ਲੰਗੜੀ ਭੂਆ-5 | langdi bhua | new punjabi movies 2024 | punjabi short video

  Рет қаралды 76,401

Gharparivarvlogs

Gharparivarvlogs

Күн бұрын

Пікірлер: 182
@SSS-dd1um
@SSS-dd1um 4 ай бұрын
ਕਹਾਣੀ ਉੱਥੇ ਹੀ ਖੜ੍ਹੀ ਹੈ ਅਤੇ ਬਹੁਤ ਲੰਬੀ ਖਿੱਚੀ ਜਾ ਰਹੀ ਹੈ।
@KamaljitKaur-v6j
@KamaljitKaur-v6j 4 ай бұрын
ਅਮਨ ਵੀਰਪਾਲ ਤੇ ਲੱਛੀ ਸਾਮਣੇ ਭੂਆ ਦੀ ਸਚਾਈ ਜਲਦੀ ਲੇ ਕੇ ਆਓ ❤
@MalkeetSingh-sr3ec
@MalkeetSingh-sr3ec 4 ай бұрын
Nice
@jagdevsingh8335
@jagdevsingh8335 4 ай бұрын
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਨੂੰ ਲੱਖ ਲੱਖ ਵਧਾਈਆਂ ਹੋਣ ਜੀ ਮਸਾਂ ਹੀ ਸ਼ਨੀਵਾਰ ਆਉਂਦਾ ਹੈ ਕਿਉਂਕਿ ਲੰਗੜੀ ਭੂਆ ਜੀ ਦੇ ਦਰਸ਼ਨ ਕੀਤਿਆਂ ਨੂੰ ਬਹੁਤ ਦੇਰ ਬਾਅਦ ਹੋ ਜਾਂਦੀ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਮਿਸਤਰੀ ਸਾਹਿਬ ਜੀ ਤੁਹਾਨੂੰ ਅੱਜ ਪਤਾ ਲੱਗਾ ਭੂਆ ਜੀ ਤਾਂ ਪੂਰੀ ਪੁਆੜੇ ਹੱਥੀ ਹੈ ਵੀਡੀਓ ਬਹੁਤ ਵਧੀਆ ਲੱਗੀ ਹੈ ਮਨ ਬਹੁਤ ਖੁਸ਼ ਹੋ ਗਿਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏
@ArpanBawa
@ArpanBawa 4 ай бұрын
ਅਮਨ ਭੈਣੇ ਵੀਰਪਾਲ ਭੈਣੇ ਲੱਛੀ ਵੀਰ ਦੇ ਸਹਾਮਣੇ ਭੂਆ ਦੀ ਸਚਾਈ ਜਲਦੀ ਜਲਦੀ ਲੈਕੇ ਆਉਣ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐
@sukhwinderkaur7145
@sukhwinderkaur7145 4 ай бұрын
ਬੇਬੇ ਇਸੇ ਖੁੰਡੇ ਨਾਲ ਸਾਗ ਦੇ ਲੰਗੜੀ ਭੂਆਂ ਨੂੰ😂😂😂😂😂❤❤❤❤
@rajsingh2776
@rajsingh2776 4 ай бұрын
ਬਹੁਤ ਵਧੀਆ ਸਟੋਰੀ ਬਣਾਈ ਹੈ ਪਰ ਬੇਬੇ ਨੇ ਲੰਗੜੀ ਭੂਆ ਦੇ ਲਾਉਣਾ ਸੀ ਇੱਕ ਖੂੰਡਾ ਉਹ ਸੁਧਰ ਜਾਂਦੀ ਪੇਕਿਆਂ ਦਾ ਘਰ ਪੱਟਦੀ ਹੈ ਸਰਮ ਨਹੀਂ ਆਉਂਦੀ ਹੁਣ ਤਾਂ ਥੋੜ੍ਹਾ ਥੋੜ੍ਹਾ ਲੱਛੀ ਤੇ ਵੀਰਪਾਲ ਵੀ ਸਮਝਦੇ ਹਨ ਕਿ ਭੂਆ ਵਾਰੇ ਬੇਬੇ ਦੀ ਥਿਊਰੀ ਗਲਤ ਨਹੀਂ ਬਾਕੀ ਐਕਟਿੰਗ ਸਾਰਿਆਂ ਨੇ ਘੈਂਟ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@dhillon711
@dhillon711 4 ай бұрын
ਹਾਹਾਹਾਹਾ ਬਹੁਤ ਮਜਾ ਆਇਆ, ਨਵਜੋਤ ਢਿੱਲੋਂ
@AminaKahli-sd1ct
@AminaKahli-sd1ct 4 ай бұрын
Lagdhi bhooa ji da roll vvnice😂
@sidhu4385
@sidhu4385 4 ай бұрын
ਸੱਚੀ ਬਹੁਤ ਨਜ਼ਾਰਾ ਆਉਂਦਾ ਇਹ ਵੀਡਿਓ ਦੇਖ ਕੇ ਬਹੁਤ ਹੱਸੀਦਾ ਵੀਡਿਓ ਦੇਖ ਕੇ❤❤❤😂😂😂 jaspreet canada
@inderjitkaur4820
@inderjitkaur4820 4 ай бұрын
Bahut bahut vadhia video hai ji 👌👌👌👌 very nice 👍👍👍👍 inderjit kaur bathinda
@jagpinderkharoud-mo7mx
@jagpinderkharoud-mo7mx 4 ай бұрын
Bhua g tusi hatde ni penge Len ton bohat sohni video aa waheguru chardi kala ch rakhe sari teem nu aeve hi video banade raho Hardeep Kaur Kharoud punia khana
@JasdeepKaur-t9j
@JasdeepKaur-t9j Ай бұрын
Very nice 👍 keep it up
@gurjeetkaur-e9n
@gurjeetkaur-e9n 4 ай бұрын
Very good ji👍👌
@simmipahuja-qe9ub
@simmipahuja-qe9ub 3 ай бұрын
Very nice Bhai ❤❤❤❤❤
@ArpanBawa
@ArpanBawa 4 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐
@bhupindergaddu4562
@bhupindergaddu4562 4 ай бұрын
Very good video team❤❤❤❤❤❤ bhuaji der khunda swar ke toko😂😂 bebeji ❤❤❤ eho jaye bhua sara ghar kharab kar den vali ah!!!!!
@daljitpandher9096
@daljitpandher9096 4 ай бұрын
Daljit. Kaur. Usa. Very. Very. Very. Good. Very. Very. Very. Nice. Video.
@SurinderKaur-c3p
@SurinderKaur-c3p 4 ай бұрын
Es Video da agla bhag jaroor bnao ji 😊
@kinderkaur7426
@kinderkaur7426 4 ай бұрын
Very nice video.
@ManiBawa-z7g
@ManiBawa-z7g 4 ай бұрын
Nice video ❤❤❤
@AmandeepKaur_-zq2sw
@AmandeepKaur_-zq2sw 4 ай бұрын
Very nice video
@ranjeetsekhon765
@ranjeetsekhon765 4 ай бұрын
Very Nice g ❤❤❤
@NimarjotGillspain
@NimarjotGillspain 4 ай бұрын
Nic video kanwaljit Spain to
@pargatsingh-ix4zc
@pargatsingh-ix4zc 4 ай бұрын
Very nice video jaspreet Kaur pind kakrala to
@sunitarani471
@sunitarani471 4 ай бұрын
Hanji ssa ji baby na bua da passy bn deny. Lachhi bua bhua la 😂
@SukhDeep-c9k
@SukhDeep-c9k 4 ай бұрын
Video bhut long aaa jii par fir v jee krda dekhi jawa❤❤🎉🎉Sandeep akalgarh
@bawagrawal993
@bawagrawal993 4 ай бұрын
good job🎉🎉🎉
@jujharsingh9451
@jujharsingh9451 4 ай бұрын
ਬਹੁਤ ਬਹੁਤ ਬਹੁਤ ਵਧੀਆ ਮਾਤਾ ਜੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਸਾਰੀ ਟੀਮ ਗੁਡ ❤❤❤❤❤❤❤❤❤ਤੋਂ ਸਲੂਟ ਆ
@ManiBhikhi-x9g
@ManiBhikhi-x9g 3 ай бұрын
ਬਹੁਤ ਵਧੀਆ ਵੀਡੀਓ ਹੈ ਜੀ
@gurjotkaur8945
@gurjotkaur8945 4 ай бұрын
ਜਿੰਦਰਾ ਕਿੱਥੇ ਲੁਕੋਇਆ 😂😂😂
@RukmaniDevi-vl4nn
@RukmaniDevi-vl4nn 4 ай бұрын
Badi Bebe da khunda choti Bebe nu bjna si pr bhuà Bach gye bahut badhia vedio 👍👍👍 manjinder kaur hp parwanoo
@gurdeepkaur341
@gurdeepkaur341 4 ай бұрын
, ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਬਹੁਤ ਬੇਬੇ ਜੀ ਬਹੁਤ ਵਧੀਆ ਵੀਡੀਓ ਹੈ ❤❤❤❤❤❤g Simran boutique bathinda
@Reetkhokhar
@Reetkhokhar 4 ай бұрын
Bottt kainttt video gud work all team 👌🏻👌🏻👌🏻👌🏻👌🏻Jakhal Haryana ton
@KamalpreetKaur-ei3mu
@KamalpreetKaur-ei3mu 2 ай бұрын
❤❤😊
@JaswantBrar-fw5pm
@JaswantBrar-fw5pm 4 ай бұрын
Badi comedy video hai 😂😂😂 video dekhkar maja hi a jata hai
@sangamgarg5649
@sangamgarg5649 4 ай бұрын
Very nice
@GurpreetKaur-jr7wv
@GurpreetKaur-jr7wv 4 ай бұрын
Badi interesting video Acting dee taan att hai❤
@husanpreet9665
@husanpreet9665 4 ай бұрын
Bohot badhiya lagdi aa ji langri buaa di acting ❤😂😂😂😂😂
@virinderjitkaur2243
@virinderjitkaur2243 4 ай бұрын
Langri bhua episode is very interesting. Acting of every one specially bebe and bhua is very very admirable.
@gurpreetmangat4286
@gurpreetmangat4286 4 ай бұрын
Bhot wadiya video ji god bless you Gurpreet from canada
@prempauljoshi1666
@prempauljoshi1666 4 ай бұрын
ਮਜਾ ਆ ਗਿਆ, ਭੂਆ ਦੇ ਨਾਲ ਐਵੇਂ ਹੀ ਬਣਨੀ ਚਾਹੀਦੀ ਸੀ
@GurpinderKaur-kx1vg
@GurpinderKaur-kx1vg 4 ай бұрын
Bahut vadiya video ji 🙏🙏♥️
@sairasyed2122
@sairasyed2122 4 ай бұрын
Bebe ji m Tee Video vich tohano hi deekkdi je Bohat vaadia acting ji tohdai Watch From Switzerland
@Veerpalbrar0
@Veerpalbrar0 4 ай бұрын
😂😂😂😂😂😂😂😂😂😂😂😂😂😂😂😂😂😂😂😂 ਬਹੁਤ ਹਾਸਾ ਆਉਂਦਾ ਸੱਚੀ ਬਹੁਤ ਸੋਣੀ ਵੀਡੀਓ ਜੀ
@jeetorita802
@jeetorita802 4 ай бұрын
Very nice dama
@karamjeetkaur997
@karamjeetkaur997 4 ай бұрын
❤❤ nice Bebe g bahut sohni veadio a bebe g waheguru ji mehar kara karmjeet shubhneet dharampura ❤❤❤❤❤❤❤❤❤❤❤❤
@SarabjitKaur-s1g
@SarabjitKaur-s1g 4 ай бұрын
ਬਹੁਤ ਸੋਹਣੀ ਵੀਡੀਓ ਸਰਬਜੀਤ ਕੋਰ ਫਰੀਦਕੋਟ ਨਾਮ ਨੀ ਬੋਲਦੇ
@tarnpreetsingh8334
@tarnpreetsingh8334 4 ай бұрын
Very nice Video
@gurpreetmangat4286
@gurpreetmangat4286 4 ай бұрын
Bhot wadiya video ji god bless you Gurpreet from Canada 🍁
@sukhwindersingh-sd3xu
@sukhwindersingh-sd3xu 4 ай бұрын
V Good Sukhvinder Gill USA
@GurdeepSingh-ct6pc
@GurdeepSingh-ct6pc 4 ай бұрын
ਸੂਬੇਦਾਰ ਗੁਰਦੀਪ ਸਿੰਘ ਸਰਾਂ ਗੁਰਦਾਸਪੁਰ ਤੋਂ ਬਹੁਤ ਵਧੀਆ ਸੁਨੇਹਾ ਹਾਸਾ ਵੀ, ਸਿਖਿਆ ਵੀ ❤❤
@harpalsinghsingh3758
@harpalsinghsingh3758 4 ай бұрын
Very nice video ji Japdeep sidhu
@BalwinderSingh-rp5pf
@BalwinderSingh-rp5pf 4 ай бұрын
Nice. Video. Veer. G ❤😂😂. I'm. Italy. Param. Jit. Kaur.
@BoharDhillon-hw3uc
@BoharDhillon-hw3uc 4 ай бұрын
Very Very nice ji 🙏🙏🙏🙏🙏
@daljeetjeeti383
@daljeetjeeti383 4 ай бұрын
ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 8 / 6
@HerjinderKaur-f3c
@HerjinderKaur-f3c 4 ай бұрын
Vary nice vedio😂😂😂😂😂🤣🤣🤣🤣🤣👍
@ajitparmar2285
@ajitparmar2285 4 ай бұрын
ਭੂਆ ਦਾ ਲਾਕਰ , ਗੁੱਤ ਨਾਲ ਚਾਬੀ ਬੰਨ ਕੇ ਜੂੜਾ ਬਣਾ ਲਓ!❤
@gurpalkaur2194
@gurpalkaur2194 4 ай бұрын
Vari nice Video
@dakkudaddyyt2308
@dakkudaddyyt2308 4 ай бұрын
Jldi next part leke aayo ji
@Preet_1989
@Preet_1989 4 ай бұрын
Nice
@BalvirKaur-cg3gd
@BalvirKaur-cg3gd 4 ай бұрын
❤❤❤❤
@sukhjeetkaur68
@sukhjeetkaur68 4 ай бұрын
Dil karda video dekhde hi rahie khatm hi na hove.❤❤❤
@pirtpalsmagh3440
@pirtpalsmagh3440 4 ай бұрын
Superb acting 👍
@sukhpalhunjan8353
@sukhpalhunjan8353 4 ай бұрын
Very interesting story bhua very funny and clever ❤❤
@SukhvirKaur-y1x
@SukhvirKaur-y1x 4 ай бұрын
Bhut vadhiya video's hundiya ਭੂਆ ਦੀ ਚੁਗਲੀ ਜਲਦੀ ਸਾਮਣੇ ਲੈਕੇ ਆਉ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ
@anmolsidhu409
@anmolsidhu409 4 ай бұрын
Very nice ji
@MandeepSingh-ko5lr
@MandeepSingh-ko5lr 4 ай бұрын
ਲਗੜੀ ਭੂਆ 😅😅
@GuriBaidwan-pn5xv
@GuriBaidwan-pn5xv 4 ай бұрын
Bhut vadia vidio bna ke suneha Dita ji❤❤❤❤
@ajnabisharma7940
@ajnabisharma7940 4 ай бұрын
Bhut sohna vlog bnaya veere ❤❤❤❤❤❤
@SarbjitGill-bb6ik
@SarbjitGill-bb6ik 4 ай бұрын
End krdeo ji
@rajbirchahal6546
@rajbirchahal6546 4 ай бұрын
Sahi gal aa, bala khich ta episode
@bhajankaur8289
@bhajankaur8289 4 ай бұрын
Bhut sohni vidios h ji❤❤❤❤❤ bhajan kaur jirkpur Chandigarh ❤❤❤❤
@sunnybhai18060
@sunnybhai18060 4 ай бұрын
Nihalveer Singh Bombay❤❤
@paramjeet5932
@paramjeet5932 4 ай бұрын
Very good video
@jatindergill5471
@jatindergill5471 4 ай бұрын
Nyc g. Jatinder Singh talwandi bahi
@BhinderKaur-pg7hk
@BhinderKaur-pg7hk 4 ай бұрын
Good video ji 😂😂😂😂
@preetsharma8612
@preetsharma8612 4 ай бұрын
ਸਟੋਰੀ ਤਾਂ ਸੋਹਣੀ ਆ ਪਰ ਲੰਬੀ ਬਹੁਤ ਖਿੱਚ ਦਿੱਤੀ
@BobySingh-p5u
@BobySingh-p5u 4 ай бұрын
ਅਗਲਾ ਭਾਗ ਜਲਦੀ ਲੈਣ ਕੇ ਆਉ ਜੀ ਬਹੁਤ ਵਧੀਆ ਵੀਡੀਓ ਐ,
@amarjitkaur1849
@amarjitkaur1849 4 ай бұрын
Bhua di sachi jaldi sahmane lee ke ayao
@jeetorita802
@jeetorita802 4 ай бұрын
Very good dama❤
@jagjitgill2867
@jagjitgill2867 4 ай бұрын
Very nice video ❤❤
@SarabjitKaur-gt4fs
@SarabjitKaur-gt4fs 4 ай бұрын
Veri nice video 👌👍
@faqirchand3396
@faqirchand3396 4 ай бұрын
Very nice video Faqir Chand Barnala
@MandeepkaurGill-jm9im
@MandeepkaurGill-jm9im 4 ай бұрын
Bahut vdiya video....😂😂😂😂😂❤❤❤
@PappisharmaSharma
@PappisharmaSharma 4 ай бұрын
❤❤❤❤❤taran sharma
@GurtejBrar-z6h
@GurtejBrar-z6h 4 ай бұрын
ਬਹੁਤ ਵਧੀਆ ਮੈਂਸਜ ਵੀਰ ਜੀ
@Maninder_brar
@Maninder_brar 4 ай бұрын
ਵਾਹ ਜੀ ਵਾਹ 😅ਨਜ਼ਾਰਾ ਆ ਗਿਆ ਲੰਗੜੀ ਭੂਆ ਦੇ ਕਾਰਨਾਮੇ ਦੇਖ ਕੇ,,last seen bhut hasse ਵਾਲਾ 😅😅😅 ਕੀ next episode aoga g❤❤❤❤ maninder Kaur Brar from Surry
@muhammadshabbirahmed6106
@muhammadshabbirahmed6106 4 ай бұрын
❤Lovely❤
@Raghav.09135
@Raghav.09135 4 ай бұрын
Nice video 👍
@sarabjeetkaur3569
@sarabjeetkaur3569 4 ай бұрын
Bahut sohni video veer ji
@binderdhumi1232
@binderdhumi1232 4 ай бұрын
very nice g❤❤❤❤❤❤❤❤
@RaviSingh-o9k
@RaviSingh-o9k 4 ай бұрын
Very,nice,video❤❤
@chetansachdeva3124
@chetansachdeva3124 4 ай бұрын
बहुत बहुत बधाई
@soniawadhawan8557
@soniawadhawan8557 4 ай бұрын
ਅਗਲਾ ਭਾਗ ਜਲਦੀ ਪੇਸ਼ ਕਰੋ ਜੀ ਧੰਨਵਾਦ 🙏
@tarnpreetsingh8334
@tarnpreetsingh8334 4 ай бұрын
😀😀😀😀😀
@BalwinderKaur-qv3xs
@BalwinderKaur-qv3xs 4 ай бұрын
Bohot Vdiya Video c❤
@GurleenKaur-cs2lw
@GurleenKaur-cs2lw 4 ай бұрын
Bahut hi sohni video bnayi aa...
@paramjitkaur1750
@paramjitkaur1750 4 ай бұрын
Nice video ha ji ❤❤❤🎉🎉parm jit Nabha😅
@usharani6155
@usharani6155 4 ай бұрын
Nice video Usha banga Nawashahar
@mohinderkaur8911
@mohinderkaur8911 4 ай бұрын
Very nice video ji🎉🎉🎉
@GSINGH447
@GSINGH447 4 ай бұрын
Very nice very nice % nice
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 81 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 32 МЛН
Seja Gentil com os Pequenos Animais 😿
00:20
Los Wagners
Рет қаралды 27 МЛН
REAL 3D brush can draw grass Life Hack #shorts #lifehacks
00:42
MrMaximus
Рет қаралды 11 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 81 МЛН