ਲੰਗੜੀ ਭੂਆ-3 | langdi bhua-3 | new punjabi movies 2024 | punjabi short movies ​| ghar parivar

  Рет қаралды 118,596

Gharparivarvlogs

Gharparivarvlogs

Күн бұрын

Пікірлер: 178
@jagdevsingh8335
@jagdevsingh8335 8 ай бұрын
ਟੀਮ ਘਰ ਪਰਿਵਾਰ ਚੈਨਲ ਦੀਆਂ ਸਾਰੀਆਂ ਵੀਡੀਓ ਬਹੁਤ ਸ਼ਲਾਘਾਯੋਗ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਵਿੱਚ ਪੂਰਾ ਪੇਂਡੂ ਵਿਰਾਸਤ ਨੂੰ ਬਹੁਤ ਹੀ ਬਾਖੂਬੀ ਰੰਗ ਦਿੱਤਾ ਹੈ ਸਦਾ ਖੁਸ਼ੀਆਂ ਮਾਣੋ ਹਸਦੇ ਵਸਦੇ ਰਹੋ ਆਪਸ ਵਿੱਚ ਮਿਲ ਜੁਲ ਕੇ ਰਹੋ ਭੂਆ ਜੀ ਦਾ ਰੋਲ ਅਦਾ ਕਰ ਰਹੀ ਬੇਬੇ ਪਰਮਜੀਤ ਕੌਰ ਦਾ ਵਾਹਿਗੁਰੂ ਜੀ ਆਸਾ ਮਨਸਾ ਪੂਰੀ ਕਰੇ ਬੇਬੇ ਦਲਜੀਤ ਕੌਰ ਜੀ ਦਾ ਅਤੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਰੱਖੇ ਖੁਸ਼ੀਆਂ ਮਾਣੋ ਹਸਦੇ ਵਸਦੇ ਖੇਡਦੇ ਰਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@GurpinderKaur-kx1vg
@GurpinderKaur-kx1vg 8 ай бұрын
Bahut vadiya video ji👍🙏🙏♥️🌹
@kuljeet829
@kuljeet829 8 ай бұрын
kzbin.info/www/bejne/i3i7mGSkos98hc0si=uyB6Xc0JDN98AjC5
@kuljeet829
@kuljeet829 8 ай бұрын
ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ
@balvirsingh-il3eb
@balvirsingh-il3eb 8 ай бұрын
ਭੈਣ ਜੀ ਸਤ ਸ੍ਰੀ ਅਕਾਲ ਸਾਡੇ ਆਮ ਹੀ ਭੂਆ ਅੱਗ ਲਾਉਣ ਬਝਾਉਣ ਦਾ ਕੰਮ ਕਰਦੀਆਂ ਹਨ ਭਰਾ ਦੀ ਚੜਾਈ ਵੀ ਕੲਈਆਂ ਤੋਂ ਜਰ ਨਹੀਂ ਹੁੰਦੀ ਪਰ ਸਾਰੀਆਂ ਭੂਆ ਨਹੀਂ ਗਲਤ ਮਾੜੀ ਗੱਲ ਹੈ ਕਿਸੇ ਦਾ ਘਰ ਚ ਫਿਕ ਪਵਾਉਣਾ ਜੋ ਇਨਸਾਨ ਸਾਫ ਸੁਥਰਾ ਹੈ ਉਸ ਦੀ ਇੱਜ਼ਤ ਵੀ ਹੁੰਦੀਂ ਹੈ ਧੰਨਵਾਦ ਜੀ ਵਲੋਂ ਬਲਵੀਰ ਦਹਿਲੀਜ਼
@JagjeetSran-cu2tn
@JagjeetSran-cu2tn 7 ай бұрын
ਲੰਗੜੀ ਭੂਆ ਦੀ acting ਬਹੁਤ ਵਧੀਆ ਲੱਗੀ ☺️
@Gulabkaur-h2z
@Gulabkaur-h2z 8 ай бұрын
ਭੂਆ ਤੂੰ ਬੈਠ ਕੇ ਰੋਟੀ ਖਾ ਲੈ ਚੁਗਲੀਆਂ ਕਰ ਕੇ ਪੇਕਿਆਂ ਦਾ ਘਰ ਖਰਾਬ ਨਾ ਕਰੋ🙏 ਬਾਕੀ ਵੀਡੀਓ ਬਹੁਤ ਵਧੀਆ ਐਂ ਖੁਸ਼ ਰੱਖੇ ਸਾਰੀ ਟੀਮ ਨੂੰ ਪਰਮਾਤਮਾ 🙏 ਗੁਲਾਬ ਢਿਲੋਂ ਬਠਿੰਡਾ ਤੋਂ 🙏
@kuljeet829
@kuljeet829 8 ай бұрын
ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ ਜੀ।
@HansRaj-wx6si
@HansRaj-wx6si 8 ай бұрын
Z
@CharanjitKaur-f2x
@CharanjitKaur-f2x 7 ай бұрын
😊​@@kuljeet829
@CharanjeetKaur-sr3uo
@CharanjeetKaur-sr3uo 7 ай бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@DeepakSharma22794
@DeepakSharma22794 8 ай бұрын
ਬਹੁਤ ਵਧੀਆ ਵੀਡੀਓ ਜੀ।(ਸ੍ਰੀ ਮੁਕਤਸਰ ਸਾਹਿਬ)
@sukhwinderkaur7145
@sukhwinderkaur7145 8 ай бұрын
ਇਹ ਭੂਆ ਘਰ ਵਿੱਚ ਭੁਚਾਲ ਲਿਆ ਕਿ ਛੱਡੂ, ਅਜੇ ਕਹਿੰਦੀ ਰਹੂ ਮੈਂ ਤਾ ਕੋਈ ਗੱਲ ਦੱਸਦੀ ਨੀ, ਮੈਨੂੰ ਇਹੋ ਜਿਹੇ ਚੁਗਲੀ ਕਰਨ ਵਾਲੇ ਰਿਸ਼ਤੇਦਾਰ ਬਹੁਤ ਬੁਰਾ ਲੱਗਦਾ,
@HarshpreetSingh-nl2pg
@HarshpreetSingh-nl2pg 8 ай бұрын
Very nice 👍 veerpal
@GurmeetKaur-kf4tx
@GurmeetKaur-kf4tx 8 ай бұрын
ਸਾਰੀ ਟੀਮ ਦਾ ਧੰਨਵਾਦ ਬਹੁਤ ਵਧੀਆ ਹੁੰਦੀਆਂ ਨੇ ਤੁਹਾਡੀਆਂ ਸਾਰੀਆਂ ਵੀਡੀਓ
@jujharsingh9451
@jujharsingh9451 8 ай бұрын
ਬਹੁਤ ਬਹੁਤ ਬਹੁਤ ਹੀ ਵਧੀਆ ਵੀਡੀਓ ਜੀ ਸਾਰੀ ਟੀਮ ਦੀ ਐਕਟਿੰਗ ਕਮਾਲ ਏ ਵੱਡੀ ਬੇਬੇ ਜੀ ਤਾਂ ਬਹੁਤ ਹੀ ਕਮਾਲ ਕਰਦੇ ਨੇ ❤❤❤❤❤❤😊😊😊ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ
@noorsidhu2896
@noorsidhu2896 8 ай бұрын
ਬਹੁਤ ਵਧੀਆ ਵੀਡੀਓ ਕੁੜੀਆਂ ਨੂੰ ਦਖ਼ਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਤੇ ਭਰਜਾਈਆਂ ਨੂੰ ਵੀ ਬਣਦੀ ਇਜ਼ੱਤ ਦੇਣੀ ਚਾਹੀਦੀ ਹੈ
@Akashdeep_bhattal
@Akashdeep_bhattal 8 ай бұрын
ਗੁਰੀ ਭੱਠਲ ❤
@ArpanBawa
@ArpanBawa 8 ай бұрын
ਬਹੁਤ ਵਧੀਆ ਬਲੌਗ ਹੈ ਜੀ ਮੈਂ ਕੁਲਦੀਪ ਕੋਰ ਕੁਲਾਰਾਂ ਤੋ ❤️
@ParamjitKaur-ug4wo
@ParamjitKaur-ug4wo 8 ай бұрын
ਬਹੁਤ ਵਧੀਆ ਵੀਡੀਓ ਜੀ ਪਰਮ ਮੋਗਾ ਭਿੰਡਰਾਂਵਾਲੇ ❤❤😂
@Vakil-l1b
@Vakil-l1b 8 ай бұрын
ਬਹੁਤ ਵਧੀਆ ਵੀਡੀਓ ❤
@Rattol_Gaming
@Rattol_Gaming 8 ай бұрын
ਇਕ ,ਰਗ ਵਧ ਹੋਦੀਐ ਲਗੜੇ ੍ ਬਦੇ ਦੀ❤
@JagsirKumar-w6l
@JagsirKumar-w6l 8 ай бұрын
ਅਲਕਤ 😂😂😂😂😂😂
@Veerpalbrar0
@Veerpalbrar0 8 ай бұрын
ਬੇਬੇ ਦੂਜੇ ਘਰ ਵੀਡਿਓ ਬਣਾਇਆ ਕਰੋ ਉਸ ਘਰ ਦਾ ਪਿਆਰ ਆਉਂਦਾ 😂❤ ਵੀਡਿਓ ਸੋਣੀ
@kuljeet829
@kuljeet829 8 ай бұрын
ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ ਜੀ।
@SarbjitKaur-n7p
@SarbjitKaur-n7p 8 ай бұрын
ਬਹੁਤ ਵਧੀਆ ਵੀਡੀਓ ਲੱਗੀ 🎉🎉ਭੂਅਆ ਤਾਂ ਪੂਰਾ ਭੂਚਾਲ ਪਵਾ ਕੇ ਜਾੳ 😢😢 ਨਾਲੇ ਕਹਿੰਦੀ ਮਾਤਾ ਕੋਈ ਗੱਲ ਨੀ ਕਰਦੀ 🎉🎉 ਸਰਬਜੀਤ ਕੌਰ ਡਾਗੋ ਸਰਬਜੀਤ ਕੌਰ ਡਾਗੋ
@Sukhnaz-baby
@Sukhnaz-baby 7 ай бұрын
ਬਹੁਤ ਸੋਹਣੀ ਵੀਡੀਓ - ਹਰਮੀਤ ਕਨੇਡਾ । ਬਹੁਤ ਪਿਆਰ ਦੋਨਾ ਬੇਬੇਆ ਨੂੰ❤ Your videos our breakfast
@BhinderKaur-pg7hk
@BhinderKaur-pg7hk 8 ай бұрын
Very nice video bro ji ❤❤❤❤❤❤
@sidhu4385
@sidhu4385 8 ай бұрын
ਬਹੁਤ ਵਧੀਆ ਲਗਦਾ ਤੁਹਾਡੀਆ ਵੀਡੀਓ ਦੇਖ ਕੇ
@jagdevsingh8335
@jagdevsingh8335 8 ай бұрын
ਲਛਮਣ ਸਿੰਘ ਵੀਰ ਜੀ ਤੁਸੀਂ ਇੱਕ ਕੰਮ ਕਰੋਂ ਘਰ ਵਿੱਚ ਕਿਸੇ ਗੁਪਤ ਜਗਾ ਤੇ ਕੈਮਰਾ ਲਗਾ ਦਿਓ ਤੁਹਾਨੂੰ ਸਭ ਪਤਾ ਲੱਗ ਜਾਵੇ ਕਿ ਕਿਸ ਵਿੱਚ ਗਲਤੀ ਸਭ ਗਲਤੀ ਦੀ ਜੜ੍ਹ ਭੂਆ ਜੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@sarabjeetkaur-rd8kd
@sarabjeetkaur-rd8kd 7 ай бұрын
Very very very nice 👍👍👍👍👍👍👍👍👍👍👍👍👍👍👍👍👍👍 video Talwandi sabo Sri dmdma sahib ji
@Armanveer_sidhu
@Armanveer_sidhu 8 ай бұрын
ਬਹੁਤ ਵਧੀਆ ਵੀਡੀਓ ਹੈ ਬੇਬੇ ਜੀ
@channiverma176
@channiverma176 8 ай бұрын
Done bebe di ldaee dekh k voht hasi aae... Bdi bebe kehndi lngdi ghodi😂😂😂😂😂😂
@GursharnSingh-zd7fq
@GursharnSingh-zd7fq 8 ай бұрын
🎉🎉🎉 ਬਹੁਤ ਵਧੀਆ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ
@kuljeet829
@kuljeet829 8 ай бұрын
ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ ਜੀ।🙏🏻
@madhusabharwal3449
@madhusabharwal3449 8 ай бұрын
ਬਹੁਤ ਵਧੀਆ ਵੀਡੀਓ ਬਣਾਕੇ ਬਹੁਤ ਵਧੀਆ ਸੁਨੇਹਾ ਦਿੱਤਾ❤❤ ਸਭ ਦੀ ਐਕਟਿੰਗ ਬਹੁਤ ਵਧੀਆ ਕੀਤੀ ❤❤ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਡੀਓ ਵਿੱਚ ਭੂਆਂ ਨੇ ਕੋਈ ਕਸਰ ਨੀ ਛੱਡੀ ਲੜਾਈ ਪਾਉਣ ਵਾਲੀ ਸਭ ਪਿਆਰ ਨਾਲ ਰਿਹਾ ਕਰੋ 😇🧿❤❤ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏🙏😊
@bhajankaur8289
@bhajankaur8289 8 ай бұрын
Menu bhut wait c tuhadi vdo di mn Khush Ho gya❤❤❤❤❤ bhajan kaur jirkpur Chandigarh 🎉🎉🎉🎉🎉
@KaranSidhu-nv1zx
@KaranSidhu-nv1zx 8 ай бұрын
V nice move Sarvan singh Mansa 🎉🎉🎉🎉🎉❤❤❤❤❤🎉🎉🎉
@sukhwinderkaur7145
@sukhwinderkaur7145 8 ай бұрын
ਵੱਡੀ ਬੇਬੇ ਤਾਂ ਮੇਰੀ ਜਠਾਣੀ ਵਾਂਗੂ ਕਰਦੀਆਂ, ਉਹ ਵੀ ਮੇਰੇ ਜੇਠ ਕੋਲੇ ਹੋਵੇ ਤਾਂ ਮਿੱਠੀ ਠੱਗਣੀ ਬਣੀ ਰਹਿੰਦੀ ਹੈ, ਬਾਅਦ ਵਿੱਚ ਆਪਣਾ ਰੰਗ ਦਿਖਾ ਦਿੰਦੀਆਂ
@kuljeet829
@kuljeet829 8 ай бұрын
ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ ਜੀ।
@happyjoshi5426
@happyjoshi5426 8 ай бұрын
Very nice video God bless you 🙏🙏
@Guri_yt_5
@Guri_yt_5 8 ай бұрын
Bhut vadia video ji
@KashmirKhan-gh3gs
@KashmirKhan-gh3gs 8 ай бұрын
ਬੇਬੇ ਤੇਰੇ ਬੂੜੀਆ ਘਰ ਘਰ ਹੋਣ
@SukhDeep-c9k
@SukhDeep-c9k 8 ай бұрын
Thodi video bhut vadhiaa lagdi aaa ❤❤😊😊sandeep akalgarh
@manpreetkanda1037
@manpreetkanda1037 7 ай бұрын
Nice 🎉🎉sukhdeep Bhettiwala
@inderjitkaur4820
@inderjitkaur4820 8 ай бұрын
Nice video hai ji 👌👌 good ecting 👍👍👍👍 inderjit kaur bathinda
@jagpinderkharoud-mo7mx
@jagpinderkharoud-mo7mx 8 ай бұрын
Very nice video aa
@GurmeetKaur-h4r
@GurmeetKaur-h4r 8 ай бұрын
God bless you new Delhi very nice video❤❤❤❤🎉🎉🎉
@luckybhatia2419
@luckybhatia2419 6 ай бұрын
Nice video good team work
@daljeetjeeti383
@daljeetjeeti383 8 ай бұрын
ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 25 / 5
@Akashdeep_bhattal
@Akashdeep_bhattal 8 ай бұрын
ਡਾਂ ਮਿੰਠੁ ਭੱਠਲ ❤
@sukhdialtakhar7948
@sukhdialtakhar7948 8 ай бұрын
Very good very nice very meaningful I love it ♥️
@RamanBhullar-le1tr
@RamanBhullar-le1tr 8 ай бұрын
Dono Babe di acting ❤
@KulwantSidhu-m1i
@KulwantSidhu-m1i 8 ай бұрын
Nice video ji kulwant Kaur raunta very Very nice video ji
@Akashdeep_bhattal
@Akashdeep_bhattal 8 ай бұрын
ਬਿੰਟੁ ਭੱਠਲ ❤
@kinderkaur7426
@kinderkaur7426 8 ай бұрын
Very very nice video. 🙏🙏
@Maninder_brar
@Maninder_brar 8 ай бұрын
ਭੂਆ ਦੇ ਰੰਗ ਨਿਆਰੇ 😅😅😅ਕਿਵੇਂ ph ਫੜ ਕੇ ਚਲਾ ਕੇ ਮਰਿਆ,,ਲੰਗੜੀ ਲੰਗੜੀ ਭੱਜੀ ਫਿਰਦੀ ਆ 😅😅😅I am so exited ਕੇ ਅਗਲੇ episode ch ਕੀ ਬਣਦਾ ❤❤❤❤
@kuljeet829
@kuljeet829 8 ай бұрын
ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ ਜੀ।
@Maninder_brar
@Maninder_brar 8 ай бұрын
@@kuljeet829 ਜਰੂਰ g
@armaansingh1468
@armaansingh1468 8 ай бұрын
Daljit kaur Shaina usa very very good. Very. Very. Very. Very. Nice. Video
@GurpreetSingh-f5t4w
@GurpreetSingh-f5t4w 8 ай бұрын
Bahut badhiya video ji 👍👍❤️❤️🎉🎉🎉❤❤
@ranjeetsekhon765
@ranjeetsekhon765 8 ай бұрын
Very nice ji god bless u ❤❤❤
@SarabjitKaur-s1g
@SarabjitKaur-s1g 8 ай бұрын
ਬਹੁਤ ਵਧੀਆ ਮੂਵੀ ਸਰਬਜੀਤ ਕੌਰ ਫਰੀਦਕੋਟ
@charanjitsinghsingh7
@charanjitsinghsingh7 7 ай бұрын
Namaste from Melbourne Australia ❤️🦘🌏🙏
@JaswinderKaurSran-d2d
@JaswinderKaurSran-d2d 8 ай бұрын
Very nice video Shavinder Canada 🌴🌴🌴
@Akashdeep_bhattal
@Akashdeep_bhattal 8 ай бұрын
ਬਿੰਦਰ ਸਿੰਘ ਭੱਠਲ ❤
@Akashdeep_bhattal
@Akashdeep_bhattal 8 ай бұрын
ਅਕਾਸ਼ਦੀਪ ਭੱਠਲ ❤
@karamjeetkaur997
@karamjeetkaur997 8 ай бұрын
Very nice Bebe g ❤❤❤❤❤ karmjeet shubhneet dharampura ❤❤❤❤❤❤❤❤❤❤❤❤❤❤❤❤
@RamanGill-ey5gg
@RamanGill-ey5gg 8 ай бұрын
Very very nice video 👌👌
@Akashdeep_bhattal
@Akashdeep_bhattal 8 ай бұрын
ਕਮਲਜੀਤ ਭੱਠਲ ❤
@dhillon711
@dhillon711 8 ай бұрын
Bhut vadia video Navjot Dhillon
@SartajKubbe-fv6fs
@SartajKubbe-fv6fs 8 ай бұрын
Very nice. Video. Ji
@surjitlal8374
@surjitlal8374 8 ай бұрын
Asha nagar Noor Mahal very nice 👍👍 video
@onamgarg3299
@onamgarg3299 8 ай бұрын
बहुत ही बढ़िया
@ChandrakalaDevi-i3m
@ChandrakalaDevi-i3m 6 ай бұрын
Verynice. Amerjeet. S. Patiala
@gurmeetkaur9773
@gurmeetkaur9773 8 ай бұрын
Very nice video ji 🙏 👍
@Akashdeep_bhattal
@Akashdeep_bhattal 8 ай бұрын
ਮੈਜਰ ਸਿੰਘ ਭੱਠਲ ❤
@kulwinderkaur9954
@kulwinderkaur9954 8 ай бұрын
Very good acting story 🙏🙏🙏
@a_s2801
@a_s2801 8 ай бұрын
Bahut vadie video
@Seema03-sk
@Seema03-sk 8 ай бұрын
Bahùt vadia lgi g video sab di acting kainth h seema kataria from ludhiana
@gurjotkaur8945
@gurjotkaur8945 8 ай бұрын
First comment ❤❤
@sukhjeetkaur68
@sukhjeetkaur68 8 ай бұрын
❤❤❤bhot vdia
@manjutaneja6626
@manjutaneja6626 8 ай бұрын
Bahut vadia acting h ji
@dhillonpinderdhillon4135
@dhillonpinderdhillon4135 8 ай бұрын
Nice video ji ❤❤❤Harry mann Newzealand
@SadhikaSharma-f3k
@SadhikaSharma-f3k 8 ай бұрын
Rajan Esha sharma very nice very video
@KaranSidhu-nv1zx
@KaranSidhu-nv1zx 8 ай бұрын
V nice ji
@deepdhaliwal7854
@deepdhaliwal7854 8 ай бұрын
nyc video ❤❤❤❤❤❤😂😂😂😂❤❤❤❤❤Deep italy
@ranisidhu9760
@ranisidhu9760 8 ай бұрын
Nice video ji ❤❤
@muhammadshabbirahmed6106
@muhammadshabbirahmed6106 8 ай бұрын
sab ne Bahut hi vadhia acting ki hai...❤❤❤Muhammad Shabbir Ghouri Islamabad Pakistan
@garrycheema6123
@garrycheema6123 8 ай бұрын
Very nice video paramjeet mohali
@Guri-l7c
@Guri-l7c 8 ай бұрын
Jasvinder. Akalgarh. Sudhar❤❤
@hardevsingh8913
@hardevsingh8913 8 ай бұрын
Very nice video ❤❤❤❤❤🎉🎉🎉🎉🎉🎉
@Opinderkaur-q7m
@Opinderkaur-q7m 8 ай бұрын
Very nice video
@BoharDhillon-hw3uc
@BoharDhillon-hw3uc 8 ай бұрын
Very nice ji 👍👍👍👍👍
@anurag_saddi
@anurag_saddi 8 ай бұрын
Nice video Sanjeev Sharma Moga
@davinderdhillon7116
@davinderdhillon7116 8 ай бұрын
❤❤❤❤ nice topic ❤❤❤❤ Madam Dhillon NZ
@harryz9880
@harryz9880 8 ай бұрын
Asin Tuhade mudd ton fan aan g Main kehna tusin film try kro o v sira bnaonge Harinder Singh 7 phase mohali
@jasvirkaursandhu4119
@jasvirkaursandhu4119 8 ай бұрын
Good video
@karamjeetkaur7664
@karamjeetkaur7664 8 ай бұрын
Nice video ji ❤❤❤❤❤❤🎉🎉🎉🎉
@nachhattarkaur3115
@nachhattarkaur3115 7 ай бұрын
ਭੂਆ ਨੂਮ ਬੇਨਤੀ ਹੈ ਤਿ ਭਤੀਜਨੂੰਹਾਂ ਨੂੰ ਗਲਤ ਗਾਈਡ ਨਾ ਕਰੋ। ਭੇਤ ਖੁਲੇ ਤੌਂ ਛਿੱਤਰ ਪੈਣਗੇ ਤੇਰੇ।
@JagdeepKaur-yn6oi
@JagdeepKaur-yn6oi 8 ай бұрын
Veryniceji
@kuldeepkaur-hk5ms
@kuldeepkaur-hk5ms 8 ай бұрын
video bhut vdhiaa kuldeep from canada
@Preetjashan1234
@Preetjashan1234 8 ай бұрын
Nice video hai
@binderdhumi1232
@binderdhumi1232 8 ай бұрын
Very nice g❤❤❤❤❤❤❤❤
@jagjitgill2867
@jagjitgill2867 8 ай бұрын
Very nice video ❤❤
@sukhpalhunjan8353
@sukhpalhunjan8353 8 ай бұрын
Make me laugh very good video
@BaljeetSingh-yt1li
@BaljeetSingh-yt1li 15 күн бұрын
Bharjaee. Burri. Boht. Marri. Haii😂Dalai Jitendra. Kaur. Sarpanchni
@pirtpalsmagh3440
@pirtpalsmagh3440 8 ай бұрын
Nice Video 👍👍👍
@ishpreetkaur8453
@ishpreetkaur8453 8 ай бұрын
from balwant kaur bahut vdiya video a g
@chamkaur4729
@chamkaur4729 8 ай бұрын
Nice video ji ❤❤❤❤❤❤❤❤❤❤
@JaswinderKaur-nb5rr
@JaswinderKaur-nb5rr 8 ай бұрын
ਜਸਵਿੰਦਰ ਕੌਰ ਬਰਨਾਲਾ ❤❤🎉
@AnitaRaniRani-nt2oi
@AnitaRaniRani-nt2oi 8 ай бұрын
Lagdi bhua 4part bi banado
黑天使只对C罗有感觉#short #angel #clown
00:39
Super Beauty team
Рет қаралды 36 МЛН
黑天使只对C罗有感觉#short #angel #clown
00:39
Super Beauty team
Рет қаралды 36 МЛН