ਤੁਹਾਡੇ ਘਰਦਾ ਦਾ ਪੁਰਾਣਾ ਸਮਾਨ,ਟੀਵੀ,ਫਰਿਜ, ਕੂਲਰ,ਪੇਟੀ,ਸੋਫੇ ਪੰਜ ਤੋਂ ਦਸ ਹਜਾਰ ਦਾ ਦੇ ਜਾਓ, ਨਵਾਂ ਸਮਾਨ ਲੈਜੋ

  Рет қаралды 501,850

Shonki Sardar

Shonki Sardar

Күн бұрын

Пікірлер: 386
@gurlalsinghaulakhgurlalsin9374
@gurlalsinghaulakhgurlalsin9374 Жыл бұрын
ਬਾਈ ਜੀ ਜਿਹੜਾ ਪੱਖਾ ਸਟੈਂਡ ਵਾਲਾ ਤੁਸੀਂ 2500 ਰੁਪਏ ਦਾ ਦਸਿਆ ਏ ਓਹੀ ਪੱਖਾ ਕਿਸੇ ਸ਼ਹਿਰ ਤੋਂ 1500 ਰੁਪਏ ਵਿੱਚ ਮਿਲ ਜਾਂਦਾ ਏ ਤੇ ਤੁਸੀਂ ਪੁਰਾਣਾਂ ਪੱਖਾ ਫਰੀ ਚ ਰੱਖਣ ਨੂੰ ਫਿਰਦੇ ਆਂ ਚੰਗੀ ਸਕੀਮ ਲਾਈ ਐ ਲੋਕਾਂ ਨੂੰ ਲੁੱਟਣ ਦੀ ਸਮਾਂਨ ਵੀ ਪੂਰੇ ਰੇਟ ਚ ਵੇਚਤਾ ਪੁਰਾਂਣਾਂ ਸਮਾਂਨ ਫਰੀ ਚ ਰਖ ਲਿਆ ਬਹੁਤ ਵਧੀਆ ਸਕੀਮ ਨਾਲੇ ਪੁੰਨ ਤੇ ਨਾਲੇ ਫਲੀਆਂ
@dhaliwaldhaliwal1088
@dhaliwaldhaliwal1088 Жыл бұрын
Sahi gall aa veer asi vi gye c koi fyeda ni hoeya jaan dah ehna di shop teh
@pritamsingh313
@pritamsingh313 Жыл бұрын
ਵੀਰ ਜੀ ਇਹਨਾ ਦਾ ਰੇਟ ਵੀ ਦੁੱਗਣਾ ਪੁਰਾਣਾ 2500ਦਾ ਦੇਣਗੇ ਤਾਂ ਨਵੇ ਦਾ ਰੇਟ 3000rs ਵਧ ਲਗਾ ਲੈਦੇ ਹਨ
@GulzarMohamad-v6s
@GulzarMohamad-v6s Жыл бұрын
Fuddu launde aa es tho vadia aam shop tho lai aaeyo vadia rate milju
@GurpreetSingh-qq9bl
@GurpreetSingh-qq9bl 3 ай бұрын
Veere thar cooler appa leya machhiwara saab toh 7000 da aunda same. Tussi sahi keha purana saman free ch le rahe aa.
@JagroopSingh-q7t
@JagroopSingh-q7t Ай бұрын
ਵੀਰ ਇਹ ਕੱਪੜੇ ਧੋਣ ਵਾਲੀ ਮਸ਼ੀਨ ਵੀ ਪੰਦਰਾਂ ਹਜ਼ਾਰ ਦੀ ਦਸ ਰਿਹਾ ਜਦ ਕੇ ਅੱਠ ਦਸ ਹਜ਼ਾਰ ਵਿਚੋਂ ਜਥੋ ਮਰਜ਼ੀ ਲੈ ਲਵੋ ਲੋਕਾਂ ਨੂੰ ਮੂਰਖ ਬਣਾ ਰਿਹਾ ਸਮਾਨ ਫਰੀ ਲੲਈ ਜਾਦਾ
@gurditsingh1792
@gurditsingh1792 Жыл бұрын
ਘਾਟਾ ਤਾਂ ਖਾਂਦੇ ਨਹੀਂ ਦੁਕਾਨਦਾਰ ਪਰ ਉਲਟ ਪੁਲਟ ਵਾਲੀ ਸਕੀਮ ਠੀਕ ਲੱਗੀ ਹੈ ਕਿਉਂਕਿ ਪਿੰਡਾਂ ਵਿੱਚ ਕਬਾੜੀਏ ਪੁਰਾਣਾ ਸਮਾਨ ਮੁਫਤ ਵਾਂਗ ਹੀ ਸਮਾਨ ਲੈ ਜਾਂਦੇ ਹਨ
@nitinsingla1015
@nitinsingla1015 Жыл бұрын
Right hahaha
@nitinsingla1015
@nitinsingla1015 Жыл бұрын
Rate Pehla Hi Bahut Jeada Ne Kabad De Saman Ta Free Ch Hi lai Lea
@gurpreetbajwa2691
@gurpreetbajwa2691 Жыл бұрын
kyon kamle hoi o yar koi ghata kive kha lave ga.tusi rate pata kar love jine da oh kus cut k dina us chej da rate e ona kise marji tukan to pata kar lavo
@jatinderpalsingh-zb9bf
@jatinderpalsingh-zb9bf Жыл бұрын
ਕਬਾੜ ਵਾਲੇ ਕੇਹੜਾ ਜਿਆਦਾ ਰੇਟ ਦਿੰਦੇ ਨੇ ਉਹ ਵੀ ਫਰੀ ਵਿਚ ਲੈ ਜਾਂਦੇ ਨੇ
@darshanram5643
@darshanram5643 Жыл бұрын
ਸਹੀ ਕਿਹਾ
@JoginderSingh-it2is
@JoginderSingh-it2is Жыл бұрын
ਆਪਣੇ ਕੋਲੋਂ ਕੋਈ ਕੁਝ ਨਹੀਂ ਦਿੰਦਾ ਜੀ।ਬਸ ਇੱਕ ਸਮਾਨ ਵੇਚਣ ਦਾ ਤਰੀਕਾ ਹੈ ਜੀ।
@daljit5527
@daljit5527 Жыл бұрын
ਬਿਲਕੁੱਲ ਸਹੀ ਵੀਰ ਜੀ ਇਸ ਤੋਂ ਉੱਪਰ ਕੁਸ ਨੀ ਬੁਹਤ ਵਧੀਆ ਏਦਾਂ ਦੇ ਸਟੋਰ ਹਰ ਸ਼ਹਿਰ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਹਰ ਇਕ ਨੂੰ ਇਸ ਦਾ ਫਾਇਦਾ ਮਿਲ ਸਕੇ,ਬੁਹਤ ਵਧੀਆ ਬਲੌਗ ਬੀਰ ਜੀ ❤🙏
@sardarnijdeepkaur222jdeep4
@sardarnijdeepkaur222jdeep4 Жыл бұрын
ਹਾਜੀ ਵੀਰ ਜੀ ਸਾਰੇ ਸ਼ਹਿਰਾਂ ਵਿੱਚ ਲੋਕਾਂ ਨੂੰ ਲੁੱਟਣ ਵਾਲੇ ਸਟੋਰ ਹੋਣੇ ਚਾਹੀਦੇ ਆ😂
@tejasvigureja2636
@tejasvigureja2636 Жыл бұрын
​@@sardarnijdeepkaur222jdeep4kis tra lutdey ne ki tusi dasgoge please
@veerpalkaur6066
@veerpalkaur6066 Жыл бұрын
​@@sardarnijdeepkaur222jdeep4p
@JatinderSingh-yn6wj
@JatinderSingh-yn6wj Жыл бұрын
​@@sardarnijdeepkaur222jdeep4ਓ ਯਾਰ ਕੀ ਕਰੀਏ, ਅਸੀਂ ਗੱਲਾਂ ਚ ਬੜੀ ਛੇਤੀ ਆ ਜਾਂਦੇ ਆਂ , ਭਲੇ ਮਾਣਸ ਜਿਹੇ ਬੰਦੇ ਆਂ ਆਪਾਂ 😊
@deepachahal7813
@deepachahal7813 Жыл бұрын
Sare fake aaa
@SurinderKaur-q3i
@SurinderKaur-q3i Жыл бұрын
ਬਹੁਤ ਵਧੀਆ ਹੈ ਜੀ ਸਕੀਮ, ਲੁਧਿਆਣਾ ਵਿਖੇ ਵੀ ਖੋਲ੍ਹ ਦਿਓ ਜੀ, ਬਰਨਾਲਾ ਭੁਲ ਜਾਵੋਗੇ, ਸ਼ੌਂਕੀ ਵੀਰੇ ਦਾ ਵੀ ਧੰਨਵਾਦ ਜੀ 🙏🙏
@princetoor3666
@princetoor3666 Жыл бұрын
Ha ji Asi Shop te gai c Saman v pura vadia c paji ne sade nal hor. V Discount kar dita c paji da Dil bhuat vada Rabb Hmesha ehna nu kush rakhe Jo greeb loka ena kuch kar rahe ❤❤❤❤
@harryubhi06
@harryubhi06 Жыл бұрын
ਦੁਕਾਨਦਾਰ ਨੇ ਦੁਕਾਨਦਾਰੀ ਕਰਨੀ ਆ ਮਸ਼ਹੂਰੀ ਨੂੰ ਬਾਈ ਹੈਗਾ..ਬਾਕੀ ਘਰੋਂ ਪਾ ਕੇ ਤਾਂ ਕੋਈ ਨੀ ਵੇਚਣ ਲੱਗਿਆ..🕵️🤔
@karanpreet5539
@karanpreet5539 Жыл бұрын
ਬਹੁਤ ਵਧੀਅਾ ਵੀਡਿੳੁ ਵੀਰ ਜੀ ਜੋ ਪੁਰਾਣੇ ਸਮਾਨ ਦੀ ਕਦਰ ਪੲੀ ਨਹੀ ਤਾ ਪੁਰਾਣਾ ਸਮਾਨ ਹਜਾਰ ਜਾ ਦੋ ਹਜਾਰ ਸੀ
@HarpreetSingh-ln3qn
@HarpreetSingh-ln3qn Жыл бұрын
ਵੀਰ ਜੀ ਬਹੁਤ ਵਧੀਆ ਹੈ,,,, ਅਸੀਂ ਧੂਰੀ ਤੋਂ ਹਾ,,,,, ਅਸੀਂ ਪੁਰਾਣੇ ਸਮਾਨ ਬਦਲੇ ਨਵੇਂ ਪੱਖੇ,,, ਬੇਡ ਅਤੇ ਸੋਫਾ ਲੇ ਕੇ ਗਏ ਸੀ,, ਬਹੁਤ ਵਧੀਆ ਚੀਜ਼ਾਂ ਹਨ,,, ਇਕ ਵਾਰ ਜਰੂਰ ਜਾਓ 🙏🙏🙏
@sardarnijdeepkaur222jdeep4
@sardarnijdeepkaur222jdeep4 Жыл бұрын
ਗ਼ਲਤ ਐ ਵੀਰ ਜੀ ਗੀਜ਼ਰ ਫਿਲਟਰ ਵੈਸੈ ਵੀ 2000-2500 ਚ ਮਿਲ ਜਾਂਦਾ
@kamalrai7003
@kamalrai7003 8 ай бұрын
Hanji
@BalvinderSingh-gl9wq
@BalvinderSingh-gl9wq 7 ай бұрын
​@@sardarnijdeepkaur222jdeep4kithe milda 2000_2500 da vere.
@kalwindersingh5928
@kalwindersingh5928 7 ай бұрын
@manjitkaur593
@manjitkaur593 6 ай бұрын
veer ji dubalbed da single metters hai badal k dublebed de hi alg alg lene
@RodiiLebnon
@RodiiLebnon Жыл бұрын
ਸਿੱਖ ਭਰਾ ਤੋਂ ਸਮਾਨ ਖ਼ਰੀਦੋ ❤❤❤❤❤
@RanjeetSingh-nu5dz
@RanjeetSingh-nu5dz Жыл бұрын
ਬਾਗਾਂ ਚੋ ਤੈਨੂ ਦਾਦੀਆ ਨਾਨੀਆਂ.ਦੀ ਖੁਸ਼ਬੋ ਖੁਸ਼ਬੂ ਨੀ ਆਉਦੀ ਤੈਨੂ ਵੀਡੀਉ ਬਣਾਉਣ ਲਈ ਜਿਹੜਾ ਪੱਚੀ ਤੀਹ ਹਜਾਰ ਦਿੱਤਾ ਉਹਨਾ ਨੋਟਾ ਦੀ ਖੁਸ਼ਬੋ ਆਉਦੀ ਆ
@HarbansSingh-pw3np
@HarbansSingh-pw3np 9 ай бұрын
🙏🙏👍👍👌👌 sri waheguru ji ka Khalsa sri waheguru ji ki Fateh waheguru ji God bless you ❤️
@GurpreetSingh-pq4pc
@GurpreetSingh-pq4pc Жыл бұрын
ਬਹੁਤ ਹੀ ਵਾਧੀਆ ਜਾਣ ਕਾਰੀ ਲੱਗ਼ੀ ਬਾਈ ਜੀ
@PrempalSingh-xj8zs
@PrempalSingh-xj8zs Жыл бұрын
ਬਾਈ sukhjinder ਆਹ ਵੀਡੀਓ ਕੋਈ ਬਹੁਤੀ ਵਧੀਆ ਤੇ ਇਮਾਨਦਾਰੀ ਵਾਲੀ ਨਹੀਂ ਲੱਗੀ
@jaswantsingh9903
@jaswantsingh9903 Жыл бұрын
Baba Nanak dev ji tuhade sare priwara te MEHAR karan Ji
@dalbirsingh8314
@dalbirsingh8314 Жыл бұрын
ਮਜ਼ਾ ਤਾਂ ਜੇ ਪੈਸੇ ਦੇ ਵੇ। ਪੁਰਾਣੇ ਸਮਾਨ ਦੇ, ਉਨ੍ਹਾਂ ਸਮਾਨ ਮਹਿੰਗਾ ਕਰ ਕੇ ਵਿੱਚੇ ਕੱਟੀ ਜਾਦੇ
@KuldeepSingh-wh1it
@KuldeepSingh-wh1it Жыл бұрын
Sahi gll veer ji
@Gurjitsingh-nd3wh
@Gurjitsingh-nd3wh Жыл бұрын
Tv mere kol 2000 da le Leo ji
@JatinderSingh-ew7ve
@JatinderSingh-ew7ve Жыл бұрын
Bhut vdia pagi griba ly ta tusi rab ban k ay guru nanak thono bhut traki den
@Jasveersingh-wg7vu
@Jasveersingh-wg7vu 6 ай бұрын
ਇਹ ਜਿਹੜੇ ਪਲਾਸਟਿਕ ਦੇ ਕੂਲਰ ਬਿਲਕੁਲ ਵੀ ਕੂਲਿੰਗ ਨਹੀਂ ਕਰਦਾ ਕਿਉਂਕਿ ਕਿ ਸਿਰਫ਼ ਬੈਕ ਸਾਈਡ ਤੇ ਹੀ ਹਨੀ ਪੈਡ ਲੱਗੀ ਹੋਈ ਆ ਸਾਈਡਾਂ ਤੇ ਹੈ ਨਹੀਂ, ਪੱਖੇ ਤੇ ਹਨੀ ਪੈਡ ਵਿੱਚ ਦੂਰੀ ਜ਼ਿਆਦਾ ਹੋਣ ਕਰਕੇ ਬਿਲਕੁਲ ਕੂਲਿੰਗ ਨਹੀਂ ਹੁੰਦੀ , ਪਾਣੀ ਡਿੱਗੀ ਜਾਂਦਾ, ਹਵਾ ਪੱਖੇ ਆਲ਼ੀ ਹੀ ਆਉਂਦੀ ਆ
@shivamnoor9351
@shivamnoor9351 Жыл бұрын
Waheguru ji mehar karn tuhade te ji
@karmjeetsidhu3168
@karmjeetsidhu3168 Жыл бұрын
ਬਾਈ ਜੀ led ਸਟੈਂਡ 7 ਹਜ਼ਾਰ ਦਾ ਜਿਥੋਂ ਮਰਜੀ ਲੇਲੋ ਇਹ 15 ਹਜ਼ਾਰ ਦਾ ਦਸਦਾ ਏ
@amitanandnaik7981
@amitanandnaik7981 Жыл бұрын
LED v tan de riha hai
@ksaini2485
@ksaini2485 Жыл бұрын
Baba Nanak ji barkatan pave veer ji
@kulwindersandhu3609
@kulwindersandhu3609 Жыл бұрын
Bai 1lakh tAk price va jis baag nu eh 15,20 hajar da cutda pya, pahli gal ta es bag di koi price hinyi
@nirmaljosan-zm9vg
@nirmaljosan-zm9vg Жыл бұрын
Bai sukhjinder lopo tusi mere layi bahut hi respected te motivational ho par ajj gussa na karyo eh dukan wala rate jada das reha har saman da or purani chej free vangu hi jau jida ki washing machine rate 12500 hai lg da or led 42 inch ah jandi ah 10 hazar di es hisab nal purani chej te free le gaya
@AmritpalSingh-yp7oo
@AmritpalSingh-yp7oo Жыл бұрын
Gal teri v theek aa bai.. per ki pta company da fark howe.. k nhi..??
@shivamnoor9351
@shivamnoor9351 10 ай бұрын
Oh ta dukaan te ja k pta lagna a bro cheez dekh k phone ch ta sab vadiya lagda a
@ManpreetSingh-yi5lq
@ManpreetSingh-yi5lq Жыл бұрын
Veer voltas di 8kg di new washing machine price 12.500----13000 hai .... Y ..15000 di khe rahe ne
@Sanghera-pe1wu
@Sanghera-pe1wu Жыл бұрын
ਇਹ ਬਾਈ ਪਹਿਲਾਂ ਘੋੜੇ ਵਾਲਿਆਂ ਦੀ ਪ੍ਰਸੰਸਾ ਕਰਦਾ ਸੀ ਫੇਰ ਉਹਨਾ ਨੂੰ ਗਾਲਾਂ ਕੱਢਣ ਲੱਗ ਗਿਆ
@SummirSingh-u9f
@SummirSingh-u9f Жыл бұрын
Led panel 8000 da leya c mai same 7000 di led 32 inch😂😂😂 free total 15000....chunaaa lag gya chunna
@balcollection3105
@balcollection3105 Жыл бұрын
Me ghar ton kaam karda verr kapde da Tshirt track pant..mere kol surplus da 3 pis lye verr ne.. 1 jeen hundi lower.. 4600 baan gya..oh lye gya.. ohde gharde agye kehnde sada munda lutt lya..me keha paise lwo...fir oh 1400 de 3 lower 1 tshirt... 1 short lye onha... jaan lge putt aa ty tu..punn khatya....😊 hun verr oh 1400 wala minu wholesale ch 740 da milya see...ty oh 4600 wala seet.. 3850 da Banglore ton mangwaya...see..
@ksaini2485
@ksaini2485 Жыл бұрын
Waheguru ji 🙏
@sukhigill9400
@sukhigill9400 Жыл бұрын
Very good 🙏🏻🙏🏻
@bhupindersinghnandha5190
@bhupindersinghnandha5190 Жыл бұрын
ਸੋਕੀ ਸਰਦਾਰ ਵੀ ਵਿੱਚੇ ਵਿੱਚ ਹੱਸਦਾ ਹੁਣਾ 😂😂
@sudeshrani1350
@sudeshrani1350 Ай бұрын
Veer ji imi di suvda ha ji sachi gal e ji
@baljitdhillon2636
@baljitdhillon2636 Жыл бұрын
ਬਾਈ ਇਕ ਦੁਕਾਨ ਬਠਿੰਡੇ ਵੀ ਖੋਲੋ ਜੀ। ਲੋਕਾਂ ਕੋਲ ਬਹੁਤ ਸਮਾਨ ਪਿਆ ਪੁਰਾਣਾ। ਧੰਨਵਾਦ ਜੀ
@ParamjitKaur-bp4de
@ParamjitKaur-bp4de 10 ай бұрын
Chandigarh ਵੀ। ਲੋਕ ਪਾਗ਼ਲ ਹੋਏ ਨਵਾਂ ਕੋਰਾ ਸਮਾਨ ਭਈਏ ਕਬਾੜੀਆਂ ਨੂੰ ਚਕਾਈ ਜਾਂਦੇ ਨੇ । ਭਈਏ ਸਾਈਕਲਾਂ ਤੋਂ ਰੇਹੜੀਆਂ, ਰੇਹੜੀਆਂ ਤੋਂ ਗੱਡੀਆਂ ਤੇ ਫੇਰੀ ਮਾਰਨ ਲੱਗ ਗਏ । ਇੰਨੀ ਤਰੱਕੀ ਕਰ ਗਏ ਸਾਡੇ ਲੋਕਾਂ ਦੇ ਸਿਰ ਤੇ ।
@BittusinghNoor
@BittusinghNoor Жыл бұрын
Veer bahut vadyia..nycc god bless u always veer.. Garib di help ho jande a veer 👌👌👌👌
@lakwinderkaur441
@lakwinderkaur441 2 ай бұрын
Vear nice veer ji
@SonuKumar-gf7rt
@SonuKumar-gf7rt Ай бұрын
Sar sade kol singl bed ded dawan ik shota tv hai badle sanu new singl bed te alwari mil je gi ki hisab hai pz daso
@harjeetkaur2738
@harjeetkaur2738 Жыл бұрын
V nice ji eho jiha store khanne ch v hona chahida ji
@Electrician_star_hd
@Electrician_star_hd 2 ай бұрын
ਬਹੁਤ ਵਧੀਆ ਵੀਡੀਓ ਵੀਰ ਜੀ ਪਰ ਜੇ ਲੋਕ ਤੇਰੀਆਂ ਵੀਡੀਓ ਦੇਖ ਕੇ ਜਾਦੇ ਨੇ ਤਾ ਤੁਹਾਡਾ ਵੀ ਫਰਜ ਹੈ ਦੇਖ ਲਿਆ ਕਰੋ ਇਹ ਫੇਦੇ ਚ ਨੇ ਜਾ ਨੁਕਸਾਨ ਕੀ ਮਾਰਕੀ ਨਾਲੋਂ ਰੇਟ ਦਾ ਵੀ ਜ਼ਿਆਦਾ ਕਿਉ ਤੁਸੀਂ ਠਗਦੇ ਉ ਲੋਕਾਂ ਨੂੰ
@ramansidhu1088
@ramansidhu1088 5 ай бұрын
ਅਸੀ ਗਏ ਸੀ ਹਰ ਚੀਜ਼ ਦਾ ਰੇਟ ਦੁੱਗਣਾ ਦਸ ਕੇ ਪੁਰਾਣਾ ਕਟ ਕੇ ਮੂਰਖ ਬਣਾਇਆ ਜਾਂਦਾ
@SukhDubai-ey7rl
@SukhDubai-ey7rl 3 ай бұрын
Nice 🎉
@amriksingh9589
@amriksingh9589 Жыл бұрын
ਬਾਈ ਪੁਰਾਣੇ ਕੱਛੇ ਲੈਕੇ ਵੀ ਨਵੇਂ ਦੇਂਦੇ ਨੇ ਅੱਧ ਮੁਲ ਵਿਚ
@harmanchahal420
@harmanchahal420 Жыл бұрын
😂😂😂😂 rty
@amriksingh9589
@amriksingh9589 Жыл бұрын
@@harmanchahal420 ਬਾਈ ਹੱਕ ਤਾ ਬੱਣਦਾ ਹੈ ਇਨਾ ਦਾ ਸਾਰੀਆ ਚੀਜਾ ਵੇਚ ਰਹੇ ਨੇ ਕੱਛੇ ਕਿਉ ਨਹੀ ਕੱਛਾ ਤਾ ਮੇਨ ਸਪੇਰ ਪਾਟ ਹੈ ਬੰਦੇ ਦਾ
@nareshkaushal619
@nareshkaushal619 Жыл бұрын
Good information 👍
@rangilasinghrangilasingh
@rangilasinghrangilasingh 8 ай бұрын
ਵਾਹਿਗੁਰੂ ਜੀ
@AmarjitSingh-se8yp
@AmarjitSingh-se8yp Жыл бұрын
ਮੇਰੇ‌ਕੋਲ‌ਇਕ ਪੁਰਾਣੀ ਦੁਕਾਨ‌ਹੈ‌ਓਹ‌ਰਖ ਲੈ ਤੇ‌ਨਵੀ ਆਪਣੀ‌ਦੇ‌ਦੇ
@balavinod8540
@balavinod8540 Жыл бұрын
ਵੀਰ ਜੀ ਪੁਰਾਣੇ bad ਵੀ ਲੈਂਦੇ ਹਾਂ ਤੇ ਉਹ ਕਿੰਨੇ ਵਿੱਚ ਲੈਂਦੇ ਹਾਂ
@karnailkaur4812
@karnailkaur4812 5 ай бұрын
Ook
@RajSingh-i6c
@RajSingh-i6c Ай бұрын
Waheguru ji
@RanjitSingh-f7o2d
@RanjitSingh-f7o2d 11 ай бұрын
Veer ji video latest dekha LCD stand wala offer with lcd mil skda hi
@kuldeep_pb31
@kuldeep_pb31 4 ай бұрын
Bahut badiya y ji
@jasbirkaur3117
@jasbirkaur3117 5 ай бұрын
Bai ji ,,mere kol purana tutia hoyia tv piya,,tusi oh lai k samsung d led dioge k desi maal chakki phirde o jinda da rate e 7000 aa,,baki 32 inch led ta 7000 di amazon to vi mili jandi aa,,infinix, vu wargian companian.
@parmjitsingh1488
@parmjitsingh1488 3 ай бұрын
Sonki sardar di acting att aa g
@ManinderKaur-he2pw
@ManinderKaur-he2pw Жыл бұрын
Veer ji sofa three han asi one Lana ha dasso kina da Ladoga asi mullanur lud t boll raha h ansjroor dana
@SukhdevSingh-jc4kl
@SukhdevSingh-jc4kl 2 ай бұрын
ਬਾਬਾ ਜਮਾ ਸਿਰਾ ਲਾਤਾ ਧੰਨਵਾਦ
@jaswinderkaurandkishankuma8362
@jaswinderkaurandkishankuma8362 Жыл бұрын
ਵੀਰ ਜੀ ਮੇਰੇ ਕੋਲ ਪੀੜਾ ਸੈਟ ਹੈ ਕਿੰਨੇ ਦਾ ਹੋਣਾ
@RanjeetSingh-nu5dz
@RanjeetSingh-nu5dz Жыл бұрын
ਬਾਈ ਜੇ ਏਨਾ ਹੀ ਫੈਦਾ ਕਰਦਾ ਹੁੰਦਾ ਤੂੰ ਲੋਕਾ ਦਾ ਤਾ ਵੀਡੀਉ ਬਣਾਕੇ ਮਸਹੂਰੀ ਕਰਨ ਦੀ ਲੋੜ ਨਾ ਹੁੰਦੀ ਕੱਲੇ ਬਰਨਾਲੇ ਨੇ ਸਾਰੀ ਦੁਕਾਨ ਖਾਲੀ ਕਰ ਦੇਣੀ ਸੀ
@rajwinder1968
@rajwinder1968 Жыл бұрын
ਇਹ ਕਿਥੋ ਵਧੀਆ ਕੰਮ ਕਿ ਅਸੀ ਦਾਦੀਆ ਨਾਨੀਆ ਦੇ ਬਾਗ ਫੁੱਲਕਾਰੀਆ ਹ ਵੇਚ ਦਈਏ
@ParamjitKaur-bp4de
@ParamjitKaur-bp4de 10 ай бұрын
ਬੇਕਦਰਾਂ ਨੇ ਵੇਚੀ ਹੈ ਹਨ ਵਿਰਸੇ ਦੇ ਕਦਰਦਾਨ ਖਰੀਦ ਲੈਣ।
@haripalharipal1854
@haripalharipal1854 11 ай бұрын
Hanji sar sada kol purine almari a
@rupindersidhu4878
@rupindersidhu4878 Жыл бұрын
ਲੋਪੋ ਵਾਲੇਆ ਬਾਈ ਜੀ ਇਹ ਵੋਲਟਸ ਦੀ 8ਕਿਲੋ ਮਸ਼ੀਨ ਕੋਟਕਪੂਰਾ ਤੋ ਆਪਾ 12000ਦੀ ਲੲਈ ਆ ਮਹੀਨਾ ਪਹਿਲਾਂ ਇਹ15000ਦੀ ਦੱਸੀ ਜਾਦਾ😂
@rupindersidhu4878
@rupindersidhu4878 Жыл бұрын
ਓਹਨਾਂ ਨੇ ਪੁਰਾਣੀ 2000ਦੀ ਕੱਟੀ ਸੜੀ ਹੋਈ ਮੋਟਰ ਵਾਲੀ 😂ਤੇ 10000ਦੀ ਨਵੀ ਰਹਿ ਗਈ 😂
@deshibande8719
@deshibande8719 Жыл бұрын
Good job.. Jina discount dena pna jeada rate bdha ta.. Jo tusi 15000 di machine kehde ho ho haigi hi 10000 11000 hajar di.. Jo nikki ldh dc das k de rahe ho oh haiga hi oda original price bus 1000 ta bachode hi oh.. Nal old samaan cho bachat kad de ho
@deshibande8719
@deshibande8719 Жыл бұрын
Sagun scheme vdia hje😂😂
@Lakhwindersidhu0032
@Lakhwindersidhu0032 Жыл бұрын
ਪੁਰਾਣੀ lg ਕੰਪਨੀ ਦੀ ਮਸ਼ੀਨ 5000 ਦੀ ਕੱਟ ਕੇ ਨਵੀਂ ਵੀ lg ਦੀ ਦੇਕੇ ਦਿਖਾਓ ਸਵਾਦ ਤਾਂ ਫੇਰ ਆ voltas ਵਰਗੀਆਂ ਕੰਪਨੀਆਂ ਚ ਜਿਆਦਾ ਦੁਕਾਨਦਾਰ ਨੂੰ ਜਿਆਦਾ ਪੈਸੇ ਬਚਦਿਆ lg ਦੇ ਮੁਕਾਬਲੇ ਬੇਵਕੂਫ ਬਣਾਉਂਦੇ ਆ
@ermanpreetsinghdhaliwal3726
@ermanpreetsinghdhaliwal3726 Жыл бұрын
10 k di aa jandi volts vgera di 7-8 kg di ,,
@ParamjitKaur-bp4de
@ParamjitKaur-bp4de 10 ай бұрын
Chandigarh ਵੀ ਦੁਕਾਨ ਖੋਲ ਦੋ । ਇੱਥੇ ਭਈਏ ਮੌਜਾਂ ਲੁੱਟ ਰਹੇ ਨੇ ।
@karamjeetdhaliwal8898
@karamjeetdhaliwal8898 Жыл бұрын
Lopo Bai requst a ready made cupboard and kitchen a vedio banio plz 🙏
@sahitakfulwadi8513
@sahitakfulwadi8513 Жыл бұрын
ਵੀਰ ਜੀ,60ਸਾਲ ਪੁਰਾਣਾ ਸੰਦੂਕ ਕਿੰਨੇ ਦਾ ਹੈ
@pargatsingh9323
@pargatsingh9323 Ай бұрын
ਵੀਰੇ ਸਾਡੇ ਕੋਲ ਪੁਰਾਣਾ ਮੋਟਰਸਾਈਕਲ ਖੜਾ ਅੱਧ ਮੁੱਲ ਵਿੱਚ ਕਟ ਕੇ ਦਵੋਂਗੇ ਨਵਾਂ ਮੋਟਰਸਾਈਕਲ
@AmanGoldy_07
@AmanGoldy_07 Жыл бұрын
Beautiful ❤❤❤
@manisidhu829
@manisidhu829 5 ай бұрын
Aasi kl gye c fridge le k khnde 5000 ch rakhage te new fridge 18000 di dwage oh v koi new company di jihda kde koi naam v nhi sunya
@bhindranwalajatha9176
@bhindranwalajatha9176 9 ай бұрын
ਰੇਟ ਈ ਜ਼ਿਆਦਾ ਲਾਈ ਜਾਂਦਾ ਬਾਈ
@ManbirKaur-o9c
@ManbirKaur-o9c Ай бұрын
Purani frijer kene vich rakh de
@kamalproduction6348
@kamalproduction6348 Жыл бұрын
22 de Rate Dugne Dassi janda
@ENTERTAINMENT-D
@ENTERTAINMENT-D Жыл бұрын
Y bhut vadia video ah 🥰
@RajinderSingh-to1jp
@RajinderSingh-to1jp Жыл бұрын
Very good 👍
@JagdeepSingh-od3nj
@JagdeepSingh-od3nj Ай бұрын
Good bro 💯💯
@SahibSingh-p5z
@SahibSingh-p5z 6 ай бұрын
Very nice paji
@Jagtarkahlon
@Jagtarkahlon Жыл бұрын
Kambal ta sahi rate ne…. baki da mainu pata nai Kambal Factory Jalandhar to v ese rate ne milde ne
@Sukhman415
@Sukhman415 10 ай бұрын
Bayi g sadde kol ek purani peti aa te ek purani almari aa oo kine ch rakho gy plz reply ❤🎉
@shivamnoor9351
@shivamnoor9351 10 ай бұрын
Peti ohna ne keha 5 hajar di cutange baki almari jine di apa new lawage ohde nalo adh rate ch cut lainge ji
@Sukhman415
@Sukhman415 10 ай бұрын
@@shivamnoor9351 ok veer g oo pej den gy passe ethy aa le len home dalevori kr den gy
@maanmaan4822
@maanmaan4822 11 ай бұрын
ਮੈਂ ਤਾਂ ਕਣਕ ਵਾਲਾ ਢੋਲ ਭੰਨ ਕੇ 350 ਦਾ ਦੇਤਾ ਪੱਟੇ ਗਏ
@SatvirGarcha
@SatvirGarcha 8 ай бұрын
😂😂😂😂😂
@JoginderSingh-l2t
@JoginderSingh-l2t 3 күн бұрын
😂😂😂😂😂😂
@seemarani5645
@seemarani5645 Жыл бұрын
Bhut vadia jaa rahe ho uncle ji, waheguru mehar karn🙏🙏
@truemusic5715
@truemusic5715 11 ай бұрын
😢
@5540sachin
@5540sachin Жыл бұрын
Jinu kujh samjh nahi aa reha menu lagda mind he nahi una ch because paise v kma reha old cheej cho v kamayi karuga mrp vadha k das reha sab da rate ek baar ldh pta kar lyo
@GoggoJapp
@GoggoJapp Жыл бұрын
Dukan Dar ni eh tah koi Purana Kbadia lgda menu 😅😅😅😅😂😂😂
@dhaliwalsukhwinder5633
@dhaliwalsukhwinder5633 Жыл бұрын
Veer ji washing machine de k kuj hor bhi le sake aa ji ja fr washing machine hi deoge ji
@pushpindersingh3929
@pushpindersingh3929 Жыл бұрын
22 kitchen cupboard Di video v banao jehra har Banda afford kar sake
@Bawarecordsofficial
@Bawarecordsofficial Жыл бұрын
ਵਾਹ ਓ ਤੇਰੇ ਹੈਂਡੂਲਮ
@ManiSekhon-rt6zm
@ManiSekhon-rt6zm Жыл бұрын
Bhapa bahut saqemmi aa new cheez cho v profit te purani ch vaich k bhi profit
@gobindkarwal4857
@gobindkarwal4857 Жыл бұрын
ਬਈ ਕਿਦਰ ਫਸਿਆ ਤੁਸੀ ਨਾ ਇਹੋ ਜੀਆ ਨੂੰ ਪਰਮੋਟ ਕਰੋ ਨਾਲੇ ਇਹ ਤਾਂ ਦਾਜ਼ ਨੂੰ ਵੀ ਵਧਾਵਾ ਦਿੰਦੇ ਪਏ ਆ
@s.jatana
@s.jatana Жыл бұрын
Bahut vadia
@SoniaRani-du6ji
@SoniaRani-du6ji 2 ай бұрын
Good 👍
@anjukukreja775
@anjukukreja775 Жыл бұрын
Very Very good job 😊👍
@Gagandeepsingh-pr9ou
@Gagandeepsingh-pr9ou Жыл бұрын
Led jehdi ena kol aa oh non branded aa jo kite v 6000 ton 8000 vich mil jandi aa eh ohda 15000 dsi jande aa bai ena ne paise purre krlene apne customer nu attract kr rhe bs
@jaspalkaka6377
@jaspalkaka6377 Жыл бұрын
Boht boht vadia
@lsd3800
@lsd3800 9 ай бұрын
2500 ਵਾਲਾ ਪੱਖਾ 800 ਚ ਮਿਲਦਾ ਪੁਰਾਣਾ ਤੇ ਫਰੀ ਚ ਗਿਆ
@AmarjeetButtar-p4z
@AmarjeetButtar-p4z Жыл бұрын
ਪੱਖਾ 1500ਦਾ ਲਿਆ ਅਸੀਂ
@kuldeepsinghkhehra1889
@kuldeepsinghkhehra1889 Жыл бұрын
Mere ghare 2 Kullar purane paye te 2 Tv 📺hega aa dasso
@baljitjandali7588
@baljitjandali7588 Жыл бұрын
ਵੀਰ ਜੀ ਮੇਰੇ ਕੋਲ ਦਾਦੀ ਜੀ ਦਾ ਬਹੁਤ ਹੀ ਪੁਰਾਣਾ ਸੰਦੂਕ ਪਿਆ ਕਿੰਨੇ ਦਾ ਖਰੀਦੋ ਗੇ
@sardarnijdeepkaur222jdeep4
@sardarnijdeepkaur222jdeep4 Жыл бұрын
Sambhaal lvo vere kyo sale krde
@baljitjandali7588
@baljitjandali7588 Жыл бұрын
@@sardarnijdeepkaur222jdeep4 thik aa g sister
@SadhuSingh-s6n
@SadhuSingh-s6n 7 ай бұрын
Very good👍👍👍👍👍👍🎉🎉🎉
@dsmoffar227
@dsmoffar227 Жыл бұрын
Bai ji pira set katloge sofa lena
@jagdishsood2106
@jagdishsood2106 Жыл бұрын
LED kina inch di hai ta Kari company di hai
@DavinderSingh-tm3ko
@DavinderSingh-tm3ko Жыл бұрын
Very nice
@bhogalfurniture4233
@bhogalfurniture4233 Жыл бұрын
jo b sman ehh vaich rhye pehla he double rate dssi jnda ty jo sman de k vich ktwanaa oh ta free he chhl gya apna asii b dukandarr aa but asii inna b nhi lutt rhye jina eh sman de bdle sman free ch lyy k lutt rhye
@jaggikhangura9298
@jaggikhangura9298 Жыл бұрын
voltas washingmachine 8 kg rate 9500 a
@navisingh8303
@navisingh8303 6 ай бұрын
ਕੋਈ ਵਧੀਆ ਸਮਾਨ ਨਹੀਂ ਹੁੰਦੇ ਕੋਈ ਵੀ ਕੰਪਨੀ ਸਮਾਨ ਨਹੀਂ ਹੁੰਦਾ
@Jaggilakhia05
@Jaggilakhia05 Жыл бұрын
ਬੁਨ੍ਹਡ ਮਾਰੂ ਸੋਧਾਂ ਸਾਰਾ
@gurpreetsharma4145
@gurpreetsharma4145 Жыл бұрын
Led da price 8000 a 13000 kahi janda ga
@sukhpalsinghbrar9579
@sukhpalsinghbrar9579 Жыл бұрын
ਨਾਲ ਕੱਟਣਾ ਤਾਂ ਇਕ ਹੳਉਆ ਬਣਾਇਆ 20000ਵਾਲਾ ਸੋਫਾ 15000 ਦਾ ਆਮ ਹੀ ਮਿਲ ਜਾਂਦਾ ਗੰਦਾ ਸੋਫਾ 5000ਵਿਚ ਕੋਈ ਵੀ ਨੀ ਲੈਂਦਾ 15ਕਿਲੋ ਲੱਕੜਾਂ
Long Nails 💅🏻 #shorts
00:50
Mr DegrEE
Рет қаралды 19 МЛН
FOREVER BUNNY
00:14
Natan por Aí
Рет қаралды 36 МЛН