Lahore Song by Ranjit Bawa |

  Рет қаралды 316,036

Tagra Reaction

Tagra Reaction

Күн бұрын

Пікірлер: 739
@jagjitsidhu3354
@jagjitsidhu3354 2 жыл бұрын
ਅੱਜ ਵੀ ਸੁਣਕੇ ਮਨ ਭਰ ਆਇਆ ਜਿੰਨਾ ਤੇ ਬੀਤੀ ਉਨ੍ਹਾਂ ਦਾ ਕੀ ਹਾਲ ਹੋਇਆ ਹੋਊ
@waqarmirza2271
@waqarmirza2271 2 жыл бұрын
Schi gal aa 22 same for me
@Daske.WaleSahi
@Daske.WaleSahi 2 жыл бұрын
Sab kuz Shad ke aae si Asi
@jantysingh8300
@jantysingh8300 2 жыл бұрын
Sada old village chak 47 c
@rajpalsandhu6260
@rajpalsandhu6260 2 жыл бұрын
Sde nl biti sde grandfather nl
@Sohi_suits
@Sohi_suits Жыл бұрын
Bai na pus
@aesh_meet3735
@aesh_meet3735 2 жыл бұрын
ਕਿਸ ਮਿੱਟੀ ਦੇ ਬਣੇ ਸੀ ਉਹ ਲੋਕ ਜਿਨ੍ਹਾਂ ਨੇ ਇਸ ਦਰਦ ਨੂੰ ਪਿੰਡੇ ਤੇ ਹੰਡਾਇਆ ਹੋਊਗਾ ਵਾਹਿਗੁਰੂ ਜੀ ਕਦੇ ਵੀ ਕਿਸੇ ਮੁਲਕ ਜਾਂ ਕੌਮ ਨੂੰ ਇਹ ਦਿਨ ਨਾਂ ਦੇਖਣੇ ਪੈਣ ਬਸ ਮਿਹਰ ਰੱਖੀਂ ਦਾਤਿਆ ਦਿਲ ਤੋਂ ਸਜਦਾ ਕਰਦਾ ਹਾਂ ਚੜ੍ਹਦੇ ਲਹਿੰਦੇ ਪੰਜਾਬੀਆਂ ਨੂੰ
@NareshKumar-qc7fv
@NareshKumar-qc7fv Жыл бұрын
Alla😂.kre
@NareshKumar-qc7fv
@NareshKumar-qc7fv Жыл бұрын
Tu he tu
@ranjitkaurkaur9010
@ranjitkaurkaur9010 Жыл бұрын
Sbh hakumta ne Kita sjja masoom nu mili
@SukhwinderSingh-ox9hu
@SukhwinderSingh-ox9hu Жыл бұрын
Sade babu o insan nahi rab da Roop c ajj vi assi ona di kiti kirt te roti kha rahe
@balwantsinghsidhu6456
@balwantsinghsidhu6456 2 жыл бұрын
. ਮੈਂ ਇਹ ਦੇਸ਼ ਦੇ ਬੰਟਵਾਰੇ ਦੀਆਂ ਗਲਾਂ ਅਪਣੇ ਮਾਂ ਬਾਪ ਤੋਂ ਬੜੀ ਗਹਿਰਾਈ ਨਾਲ ਸੁਣਦਾ ਰਿਹਾ ਹਾਂ। ਤੁਸੀਂ ਚੰਗੇ ਲਗਦੇ ਹੋ ਜਦ ਐਸ ਤਰਾਂ ਕੜੀ ਨਾਲ ਕੜੀ ਮਿਲਾ ਕੇ ਪੁਰਾਣੀਆ ਘਟਨਾਵਾਂ ਨੂੰ ਪੇਸ਼ ਕਰਦੇ ਹੋ। ਥੋਡਾ ਅਪਣਾ ਇੱਕ ਨਵੇਕਲਾ ਤਰੀਕਾ ਹੈ, ਜੌ ਬਹੁਤ ਵਧੀਆ ਲਗਦਾ ਹੈ। ਮੈਂ ਥੋਡਾ ਦਿਲ ਤੋਂ ਧੰਨਵਾਦ ਕਰਦਾ ਹਾਂ। Lov from hanumangarh rajsthan.
@KamalSingh-bh5oo
@KamalSingh-bh5oo 2 жыл бұрын
ਪਾਕਿਸਤਾਨ ਵਾਲੇ ਦੋਨਾ ਭੈਣਾ ਭਰਾਵਾ ਨੂੰ ਸਲਾਮ ਅਲਹਾ ਰਾਜੀ ਰੱਖੇ
@SurjeetSingh-ux4bq
@SurjeetSingh-ux4bq Жыл бұрын
ਪੰਜਾਬੀ ਲੋਕਾਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ, ਫ਼ੇਰ ਇੱਕ ਵਾਰ ਇਕੱਠੇ ਹੋ ਕਿ ਵੇਖੋ, ਕੋਈ ਵੈਰੀ ਨਹੀਂ
@poonambrar9482
@poonambrar9482 2 жыл бұрын
Punjab suffered the most... Punjabi's been through tuff times....sad memories...😭😭😭
@nijjar3dreview
@nijjar3dreview Жыл бұрын
Punjab ne hi dekhe jinu 2 bhagaan vich vandeya gya
@funnmaterials8696
@funnmaterials8696 2 жыл бұрын
100 ਵਾਰ ਦੇਖ ਚੁੱਕਾ ਹੋਣਾ ਇਹ song ਪਰ ਅੱਜ ਫੇਰ ਰੋਣਾ ਆ ਗਿਆ ਯਰ।
@GURPREETSINGH-gu3cz
@GURPREETSINGH-gu3cz Жыл бұрын
ਸਹੀ ਗੱਲ ਹੈ
@NaseemKhan-ji2pg
@NaseemKhan-ji2pg 7 ай бұрын
Sachi gal aa veer ji😢😢😢😢😢😢😢😢
@Babbumaan7401
@Babbumaan7401 2 жыл бұрын
Love from Punjab. Baut pyaar Pakistan walae veera nu ❤️
@keepaway011
@keepaway011 11 ай бұрын
Babu maan fudu a
@shan2414
@shan2414 2 ай бұрын
Sady walo v Love You All Lehnda+Chardha❤
@Aatirjutt
@Aatirjutt 2 ай бұрын
Shi keha 😂😂sidhu moosa wala on top❤❤
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ Жыл бұрын
1947 ਸਿਰਫ ਪੰਜਾਬ ਦੇ ਟੋਟੇ ਬਹੁਤ ਵੱਡੀ ਸੋਚੀ ਸਮਝੀ ਸ਼ਾਜਿਸ਼ ਜੋ ਤੱਕ ਚੱਲ ਰਹੀ ਹੈ ਢੰਗ ਬਦਲਦੇ ਰਹੇ ਹਨ 😔😭🙁💔💔💔 🪯☪️🕉️✝️🤝👍🫶👍🤝❤️
@kissanjattkissan9976
@kissanjattkissan9976 10 ай бұрын
Christian goreya ne dhakke mal bnaye si oh punjan da religion ni hega
@avtarsingh2531
@avtarsingh2531 11 ай бұрын
ਰੱਬ ਕਰੇ ਚੜ੍ਹਦਾ ਅਤੇ ਲਹਿੰਦਾ ਪੰਜਾਬ ਫਿਰ ਤੋਂ ਇੱਕ ਹੋ ਜਾਵੇ। ਨਨਕਾਣਾ, ਪੰਜਾ ਸਾਹਿਬ ਲਹੌਰ ਹੀਰ ਦੀ ਕਬਰ ਝਨਾਬ ਜਿਹਲਮ ਦੇ ਰੱਜ ਰੱਜ ਦਰਸ਼ਨ ਕਰ ਸਕੀਏ।
@amandeepkumar2721
@amandeepkumar2721 2 жыл бұрын
Legend singer Ranjit Bawa Love from India Punjab ❤️,Rabb hamesha tuhanu khush rakhe 🙏
@sunilsaxena4375
@sunilsaxena4375 2 жыл бұрын
Khushi wali kedi gal Sigi....
@GurpreetSingh-qu1hk
@GurpreetSingh-qu1hk 2 жыл бұрын
@@sunilsaxena4375 hor ki kahyie vir galla kadn ch v kehra fayida...
@gurisp4287
@gurisp4287 2 жыл бұрын
ਪੰਜਾਬ ਤੇ ਪਾਕਿਸਤਾਨ ਇਕ ਆ,,, ਇੱਕ ਰਹੇ ਗਾ 😢😢😢
@KalaNKR7777
@KalaNKR7777 Жыл бұрын
Bhaji main tuhadi udeek vichh han...please .....as a tour tusi aao ..roti ..khana .....mere kol hega ..bhaji main tuhadi udeek vichh han
@sajawalali7580
@sajawalali7580 Жыл бұрын
Veer ji aaa ki likh ya wa tusi ??
@shriramcraft5570
@shriramcraft5570 6 ай бұрын
India
@ManjitSingh-oc4sv
@ManjitSingh-oc4sv 2 ай бұрын
Are you crazy
@loverboy-ub1mh
@loverboy-ub1mh 2 ай бұрын
ਸਿਰਫ ਹਿੰਦੁਸਤਾਨ ਹੀ ਪੰਜਾਬ ਤੋਂ ਅਲੱਗ ਹੁੰਦਾ ਹੈ 😢😢😢😢😢
@balwindersingh7463
@balwindersingh7463 2 жыл бұрын
ਰੱਬ ਕਿਸੇ ਦਾ ਘਰ,ਮੁਲਕ ਨਾ ਖੋਹੇ ਮੈਂ ਵੀ ਆਪਣੇ ਵੱਡਿਆਂ ਤੌਂ ਸੁਣ ਕੇ ਉਹਨਾਂ ਦੇ ਦਰਦ ਵੇਖੇ ਹਨ
@hardeepsinghcheema429
@hardeepsinghcheema429 Жыл бұрын
ਬਹੁਤ ਹੀ ਅੱਤ ਦਾ ਗਾਣਾ
@garrypurba9155
@garrypurba9155 2 жыл бұрын
Jini waar suna es gane nu roan aa janda... Waheguru kde kise kom te aa din na leyayi🙏🏻🙏🏻🙏🏻
@gurmailbhamra1296
@gurmailbhamra1296 2 жыл бұрын
i have seen those days and still remember muslim neighours in whose houses we played with muslim children . i still remember when muslims were departing from our village , village people helped them to reach the camp . my grand dad,s friend gulam nabi was crying and my baba a hand on his shoulder trying to console him . a long line of gadde گددے , on them women and children sitting , were leaving the village . it was a terrible seen but our villigae people helped them wholeheartedly and escort this kaafla to a camp about thirty miles away . in those days rain was terrible and floods every where .
@ghazalakanwal3406
@ghazalakanwal3406 2 жыл бұрын
🥲
@Rupinder22
@Rupinder22 Жыл бұрын
ਸੱਚ ਕਿਹੈ ਮੁਸੀਬਤਾਂ, ਕੱਠੀਆਂ ਆਉਂਦੀਆਂ ਨੇ
@deepkuldeep8813
@deepkuldeep8813 2 жыл бұрын
Nice reaction love from Amritsar Punjab India❤️🙏
@JagtarSingh-zf9gj
@JagtarSingh-zf9gj 2 жыл бұрын
Free
@muhammadsandeer115
@muhammadsandeer115 2 жыл бұрын
Mery dada honi Amritsar tu c💞 otho idr a gy Pakistan punjab Shaikhpura
@dilbaghsidhulahoria9949
@dilbaghsidhulahoria9949 Жыл бұрын
ਲੀਡਰਾ ਦੇ ਕੰਮ ਆ, love you Pakistan
@basakhasingh4865
@basakhasingh4865 Жыл бұрын
ਵਾਹਿਗੁਰੂ ਜੀ
@jarnailsinghkaler5526
@jarnailsinghkaler5526 Жыл бұрын
ਪੰਜਾਬ ਦੀ ਮਾੜੀ ਕਿਸਮਤ ਸੂਰੁ ਤੋ ਈ ਆ,,😢😢😢
@lakhveerkaur8904
@lakhveerkaur8904 2 жыл бұрын
ਕਿੰਨੇ ਘਰ ਉਜੜੇ ਹੋਏ ਸਰਕਾਰਾਂ ਦੀ ਮਾੜੀ ਸੋਚ ਨਾਲ 🙏🙏
@Ranjitsingh-bm9fw
@Ranjitsingh-bm9fw 2 жыл бұрын
Heartly love for pak punjabi🙏👌
@farmer4456
@farmer4456 2 жыл бұрын
ਪੰਜਾਬ ਸਦੀਆਂ ਤੋਂ ਜੰਗ ਦੇ ਮੈਦਾਨ ਚ ਰਿਹਾ ਹੈ ਅੱਗੇ ਵੀ ਖਤਰਾ ਬਣਿਆ ਰਹੂਗਾ ਸਿੰਘ ਸਜੋ ਤਿਆਰ ਬਰ ਤਿਆਰ ਰਹੋ
@KuldeepSingh-ke6br
@KuldeepSingh-ke6br 2 жыл бұрын
ਸਰਕਾਰਾਂ ਪੰਜਾਬ ਤੇ ਪਾਕਿਸਤਾਨ ਵਿੱਚ ਫੁੱਟ ਪਾ ਰਹੀਆਂ ਨੇ.. ਪਰ ਪਿਆਰ ਲੋਕਾ ਦਾ ਪਹਿਲਾ ਜਿਨ੍ਹਾਂ ਆ.. ਰੱਬ ਕਰੇ🙏🙏🙏 ਪੰਜਾਬ ਤੇ ਪਾਕਿਸਤਾਨ ਇਕ ਹੋ ਜਾਣ.. ਫਿਰ ਇਸ ਨੀ ਸਾਰੀ ਦੁਨੀਆ ਨੀ ਹਰਾ ਸਕਦੀ... 👍👍👍
@varindersingh-pz3sr
@varindersingh-pz3sr 2 жыл бұрын
Chup kr tu akhand bharat banega ab pakistan bhi bharat ka hissa hain
@Rupinder22
@Rupinder22 Жыл бұрын
ਭਰਾ, ਇਹ ਚੁੱਪ ਕਰ ਤੂੰ ,ਕੀ ਹੁੰਦੈ
@baljeet-sandhusingh3369
@baljeet-sandhusingh3369 2 жыл бұрын
LAHORE, ZINDABAAD.
@sukhpalsingh3275
@sukhpalsingh3275 Жыл бұрын
ਵਾਹਿਗੁਰੂ ਜੀ ਲਹਿੰਦੇ ਚੜ੍ਹਦੇ ਪੰਜਾਬ ਨੂੰ ਹਮੇਸ਼ਾ ਤਰੱਕੀਆ ਬਖਸ਼ਣ 💐💐🙏🙏🙏
@DilbagsinghDhadi
@DilbagsinghDhadi Жыл бұрын
ਬਹੁਤ ਵਧੀਆ
@amanghuman2858
@amanghuman2858 2 жыл бұрын
Speechless about reaction 🙏
@spsingh5691
@spsingh5691 2 жыл бұрын
ਧੰਨਵਾਦ ਜੀ :Thanks very much my dear brother & Sister g God bless you: : from SP,PANAG *ITALY: ਵੀਰ ਜੀ ਮੇਰੇ ਨਾਨਕੇ ਸਨ ਪਕਿਸਤਾਨ ਲਾਇਲਪੁਰ 84 ਚਕ 😭😭😭😭
@Ambarsaria--Jatt
@Ambarsaria--Jatt 7 ай бұрын
ਵਾਹਿਗੁਰੂ ਜੀ love from amritsar
@ksmahlaproduction5003
@ksmahlaproduction5003 2 жыл бұрын
Batwara hamesa dil cho rahda bahut dard great Ranjit Bawa song
@KuldeepSingh-bq3uf
@KuldeepSingh-bq3uf 2 жыл бұрын
1947 ne punjab da buht nuksan keta so sad yr 😭
@AmanDeepsingh-rl9rm
@AmanDeepsingh-rl9rm Жыл бұрын
ਜਦੋਂ ਵੀ ਸੁਣ ਦਾ ਆਪੇ ਅੱਖਾਂ ਚੋਂ ਪਾਣੀ ਆਈ ਜਾਂਦਾ
@balasubramaniamr7511
@balasubramaniamr7511 2 жыл бұрын
Really crying. I feel for the Partition. So nice song to listen.👍👍👍👍👍👍👍. Unfortunately Punjab partitioned. 1 crore people killed. Hindu/Sikh/Jain killed.
@gurpartapsinghhundal8638
@gurpartapsinghhundal8638 2 жыл бұрын
ਬਜੁਰਗਾਂ ਨੇ ਕਿਹੋ ਜਿਹਾ ਮਾੜਾ ਸਮਾਂ ਹੰਢਾਇਆ🥺😳
@sgl8191
@sgl8191 Ай бұрын
Both punjabs will unite again , it is a universal fact.
@bajsinghpannu
@bajsinghpannu Жыл бұрын
ਮਰੇ ਤੇ ਪੰਜਾਬੀ ਚਾਹੇ ਉਹ ਮੁਸਲਮਾਨ ਜਾਂ ਸਿੱਖ ਨੁਕਸਾਨ ਸਿਰਫ਼ ਪੰਜਾਬ ਦਾ ਹੋਇਆਂ।
@studywithaditya6393
@studywithaditya6393 Ай бұрын
Best song ranjeet bawa Lahore Khand de khilonya ve Impress Pagg da brand Dollars vs roti ❤️❤️❤️❤️❤️❤️
@m.apunjabi6343
@m.apunjabi6343 2 жыл бұрын
Best singer of punjabi industery.
@harnoorsingh8433
@harnoorsingh8433 Жыл бұрын
ਪਤਾ ਨਹੀਂ ਕਿੰਨੀ ਕੁ ਵਾਰੀ ਇਹ ਗਾਣਾ ਸੁਣਿਆ ਹਰ ਵਾਰ ਮਨ ਭਰਦਾ ਤੇ ਅੱਜ ਤੁਹਾਨੂੰ emotional ਵੇਖ ਕੇ ਦਰਦ ਹੋਰ ਵੀ ਡੂੰਘਾ ਹੋ ਗਿਆ ਕਿ ਜਦੋਂ ਦਰਦ ਸਾਡੇ ਸੀਨੇ ਵਿਚ ਹੈ ਵਿਛੋੜੇ ਦਾ 90 92..93 ਵਿੱਚ ਜੋਦਰਦ ਅਸੀਂ ਆਪਣੇ ਤੇ ਹੰਢਾਇਆ ਫੇਰ ਲੱਗਦਾ ਸੀ ਕਿ ਤੁਹਾਡਾ ਤਾਂ ਆਪਣਾਂ ਦੇਸ਼ ਬਣ ਗਿਆ ਸਾਡੇ ਹਿੱਸੇ ਦੁਖ ਤੇ ਵਿਛੋੜਾ ਹੀ ਆਇਆ 🙏🙏
@nishansingh318
@nishansingh318 2 жыл бұрын
ਲਵ, ਜੂ ਪਾਕਿਸਤਾਨ ਵਾਲਿਉ
@kanwarjeetsingh1086
@kanwarjeetsingh1086 2 жыл бұрын
Hasde vasde rho mere Pakistani bheno ate bhravo ,guru Nanak Dee kirpa bani rhe tuhade te.
@lallykounta5472
@lallykounta5472 2 жыл бұрын
paji mara nana ji v partion vala lahore to aya si bahut gala dasda na lahorr diya bako charda punjab valo full sport
@fatehsidhu-x7b
@fatehsidhu-x7b 2 ай бұрын
Aakha cho Pani aa gya song sun k 👏
@GuljarSingh-i3h
@GuljarSingh-i3h 8 ай бұрын
ਵੀਰ ਜੀ ਮੇਰਾ ਬਹੁਤ ਦਿਲ ਕਰਦਾ ਲਹੌਰ ਆਉਣ ਨੂੰ
@giagenius2127
@giagenius2127 2 жыл бұрын
Aaah nikldi dilo.. koi Ena pthr dil kive ho skda
@RajinderSingh-vz8vk
@RajinderSingh-vz8vk 2 ай бұрын
ਅੱਲ੍ਹਾ ਕਰੇ ਬਸਦੇ ਦੇ ਰਹਿਣ ਦੋਵੇਂਪੰਜਾਬ
@AmarSingh-fr2zc
@AmarSingh-fr2zc Ай бұрын
ਅਜ਼ਾਦੀ ਤਾਂ ਭਾਰਤ ਨੂੰ ਮਿਲੀ ਹੈ,ਪੰਜਾਬ ਨੂੰ ਤਾਂ ਸਿਰਫ ਤੇ ਸਿਰਫ ਬਰਬਾਦੀ ਹੀ ਮਿਲੀ ਹੈ, ਇੱਕ ਪੰਜਾਬੀ ਮਾਂ ਦੇ ਦਿਲ ਦੇ ਟੋਟੇ ਹੀ ਹੋਏ ਹਨ।ਬਾਕੀ ਭਾਰਤ ਦੇ ਰਹਿਣ ਵਾਲਿਆਂ ਨੂੰ ਕੀ ਪੱਤਾ ਹੈ,ਦੇਸ਼ ਵਾਸਤੇ ਵੀ ਪੰਜਾਬ ਦੀ ਧਰਤੀ ਤੇ ਰਹਿਣ ਵਾਲਿਆਂ ਨੇ ਹੀ 90% ਕੁਰਬਾਨੀਆਂ ਕੀਤੀਆਂ ਹਨ। ਅੱਜ ਫੇਰ ਪੰਜਾਬ ਨੂੰ ਹੀ ਹੁਣ ਦਬਾਇਆ ਗਿਆ , ਦਬਾਇਆ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਹੀ ਦਬਾਇਆ ਜਾਂਦਾ ਰਹੇਗਾ ਜੇ ਅਸੀਂ ਆਪਣੇ ਗਿਲੇ ਸ਼ਿਕਵੇ ਦੂਰ ਨਾ ਕਰ ਕੇ ਇੱਕ ਪਲੇਟਫਾਰਮ ਤੇ ਨਾ ਆਏ।ਹੋ ਜਾਓ ਸਾਵਧਾਨ ਤੇ ਇੱਕਠੇ ਹੁਣ ਇਹ ਇੱਕ ਸਮੇਂ ਦੀ ਲੋੜ/ਪੁਕਾਰ ਹੈ
@sukhsandhu1144
@sukhsandhu1144 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਦੇ ਮਾਤਾ-ਪਿਤਾ ਨੂੰ ਲੰਬੀ ਉਮਰ ਕਰਨ ਵਾਹਿਗੁਰੂ ਜੀ ਅੰਗਰੇਜ ਸਿੰਘ ਸੰਧੂ ਪਿੰਡ ਰਾਹਲ ਚਾਹਲ ਪੰਜਾਬ ਵਾਹਿਗੁਰੂ ਜੀ
@rajbindersingh8237
@rajbindersingh8237 Жыл бұрын
ਬਿਲਕੁੱਲ ਹੁਣ ਠੀਕ ਹੈ ਤਤਲਾ ਜੀ ਇਸ ਤਰ੍ਹਾਂ ਹੀ ਰਿਹਾ ਕਰੋ
@RamandeepSingh-if3vn
@RamandeepSingh-if3vn Жыл бұрын
waheguru ji , oh din yaad kr ke ajj v rooh kmb uthdi e
@manvindermangat6837
@manvindermangat6837 Жыл бұрын
Sun ke rona aa janda 😢
@singhsaab-cg8id
@singhsaab-cg8id 2 жыл бұрын
Asi 47 kade nahi bhul sakde Waheguru ji karan eh sama dobara na aaye😢😢
@BaljinderKaur-je1se
@BaljinderKaur-je1se 15 күн бұрын
ਬਹੁਤ ਵਧੀਆ ਗਾਣਾ
@NicolaeTrandafir-up2zf
@NicolaeTrandafir-up2zf Жыл бұрын
ਸਾਰੀ ਮੇਹਰਬਾਨੀ ਨੇਹਰੂ ਤੇ ਜਿਨਾਹ ਦੀ
@harjeetsinghchahal1570
@harjeetsinghchahal1570 Жыл бұрын
Very Nice veer g end Babi g i love❤ Pakistan🇵🇰🇵🇰
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ Жыл бұрын
ਵੰਡ ਪੰਜਾਬ ਅੱਜ ਵੀ 💔🩸💔🩸💔🩸🙏 ਸਾਡੇ ਮਾਂ ਪਿਉ ਵੀ ਦੱਸਦੇ ਸੀ ਕਿਵੇਂ ਸਭ ਕੁੱਝ ਛੱਡਕੇ ਪਾਕਿਸਤਾਨ ਤੋਂ ਆਏ ਸੀ ਕਿਵੇਂ ਦਰਿਆ ਲੋਥਾਂ ਨਾਲ ਲਾਲ ਪਾਣੀ ਵੱਗਦਾ ਸੀ 😭😙😩
@laddisingh5473
@laddisingh5473 2 ай бұрын
ਪਾਕਿਸਤਾਨ ਵੀ ਸਾਡਾ ਏ ਉਥੇ ਵੀ ਸਾਡੇ ਵੀਰ ਨੇ ਭੈਣਾ ਨੇ 🥺😢
@damannamol2451
@damannamol2451 2 жыл бұрын
Love u both punjab 🙏🙏
@baljinderkhanna7900
@baljinderkhanna7900 2 жыл бұрын
Bohat sohna gaana rona aa gya sachi 😢😢😢🙏🙏🙏
@parmanand5400
@parmanand5400 Жыл бұрын
22 punjab to a pakistaan ch merre bahut vdhiya frnds rehnde ne yr bahut izzat krne ne ❣❣😔🙏🙏
@gymloverstharaj8916
@gymloverstharaj8916 6 күн бұрын
Love you Pakistan waleo punjab thode naal aa vire
@rajrandhawa434
@rajrandhawa434 Жыл бұрын
Sachi bhaji video dekhde dekhde rona nikal gya 😢
@lovepreetrandhawa6276
@lovepreetrandhawa6276 Жыл бұрын
Ranjeet bawa siraaaa lata😢
@princekalerkaler7501
@princekalerkaler7501 2 жыл бұрын
Thanks veer ji thanks very much....
@db42dilbagsinghbuttar41
@db42dilbagsinghbuttar41 Жыл бұрын
Bakamal singer n actor. No substitute. Jiyonda rahe veer. Shalla salamat Rehan.❤
@sonusandhu.7
@sonusandhu.7 2 жыл бұрын
Best singer ❤️
@harrycosta5076
@harrycosta5076 2 жыл бұрын
Another great reaction .👍
@ankurjaattanwar6473
@ankurjaattanwar6473 2 жыл бұрын
Real story 😔😔😔 love from Haryana Bharat 🇮🇳 ❤
@daljitsingh6051
@daljitsingh6051 2 жыл бұрын
Rabb nay bahut sohni jorhi bnaee aa tusa di kush raho please give reaction one of my favourite song sung by Kulwinder billa. (Timetable ) definitely this song remind golden time back in Punjab. Thanks. Daljit Singh from England
@preetd5728
@preetd5728 2 жыл бұрын
Must be so hard on both sides of people, no one says we moved from, always hear that ugger ke aaya se, because people from Pakistan and India were forced to move..my mom passed away few months ago and was still wondering if her grandpa maybe survived in Pakistan… last time she heard that he was by pind kaccha kho
@SHAKTISINGH-hb7ce
@SHAKTISINGH-hb7ce 5 ай бұрын
Geet sun k mann bhar aya
@harjotsingh4904
@harjotsingh4904 Жыл бұрын
ਬਹੁਤ ਵਧੀਆ ਜੀ
@gurdialsingh5860
@gurdialsingh5860 2 жыл бұрын
Love you Ranjit veer ...... love from India Punjab.....
@sandeepkumar-kk7op
@sandeepkumar-kk7op Жыл бұрын
Love from Jalandhar,We elders from lahore.i love 💕 both punjab.
@rajindarsingh5842
@rajindarsingh5842 16 күн бұрын
Bai ji akhan chon athru aa jande jad v eh song sunde vekhde han asi charh de punjab vale a dukh nahi bhula paunde batware da
@harbindermohawa2561
@harbindermohawa2561 Жыл бұрын
Love you brother and my sister
@gulbharmalik2831
@gulbharmalik2831 Жыл бұрын
आंखों में पानी आ गया
@rajindersingh5552
@rajindersingh5552 2 жыл бұрын
Bahut dukhdayak si eh vand veer ji.lakha de bande Lahoro aa ke khakha de ho gaye.te edhro lahore gaya naal bhi is tarah hi hoya.jehriya satt pardeya ch rehndiya sun una di ijjat minta ch luti gayi.hey allah.hey waheguru sade Punjabia te raham kar hun eda kadi na kari mere malaka😭😭😭😭
@calloff5603
@calloff5603 Жыл бұрын
Am algerian boy sikh+Muslim = ek dil am respect sikh full mera doste from France sikha
@kudrat9232
@kudrat9232 2 жыл бұрын
Waheguru
@gurdeepsingh7999
@gurdeepsingh7999 8 ай бұрын
Love my lahore Pakistan 🙏🙏
@PawanKumar-lx1ei
@PawanKumar-lx1ei 2 жыл бұрын
Very mature reactions in every video.👍👍👍
@RanjitSingh-hf8fr
@RanjitSingh-hf8fr 2 жыл бұрын
My love pakstan
@GurpreetSingh-qu1hk
@GurpreetSingh-qu1hk 2 жыл бұрын
Pawe oh seen asi nhi handaye pr 47,84 warge seen ajj v rwa dinde te dil nu haloon ke rakh dinde 😞😞😢😢😞😞
@palgill5041
@palgill5041 2 жыл бұрын
Real story
@vriendersinghvirkvirk5998
@vriendersinghvirkvirk5998 Жыл бұрын
Love you Pakistan love you lhora
@RakeshKambojVinayak
@RakeshKambojVinayak Ай бұрын
My grandparents migrated from Chak 37, Arifwala, Pakpattan.
@angrejsarwara
@angrejsarwara Жыл бұрын
Eho jihe ganne sun k ajj v Mann bhar aunda.
@KamalSingh-j5g
@KamalSingh-j5g 2 ай бұрын
Sad😭😭 I love 💕 punjab
@gurjeetkaur5617
@gurjeetkaur5617 2 жыл бұрын
Nice reaction v heart touching song 👌🏻👌🏻👌🏻👌🏻👌🏻👌🏻😔😔😔😔😔😔
@rajbindersingh8237
@rajbindersingh8237 6 ай бұрын
ਜੱਟਾ ਤੂੰ ਤੇ ਅੰਬ੍ਰੀਨ ਮਹਾਨ ਹੋ thanks
@SurjeetSingh-he1cl
@SurjeetSingh-he1cl 2 жыл бұрын
Sach 😌 ਸੁਰਜੀਤ ਸਿੰਘ ਜੁਲਾਹਾ
@basakhasingh4865
@basakhasingh4865 Жыл бұрын
ਵਾਹਿਗੁਰੂ ਜੀ
@manmeetsingh6106
@manmeetsingh6106 2 жыл бұрын
Bahut hi emotional ho gaya main ro reha dekh ke apne hi apneya nu maar rahe c. But rub hun pyar bnai rakhe pak te India ch love you both
@Lakhwindersingh-zq8sm
@Lakhwindersingh-zq8sm 2 жыл бұрын
Charan likhari is a legend writer......
@lovepreetpreet1008
@lovepreetpreet1008 Жыл бұрын
Waheguru ji 🙏
@nishansingh8951
@nishansingh8951 Жыл бұрын
ਹਵਾ ਐਸੀਬਣਗਣਗੀਸੀ, ਕਿਸੇ ਦਾ ਕੋਈ ਕਸੂਰ ਨਹੀਂ ਸੀ
@bobbysain4695
@bobbysain4695 Жыл бұрын
❤❤Love you Lahore ❤❤
@dilpreetsingh7179
@dilpreetsingh7179 2 жыл бұрын
Bhut bhut thx vr ji te sis reaction krn lai
@sandhupreetkaur4085
@sandhupreetkaur4085 2 жыл бұрын
Bhut bar suna je song Ron aajda from gurdaspur Punj
@jammukashmirdedogre8667
@jammukashmirdedogre8667 2 жыл бұрын
Bhai g mein thuhadi har ek vedio bekhda ... Menu thuhadi the thuhadi wife jho ki Meri sister ..... Menu Dona di smile baddi Changi lagdi hai ..... Tusi dono khush raho ... Love from India ... Jammu Kashmir .....
DOLLAR vs ROTI - Ranjit Bawa @TagraReaction | Pakistani Reaction
8:32
Tagra Reaction
Рет қаралды 173 М.
Não sabe esconder Comida
00:20
DUDU e CAROL
Рет қаралды 37 МЛН
How to whistle ?? 😱😱
00:31
Tibo InShape
Рет қаралды 17 МЛН
Pakistani Reaction on Kinne Aye Kinne Gye (Full Video) | Ranjit Bawa
14:09
Reaction: Asan Nu Maan Watna Da Full Movie Last Part
21:45
Tatla Vlogs
Рет қаралды 87 М.
Goreyan Nu Daffa Karo Comedy Scenes | Pakistani Reaction
9:11
Tagra Reaction
Рет қаралды 345 М.
Reaction on Ni Mittiye by Ranjit Bawa
12:04
Bajwa Reaction
Рет қаралды 81 М.
Pakistani Reaction on Nikka Zaildar Punjabi Movie 🍿🎥 Comedy Scenes
15:16
Punjab Bolda by Ranjit Bawa @TagraReaction  | Pakistani Reaction
8:06
Tagra Reaction
Рет қаралды 265 М.
Jatt Di Akal by Ranjit Bawa @TagraReaction  | Pakistani Reaction
8:14
Tagra Reaction
Рет қаралды 108 М.