No video

LAI JAA CHALLIYAN | CHANDI RAM CHANDI & SURINDER SONIA | EVERGREEN OLD PUNJABI HITS | MUSIC PEARLS

  Рет қаралды 562,358

MUSIC PEARLS RECORDING COMPANY

MUSIC PEARLS RECORDING COMPANY

5 жыл бұрын

SONG : ਲੈ ਜਾ ਛੱਲੀਆਂ ਭੁੰਨਾ ਲਈ ਦਾਣੇ, ਮਿੱਤਰਾ ਦੂਰ ਦਿਆਂ || ਦੋਗਾਣਿਆਂ ਦੀ ਜੋੜੀ : ਚਾਂਦੀ ਰਾਮ 'ਚਾਂਦੀ' & ਸੁਰਿੰਦਰ ਸੋਨੀਆ || LAI JAA CHALLIYAN || ALBUM : MUSIC PEARLS SUPER-HIT PUNJABI OLD DUET SONGS.
SINGERS : LATE CHANDI RAM CHANDI & CO-SINGER : LATE SURINDER SONIA || DUET JORHI ||
Writer | Lyricist : INDERJIT HASSANPURI || Music : BOMBAY BEATS | SANJEEV SOOD
------------------------------------------------------------------------------------ MUSIC LABEL & COPYRIGHTS : MUSIC PEARLS COMPANY RECORDED & DUBBED BY SANJEEV SOOD
at MUSIC VILLA @BOMBAY SUPER SOUND STUDIOS /
SOOD COMPLEX / 38, LAJPAT NAGAR,
FACING MUNICIPAL PARK,
NEAR GURUDWARA BHAI BHAGWAN SINGH JI ;
OPP. MAIN BUS--STAND. LUDHIANA--141001 PUNJAB (INDIA)
Subscribe Our Channel :- / @musicpearlsludhiana
PRODUCER & PRESENTATION : SANJEEV SOOD. FOR LIVE SHOWS /PROGRAM BOOKING OF OUR SINGERS -MB. 098153-22486
Please Click the link below And Press the button " SUBSCRIBE " of our Channel FREE for latest updates & new releases.
/ pearlzmu. .
Category : Music chandi ram chandi punjabi singer,
chandi ram chandi all songs,
chandi ram,
chandi ram chandi,
chandi ram chandi song ,
CHANDI RAM CHANDI & SHANTI DEVI,
MUSIC PEARLS LUDHIANA SINCE 1989 / @musicpearlsludhiana us for latest updates Please Listen , Love and give your Valuable Comments and Also Subscribe our Channel " MUSIC PEARLS" For Latest Updates for New punjabi songs www.youtube.co....
Copyrights in This RECORDING | MUSIC PEARLS LUDHIANA FOR NEW SINGLE TRACK AUDIO VIDEO PRODUCTION AND WORLD WIDE RELEASE ON VARIOUS DIGITAL SITES | NETWORKS & LIVE SHOWS CONTACT 098153 22486

Пікірлер: 310
@ARUNDEEP..TOOR85
@ARUNDEEP..TOOR85 4 жыл бұрын
ਅੱਜ ਦੇ ਗਾਣਿਆਂ ਨਾਲੋਂ. 1000 ਦਰਜੇ ਚੰਗਾ 💐💐💐💐💐💐💐💐💐👍
@saanjhsawera9651
@saanjhsawera9651 Жыл бұрын
ਬਚਪਨ ਯਾਦ ਆ ਗਿਆ ਹੁਣ ਤਾਂ ਛੱਲੀਆਂ ਛੱਲੀਆਂ ਛੱਲੀਆਂ ਮਾਣ ਹੁਣ ਕਾਹਦਾ ਰਹਿ ਗਿਆ ਜਿੰਦਾਂ ਕੱਲੀਆਂ ਕੱਲੀਆਂ ਨਵਤੇਜ ਗੜ੍ਹਦੀਵਾਲਾ
@sucharamwagla6695
@sucharamwagla6695 Жыл бұрын
ਦੋਵੇਂ ਉੱਘੇ ਕਲਾਕਾਰਾਂ ਚਾਂਦੀ ਰਾਮ/ ਬੀਬੀ ਸੋਨੀਆ ਜੀ ਵਲੋਂ ਇਹ ਦੋਗਾਣਾ ਆਪਣੇ ਆਖਰੀ ਸਮੇਂ ਤੋਂ ਕੁੱਝ ਸਮਾਂ ਪਹਿਲਾਂ ਪਹਿਲਾਂ ਗਾਇਆ ਗਿਆ ਹੈ । ਚਾਂਦੀ ਰਾਮ ਨੇ ਇਹੀ ਦੋਗਾਣਾ ਸ਼ੁਰੂ ਸ਼ੁਰੂ ਵਿੱਚ ਬੀਬੀ ਸ਼ਾਂਤੀ ਦੇਵੀ ਜੀ ਨਾਲ ਗਾ ਕੇ ਦੋਗਾਣਿਆਂ ਦੀ ਸ਼ੁਰੂਆਤ ਕੀਤੀ ਸੀ 1960 ਦੇ ਲਾਗੇ ਸ਼ਾਗੇ ।
@gamdoorbrar3417
@gamdoorbrar3417 Жыл бұрын
ਜੋ ਸਭ ਤੋਂ ਪਹਿਲਾਂ ਇਹ ਦੋਗਾਣਾ ਚਾਂਦੀ ਰਾਮ ਅਤੇ ਸ਼ਾਂਤੀ ਦੇਵੀ ਦੀ ਅਵਾਜ਼ ਵਿੱਚ ਸੀ,,ਇਹ ਬਾਅਦ ਵਿੱਚ ਸੁਰਿੰਦਰ ਸੋਨੀਆ ਨਾਲ ਵੀ ਰਿਕਾਰਡ ਹੋਇਆ ਹੈ,,ਇਹ ਪਹਿਲੀ ਵਾਰ ਹੀ ਸੁਣਿਆ ਹੈ,, ਸ਼ਾਂਤੀ ਦੇਵੀ ਵਾਲਾ ਅਕਾਸ਼ਵਾਣੀ ਜਲੰਧਰ ਤੋਂ ਬਹੁਤ ਵਾਰੀ ਸੁਣਿਆ ਹੈ,,
@ranjitdhot2462
@ranjitdhot2462 3 жыл бұрын
ਅੱਜ ਕੱਲ ਕਲਾਕਾਰਾ ਨੂੰ ਘੱਟ ਤੇ ਬੇਸੁਰੀਆ ਨੂੰ ਜਿ਼ਆਦਾ ਸੁਣੀਆ ਜਾਦਾ
@sukhchainsinghsandhu4246
@sukhchainsinghsandhu4246 4 жыл бұрын
ਬਹੁਤ ਖੂਬ !! ਦੁੱਖ ਕਿ ਦੋਵੇਂ ਕਲਾਕਾਰ ਇਸ ਦੁਨੀਆਂ 'ਚ ਨਹੀਂ ਹਨ !!
@gunietkour8582
@gunietkour8582 4 жыл бұрын
Chandiram chandi tan hai.
@jagdeepsingh6540
@jagdeepsingh6540 2 жыл бұрын
Nzara aa gya sun k
@daljindersumra3473
@daljindersumra3473 2 жыл бұрын
Very nice g 👌 👏 👍 🙌 ❤️
@gursajansingh2419
@gursajansingh2419 4 жыл бұрын
2020 ਵਿੱਚ ਕੋਣ ਕੋਣ ਸੁਣ ਰਿਹਾ ਹੈ ਜੀ
@yaarportugalwale786
@yaarportugalwale786 4 жыл бұрын
Mai sun riha bhut sweet song aa purana time yaad kra ditta 😀
@baidwanbolda609
@baidwanbolda609 3 жыл бұрын
I listen every day
@jogipeerdass539
@jogipeerdass539 3 жыл бұрын
@@yaarportugalwale786👍
@jogipeerdass539
@jogipeerdass539 3 жыл бұрын
@@yaarportugalwale786 🙏🙏
@gill6655
@gill6655 3 жыл бұрын
@@yaarportugalwale786 ll
@ranjitazaadkanjhlaazaad6836
@ranjitazaadkanjhlaazaad6836 3 жыл бұрын
ਦੋਗਾਣਾ ਗਾਇਕੀ ਦਾ ਇਹ ਪਹਿਲਾ ਗੀਤ ਹੈ ਜਿਸ ਤੋਂ ਇਸਤਰੀ ਗਾਇਕੀ ਦੀ ਸ਼ੁਰੂਆਤ ਹੋਈ ਹੈ ! ਅਖੀਰ ਸਮੇਂ ਇਹ ਮਹਾਨ ਗਾਇਕ ਚਾਂਦੀ ਰਾਮ ਚਾਂਦੀ ਰਾਮ ਕੋਟਕਪੂਰਾ ਦੇ ਗੁਰਦੁਞਾਰੇ ਵਿਚ ਗੁੰਮਨਾਮੀ ਦੀ ਜ਼ਿੰਦਗੀ ਗੁਜ਼ਾਰ ਰੱਬ ਨੂੰ ਪਿਆਰਾ ਹੋ ਗਿਆ ਸੀ ! ਇਹ ਸਾਡੀ ਤਰਾਸਦੀ ਹੈ ਕਿ ਅਪਣੇ ਕਲਾਂਕਾਰਾਂ ਜਲਦੀ ਭੁਲਾ ਦਿੰਦੇ ਹਾਂ ! -ਕਾਂਝਲਾ
@gurjasssingh0466
@gurjasssingh0466 3 жыл бұрын
Jeunda veer ji.. jode gandan da km krda vichara
@ajay_batwal96
@ajay_batwal96 3 жыл бұрын
Sade pind de san eh singer
@sidhudhandiwal4757
@sidhudhandiwal4757 3 жыл бұрын
Kanjjla pind hai ji thoda?
@jagseernumberdar8827
@jagseernumberdar8827 3 жыл бұрын
ਬਿਲਕੁਲ ਸਹੀ ਕਿਹਾ ਜੀ ਸਾਨੂੰ ਇਹ ਪੁਰਾਣੇ ਕਲਾਕਾਰਾਂ ਨੂੰ ਨਹੀਂ ਭੁਲਾਉਣਾ ਚਾਹੀਦਾ
@didarsingh3822
@didarsingh3822 3 жыл бұрын
@@gurjasssingh0466 ਕੀ ੲਿਹ ਸਹੀ ਹੈ..ਜੁਤੀਅਾਂ ਗੰਡਦਾ ਸੀ ...ਪਰ ਪਹਿਲਾਂ ਚੰਗੀ ਗਾੲਿਕੀ ਚਲਦੀ ਸੀ
@amriktalwandi
@amriktalwandi 4 жыл бұрын
ਇਹ ਆਖਰੀ ਸਮੇਂ ਮਿੱਠਾ ਸਿੰਘ ਬੰਡਾਲਵੀ ਦੀ ਬਦੌਲਤ ਸਾਡੇ ਕੋਲ ਕਾਫੀ ਸਮਾਂ ਜ਼ੀਰੇ ਵੀ ਰਹੇ ਹਨ।ਸਾਹਿਤ ਸਭਾ ਵਿੱਚ, ਵਿਆਹਾਂ ਸ਼ਾਦੀਆਂ ਅਤੇ ਜਗਰਾਤੇ ਵਿੱਚ ਇਹਨਾਂ ਦੀਆਂ ਸਾਡੀ ਸਭਾ ਦੇ ਮੈਂਬਰਾਂ ਨੇ ਬਹੁਤ ਹਾਜ਼ਰੀਆਂ ਲਗਵਾਈਆਂ ਹਨ।
@pritpalsidhu8085
@pritpalsidhu8085 4 жыл бұрын
Thanks mamma ji
@ajmersingh6177
@ajmersingh6177 4 жыл бұрын
ਤਲਵੰਡੀ ਜੀਸੱਤਸ੍ਰੀ ਅਕਾਲ ਤੁਕਬੰਦੀ ਦਾਗੂਰਲੈਣਾਹੈਜੀ
@kamalchadiala936
@kamalchadiala936 2 жыл бұрын
ਚਾਂਦੀ ਰਾਮ ਜੀ ਕਿੱਥੋਂ ਦੇ ਰਹਿਣ ਵਾਲੇ ਸਨ
@parminderkaur-1611
@parminderkaur-1611 3 жыл бұрын
ਬਹੁਤ ਖੂਬਸੂਰਤ ਗੀਤ ਹੈ 👌🙏
@didarsingh3822
@didarsingh3822 2 жыл бұрын
ਕਹਿੰਦੇ ਅਾਦਤਾਂ ..ਜਿਵੇਂ ਸ਼ਰਾਬ ਨਸ਼ਾ ਕਰਕੇ ਜਿੰਦਗੀ ਅਾਖਰੀ ਸਮੇਂ ਚ ਬਹੁਤ ਅੌਖੀ ਕੱਟੀ
@inderjitsekha-gr1jw
@inderjitsekha-gr1jw Жыл бұрын
ਸਦਾ ਅਮਰ ਰਹਿਣਗੇ ਇਹ ਗੀਤ
@baljindersingh1184
@baljindersingh1184 3 жыл бұрын
ਇਸਤੋਂ ।ਮੇਰੇ ਪਿੰਡ ਲਾਡੇਵਾਲ ਨੇੜੇ ਜਰਗ ਜੌੜੇਪੁਲ ਵਿੱਚ ਕਤਲ ਹੋ ਗਿਆ ਸੀ ।ਉਦੋਂ ਇਸ ਨਾਲ ਸ਼ਾਂਤੀ ਦੇਵੀ ਸੀ।ਰਾਤ ਨੂੰ ਚੁਬਾਰੇ ਦੇ ਉਪਰੋਂ ਬੰਦਾ ਜਰਗ ਪਿੰਡ ਦਾ ਸੁੱਟ ਦਿੱਤਾ ਸੀ ।ਉਦੋਂ ਇਸ ਦੀ ਸ਼ੁਰੂਆਤ ਹੀ ਸੀ।
@didarsingh3822
@didarsingh3822 3 жыл бұрын
ਫੇਰ ਕੀ ਬਣਿਅਾਂ ਜੀ??
@baljindersingh1184
@baljindersingh1184 3 жыл бұрын
@@didarsingh3822 ਫਿਰ ਇਸਤੇ ਕੇਸ ਚਲਿਆ ਤੇ ਸਜਾ ਹੋ ਗਈ ਸੀ ।ਚਾਂਦੀ ਰਾਮ ਦੀ ਜਿੰਦਗੀ ਰੁਲ ਗਈ।
@ninderghugianvi2332
@ninderghugianvi2332 4 жыл бұрын
ਸਭ ਤੋਂ ਪਹਿਲਾਂ ਇਹ ਦੋਗਾਣਾ ਸ਼ਾਂਤੀ ਦੇਵੀ ਨੇ ਗਾਇਆ ਸੀ ਚਾਂਦੀ ਰਾਮ ਨਾਲ ਤੇ ਆਪਣੇ ਆਖਰੀ ਵੇਲੇ ਸੋਨੀਆਂ ਨਲ ਗਾਇਆ ਪਰ ਉਹ ਗਲ ਨਾ ਬਣ ਸਕੀ ਜੋ ਸ਼ਾਂਤੀ ਨਾਲ ਬਣੀ ਸੀ।
@BALJIT_SINGH_CHAPRA
@BALJIT_SINGH_CHAPRA 4 жыл бұрын
Ghugianvi sahib ... judge da ardli ..wale hi ho ji tusi..
@ajmersingh6177
@ajmersingh6177 4 жыл бұрын
ਨਮਸਕਾਰ ਜੀ ਤੁਕਬੰਦੀ ਦਾਗੂਰਲੈਣਾਹੈਜੀ
@sidhudhandiwal4757
@sidhudhandiwal4757 3 жыл бұрын
Nider ji ne kalakaran bare bahut books likhiya
@RAJKUMAR-tb4jl
@RAJKUMAR-tb4jl 3 ай бұрын
ਬਹੁਤ ਵਧੀਆ ਗੀਤ ਫਾਜ਼ਿਲਕਾ 11/05/2024
@SukhdevSingh-lt2wi
@SukhdevSingh-lt2wi 4 жыл бұрын
ਅਸਲੀ ਹੀਰੋ ਹਿੱਕ ਦੇ ਜੋਰ ਨਾਲ ਗਾਇਆ ਪੁਰਾਣੀਆਂ ਯਾਦਾਂ ਆਗਿਆ
@avtarsingh2531
@avtarsingh2531 Жыл бұрын
ਪੰਜਾਬ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਜ਼ਿੰਦਾਬਾਦ
@KuldeepSingh-zq8zn
@KuldeepSingh-zq8zn 3 жыл бұрын
ਵਾਹ ਵਾਹ ਜੀ ਮਜਾ ਆ ਜਾਦਾ ਇਹੋ ਜਿਹੇ ਪੁਰਾਣੇ ਗਾਣੇ
@jagrajsinghpirkot6708
@jagrajsinghpirkot6708 2 жыл бұрын
ਕਦੇ ਨਾ ਪੁਰਾਣਾ ਹੋਣ ਵਾਲਾ ਗੀਤ 🌈🌈🌈
@narindersinghnikka1542
@narindersinghnikka1542 2 жыл бұрын
👌👌
@officialparamjeetsalaria1599
@officialparamjeetsalaria1599 4 жыл бұрын
ਮੇਰੇ ਉਸਤਾਦ ਚਾਂਦੀ ਜੀ ਦਾ ਸੋਨੀਆਂ ਜੀ ਨਾਲ ਮੈਂ ਰਿਕਾਰਡ ਕਰਵਿਆ ਸੀ, ਗੁਰੂ ਜੀ ਉਦੋ ਮੇਰੇ ਤੇ ਸੋਨੀਆਂ ਜੀ ਕੋਲ ਗਿਆਸਪੁਰੇ ਰਹਿੰਦੇ ਸੀ। ਪਰ ਇਹ ਦੋਵੇਂ ਮਹਾਨ ਗਾਇਕ ਸਾਡੇ ਵਿੱਚ ਨਹੀ ,ਨਿਘੀਆਂ ਯਾਦਾ ਸਦਾ ਨਾਲ ਰਹਿਣ ਗੀਆਂ।
@sufisitara2532
@sufisitara2532 4 жыл бұрын
Ustad chandi ram ji da pind mere pind to 1/2 kilometre hai mai te balwinder mattewaria thora time inna de naal rahe mai harmonium play Karda si balwinder tabla I miss you guru ji
@NarinderSingh-xj6ds
@NarinderSingh-xj6ds 4 жыл бұрын
ਤੁਸੀ ਕਿੰਨੇ ਭਾਗਾਂ ਵਾਲੇ ਹੋ
@sukhmander8887
@sukhmander8887 4 жыл бұрын
Eh awazan hamesha lyi amar ho gyia hun
@sukwindersingh8484
@sukwindersingh8484 4 жыл бұрын
@@sufisitara2532 kehda pind c g chandi ram ji da
@sukwindersingh8484
@sukwindersingh8484 4 жыл бұрын
Kehde year di records a ji
@PrinceSingh-dz1rz
@PrinceSingh-dz1rz 2 ай бұрын
Old is gold mai har roj Sunda song truck chalnde hoe USA ch New York to California 😊
@2o777
@2o777 4 жыл бұрын
ਪੰਜਾਬੀ ਖੇਤੀਬਾੜੀ ਜਿੰਦਾਬਾਦ
@GurmailSingh-lt7vz
@GurmailSingh-lt7vz 4 жыл бұрын
ਚਾਂਦੀ ਰਾਮ ਬਖ ਸ਼ੀਸ਼ ਸਿੰਘ ਬਖਸ਼ੀ ਦੀ ਮਸ਼ਹੂਰ ਜੋੜੀ ਸੀ ਅਜ ਤੋਂ ਬਹੁਤ ਦੇਰ ਪਹਿਲਾਂ ਦਾ ਇਹ ਬਹੁਤ ਮਸ਼ਹੂਰ ਗੀਤ ਸੀ ਉਦੋਂ ਲਗਦੇ ਸੀ ਮੰਜੇ ਜੋੜਕੇ ਸਪੀਕਰ ਬਹੁਤ ਥੋੜ੍ਹੇ ਗਾਉਣ ਵਾਲੇ ਸਨ ਤ
@hshmallhi5810
@hshmallhi5810 2 жыл бұрын
Jitho tak andaza lave eh gana 1950 te 1960 de vich gaya lagda 🤩
@BinduMavi-rq8zh
@BinduMavi-rq8zh Ай бұрын
ਪੰਜਾਬੀ ਵਿਰਾਸਤ ਦਰਸ਼ਨ ਨਵੀਂ ਪੀੜੀ ਨੂੰ ਜ਼ਰੂਰ ਸੁਣਾਓ੍ਰ ਇਹ ਗਾਣਾ
@nekchandkamboj1612
@nekchandkamboj1612 2 жыл бұрын
ਬਹੁਤ ਵਧੀਆ ਜੀ👍
@yadwindersingh3109
@yadwindersingh3109 Жыл бұрын
ਪੁਰਾਣੇ ਗੀਤ ਅੱਜ ਦੇ ਗੀਤਾਂ ਨਾਲੋ ਬਹੁਤ ਵਧੀਆ ਹਨ ਬੇ ਸੁਰੇ ਗੀਤਾਂ ਨਾਲੋ
@hlbirdiwas9252
@hlbirdiwas9252 2 жыл бұрын
I heard my Head Master Shri Babu Ram Sharma reciting this song long ago about the year 1961,1962 in A.S High School,Alawalpur.(Jullundur).
@tanvikamboj3842
@tanvikamboj3842 2 жыл бұрын
But zee
@gurpreetbhullar7896
@gurpreetbhullar7896 7 ай бұрын
@jassidhaliwalsehna3120
@jassidhaliwalsehna3120 4 ай бұрын
28.3.2024 ਵਿੱਚ ਕੋਣ ਸੁਣ ਰਿਹਾ ਹੈ Comments ਕਰ
@sandepgujjarbhoorakairanag6747
@sandepgujjarbhoorakairanag6747 3 жыл бұрын
Very well
@JAspalSingh-lu1hf
@JAspalSingh-lu1hf 3 жыл бұрын
Old is gold
@geetradio4288
@geetradio4288 11 ай бұрын
❤❤
@angrejmalhi8526
@angrejmalhi8526 3 жыл бұрын
Att
@mahalfarm5103
@mahalfarm5103 4 жыл бұрын
Waa old is gold 🤘🤘🤘
@ManjitSingh-cj3jy
@ManjitSingh-cj3jy 3 жыл бұрын
Mera kol gramophone ha , sale karna ha, 9815406667 ludhiana punjab
@onlinesolutionhub3926
@onlinesolutionhub3926 4 жыл бұрын
ਅਸਲ ਕਲਾਕਾਰ ਪੁਰਾਣੇ ਪੰਜਾਬ ਦੇ
@kulwindesingh8519
@kulwindesingh8519 4 жыл бұрын
Meojak bhut peyara gane da
@sikndersinghtvaamrtv2628
@sikndersinghtvaamrtv2628 3 жыл бұрын
Ft
@inderjitsinghdhumi4197
@inderjitsinghdhumi4197 4 жыл бұрын
Superb
@BalwinderSingh-iz7ru
@BalwinderSingh-iz7ru 3 жыл бұрын
Wah g wah. I proud to, me Mai new generation da munda old song sunda
@gxvy855
@gxvy855 2 жыл бұрын
ਕਿਆ ਬਾਤ ਹੈ vry Nyc ! U Voice is Suprb
@gurnamsingh1604
@gurnamsingh1604 4 жыл бұрын
Good ਚਾਂਦੀ ਰਾਮ
@sovereignty_for_panjab
@sovereignty_for_panjab 3 жыл бұрын
❤️❤️ 2021 ਚ ਕੌਣ ਕੌਣ ਸੁਣ ਰਿਹਾ ?? ❤️❤️
@GurnamSingh-yl8oi
@GurnamSingh-yl8oi 2 жыл бұрын
Gurnam s gill
@Harjindersingh-up5fs
@Harjindersingh-up5fs Жыл бұрын
Verry good
@vishalbrar6437
@vishalbrar6437 4 жыл бұрын
ਬਹੁਤ ਵਧੀਆ ਗੀਤ
@komalphoto
@komalphoto 3 жыл бұрын
Verry good old song
@surinderrahal1980
@surinderrahal1980 3 жыл бұрын
Sada culture...vary nace
@HarjinderSingh-ot4mw
@HarjinderSingh-ot4mw 2 жыл бұрын
Very nice
@dr.narindersinghsidhu4765
@dr.narindersinghsidhu4765 Ай бұрын
Old sweet memories. 06.07.2024
@talwandikhalsa7039
@talwandikhalsa7039 Жыл бұрын
ਮੈ ਤਲਵੰਡੀ ਪਿੰਡ ਪਾਲਦੀ ਬਹੁਤ ਸੋਹਣਾ ਗੀ ਤ
@ammujaanAmmu
@ammujaanAmmu Ай бұрын
ਅਵਾਜ਼ਾਂ ਚ ਬਜ਼ੁਰਗੀ ਝਲਕ ਰਹੀ ਹੈ..ਸ਼ਾਇਦ ਦੁਬਾਰਾ ਰਿਕਾਰਡ ਹੋਇਆ ਹੈ...ਨਾਨ ਆਫੀਸ਼ੀਅਲ
@harwinderharwinder7006
@harwinderharwinder7006 3 жыл бұрын
ਕੌਣ ਸੁਣ ਰਿਹਾ 2020 ਚੋ
@vickykaryal8309
@vickykaryal8309 3 жыл бұрын
👌👌👌👌👌👌👌👌
@Avtarsinghdnl
@Avtarsinghdnl 4 жыл бұрын
ਬਹੁਤ ਵਧੀਆ ਜੀ
@BaljitSingh-tg9vu
@BaljitSingh-tg9vu 3 жыл бұрын
Very song 2020🙏🏼🙏🏼🙏🏼
@radhesham1502
@radhesham1502 3 жыл бұрын
Old is gold chandi ram chandi and surinder sonia ji 🙏🌹🌹🙏
@gchahal6714
@gchahal6714 3 жыл бұрын
Very sweet song
@harmamjettsingh22harmanjee18
@harmamjettsingh22harmanjee18 4 жыл бұрын
Wah ji wah
@baldeepnadaniyasingh3861
@baldeepnadaniyasingh3861 4 жыл бұрын
Wow
@preetpalsingh1596
@preetpalsingh1596 Жыл бұрын
What aa song ,how saz and awaj vakho vakhri tunkdai aa❤
@jassiphotostudio8825
@jassiphotostudio8825 4 күн бұрын
पुराना समय अच्छा होगा
@happybutsad520
@happybutsad520 3 жыл бұрын
Mera vasda rahe punjab ❤
@pabloescobarfan637
@pabloescobarfan637 3 жыл бұрын
Top dugaana since 1989 Surinder sonia was sun of midday.
@amangill1273
@amangill1273 4 жыл бұрын
Great song
@randhirsingh4560
@randhirsingh4560 4 жыл бұрын
Old is gold first of all this duet was in the voice of chandi ram and shanti devi very nice old songs and singer were so better than the modern singer they song on electrical music instruments in old period these instruments were .not available
@PankajKumar-et3gm
@PankajKumar-et3gm 3 жыл бұрын
So sweet song
@ravindertanda4697
@ravindertanda4697 4 жыл бұрын
I used to listen this song in late 60s.
@mastermind7902
@mastermind7902 3 жыл бұрын
Aine purane ho g tuc...kini dob g tuhadi.
@kainthcurtainhouse2593
@kainthcurtainhouse2593 4 жыл бұрын
Good very good
@potilegamer652
@potilegamer652 Жыл бұрын
Bhut badhiya song
@tractorhub14
@tractorhub14 3 жыл бұрын
Nic.
@kultarsinghcheema-ml3uq
@kultarsinghcheema-ml3uq Жыл бұрын
Really old is gold. They are still matchless.
@Gurvinder.Singh.Mehraginda
@Gurvinder.Singh.Mehraginda Жыл бұрын
ਬੜਾ ਚੰਗਾ ਢੰਗ ਸੀ ਉਹ ਅੱਜ ਦੇ ਲੋਕ ਸ਼ਮਾਟ ਹੋਗੇ ਪਿਆਰ ਨਾ ਰਿਹਾ ਕਿਸੇ ਵਿੱਚ ਵੀ ਬੰਦੇ ਨੂੰ ਬੰਦਾ ਵੇਖ ਕੇ ਨੀ ਜਰਦਾ
@yogendersingh2009
@yogendersingh2009 4 жыл бұрын
Need this type of song. Which are sweet to hearing 😊
@bholajarg6944
@bholajarg6944 3 жыл бұрын
vv nice g
@voxofpunjab9443
@voxofpunjab9443 Жыл бұрын
PERHAPS FIRST DUET FOLK SONG IN PUNJABI IN THE EARLY SIXTIES..GREAT SINGERS WHO DIED IN PENUARY. Such Forgotton & Lost Singers must be remembered.. modern singers are earning millions...but the Reflections of original lyrics & original folk music is truly found in the past era...
@harjeetsongh5757
@harjeetsongh5757 3 жыл бұрын
ਬਹੁਤ ਹੀ ਵਧੀਆ ਬੀਰ ਜੀ ਬਾਬਾ ਹਰਜੀਤ ਸਿੰਘ ਕਾਕੂ ਜੀ ਉਕੱਸੀ ਵਾਲੇ ਨਸ਼ੀਨ ਗੱਦੀ ਉਕਸੀ ਜੱਟਾ
@chandanpreetsidhu
@chandanpreetsidhu 4 жыл бұрын
Always on the top 👍
@ajentsandhu9249
@ajentsandhu9249 4 жыл бұрын
Very old song since childhood i am listening, wonderful song
@MohanSingh-mm5kb
@MohanSingh-mm5kb 2 жыл бұрын
Wonderful ❤️ ❤️ ❤️ ❤️ ❤️
@jaggijagjitpura2275
@jaggijagjitpura2275 4 жыл бұрын
sira song ne
@JAGROOPSINGH-cf6lq
@JAGROOPSINGH-cf6lq 4 жыл бұрын
kia baat y
@rajtalwindher2424
@rajtalwindher2424 4 жыл бұрын
Vvvvgood
@NarinderKumar-uz4hy
@NarinderKumar-uz4hy 4 жыл бұрын
Bhule visre geet jo amar ho gye .
@baljitmall958
@baljitmall958 4 жыл бұрын
Wah Kia awaz aa dovan di
@nirpalsingh8761
@nirpalsingh8761 3 жыл бұрын
Wondering song
@sarbjeetcheema2339
@sarbjeetcheema2339 4 жыл бұрын
Mahal vir ji salute you have a so much knowledge about sangeet industries we all love old gold!!thank you so very much sharing this really nice song God bless you!!👍🤲🙏💖😹🇨🇦
@artlessbase21
@artlessbase21 2 жыл бұрын
Ehi ta dil nu sakun daindey c us time bahut khoob
@bahadersingh5583
@bahadersingh5583 3 жыл бұрын
Dil khush krta ji
@pawannaroka9630
@pawannaroka9630 Жыл бұрын
Bilkul dogana systm chandi ram chandi ji ne hi start kita c Fr surinder sonia ne amar singh chamkile nal v gaya
@togadmusic6968
@togadmusic6968 4 жыл бұрын
Bhut vadiya songs
@SukhrajSingh-fh2ns
@SukhrajSingh-fh2ns 3 жыл бұрын
Sukhraj Singh nilowal bahut badhiya bahut badhiya geet
@avtarsingh5264
@avtarsingh5264 4 жыл бұрын
Kay bat hi
@harindermadahar247
@harindermadahar247 Жыл бұрын
Very nice vocal and lyrics
@gagandeepsingla1382
@gagandeepsingla1382 3 жыл бұрын
Old is Gold very nice song
@gagandeepsharma1034
@gagandeepsharma1034 4 жыл бұрын
ਇਹ ਹੁੰਦੀ ਸੀ ਅਸਲ ਗਾਇਕੀ👌👌
@ManoharLal-nv2iw
@ManoharLal-nv2iw 3 жыл бұрын
Very nice song
@jeetkumar5771
@jeetkumar5771 3 жыл бұрын
My Father's favorite song.
@GurmeetSINGH-ht9ki
@GurmeetSINGH-ht9ki 4 жыл бұрын
Is singar da jikar redua Punjabi movie ch kita gya hai...1952 vich eh singar aaya si
@parmindermann3159
@parmindermann3159 4 жыл бұрын
Sahi gall aa veere
@niranjansinghjhinjer1370
@niranjansinghjhinjer1370 4 жыл бұрын
Ustad Chandi Ram ji 10de not nu agg laake Beeri lande c Eh sunya h Ustad ji da last time bda hi .......👐
@GurpreetSingh-eo6qe
@GurpreetSingh-eo6qe 4 жыл бұрын
mare hisab nal. Das rupaies os time 2000 varge hunde hon ge.
@kamaljeet3148
@kamaljeet3148 4 жыл бұрын
Sachi gall hai.. Tahi iss singer da akhiri time bohat maada c.bohat amiri ta baad bohat garibi katti iss ney.mai iss nu live sunya kharar
@hsrania8345
@hsrania8345 Жыл бұрын
Very good Old Song Ji
@AmandeepSingh-vq5xq
@AmandeepSingh-vq5xq 3 жыл бұрын
Love song
@b2bbandits933
@b2bbandits933 3 жыл бұрын
❤️❤️❤️
@gurdialsandhu2791
@gurdialsandhu2791 3 жыл бұрын
Old is gold song.
Comfortable 🤣 #comedy #funny
00:34
Micky Makeover
Рет қаралды 16 МЛН
A little girl was shy at her first ballet lesson #shorts
00:35
Fabiosa Animated
Рет қаралды 22 МЛН
女孩妒忌小丑女? #小丑#shorts
00:34
好人小丑
Рет қаралды 20 МЛН
Logo Matching Challenge with Alfredo Larin Family! 👍
00:36
BigSchool
Рет қаралды 11 МЛН
Weekend Classic Radio Show | Harcharan Garewal Special | HD Songs | Rj Khushboo
1:09:30
Gurmeet Bawa & Kirpal Bawa (1981) (VinylRip)
11:52
Jaswinder Singh
Рет қаралды 599 М.
Non Stop Chandi Ram Chandi Old Punjabi Songs | Desi Classic | Jukebox 1
20:11
RIMPY PRINCE ENTERTAINMENT
Рет қаралды 85 М.
Comfortable 🤣 #comedy #funny
00:34
Micky Makeover
Рет қаралды 16 МЛН