ਮੁਹਾਰਨੀ ।Muharni। Learn Punjabi language।ਲਗਾਂ ਮਾਤਰਾਂਵਾ ਅੱਖਰਾਂ ਨਾਲ।ੳ ਅ ੲ।Bhai Amandeep Singh Patiala

  Рет қаралды 81,549

ਫਰਿਆਦ TV

ਫਰਿਆਦ TV

Күн бұрын

Пікірлер: 53
@shabadking4123
@shabadking4123 2 жыл бұрын
ਬਹੁਤ ਵਧੀਆ ਉਪਰਾਲਾ
@dsp5995
@dsp5995 2 жыл бұрын
ਵਾिਹਗੁਰੂ ਜੀ
@SurjeetSingh-tw3sp
@SurjeetSingh-tw3sp 2 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਜੀ
@Anmol_Gill.
@Anmol_Gill. 2 жыл бұрын
ਵਾਹਿਗੁਰੂ ਜੀ
@SarhaliKalan-n7d
@SarhaliKalan-n7d 8 ай бұрын
Waheguru ji waheguru waheguru ji waheguru ji waheguru
@kuldeeprattu100
@kuldeeprattu100 3 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਉਪਰਾਲਾ
@gulabgill8208
@gulabgill8208 3 ай бұрын
ਅੱਜ ਦੇ ਸਮੇਂ ਦੀ ਮੁੱਖ ਲੋੜ ਆ।ਸਾਡੇ ਬੱਚੇ ਸ਼ੁਧ ਉਚਾਰਨ ਤੋ ਬਹੁਤ ਦੂਰ ਹੁੰਦੇ ਜਾ ਰਹੇ ਹਨ। ਭਾਈ ਸਾਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
@NarinderpalSingh-ng7mg
@NarinderpalSingh-ng7mg 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਆੜਾ ੳਚਾਰਨ। ਹੀ ਸਹੀ ਹੈ ਜੀ। ਧੰਨਵਾਦ ਜੀ।
@parmjeetsingh5269
@parmjeetsingh5269 2 ай бұрын
Waheguru ji ka Khalsa waheguru ji ki Fateh. Bahut Sonna.
@faryadtvchannel
@faryadtvchannel 2 ай бұрын
Waheguru ji ka khalsa waheguru ji ki fateh 🙏ji
@neelambakshi5709
@neelambakshi5709 2 ай бұрын
Very nice video Thank you so much for sharing this video
@faryadtvchannel
@faryadtvchannel 2 ай бұрын
Thanks for visiting....
@tsmtakkarbby8208
@tsmtakkarbby8208 3 ай бұрын
Bahut Hi Wadhayian Ji
@BaldevSingh-qu5ip
@BaldevSingh-qu5ip 3 ай бұрын
ਵਾਹਿਗੁਰੂ ਜੀ ਧੰਨਵਾਦ ਜੀ
@avtarsingh2531
@avtarsingh2531 3 ай бұрын
ਮਾਂ ਬੋਲੀ ਪੰਜਾਬੀ ਜਿੰਦਾਬਾਦ
@dssohi9214
@dssohi9214 2 жыл бұрын
Waheguru ji
@JotyKour-o4m
@JotyKour-o4m 11 ай бұрын
Waheguru jee tuhanu kushi de daat bakgshy
@faryadtvchannel
@faryadtvchannel 11 ай бұрын
ਬਹੁਤ ਬਹੁਤ ਧੰਨਵਾਦ ਜੀ🙏
@thomasbhatti2038
@thomasbhatti2038 7 ай бұрын
God bless you ji
@Palmusic1786
@Palmusic1786 3 ай бұрын
ਬਹੁਤ ਹੀ ਵਧੀਆ ਜੀ ❤❤❤❤❤❤🎉
@RajinderBal-g3n
@RajinderBal-g3n 4 ай бұрын
ਧੰਨਵਾਦ ਵਾਹਿਗੁਰੂ ਜੀ. ਅੰਗਰੇਜੀ ਵਿੱਚ lagan ਮਾਤਰਾ ਵੀ ਦੱਸਣਾ plz👌👍
@surinderkaur8999
@surinderkaur8999 4 ай бұрын
Rwaheguru ji.
@NarinderpalSingh-ng7mg
@NarinderpalSingh-ng7mg 4 ай бұрын
ਬਹੁਤ ਵਧੀਆ ਸਰ ਜੀ ਧੰਨਵਾਦ ਜੀ। ਪਹਿਲੇ ਵਿਦਵਾਨ ਹੋ ਜਿਨ੍ਹਾਂ ਦੇ ਪਾਵਨ ਮੁੱਖ ਤੋਂ ਅ ਦਾ ਓਚਾਰਨ ਸਹੀ ਸੁਣਿਆ ਹੈ. ੯੯ ਪ੍ਰਤੀਸ਼ਤ ਐ ਨਾਲ ਹੀ ਉਚਾਰਨ ਕਰਦੇ ਹਨ। ੳ ਐੜਾ ੳਚਾਰਨ ਕਰਦੇ ਹਨ।ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਕ ਬੇਨਤੀ ਹੈ ਕਿ ਔ ਅਰਥਾਤ ਕਨੌੜਾ ਦਾ ਉਚਾਰਨ ਘਟੌੜਾ ਠੀਕ ਨਹੀਂ।ਆਪਜੀ ਦਾ ਬਹੁਤ ਬਹੁਤ ਧੰਨਵਾਦ। ਦਾਸ ਨਰਿੰਦਰ ਪਾਲ ਸਿੰਘ ਰਾਜਪੁਰਾ ੯੮੮੮੩੦੮੭੫੩.
@faryadtvchannel
@faryadtvchannel 3 ай бұрын
ਜੀ🙏
@Manreet1429
@Manreet1429 2 ай бұрын
ਬਹੁਤ ਵਧੀਆ ਜੀ।
@chamkaursinghbaring7971
@chamkaursinghbaring7971 Ай бұрын
Muhar Rachha Huda g
@Harp-preet1
@Harp-preet1 6 ай бұрын
aduk ਲੋਸਟ ਹੈ ਜੀ
@iqbaliqbalkaurrandhawabain3721
@iqbaliqbalkaurrandhawabain3721 6 ай бұрын
ਬਿੰਦੀ, ਟਿੱਪੀ ਅਤੇ ਅੱਧਕ ਲਗਾਂ ਨਹੀਂ ਲਗਾਖਰ ਹਨ। ਮਾਤਰਾਵਾਂ ਕਨੌੜੇ ਤੱਕ ਹੀ ਹਨ ਜੀ।
@Shelley12343
@Shelley12343 3 ай бұрын
I see and wrote this language 20 years back
@Shelley12343
@Shelley12343 3 ай бұрын
Jisko end samjh aa gya vo kya Naya sikhe ga.
@gurmindersangher5063
@gurmindersangher5063 2 жыл бұрын
🙏🏻🙏🏻🙏🏻🙏🏻🙏🏻
@sarbjeetkaur8002
@sarbjeetkaur8002 2 жыл бұрын
🙏🙏🙏🙏
@baldevsinghbabaji1983
@baldevsinghbabaji1983 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਆੜਾ ਨੀਂ ਹੁੰਦਾ ਐੜਾ ਹੁੰਦਾ ਹੈ ਸਹੀ ਬੋਲੋ
@faryadtvchannel
@faryadtvchannel 9 ай бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 "ਅ" ਮੁਕਤਾ "ਅ" ਹੀ ਬੁਲਾਉਣਾ ਠੀਕ ਹੈ ਜੀ, ਜੇਕਰ "ਅ" ਨੂੰ ਐੜਾ ਬੁਲਾਵਾਂਗੇ ਤਾਂ "ਅ" ਦੀ ਥਾਂ ਉਚਾਰਣ "ਐ" ਹੁੰਦਾ ਹੈ ਜੀ, ਭੁੱਲ ਚੁੱਕ ਦੀ ਖਿਮਾਂ 🙏🙏🙏
@ak47kuldeep33
@ak47kuldeep33 Жыл бұрын
❤😊❤❤❤❤
@lcmahi2708
@lcmahi2708 3 ай бұрын
ਅਧਕ ਕਿਥੇ ਗਿਆ।
@dhanoatraveler
@dhanoatraveler 3 ай бұрын
ੱ ਲਗ ਮਾਤਰ ਨਹੀਂ ਹੈ, ਲਗ ਅੱਖਰ ਹੈ
@SimranSingh-lk2qd
@SimranSingh-lk2qd 3 ай бұрын
👍🏻👍🏻👍🏻🙏🏻🙏🏻🙏🏻🙏🏻🌹
@santlashmanmuni6045
@santlashmanmuni6045 3 ай бұрын
ਹੁਣ ਦੇ ਵੱਚੇ ਤਾਂ ਇਹ ਵੀ ਨਹੀਂ ਜਾਣਦੇ ਹੋਣੇ ਮੁਹਾਰਨੀ ਕਹਿੰਦੇ ਕਿਸ ਨੂੰ ਨੇ
@keharsinghsandhu6502
@keharsinghsandhu6502 2 ай бұрын
ਤੂਸੀ ਖੁਦ ਬੱਚੇ ਦੇ ਅੱਖਰਜੋੜ ਗਲਤ ਕਰ ਰਹੇਹੋ ਤੂਸੀ ਵੱਚੇ ਲਿਖ ਰਹੇਹੋ
@santlashmanmuni6045
@santlashmanmuni6045 2 ай бұрын
@@keharsinghsandhu6502 ਧੰਨਵਾਦ ਜੀ ਤੁਸੀਂ ਮੈਨੂੰ ਗਲਤੀ ਤੋਂ ਜਾਣੂ ਕਰਵਾਇਆ ਪਰ ਤੁਸੀਂ ਵੀ ਤੁਸੀਂ ਦੁਲੈਂਕੜ ਨਾਲ ਲਿਖਿਆ ਹੈ
@ak47kuldeep33
@ak47kuldeep33 Жыл бұрын
😅
@sukhdevsinghsidhu6779
@sukhdevsinghsidhu6779 2 ай бұрын
ਗੁਰਬਾਣੀ ਵਿੱਚ ਅੱਧਾ ਨਹੀਂ ਹੈ 🎉🎉🎉🎉🎉🎉
@Shelley12343
@Shelley12343 3 ай бұрын
Naya sikho na
@pswalia8005
@pswalia8005 3 ай бұрын
Making Punjabi like Hindi. Very bad. Anti Punjabi ideas and thoughts
@jaswindergrewal8491
@jaswindergrewal8491 2 жыл бұрын
ਵਾਹਿਗੁਰੂ ਜੀ
@anureetsandhu7387
@anureetsandhu7387 2 жыл бұрын
Waheguru ji
@AmandeepkaurAman-gw3cr
@AmandeepkaurAman-gw3cr 4 ай бұрын
🙏👍
@arshdeepsinghgrewal9632
@arshdeepsinghgrewal9632 2 жыл бұрын
🙏🙏
@shersingh-91152
@shersingh-91152 6 ай бұрын
ਵਾਹਿਗੁਰੂ ਜੀ
@gurpreetdhanoa3476
@gurpreetdhanoa3476 2 жыл бұрын
Waheguru ji
@rajwinderkaurbhatti9311
@rajwinderkaurbhatti9311 Жыл бұрын
Waheguru ji
@HKGAMING1.0
@HKGAMING1.0 3 ай бұрын
Waheguru ji
Gurmukhi Ucharan Lesson 6 Jaswant Singh (Ismailabad)
38:54
Bhai Jaswant Singh Ismailabad Philadelphia
Рет қаралды 343 М.
2 MAGIC SECRETS @denismagicshow @roman_magic
00:32
MasomkaMagic
Рет қаралды 30 МЛН
Friends make memories together part 2  | Trà Đặng #short #bestfriend #bff #tiktok
00:18
Car Bubble vs Lamborghini
00:33
Stokes Twins
Рет қаралды 35 МЛН
Dhadi Daya Singh Dilbar
14:17
ps kang
Рет қаралды 364 М.
2 MAGIC SECRETS @denismagicshow @roman_magic
00:32
MasomkaMagic
Рет қаралды 30 МЛН