤੁਸੀਂ.; ਦਿਲੋਂ Respect ❤️🙏
@sharafatalimadni3239
@sharafatalimadni3239 2 жыл бұрын
kzbin.info/www/bejne/oXO6k52pgdSCiNk
@simranjeet7602
@simranjeet7602 2 жыл бұрын
Right
@sandeepsa7247
@sandeepsa7247 2 жыл бұрын
Bai. Sai. Gal. 🙏🙏🙏🙏🙏
@naurasaab
@naurasaab 2 жыл бұрын
👍👍
@onenesslove8003
@onenesslove8003 2 жыл бұрын
Ryt👌👍❤
@sukwindersingh4449
@sukwindersingh4449 2 жыл бұрын
ਸੱਚ ਬੋਲਦਾ ਬਾਵਾ ਵੀਰ🌹 ਇੱਥੇ ਮਰਨ ਤੋ ਬਾਅਦ ਸਾਰੇ ਜੀ ਜੀ ਕਰਦੇ ਨੇ ਜਿਉਂਦੇ ਨੂੰ ਕੋਈ ਨਹੀਂ ਪੁੱਛਦਾ ਵੀਰੋ ਸਿੱਧੂ ਚੰਗਾ ਮੁੰਡਾ ਸੀ ਸਾਰਾ ਪੰਜਾਬ ਰੋ ਰਿਹਾ ਸਿੱਧੂ ਨੂੰ ਯਾਦ ਕਰਕੇ ਸਿੱਧੂ ਵਰਗਾ ਕੋਈ ਹੋਰ ਗੀਤਕਾਰ ਪੈਦਾ ਨਹੀਂ ਹੋਣਾ ਹੋਰ ਪੰਜਾਬ ਵਿੱਚ ਵੀਰੋ🌹🌹
@blossming_babe
@blossming_babe 2 жыл бұрын
PUNJAB K siwa to sab happy honge is loss per. Improve your small mentality. An artist is not limited to a state.
@JatinderSingh-um7lm
@JatinderSingh-um7lm 2 жыл бұрын
ਦਿੱਲ ਦਾ ਨੀ ਮਾੜਾ.... ਤੇਰਾ ਸਿੱਧੂ ਮੂਸੇ ਆਲਾ... ਜਾਨ ਵੀ ਕਡ ਲਵੋ, ਸੀਨੇ ਤੋਂ ਦਿੱਲ ਕਡ ਲੋ, ਪਰ ਸਿੱਧੂ ਮੂਸੇ ਵਾਲੇ ਦੀ ਯਾਦ .....। ਨਾ ਬਾਈ ਨਾ ।
@daljitjudge9963
@daljitjudge9963 2 жыл бұрын
Sidhu ♥️ C Sada t rahoga
@preetiatwal5438
@preetiatwal5438 2 жыл бұрын
😭😭😭😭
@mantajbrar6931
@mantajbrar6931 2 жыл бұрын
Sidhu veer Sade Jaan se
@mantajbrar6931
@mantajbrar6931 2 жыл бұрын
Sidhu veer Sade Jaan se
@naibsingh2354
@naibsingh2354 2 жыл бұрын
Be courage,Veer Bura hall ai sabh da
@sukhsahota7386
@sukhsahota7386 2 жыл бұрын
ਜਿਉਂਦਿਆ ਨੂੰ ਡਾਂਗਾ! ਮਰਿਆ ਨੂੰ ਬਾਂਗਾ😭😭 ਸਹੀ ਕਿਹਾ ਵੀਰ ਜੀ 😭😭😭😭
@sandeep9277
@sandeep9277 2 жыл бұрын
ਰਣਜੀਤ ਵੀਰ ਤੁਸੀ ਤੇ ਸਿੱਧੂ ਵੀਰ ਹਮੇਸ਼ਾ ਸੱਚ ਲਈ ਖੜੇ ਹੁੰਦੇ ਆ ਤੁਹਾਡੀ ਰੀਸ ਨੀ ਬਾਈ 🙏🏻🙏🏻🙏🏻🙏🏻🙏🏻ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 😭😭😭😭ਸਿੱਧੂ ਵੀਰ ਸਾਡੇ ਚ ਹਮੇਸ਼ਾ ਜਿੰਦਾ ਰਹਿਣਾ 😭😭😭😭🙏🏻🙏🏻🙏🏻🙏🏻
@deepchoudhary1630
@deepchoudhary1630 2 жыл бұрын
Mussewala ਜਿਉਂਦਾ ਹੀ ਅਮਰ ਹੋ ਗਿਆ ਬਹੁਤ ਆਈਆਂ ਜੱਗ ਤੇ ਅਵਾਜ਼ਾ ਮਿੱਠੀਏ 🔥🙏🙏
@vikram_6543
@vikram_6543 2 жыл бұрын
tu fer ni sudriya sun k v
@vikram_6543
@vikram_6543 2 жыл бұрын
@Okay Bye tata kuch ko like lai odi line likh ti Te sunya ni bawe ne ki keha 😁😁
@trickymathbyclickonmindacademy
@trickymathbyclickonmindacademy 2 жыл бұрын
kzbin.info/www/bejne/qWGZh36uZqp3o8U👍👍👍👍👍👍👍👍💕💕💕💕💕💕💕💕🙏🙏🙏🙏
@hardeephardeepsingh2678
@hardeephardeepsingh2678 2 жыл бұрын
@@vikram_6543 kuch moot peeni baat Hle v sd rhi a sikhaan ton hor sadaange gober khan waleyan nu 😂💪
@vikram_6543
@vikram_6543 2 жыл бұрын
@@hardeephardeepsingh2678 veer tu kon kitho te kiwe aa gya Apnaa jaat paat da bag 🛍️ chuk ke 😁😁 Ik gl yaad rkho ki har pagg bnan wala koi Sikh ni hunda 🙏🙏
@thanthanbabashrichandjimah2331
@thanthanbabashrichandjimah2331 2 жыл бұрын
ਬਾਵੇ ਵੀਰ ਦੀ ਕੋਈ ਰੀਸ ਨਹੀਂ ਵਹਿਗੁਰੂ ਜੀ ਚੜਦੀਕਲਾ ਬਖਸ਼ਣ ਤੇ ਸਿੱਧੂ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🙏🙏
@naurasaab
@naurasaab 2 жыл бұрын
👌🏻
@panjabtoitaly
@panjabtoitaly 2 жыл бұрын
ਜਿੰਨੇ ਪੱਗ ਨੂੰ ਡਰੇਕ ਦਿਆ ਸਟੋਰੀਆ ਤੱਕ ਖੜਿਆ ਓ ਲੇਜੇਂਡ ਸਦਾ ਅਮਰ ਰਹੁ 💔😭
@ranagill2676
@ranagill2676 2 жыл бұрын
ਬੋਹਤ ਹੀ ਖਰੀਆਂ ਗੱਲਾ ਕਹੀਆਂ ਬਾਵੇ ਵੀਰ ਬਾਪੂ ਦੇ ਕੁਬ ਪੈ ਗਿਆ ਸੱਚੀ ਮਾਂ ਦੀ ਹਾਲਤ ਵੀ ਦੇਖੀ ਨਹੀਂ ਜਾਦੀ😭😭
@kulrajkaler7448
@kulrajkaler7448 2 жыл бұрын
@@inderjitvirk7471 o Gangster nhi c bahut vdia insaan c
@gskang6451
@gskang6451 2 жыл бұрын
@@inderjitvirk7471 bas bas hor thle na deg bai 🙏 ...ek ta rabb vi pta ni kyu hire varge bande aapne nal le janda te tere varge bande ethe hi shad janda ..
@gskang6451
@gskang6451 2 жыл бұрын
@@inderjitvirk7471 rabb tenu sheti chakle ute bas 🙏, tere varga bhoj ni rehna chahida ess duniya te 🙏
@gskang6451
@gskang6451 2 жыл бұрын
@@inderjitvirk7471 rabba ess bhoj nu chaklo sheti 🙏, je nhi chak sakde ta ehnu oho ja dukh do jehra sidhu de privaar nu mileya, ta ehnu pta chluga 🙏🙏
@seemacambridge8536
@seemacambridge8536 2 жыл бұрын
Pajji ohna da jeen da Sahara chala Gia 😭😭😭😭
@RamandeepSingh-mp7be
@RamandeepSingh-mp7be 2 жыл бұрын
ਰਣਜੀਤ ਬਾਵਾ ਪੰਜਾਬ ਦਾ ਹੀਰਾ ਗਾਇਕ ਬੁਲੰਦ ਆਵਾਜ਼। ਦੇ ਨਾਲ ਗੀਤਾਂ ਚ ਹਮੇਸ਼ਾਂ ਸੱਚਾਈ ਪੇਸ਼ ਕਰਦਾ ਹੈ
@sonuarcwellder9730
@sonuarcwellder9730 2 жыл бұрын
👍👍
@naurasaab
@naurasaab 2 жыл бұрын
👍👍
@sarbkaler634
@sarbkaler634 2 жыл бұрын
👍👍👍
@sajandeep3351
@sajandeep3351 2 жыл бұрын
Bawa saab bhot vadia galla kariya tusi
@AvtarSingh-ss9lp
@AvtarSingh-ss9lp 2 жыл бұрын
Shai gall h 22
@malikali007officiall
@malikali007officiall 2 жыл бұрын
Justice for Sidhu moose Wala 💔😭 legends never die...
@gurmailbrar5083
@gurmailbrar5083 2 жыл бұрын
ਜੁੱਗ ਜੁੱਗ ਜੀਅ ਬਾਵੇ ਵੀਰ ਬਹੁਤ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਤੁਸੀਂ ਧੰਨਵਾਦ🙏🙏 Miss u sidhu veer 💔💔😭😭
@sharafatalimadni3239
@sharafatalimadni3239 2 жыл бұрын
kzbin.info/www/bejne/oXO6k52pgdSCiNk
@naurasaab
@naurasaab 2 жыл бұрын
👌🏻👌🏻
@likharirinkudodra990
@likharirinkudodra990 2 жыл бұрын
ਅਸੀਂ ਕਦੇ ਨਹੀਂ ਭੁੱਲ ਸਕਦੇ ਜੋ ਘਾਟਾ ਸਾਨੂੰ ਸਿੱਧੂ ਦੇ ਜਾਣ ਦਾ ਪਿਆ😭😭😭😭ਪਰ ਅਸੀਂ ਤੈਨੂੰ ਗੀਤਾਂ ਵਿੱਚ ਜਿਉਂਦਾ ਰੱਖਣਾ ਹਮੇਸ਼ਾ
@baljinderdhillon5752
@baljinderdhillon5752 2 жыл бұрын
😭😭😭😭🙏
@Gurleen-lifecoaching
@Gurleen-lifecoaching 2 жыл бұрын
👌💐💩de da
@naurasaab
@naurasaab 2 жыл бұрын
👌🏻👌🏻
@jaspreetsandhu2118
@jaspreetsandhu2118 2 жыл бұрын
👍👍
@deepfarmer241
@deepfarmer241 2 жыл бұрын
Hun te yr jdo v gana sunida bs mann khrab hon lg penda
@birdsanimalworld8948
@birdsanimalworld8948 2 жыл бұрын
can't even think he is no more 💔will always be missed Sidhu moose Wala💔🇵🇰
@Sidhumossewaladevil
@Sidhumossewaladevil 2 жыл бұрын
ਬਹੁਤ ਵਧੀਆ ਗੱਲ ਕੀਤੀ ਬਾਈ ਨੇ ਕਈਆਂ ਨੂੰ ਕੋੜਾ ਲੱਗਣਾ ਪਰ ਗੱਲ ਸੱਚੀ ਕਰ ਗਿਆ । ਸਿੱਧੂ ਮੂਸੇ ਵਾਲਾ ਹਮੇਸ਼ਾ ਹੀ ਦਿਲਾਂ ਵਿਚ ਰਹੂੰਗਾ। ਦਿਲ ਤੋਂ ਸਲਾਮ ਆ ਬਾਵਾ ਬਾਈ ਨੂੰ।
@NirmalSingh-tm4px
@NirmalSingh-tm4px 2 жыл бұрын
ਬਹੁਤ ਵਧੀਆ ਗੱਲ ਇਹ ਹੈ ਬਾਵਾ ਜੀ ਨੇ
@narangsaab7366
@narangsaab7366 2 жыл бұрын
Master sallem bre keha bawa ji ne
@Nagra007
@Nagra007 2 жыл бұрын
Jo comments shidu de hun hak vich ker rhe a te jad o congress wlo mla le khrra se odo kehnde se ke tu shidu gaddar a. Ehna kehnn walea de genti v bohut se .
@balwantgill1049
@balwantgill1049 2 жыл бұрын
Bilkul shi kiha tusi
@naurasaab
@naurasaab 2 жыл бұрын
👌🏻
@jagrajjassar9268
@jagrajjassar9268 2 жыл бұрын
ਵਾਹ ਜੀ ਵਾਹ ਵੀਰ ਬਾਵਾ ਜੀ ਸਿਰਾ ਦੀ ਦੁੱਖ ਭਰੀ ਦਾਸਤਾਨ ਪੇਸ਼ ਕੀਤੀ ਹੈ ਰੱਬ ਆਪ ਜਿਹੇ ੳ ਤੇ ਜੂੜਾ ਕਾਇਮ ਰੱਖ ਕੇ ਇੱਕ ਗਾਇਕ ਹੁੰਦਿਆਂ ਵੀ ਸਿੱਖੀ ਨੂੰ ਵਿਰਸੇ ਨੂੰ ਸੰਭਾਲ ਕੇ ਰੱਖਣ ਵਾਲੇ ਵੀਰ ਕਲਾਕਾਰਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰਹਿਣ ਦੀ ਅਰਦਾਸ ਕਰਦੇ ਹਾਂ ਜੀ ਰੱਬ ਲੰਬੀਆਂ ਉਮਰਾਂ ਦੇ ਕੇ ਵਧੀਆ ਸਮਾਜ ਸਿਰਜਣ ਲਈ ਚੰਗੀ ਸੋਚ ਬਖ਼ਸ਼ੇ ਪਰਮਾਤਮਾ
@dilbagsinghbrar52
@dilbagsinghbrar52 2 жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ🙏
@aulakh9276
@aulakh9276 2 жыл бұрын
ਬਿਲਕੁਲ ਸੱਚ ਬਿਆਨ ਕੀਤਾ ਬਾਵੇ ਵੀਰ ਨੇ, ਜਿਨ੍ਹਾਂ ਦਾ ਜਵਾਨ ਪੁੱਤ ਤੁਰ ਗਿਆ ਦੁਨੀਆਂ ਤੋਂ ਉਹਨਾਂ ਵੱਲ ਵੇਖਿਆ ਨਹੀਂ ਜਾਂਦਾ, ਵਾਹਿਗੁਰੂ ਜੀ ਭਲੀ ਕਰਨ ਭਾਣਾ ਮੰਨਣ ਦਾ ਬਲ ਬਖਸ਼ਣ 🙏🙏
@sharafatalimadni3239
@sharafatalimadni3239 2 жыл бұрын
kzbin.info/www/bejne/oXO6k52pgdSCiNk
@satpalkaushal3204
@satpalkaushal3204 2 жыл бұрын
Pop. P p the pb
@IqbalKhan-xk1bm
@IqbalKhan-xk1bm 2 жыл бұрын
Ch
@mandhillon267
@mandhillon267 2 жыл бұрын
Jwan put kise da na maa piyo to door howe sachi wekhya ni janda maa piyo wal 😥😥
@vanshdeepsingh1180
@vanshdeepsingh1180 2 жыл бұрын
@@satpalkaushal3204 ..
@varinderkaur2770
@varinderkaur2770 2 жыл бұрын
ਬਾਵਾ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ ਬਹੁਤ ਹੀ ਦੁੱਖ ਹੋਇਆ ਸਿੱਧੂ ਭਾਈ ਦਾ 😭😭
@vivaksharma3727
@vivaksharma3727 2 жыл бұрын
Sidhu mis you
@daaku-nr6qx
@daaku-nr6qx 2 жыл бұрын
Bai g eh sala vi sidhu bare mada bolda c......hun ehdi union kithe gyi .....jihne sarkar nu question put krne c........eh vi kutta aa.........sirf bhonka aunda ehna nu......
@parmguraya8720
@parmguraya8720 2 жыл бұрын
Waheguru ji sab te mehar rakhan
@baljinderkhanna7900
@baljinderkhanna7900 2 жыл бұрын
💯😢🙏
@naurasaab
@naurasaab 2 жыл бұрын
👌🏻
@jaurepultown4860
@jaurepultown4860 2 жыл бұрын
ਸਿੱਧੂ ਮੂਸੇ ਵਾਲੇ ਦੀ ਜਨਮ ਦਿਨ ਮਨਾਉਣ ਸਮੇ ਦੀ ਆਖਰੀ ਵੀਡੀਓ, (ਕੇਕਾਂ 🍰 ਵਾਲਾ ਬਾਬਾ-sidhu) ਸਿੱਧੂ ਮੂਸੇ ਵਾਲੇ ਦੇ ਜਨਮ ਦਿਨ ਮੌਕੇ ਕੇਕਾਂ 🍰 ਨਾਲ ਪੂਰੇ ਪਿੰਡ ਦੀਆਂ ਫਰਿੱਜਾਂ ਭਰ ਦਿੰਦੇ ਸਨ ਲੋਕ kzbin.info/www/bejne/jGO9foB_hdqBY68
@amanatblaggan7915
@amanatblaggan7915 2 жыл бұрын
ਚੰਗਾ ਵੀਰ ਜੀ ਬਹੁਤ ਵਧੀਆ ਸਲਾਹ ਦਿੱਤੀ ਹੈ 🙏👍 ਤੇਰੇ ਤੋਂ ਬਹੁਤ ਉਮੀਦਾਂ ਸਾਨੂੰ ਸਾਡਾ ਮਾਣ ਰੱਖੀ
@naurasaab
@naurasaab 2 жыл бұрын
👌🏻
@harpreetsingh5195
@harpreetsingh5195 2 жыл бұрын
ਬਾਈ ਜੀ ਤੁਹਾਡੀ ਸੋਚ ਨੂੰ ਸਲਾਮ ਆ 🙏
@AmanDeep-sb3zt
@AmanDeep-sb3zt 2 жыл бұрын
ਸੱਚੀਆਂ ਗੱਲਾ ਸਭ ਸਿੰਗਰਾ ਨੂੰ ਚੁਬਨਿਆਂ ਨੇ
@Akasharab0786
@Akasharab0786 2 жыл бұрын
Sahi gall Bhai Di
@daaku-nr6qx
@daaku-nr6qx 2 жыл бұрын
Eh vi sala vich hi c......latta kichan ch landu.......hun drame jine mrzi.........
@happykaur3328
@happykaur3328 2 жыл бұрын
Mei keha ma manmeet nal laghi is the best
@sharafatalimadni3239
@sharafatalimadni3239 2 жыл бұрын
kzbin.info/www/bejne/oXO6k52pgdSCiNk
@chamkaursingh1721
@chamkaursingh1721 2 жыл бұрын
ਮੂਸੇਵਾਲੇ ਦੀ power ਦੇਖੋ ਸ਼ੇਰ ਦੀ 1 ਦਿਨ ਚ 1.4 millions views Brand c Sada veer Or ਸਾਡੇ ਜਿਲੇ ਦੀ ਸ਼ਾਨ
@sonyrajput89000
@sonyrajput89000 2 жыл бұрын
ਮੈਂ ਗਿਆ ਹੁਣ ਜਿਥੇ ਉਥੇ ਹੇਟ ਨਈ ਕੋਈ ਇਥੇ ਸਾਰੇ ਬੰਦੇ ਸੱਚੇ ਫੇਕ ਨਈ ਕੋਈ ਲੈਕੇ ਜਨਮ ਦੁਬਾਰਾ ਦੁਨੀਆਂ ਤੇ ਫਿਰ ਛਾਊਗਾ ਪਊ ਟੈਲੇੰਟ ਦਾ ਮੁੱਲ ਜਿੱਥੇ ਉਥੇ ਜਾਉਂਗਾ ਪਰ ਹੁਣ ਕਦੇ ਮੁੜ ਨਾ ਪੰਜਾਬ ਆਊਂਗਾ ਉਸਤਾਦ ਸਿੱਧੂ ਮੂਸੇ ਵਾਲਾ 💔🕊✅
@JagtarSingh-um3vb
@JagtarSingh-um3vb 2 жыл бұрын
Very very very nice ji
@ramanrattu4263
@ramanrattu4263 2 жыл бұрын
Nai bai vapis v punjab ch aa ka he janam lai ,💔
@kaurg3068
@kaurg3068 2 жыл бұрын
Awesome ji🙏💔
@Kismat31
@Kismat31 2 жыл бұрын
@@ramanrattu4263 naa vire baps dobara Punjab ch jnm na lai sathoo vaar vaar tera ktl dekhiya ni jaanaa eh lok dogle aw tenu krda dekh trkii fer ehna toh jriya ni jaana naa i vire asi hunn roo lage chlo Tim naal smbhal b lwage khud nu j bodara sidhu veer da ktl hoyea ta is baar wangu jeen b ni deuga or j aw jaye veere is vaar ki trah tarakki na krii😥🙏
@kingalwaysking9842
@kingalwaysking9842 2 жыл бұрын
ਬਹੁਤ ਵਧਿਆ ਲਿਖਿਆ
@sukhchainbhullar6637
@sukhchainbhullar6637 2 жыл бұрын
Bawa ਬੰਦਾ ਹੀਰਾ। ♥️♥️
@blossming_babe
@blossming_babe 2 жыл бұрын
Far better than DABBU mann
@peetsingh6900
@peetsingh6900 2 жыл бұрын
ਹੁਣ ਦੇ ਸਮੇਂ ਦੀ ਮਜੂਦਾ ਸਰਕਾਰ ਪੰਜਾਬ ਚ ਜਿਸ ਹਿਸਾਬ ਨਾਲ ਕੰਮ ਕਰ ਰਹੀ ਹੈ, ਸ਼ਾਇਦ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਹੋਣਾ, ਐਨੀ ਗੰਦੀ,,,,,,,,,,,,, ਬਾਪ ਰੇ
@SatveerSingh-rz4xe
@SatveerSingh-rz4xe 2 жыл бұрын
ਚੰਗੀ ਸੋਚ ਤੋ ਪਤਾ ਲੱਗਦਾ ਵੀ ਬਾਵਾ ਕਿੰਨਾ ਸੂਝਵਾਨ ਆ,, respect 🙏
@narinderpalkaur9134
@narinderpalkaur9134 2 жыл бұрын
ਬਹੁਤ ਵਧੀਆ🙌🙌ਸਾਰੇ singers ਨੂੰ ਸਿੱਖਣ ਦੀ ਲੋੜ ਆ ਤੇ ਸਾਰੇ ਲੋਕਾ ਨੂੰ ਧਿਆਨ ਦੇਣਾ ਚਾਹੀਦਾ ਆ 🥺🥺🥺miss you so much Sidhu Moosevala 💔
@naurasaab
@naurasaab 2 жыл бұрын
👌🏻
@gurjeetsingh6912
@gurjeetsingh6912 2 жыл бұрын
Saਰਧਾਂਜਲੀ ਦੇਣੀ ਆ ਤਾ ਪੱਗਾਂ ਬੰਨਣੀ ਸ਼ੁਰੂ ਕਰੋ ਉਹ ਅਕਸਰ ਕਹਿੰਦਾ ਹੁੰਦਾ ਸੀ ਪੱਗਾਂ ਬੰਨਿਆ ਕਰੋ
@anshvirschannel87
@anshvirschannel87 2 жыл бұрын
sidhu is brand, legend sidhu, he is in our hearts❤
@sharafatalimadni3239
@sharafatalimadni3239 2 жыл бұрын
kzbin.info/www/bejne/oXO6k52pgdSCiNk
@naurasaab
@naurasaab 2 жыл бұрын
👌🏻
@JuicyMorsels
@JuicyMorsels 2 жыл бұрын
His face tells the story. He’s really hurt. RIP Sidhu.
@subhashpk-lh8vn
@subhashpk-lh8vn 2 жыл бұрын
right bro
@GurwinderSingh-ek4dz
@GurwinderSingh-ek4dz 2 жыл бұрын
ਇੱਥੋਂ ਪਤਾ ਲੱਗਦਾ ਗੁਰੂਆਂ ਦੀ ਧਰਤੀ ਦਾ ਮਾਝਾ ਏਰੀਆ ਅੱਜ ਵੀ ਦਲੇਰ ਵਾ ਰਣਜੀਤ ਬਾਵਾ ਬਹੁਤ ਵਧੀਆਂ ਸੱਚ ਨੂੰ ਸੱਚ ਕਿਹਾ God bless you ✌️
@dharmindersinghkhalsa7713
@dharmindersinghkhalsa7713 2 жыл бұрын
ਬਿੱਲਕੁਲ ਸਹੀ ਗੱਲ ਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ । ਬਾਵਾ ਵੀਰ ਜੀ।
@JagdishSingh-jo8hm
@JagdishSingh-jo8hm 2 жыл бұрын
Lagienajarpunjabnunaheekisedoeshsabapneerotysakmaeakeamadhosh
@JagdishSingh-jo8hm
@JagdishSingh-jo8hm 2 жыл бұрын
Mereranglepunjabnukeehogeasasheppatsahwehegurujane
@JagdishSingh-jo8hm
@JagdishSingh-jo8hm 2 жыл бұрын
Ajesandeepnageldadukhkkaljafarda
@naharnahar8807
@naharnahar8807 2 жыл бұрын
Vefi NYC veer
@gurshantsingh9419
@gurshantsingh9419 2 жыл бұрын
Llllppllllllllllllllllllllllllĺppppppppppppppppppppppppppppppppppppplpppppp
@onenesslove8003
@onenesslove8003 2 жыл бұрын
Legend never die 🙏😢❤ Ranjit bawa dilo respect 👏 Waheguru mehr kre
@Ipoojasandhu
@Ipoojasandhu 2 жыл бұрын
ਬਾਵੇ ਵੀਰੇ ਨੇ ਬਹੁਤ ਚੰਗੀਆਂ ਗੱਲਾਂ ਸਮਝਾਈਆਂ ਤੇ ਹਮੇਸ਼ਾ ਦੀ ਤਰ੍ਹਾਂ ਆਪਣੀ ਗਾਇਕੀ ਨਾਲ ਸੱਚ ਬੋਲਿਆ..ਸਾਨੂੰ ਇਨ੍ਹਾਂ ਗੱਲਾਂ ਤੇ ਅਮਲ ਕਰਨ ਦੀ ਬਹੁਤ ਲੋੜ ਆ..ਅਸੀ ਮੂਰਖ ਨਹੀਂ ਸਮਝਦੇ..ਜਿਨ੍ਹਾਂ ਦਾ ਪੁੱਤ ਗਿਆ ਘਰ ਉਨ੍ਹਾਂ ਦਾ ਖਾਲੀ ਹੋਇਆ..ਅਰਦਾਸ ਕਰਿਆ ਕਰੋ ਸਭਨਾਂ ਲਈ ਹੱਥ ਜੋੜ ਕੇ ਇਹ ਜਮਾਨਾ ਇਹੋ ਜਿਹਾ ਆ ਗਿਆ ਇਥੇ ਕੁੱਛ ਨਹੀਂ ਪਤਾ ਲੱਗਦਾ ਕਦੋਂ ਕੀ ਹੋ ਜਾਣਾ.. ਵਾਹਿਗੁਰੂ ਜੀ ਭਲੀ ਕਰਨ🙏
@manikarnika3688
@manikarnika3688 2 жыл бұрын
Sidhu earned everything bcoz of his hard work and nobody had right to take his life. People were jealous that's why they took his life. Sidhu you will be missed each day and evey day
@naurasaab
@naurasaab 2 жыл бұрын
👌🏻
@sahilmomin9117
@sahilmomin9117 2 жыл бұрын
Absolutely true 😥😥😥
@swara5902
@swara5902 2 жыл бұрын
Bilkul sahi😞😞 dil tut gaya si.
@rajatthakur604
@rajatthakur604 2 жыл бұрын
😭😭😭😭
@saqibali4834
@saqibali4834 2 жыл бұрын
Dil boht dukhi hai . Sidhu de Chale Jan da. Rest in peace. Respect from 🇵🇰
@mewasingh4065
@mewasingh4065 2 жыл бұрын
Very nice Parmaatma Tuhnu Lami Umar Bakshe Bawa Ji Wahegur
@aftabkhan8327
@aftabkhan8327 2 жыл бұрын
😭😭
@kunal2208
@kunal2208 2 жыл бұрын
@@aftabkhan8327 🙏
@kunal2208
@kunal2208 2 жыл бұрын
🙏
@happychoudhary7073
@happychoudhary7073 2 жыл бұрын
Veer ji sarkara de kam ne .menu ij lagda . india aur pakistan m to ver puana rajniti . moosewala ko mar bi rajniti n .nahi ta daso ik am nu fikar .kama to Bel nahi.love all
@Mr.gill6268
@Mr.gill6268 2 жыл бұрын
ਬਾਈ ਜੀ ਕੋਣ ਕਹਿੰਦਾ ਸਿੱਧੂ ਬਾਈ ਸਾਨੂੰ ਛੱਡ ਗਿਆ। ਜਿਹੜਾ ਇਨਸਾਨ ਲੋਕਾਂ ਦੇ ਦਿਲਾਂ, ਦਿਮਾਗਾਂ, ਵਿਚਾਰਾਂ ਤੇ ਬੋਲਾ ਵਿੱਚ ਹੋਵੇ ਉਹ ਕਦੇ ਕਿਤੇ ਨਹੀਂ ਜਾਂਦਾ ਉਹ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਜਾਂਦਾ।ਇਸ ਲਈ ਮੈਂ ਕਿਹਾ ਕਿ ਸਿੱਧੂ ਬਾਈ ਸਾਨੂੰ ਛੱਡ ਕੇ ਕਿਤੇ ਨਹੀਂ ਗਿਆ। Leagend never die 👍🏻👍🏻 Love you Sidhu Bai Ji ❤️
@dhaliwalkirat71
@dhaliwalkirat71 2 жыл бұрын
ਸਚੀ ਗਲ ਕਹੀ ਆ ਬਾਵੇ ਵੀਰ 🙂ਖਰੀ ਗਲ ਆ ਕਈਆਂ ਨੂੰ 🙏 ਕੌੜੀ ਲਗੁ #ਪਰ ਸਚ ਆ ਜੌ ਸਚ ਆ wmk 🙌
@TheJiya10
@TheJiya10 2 жыл бұрын
If you want to tribute To him please grow trees as his mother said🙏🏼🙏🏼
@mangalkang116
@mangalkang116 2 жыл бұрын
True we fellow.
@siddi111able
@siddi111able 2 жыл бұрын
bilkul sachi gal
@samarbir444singh6
@samarbir444singh6 2 жыл бұрын
Ys dear mai 50 tree grow kerai a es var nd 51 for sidhu bhai
@naurasaab
@naurasaab 2 жыл бұрын
👌🏻👌🏻
@blossming_babe
@blossming_babe 2 жыл бұрын
@@samarbir444singh6 Very Good.. When they grow write SIDHU'S name on them.
@malkitsingh196
@malkitsingh196 2 жыл бұрын
ਉਚੀ ਸੋਚ ਦਾ ਮਾਲਕ ਬਾਈ ਰਣਜੀਤ ਬਾਵਾ 🙏🙏🙏🙏
@avtartari8835
@avtartari8835 2 жыл бұрын
Good bro ..ma bahut baar ਸੁਣਿਅਾ ੲਿਹ ੲਿਨਸਾਨ ਹਮੇਸਾ ਸੱਚ ਬੋਲਦਾ..ਸਲੂਟ ਹੈ ਬਾੲੀ ਤੈਨੂੰ..
@PreetKaur-fc3vu
@PreetKaur-fc3vu 2 жыл бұрын
Ryt g sidhu veer nu me kde suniya ni per bawe veer de song att hunde aa Boht saff suthra gaane gaade aa veer te sach bolde aa
@mannzilenthedestinations4304
@mannzilenthedestinations4304 2 жыл бұрын
ਜਿਸ ਤਨ ਲਾਗੇ ਸੋਹੀ ਜਾਣੇ, ਤੁਹਾਡੀ ਚੰਗੀ ਸੋਚ ਨੂੰ ਸਲਾਮ ਕਰਦਾ ਹਾਂ
@woodlanderbanty4095
@woodlanderbanty4095 2 жыл бұрын
Moose wala 💔❤️ Saari Zindagi ni Bhul Sakde Tenu Lad k Marya Yodha Legend Never Die 💔 ❤️ Always In Our Heart 💖💓
@tajbhu1808
@tajbhu1808 2 жыл бұрын
Love you Ranjit bawa .. moosewala legend never die 💔
@sharafatalimadni3239
@sharafatalimadni3239 2 жыл бұрын
kzbin.info/www/bejne/oXO6k52pgdSCiNk
@proIndianstar
@proIndianstar 2 жыл бұрын
sidhu musse da stage te gla krke rotia na seko , hor koi nahi ho skda sidhu
@S.S.S.S.singhsarhandwale8487
@S.S.S.S.singhsarhandwale8487 2 жыл бұрын
1️⃣0️⃣0️⃣✔️👍🏻 i miss u Sidhu Moose wala 😭😭🙏🏻😭😭🙏🏻😭😭🙏🏻 Waheguru ji 😭 🙏🏻
@sharafatalimadni3239
@sharafatalimadni3239 2 жыл бұрын
kzbin.info/www/bejne/oXO6k52pgdSCiNk
@sarpanchzaildar9222
@sarpanchzaildar9222 2 жыл бұрын
We missing sidhu 😢😢😢😢😢😢😢😢😢😢😢😢😢😢😢😢
@bhagatsingh1491
@bhagatsingh1491 2 жыл бұрын
Well said Ranjit Bawa. This world, media stressed Sidhu so much by criticizing him and did not pay any attention to his songs such as Dear mama and satisfy. If you listen to his interviews you will find out that Sidhu was the most decent young guy who was full of compassion and a man with Golden heart.
@hassansethi2243
@hassansethi2243 2 жыл бұрын
a philosopher too, his legacy is out of this world...
@ultimatebeast8624
@ultimatebeast8624 2 жыл бұрын
ਪਤਾ ਨੀ ਕਿੰਨੇ ਕੁ stress ਚ ਰਹਿੰਦਾ ਸੀ, ਸਿੱਧੂ ਮੂਸੇਵਾਲਾ ਹਰ ਵੇਲ਼ੇ ਉਸਨੂੰ ਮੌਤ ਦੀ ਧਮਕੀਆਂ ਮਿਲਦੀਆਂ ਸਨ, ਪਰ ਬਹਾਦੁਰ ਸੀ, ਮਾਰਣ ਵਾਲੇ ਕਾਯਰ, ਤੇ ਸਿੱਧੂ ਮੂਸੇਵਾਲ਼ਾ FIRE ਸੀ, FIRE, ਧੋਖੇ ਨਾਲ ਮਾਰ ਕੇ ਮਰਦ ਕਹਾਉਣ ਦਾ ਕੀ ਮਜ਼ਾ, ਛੱਕੇ ਸਾਲ਼ੇ, one and only SIDHU MOOSEWALA 😭😭😭🙏🙏🙏RIP LEGEND BROTHER 🙏🙏
@naurasaab
@naurasaab 2 жыл бұрын
👌🏻
@blossming_babe
@blossming_babe 2 жыл бұрын
*HIS FATHER SAID IT MERE BETE KI IMAGE KHRAB KRNE ME SOCIAL MEDIA KA BHT BADA HAATH H* 🙏🙏🙏 🌴🌴🌴🌴🌴🌴🌴🌴
@manhitsingh4965
@manhitsingh4965 2 жыл бұрын
Good job 👍 💯💕💕💕💕💕💕💕💕💕💕💕, ਮੇਰੇ ਪੰਜਾਬ ਦੇ ਹੀਰੇ ਕਲਾਕਾਰ ਜੀਂਦੇ ਜਾਗਦੇ ਰਹਿਣ ਪਰਮਾਤਮਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@deepkour8067
@deepkour8067 2 жыл бұрын
Hnji bilkul shi sir Garry Sandhu ...... specially Hun koi fyda ni aa sab krn da 💔💔💔💔💔 mmy papa da dukh dkhya ni jnda 😭😭😭😭😭💔💔
@defaulter_raj229
@defaulter_raj229 2 жыл бұрын
Real gall sir ji hats off you🙏🙏 miss you sidhu veer 😭😭
@gurdasbawa9854
@gurdasbawa9854 2 жыл бұрын
ਕੱਲ ਇਕ ਬੰਦਾ ਆਇਆ ਕਹਿੰਦਾ ਮੈਂ ਕਦੇ ਸਿੱਧੂ ਮੂਸੇਵਾਲੇ ਦੇ ਗਾਣੇ ਨੀ ਸੁਣੇ ਸੀ. ਤੇ ਕਹਿੰਦਾ ਹੁਣ ਓਹਦੇ ਤੋਂ ਬਿਨਾਂ ਹੋਰ ਕਲਾਕਾਰ ਹੀ ਨੀ ਵਧੀਆ ਲੱਗਦਾ... 🥺🥺#sidhumoosewala Legend never die
@6tbhai366
@6tbhai366 2 жыл бұрын
kzbin.info/www/bejne/a5_SpoOYnb-Nqbc
@iamarijitsinging5406
@iamarijitsinging5406 2 жыл бұрын
That's true... same happened with me.
@rdeep2423
@rdeep2423 2 жыл бұрын
Same
@mannatkaur554
@mannatkaur554 2 жыл бұрын
@@iamarijitsinging5406 right
@Its_me.89
@Its_me.89 2 жыл бұрын
Same happened here with me kde ni c sunea sch par .....
@JitenderKumar-lp2yv
@JitenderKumar-lp2yv 2 жыл бұрын
Legend lives in our hearts ❤️ always
@sewakrajasahibda1383
@sewakrajasahibda1383 2 жыл бұрын
ਬਹੁਤ ਵਧੀਆ ਸਲਾਹ ਦਿੱਤੀ ਹੈ 👍🏾💯
@ohijaan2760
@ohijaan2760 2 жыл бұрын
ਸਲਾਹ ਸਹਿ ਆ but ਪੰਜਾਬੀ ਸਿੰਗਰ ਕੋਈ ਵੀ ਇਨਸਾਫ ਦੀ ਕਿਉ ਨਹੀ ਕਰਦੇ
@lakhishow9183
@lakhishow9183 2 жыл бұрын
Love you bawa shaib ...
@amarjotjot2712
@amarjotjot2712 2 жыл бұрын
Sahi keha tuc bawa veer ji ustad sidhu ji nu gauna har kise de bas di gal ni oh ik edda da heera c jisne poore world ch Punjab da naam roshan kitta ajj sidhu moosewale nu yaad karke gore v ronde ne 😢😢ik edda da singer Punjab da jisne 5 saala ch industry hila k rakh diti c jehdi kalam ch te hik ch hak sach da murka bolda c oh yodha aakhri gaana v apne aap te e ga geya jive ohnu pta c v mere naal edda hona moosewala jeonda e amar ho geya shabad haini sidhu moosewale di tareef ch mere kol hor 😭😭😭😭😭😭😭singer pehla v boht gaye ne dunia to per moosewalea tera marna boht punjabian da marna ho geya tere gam ch ik 20 saal de nojwan ne atam hateya kar layi os to jhal ni hoyea tera vichhora y nahi reesa teria hamesha jeonda rahenga dila vich apne geeta raahi 🙏🙏
@HappySingh-ge9ve
@HappySingh-ge9ve 2 жыл бұрын
😭😭😭🙏🏻🙏🏻🙏🏻
@mdas35010
@mdas35010 2 жыл бұрын
Right Bai ji ☝️
@singhtaran9395
@singhtaran9395 2 жыл бұрын
Sachi veere ida lgda koi apna bot door chl gya haul painde dil ch jd sidhu de parents bare sochida
@MayaCinemaofficial
@MayaCinemaofficial 2 жыл бұрын
ਬਾਈ ਜੀ ਤੁਹਾਡੀ ਸੋਚ ਨੂੰ ਸਲਾਮ ਆ 🙏
@vishalsidhu5406
@vishalsidhu5406 2 жыл бұрын
Legend never die 😭😭😭💔😭💎 always miss you
@somimishra1566
@somimishra1566 2 жыл бұрын
Bilkul sahi kaha unke song koi nhi ga sakta uniqe voice thi bhai ki LEGEND SIDDHU MOOSE WALA ❤️
@theunknownwiser
@theunknownwiser 2 жыл бұрын
You Earned My Respect Bawa Bhai.
@deepsandhu2518
@deepsandhu2518 2 жыл бұрын
ਵਾਹਿਗੁਰੂ ਸਾਰਿਆਂ ਨੂੰ ਤੁਹਾਡੇ ਵਰਗੀ ਸਮੱਤ ਬਖਸ਼ੇ 🙇‍♂️🙇‍♂️
@naurasaab
@naurasaab 2 жыл бұрын
👌🏻
@BaljinderSingh-fj7kh
@BaljinderSingh-fj7kh 2 жыл бұрын
ਸਹੀ ਗੱਲ ਵੀਰੇ ਬਹੁਤ ਦੁੱਖ ਸਿੱਧੂ ਵੀਰ ਦਾ
@jagrajsingh3209
@jagrajsingh3209 2 жыл бұрын
nice bawa ji
@vikramsingh3702
@vikramsingh3702 2 жыл бұрын
ਬਾਈ ਨਾ ਬੋਲ ਨਾ ਬੋਲ ਤੈਨੂੰ ਵੀ ਗੋਲੀ ਮਾਰ ਦੇਣ ਗਏ 😓ਇਕ ਬਾਈ ਖੋਲਿਆ 😢 ਸੱਚ ਬੋਲਣਾ ਗੁਨਾਹ ਹੋ ਗਿਆ ਇੱਥੇ 🙏🙌🏽😓
@paramjit9670
@paramjit9670 2 жыл бұрын
Sahi ਕਿਹਾ ਤੁਸੀ 😔😔🙏
@VikramSingh-ky6jo
@VikramSingh-ky6jo 2 жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@Jassmehmi1
@Jassmehmi1 2 жыл бұрын
ਸੱਚੀਅਾ ਗੱਲਾਂ 💔🙏💯🎤
@arvindsud600
@arvindsud600 2 жыл бұрын
So much respect for this man not everyone has courage to say what he said
@sanchayshiv1147
@sanchayshiv1147 2 жыл бұрын
❤️ ।। राधे राधे ।। ❤️ ੴ वाहे गुरुजी का खालसा ੴ ☬ वाहे गुरु जी की फतेह ☬ मैन्नू नी पता मेरा वीर किथों गया लब के लाओ मेरे वीर नू 👈😞😣 🇮🇳 इंकलाब ज़िंदाबाद 🇮🇳
@GurpreetSingh-qu1hk
@GurpreetSingh-qu1hk 2 жыл бұрын
😞😞
@naurasaab
@naurasaab 2 жыл бұрын
ਸਹੀ ਆ ਵੀਰ !ਜਿਉਂਦੇ ਜੀ ਉਹਦੀ ਕਾਮਯਾਬੀ ਲੋਕਾਂ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ 🤔🤔🤔🤔
@raa8504
@raa8504 2 жыл бұрын
You can tell how badly he is hurt.. We are proud of you Sidhu
@naurasaab
@naurasaab 2 жыл бұрын
👌🏻
@PowerofInvesting
@PowerofInvesting 2 жыл бұрын
Bai sachi gal dil to kiti. Salute aa tenu
@jagbirsingh9199
@jagbirsingh9199 2 жыл бұрын
ਤੇਰੀ ਸੋਚ ਨੂੰ ਸਲਾਮ ਵੀਰੇ 🙏
@VikasSharma-em9wm
@VikasSharma-em9wm 2 жыл бұрын
Sidhu moosawala. Different. Music 🎶 machine. For ever,, music 🎶 icons 🌟 ultimate singer no one can beat Sidhu bhi diamond 💎
@shamimbeekhan3230
@shamimbeekhan3230 2 жыл бұрын
Ll
@rrss6488
@rrss6488 2 жыл бұрын
very well said .. immense respect to ranjit bawa...n long live legend sidhu moosewala ♥️♥️💔
@jassskaur385
@jassskaur385 2 жыл бұрын
ਰਣਜੀਤ ਬਾਵੇਂ ਦੀਆ ਗੱਲਾ ਸੱਚੀਆਂ ਹੁੰਦਿਆ ਸਾਰੇ ਸਿੰਗਰਾ ਤੇ ਬਾਬਾ ਨਾਨਕ ਹੱਥ ਰੱਖੇ
@deepchoudhary1630
@deepchoudhary1630 2 жыл бұрын
Legend never Die 🔥🙏
@thoughtpower28
@thoughtpower28 2 жыл бұрын
O bhai tumne mere dil ki baat kar di jisene bhi uske marne ke baad uske stage pe gaane ga raha usko sharam aani chahiye kyuki wo log hi sidhoo ko ulta sidha bolte the ab uske baad gaana ga rahe besharam....tussi sahi gall kitti veera 😭😭😭😭😭🥺🥺🥺🙏🙏
@gaggisingh5538
@gaggisingh5538 2 жыл бұрын
😢😢😢😢😢😢
@amritsandhu4759
@amritsandhu4759 2 жыл бұрын
Bawe veer jdo da sada mussa veer gya,sare singer Manno lath gye,sirf ja hun thonu suni da,ja 1 ja 2 veer hor hone Jina nu sunan da man krda,baki waheguru thode te thode priwar te mehr bherya hath rkhe,nl sidhu Bai de v maa bapp nu rab da bhana manan da bal bkhse
@sandhuharry514
@sandhuharry514 2 жыл бұрын
ਬਿਲਕੁਲ ਸਹੀ ਕਿਹਾ। ਹੁਣ ਸਾਰੇ ਪੋਚੇ ਮਾਰਦੇ ਆ.... ਬਹੁਤ ਮਾੜੀ ਦੁਨੀਆ..🙏🏻
@PBWALE_punjab
@PBWALE_punjab 2 жыл бұрын
Right bro
@azadsingh5726
@azadsingh5726 2 жыл бұрын
🙏🙏
@gagan8157
@gagan8157 2 жыл бұрын
Shi gl aa veere,,, vota time ke kuch keeta c lokka ne,, kina majak bnia c oda,, deep sidhu vali hoi ode nl v.
@kamalbadali6056
@kamalbadali6056 2 жыл бұрын
Ik a landu bawa agya
@gagan8157
@gagan8157 2 жыл бұрын
@@kamalbadali6056 shi ta keh reha.
@a-deepofficial659
@a-deepofficial659 2 жыл бұрын
I Miss you Sidhu moose wala 😭😭😭
@kajalvlogs6867
@kajalvlogs6867 2 жыл бұрын
🥲🥲
@JasbirSingh-fy8vy
@JasbirSingh-fy8vy 2 жыл бұрын
ਵਾਹਿਗੁਰੂਜੀ ਦੁੱਖ ਜਿੰਨੇ ਵੇਖੇ ਹੋਣ ਉਹ ਹੀ ਦਰਦ ਦੱਸਸਕਦਾ ਹੈ ਬਾਕੀ ਵੀਰੋ ਪੰਜਾਬ ਦੀ ਤਰੱਕੀ ਵੱਲ ਧਿਆਨ ਦਈ ਏ ਵੀਰ ਜੀ ਬਾਈ ਸਿੰਧੂਮੁਸੇਵਾਲਾ ਵੀਰ ਅਮਰ ਹੋ ਗਿਆ ਹੈ
@babbujassar800
@babbujassar800 2 жыл бұрын
SIDHU ⚠️ MOOSE 🌋WALA 🏴‍☠️ BAI 🪓 LEGEND 😢 NEVER 💔 DIE 😢😭🕊️REST👑IN⚡ POWER🌋 😘ਬਾਈ ਤੂੰ ਹਮੇਸ਼ਾ 💯ਸਾਡੇ ❣️ਦਿਲਾਂ ਵਿਚ ⛳ਰਹੇਗਾ 💔
@No_Name9046
@No_Name9046 2 жыл бұрын
Legend never die💪🏻✊🏻✊🏻✊🏻 Sada bai oye rabba😭
@aqibhameed9303
@aqibhameed9303 2 жыл бұрын
Ranjit Bhai big love big Respect from Pakistan 🇵🇰
@arshnurpuria5198
@arshnurpuria5198 2 жыл бұрын
Miss you Sidhu Ustad g 😢❤❤
@PriyankaVerma-tl7nu
@PriyankaVerma-tl7nu 2 жыл бұрын
True words👍it's time to support the parents of sidhu veer🙏🏻
@harmandeepsingh6894
@harmandeepsingh6894 2 жыл бұрын
ਬਾਵਾ ਸਾਹਬ ਨੇ ਸੱਚ ਦੱਸਿਆ sidhu moose Wala ਵੀਰ ਬਾਰੇ 🙏🙏🙏🙏🙏🙏🙏🙏🙏🙏🙏🙏🙏🙏🙏
@vanshmehmi4892
@vanshmehmi4892 2 жыл бұрын
Bai bhut vadia speach aaj mere putt ne v clapping kiti mann khush hoyA oh hje 7sal da aa
@sajandhaliwal6659
@sajandhaliwal6659 2 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@amansahota4609
@amansahota4609 2 жыл бұрын
Sahi keha baii g ...jado bai jeonda c ta eh lok baii nu jarde ni c 😭
@ishasharma1699
@ishasharma1699 2 жыл бұрын
ਇੱਕ ਵਾਰ ਫਿਰ ਦਿਲ ਜਿੱਤ ਲਿਆ ਰਣਜੀਤ ਬਾਵਾ ਜੀ। 🙏🏻
@rashpinderrandhawa7617
@rashpinderrandhawa7617 2 жыл бұрын
Bhutt vadiyan gallan khayian ::: Legend never Dies S.Mwalla
@prabhjotkaur340
@prabhjotkaur340 2 жыл бұрын
Lot's of respect for Ranjit bawa sir...tusi apna v khyall rakho sir eh duniya sachi gll sun ni skdi..RIP sidhu bro
@blossming_babe
@blossming_babe 2 жыл бұрын
Right
@entertainmentvideos5503
@entertainmentvideos5503 2 жыл бұрын
Love from Pakistan Video full upload krni chahiye thi 🥲
@xJOKERYT12
@xJOKERYT12 2 жыл бұрын
I miss Sidhu moose wala love you ustad ji,❤️❤️❤️❤️
@hunjankuljit7
@hunjankuljit7 2 жыл бұрын
Umar ton pehlan syane ho jande nyaane Baap Bin jo palde ne WaheGuru bless u my Bro!! Very mature Artist in Punjabi music industry
@husanheera6867
@husanheera6867 2 жыл бұрын
ਸਤਿਕਾਰਯੋਗ ਛੋਟੇ ਵੀਰ ਰਣਜੀਤ ਬਾਵਾ ਜੀ, ਦਾਸ ਪਰਮਾਤਮਾਂ ਨੂੰ ਹਾਜਰ ਨਾਜਰ ਕਰਕੇ ਤੁਹਾਡਾ ਦਿਲੋਂ ਸਤਿਕਾਰ ਕਰਦਾ ਹੈ, ਇਕ ਗੀਤ ਆਪ ਜੀ ਦਾ, ਜਿਸ ਗੀਤ ਵਿੱਚ ਸਚਾਈ ਪੇਸ਼ ਕੀਤੀ, ਜਿਸ ਨੇ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ, ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ, ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ, ਸੇਹਤ ਬਖਸ਼ੇ ਤੰਦਰੁਸਤੀ ਬਖਸ਼ੇ, ਜੈ ਗੁਰੂਦੇਵ ਧੰਨ ਗੁਰੂਦੇਵ
@kamaljitkaur2677
@kamaljitkaur2677 2 жыл бұрын
Sidhu mareya nahi Sb d dila under amar ho gya hai.. Sabna d pyar sadka Rabb nu v sidhu wapis bhejna paina... Waheguru ji mehar krna ma Baap te.. 🙏
@kirandeepkaur3389
@kirandeepkaur3389 2 жыл бұрын
😥😥😥😥😥😥😥
@gilldeep3051
@gilldeep3051 2 жыл бұрын
Sade Punjabi bhul jnde a
@kirandeepkaur3389
@kirandeepkaur3389 2 жыл бұрын
Ma baap te mehr kr ditti waheguru ne is ton jyada dukh ki devega hun .bicharya di duniya hi ujaad ditti😔😔😭
@ripansingh2153
@ripansingh2153 2 жыл бұрын
ਜਿਉਂਦੇ ਰਹੋ ਬਾਈ ਜੀ 🙏🙏💓 ਬਿਲਕੁਲ ਸੱਚ ਕਿਹਾ
@sandeepkaur863
@sandeepkaur863 2 жыл бұрын
Jeonda reho 22 khus ha tuhade te sirf tc agge ake gl kiti hor koi darda agge ni aya bakki sidhu 22 da dukh bhut vadda e needh ni aundi raat nu bhut dukh e dil ch bro misssss u 5911 22 g
@nisarali4229
@nisarali4229 2 жыл бұрын
جوندیا نوں ڈانگاں تے مویاں نوں بھانگاں...❤❤❤
@shaheenshaheen1932
@shaheenshaheen1932 2 жыл бұрын
Golden words sachi gl 🇵🇰🇵🇰
@sumreenarif9887
@sumreenarif9887 2 жыл бұрын
Right 🥺
哈莉奎因怎么变骷髅了#小丑 #shorts
00:19
好人小丑
Рет қаралды 54 МЛН
Миллионер | 1 - серия
34:31
Million Show
Рет қаралды 2,1 МЛН
ОТОМСТИЛ МАМЕ ЗА ЧИПСЫ🤯#shorts
00:44
INNA SERG
Рет қаралды 4,7 МЛН
Ranjit Bawa Talking About Punjab Police Fir & Babbu Maan
8:01
哈莉奎因怎么变骷髅了#小丑 #shorts
00:19
好人小丑
Рет қаралды 54 МЛН