ਲਗਾਂ ਮਾਤ੍ਰਾਵਾਂ ਬਾਰੇ ਜਾਣਕਾਰੀ || Lga-matravan ਮੁਹਾਰਨੀ || Gurbani Santhiya || Giani Gurpreet Singh Ji

  Рет қаралды 156,294

Giani Gurpreet Singh Ji

Giani Gurpreet Singh Ji

3 жыл бұрын

ਲਗਾ ਮਾਤ੍ਰਾਵਾਂ ਬਾਰੇ ਜਾਣਕਾਰੀ
Lga-matravan ਮੁਹਾਰਨੀ
|| Giani Gurpreet Singh Ji Damdami Taksal|
Pronouns Gurmukhi Alphabets || Lga - Matrawan
ਗਿਆਨੀ ਗੁਰਪ੍ਰੀਤ ਸਿੰਘ ਜੀ (ਵਿਦਿਆਰਥੀ ਦਮਦਮੀ ਟਕਸਾਲ)
whatsapp :- 09878368936

ਸਤਿਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
-----------------------------------------------------------------------
ਇਹ ਵੀਡੀਓ ਖ਼ਾਸ ਕਰਕੇ ਰੋਜ਼ਾਨਾ ਨਿਤਨੇਮ, ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸਹਿਜ ਪਾਠ ਕਰਨ ਵਾਲੇ ਅਤੇ ਗੁਰਬਾਣੀ ਦਾ ਸ਼ੁੱਧ ਪਾਠ ਸਿੱਖਣ ਦੀ ਜਗਿਆਸਾ ਰੱਖਣ ਵਾਲੇ ਗੁਰੂ ਪਿਆਰਿਆਂ ਲਈ ਤਿਆਰ ਕੀਤੀ ਗਈ ਹੈ | ਇਹ ਯੋਗ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਸ਼ੁੱਧ ਅਤੇ ਠੀਕ ਢੰਗ ਨਾਲ ਬਾਣੀ ਪੜ ਕੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕਣ | ਆਪ ਜੀ ਆਪਣਾ ਫਰਜ਼ ਸਮਝਦੇ ਹੋਏ ਇਹ ਜਾਣਕਾਰੀ ਹੋਰ ਸੰਗਤਾਂ ਨਾਲ ਸਾਂਝੀ ਕਰੋ ਤਾਂ ਜੋ ਹੋਰ ਸੰਗਤਾਂ ਵੀ ਲਾਹਾ ਲੈਣ ਸਕਣ | ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
Subscribe to channel for more Gurbani santhia , Gurbani & historical Kathas .
#Gurbani #Santhiya #ਸੰਥਿਆ #Gurbanimuharni #Gurmukhi #Gurmukhimuharni #GurmukhiAkhars #GurmukhiAlphabet #GurbaniSanthia #Gurbanisanthiya #GurbaniSanthea #GurbaniLearn #LearnGurbani #LearnPunjabi #Learngurmukhi #LearnPunjabiGrammar #Gurbanigrammar #learnPunjabialphabets #HowtopronounceMuharni #Howtopronounce #Guru #Howtopronounceshudgurbani #Punjabi35Alphabets #chadidivaar #gianigurpreetsingh #giani #gurmukhi35alphabets #santhiya #santhyea #Gurmukhi35akhar #earnGurmukhi35 #akharMoharni #punjabimoharni #nitnem #japji #khalsa #hukamnamasahib #waheguru #waheguroo #wahegurusimran #wahegurumeditation #damdamitaksal #गुरबाणी #speakingpunjabiSanthiya #Santhiya
#ਗੁਰਬਾਣੀਸੰਥਿਆ #ਸੰਥਿਆਪਾਠ #ਗੁਰਬਾਣੀਸੰਥਿਆਪਾਠ #ਗੁਰਬਾਣੀਪਾਠਬੋਧ #ਪਾਠਬੋਧ #ਨਿਤਨੇਮਸੰਥਿਆ #ਸੰਥਿਆਪਾਠਗੁਰਬਾਣੀ #ਪੰਜਗ੍ਰੰਥੀ #ਸਹਿਜਪਾਠ #ਅਖੰਡਪਾਠ #ਨਿਤਨੇਮ #ਗਿਆਨੀਗੁਰਪ੍ਰੀਤਸਿੰਘ #ਗਿਆਨੀ #ਬਾਣੀ #ਖਾਲਸਾ #ਸੁੱਧਪਾਠ #ਸੁੱਧਪਾਠਉਤਾਰਣ #ਉਚਾਰਨ #ਗੁਰਮੁਖੀ #ਪੰਜਾਬੀ #ੳਅੲ #ਆਸਾਦੀਵਾਰ #ਕੀਰਤਨ #ਸੁਖਮਨੀਸਾਹਿਬ #ਜਪੁਜੀਸਾਹਿਬ #ਵਾਹਿਗੁਰੂ #ਸਿਮਰਨ #ਵਾਹਿਗੁਰੂਸਿਮਰਨ #ਰਹਿਰਾਸ #ਚੌਪਈ #ਹੁਕਮਨਾਮਾ #ਦਮਦਮੀਟਕਸਾਲ
LIKE || COMMENT || SHARE

Пікірлер: 198
@leahabragran8431
@leahabragran8431 9 күн бұрын
🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਵਧਿਆ ਗਿਆਨ ਦੀਆਂ ਗੱਲਾਂ । ਬੀਰ ਜੀ ਬਹੁਤ ਬਹੁਤ ਸ਼ੁਕਰਿਆ 🙏🙏
@trilochansingh6453
@trilochansingh6453 Жыл бұрын
ਟਿੱਪੀ ਬਾਰੇ ਪੂਰਾ ਵਿਚਾਰਨ ਦੀ ਲੋੜ ਹੈ ਜੀ । ਕਿਉਂਕਿ ਇਸ ਦੀ ਆਵਾਜ਼ ਸੰਬੰਧਿਤ ਅੱਖਰ ਮੁਤਾਬਕ ਵੱਖ ਵੱਖ ਹੈ । ਜਿਸ ਅੱਖਰ ਤੇ ਹੈ ਤੇ ਉਸ ਤੋਂ ਅਗਲੇ ਅੱਖਰ ਅਨੁਸਾਰ ਇਸਦਾ ਉਚਾਰਣ ਬਦਲ ਜਾਂਦਾ ਹੈ , ਨ,ਣ ,ਙ ,ਞ, ਮ ਤੇ ਹ ਇਹ ਸਾਰੇ ਟਿੱਪੀ ਦੇ ਉਚਾਰਣ ਹਨ ।
@KaurGur-yp1xs
@KaurGur-yp1xs Жыл бұрын
ਆਸੀਂ ਮਾਣ ਨਾਲ ਕਹਿ ਸਕਦੇ ਸਾਨੂੰ ਵਾਹਿਗੁਰੂ ਨੇ ਇਹ ਅਨਮੋਲ ਗਿਆਨ ਬਚਪਨ ਤੋਂ ਬਖਸਿਆ ❤ਅੰਗ੍ੇਜੀ ਗਿਆਨ ਗੁਰਮੁਖੀ ਤੇ ਹਾਵੀ ਨਹੀਂ ਹੋਣ ਦਿੱਤਾ
@diljitsingh8698
@diljitsingh8698 8 ай бұрын
ਵਾਹਿਗੁਰੂ ਜੀ
@user-ly8xh8li3o
@user-ly8xh8li3o Ай бұрын
Waheguruji ji ka khalsa Waheguruji ki fatey ❤
@Pannu.kulwindersingh
@Pannu.kulwindersingh 25 күн бұрын
ਬਹੁਤ ਵਧੀਆ ਗੱਲ ਹੈ ਵਾਹਿਗੁਰੂ
@sumittersinghsingh9504
@sumittersinghsingh9504 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਗਿਆਨੀ ਜੀ ਬਹੁਤ ਵਧੀਆ ਤਰੀਕਾ ਜੀ
@jagsirsingh4724
@jagsirsingh4724 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆਨੀ ਜੀ।🙏
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@sandeepmalhi1207
@sandeepmalhi1207 3 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਬਿਅੰਤ ਮਹਿੰਗਾ ਗਿਆਨ ਜੀ ਧੰਨਵਾਦ ਗੁਰੂ ਨਾਨਕ ਜੀ ਦਾ ਅੌਰ ਆਪ ਜੀ ਦਾ
@AmarjeetSingh-no5mk
@AmarjeetSingh-no5mk Жыл бұрын
ਵੀਰ ਜੀ ਕਮੈਟ ਲਿਖ ਕੇ ਦਵਾਰਾ ਪੜ੍ਹ ਲਿਆ ਕਰੋ ਜੀ ਤਾਂ ਕਿ ਇਸ ਵਿੱਚ ਗਲਤੀ ਨਾ ਹੋਵੇ।
@SukhwantKaur.
@SukhwantKaur. 12 күн бұрын
Bahut vadia tarike nal samjayaa a 👃👃
@GurjitSingh-st7zx
@GurjitSingh-st7zx 2 ай бұрын
ਵਾਹਿਗੁਰੂ ਜੀ ਆਦਿ ਗ੍ਰੰਥ ਸਾਹਿਬ ਜੀ ਦੀ ਸੰਪੂਰਨ ੧ਅੰਗ ਤੋਂ ੧੪੩੦ ਅੰਗ ਤੱਕ ਸੰਥਿਆ ਭੇਜੋ
@Gurbani804
@Gurbani804 11 ай бұрын
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀਓ 🙏
@user-xo7ej5jt7m
@user-xo7ej5jt7m Жыл бұрын
ਬਹੁਤ ਵਧੀਆ ਉਪਰਾਲਾ ਹੈ ਗਿਆਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@AmanDeep-lo3zx
@AmanDeep-lo3zx Ай бұрын
ਬਹੁਤ ਵਧੀਆ ਭਾਈ ਸਾਹਿਬ ਜੀ ❤❤😊🙏
@anmolbirsingh959
@anmolbirsingh959 3 жыл бұрын
ਖਾਲਸਾ ਜੀ ਬਹੁਤ ਵਧੀਆ ਉਪਰਾਲਾ । ਬਹੁਤ ਪਿਆਰ ਨਾਲ ਤੇ ਵਧੀਆ ਸਮਝਾਉਂਦੇ ਹੋ।
@gurdipsingh8628
@gurdipsingh8628 Жыл бұрын
🙏🔥ਧੰਨ ਸ੍ਰੀ ਵਾਹਿਗੁਰੂ ਜੀ 🔥🙏 ਅਰਦਾਸ ਹੈ, ਕਰੋ ਕਿਰਪਾ ਆਪ ਜੀ ਦੀ ਬਾਣੀ ਦਾ ਗਿਆਨ ਸਾਡੀ ਸਮਝ ਦੇ ਵਿੱਚ ਪੈ ਜਾਵੇ ਜੀ। 🩸✨🌹✨🙏🙏🙏🙏🙏✨🌹✨🩸
@GurmeetKaur-te2tq
@GurmeetKaur-te2tq 29 күн бұрын
Bahut soni video bnayi ji aap ji dilo dhanvaad ji 🙏
@Khalsaraj1313
@Khalsaraj1313 3 жыл бұрын
ਧੰਨਵਾਦ ਗਿਅਾਨੀ ਜੀ
@kuldipkhaira2615
@kuldipkhaira2615 2 ай бұрын
Thanks giani ji
@KomalpreetKaur-le7ex
@KomalpreetKaur-le7ex 3 жыл бұрын
Waheguru ji
@balwantsingh-it1bw
@balwantsingh-it1bw 5 күн бұрын
ਵਾਹਿਗੁਰੂ ਜੀ
@malwaivirsa
@malwaivirsa 3 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ ਸਤਿਗੁਰੂ ਪਾਤਸ਼ਾਹ ਜੀ ਚੜਦੀਕਲਾ ਬਖਸ਼ਣ ਜੀ 👍👍🎉❤️🔥🌹🌹🌹
@MeenaKumari-zk6qy
@MeenaKumari-zk6qy 2 жыл бұрын
🥰🥰🥰😇😇😌🤣
@gurisingh3121
@gurisingh3121 5 ай бұрын
Dhan Dhan Shri Guru Granth Sahib Ji Maharaj Ji 🙏
@punjabnews979
@punjabnews979 3 жыл бұрын
wmk
@roop9813
@roop9813 3 жыл бұрын
Dhan guru Nanak ji
@singh5603
@singh5603 3 жыл бұрын
Gyani gg tusi bht vadiya samzoune ho aaj dye no jawana nu bht jarrurat aa santhea di kirpa krke ik nami playlist gurbani sikhan di bnayo gg😇😇😇😇🙏🙏🙏. waheguru ji ka Khalsa waheguru ji ki Fateh
@gianigurpreetsinghji
@gianigurpreetsinghji 3 жыл бұрын
waheguru ji ka khalsa waheguru ji ki Fateh
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼
@gurisingh3121
@gurisingh3121 5 ай бұрын
Waheguru Sahib Ji Maharaj Ji 🙏
@gurpreetsingh-gl7vn
@gurpreetsingh-gl7vn 2 жыл бұрын
ਗਿਆਨੀ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਓ ਆਪ ਜੀ
@gurusingh-hg1zf
@gurusingh-hg1zf 4 ай бұрын
waheguru g ka khalsa waheguru g ki fateh
@HarleenKaur-vg9ip
@HarleenKaur-vg9ip 2 жыл бұрын
Waheguru G 🙏🙏
@gagangrewalgagan7260
@gagangrewalgagan7260 Жыл бұрын
Waheguru g
@sardarkaransingh941
@sardarkaransingh941 3 жыл бұрын
Babe gurpreet singh gg vadiya samj aunde aa ji video banon lai ap ji dhanwaad babe ji bhut kuj samjan nu mela ggg🙏🙏🙏🙏
@reshamsinghgill3821
@reshamsinghgill3821 Ай бұрын
Gaini ji Dhanwad ji
@kiratkaur7293
@kiratkaur7293 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,ਬਹੁਤ ਬਹੁਤ ਧੰਨਵਾਦ ਖਾਲਸਾ ਜੀ,ਤੁਸੀਂ ਬਹੁਤ ਵਧੀਅਾ ਸਮਝਾੳੁਦੇ ਹੋ
@Gurjaapsinghkhalsa.
@Gurjaapsinghkhalsa. 3 жыл бұрын
ਬਹੁਤ ਬਹੁਤ ਚੜ੍ਹਦੀ ਕਲਾ ਬਾਬਾ ਜੀ
@harbhajansingh2936
@harbhajansingh2936 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kuldipkhaira2615
@kuldipkhaira2615 2 жыл бұрын
Thanks wahaguru ji ka khasla wahaguru ji ki Fatah. 🙏
@SukhbirSingh-mi6dt
@SukhbirSingh-mi6dt 8 ай бұрын
Satguru Kalgiyan Wale Sache Patshah aap ji nu hamesha Chardikla baxish karan ❤
@inderjitkhaira805
@inderjitkhaira805 3 жыл бұрын
ਬਹੁਤ- ਧੰਨਵਾਦ, ਬਹੁਤ ਵਧੀਆ ਊਪਰਾਲਾ ਆਪ ਜੀਕਰ ਰਹੇ ਹੋ, ਵਾਹਿਗੁਰੂ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੀ 🙏
@mahabirsingh2931
@mahabirsingh2931 5 ай бұрын
Waheguru Ji 🌹🙏🌹
@BhupinderKaur-df8tb
@BhupinderKaur-df8tb 2 жыл бұрын
ਵਧੀਆ ਜਾਣਕਾਰੀ ਦਿੱਤੀ ਗਿਆਨੀ ਜੀ bouhat ਧੰਨਵਾਦ ਹੈ ਜੀ
@parmjeetkaur2202
@parmjeetkaur2202 Жыл бұрын
Waheguru waheguruji
@akempreet8677
@akempreet8677 3 ай бұрын
Waheguru mehar kri
@SimranKaur-eq3cv
@SimranKaur-eq3cv 2 жыл бұрын
Thank you baba ji 🙏🙏
@gurusharanjodsinghvirk
@gurusharanjodsinghvirk 11 ай бұрын
ਵਿਆਕਰਣ ਸੇਮਜਾਓ
@premsingh-dt5of
@premsingh-dt5of 2 жыл бұрын
Jankari bharpoor video for students and teachers.🙏🙏
@simranKaurkang
@simranKaurkang 7 ай бұрын
❤❤❤ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਾ ਪਾਠ ਕਰਨ ਵੀਡਿਓ ਬਣਾਓ ਧੰਨਵਾਦੀ ਹੋਵਾਂਗੇ ਜੀ ❤❤❤❤❤
@updateparam1436
@updateparam1436 Жыл бұрын
waheguru ji aap nay
@jagtarsinghchahal219
@jagtarsinghchahal219 3 ай бұрын
ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ ਜੀ
@billionairesingh5181
@billionairesingh5181 3 жыл бұрын
Thankyou ji very much ..
@balbirkaur4961
@balbirkaur4961 Жыл бұрын
Waheguru ji Bhout wadhia vitchar Dhasi hai ji moharani waheguru ji🙏🏼🌼🌿🌼🌿🌼🌿🌼🌿
@gurisingh3121
@gurisingh3121 5 ай бұрын
Waheguru Ji ka Khalsa Waheguru Ji ki Fateh 🙏 Satnam Shri Waheguru Sahib Ji Maharaj Ji 🙏 Waheguru Ji 🙏
@guripreet9581
@guripreet9581 2 жыл бұрын
Bahut vadiya Baba Ji 🙏🙏🙏🙏
@inderpalsinghsingh6573
@inderpalsinghsingh6573 Жыл бұрын
Wahegur.ji
@diljitsingh5795
@diljitsingh5795 3 жыл бұрын
ਵਾਹਿਗੁਰੂ ਵਾਹਿਗੁਰੂ ਜੀਓ🙏🙏
@gurbanichannel5748
@gurbanichannel5748 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰਕੇ ਸੰਗਤ ਨੂੰ ( ੱ ) ਅੱਧਕ ਦੀ ਆਵਾਜ਼ ਦੇਸਣ ਦੀ ਕ੍ਰਿਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@dhadeanwale4401
@dhadeanwale4401 3 жыл бұрын
ਵਾਹੁ ਵਾਹੁ
@dhandhanramdasgurujimerkar2499
@dhandhanramdasgurujimerkar2499 8 ай бұрын
Baheguru ji 🙏
@sumandeepkaur7961
@sumandeepkaur7961 Жыл бұрын
ਧੰਨਵਾਦ ਬਾਬਾ ਜੀ.. ਬਹੁਤ ਵਧੀਆ ਸਮਝਾਇਆ 🙏
@harjinderkaur6749
@harjinderkaur6749 Жыл бұрын
Waheguru ji waheguru j waheguru j waheguru j waheguru j waheguru j waheguru j waheguru j waheguru j waheguru
@diljitsingh8698
@diljitsingh8698 8 ай бұрын
Wageguru ji
@gurpreetsinghbhullar9414
@gurpreetsinghbhullar9414 Жыл бұрын
Waheguru Ji
@sarabriar1279
@sarabriar1279 3 жыл бұрын
ਖਾਲਸਾ ਜੀ ਬਹੁਤ ਵਧੀਆ ਉਪਰਾਲਾ ਜੀ
@jashanmasih6977
@jashanmasih6977 3 ай бұрын
👍👍👍
@DarshanSingh-cp6dd
@DarshanSingh-cp6dd 2 жыл бұрын
Waheguru ji ka khalsa waheguru ji ki fateh waheguru ji
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@bikramsinghbrar7403
@bikramsinghbrar7403 3 ай бұрын
ਭਾਈ ਸਾਹਿਬ ਜੀ ਗੁਰਬਾਣੀ ਵਿੱਚ ਲਗਾ ਮਾਤਰਾ ਦੀ ਗਿਣਤੀ ਕਿਵੇਂ ਕੀਤੀ ਜਾਂਦੀ ਹੈ। ਹਰੇਕ ਪੰਕਤੀ ਵਿੱਚ ਲਗਾ ਮਾਤਰਾ ਇਕੋ ਜਿਹੀਆਂ ਹੁੰਦੀਆਂ ਹਨ। ਕਿਰਪਾਲਤਾ ਕਰਨੀ ਜੀ 🙏🏽
@user-sc6cc5ud4g
@user-sc6cc5ud4g 3 ай бұрын
Dhanwad
@AmarjeetSingh-no5mk
@AmarjeetSingh-no5mk Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@tarctormodifyworkskurali8764
@tarctormodifyworkskurali8764 2 жыл бұрын
🙏ਬਹੁਤ ਵਧੀਆ ਸਮਝਾ ਇਆ ਜੀ 🙏
@gurvindarsinghbajwa2644
@gurvindarsinghbajwa2644 3 жыл бұрын
ਧੰਨ ਵਾਦ ਗਿਆਨੀ ਜੀ
@gurisingh3121
@gurisingh3121 5 ай бұрын
Dhan Dhan Waheguru Sahib Ji Maharaj Ji 🙏
@MandeepKaur-li9ey
@MandeepKaur-li9ey 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SatnamSingh-od8sm
@SatnamSingh-od8sm 3 жыл бұрын
WaheGuru Ji ka Khalsa WaheGuru Ji ki Fateh ji Baba ji Chardi Kala chalo
@shubhpreetkaur4212
@shubhpreetkaur4212 2 жыл бұрын
ਬਾਬਾ ਜੀ ਸੁਖਮਨੀ ਸਾਹਿਬ ਦੇ ਪਾਠ ਦਾ ਸ਼ੁਧ ਉਚਾਰਨ ਕਰਵਾ ਦਿਓ ਜੀ ਬੇਨਤੀ ਹੈ ਆਪ ਜੀ ਨੂੰ
@ranjodhsingh5641
@ranjodhsingh5641 2 жыл бұрын
Waheguru waheguru waheguru waheguru waheguru Ji
@Gurwinder.Singh.khalsa
@Gurwinder.Singh.khalsa Жыл бұрын
Thanwad veer ji menu kanora oka lagda c hun a gya
@user-xb7yt6so7p
@user-xb7yt6so7p 3 ай бұрын
ਵਾਹਿਗੁਰੂ ਜੀ🙏
@bhupinderkaur9819
@bhupinderkaur9819 3 ай бұрын
Thanks ji❤
@SatnamSingh-pl4fx
@SatnamSingh-pl4fx 2 жыл бұрын
ਬਹੂਤ ਬਹੂਤ ਧੰਨਵਾਦ ਵੀਰ ਜੀ 🙏🙏🙏🙏
@DaljitSingh-gq2nf
@DaljitSingh-gq2nf 6 ай бұрын
Waheguru ji mehar karo ji 🙏
@lakhmirsingh8536
@lakhmirsingh8536 6 ай бұрын
ਵਾਹਿਗੁਰੂ ਜੀ 🙏🙏🙏🙏🙏
@prabhsharansrivastava7455
@prabhsharansrivastava7455 2 ай бұрын
Thanks 🙏
@ManpreetSingh-jp3bk
@ManpreetSingh-jp3bk Жыл бұрын
Waheguru ji ❤❤🙇‍♂🙇‍♂🙏🙏🌺🌺😍😍🌹🌹🌷🌷🌸🌸
@palwindersingh2114
@palwindersingh2114 Жыл бұрын
Waheguru ji ka khalsa Waheguru ji ki fateh
@satbirchandhok388
@satbirchandhok388 2 жыл бұрын
Waheguru ji ka khalsa waheguru ji ki Fateh. Bahut hi sunder uprala aap ji da.
@bsbalbalkohnacanada4209
@bsbalbalkohnacanada4209 8 ай бұрын
❤ Waheguru g ka Khalsa Waheguru g ki Fateh ll ❤❤❤❤❤
@prabhsharansrivastava7455
@prabhsharansrivastava7455 2 жыл бұрын
Good knowledge of Gurmukhi
@pritamsingh4743
@pritamsingh4743 2 жыл бұрын
ਬਹੁਤ ਬਹੁਤ ਧੰਨਵਾਦ ਜੀ
@sheelapassi2148
@sheelapassi2148 Жыл бұрын
🙇‍♀️🙏❤️ tq ji
@balbirkaur4961
@balbirkaur4961 Жыл бұрын
Waheguru ji ka Khalsa Waheguru ji ke fathe ji 🙏🏼
@BabasukhwantSingh
@BabasukhwantSingh 17 күн бұрын
❤❤❤❤❤
@Gurpreet_singh1699
@Gurpreet_singh1699 2 жыл бұрын
waheguru ji mehar karn ji 🙏waheguru ji ka khalsa waheguru ji ki fateh
@surjeetsinghbedi5555
@surjeetsinghbedi5555 3 жыл бұрын
ਬਹੁਤ ਧੰਨਵਾਦ ਗਿਆਨੀ ਜੀ। ਅਗਲੀ ਵੀਡੀਓ ਜ਼ਰੂਰ ਬਨਾਯੋ ਕਿਉਂਕਿ ਉਹ ਜਾਪ ਸਾਹਿਬ ਵਿਚ ਵਰਤੋਂ ਹੁੰਦੀ ਆ।
@SandhuSaab-mn3zi
@SandhuSaab-mn3zi 2 жыл бұрын
@SandhuSaab-mn3zi
@SandhuSaab-mn3zi 2 жыл бұрын
L
@pritamsingh4743
@pritamsingh4743 2 жыл бұрын
ਬਹੁਤ ਬਹੁਤ ਧੰਨਵਾਦ ਖਾਲਸਾ ਜੀ
@GurcharanSingh-lg6bn
@GurcharanSingh-lg6bn 3 жыл бұрын
ਵਾਹਿਗੁਰੂ
@rachpalsinghkhalsa3866
@rachpalsinghkhalsa3866 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਆਪ ਤੋ ਸੇਵਾ ਲੈਂਦੇ ਰਹਿਣਾ
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@parwinderprince7100
@parwinderprince7100 2 жыл бұрын
Very helpful sir ji
@karambirsingh5770
@karambirsingh5770 2 жыл бұрын
ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ
@manpreetmani2268
@manpreetmani2268 2 жыл бұрын
🙏🙏satnaam waheguru ji 🙏🙏
@user-xn1qm4ql8y
@user-xn1qm4ql8y 2 жыл бұрын
Waheguru
@yadwinderdhaliwal4033
@yadwinderdhaliwal4033 Ай бұрын
🙏🙏🙏🙏
@bhupindersinghjolly7388
@bhupindersinghjolly7388 3 ай бұрын
🙏🙏
@seepamalhi2843
@seepamalhi2843 3 жыл бұрын
waheguru ji ka khalsa waheguru ji ki fathe ji
@gianigurpreetsinghji
@gianigurpreetsinghji 3 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ
¡Puaj! No comas piruleta sucia, usa un gadget 😱 #herramienta
00:30
JOON Spanish
Рет қаралды 22 МЛН
Indian sharing by Secret Vlog #shorts
00:13
Secret Vlog
Рет қаралды 54 МЛН
Miracle Doctor Saves Blind Girl ❤️
00:59
Alan Chikin Chow
Рет қаралды 44 МЛН
格斗裁判暴力执法!#fighting #shorts
00:15
武林之巅
Рет қаралды 89 МЛН
Learn the Punjabi/Gurmukhi Alphabet | Short Video!
13:46
Basics of Sikhi
Рет қаралды 37 М.
Gurmukhi Ucharan Lesson 6 Jaswant Singh (Ismailabad)
38:54
Bhai Jaswant Singh Ismailabad Philadelphia
Рет қаралды 277 М.
Muharnee - Correct Pronunciation of Gurmukhi Letters and Vowels
38:07
Nihung Santhia
Рет қаралды 57 М.
¡Puaj! No comas piruleta sucia, usa un gadget 😱 #herramienta
00:30
JOON Spanish
Рет қаралды 22 МЛН