ਪ੍ਰਸਿੱਧ ਗਾਇਕਾ ਸ਼ਾਂਤੀ ਦੇਵੀ ਦੇ ਦੁੱਖਾਂ ਦੀ ਕਹਾਣੀ/ sorrows story of singer Shanti Devi

  Рет қаралды 139,929

Desi Record, ਦੇਸੀ ਰਿਕਾਰਡ

Desi Record, ਦੇਸੀ ਰਿਕਾਰਡ

Күн бұрын

Пікірлер: 137
@Dharmpaul1957
@Dharmpaul1957 Жыл бұрын
ਬਹੁਤ ਹੀ ਵਧੀਆ ਗੀਤ ਗਾਉਂਦੇ ਸੀ ਲੈ ਜਾ ਛਲੀਆਂ ਭੰਨਾ ਲੀ ਦਾਣੇ
@gurbaxsingh8273
@gurbaxsingh8273 Жыл бұрын
ਲੋਕਾਂ ਨੂੰ ਖੁਸ਼ੀਆਂ ਵੰਡਣ ਵਾਲਿਆਂ ਦੀ ਜ਼ਿੰਦਗੀ ਦਾ ਇਹੋ ਦੁਖਾਂਤ ਹੈ।
@majorsharma3461
@majorsharma3461 Жыл бұрын
ਧੰਨਵਾਦ ਜਦੋਂ ਇਹ ਜੋੜੀ ਜੁਬਾਨੀ ਞੈਲੈ ਅਠ ਜਾਣ ਇਕ ਹਜਾਰ ਰੁਪਏ ਵਿਚ ਆਖਾੜਾ ਬੁਕ ਕਰਦੇ ਸਨ। ਇਹ ਯਮਲਾ ਜੱਟ ਦੇ ਸਮਕਾਲੀ ਸਨ ਸਰਹੱਦ ਦੀ ਦੀਵਾਰ ਰੌਟੀ ਲੈ ਜਾ ਬਾਪੂ ਦੀ ਧੰਨਵਾਦ
@sadhusinghbhullar7339
@sadhusinghbhullar7339 Жыл бұрын
ਇਸ ਸਬੰਧੀ ਜਾਣਕਾਰੀ ਦਿੱਤੀ ਬਹੁਤ ਵਧੀਆ ਲੱਗਿਆ ਪੁਰਾਣੇ ਕਲਾਕਾਰ ਵਧੀਆ ਕਲਾਕਾਰ ਸੋਹਣੇ ਕਲਾਕਾਰ
@ajmanderaulakh6376
@ajmanderaulakh6376 Жыл бұрын
ਇਸ ਜੋੜੀ ਨੂੰ ਘਰ ਵਾਲਿਆ ਦੇ ਸਿਰਫਿਰੇ ਪਰੁਹਨੇ ਨੇ ਉਜਾੜ ਕੇ ਰੱਖ ਦਿੱਤਾ ਤੇ ਖੁਦ ਵੀ ਮਰ ਗਿਆ। ਸਾਇਦ ਇਸ ਜੋੜੀ ਨੂੰ ਨਜ਼ਰ ਹੀ ਲੱਗ ਗਈ।
@raghbirsingh8164
@raghbirsingh8164 2 ай бұрын
ਰਘੁਬੀਰ ਸਿਘ ਪਿਡ ਸਲੇਮਪੁਰ ਸਗਰੂਰ 😂😢 ਮੈਂ ਦਸ ਕੁ ਵਰਿਆਂ ਸੀ ਸਾਡੇ ਪਿਡ। ਚਾਦੀ ਰਾਮ ਤੇ ਸ਼ਾਂਤੀ ਸ਼ਰਮਾ ਦਾ ਅਖਾੜਾ ਲੱਗਿਆ ਸੀ ਉਹ ਅਖਾੜਾ ਮੈਂ ਸਾਹਮਣੇ ਬੈਠ ਕੇ ਸੁਣਿਆ ਉਸ ਟਾਇਮ ਮਨੋਰੰਜਨ ਦਾ ਇਹੀ ਸਾਧਨ ਸੀ ਇਹਨਾਂ ਦੇ ਗਾਣੇ ਕਾਫੀ ਸਾਲ ਕਰਨਾ ਵਿਚ।ਗੂੰਜਦੇ ਰਹੇ ਪਰ ਹੁਣ ਤਿਹਰ ਸਾਲ ਦੀ ਉਮਰ ਹੋਣ ਤੇ ਅਚਾਨਕ ਯੁ ਟਿਉਬ ਤੇ ਚਾਂਦੀ ਰਾਮ ਤੇ ਸ਼ਾਂਤੀ ਸ਼ਰਮਾ ਨੂ ਦੇਖਿਆ ਮਨ ਖ਼ੁਸ਼ ਹੋਇਆ ਪਰ ਅਖੀਰੀਲੀ ਗਿਦਗੀ ਬਾਰੇ ਸੁਣ ਕੇ ਮਨ ਬਹੁ😮
@KuldeepSingh-cx2iq
@KuldeepSingh-cx2iq Жыл бұрын
ਬਹੁਤ ਬਹੁਤ ਧੰਨਵਾਦ ਬੇਟਾ ਜੀ ਤੁਸੀ ਗਾਇਕ ਚਾਂਦੀ ਰਾਮ ਤੇ ਸ਼ਾਤੀ ਦੇਵੀ ਬਾਰੇ ਜਾਣਕਾਰੀ ਦਿੱਤੀ ਏਹਨਾ ਦੇ ਗੀਤ ਬਹੁਤ ਮਕਬੂਲ ਹੋਏ ਬਹੁਤ ਵਧੀਆ ਲੱਗਿਆ ਜੀ ❤❤❤❤❤ਦਿਲ ਦੀ ਗਹਿਰਾਈ ਤੋਂ ਧੰਨਵਾਦ ਜੀ
@jasmelsingh8819
@jasmelsingh8819 Жыл бұрын
ਬਹੁਤ ਸੁਪਰ ਹਿੱਟ ਗੀਤ ਗਾਏ ਸੀ ਇਸ ਜੋੜੀ ਨੇ। ਬਹੁਤ ਮਾੜਾ ਦੁਖਾਂਤ ਹੋਇਆ
@musicschool8199
@musicschool8199 Жыл бұрын
ਵਾਹਿਗੁਰੂ ਭਲੀ ਕਰੇ। ਚਾਂਦੀ ਰਾਮ ਚਾਂਦੀ ਜੀ ਦੀ ਮੌਤ ਪਿੰਡ ਪਰਤਾਪ ਸਿੰਘ ਵਾਲਾ ਵਿਖੇ 5 ਨੰਬਰ ਗਲੀ, ਵਿਖੇ ਮਰਹੂਮ ਗਾਇਕ ਲਖਵੀਰ ਲੱਖੇ ਦੇ ਘਰ ਹੋਈ। ਉਥੇ ਹੀ ਭੋਗ ਪਾਇਆ। ਬਲਵਿੰਦਰ ਸਿੰਘ ਧਾਲੀਵਾਲ,, Kutba Music,,
@milakraj8068
@milakraj8068 Жыл бұрын
❤🎉🎉❤🇮🇳🍉🍉🇳🇪
@RefconAirDuctMaster
@RefconAirDuctMaster 8 ай бұрын
ਠੀਕ ਗੱਲ ਹੈ ਤੁਹਾਡੀ, ਚਾਂਦੀ ਰਾਮ ਜੀ ਵਲੀਪੁਰ ਰਹਿੰਦੇ ਸਨ ਅਤੇ ਮੇਰੇ ਡੈਡੀ ਦੇ ਨਾਲ ਬਹੁਤ ਪਿਆਰ ਸੀ, ਓਹਨਾ ਦਾ ਇਕ ਬੱਚਾ ਸੀ ਦੂਜੇ ਵਿਆਹ ਵਾਲਾ, ਓਹ ਪਤਾ ਨਹੀਂ ਕਿੱਥੇ ਹੈ?
@sukhvirsandhey7935
@sukhvirsandhey7935 5 ай бұрын
ਅਖੀਰਲੇ ਦਿਨਾਂ ਚ ਰਣਜੀਤ ਮਨੀ ਦੇ ਦਫਤਰ ਮੈਂ ਕਈ ਵਾਰ ਮਿਲਿਆ ਚਾਂਦੀ ਰਾਮ ਚਾਂਦੀ ਜੀ ਨੂੰ, ਇੱਕ ਵਾਰ ਬਚਨ ਬੇਦਿਲ ਵੀ ਸੀ ਨਾਲ ਦਫਤਰ ਚ ਓਹਨਾਂ ਕਈ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ, ਕੁਦਰਤਨ ,ਚਾਂਦੀ ਰਾਮ ਦੀ ਮੌਤ ਪਿੱਛੋਂ ਉਨ੍ਹਾਂ ਦੀ ਸੰਖੇਪ ਜੀਵਨੀ (ਅਖਬਾਰ ਲਈ), ਧੰਨਾ ਸਿੰਘ ਰੰਗੀਲਾ ਦੇ ਕਹਿਣ ਤੇ ਮੈਂ ਹੱਥੀਂ ਲਿਖੀ, ਜੋ ਉਨ੍ਹਾਂ ਦੇ ਪੁੱਤਰ ਨੇ ਬੋਲ ਕੇ ਲਿਖਾਈ। ਓਹ ਪਲ਼ ਅੱਜ ਵੀ ਮੇਰੇ ਜਹਿਨ ਚ ਵਸੇ ਹੋਏ ਆ
@gurtejsingh1578
@gurtejsingh1578 Жыл бұрын
ਮੈਂ ਿੲੰਦਰਜੀਤ ਹਸਨਪੁਰੀ ਦੇ ਪਿੰਡ ਤੋਂ ਹਾਂ ਪਿੰਡ ਹਸਨਪੁਰ ਤੋੰ ॥ ਬਚਪਨ ਵਿਚ ਹੀ ੲਿੰਦਰਜੀਤ ਹਸਨਪੁਰੀ ਬਾਰੇ ਬਹੁਤ ਸੁਣਿਅਾ ਤੇ ਅਜ ਫਿਰ ਸੁਣਕੇ ਖੁਸ਼ੀ ਹੋੲੀ ॥
@foodyspicestreetallworld7572
@foodyspicestreetallworld7572 Жыл бұрын
ਮੇਰੇ ਮਾਤਾ ਜੀ ਦੇ ਸਗੇ ਭੂਆ ਜੀ ਸੀ ਮੇਰੇ ਨਾਨਾ ਜੀ ਓਮ ਪ੍ਰਕਾਸ਼ ਸ਼ਰਮਾਂ ਜੀ ਸੀ ਗਿਜਰਾ ਬਾਦ ਤੋ ਬਾਦ ਮੇਰੇ ਨਾਨਾ ਜੀ ਬੱਦੀ ਹਿਮਾਚਲ ਕੋਲ mrrawala ਪਿੰਡ ਨੇੜੇ lehrondi ਵਿੱਚ ਨੇ
@kaptaansingh2942
@kaptaansingh2942 Жыл бұрын
ਜਾਣਕਾਰੀ ਦੇਣ ਲਈ ਧੰਨਵਾਦ
@Jhand-dk7ey
@Jhand-dk7ey Жыл бұрын
😢😢 ਕਰਮਾਂ ਦਾ ਲਿਖਿਆ ਨਹੀਂ ਟਲਦਾ, ਬਹੁਤ ਮਨ ਦੁਖਿਆ ਦੋਹਾਂ ਕਲਾਕਾਰਾਂ ਦੀ ਹੱਡਬੀਤੀ ਸੁਣਕੇ 🙏
@gillshavinder9790
@gillshavinder9790 Жыл бұрын
ਪਰ ਇਸ ਜੋੜੀ ਦੇ ਰੀਕਾਰਡ ਕੀਤੇ ਗਏ ਦੋਗਾਣੇ ਮੀਲ ਪੱਥਰ ਸਾਬਤ ਹੋਏ ਅੱਜ ਵੀ ਸੁਣੇ ਜਾਂਦੇ ਹਨ
@baldevsinghkular3974
@baldevsinghkular3974 8 ай бұрын
ਬਹੁਤ ਬਹੁਤ ਦੁੱਖਦਾਈ ਜਿੰਦਗੀ ਸ਼ਾਂਤੀ ਦੇਵੀ ਜੀ ਅਤੇ ਸ਼੍ਰੀ ਚਾਂਦੀ ਰਾਮ ਵਲੀਪੁਰੀਆ ਜੀ ਦੀ!.ਇਹਨਾ ਦੇ ਗਾਏ,ਮਾਣਯੋਗ ਥਰੀਕੇ ਵਾਲਾ ਤੇ ਮਾਣਯੋਗ ਇੰਦਰਜੀਤ ਹਸਨਪੁਰੀ ਹੁਣਾਂ ਦੇ ਲਿਖੇ ਗੀਤ ਹੁਣ ਤੱਕ ਸੁਣਦਾ ਰਹਿੰਦਾ ਹਾਂ ਅਤੇ ਰਹਿੰਦੀ ਜ਼ਿੰਦਗੀ ਤੱਕ ਬਹੁਤ ਸਤਿਕਾਰ ਨਾਲ ਸੁਣਦਾ ਰਹਾਂਗਾ!!
@krishangopal2690
@krishangopal2690 Жыл бұрын
ਕਿਹੋ ਜਿਹਾ ਸਮਾਂ ਸੀ। ਕਾਸ਼ ਇਨ੍ਹਾਂ ਕਲਾਕਾਰਾਂ ਦਾ ਸਨਮਾਨ ਕਰ ਸਕਦੇ ਅਸੀਂ ਪੰਜਾਬੀ।
@chandiramchandiwalipuria
@chandiramchandiwalipuria 2 ай бұрын
Bahut Bahut Shukriya Jii 🙏🏻😇 Ajj de Samay Vii Ehni Zyada Jankari Rakhan vaste Salute hai ji 🙏🏻😇
@paramjeetsingh7660
@paramjeetsingh7660 Жыл бұрын
ਬਹੁਤ ਹੀ ਦੁੱਖ ਲੱਗਿਆ ਐ ਜੀ ਦੋ ਮਹਾਨ ਕਲਾਕਾਰਾ ਦੀ ਏਹ ਘਟਨਾ ਨੂੰ ਸੁਣ ਕੇ ਤੇ ਬਹੁਤ ਵਧੀਆ ਲੱਗਿਆ ਚਾਂਦੀ ਰਾਮ ਜੀ ਦੇ ਬੋਲਾ ਵਿਚ ਇਕ ਦੁਖਾਂ ਨਾਲ ਭਰਿਆ ਹੋਇਆ ਗੀਤ ਸੁਣ ਕੇ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਆਕਾਲ ਜੀ 🙏
@AngrejSingh-vh6vb
@AngrejSingh-vh6vb Жыл бұрын
ਜਿਵੇ ਜਿਵੇ ਹੁਕਮ ਤਿਵੇਂ ਤਿਵ ਕਾਰ ਬੰਦੇ ਦੇ ਵੱਸ ਕੁੱਝ ਵੀ ਨਹੀਂ
@jagdevkaur3144
@jagdevkaur3144 Жыл бұрын
ਬਹੁਤ ਬਹੁਤ ਧੰਨਵਾਦ ਜੀ ਸਾਡੇ ਵੇਲੇ ਦਾ ਪੁਰਾਣਾ ਸਮਾਂ ਯਾਦ ਕਰਾ ਦਿੱਤਾ 👌👌👌👌👌👌👌❤❤❤❤🌹🌹🌹🌹🌹🌹🌹 ਸਾਡੇ ਪਿੰਡ ਵਿੱਚ ਪੰਜ ਪੰਜ ਵਿਆਹ ਇਕੱਠੇ ਹੀ ਹੁੰਦੇ ਸਨ ਕੋਠਿਆਂ ਦੇ ਉਪਰ ਮੰਜੇ ਉੱਤੇ ਲਾਓਡ ਸਪੀਕਰ ਲਾਉਂਦੇ ਹੁੰਦੇ ਸਨ ਬਹੁਤ ਦੁੱਖ ਹੋਇਆ ਜੀ ਸ਼ਾਂਤੀ ਸ਼ਰਮਾ ਜੀ ਅਤੇ ਚਾਂਦੀ ਰਾਮ ਜੀ ਦੇ ਦੁਖਦਾਈ ਅੰਤ ਵਾਰੇ ਸੁਣ ਕੇ ਰੋਣਾ ਆ ਗਿਆ 👏👏
@gurpreetbittu4210
@gurpreetbittu4210 Жыл бұрын
ਬਹੁਤ ਵਧੀਆ ਗੀਤ ਨੇ ਬਾਈ ਜੀ
@baldevsingh9391
@baldevsingh9391 11 ай бұрын
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਜੀ ਧਨਵਾਦ ਜੀ 🌺🌺🌹🌹🌺🌹
@foodyspicestreetallworld7572
@foodyspicestreetallworld7572 Жыл бұрын
ਮੇਰੇ ਨਾਨਾ ਜੀ ਦੇ ਸਿਸਟਰ ਸੀ
@GotaSingh-gj7dq
@GotaSingh-gj7dq Жыл бұрын
Bhut dard bhari kahani hai chandi ram di eh bad vich sadh ban gia
@gillshavinder9790
@gillshavinder9790 Жыл бұрын
ਸ਼ਾਇਦ 40 ਸਾਲ ਤੋਂ ਵੀ ਪਹਿਲਾਂ ਅਜੀਤ ਅਖਬਾਰ ਵਿੱਚ ਇੱਕ ਲੇਖ ਪੜ੍ਹ ਕੇ ਪਤਾ ਲੱਗਿਆ ਸੀ ਕੇ ਜਦੋਂ ਇਹਨਾਂ ਤੇ ਚੰਗਾਂ ਵੇਲਾ ਸੀ ਚਾਂਦੀ ਰਾਮ 100 ਰੁਪਏ ਦੇ ਨੋਟ ਨੂੰ ਅੱਗ ਲਾ ਕੇ ਸਿਗਰਟ ਸੁਲਗਾਉਦਾ ਸੀ ਉਸ ਲੇਖ ਵਿੱਚ ਚਾਂਦੀ ਰਾਮ ਨੇ ਖੁਦ ਮੰਨਿਆ ਕੇ ਸ਼ਾਤੀ ਦੇਵੀ ਮੈਨੂੰ ਬਹੁਤ ਸਮਝਾਉਦੀਂ ਸੀ ਪਰ ਮੈਂ ਸੰਭਲ ਨਹੀਂ ਸਕਿਆ ਬਾਅਦ ਵਿੱਚ ਪਛਤਾਉਦਾਂ ਸੀ ਇਹ ਵੀ ਲਿਖਿਆ ਸੀ ਕੇ 4ਦਿਨ ਕਿਸੇ ਸ਼ਗਿਰਦ ਕੋਲ ਤੇ 4ਦਿਨ ਕਿਸੇ ਕੋਲ ਰਹਿ ਰਿਹਾ
@bittumanupuri702
@bittumanupuri702 Жыл бұрын
ਬਹੁਤ ਹੀ ਦੁਖਦਾਈ ਅੰਤ ਹੋਇਆ ਇਸ ਮਹਾਨ ਗਾਇਕਾ ਦਾ ਚਾਂਦੀ ਰਾਮ ਜੀ ਦੇ ਜੀਵਨ ਬਾਰੇ ਵੀ ਜ਼ਰੂਰ ਚਾਨਣਾ ਪਾਓ ਜੀ
@bhinderduhewala2853
@bhinderduhewala2853 Жыл бұрын
ਏ ਵੀਡੀਓ ਬਹੁਤ ਹੀ ਦੁੱਖਾ ਭਰੀ ਸੁੱਣੀ ਬਹੁਤ ਹੀ ਦਿਲ ਦੁੱਖਿਆ ਆਪ ਜੀ ਦਾ ਏ ਇੰਟਰਵਿਊ ਦੇਣ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@baldevsingh4956
@baldevsingh4956 Жыл бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸ਼ਾਂਤੀ ਦੈਵੀ ਬਾਰੇ ਜਾਣਕਾਰੀ ਦਿਤੀ ਧੰਨਵਾਦ ਜੀ
@azadpunjabproduction824
@azadpunjabproduction824 3 ай бұрын
ਇੱਕ ਵਾਰ ਇੰਦਰਜੀਤ ਸਿੰਘ ਹਸਨਪੁਰੀ ਬਠਿੰਡੇ ਆਏ ਤੇ ਮੈਨੂੰ ਬੜੇ ਹੀ ਸਤਿਕਾਰ ਨਾਲ ਇੱਕ ਕਿਤਾਬ ਭੇਟ ਕਰਕੇ ਗਏ ਸਨ। ਫਿਰ ਜਦੋਂ ਅਸੀਂ ਫਿਲਮ ਤੂਫਾਨ ਸਿੰਘ ਤੇ ਖੋਜ ਦਾ ਕੰਮ ਕਰ ਰਹੇ ਸੀ ਤਾਂ ਉਹਨਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਪਰ ਉਹ ਉਸ ਵੇਲੇ ਤਕ ਚੜਾਈ ਕਰ ਚੁੱਕੇ ਸਨ। ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ
@surjitsingh6134
@surjitsingh6134 7 ай бұрын
ਬਹੁਤ ਹੀ ਦਰਦਨਾਕ ਅੰਤ ਹੋਇਆ ਇਸ ਪਹਿਲੀ ਗਾਇਕ ਜੋੜੀ ਦਾ, ਬੇਹੱਦ ਅਫਸੋਸ ਜੀ।
@gurdevsingh1847
@gurdevsingh1847 Жыл бұрын
ਵਾਹ ਜੀ ਵਾਹ, ਬਹੁਤ ਹੀ ਵਧੀਆ ਪ੍ਰਦਰਸ਼ਨ ਤੇ ਪੇਸ਼ਕਾਰੀ ਕੀਤੀ ਹੈ ਜੀ, ਕਹਿੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ, ਸਾਂ ਤੀ ਦੇਵੀ ਦੀ ਆਖਰੀ ਜ਼ਿੰਦਗੀ ਬਹੁਤ ਮਾੜੀ ਹੋਈ ਹੈ, ਇਸ ਜੋੜੀ ਨੇ ਤਾਂ ਬਹੁਤ ਗੀਤ ਗਾਏ ਗੁਰੂ ਦਸ਼ਮੇਸ਼ ਪਿਆਰੇ, ਤੇਰੇ ਹਨ ਚੋਜ ਨਿਆਰੇ। ਲੈ ਜਾ ਛੱਲੀਆਂ ਭੁਨਾ ਲਈ ਦਾਣੇ, ਬਹੁਤ ਮਸ਼ਹੂਰ ਹੋਇਆ ਹੈ, ਧੁੱਪੇ ਕਿਉਂ ਪਕਾਈਆਂ ਰੋਟੀਆਂ, ਹਾੜ ਵੀ ਲੰਘਿਆ ਸਾਉਣ ਵੀ ਲੰਘਿਆ,ਡਾਕੀਏ ਨੂੰ ਕੀ ਮੈਂ ਖੁਆਵਾਂ ਬੱਗੀ ਬੱਗੀ ਕਣਕ ਦੇ ਮੰਡੇ, ਰੋਟੀ ਹੀਰ ਨੇ ਪਕਾਈ,ਆਦਿ ਬਹੁਤ ਹੀ ਪ੍ਰਸਿੱਧ ਗੀਤ ਸਨ। ਪਰਮਾਤਮਾ ਤੁਹਾਨੂੰ ਸਫਲਤਾ ਬਖਸ਼ਿਸ਼ ਕਰੇ।
@desiRecord
@desiRecord Жыл бұрын
ਸ਼ੁਕਰੀਆ ਜੀ, ਆਉਂਦੇ ਰਿਹਾ ਕਰੋ ।
@desiRecord
@desiRecord Жыл бұрын
ਇਨਾਂ ਦੇ ਹੋਰ ਗੀਤ ਚਾਂਦੀ ਰਾਮ ਵਾਲੀ ਕਹਾਣੀ ਵਿਚ ਸੁਣਾ ਦਿਆਂਗੇ।
@nirmalghuman6077
@nirmalghuman6077 Жыл бұрын
​@@desiRecordਵੈਸੇ ਤਾਂ ਯੂਟਿਊਬ ਤੇ ਸੰਗੀਤਕ ਦੁਨੀਆਂ ਬਾਰੇ ਹੋਰ ਬਹੁਤ ਜਾਣਕਾਰੀ ਮਿਲ ਜਾਂਦੀ ਐ ਪਰ ਤੁਸੀਂ ਬਹੁਤ ਹੀ ਵਿਲੱਖਣ ਕੰਮ ਕਰ ਰਹੇ ਓ ਜੀ ! ਮੇਰਾ ਜਨਮ 1962 ਦਾ ਆ,ਮੈ ਆਪਣੀ ਜ਼ਿੰਦਗੀ ਚ ਬੜੇ ਗਾਇਕ ਦੇਖੇ ਸੁਣੇ ! ਮੈਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਹਾਡੀਆਂ ਵੀਡੀਓਜ਼ ਦੇਖਦਾ ਆ ਰਿਹਾ ਹਾਂ, ਪੰਜਾਬੀ ਗਾਇਕੀ ਬਾਰੇ ਜਿੰਨੀਆਂ ਖੋਜ ਭਰਭੂਰ ਜਾਣਕਾਰੀਆਂ ਤੁਸੀਂ ਆਪਣੇ ਚੈੱਨਲ ਰਾਹੀਂ ਦਿੰਦੇ ਓ, ਸੱਚੀ ਬੜੀ ਹੈਰਾਨੀ ਹੁੰਦੀ ਹੈ ਕਿ ਐਨੀ ਡੁੰਘੇਰੀ ਖੋਜ ਸਿਰਫ਼ ਤੇ ਸਿਰਫ਼ ਤੁਹਾਡੇ ਚੈੱਨਲ ਤੇ ਹੀ ਮਿਲਦੀ ਹੈ ਜੀ ਤੁਸੀਂ ਵਾਕਈ ਹੀ ਵਧਾਈ ਦੇ ਪਾਤਰ ਓ ਜੀ🙏🙏🙏🙏🙏🙏🙏🙏🙏❤❤❤❤
@bullet-el4qr
@bullet-el4qr Жыл бұрын
ਬਹੁਤ ਦੂੱਖ ਹੋਇਆ ਇਹ ਸੁਣ ਕੇ
@BalbirMaan-se7jb
@BalbirMaan-se7jb Жыл бұрын
Jodhi.Chandiram.ANd..sahnti.devi. Verynice.singer.gud.awaj.old.is.gold.lv❤
@Deollivegaming
@Deollivegaming Жыл бұрын
ਦੋਨੋਂ ਵਧੀਆ ਕਲਾਕਾਰ ਸੀ ,, ਬੰਦੇ ਨੂੰ ਔਕਾਤ ਵਿੱਚ ਰਹਿਣਾ ਚਾਹੀਦਾ ਪੈਸਾ ਜਿੰਨਾ ਮਰਜ਼ੀ ਹੋਵੇ।
@harjinderjaura177
@harjinderjaura177 Жыл бұрын
Very sad story But nice dute jori
@sukhwinderdhiman3457
@sukhwinderdhiman3457 Жыл бұрын
❤ਇਹੋ ਜਿਹੇ ਗਾਇਕ ਜੋੜੀਆਂ ਪੇਸ਼ ਕਰਦੇ ਰਿਹਾ ਕਰੋ ਧੰਨਵਾਦ ਜੀ
@gurnamsehjal281
@gurnamsehjal281 Жыл бұрын
ਸਤਿ ਸ੍ਰੀ ਅਕਾਲ ਜੀ। ਇਹ ਸਾਰੀ ਵਾਰਤਾਲਾਪ ਪਹਿਲਾਂ ਵੀ ਸੁਣੀ ਹੋਈ ਹੈ,ਪਰ ਕੁਝ ਗੱਲਾਂ ਨਵੀਆਂ ਸਨ,ਜਿਵੇਂ ਸ਼ਾਂਤੀ ਦੇਵੀ ਦੀ ਦੂਜੀ ਸ਼ਾਦੀ,ਅਤੇ ਅੱਗ ਲਾ ਕੇ ਮਰ ਜਾਣਾ ,ਇਹ ਨਹੀਂ ਸੁਣਿਆ ਸੀ।ਇਹਨਾਂ ਦੇ ਗੀਤਾਂ ਨੂੰ ਖੁਦ ਚੰਨ ਪਰਦੇਸੀ ਰੇਡੀਉ ਤੇ ਸਿਫਾਰਸ ਕਰਕੇ ਸੁਣਦਾ ਰਹਿੰਦਾ ਹਾਂ ਬਹੁਤ ਹੀ ਸੁੰਦਰ ਗੀਤ ਗਾਏ ਹਨ।
@harkeshpal7476
@harkeshpal7476 Жыл бұрын
Thanks for giving us important information regarding this old couple singers.
@Carryfans973
@Carryfans973 3 ай бұрын
Veri good Ashish Shanti Devi ke Parivar nu Jaan de
@balbirmahal1929
@balbirmahal1929 Жыл бұрын
Thanks for excellent information about these immortal singers. I may be very young boy but i remember thses songs which still echoes in my years.
@PARDEEPKUMAR-kr9ep
@PARDEEPKUMAR-kr9ep Жыл бұрын
ਇਹ ਸੱਭ ਕਰਮਾ ਦੀ ਖੇਡ ਹੈ,, ਜੌ ਹੋਣਾ ਹੁੰਦਾ ਹੈ,, ਉਹ ਹੋ ਕੇ ਹੀ ਰਹਿੰਦਾ ਹੈ, ਜੋਂ ਮਰਜ਼ੀ ਕਰ ਕੇ ਦੇਖ ਸਕਦੇ ਹੋ,,, ਜਿਹੜਾ ਬੰਦਾ ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਤਲਾਕ ਦੇ ਦਿੰਦਾ ਹੈ,, ਮੇਰੀ ਨਜ਼ਰੇ ਤਾਂ ਉਹ ਨਾਮਰਦ ਹੁੰਦਾ ਹੈ,, ਕਿ ਕਿਹਾ ਜਾਵੇ,, ਜਿਹੜਾ ਬੰਦਾ ਆਪਣੀ ਪਤਨੀ ਨੂੰ ਤਲਾਕ ਦੇ ਦੇਂਦਾ ਹੈ,, ਪਰਮਾਤਮਾ ਭੀ ਓਹਦੇ ਤੇ ਤਰਸ ਨਹੀਂ ਕਰਦਾ ਹੈ
@hargobindsinghbrar3923
@hargobindsinghbrar3923 Жыл бұрын
Khraz E Akidat too a great singer Shanti Devi I listen her akhara many times
@Kulwinder4767
@Kulwinder4767 Жыл бұрын
Ludhiana Sade mohalle de gurdware ik program c una ne nal de pindo Kuchh klakar bhule c una klakar de munde ne announcement kiti ke hun tuhade samne Chandi Ram Chandi dharmik Geet Pesh krn ge menu badi hairani vi hoi te badi Khushi v k aj Chandi Ram nu dekh lea vaise us de halat bade khasta lag rahe sn is gal nu Shayd 30 sal To Bhi jyada Ho Gaye
@RefconAirDuctMaster
@RefconAirDuctMaster 8 ай бұрын
ਮੈਂ ਸ੍ਰੀ ਚਾਂਦੀ ਰਾਮ ਜੀ ਨੂੰ ਰਿਕਸ਼ਾ ਚਲਾਉਦੇ ਆਪ ਵੇਖਿਆ ਹੈ
@krishanmannbibrian
@krishanmannbibrian Жыл бұрын
ਅੱਛੀ ਜਾਣਕਾਰੀ,,,, ਪਰ ਦਿਲ ਨੂੰ ਦੁਖੀ ਕਰ ਗਈ,,,ਜੀ
@shamshersandhu9026
@shamshersandhu9026 Жыл бұрын
Bahut wadhia Artist c shanti Devi ❤❤
@ranajiPb65
@ranajiPb65 Жыл бұрын
Bahut badhiya jankari
@niranjansinghjhinjer1370
@niranjansinghjhinjer1370 Жыл бұрын
Sacchai jaanke Bda dukh hoya Ustad ji te BIBA ji baare waqt da Kuchh pta ni lagda, jo waheguru ji di rza Meharbaani Ustad ji 🙏
@BaldevSingh-dr6em
@BaldevSingh-dr6em Жыл бұрын
ਮੈਂ ਵੀ ਡਬਵਾਲੀ ਸ਼ਹਿਰ ਚ ਬਚਪਨ ਵੇਲੇ ਇਹਨਾਂ ਨੂੰ ਸੁਣਿਆਂ ਸੀ, ਕੁਲਦੀਪ ਮਾਣਕ ਇਹਨਾਂ ਨਾਲ ਵਾਜੇ ਤੇ ਸਾਥ ਦੇ ਰਿਹਾ ਸੀ, ਬਹੁਤ ਵਧੀਆ ਕਲਾਕਾਰ ਸਨ, ਪਰ ਮਗਰਲੀ ਜਿੰਦਗੀ ਦਾ ਸੁਣਕੇ ਬਹੁਤ ਦੁੱਖ ਹੋਇਆ, ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
@joginderpal8782
@joginderpal8782 7 ай бұрын
Thank you very much for narrating the painful end of the star artists of those times.
@ranjodhsingh7736
@ranjodhsingh7736 8 ай бұрын
ਬੀਬੀ ਚੰਦਾ ਦੀ ਮੁਲਾਕਾਤ ਪੇਸ਼ ਕਰੋ ਜੀ। ਬਹੁਤ ਵਧੀਆ ਗਾਇਕਾ ਹੈ।
@kanwaldipkaur8277
@kanwaldipkaur8277 Жыл бұрын
ਮੈਂ ਕਈ ਵਾਰ ਸੋਚਦੀ ਸੀ ਕਿ ਇਹ ਜੋੜੀ ਕਿੱਥੇ ਗਵਾਚ ਗਈ। ਤੁਹਾਡੀ ਵੀਡਿਓ ਤੋਂ ਪ੍ਰਾਪਤ ਹੋਈ ਜਾਣਕਾਰੀ ਨੇ ਜਵਾਬ ਤਾਂ ਦਿੱਤਾ ਪਰ ਮਨ ਬੜਾ ਦੁਖੀ ਹੋਇਆ। ਇੱਕ ਵੀਡੀਓ ਚਾਂਦੀ ਰਾਮ ਬਾਰੇ ਵੀ ਬਣਾਓ। ਚਾਂਦੀ ਰਾਮ ਦਾ ਗੀਤ 'ਮੇਰਾ ਕੀ ਕਸੂਰ ਸੱਸੀਏ...' ਮੇਰਾ ਮਨਭਾਉਂਦਾ ਗੀਤ ਹੈ। Talented ਕਲਾਕਾਰ ਸਨ ਦੋਵੇਂ । .
@GurcharanSingh-kq1ko
@GurcharanSingh-kq1ko Жыл бұрын
ਬਹੁਤ ਹੀ ਦੁਖਾਂਤ
@parmeetirex4297
@parmeetirex4297 Жыл бұрын
ਦੁੱਖ
@HariSingh-ot8dn
@HariSingh-ot8dn Жыл бұрын
Khraz E Akidat to two great singer Shanti Devi or Chandi Ram Vallipuria. I see their akhara in 1965 at Goniana Mandi Bathinda
@Kuldeepsingh-gt1dj
@Kuldeepsingh-gt1dj Жыл бұрын
❤,,Hmv,,ਦੀ,,ਨਾਨੀ,❤
@baldevsinghkular3974
@baldevsinghkular3974 8 ай бұрын
ਮਾਣਯੋਗ ਦੇਵ ਥਰੀਕੇ ਵਾਲਾ ਪੜ੍ਹਨਾ ਜੀ!!
@ajmersingh1983
@ajmersingh1983 Жыл бұрын
ਵੀਰ ਜੀ ਨਜ਼ਾਰਾ ਆ ਗਿਆ ਇਸ ਜੋੜੀ ਦੇਖ ਕੇ ਅਤੇ ਸੁਣਕੇ। ਮੈਂ 8 ਕੁ ਸਾਲਾ ਸੀ ਜਦੋਂ ਇੰਦਰਜੀਤ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਦੋਂ ਉਸ ਬੱਚੇ ਦਾ 13 ਵਾ ਹੋਇਆ ਤਾਂ ਉਨ੍ਹਾਂ ਨੇ ਸਾਰੇ ਗੌਣ ਵਾਲੇ ਆਏ। ਮੈਂ ਵੀ ਉਸ ਪ੍ਰੋਗਰਾਮ ਦਾ ਅਨੰਦ ਮਾਣਿਆਂ ਉਦੋਂ ਇਹ ਗੀਤ ਮਾਰਕੀਟ ਵਿੱਚ ਨਵਾਂ 2 ਆਇਆ ਸੀ ਸੁਣਕੇ ਬੜਾ ਅਨੰਦ ਆਇਆ ਅਤੇ ਮੈਂ ਪਹਿਲੀ ਵਾਰ ਗਾਉਂਣ ਵਾਲੀ ਜੋੜੀ ਦੇਖੀਂ ਸੀ ਔਰ ਇਹੀ ਗਾਂਣਾ ਉਨ੍ਹਾਂ ਨੇ ਗਾਇਆ ਸੀ ਲੈ ਜਾ ਛੱਲੀਆਂ ਭੁਨਾ ਲਈਂ ਦਾਣੇ ਵੇ ਮਿਤਰਾ ਦੂਰ ਦਿਆ।ਇਕ ਚਾਂਦੀ ਰਾਮ ਜੀ ਦਾ ਅਨੰਦਾਜ ਸੀ ਗਾਉਂਣ ਦਾ ਉਹ ਗ਼ੀਤ ਸ਼ੁਰੂ ਕਰਨ ਤੋਂ ਪਹਿਲਾਂ ਕੱਨ ਤੇ ਹੱਥ ਰੱਖ ਕੇ ਹੇਕ ਲਾਉਂਦੇ ਹੁੰਦੇ ਸਨ। ਨੀਂ ਮੇਰੇ ਹਾਣ ਦੀਏ। ਜਿਹੜੀ ਬੜੀ ਮਸ਼ਹੂਰ ਹੁੰਦੀ ਸੀ।ਸੋ ਬੜਾ ਦੁਖ ਹੋਇਆ ਇਸ ਜੋੜੀ ਦਾ ਅੰਤ ਸੁਣਕੇ ਕਾਸ਼ ਇਸ ਜੋੜੀ ਦੀ ਉਮਰ ਪ੍ਰਮਾਤਮਾ ਹੋਰ ਲੰਮੀ ਕਰ ਦਿੰਦਾ ਸਾਡੀਆਂ ਆਉਂਣ ਵਾਲੀਆਂ ਨਸਲਾਂ ਵੀ ਸਾਡਾ ਵਿਰਸਾ ਸੁਣ ਲੈਂਦੀਆਂ। ਮੈਨੂੰ ਮੇਰਾ ਬਚਪਨ ਯਾਦ ਆ ਗਿਆ ਥੋੜਾ ਦਿਲ ਨੂੰ ਸਕੂਨ ਮਿਲਿਆ। ਧੰਨੁ ਵਾਦ ਸਹਿਤ
@mohansingh-eq2ln
@mohansingh-eq2ln Жыл бұрын
Bahut Khub Thanks for sharing olden golden moments of great singers Great efforts of team
@rajvir1881
@rajvir1881 Ай бұрын
ਵਕਤ ਦੀ ਮਾਰ ਤਬਾਹੀ ਲਿਆਉਂਦੀ ਹੈ.... ਤਕਦੀਰਾਂ ਚ ਇਵੇਂ ਲਿਖਿਆ ਸੀ ਉਨ੍ਹਾਂ ਦੇ....
@gtej6852
@gtej6852 Жыл бұрын
ਵਾਹਿਗੁਰੂ🙏
@pardeepkaur2183
@pardeepkaur2183 5 ай бұрын
Vadhiya jankari good
@bhagsingh4198
@bhagsingh4198 Жыл бұрын
Very very sad my village near Khijrabad I listen dute song when I teenager😢rip
@punjabiludhiana332
@punjabiludhiana332 Жыл бұрын
ਚਾਂਦੀ ਰਾਮ ਦਾ ਪਿੰਡ ਵਲੀ ਪੁਰ ਕਲਾਂ ਨੇੜੇ ਹੰਬੜਾ ਲੁਧਿਆਣਾ ਸੀ ।
@nathunathu2103
@nathunathu2103 Жыл бұрын
Waheguru ji jio mehar kehar ji waheguru ji jio waheguru ji jio waheguru ji jio waheguru ji jio waheguru ji jio waheguru ji jio📿📘🌹🥭🍎❤️🌹❤️🌹❤️🌹❤️🌹❤️🌹❤️🌹🚩🙏✔️
@iqbalmavi
@iqbalmavi Жыл бұрын
ਸਾਡੇ ਪਿੰਡਾਂ ਦੀ ਸੀ ਸ਼ਾਂਤੀ ਦੇਵੀ , ਦੱਸਦੇ ਸਨ ਕਿ ਚਾਂਦੀ ਰਾਮ ਬਹੁਤ ਕੁੱਟਦਾ ਹੁੰਦਾ ਸੀ ਇਸ ਨੂੰ
@didarsingh3822
@didarsingh3822 Жыл бұрын
ਕਿਹੜੇ ਪਿੰਡ ਦੀ ਸੀ ਸਾਂਤੀ ਦੇਵੀ??
@iqbalmavi
@iqbalmavi Жыл бұрын
@@didarsingh3822 khizrabad
@didarsingh3822
@didarsingh3822 Жыл бұрын
@@iqbalmavi ਲੁਧਿਅੁਾਂਣਾਂ ਚ ਹੈ ਜਾਂ ਹੋਰ ਜ਼ਿਲੇ ਵਿਚ??
@harpalsandhu7279
@harpalsandhu7279 Жыл бұрын
ਚੰਡੀਗੜ੍ਹ ਨੇੜੇ
@SK-io4gd
@SK-io4gd 6 ай бұрын
Khizrabad near Bindrakh( Surjit Bindrikhiya ji da pind) Distt Ropar
@rajwantsingh3512
@rajwantsingh3512 Жыл бұрын
good knowledgeable about ancient times
@AmarjeetSingh-ke1dj
@AmarjeetSingh-ke1dj Жыл бұрын
Lang gayian barsatan geet sunan waste main tawian wali machine khreedan mere dil nu haul pende ne
@GurdeepSingh-yr9kd
@GurdeepSingh-yr9kd 8 ай бұрын
😢😢😢ਇੱਕ ਘਟੀਆ ਸਿਰਫਿਰੇ ਬੰਦੇ ਕਾਰਨ ਇਹਨਾ ਦੀ ਜਿੰਦਗੀ ਉਜੜ ਗਈ
@officialparamjeetsalaria1599
@officialparamjeetsalaria1599 Жыл бұрын
Salute Ustaj Chandi Ram ji nu
@jaipaljaipaul7449
@jaipaljaipaul7449 Жыл бұрын
ਲਾਵਾਂ , ਫੇਰੇ ਤੇ ਨਿਕਾਹ ਤਿੰਨੇ ਸਰਕਸਾ , ਇਨਸਾਨੀਅਤ ਦੇ ਦੁਸ਼ਮਣ...? ਕੁੱਤੇ ਸਾਥੋਂ ਉਤੇ ...? ਲਾਵਾਂ , ਫੇਰੇ ਤੇ ਨਿਕਾਹ ਤੋਂ ਕੋਹਾਂ ਦੂਰ...? ਹਰਿ ਕਲਾਸ ਦਾ ਮੁਨੀਟਰ , ਕਾਬਲੀਅਤ ਤੇ ਅਧਾਰਿਤ...?
@LabhSingh-bl7sl
@LabhSingh-bl7sl 5 ай бұрын
ਮਾਣਕ ਜੀ ਨੇ ਠੀਕ ਹੀ ਕਿਹਾ ਕਿ ਅਮਲੀ਼ ਗਾਉਣ ਵਾਲਾ ਮੱਲ ਕੰਜ਼ਰੀ ਲੁੱਟਣ ਜੋਬਨ ਵਿੱਚ ਬਹਾਰ
@hardipsingh7873
@hardipsingh7873 Жыл бұрын
Very valuable, rarely found appreciate sad story of Chaandi Ram & Shaanti presented by your channel is very nice effort. Good effort, thanks , continue this type of effort ,thanks
@majorsingh5396
@majorsingh5396 9 ай бұрын
ਬਹੁਤ ਹੀ ਦੁੱਖ ਦਾਈ ਵਿਛੋੜਾ ਪਰਿਵਾਰ ਦਾ
@RandhirSingh-dq8tn
@RandhirSingh-dq8tn Жыл бұрын
Mein Mangat block ch koom kalan health deptt ch mein chadi Ram da kacha makan Balipur bastibazigar vikhe dekheya c 1978 vich
@sidhuanoop
@sidhuanoop Жыл бұрын
Bahut vadhiya jankari . Thanks so much ji
@NirmalSingh-bz3si
@NirmalSingh-bz3si Жыл бұрын
ਬਹੁਤ ਵਧੀਆ ਗਾਇਕਾ ਸੀ ? ਪਰ ਐਂਡ ਬਹੁਤ ਮਾੜਾ ਹੋਇਆ ਵਿਚਾਰੀ ਨਾਲ ? ਜੋ ਕਰਦਾ ਰੱਬ ਕਰਦਾ ਮਿੱਤਰੋ ਮੈਂ ਚਾਂਦੀ ਰਾਮ ਚਾਦੀਂ ਜੀ ਨੂੰ ਸੰਗਰੂਰ ਵਿਖੇ 1994 ਵਿੱਚ ਆਪਣੇ ਹੱਥੀਂ ਸਨਮਾਨ ਦਿੱਤਾ ਸੀ ? ਮੈਂ ਕੁੱਝ ਗੱਲਾਂ ਵੀ ਕਰੀਆਂ ਸੀ ? ਰੱਬ ਜੋੜੀ ਨੂੰ ਸਾਤੀਂ ਬਖਸੇ 😢
@DhddjdjJdjddbdbdjdj-rr7fo
@DhddjdjJdjddbdbdjdj-rr7fo 9 ай бұрын
Very good Bhai g
@sirajdeen9165
@sirajdeen9165 Жыл бұрын
My Sanjha Rangeela PB the first singer Jodi Chandi Ram and Santi Devi very good production by this video
@sirajdeen9165
@sirajdeen9165 Жыл бұрын
Salaam to Pb the first Singer Jodi of Pb.During the period of 1955 to 1975 Was No. Jodi .
@gamdoorbrar3417
@gamdoorbrar3417 Жыл бұрын
ਇਹ ਵੀ ਸੁਣਿਆ ਸੀ ਕਿ ਚਾਂਦੀ ਰਾਮ ਆਪਣੇ ਕੈਰੀਅਰ ਦੇ ਸਿਖ਼ਰਲੇ ਦਿਨਾਂ ਸਮੇਂ ਨੋਟ ਦੀ ਬੀੜੀ ਬਣਾ ਕੇ ਉਸ ਨੂੰ ਅੱਗ ਲਾ ਕੇ ਪੀਂਦਾ ਹੁੰਦਾ ਸੀ,,ਅੰਤ ਸਮਾਂ ਉਸ ਦਾ ਵੀ ਬਹੁਤ ਮਾੜਾ ਰਿਹਾ,,
@jaspreetsinghsaggu295
@jaspreetsinghsaggu295 Жыл бұрын
ਚਾਂਦੀ ਰਾਮ ਬਾਰੇ ਵੀ ਦੱਸੋ ਜੀ
@BalwinderSingh-jx8ip
@BalwinderSingh-jx8ip 3 ай бұрын
Very good was and are singer
@Jagtarsingh-in2rx
@Jagtarsingh-in2rx Жыл бұрын
Gossal pind vich akhara laiya c te Sade chubare vich ruke c
@HarpalSingh-qd5lp
@HarpalSingh-qd5lp 6 ай бұрын
Nyc g
@MaaDesanJasvirSingh
@MaaDesanJasvirSingh Жыл бұрын
Waheguru ❤
@gbhullar8418
@gbhullar8418 Жыл бұрын
Sonice
@balevsingh5818
@balevsingh5818 9 ай бұрын
Chandi Ram was a famous singer like Jamla Jatt , Lai ja chhalian bhuna lai Dane ve Mitra door Daya Rang chao k paraat which pai Gaya were very famous songs of Chandi Ram. Due to a tragedy happened in their lives when their carrier was in peak and they lost everything .
@RefconAirDuctMaster
@RefconAirDuctMaster 8 ай бұрын
He was real coussin of Yamla ji, the time chandi ram ji was on peak & yamla ji cannot become favorite until chandi ram ji gone down for few tragidies
@nancyhangoli7325
@nancyhangoli7325 4 ай бұрын
Old is gold
@harjitsinghjheetajheeta4415
@harjitsinghjheetajheeta4415 Жыл бұрын
Laija chhalia bhuna laee danhey Geet vich Chandi Ram NAL Shnti Devi nahi c Surinder Sonia Sathh dey Rahi hai Es jori nu mai dilo chahunda riha Yamla g toe pichho Es jori d nam aunda hai
@desiRecord
@desiRecord Жыл бұрын
ਇਹ ਪਹਿਲਾ ਗੀਤ ਹੈ ਜਿਸ ਵਿਚ ਸ਼ਾਂਤੀ ਦੇਵੀ ਹੀ ਹੈ। ਚਾਂਦੀ ਰਾਮ ਨੇ ਸੁਰਿੰਦਰ ਸੋਨੀਆ ਨਾਲ ਵੀ ਇਹੀ ਗੀਤ ਭਰਿਆ ਹੈ ਪਰ ਉਹ ਪ੍ਰਸਿੱਧ ਨਹੀਂ ਹੋਇਆ। ਉਸ ਵੇਲੇ ਸੋਨੀਆ ਦੀ ਆਵਾਜ਼ ਉਹ ਨਹੀਂ ਸੀ ਰਹਿ ਗਈ।
@KidscartoonCartoon-dt7ln
@KidscartoonCartoon-dt7ln Жыл бұрын
Mere nana ji de sister si shanti sharma ji
@mnohr6636
@mnohr6636 Жыл бұрын
Very nice,
@shagansoni2930
@shagansoni2930 Жыл бұрын
Punjabi maa bolide mhàn cuppelde awaj da koie tode nahi
@punjabiludhiana332
@punjabiludhiana332 Жыл бұрын
ਚਾਂਦੀ ਰਾਮ ਦਾ ਪਿੰਡ ਕਿਹੜਾ ਸੀ । ਤੇ ਸ਼ਾਂਤੀ ਦੇਵੀ ਦਾ ਕਿਹੜਾ ਸੀ ?
@desiRecord
@desiRecord Жыл бұрын
ਵੀਡੀਓ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ।
@shagansoni2930
@shagansoni2930 Жыл бұрын
Duet sigar cuppel nu sunan wale nahi bhul sakaan ge
@gugusiddo5741
@gugusiddo5741 7 ай бұрын
I think Chandi ram big mistake was to stay overnight at village with family house with shanti devi. After the function if he moved to undisclosed location tragedy could be avoided. as people under the influence of alcohol started misbehaving with shanti devi it was not possible for Chandi ram to watch and do nothing about it.
@jagtarsinghghola2167
@jagtarsinghghola2167 Жыл бұрын
ਦੁੱਖਦਾਈ ਅੰਤ
@punjabiludhiana332
@punjabiludhiana332 Жыл бұрын
Nice 👍
@GopiPreet-l9g
@GopiPreet-l9g Жыл бұрын
Ah chndi ram mare pind da c waliur
@gurmindersingh2070
@gurmindersingh2070 Жыл бұрын
Ek pind kite hai ji
@sohansinghdeol4130
@sohansinghdeol4130 Жыл бұрын
I❤like❤you 7:46
@angrezsingh5889
@angrezsingh5889 Жыл бұрын
Very nice
@jaipaljaipaul7449
@jaipaljaipaul7449 Жыл бұрын
ਵਿਸ਼ਵ ਤੋ 57 ਸਾਲ ਅੱਗੇ ਦੀ ਸੁਚੇਤਤਾ ❓ ਮਹਾਂ ਭਾਰਤ ...? ਮਹਾਂ ਭਾਰਤ ਅਕਸ਼ਰ , ਨਾਂਮ ਯਾ ਸ਼ਬਦਾਂ ਦਾ ਮੁਥਾਜ ਨਹੀਂ ❓ ਸੰਕੇਤ ਭਾਸ਼ਾ ਵਿਚ ਉਪਲਬਧ...? ਹਰਿ ਧਾਰਮਿਕ ਸਥਾਨਾਂ ਤੇ ਕੰਧ ਚਿੱਤਰ , ਸਦੀਆਂ ਨਹੀਂ ਯੁਗਾਂ ਯੁਗਾਂ ਤੋਂ ਚਲੀ ਆ ਰਹੀ ਪ੍ਰੰਪਰਾ , ਹਿੰਦੂ ਨਹੀਂ ਹੋਂਦ ਜ਼ਰੂਰੀ...?
@jaipaljaipaul7449
@jaipaljaipaul7449 Жыл бұрын
ਸ਼੍ਰੋਮਣੀ ਭਗਤ ਨਾਮਦੇਵ ਜੀ , ਧੰਨਾਂ ਭਗਤ ਜੀ ਤੇ ਭਾਈ ਘਨੱਈਆ ਜੀ ਗੁੰਮਨਾਮ ਕਿਉਂ ...? ਸ਼੍ਰੋਮਣੀ ਭਗਤ ਬਾਬਾ, ਮਹਾਂ ਆਤਮਾਂ ਬੁਧ...? ਵੋਟਰ ,ਮੈਬਰ , ਤੇ ਸਰਪੰਚ ਦਾ ਨਿਰਮਾਣ ,ਵੋਟ ਰਾਜ ਯਾ ਮਤਦਾਨ ਨਹੀਂ , ਬੁੱਧੀ ਦਾ ਹੋਣਾ ਜ਼ਰੂਰੀ...?
@taramanauliwriter
@taramanauliwriter Жыл бұрын
Very sad
ਬਦਨਸੀਬ ਗਾਇਕਾ 'ਸੁਰਿੰਦਰ ਸੀਮਾ'  //  Unfortunate singer 'surinder Seema'
12:29
So Cute 🥰 who is better?
00:15
dednahype
Рет қаралды 19 МЛН
coco在求救? #小丑 #天使 #shorts
00:29
好人小丑
Рет қаралды 120 МЛН
OldPunjabi song#  AmarJyot ,chamakila gane video#@sajan11111#
14:17
melodious songs
Рет қаралды 6 М.