No video

ਲੱਕੜ ਅਤੇ ਸਟੀਲ ਦੇ ਕੂਲਰ ਜੋ 25 ਸਾਲ ਤੱਕ ਵੀ ਖਰਾਬ ਨਹੀਂ ਹੋਣਗੇ ਕੀਮਤ ਵੀਡੀਓ ਵਿੱਚ ,cooler pirce 2022

  Рет қаралды 571,889

sewak singh

sewak singh

2 жыл бұрын

ਲੱਕੜ ਅਤੇ ਸਟੀਲ ਦੇ ਕੂਲਰ ਜੋ 25 ਸਾਲ ਤੱਕ ਵੀ ਖਰਾਬ ਨਹੀਂ ਹੋਣਗੇ ਕੀਮਤ ਵੀਡੀਓ ਵਿੱਚ ,cooler pirce 2022
steel cooler price,cooler #sewakmechanical

Пікірлер: 216
@rajivmittal904
@rajivmittal904 2 жыл бұрын
ਅੱਜ ਕੱਲ ਦੇ ਕੂਲਰ ਬਹੁਤ ਵਧੀਆ ਆ ਰਹੇ ਹਨ ,ਸਾਢੇ ਚਾਰ ਸਾਲ ਤੋਂ ਕੂਲਰ ਲੱਗਿਆ ਹੋਇਆ ਹੈ ਉਹ ਵੀ ਇਨ੍ਹਾਂ ਵਰਗਾ ਹੀ ਹੈ A.C. ਵੀ ਲੱਗਿਆ ਹੋਇਆ ਹੈ ਅਸੀਂ ਘੱਟੋ ਘੱਟ ਚਾਰ ਸਾਲਾਂ ਤੋਂ AC ਹੀ ਨਹੀਂ ਚਲਾਇਆ ਇੰਨੀ ਜ਼ਿਆਦਾ ਠੰਢਕ ਦਿੰਦੇ ਹਨ ਇਹ ਕੂਲਰ
@RaviKumar-zl4kc
@RaviKumar-zl4kc 2 ай бұрын
Bhaji kedi company vadiya cooler di
@GurpalSingh-qo9qc
@GurpalSingh-qo9qc 2 жыл бұрын
ਵੀਰ ਜੀ ਜਾਣਕਾਰੀ ਤਾਂ ਬਹੁਤ ਵਧੀਆ ਹੈ ਗਰਮੀ ਵਧਾਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਘਟਾਈਏ ਕਾਰਾਂ ਗੱਡੀਆਂ ਬੱਸਾਂ ਟਰੱਕਾਂ ਦੀ ਵਰਤੋਂ ਘੱਟ ਘੱਟ ਹੋਵੇ ਏਸੀ ਦੀ ਵਰਤੋਂ ਵੀ ਘਟਾਈਏ ਪਰਾਣੇ ਅਤੇ ਸੰਘਣੀ ਛਾਂ ਦਾਰ ਮਾਰਚ ਅਪ੍ਰੈਲ ਦੇ ਵਿੱਚ ਜ਼ਿਆਦਾ ਹਰੇ ਭਰੇ ਰੱਖਾਂ ਨੂੰ ਲਾਉਣ ਨਾਲ ਗਰਮੀ ਬਿੱਲਕੁੱਲ ਹੀ ਘੱਟ ਜਾਵੇਗੀ ਅਤੇ ਬਿਜਲੀ ਦਾ ਬਿੱਲ ਵੀ ਘੱਟ ਜਾਵੇਗਾ ਨਾਲੇ ਤਾਜ਼ੀ ਹਵਾ ਸ਼ੁੱਧ ਆਕਸੀਜਨ ਵੀ ਮਿਲੇਗੀ ਉਮਰ ਵੀ ਲੰਬੀ ਹੋਵੇਗੀ
@yadandespunjabdiyan8446
@yadandespunjabdiyan8446 2 жыл бұрын
ਬਹੁਤ ਵਧੀਆ ਤੇ ਚੰਗੀ ਜਾਣਕਾਰੀ ਦਿੱਤੀ ਸੇਵਕ ਵੀਰ ਜੀ ਸ਼ੁਕਰੀਆ ਜੀ 🙏🙏🙏🙏🙏
@vijaybawamardapuria757
@vijaybawamardapuria757 2 жыл бұрын
Ek chiz note kiti jo mai har steel cooler ch note karda ha ki motor de jo char clamp (latta) ne oh lohe diya ne jis naal jang lagda hai te baad ch oh nutt v ni khulde kade to
@GurpreetSingh-dv1lq
@GurpreetSingh-dv1lq 2 жыл бұрын
ਬਹੁਤ ਵਧੀਆ ਕੂਲਰ ਬਣਾਉਂਦੇ ਨੇ ਇਹ ਮਿਸਤਰੀ -ਕੂਲਿੰਗ ਵੀ AC ਵਰਗੀ ਕਰਦੇ ਨੇ
@gurindergrewal9283
@gurindergrewal9283 2 жыл бұрын
ਵੀਰ ਜੀ ਤੁਸੀਂ ਆਪ ਵਰਤਿਆ ਇਹ ਕੂਲਰ ਜੀ ???
@_gurjeet.singh_
@_gurjeet.singh_ 2 жыл бұрын
Asi vartya veerji bhjt vdiya quality jehi ehna di
@ashwanikumar1872
@ashwanikumar1872 2 жыл бұрын
ਕੀਮਤ ਕਿੰਨੀ ਆ ਜੀ
@karandeepboparai1295
@karandeepboparai1295 2 жыл бұрын
@@_gurjeet.singh_ kimat kini hai ji
@jagirsingh6295
@jagirsingh6295 2 жыл бұрын
Cost kine ha g
@harjinderadiwal1702
@harjinderadiwal1702 2 жыл бұрын
Bai ji ek negtive point hai es da steel de coolar te ager je es ch krant aa gya na very dangerous jehde coolar te paint ho janda o paint ki krda os steel nu cover kar lenda jes nal krant lagn tu bacha ho janda
@jass2366
@jass2366 2 жыл бұрын
Tuhada bhulekha aa ji paint v krlo par tabi current auna ee auna va ji
@Hellohelloji795
@Hellohelloji795 2 жыл бұрын
Sewak uncle ji aj mana apki video ki help sa pehli bar pvc sa bna cooler dekha ha apni life ma may shocked ho gya puri tarah...
@user-ji5tu9wx1e
@user-ji5tu9wx1e 2 жыл бұрын
ਆਪਾ ਵੀ ਬਾਈ ਐਤਕੀਂ ਕੂਲਰ ਲਿਉਣਾ ਕਣਕ ਵੇਚ ਕੇ ਸਵੱਲਾ ਕੇਹੜਾ ਪੈਦਾ ਜੇਦੀ ਹਵਾ ਵੀ ਬਰਫ਼ ਵਰਗੀ ਹੋਵੇ ਤੇ ਚਾਰ ਕ ਮੱਜਿਆ ਤੱਕ ਹੱਵਾ ਪਹੁੰਚ ਜਾਵੇ ਵਾਧੂ ਆ
@itzsinner
@itzsinner 2 жыл бұрын
Purane system da layi bhra uho vadia aa ah honeypad ala ch na fas jai cooling fuddu isdi
@harjeetbrar6962
@harjeetbrar6962 2 жыл бұрын
ਫੇਵਰ ਦਾ ਸੀ ਵੀਰ ਸਾਡੇ ਕੋਲ 18 ਸਾਲ ਚਲ ਗੀਆ 18ਸਾਲ ਬਾਦ ਵੇਚ ਦਿੱਤਾ
@nirmalbrar6934
@nirmalbrar6934 2 жыл бұрын
Bahut hi vadiya favor cooler Mere Kol 9 Sal Ho Gaye Nava hi pay a bhai Har Sal use kharida ji
@user-ji5tu9wx1e
@user-ji5tu9wx1e 2 жыл бұрын
ਜੱਟ ਕੂਲਰ ਲੈ ਆਇਆ ਚਿੱਟੇ ਰੰਗ ਦਾ ਗਲੀ ਚੋ ਲੰਡੂ ਵੰਡ ਜੱਟਿਏ
@samav.
@samav. 2 жыл бұрын
ਬਹੁਤ ਵਧੀਆ ਜਾਣਕਾਰੀ ਜੀ, ਬਹੁਤ ਬਹੁਤ ਧੰਨਵਾਦ ਜੀ।
@baljitkumar1986
@baljitkumar1986 2 жыл бұрын
ਵੀਰ ਮੇਰੇ ਅੋ ਇਸ ਤੋ ਵॅਧ ਮੇਨੁੰ ਨੀ ਲੰਗਦਾ ਹੋਰ ਕੋਈ ਚੈਨਲ ਵॅਧ ਜਾਣਕਾਰੀ ਦੇ ਸਕਦਾ ਇਸ ਲਈ ਵॅਧ ਤੋ ਵॅਧ ਸੇਅਰ ਕਰੋ ਧੰਨਵਾਦ ਜੀ👍
@SurinderKumar-od7zz
@SurinderKumar-od7zz 2 жыл бұрын
hi
@singhmalkit3620
@singhmalkit3620 2 жыл бұрын
ਬਹੁਤ ਵਧੀਆ ਕੰਮ ਕਰਦੇ ਨੇ ਵੀਰ ਜੀ ਤੁਸੀਂ ਕੂਲਰਾਂ ਦੀ ਚੀਜ਼ ਪੇਸ਼ ਕੀਤੀ ਬਹੁਤ ਹੀ ਸੋਹਣੇ ਕੂਲਰ ਬਣਾਏ ਨੇ ਜੀ ਮੈਂ ਮਲਕੀਤ ਸਿੰਘ ਚਹਿਲ ਪਿੰਡ ਕੁਲਰੀਆਂ ਜ਼ਿਲ੍ਹਾ ਮਾਨਸਾ ਜੀ ਧੰਨਵਾਦ ਜੀ
@remambersourich9337
@remambersourich9337 2 жыл бұрын
Coolar bhai ji app nu salute hI. You are very honest. God bless you.
@user-oq9de2uh5s
@user-oq9de2uh5s 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਈ ਜੀ
@singhharkirtan8690
@singhharkirtan8690 2 жыл бұрын
Thank you sewak singh bahut achhi jankari den de lyi ji 🙏
@mr.gaurav6172
@mr.gaurav6172 2 жыл бұрын
Sewak ji Bahot Bahot shukriya tuhada informative videos de layi
@charanjitsingh8784
@charanjitsingh8784 Жыл бұрын
Nyc paji, mai gurdaspur Tu ji.garmi vich eh cooler lena hai ji,dona vichu koi ik, home delivery ji
@KanwarBrar1
@KanwarBrar1 2 ай бұрын
Honey pad te dhakk ta steel laa ke... Jinne nange honge oni vadh cooling hou
@JagtarSingh-fh1xz
@JagtarSingh-fh1xz 2 жыл бұрын
ਸਹੀ ਕਿਹਾ ਗਲਾ ਖ਼ਰਾਬ ਹੈ ਅੱਜ ਤੁਹਾਡਾ ਆਵਾਜ਼ ਦਸਦੀ ਹੈ ਜੀ 🙏
@HarjinderSingh-tk2gb
@HarjinderSingh-tk2gb 2 жыл бұрын
ਹਰਜਿੰਦਰ ਸਿੰਘ ਮਾਨ ਸਾਬ ਜੀ Nice
@GURJITSINGH-me9sz
@GURJITSINGH-me9sz 2 жыл бұрын
Good bahute vadhiya
@MFM9901
@MFM9901 2 жыл бұрын
Honeypad nal koi v jadaa cooling nahi bandi veere .. fail aa eh systm .. chahe temperature check kr k dekh leo ..
@itzsinner
@itzsinner 2 жыл бұрын
Shi keha fuddu system aa ah , purane system di cooling bhut jeada aa is Nalo jo normally use hunda c pehla raat nu ac jini thnd kr dinda aa uho is nl tn jawa cooling nhi bndi
@itzsinner
@itzsinner 2 жыл бұрын
Ulta bhencho pani vadh khnda aa ikk raat ch e thalle mrda aa pani pura
@anilgilhotra7658
@anilgilhotra7658 2 жыл бұрын
ਸੇਵਕ ਵੀਰ ਅਸੀਂ ਵੀਡੀਓ ਤੁਹਾਡੇ ਕਰਕੇ ਵੇਖਦੇ ਹਾਂ | ਤੁਸੀਂ ਬਿਲਕੁਲ ਸਹੀ ਹੋ | ਪਰ ਭੁਚੋ ਵਾਲੇ ਰੇਟ ਵਧਾ ਕੇ ਦਸਦੇ ਹਨ ਇਹਨਾ ਦਾ ਕੁਝ ਕਰੋ | ਜਾਂ ਪ੍ਰਮੋਸ਼ਨ ਨਾ ਕਰੋ
@nishanbhullar2994
@nishanbhullar2994 Жыл бұрын
ਠੱਗ ਆ ਜਿਹੜੇ ਕੂਲਰ ਦਾ ਰੇਟ14ਹਜਾਰ ਦੱਸਣ ਡਿਆ ਹੁਣ ਪੁੱਛ ਕੇ ਵੇਖੋ 19 ਹਜਾਰ ਦਾ ਦੱਸਦੇ ਆ ਚਾਰ ਦਿਨ ਹੋਏ ਪੁਛਿਆ ਨੂੰ
@charanjeetsingh3643
@charanjeetsingh3643 2 ай бұрын
vir ji rajasthan ajmer me kaise mangwange kitna fare lagega
@user-ie6hk3cx8n
@user-ie6hk3cx8n 2 жыл бұрын
Nice
@jasvindrasidhubrar3829
@jasvindrasidhubrar3829 2 жыл бұрын
Hanumangarh rajsthan vich eh cooler kisde kol mil sakda hai? Reply plz
@amanvirsinghtoor9143
@amanvirsinghtoor9143 2 жыл бұрын
ਐਡਰੈਸ ਵੀ ਦੱਸਿਆ ਕਰੋ
@KulwinderSingh-pe7dp
@KulwinderSingh-pe7dp 2 жыл бұрын
BLDC ਮੋਟਰ ਵਾਲਾ ਤਿਆਰ ਕਰੋ ਬਾਈ ਜੀ
@singhdaljeet4176
@singhdaljeet4176 2 жыл бұрын
Veer ji mohali bhej do gy
@hermit6044
@hermit6044 2 жыл бұрын
Honest manufacturer and durable product.
@kamaldhimansunam75
@kamaldhimansunam75 2 жыл бұрын
Cool home company ਦੀ ਮੋਟਰ ਲਾਓ ਇੰਨਵੈਟਰ ਤੇ ਦੁੱਗਣਾ ਸਮਾਂ ਚੱਲੇਗੀ
@romana78644
@romana78644 2 жыл бұрын
eh kithe Maldi aa
@KesarSingh-ph9kv
@KesarSingh-ph9kv 2 жыл бұрын
ਬਹੁਤ ਵਧੀਆ ਜੀ।ਪਿਆਰੇ,ਜੇ ਕਿਸੇ stage ਤੇ Honey pad ਖਰਾਬ ਹੋ ਜਾਵੇ,ਫਿਰ ਕਿਥੋਂ ਪਵਾਇਆ ਜਾ ਸਕਦਾ ਹੈ।
@bhangukulveer
@bhangukulveer 2 жыл бұрын
Ehna to lai lo vrr
@sukhvirsingh8737
@sukhvirsingh8737 2 жыл бұрын
Price please
@AmanDeep-ly2ox
@AmanDeep-ly2ox 2 жыл бұрын
ਬਾਈ ਜੀ ਬਿਜਲੀ ਆਲਾ ਗੀਜਰ ਕਿੰਨੀਆਂ ਜੁਨਤਾ ਖਾਂਦਾ ਦੱਸੋ ਜੀ
@gurindergrewal9283
@gurindergrewal9283 2 жыл бұрын
ਬਾਈ ਜੀ ਪਹੁੰਚ ਦੇ ਪੈਸੇ ਅਲੱਗ ਦੇਣੇ ਪੈਣਗੇ ਜੀ ,ਜਿਵੇ15ਹਜਾਰ ਵਾਲਾ 15 ਹਜਾਰ ਚ ਹੀ ਘਰੇ ਛੱਡ ਦਿੰਦੇ ਨੇ ਕੇ ਭੇਜਣ ਦੇ ਪੈਸੇ ਅਲੱਗ ਕਿਰਾਇਆ ਫੀਸ ਲੈਂਦੇ ਨੇ ਜੀ,,,ਜੇ ਕਿਸੇ ਭਰਾ ਨੂੰ ਪਤਾ ਤਾਂ ਦਸਿਓ ਜੀ ਜਰੂਰ ।
@ravijeetsandhu975
@ravijeetsandhu975 2 жыл бұрын
ਕਿਰਾਇਆ ਤਾਂ ਆਪਾਂ ਨੂੰ ਹੀ ਦੇਣਾ ਪਊ ਬਾਈ !
@kulwantsidhu1460
@kulwantsidhu1460 2 жыл бұрын
ਬਹੁਤ ਵਧੀਆ ਜਾਣਕਾਰੀ , ਧੰਨਵਾਦ
@mangatmangatmangat8073
@mangatmangatmangat8073 2 ай бұрын
Satil ka cooler dekh ke kush ho jaate h log lakin je nahi dakhte kitne gaj chader h satil ka coler lina ho tu 18 gaj ka lo kam se kam 30 sal dekhne ki lod nahi h je sab 20 sal ki garty dite h 10 sall chal jaye tu bhut h
@SandeepKumar-zl1rx
@SandeepKumar-zl1rx 2 жыл бұрын
VRY NICE BRO...ZINDABADDD...
@gurucharansinghdhillon2935
@gurucharansinghdhillon2935 2 жыл бұрын
ਬਹੁਤ ਵਧੀਆ ਜਾਨਕਾਰੀ
@ranjitsinghchahal9665
@ranjitsinghchahal9665 2 жыл бұрын
Veer esde water bharn and water out krn vala pump lagga hai ja nhi ? Jrur dasso,khareedna hai.
@user-ym7ef9ks9b
@user-ym7ef9ks9b 2 жыл бұрын
25 ਸਾਲ ਤੱਕ ਕੂਲਰ ਖਰਾਬ ਨਹੀਂ ਹੋਣਾ ਹਾਹਾ ਹੋਰ 2 ਸਾਲ ਤੱਕ ਰਿਕਸ਼ੇ ਵਾਲਿਆ ਦੇ ਘਰਾਂ ਚ ਵੀ A.C ਹੋਣੇ ਆ, ਕੂਲਰ ਨੂੰ ਕਹਿਣੇ ਪੁੱਛਣਾ
@Manveermahar
@Manveermahar 2 жыл бұрын
Sade kol ede nal da hi a oh 1997 da hle v chal reha bilkul ghaint a hle v ...only graas change krn di lord paidi a
@ravinderbraich7628
@ravinderbraich7628 2 жыл бұрын
Good 👍
@skmovies7913
@skmovies7913 2 жыл бұрын
Super video sardar ji i salute you
@skmovies7913
@skmovies7913 2 жыл бұрын
Sardarji cooler ki bldc motor per ek video banao jo adjust jitni badi ho or kam watts bijli leti ho please sir ek video banao
@swarnkalsi7953
@swarnkalsi7953 2 жыл бұрын
ਵੀਰ ਜੀ ਬਹੁਤ ਵਧੀਆ ਹੈ ਕੂਲਰ ਤੁਹਾਡੇ
@harpreetsingh6856
@harpreetsingh6856 2 жыл бұрын
Nice video
@ravinder1664
@ravinder1664 2 жыл бұрын
Sewak singh g khich k rakho kamm Ehji jankari apne darsaka nu dende raho g thanks a lot
@mukhtiarsingh4956
@mukhtiarsingh4956 2 жыл бұрын
Thks ji
@Manish4455-
@Manish4455- 2 жыл бұрын
nice video
@romanticactioncomendysport7276
@romanticactioncomendysport7276 2 жыл бұрын
ਧੰਨਵਾਦ ਸੇਵਕ ਸਿੰਘ
@gurjindersingh3489
@gurjindersingh3489 2 жыл бұрын
Kis jagah te hai eh shop plz answer me
@vermaji5187
@vermaji5187 2 жыл бұрын
ss316L bi hotti jo sabsay best hotti h 304 mai 4% jang lagne ka dar hotta h
@ashoksinghmattu8055
@ashoksinghmattu8055 2 жыл бұрын
Very good vir ji
@HarpreetKaur-ov5qw
@HarpreetKaur-ov5qw 2 жыл бұрын
Utrakhand ch v tuhade store hai k nhi .plz dsyo.... tuhade store kithe kithe hai
@laddisamra122
@laddisamra122 2 жыл бұрын
ਵਧੀਆ ਆ ਜੀ ਇਹ ਕੁੱਲਰ
@sukhmohinderjoel433
@sukhmohinderjoel433 2 жыл бұрын
Welcome in Budhlada Good cooler I am using three year
@harvinderbhatia4336
@harvinderbhatia4336 2 жыл бұрын
Hlo sir ji ceiling fan winding machine kinne ch tyar krde ho
@hsarora3414
@hsarora3414 2 жыл бұрын
EMI v available hai ??
@yadwinderbilling8721
@yadwinderbilling8721 2 жыл бұрын
Windows ਵਿਚ ਕਿਹੜਾ ਫਿਟ ਹੋ ਸਕਦਾ ਉਹ ਵੀ ਦੱਸੋ
@jagirsingh6295
@jagirsingh6295 2 жыл бұрын
Tarn taran distt.vich dealer kon ha zaroor dasna
@shonkijatt7187
@shonkijatt7187 2 жыл бұрын
Good information y g
@balveersandhu5027
@balveersandhu5027 3 ай бұрын
👍👍👍
@harmanjot1051
@harmanjot1051 2 жыл бұрын
Bai g eh steel da cooler directly 240 da current maru banda dead
@user-tw2ts6yp3t
@user-tw2ts6yp3t 2 жыл бұрын
Right...👍👍👍
@aulakhboy3304
@aulakhboy3304 2 жыл бұрын
Sade kol lohe da haga 10k da leya c 3 saal hoge hje oda da oda hi a loha v nhi galda ehni jldi
@shamshersingh895
@shamshersingh895 2 жыл бұрын
ਵਾਹ ਜੀ ਵਾਹ ਅੱਜ ਤਾਂ ਤੁਸੀਂ ਸਾਡੇ ਸ਼ਹਿਰ ਚ ਆਏ ਹੋ .
@simranjeetsidhu2661
@simranjeetsidhu2661 2 жыл бұрын
kehda sher aa veer eh..?
@akashdeepsinghkahlon1043
@akashdeepsinghkahlon1043 2 жыл бұрын
Budlada district mansa
@baldevatwal2488
@baldevatwal2488 2 жыл бұрын
Bai g don’t buy from him lieing if something wrong they not comes to fix. One time said it’s life 25 year. And motor guarantee 2 year ???? Honey pad made with gattas and coated with chemical not good product. Don’t believe these guys just advertising make money. Don’t recommend
@kulehariale5051
@kulehariale5051 2 жыл бұрын
Ha ji apna v ehi a
@lakhiekam0892
@lakhiekam0892 2 жыл бұрын
Sir ik vaar jodhpur Rajasthan Simran coller te visiting kar ke dekho
@bluepen215
@bluepen215 2 жыл бұрын
Boht sundar
@DharminderSinghSidhu3600
@DharminderSinghSidhu3600 2 жыл бұрын
Aluminum blade nu sori as jndi k nhi bai
@BhupinderSingh-sg7ox
@BhupinderSingh-sg7ox 2 ай бұрын
Gurdaspur aa sakda je
@manjeetsingh-md1jg
@manjeetsingh-md1jg 2 жыл бұрын
Kalli cooler ਬਿਨਾ ਮੋਟਰ ਤੋ ਕਿੰਨੇ ਦੀ ਆ
@SeemaDevi-uq8xf
@SeemaDevi-uq8xf 2 ай бұрын
ਜੇਕਰ ਘਰ ਮੰਗਵਾਉਣਾ ਹੋਵੇ?
@gurjindersingh1612
@gurjindersingh1612 2 жыл бұрын
Bahut vadia 🙏👌
@manjitsingh5012
@manjitsingh5012 2 жыл бұрын
I am very big fan
@billasingh8766
@billasingh8766 2 жыл бұрын
Very nice video sir j
@GurvinderSingh75
@GurvinderSingh75 2 жыл бұрын
Bahut wadia ne eh cooler.
@s.hardevsingh4429
@s.hardevsingh4429 2 жыл бұрын
ਵਧੀਆ ਜੀ
@sandeepkalyanmehmaliya5765
@sandeepkalyanmehmaliya5765 2 жыл бұрын
Wa g wa 👌👍
@shuddhgyan9972
@shuddhgyan9972 2 жыл бұрын
price bahut jyda hai
@woodlab8073
@woodlab8073 2 жыл бұрын
Bai ji tusi late ho gye sane Aj to 30 saal pela e ehe dono cooler bna lye c
@mandeepsingh-vf3fy
@mandeepsingh-vf3fy 2 жыл бұрын
V g fan te bnao jo remote control wala hove vdia koi
@kamaldhimansunam75
@kamaldhimansunam75 2 жыл бұрын
kzbin.info/www/bejne/eImZiqOumbtogtU
@Montypehwal626
@Montypehwal626 2 жыл бұрын
Bai ji location ki aa.asi Ludhiana to aa.asi kive mangwaiye.
@sukhdevsingh4092
@sukhdevsingh4092 2 жыл бұрын
ਰੇਟ ਬਹੁਤ ਜਾਇਜ਼ ਨੇ
@jassbraich1972
@jassbraich1972 2 жыл бұрын
ਬਰਫ਼ ਪਾਉਣ ਵਾਲਾ ਰੱਖਨਾ ਹੈਗਾ ? ਸਾਰੇ ਐਨਵੈਟਰ ਤੇ ਚਲਦੇ ਹਨ
@Deepakkumar-dj6ts
@Deepakkumar-dj6ts 2 жыл бұрын
Bai j mansa city ja bathinda mil ju
@baldevsinghsingha9476
@baldevsinghsingha9476 2 жыл бұрын
Very good
@sony7970
@sony7970 2 жыл бұрын
ਘੈਂਟ
@dr.jagtarsinghkhokhar3536
@dr.jagtarsinghkhokhar3536 2 жыл бұрын
kya baat best
@amarjk6338
@amarjk6338 2 жыл бұрын
Hyderabad vch send kar sakde ho????
@deepjatt6246
@deepjatt6246 2 ай бұрын
Bhai ji address behna hun ki rate h
@Singh-xr3cd
@Singh-xr3cd 2 жыл бұрын
👍👍👍🙏🙏🙏 WSH GG WAH🙏🙏🙏
@bluepen215
@bluepen215 2 жыл бұрын
Boht acha
@ballu346
@ballu346 2 жыл бұрын
Bai g Garhshankar bhej sakde ho kya
@sandujasaab
@sandujasaab 2 жыл бұрын
ਬੁਢਲਾਡਾ ਵਿਚ ਤੁਹਾਡਾ ਸਵਾਗਤ ਹੈ
@ramparshadvohra3391
@ramparshadvohra3391 2 жыл бұрын
Sir pvc cooler vare jyada jaankari do
@gillsaab-cf3du
@gillsaab-cf3du 2 жыл бұрын
Waheguru ji
@BhupinderSingh-sg7ox
@BhupinderSingh-sg7ox 2 ай бұрын
Conter colour 5000 wala Gurdaspur
@k.k1542
@k.k1542 2 жыл бұрын
Lakri de koolr je aag lgje
@davindersandhu7726
@davindersandhu7726 2 жыл бұрын
ਮਾਲਵੇ ਤੋ ਇਲਾਵਾ ਮਾਝੇ ਵਿੱਚ ਮਿਲਦਾ ਜੀ ਕੂਲਰ
@ramgill6503
@ramgill6503 2 жыл бұрын
Good👍👍👍
Logo Matching Challenge with Alfredo Larin Family! 👍
00:36
BigSchool
Рет қаралды 10 МЛН