ਲੰਗੜੀ ਭੂਆ-2 | langdi bhua-2 | new punjabi movies 2024 | punjabi short videos | ghar parivar

  Рет қаралды 87,153

Gharparivarvlogs

Gharparivarvlogs

Күн бұрын

#gharparivar #funny #jattlife #comedy #boliyan #love #daughter #desi #husband #husbandwifecomedy #maa #mother #villagelifestyle #pindawale #pindlifestyle #sarpanchni #sarpanch #village #villagelife #pind #pindlife #jattlifestyle #mansa

Пікірлер: 155
@naziasheikh8393
@naziasheikh8393 3 ай бұрын
ਲੰਗੜੀ ਬੇਬੇ ਦੀ ਐਕਟਿੰਗ ਬਹੁਤ ਵਧੀਆ,,,,,, ਜਵਾ ਰੀਅਲ ਲਗਦਾ ਸਭ,,,, ❤❤❤❤
@rngvbngghi8789
@rngvbngghi8789 3 ай бұрын
ਸ਼ਾਡੇ ਘਰ ਦੀ ਬਿੱਲਕੁਲ ਸੱਚ ਕਹਾਂਣੀ ਆ ਬਿੱਲਕੁਲ ਅਸੀ ਦੋਨੋ ਭਰਾਂ ਬਾਹਰ ਸੀ ਬੀਬੀ ਨੂੰ ਸਾਂਰਾ ਕੁਝ ਪਤਾ ਸੀ ਤੇ ਸਮਝਦੀ ਸੀ ਪਰ ਬਾਪੂ ਅੱਗੇ ਸਾਡੀ ਬੀਬੀ ਦੀ ਚਲਦੀ ਨਹੀ ਸੀ...ਜਦੋ ਬਾਪੂ ਨੂੰ ਸਭ ਕੁਝ ਪਤਾ ਲਗੇਆ ਤਾ ਬਹੁਤ ਦੇਰ ਹੋਗੀ ਸੀ...❤❤❤❤ ਮੈ ਤੁਹਾਂਨੂੰ ਸਾਰੇਆ ਨੂੰ ਦਿਲੋ ਸਲੂਟ ਕਰਦਾ ਏ ਤੇ ਅਜ ਬੀਬੀ ਨੂੰ ਕਰਕੇ ਦਿਲ ਬਹੁਤ ਉਦਾਸ ਏ ਸਾਰੀ ਟੀਮ ਨੂੰ ਦਿਲੋ ਸਲੂਟ ਤੇ ਬੇਬੇ ਤੇਰੇ ਪੈਰੀ ਪੈਨਾਂ❤❤❤
@gurwinderbrar189
@gurwinderbrar189 3 ай бұрын
ਕੁੱਝ ਹੱਦ ਤੱਕ ਭੂਆ ਨੇ ਆਵਦਾ ਕੰਮ ਕਰਤਾ ਪਰ ਜਾਦਾ ਦੇਰ ਤਕ ਨਹੀਂ ਚੱਲਣਾ ਇਹ ਕੰਮ ,,,ਬਹੁਤ ਵਧੀਆ ਵੀਡਿਓ ਜੀ ❤❤
@sarabjeetkaur-rd8kd
@sarabjeetkaur-rd8kd 3 ай бұрын
ਬਹੁਤ ਬਹੁਤ ਸੋਹਣੀ ਵੀਡੀਓ ਮਾਂ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ।
@jagdevsingh8335
@jagdevsingh8335 3 ай бұрын
ਟੀਮ ਘਰ ਪਰਿਵਾਰ ਚੈਨਲ ਵਾਲਿਓ ਠੀਕ ਹੀ ਸਿਆਣੇ ਕਹਿੰਦੇ ਨੇ ਕਿ ਲੰਗੜੇ ਲੂਲੇ ਦੀ ਇੱਕ ਰਗ ਵੱਧ ਹੁੰਦੀ ਹੈ ਉਹੀ ਗੱਲ ਲੰਗੜੀ ਭੂਆ ਜੀ ਦੀ ਹੈ ਦੋਹਾਂ ਭਤੀਜ ਨੂੰਹਾਂ ਨੂੰ ਇੱਕ ਦੂਜੇ ਦੇ ਖਿਲਾਫ਼ ਕਰਨਾ ਇੱਕ ਦੀ ਦੂਜੀ ਕੋਲ ਵਧਾ ਚੜ੍ਹਾ ਕੇ ਗੱਲਾਂ ਕਰਨੀ ਵੀਡੀਓ ਬਹੁਤ ਹੀ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਇਹਨਾਂ 🌺🌹🏵️🌼💐🌺🌹 ਦੀ ਤਰ੍ਹਾਂ ਟਹਿਕਦੇ ਮਹਿਕਦੇ ਰੱਖੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Veerpalbrar0
@Veerpalbrar0 3 ай бұрын
ਦੋਨਾਂ ਬੇਬੇ ਸਿਰਾ ❤❤❤❤😂😂😂
@sidhu4385
@sidhu4385 3 ай бұрын
ਸੱਚੀ ਬਹੁਤ ਵਦੀਆ ਲਗਦਾ ਤੁਹਾਨੂੰ ਦੇਖਕੇ ❤❤❤❤❤ jaspreet canada
@jagdevsingh8335
@jagdevsingh8335 3 ай бұрын
ਅਮਨ ਦਿਲ ਦੀ ਸਾਫ਼ ਹੈ ਵੀਰਪਾਲ ਕੌਰ ਚੋਟੀ ਦੀ ਚਲਾਕ ਤੂੰ ਭੂਆ ਚੋਟੀ ਦੀ ਚੁਗਲਖੋਰ ਭੂਆ ਜੀ ਇੱਜ਼ਤ ਨਹੀ ਕਰਾਉਣੀ ਆਉਦੀ ਐਵੇਂ ਨਹੀਂ ਕਿਸੇ ਦੇ ਘਰ ਵਿੱਚ ਖਲਾਰੇ ਨਹੀਂ ਪਾਈਦੇ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@Londonukk
@Londonukk 3 ай бұрын
ਲੰਗੜੀ ਬੇਬੇ ਕਮਾਲ ਕਰਦੀ ਹੈ ❤
@boharsingh7725
@boharsingh7725 3 ай бұрын
ਬਹੁਤ ਵਧੀਆ ਜੀ 👍👍👍👍👍
@madhusabharwal3449
@madhusabharwal3449 3 ай бұрын
ਬਹੁਤ ਵਧੀਆ ਵੀਡੀਓ ਜੀ ਵੀਰਪਾਲ ਭੈਣ ਬਹੁਤ ਚਲਾਕੀ ਕਰਦੀ ਹੈ ਅਮਨ ਬਹੁਤ ਚੰਗੀ ਹੈ ❤❤ਵੀਡੀਓ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਬੈਬੇ ਕਿੰਨੀ ਚਲਾਕੀ ਕਰਦੀ ਹੈ ਹੁਣ ਅਮਨ ਕੋਲ ਆ ਗਈ ਲਗੜੀ ਭੂਆਂ ਬਹੁਤ ਭੈੜੀ ਹੈ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ❤❤❤
@surindergill8714
@surindergill8714 3 ай бұрын
ਬਹੁਤ ਸੋਹਣੀ ਸਟੋਰੀ ਹੈ ਪਰ ਭੂਆ ਬਹੁਤ ਗਪੌੜ ਮਾਰਦੀ ਰੱਬ ਬਚਾਵੇ ਇਹੋ ਜਿਹੀ ਬੁੱਢੀ ਤੋਂ ਸਰਿਦੰਰ ਕੌਰ ਗਿੱਲ USA Chicago 🙏🙏🙏🙏❤️❤️❤️❤️
@palwinderkaur8533
@palwinderkaur8533 3 ай бұрын
Tuc bilkul theek keha
@HarpalSingh-ow5zz
@HarpalSingh-ow5zz 3 ай бұрын
​@@palwinderkaur8533❤
@kuldeepkaur307
@kuldeepkaur307 3 ай бұрын
ਬਹੁਤ ਵਧੀਆ ਵੀਡੀਓ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਆ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ਿਸ਼ ਕਰੇ
@manrajsinghburm2860
@manrajsinghburm2860 3 ай бұрын
, ਬੇਬੇ ਦਬਦੀ ਕਿੱਥੇ ਐ ਲੋਕ ਦਬਨ ਨੁੰ ਫਿਰਦੇ ਆ ❤🎉
@ramanpreetkaur9950
@ramanpreetkaur9950 3 ай бұрын
ਦੋਵੇਂ ਬੇਬੇ ਦੀ ਫੈਮਿਲੀ ਨਾਲ ਮਿਲਾਓ ਜੀ
@user-rj6qr4vb5e
@user-rj6qr4vb5e 3 ай бұрын
ਬਿਲਕੁਲ ryt
@gurmeetkaur9773
@gurmeetkaur9773 3 ай бұрын
Very nice video ji 🙏 👍 👌
@sukhdialtakhar7948
@sukhdialtakhar7948 3 ай бұрын
Very good very meaningful all team members very hard worker ❤❤
@ParamjitKaur-ug4wo
@ParamjitKaur-ug4wo 3 ай бұрын
ਬਹੁਤ ਵਧੀਆ ਸਟੋਰੀ ਹੈ ਜੀ ਲੰਗੜੇ ਡੁਬੇ ਦੀ ,ਗ। ਮਲ ਹੁੰਦੀ ਹੈ ਦੋਨਾਂ ਬਹੂਆਂ ਨੂੰ ਵਧਾਉਂਦੀ ਹੈ ਰੱਬ ਸੰਭਾਲੇ ਇਸ ਬੁੜੀ ਨੂੰ ਜੀ ਪਰਮ ਮੋਗਾ ਭਿੰਡਰਾਂਵਾਲੇ ❤❤😂
@Manpreetgoswami786
@Manpreetgoswami786 3 ай бұрын
ਸਤਿ ਸ੍ਰੀ ਆਕਾਲ ਜੀ । ਬਹੁਤ ਵਧੀਆ ਵੀਡਿਓ ਬਹੁਤ ਵਧੀਆ ਐਕਟਿੰਗ ਸਾਰੇ ਮੈਂਬਰਾਂ ਦੀ👌👌 । Keep it up ji 😊
@inderjitkaur4820
@inderjitkaur4820 3 ай бұрын
Bahut vadhia video hai ji 👌👌👍👍 inderjit kaur bathinda
@santdhaliwal6224
@santdhaliwal6224 3 ай бұрын
ਪੁਰਾਣੀ ਕਹਾਵਤ ਹੈ ਕਿ ਅੰਗਹੀਣ ਵਿਅਕਤੀ ਚ ਇੱਕ ਰਗ ਵੱਧ ਹੁੰਦੀ ਹੈ , ਭੂਆ ਨੇ ਵੀਡੀਓ ਚ ਭਤੀਜ ਨੂੰਹਾਂ ਨੂੰ ਇੱਕ ਦੂਜੀ ਦੇ ਵਿਰੁੱਧ ਭੜਕਾ ਕੇ ਕਹਾਵਤ ਨੂੰ ਸੱਚੀ ਬਣਾ ਦਿੱਤਾ। ਬਹੁਤ ਵਧੀਆ ਵੀਡੀਓ।****** ਲਾਭ ਸਿੰਘ ਰੋਮਾਣਾ ਸ਼ੇਖਪੁਰਾ
@husanpreet9665
@husanpreet9665 3 ай бұрын
Bilkul sach lagda dekhen lge thanks ❤❤❤❤
@user-ki5dl7it6t
@user-ki5dl7it6t 3 ай бұрын
Daljit kaur usa very very very very good nice video
@KuldipSingh-om2ym
@KuldipSingh-om2ym 3 ай бұрын
V loving show love you all. Kuldip Grewal Baddowal
@TarsemSingh-ts7uc
@TarsemSingh-ts7uc 3 ай бұрын
❤❤❤ਤਰਸੇਮ ਸਿੰਘ ਪਿੰਡ ਭੁੱਟਾ ❤❤❤🎉🎉
@manpreetdhaliwal6765
@manpreetdhaliwal6765 3 ай бұрын
Very nice osam Prabhjot Dhaliwal Jagjitpura uggoke
@sarbjeetkaur1179
@sarbjeetkaur1179 3 ай бұрын
Bhut vadiya acting video lgi
@ParmjitKaur-pr5yl
@ParmjitKaur-pr5yl 22 сағат бұрын
Very nice video ❤❤
@navjotkaurrajveerkaur7thb865
@navjotkaurrajveerkaur7thb865 3 ай бұрын
ਬਹੁਤ ਸੋਹਣੀ ਵੀਡੀਓ ਹੈ ਪਰਮਜੀਤ ਧੂੜਕੋਟ ਰਣਸੀਂਹ
@GSINGH447
@GSINGH447 3 ай бұрын
Very nice video
@bhajankaur8289
@bhajankaur8289 3 ай бұрын
Lngdi bhua di acting bhut vdhia h❤❤❤❤❤ bhajan kaur jirkpur Chandigarh 🎉🎉🎉🎉🎉
@GursharnSingh-zd7fq
@GursharnSingh-zd7fq 3 ай бұрын
ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉🎉❤
@BalbirSingh-yh8vn
@BalbirSingh-yh8vn 3 ай бұрын
Very nice sportive family except bhua
@GurpreetSingh-fy1ws
@GurpreetSingh-fy1ws 3 ай бұрын
Very nice video 👍
@user-nv7og5ou1r
@user-nv7og5ou1r 3 ай бұрын
ਵੈਰੀ ਨਾਇਸ ਮੈਂਸਜ
@shamshersingh5895
@shamshersingh5895 3 ай бұрын
Very nice bebe movie
@vmix-ki3zs
@vmix-ki3zs 3 ай бұрын
Dono bebe bhut vadiya g khus raho
@user-ix3yc1vg6m
@user-ix3yc1vg6m 3 ай бұрын
Very good video ji 👍👍❤️❤️💕💕💯💯💕💕❤❤🎉🎉🎉🎉🎉
@anurag_saddi
@anurag_saddi 3 ай бұрын
Nice video Sanjeev Sharma Moga I
@user-bl1ds6kj5h
@user-bl1ds6kj5h 2 ай бұрын
Verygoodji. Amerjeet. S. Patiala
@user-ji2ek7mt8f
@user-ji2ek7mt8f 3 ай бұрын
Nice👍 video hargender kaur manan
@BalwinderSingh-rp5pf
@BalwinderSingh-rp5pf 3 ай бұрын
Very. Nice. Video. Dee. I'm. Italy. Param jit. Kaur. ❤
@gurdipsidhu6013
@gurdipsidhu6013 3 ай бұрын
Congratulations on your new channel 🎉🎉🎉
@jasvirkaursandhu4119
@jasvirkaursandhu4119 3 ай бұрын
Very very nice video
@preetsharma8612
@preetsharma8612 3 ай бұрын
Part -3 v bnao iss da Bhut sohni ha video❤
@endlessgaming7296
@endlessgaming7296 3 ай бұрын
Bhut vadiya Aman dii❤❤❤❤from takhatmal
@NishanSingh-wb5tf
@NishanSingh-wb5tf 3 ай бұрын
ਦਲਜੀਤ ਆਂਟੀ ਤੁਸੀਂ ਪੰਜਾਬੀ ਫ਼ਿਲਮਾਂ ਵਿੱਚ ਜਾਉ ਤੁਹਾਡੀ ਐਕਟਿੰਗ ਬਹੁਤ ਵਧੀਆ ਵਾ ਜੀ
@pushpinderkaur97
@pushpinderkaur97 3 ай бұрын
pind di firnx bhut hi sohni hai
@BoharDhillon-hw3uc
@BoharDhillon-hw3uc 3 ай бұрын
Very nice 👍👍👍👍👍
@BhinderKaur-pg7hk
@BhinderKaur-pg7hk 3 ай бұрын
Nice video bro ❤❤❤❤
@mandeepkaurjattana2412
@mandeepkaurjattana2412 3 ай бұрын
ਛੋਟੀ ਬੇਬੇ ਨੇ ਕਮਾਲ ਕਰ “ਤੀ
@baljeetsingh-zk7yf
@baljeetsingh-zk7yf 3 ай бұрын
Bhut vadiya ji. Kamal si story. Baljit Singh Multani Ambala cantt
@user-tm4cj6xl5i
@user-tm4cj6xl5i 3 ай бұрын
Bohat wadiya 👍👍 Abdul Ghaffar from Lahore, Pakistan
@hardevsingh8913
@hardevsingh8913 3 ай бұрын
Nice story 🎉🎉🎉🎉🎉🎉🎉
@balisabrikaliyar2141
@balisabrikaliyar2141 3 ай бұрын
Very very nice
@sukhjeetkaur68
@sukhjeetkaur68 3 ай бұрын
❤❤❤❤🎉🎉🎉bhot bhot vdia video aa g. ❤
@user-gc4sb1lg4z
@user-gc4sb1lg4z 3 ай бұрын
Sirra
@davinderdhillon7116
@davinderdhillon7116 3 ай бұрын
❤❤❤❤ very nice g sarpanch Aunti g Madam Dhillon NZ
@DavinderSingh-ef1bz
@DavinderSingh-ef1bz 3 ай бұрын
Very nice ❤🎉🎉🎉🎉🎉❤
@kulvinderkaur6770
@kulvinderkaur6770 3 ай бұрын
❤ok
@chamkaur4729
@chamkaur4729 3 ай бұрын
Nice video ji ❤❤❤
@bhupinderkaur1938
@bhupinderkaur1938 3 ай бұрын
Nice video
@meetokaur6000
@meetokaur6000 3 ай бұрын
Very nice video 🌹🙏 uk
@saritakumari905
@saritakumari905 3 ай бұрын
Bhua kahavtaa boht vadhia boldi aa
@user-xm9sh6zn8w
@user-xm9sh6zn8w 3 ай бұрын
❤❤❤❤❤👌👌👌👌
@RajinderKaur-gk9gi
@RajinderKaur-gk9gi 3 ай бұрын
Very nice Rajinder Kaur Village ghudani khurd
@kulwinderknagra3640
@kulwinderknagra3640 3 ай бұрын
ਭੂਆ ਬੜੀ ਚਲਾਕ ਅਧਾ ਦੁਧ ਆਪ ਪੀ ਗੀ
@kiranrani3999
@kiranrani3999 3 ай бұрын
Bua di acting sirra a
@kirangupta4583
@kirangupta4583 3 ай бұрын
very nice kiran gupta
@ushagarg9644
@ushagarg9644 3 ай бұрын
Very very nice vedio. 3rd part must be performed. UshaGarg. Retd teacher. Ambala City. I look at ur every vedio with too much curiosity. Please share my name.
@armaansingh1468
@armaansingh1468 3 ай бұрын
Daljit. Kaur. USA. Very. Very. Very. Very. Very. Very. Good. Nice. Video.
@user-rb7bq9eh1g
@user-rb7bq9eh1g 3 ай бұрын
❤❤
@nirmaljeetkaur3868
@nirmaljeetkaur3868 3 ай бұрын
Meri langdi Masi parmjit😂😂
@JasvirKaur-ge8xk
@JasvirKaur-ge8xk 3 ай бұрын
❤😂dono bebe ji siraa jma Attt 🎉jassu Mohali
@user-cv6nf9vp2d
@user-cv6nf9vp2d 3 ай бұрын
Babe j best acting
@SahilSahil-th7kl
@SahilSahil-th7kl 3 ай бұрын
ਲੰਗੜੇ ਦੀ ਇੱਕ ਰਗ ਵੱਧ ਹੁੰਦੀ ਹੈ
@paramjeetkaur4332
@paramjeetkaur4332 3 ай бұрын
ਪਰਮਜੀਤ ਤਲਵੰਡੀ ਭਾਈ
@SukhjinderSingh-of3ql
@SukhjinderSingh-of3ql 3 ай бұрын
Bhut sohniya vdo hundia
@deepdhaliwal7854
@deepdhaliwal7854 3 ай бұрын
nyc video😂 bahut sohni te pyari acting hundi aa g sarea di ❤❤❤❤❤😂❤❤❤❤❤❤❤❤❤❤❤❤❤❤❤❤😂😂😂😂 Deep italy
@user-pl7wf8gk6d
@user-pl7wf8gk6d 3 ай бұрын
Bebe di actting bhut ghaint hai ❤❤❤Sandeep akalgarh
@GurpinderKaur-kx1vg
@GurpinderKaur-kx1vg 3 ай бұрын
Bahut vadiya video ji♥️♥️👍🌹
@kirat155
@kirat155 3 ай бұрын
Very nice
@pushpinderkaur97
@pushpinderkaur97 3 ай бұрын
bhua ne v kmal kri pai hai Waheguru ji is tra dian ladies ton bcha k hi rkho ji
@karamjeetkaur997
@karamjeetkaur997 3 ай бұрын
❤❤ nice family bebe g ❤❤ good job ❤❤ Aman bhen ❤❤ veerpal bhen ❤❤ happy y❤❤ lachi veera ❤❤ sarpanch bebe g ❤❤ karmjeet shubhneet dharampura ❤❤❤❤❤❤❤❤❤❤❤❤❤❤❤❤
@jngamer3416
@jngamer3416 3 ай бұрын
Good work all team members Sat Shri akal Bebe ji Baljit kaur Mohali ❤
@Karanaujlafan142
@Karanaujlafan142 3 ай бұрын
Very nice ji video God bless you dear friend s 💖🙏🙏🙏❤🎉
@dhillonpinderdhillon4135
@dhillonpinderdhillon4135 3 ай бұрын
Nice video ❤❤parminder kaur Newzealand
@a_s2801
@a_s2801 3 ай бұрын
Bahut badiya video
@ranisidhu9760
@ranisidhu9760 3 ай бұрын
Very nice ji
@AmanDeepkaur-uc3jt
@AmanDeepkaur-uc3jt 3 ай бұрын
Good 👍
@singhtk
@singhtk 3 ай бұрын
Very nice 👍👍👍👍👍 talwender Kaur Amritsar to
@binderdhumi1232
@binderdhumi1232 3 ай бұрын
very nice g❤❤❤❤❤❤❤❤
@balvirsingh-il3eb
@balvirsingh-il3eb 3 ай бұрын
ਅਪਾਂ ਤਾਂ ਸਬਸਕ੍ਰਾਈਬ ਕਰ ਲਿਆ ਸੀ ਜੀ ਸੱਚ ਜਾਣਿਓ ਹੋਰ ਚਾਹੇ ਕੁਝ ਰਹਿ ਜਾਵੇ ਪਰੰਤੂ ਤੁਹਾਡੀ ਵੀਡੀਓ ਨਹੀਂ ਮਿਸ ਕਰਦਾ ਅੱਗੇ ਪਿੱਛੇ ਹੋ ਸਕਦਾ ਹੈ ਜਰੂਰ ਦੇਖਦੇ ਹਾਂ ਦੋਵੇਂ ਮੈਂ ਤੇ ਮੇਰੀ ਹਮਸਫ਼ਰ ਧੰਨਵਾਦ ਜੀ ਪਰ ਜੋ ਚੁਗਲੀਆਂ ਕਰਦਾ ਹੈ ਤੇ ਘਰਾਂ ਵਿੱਚ ਅੱਗ ਲਾਉਂਦਾ ਹੈ ਉਸ ਦੀ ਕਦਰ ਨਹੀਂ ਰਹਿੰਦੀ ਵਲੋਂ ਬਲਵੀਰ ਦਹਿਲੀਜ਼
@ParminderKaur-ch2ky
@ParminderKaur-ch2ky 3 ай бұрын
thodiya video bahut vadia hundi aa ne but lachhi veere di samajh ghatt lagdi aa
@ੴੴੴੴ
@ੴੴੴੴ 3 ай бұрын
Hello ji sat shri akal 🙏🏻🙏🏻asi thudia saria vedio dakhde aa bohut vaddhia hundia plz dono bebe apnia family da vlog banao We are waiting your family vlog From surrey
@kk-wy5eq
@kk-wy5eq 3 ай бұрын
Langri bhua da teeja part vee banao
@raspreetdhillon855
@raspreetdhillon855 3 ай бұрын
Good work 👌🏻
@user-kg7qg1br4b
@user-kg7qg1br4b 3 ай бұрын
Very nice video God bless you new Delhi gurmeet kaur duggal❤❤❤❤❤❤❤
@rajindersaini780
@rajindersaini780 3 ай бұрын
❤Nice video ❤Rajinder Saini Pind Burail, Chandigarh 🙏🏻
女孩妒忌小丑女? #小丑#shorts
00:34
好人小丑
Рет қаралды 99 МЛН
Real Or Cake For $10,000
00:37
MrBeast
Рет қаралды 60 МЛН
女孩妒忌小丑女? #小丑#shorts
00:34
好人小丑
Рет қаралды 99 МЛН