ਲੱਖੀ ਸ਼ਾਹ ਵਣਜਾਰਾ ਦਾ ਪੂਰਾ ਇਤਿਹਾਸ;ਕਿੱਥੇ ਹੈ ਹੁਣ ਪਰਿਵਾਰ? Harbhej Sidhu|Lakhi Shah Vanjara|Jagdesh cheema

  Рет қаралды 53,797

Harbhej Sidhu

Harbhej Sidhu

2 жыл бұрын

#lakhishahvanjara #harbhejsidhu #punjabhistory

Пікірлер: 214
@newguptasamana473
@newguptasamana473 11 ай бұрын
I'm also belong to bazighar cast, and i proud to be bazighar❤ My Name Sonu Vartia ਧੰਨ ਧੰਨ ਬਾਬਾ ਲੱਖੀ ਸਾਹ ਵਣਜਾਰਾ ਜੀ . . . 🙏🙏🙏
@gurujivlog8081
@gurujivlog8081 28 күн бұрын
ਬਰਤੀਆ
@JagsirSingh-ph5tg
@JagsirSingh-ph5tg 2 жыл бұрын
ਲੱਖੀ ਸ਼ਾਹ ਵਣਜਾਰਾ ਜੀ ! ਧੰਨ-ਧੰਨ ਭਾਈ ਮਨੀ ਸਿੰਘ ਜੀ ਦੇ ਸਹੁਰਾ ਸਾਹਿਬ ਸਨ।🙏🌹🙏🌹 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ।
@jattpannu8468
@jattpannu8468 Жыл бұрын
ਧੰਨ ਧੰਨ ਲੱਖੀ ਸਾਹ ਵਣਜਾਰਾ
@manjindersingh1353
@manjindersingh1353 Жыл бұрын
੧੦੦ ਪਰਸੈਂਟ ਸਹੀਦੀਆ ਬਨਜਾਰਿਆ ਦੀ,।। ਲਖਪਤਿ ਰਾਏ ਵੀ ਬਣ ਦੁਸ਼ਮਣ ਮੁਗਲ ਵੀ ਬਣ ਗਏ ਦੁਸਮਣ ਚੌਧਰੀ ਵੀ ਬਣ ਗਏ ਦੁਸਮਣ ਅੰਗਰੇਜ਼ ਵੀ ਬਣ ਗਏ ਦੁਸਮਣ ਫਿਰ ਵੀ ਹਾਰ ਗਏ ਵਣਜਾਰੇ ਜਦੋਂ ਜਾਂਦੇ ਜੰਗ ਦੇ ਮਦਾਨ ਵਿੱਚ ਸਤਿਗੁਰੂ ਜੀ ਕਿਰਪਾ ਨਾਲ।। ਸਭ ਨੂੰ ਪੈ ਜਾਂਦੀਆਂ ਸਨ ਭਾਜੜਾਂ ਆਫਤਾਂ ਆ ਜਾਂਦੀਆਂ ਸਨ ਹੁਣ ਬਨਜਾਰਾ ਕਰ ਰਿਹਾ ਪੁਕਾਰ ਸ਼ੀ੍ ਵਾਹਿਗੁਰੂ ਜੀ ਦੇ ਦਰਬਾਰ ਸ਼ੀ੍ ਮਹਾਮਾਈ ਜਗਤ ਮਾਤਾ ਭਗਉਤੀ ਜੀ ਦੇ ਦਰਬਾਰ ਨਿਕਲਣਗੀਆ ਨੀਲੀਆਂ ਲਾਟਾਂ ਆਉਣ ਗੇ ਤੁਫਾਨ ਹੋਵੇਗਾ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼।।
@birsingh1294
@birsingh1294 2 жыл бұрын
ਧੰਨ ਧੰਨ ਬਾਬਾ ਲੱਖੀ ਸਾਹ ਵਣਜਾਰਾ ਜੀ
@bhupindersingh142
@bhupindersingh142 2 жыл бұрын
ਬਹੁਤ ਹੀ ਵਧੀਆ ਵੀਰ ਮੇਰੀਆਂ ਸਾਨੂੰ ਇਤਿਹਾਸ ਨਾਲ ਜੋੜਿਆ ਹੋਇਆ।।।
@daljeetsinghdohla215
@daljeetsinghdohla215 2 жыл бұрын
ਬਹੁਤ ਹੀ ਵਧੀਆਂ ਬੇਸਕੀਮਤੀ ਸੇਵਾ ਕੀਤੀ ਜੀ ਤੁਸੀਂ ਇਤਿਹਾਸ ਦੱਸ ਕੇ|
@93ssimran
@93ssimran 2 жыл бұрын
ਲੱਖ ਸ਼ਾਹ ਬਣਜਾਰਾ ਬਰਤੀਆ ( ਬਾਜੀਗਰ )ਬਰਾਦਰੀ ਚੋ ਸੀ ।ਬਰਤੀਆ ਗੋਤ ਬਾਜੀਗਰ ਬਰਾਦਰੀ ਚ ਪਾਇਆ ਜਾਂਦਾ ਹੈ ।
@preetsaab6335
@preetsaab6335 Жыл бұрын
ਬਾਜ਼ੀਗਰ ਕਬੀਲਾ ਵਪਾਰ ਵੀ ਨਹੀਂ ਕਰ ਸਕਦਾ
@user-sq4ig7fk9x
@user-sq4ig7fk9x 2 жыл бұрын
ਜਦੋ ਇਤਹਾਸ ਕੋਈ ੫ੜਦਾ ਹੀ ਨਹੀਂ ਪਤਾ ਕੀ ਲੱਗਣਾ ਏ ਇਹ ਤਾਂ ਇੰਟਰਨੈੱਟ ਦਾ ਧੰਨਵਾਦ ਹੈ ਕਿ ਹਰ ਜਾਣਕਾਰੀ ਮਿਲ ਰਹੀ ਹੈ। ਤੁਹਾਡਾ ਵੀ ਧੰਨਵਾਦ ਤੁਸੀਂ ਇਤਹਾਸ ਦੇ ਪੰਨੇ ਖੋਲਕੇ ਜਾਣਕਾਰੀ ਦਿੱਤੀ ਹੈ।
@manjitsoni9676
@manjitsoni9676 3 ай бұрын
ਜਗਸੀਰ ਸਿੰਘ ਚੀਮਾਂ ਜੀ ਵਲੋਂ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਵਾਰੇ ਦੱਸੀਆਂ ਡੂੰਘੀਆਂ ਗੱਲਾ ਅਤੇ ਓਹਨਾਂ ਵਾਰੇ ਸਾਰੀ ਜਾਣਕਾਰੀ ਦੀ ਇਹ ਵੀਡੀਓ ਬਹੁਤ ਵਧੀਆ ਲੱਗੀ।ਸੁਣਿਆ,ਆਖਬਾਰੇ ਦਰਬਾਰੇ ਮੋਲਾ ਵਿੱਚ ਵੀ ਭਾਈ ਲੱਖੀ ਸ਼ਾਹ ਵਣਜਾਰਾ ਜੀ ਵਾਰੇ ਕਾਫੀ ਜਿਕਰ ਹੈ ਜੋ ਮੂਗਲਾਂ ਦਾ ਗੁਪਤ ਦਸਤਾਵੇਜ਼ ਸੀ। ਚੀਮਾਂ ਵੀਰ ਜੀ ਹਰਭੇਜ ਵੀਰ ਜੀ ਆਪ ਜੀ ਤੇ ਸਾਰੀ ਟੀਮ ਦਾ ਇਸ ਵਿਸ਼ੇਸ਼ ਵੀਡੀਓ ਲਈ ਬਹੁਤ-ਬਹੁਤ ਧੰਨਵਾਦ ਜੀ 🙏🙏
@tmkoc_fansclub9409
@tmkoc_fansclub9409 Жыл бұрын
Love form Banjarey Cummuinty ❤❤ Sikh paji
@vkgreece
@vkgreece Жыл бұрын
I'm also belong to bazighar cast, and i proud to be bazighar❤
@himatsingh6134
@himatsingh6134 2 жыл бұрын
ਭਾਈ ਲੱਖੀ ਸ਼ਾਹ ਵਣਜਾਰਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਕਰੋੜਾਂ ਵਾਰ ਸਲੂਟ ਮਾਰਦੇ ਹਾਂ
@karamjeetsinghdhanoa4291
@karamjeetsinghdhanoa4291 2 жыл бұрын
ਵੀਰੇ ਬਹੁਤ ਵਧੀਆ ਜਾਣਕਾਰੀ ਮੇਰੀ ਭੈਣ ਦੇ ਘਰ ਉਤਰਾਖੰਡ ਵਿਚ ਲੱਖੀ ਵਣਜਾਰਾ ਦੇ ਘਰ ਉਸ ਦੇ ਕੁੱਤੇ ਦੀ ਦਰਗਾਹ ਹੈ ਅੱਜ ਲੱਖੀ ਵਣਜਾਰਾ ਜੀ ਦਾ ਇਤਿਹਾਸ ਪਤਾ ਲੱਗਾ ਹਰਭੇਜ ਵੀਰੇ ਉਥੇ ਜਾਉ ਇਤੇਹਾਸ ਲਿਆਓ
@dharmsis
@dharmsis 2 жыл бұрын
ਸ਼ਹੀਦ ਬਿਲਾਸ ਭਾਈ ਮਨੀਸਿੰਘ ਜੀ ਲੇਖਕ ਗਿਆਨੀ ਗਰਜਾ ਸਿੰਘ, ਇਸ ਵਿੱਚ ਇਤਿਹਾਸਕਾਰ ਨੇ ਪੁਰਾ ਖੁਲ੍ਹ ਕੇ ਲੱਖੀਵਾਲ ਵਣਜਾਰਾ ਅਤੇ ਭਾਈ ਮਨੀਸਿੰਘ ਅਤੇ ੳਨਾ ਦੇ ਪਰਿਵਾਰ ਦੀਆਂ ਸ਼ਹਾਦਤਾਂ ਦਾ ਜ਼ਿਕਰ ਤਿੱਥੀਆਂ,ਜਗਾਹ ਵਾਰੇ ਵੀ ਵਰਨਣ ਕੀਤਾ ਹੈ ਇਹ ਗੂਗਲ ਤੇ ਵੀ ਅਪਲੋਡ ਹੈ।
@dharmpreetbazigar
@dharmpreetbazigar Жыл бұрын
Please mainu link send kardo mai vi bhai mani Singh ty bhai bachhiter singh da ithas padna hai
@SVARUOK
@SVARUOK 6 ай бұрын
Banjara communtity belongs to rajputs ....after the fall of pruthvi raj chauhan ,the rajputs who spread all over the india are non other than banjara rajputs❤❤❤
@bindermashaalofficial8939
@bindermashaalofficial8939 Жыл бұрын
Ess kar k Sade Vanjara , jaat bada k , BAZIGAR ban gaye ji 🙏🙏🙏 , wage guru ji ka khalsa wahe guru ji ke fath 🙏🙏🙏
@gopibajwatoba1359
@gopibajwatoba1359 9 күн бұрын
Bhai koi group bnao g bajigar smaj ka or desh ke andher hmara name ho g
@balbirsakhon6729
@balbirsakhon6729 2 жыл бұрын
ਹਰਭੇਜ ਵੀਰੇ ਬਹੁਤ ਪੁੰਨ ਦਾ ਕੰਮ ਕਰ ਰਹੇ ਹੋ ਧੰਨਵਾਦ
@93ssimran
@93ssimran 2 жыл бұрын
1:58 ਗੋਆਰ ਸਮਾਜ ਮਤਲਵ ਬਾਜੀਗਰ ਜਾਤ ਨੂਂ ਗੋਆਰ ਸਮਾਜ ਕਿਹਾ ਜਾਂਦਾ ਹੈ ।
@93ssimran
@93ssimran 2 жыл бұрын
@Bittu Singh ਹਾਂਜੀ ਸਾਹਬ ਜੀ ।
@PUNJABREGIONKHALISTAN
@PUNJABREGIONKHALISTAN 6 ай бұрын
Lubana vanjara sikligar bajigar same hunde va❤❤❤❤❤
@93ssimran
@93ssimran 6 ай бұрын
@@PUNJABREGIONKHALISTAN ਹਾਂਜੀ ਇਹ ਸੱਭ ਇੱਕ ਕਬੀਲੇ ਵਾਲੀਆਂ ਜਾਤਾਂ ਹਨ । 🙏🙏🙏
@khaira4508
@khaira4508 Ай бұрын
​@@PUNJABREGIONKHALISTANnhi nhi Bhai ji TUC lubana bare khud srch kro eh ami apna itihas ds rea va
@user-qm9mw7eq6t
@user-qm9mw7eq6t Ай бұрын
​@@khaira4508 ਕੋਈ ਰੀਸਰਚ ਰੈਫਰੈੰਸ ਡੋਕੋਮਿੰਟ ?
@balwantsinghbeantsingh2639
@balwantsinghbeantsingh2639 Жыл бұрын
ਵੱਧ ਤੋ ਵੱਧ ਜਾਣਕਾਰੀ ਸਾਡੇ ਲੋਕਾ ਨੂੰ ਦਿਓ ਧਁਨਵਾਦ ਜੀ
@me.yashwant
@me.yashwant Жыл бұрын
ਐਨਾ ਨੇ ਗ਼ਲਤ ਇਤਿਹਾਸ ਦਸਿਆ ਹੈ ਹਰਜਿੰਦਰ ਸਿੰਘ ਦਿਲਗੀਰ ਦਾ ਇਤਿਹਾਸ ਪੜ੍ਹੋ ਜੇ ਅਸਲ ਇਤਿਹਾਸ ਜਾਣ ਨਾ ਹੈ ਤਾਂ
@mohindersinghbharti9477
@mohindersinghbharti9477 2 ай бұрын
Long live veero. Apne ithas nu jinda rakhan di koshish lajawab ha.god bless you both
@kuldeepsinghmdrtlicofindia9318
@kuldeepsinghmdrtlicofindia9318 2 ай бұрын
ਹਰਭੇਜੀ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਜਾਣ ਕਾਰੀ
@hunjanfamily2939
@hunjanfamily2939 2 жыл бұрын
ਮੈ ਕਾਉਕੇ ਕਲਾ ਤੋਂ ਬਹੁਤ ਵਾਧੀਆ ਵੀਡੀਓ ਬਾਈ ਜੀ ਵਾਧੀਆ ਜਾਨਕਾਰੀ ਦਿਤੀ ਧੰਨਵਾਦੀ
@sheerajutt2549
@sheerajutt2549 2 жыл бұрын
I am Tanveer Ahmed from Pakistan 🇵🇰🇵🇰
@sukhbrar1145
@sukhbrar1145 2 жыл бұрын
ਬਹੁਤ ਵਧੀਆ ਇਤਿਹਾਸ
@dharmpreetbazigar
@dharmpreetbazigar Жыл бұрын
Lakhi Shah ji bazigar si
@PUNJABREGIONKHALISTAN
@PUNJABREGIONKHALISTAN 6 ай бұрын
Veer lubana vanjara bajigar sikligar same ve
@sarbjitsingh52
@sarbjitsingh52 2 жыл бұрын
Great Research on Lakhi Shah Vanjara his Family association with Baba Nanak and continued with Sh: Guru Hargobind ji. His family role in services of Guru Sahiban was at its climax for respectful planning of cremation of Body of Sh: Guru Teg Bahadur sahib and by Jaita jee carrying the sacred Head to Anandpur Sahib. His family continued to fight shoulder to shoulder with Khalsa Panth in command of Sh: Guru Gobind Singh to Baba Banda Singh Bahadur and further till Jassa Singh Ahluwalia ji. Wonderful historical research work on khalsa warriors.
@SukhwinderSinghRataul
@SukhwinderSinghRataul Жыл бұрын
ਨੌਲੱਖਾ ਪਿੰਡ ਸਰਹਿੰਦ ਪਟਿਆਲਾ ਰੋਡ ਤੇ ਸਥਿਤ ਹੈ।
@nirmalkaur5570
@nirmalkaur5570 2 жыл бұрын
ਬਾਬਾ ਲਖੀ ਸ਼ਾਹ ਜੀ ਵਣਜਾਰਾ ਔਰ ਬਾਬਾ ਮਖਣ ਸ਼ਾਹ ਜੀ ਲੁਬਾਣਾ ਬਹੁਤ ਨੇੜੇ ਦੇ ਮਿਤਰ ਵੀ ਸਨ।🙏
@93ssimran
@93ssimran 2 жыл бұрын
ਲੱਖ ਸ਼ਾਹ ਬਣਜਾਰਾ ਬਰਤੀਆ ਬਾਜੀਗਰ ਬਰਾਦਰੀ ਚੋ ਸੀ ।
@93ssimran
@93ssimran 2 жыл бұрын
ਬਾਜੀਗਰ ਤੇ ਲਬਾਣਾ ਜਾਤ ਦੋਨੋ ਕਬੀਲੇ ਵਾਲੀਆਂ ਜਾਤਾਂ ਸਨ।
@VISHESHNAYAK007
@VISHESHNAYAK007 Жыл бұрын
@@93ssimran Nahi Bhaiya Baba Lakhishah Banjara the
@kishandholbeet560
@kishandholbeet560 11 ай бұрын
ਪੱਗ ਬੱਟ ਭਾਈ ਸਨ,ਹਨ।
@PUNJABREGIONKHALISTAN
@PUNJABREGIONKHALISTAN 6 ай бұрын
Lubana❤Banjara sikligar ❤bajigar same hunde va
@deepsinghmuchhal2687
@deepsinghmuchhal2687 Жыл бұрын
Bajigar smaj jindabad ❤🎉❤🎉❤
@gopibajwatoba1359
@gopibajwatoba1359 9 күн бұрын
Bhai bajigar smaj ko iktta
@gopibajwatoba1359
@gopibajwatoba1359 9 күн бұрын
Bhai bajigar smaj ko ak kro or hmara bhi desh ke andhr nam ho g
@gurminderjitsingh993
@gurminderjitsingh993 2 жыл бұрын
ਹਰਭੇਜ ਵੀਰ ਬਹੁਤ ਵਧੀਆ ਕੰਮ ਕਰ ਹੋ, ਧੰਨਵਾਦ ਜੀ
@lakhversinghlakhver3795
@lakhversinghlakhver3795 2 жыл бұрын
🙏ਵਾਹਿਗੁਰੂ ਜੀ🙏
@HARJITSINGH-qo6pl
@HARJITSINGH-qo6pl 2 жыл бұрын
Very Good Information. There is need to give sikh history information to our young generation. Only very few youngs read books. There is urgent need to develop digital/video films like Char Sahibzade so that Sikh Principles can be propagated all around world for betterment of all resident of UNIVERSE. 🙏🙏🙏🙏🙏
@jagjotsingh6669
@jagjotsingh6669 2 жыл бұрын
ਵੀਰ ਜੀਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ, ਕ੍ਰਿਪਾ ਕਰਕੇ ਵੀਰ ਜਗਸੀਰ ਸਿੰਘ ਜੀ ਦਾ ਨੰਬਰ ਦਿਓ ਜੀ, ਅਸੀ ਵੀ ਬਹੁਤ ਕੁਝ ਭਾਈ ਲੱਖੀ ਸ਼ਾਹ ਵਣਜਾਰਾ ਜੀ ਬਾਰੇ ਖੋਜ ਕਰ ਰਹੇ ਹਾਂ, ਕੁਝ ਐਵੀਡੈਂਸ ਬਾਰੇ ਡਿਸਕਸ ਕਰਨੀ ਹੈ ਜੀ
@inderjeetsingh3077
@inderjeetsingh3077 2 жыл бұрын
Satkartar ji 🙏🙏Great anmol information 🙏🙏 thanks Harbhej ji. Shame on SGPC 😭
@AvtarSingh-su2rg
@AvtarSingh-su2rg 2 жыл бұрын
ਬਹੁਤ ਵਧੀਆ ਜੀ
@mrtc3915
@mrtc3915 2 жыл бұрын
Bhoot khoob 👍👍🙏🙏👌👌
@PUNJABREGIONKHALISTAN
@PUNJABREGIONKHALISTAN 6 ай бұрын
@harpalsinghsandhu7571
@harpalsinghsandhu7571 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਸਿੱਧੂ ਸਾਹਬ ਥੋੜਾ ਜਿਹਾ ਭੁਲੇਖਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਆਗਰੇ ਗਰਿਫਤਾਰੀ ਦਿੱਤੀ ਸੀ ਧਮਧਾਨ ਸਾਹਿਬ ਨਹੀਂ ਸੀ ਵਾਹਿਗੁਰੂ ਜੀ
@RAVINDERKAUR-ii8wg
@RAVINDERKAUR-ii8wg Жыл бұрын
bhut vdia jankari diti ji.sanu tay pta nhi c itihas. apni eh seva jari rakhna. bhut bhut thanks ji.
@baldishkaur9953
@baldishkaur9953 2 жыл бұрын
Supar video 👏👏👏👏👏
@GurpreetSingh-gr8wn
@GurpreetSingh-gr8wn Ай бұрын
ਬਾਜੀਗਰ ਕੌਮ ਵੀ ਸਿੱਖ ਕੌਮ ਨਾਲ ਪਹਿਲੇ ਦਿਨ ਤੋਂ ਹੀ ਸਿੱਖ ਕੋਮ ਨਾਲ ਸੰਬੰਧ ਰੱਖਦੇ ਹਨ
@dilseathlete1279
@dilseathlete1279 2 жыл бұрын
Bht kuj sikhan nu milia bai bahut bahut dhanwaad , waheguru kirpa kre 🙏🏻
@sarvansingh8561
@sarvansingh8561 Жыл бұрын
Vadia veer g Sanu ve kush pta lga apne itihas bare
@TheSinghbobby88
@TheSinghbobby88 2 жыл бұрын
Very good information by cheema ji and sidhu ji
@mahikamana3943
@mahikamana3943 Жыл бұрын
Dhan dhan baba lakhi sha Banjara
@balvinderkaurkhalsa5336
@balvinderkaurkhalsa5336 5 ай бұрын
Waheguru ji good information 🙏🙏🙏🙏🙏💐
@Taj-maan
@Taj-maan Жыл бұрын
Baut sohni te keemti information ji🙏
@samarghumann9567
@samarghumann9567 3 күн бұрын
Very nice🎉🎉🎉ji
@surindersingh757
@surindersingh757 2 жыл бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ
@lakhwindersinghmattu3937
@lakhwindersinghmattu3937 2 жыл бұрын
Waheguru ji saat salama tuhadi Khoj nu
@APSingh13133
@APSingh13133 2 жыл бұрын
ਪੰਜਵਾਂ ਸਾਹਿਬਜ਼ਾਦਾ ਬਹੁਤ ਵਧੀਆ ਕਿਤਾਬ ਆ ਜੀ
@mssohalsingh6781
@mssohalsingh6781 2 жыл бұрын
Lllll
@balkarbarkandi1569
@balkarbarkandi1569 2 жыл бұрын
Good attempt
@AshokKumar-fx4rc
@AshokKumar-fx4rc Жыл бұрын
God bless you 🙏
@imtlords1595
@imtlords1595 2 жыл бұрын
ਤੁਸੀਂ ਵਿੱਚੋਂ ਟੋਕ ਦਿੱਤਾ ਵੀਰ ਨੂੰ , ਮਾਲੇਰਕੋਟਲਾ ਵਾਲਾ ਕੁੱਪ ਵੀ ਸਹੀ ਆ, ਪਰ ਮੁੱਲਾਂਪੁਰ ਕੋਲ ਗੁਰਦੁਆਰਾ ਮੁਸ਼ਕੀਆਣਾ ਸਾਹਿਬ ਵਾਲੀ ਜਗ੍ਹਾ ਦੀ ਗੱਲ ਕਰ ਰਿਹਾ ਵੀਰ ।
@kulwindersekhaneetu4490
@kulwindersekhaneetu4490 Жыл бұрын
Vir shi aa ji
@GurmeetSingh-yd6zn
@GurmeetSingh-yd6zn Жыл бұрын
Wahe guru ji
@kuldeepsinghmdrtlicofindia9318
@kuldeepsinghmdrtlicofindia9318 2 ай бұрын
ਭਾਰਤੀ ਵਣਜਾਰੀਆ ( ਬਾਜੀਗਰ) ਤੇ movie 🎬 ਬਣਾੳ ਜੀ 🎉🎉
@AshokKumar-fx4rc
@AshokKumar-fx4rc Жыл бұрын
God bless you 🙏 lucky varita
@gurmeetusmankheriya7763
@gurmeetusmankheriya7763 Жыл бұрын
ਬਾਜੀਗਰ ਸਮੂਹ ਵਣਜਾਰੇ ਹਨ
@RajeshKumar-zk4xp
@RajeshKumar-zk4xp Жыл бұрын
ਬਾਜ਼ੀਗਰ ਤੇ ਬਣਜਾਰੇਆ ਵਿੱਚ ਦਿਨ ਰਾਤ ਦਾ ਅੰਤਰ ਹੈ । ਬਾਜ਼ੀਗਰ ਤਾਂ ਬਾਜ਼ੀ ਪਾਉਣ ਵਾਲੇ ਨੂੰ ਆਖਦੇ ਸਨ ਤੇ ਬਣਜਾਰੇ ਵਪਾਰੀ ਹੋਂਦੇ ਸੀ
@user-qm9mw7eq6t
@user-qm9mw7eq6t Ай бұрын
​​@@RajeshKumar-zk4xp ਤਰਖਾਣ , ਘੁਮਿਆਰ, ਲੁਹਾਰ ਇੱਕੋ ਕਬੀਲੇ ਦੇ ਲੋਕ ਹਨ ਸਿਰਫ ਕੰਮ (ਕਿਤਾ) ਵੱਖੋ-ਵੱਖ ਹਨ ਕੀ ਤੁਸੀ ਕਹੋਗੇ ਇਸ ਬਾਰੇ , ਇਸੇ ਤਰ੍ਹਾ ਵਣਜਾਰਿਆ ਵਿਚ ਵੀ ਕੰਮ ਅਲੱਗ ਅਲੱਗ ਅਪਣਾਏ ਜਿਸ ਵਿੱਚੋ ਖੇਡਾ ਕਲਾ (ਬਾਜੀ ਦੀ ਕਲਾ)ਬਾਜੀਗਰ ਨੇ ਅਪਣਾਈ ਜੇ ਵਪਾਰ ਦੀ ਗੱਲ ਤੇ ਮੱਝਾ ਗਾਵਾ ਦਾ ਵਪਾਰ ਕਰਦੇ ਵੇਖੇ , ਘਰਾ ਦੇ ਵਿੱਚ ਵਰਤ ਹੋਣ ਵਾਲੀਆ ਚੀਜਾ ਅੱਜ ਵੀ ਇਹਨਾ ਦੀਆ ਜਨਾਨੀਆ ਵੇਚਦੀਆ ਮੁੱਖ ਤੌਰ ਤੇ ਸੁਈ ਧਾਗਾ ਸੁਰਮਾ ਬੱਚਿਆ ਦੀਆ ਤੜਾਗੀਆ ਸਮਾਵਾਲੀਆ ਡਾਗਾਂ ਅਤੇ ਬੰਦਿਆ ਨੂੰ ਪਹਿਲਵਾਨੀ ਕਰਦੇ ਵੀ ਵੇਖਿਆ ਹੋਰ ਦੱਸੋ ਕੀ ਵਪਾਰ ਹੁੰਦਾ। ਹੁਣ ਗੋਤਾ ਦੀ ਗੱਲ ਕਰੀਏ ਧਰਮਸੋਤ , ਨਾਮਸੋਤ , ਮਸ਼ਾਲ, ਵਰਤੀਆ ( ਨਾਇਕ" ਵੇਸੇ ਇਕ ਪੱਦਵੀ ਹੈ ) ਬਿੰਜਰਾਵਤ ਆਦਿ ਜੋ ਗੌਰ ਵਣਜਾਰਿਆ ਵਿੱਚ ਆਮ ਹਨ ਤੇ ਬਾਜੀਗਰ ਵੀ ਆਪਣੀ ਬੋਲੀ ਵਿੱਚ ਆਪਣੇ-ਆਪ ਨੂੰ ਗੌਰ ਹੀ ਕਹਿੰਦੇ ਹਨ ਤੇ ਦੂਸਰੀ ਜਾਤ ਵਾਲਿਆ ਨੂੰ ਕੋਰ ਕਹਿੰਦੇ ਹਨ ਫਿਰ ਬੋਲੀ ਵੀ ਇੱਕੋ ਹੈ , ਕਿਸ ਤਰ੍ਹਾ ਕਿਹੋਗੇ ਕੇ ਵੱਖਰੇ ਹਨ ਹਰਿਦੁਆਰ ਦੇ ਪਰੋਹਿਤਾ ਕੋਲ ਪਿਆ ਲੇਖਾ ਜੋਖਾ ਤਾ ਝੂਠ ਨਹੀ ਹੋ ਸਕਦਾ ਸਾਇੰਸ ਦੇ ਹਿਸਾਬ ਨਾਲ ਵੀ DNA ਇਕੋ ਹੈ ।
@mohansinghkundlas3482
@mohansinghkundlas3482 2 жыл бұрын
Cheema Sahib you have done good job. Continue with the effort. If you continue you would find that Lakhi Shah Vanjara was all India phenomenon. The three families of Bhai Lakhi Shah Vanjara, Bhai Makhan Shah Lubana and Bhai Mani Singh played a very important role in Sikh history. The sacrifices made by them are unparalleled. But the tragedy is that their role has not been fully evaluated and appreciated. Most of the sikhs are ignorant of their history. Good video.
@sukhdevk.ghuman7407
@sukhdevk.ghuman7407 2 жыл бұрын
You are so right ji 🙏🙏🙏🙏🙏
@satnamsingh12s13
@satnamsingh12s13 Жыл бұрын
Waheguru ji 🙏
@namsotsaab9756
@namsotsaab9756 10 ай бұрын
Dhan dhan bai lakhi wanjara ji
@deephussain6064
@deephussain6064 2 жыл бұрын
Love you bro ❣️
@nishansingh4937
@nishansingh4937 2 жыл бұрын
God bless you All team
@PUNJABREGIONKHALISTAN
@PUNJABREGIONKHALISTAN 6 ай бұрын
Lubana vanjara bajigar sikligar sare same ve ❤❤❤❤❤❤❤❤❤❤❤❤❤❤❤❤❤❤❤❤❤
@khaira4508
@khaira4508 Ай бұрын
Oh nhi oye bazigar bazi londe c te lubana ate vanjare bepar da Kam krde c kyo gumrah kar rea loka nu juth bolke
@ravindramunde9623
@ravindramunde9623 Ай бұрын
बढिया जानकारी
@singhnishan7144
@singhnishan7144 2 жыл бұрын
Baba lakhi shah wanjara Lubana, and Baba Makhan shah ji lubana wanjara, samkali san
@93ssimran
@93ssimran 2 жыл бұрын
ਲੱਖ ਸ਼ਾਹ ਬਣਜਾਰਾ ਬਰਤੀਆ ਬਾਜੀਗਰ ਬਰਾਦਰੀ ਚੋ ਸੀ ।
@pb.09.
@pb.09. Жыл бұрын
🙏🙏
@harindersingh5303
@harindersingh5303 2 жыл бұрын
thanks bro...
@tejinderpalsingh4885
@tejinderpalsingh4885 2 жыл бұрын
Good effort.Sikhs should write their History and should do researches of their heroes.
@chamkaursingh7700
@chamkaursingh7700 2 жыл бұрын
ਬਹੁਤ ਧੰਨਵਾਦ ਜੀ
@PUNJABREGIONKHALISTAN
@PUNJABREGIONKHALISTAN 6 ай бұрын
❤❤❤❤❤❤lubana vanjara ❤❤❤❤❤❤
@user-nx7wt4kq3f
@user-nx7wt4kq3f 6 ай бұрын
Dhan Dhan baba lakhi sah wanjara
@jagtarsinghsingh1670
@jagtarsinghsingh1670 18 күн бұрын
कुरूक्षेत्र इशरगड लखीशाह बावड़ी सुशोभित है जी हाइवे दे नाल है 4 जुलाई 2024 दिन वीरवार ब
@rajinderbhardwaj312
@rajinderbhardwaj312 2 жыл бұрын
Good information
@gursweaksingh6839
@gursweaksingh6839 11 ай бұрын
Jai Baba lakhi Shah ji🙏🙏🙏
@rickcheema4724
@rickcheema4724 2 жыл бұрын
Jagseer veer ji sade pind to han sir bahut jayda vadia lgi ji thude jankari ji 🙏🙏🙏🙏🙏😊😊😊
@preetsaab6335
@preetsaab6335 Жыл бұрын
ਭਾਈ ਲੱਖੀ ਸ਼ਾਹ ਯਾਦਵ (ਰਾਜਪੂਤ) ਵਰਤੀਆ ਵਣਜਾਰਾ (ਲੁਬਾਣਾ) ਚੰਦਰਵੰਸ਼ੀ ਭਟ ਵਹੀ ਕੁਰਸਿੰਧੂ
@dharmpreetbazigar
@dharmpreetbazigar Жыл бұрын
Nahi BAZIGAR si vartiya got sirf. Bazigar ch hi aaondi aa
@RaviSingh-jr7nv
@RaviSingh-jr7nv Жыл бұрын
@@dharmpreetbazigar bazigar lubana banjara rajput sb ik hi hai banjareya da itihaas 5500 saal purana hai
@heman9177
@heman9177 2 жыл бұрын
Bahut wadia g, Wanjare and Lubane are same, Lubana was a title assigned to those wanjaras, who were engaged in business of gun powder which is potassium nitrate salt,
@SVARUOK
@SVARUOK 6 ай бұрын
Yes
@lovelysingh8520
@lovelysingh8520 5 ай бұрын
Paji books dsso khediya pdeye history lai
@sukhbeersingh9852
@sukhbeersingh9852 2 жыл бұрын
ਮੈ ਪਿੰਡ ਕੋਰੇ ਵਾਲਾ ਕਲਾ ਜਿਲਾ ਮੋਗਾ ਤੋ
@harjinder.s.cheema6757
@harjinder.s.cheema6757 2 жыл бұрын
Waheguru ji
@ghotralobanasingh1910
@ghotralobanasingh1910 2 жыл бұрын
Lakhi shah Banjara's sub caste was Bartia and makhan Shah Lobana's subcaste was paila.There ís enough information about both of them on Google if someone wants to know more about them.Banda singh bahadur also accompanied lakhi shah Banjara Tanda to reach Punjab as ordered by Guru Gobind Singh Ji,and he also financially helped Banda Bahadur
@93ssimran
@93ssimran 2 жыл бұрын
ਲੱਖ ਸ਼ਾਹ ਬਣਜਾਰਾ ਬਰਤੀਆ ਬਾਜੀਗਰ ਬਰਾਦਰੀ ਚੋ ਸੀ ।
@ghotralobanasingh1910
@ghotralobanasingh1910 2 жыл бұрын
There are some castes in Jat, Lobana, bazigar,adharmi , muslim communities which are common in all
@93ssimran
@93ssimran 2 жыл бұрын
@@ghotralobanasingh1910 ਇਤਿਹਾਸ ਨੂੰ ਲੁੱਕਾਉਣ ਦੳਿ ਕੋਸ਼ਿਸ਼ ਕੀਤੀ ਜਾ ਰਹੀ ਆ ? Do you guys have wartia goat in your caste .?
@preetsaab6335
@preetsaab6335 Жыл бұрын
ਬਾਜ਼ੀਗਰ ਕਬੀਲਾ ਵਪਾਰ ਵੀ ਨਹੀਂ ਕਰ ਸਕਦਾ
@SukhdevSingh-jc9rb
@SukhdevSingh-jc9rb Жыл бұрын
Lakhi shah lubana
@allaboutyou508
@allaboutyou508 Жыл бұрын
Bazigar hi Banzara samajh hy Punjab ch te gal schi hy
@RaviSingh-jr7nv
@RaviSingh-jr7nv Жыл бұрын
Hanji veer
@user-kz9tx4ds5b
@user-kz9tx4ds5b 7 ай бұрын
ਮੇਨ ਜਾਣਕਾਰੀ ਦਿੱਤੀ ਨਹੀਂ ਅਠ ਸਪੁੱਤਰਾਂ ਦੇ ਨਾਮ ਬਹੁਤ ਵਧੀਆ ਜਾਣਕਾਰੀ ਦਿੱਤੀ ਪਰ ਸੁਰੂ ਵਿੱਚ ਮੇਨ ਜਾਣਕਾਰੀ ਦੇ ਦਿਆ ਕਰੋ ਜਿਵੇ ਭਾਈ ਲੱਖੀ ਸਾਹ ਵਣਜਾਰੇ ਦੇ ਮਾਤਾ ਪਿਤਾ ਦਾ ਨਾਮ ਸੁਪਤਨੀ ਦਾ ਨਾਮ ਪੁਤਰਾਂ ਦਾ ਨਾਮ ਸਪੁੱਤਰੀਆ ਦਾ ਨਾ ਦਸ ਦਿਆ ਕਰੋ
@kuldeepsidhu1149
@kuldeepsidhu1149 2 жыл бұрын
Very nice
@Aajadpunjab
@Aajadpunjab Жыл бұрын
Ki bhat vahia vich eh got kot ya vartia likhia hoya hai ya nhi?
@KamaljitSingh-fr4vj
@KamaljitSingh-fr4vj 2 жыл бұрын
Such types of discussion shouldn't be based on cast based
@everymove360
@everymove360 2 жыл бұрын
Bhot vidya y
@JaspalSingh-pd1dv
@JaspalSingh-pd1dv 2 жыл бұрын
Veer ji hor video bnao ji Sikh itihas te 🙏
@ulhasrathod916
@ulhasrathod916 Жыл бұрын
Jai lakhi shaha banjara ji ki jai ho.
@ghotralobanasingh1910
@ghotralobanasingh1910 2 жыл бұрын
Sir these Banjara community is the forefathers of LOBANAS who now living in various parts of Punjab Haryana Himachal Pradesh Rajasthan maharashtra Andhra Pradesh and pakistan.In Punjab LOBANAS are well settled in Hoshiarpur, Kapurthala Jalandhar, America Canada France Germany Holland Spain and Italy.This is well to do community.Lakhi Shah and makhan Shah are the forefathers of Lobanas
@singhnishan7144
@singhnishan7144 2 жыл бұрын
lots live in Usa,Canada, and all around the world. Gurdwara Baba Makhan Shah lubana, sikh Center in Newyork.
@Balwindersingh-pf8yz
@Balwindersingh-pf8yz Жыл бұрын
Sir contact no.
@PUNJABREGIONKHALISTAN
@PUNJABREGIONKHALISTAN 6 ай бұрын
California lubana ❤❤❤❤❤❤
@HarmanSingh-oh6pl
@HarmanSingh-oh6pl 2 жыл бұрын
🙏🏻🙏🏻
@sheerajutt2549
@sheerajutt2549 2 жыл бұрын
Love you bro
@sgill3575
@sgill3575 Жыл бұрын
Please link his books!
@deepsinghmuchhal2687
@deepsinghmuchhal2687 Жыл бұрын
Baba lakhi shah vartiya
@pratikrathod8131
@pratikrathod8131 2 ай бұрын
I belong to gor banjara samaj.. can you make one video in English, hindi... so that i can also understand our history clearly
@kulwant747
@kulwant747 2 жыл бұрын
Good
Incredible magic 🤯✨
00:53
America's Got Talent
Рет қаралды 48 МЛН
버블티로 체감되는 요즘 물가
00:16
진영민yeongmin
Рет қаралды 109 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,7 МЛН
ЕНЕШКА 2 СЕЗОН | 2-бөлім | ТОКАЛ АЛЫП БЕРЕМІН
23:12
Happy 4th of July 😂
0:12
Pink Shirt Girl
Рет қаралды 32 МЛН
Не трогайте эту ВОЛОСАТУЮ ШТУКУ! 😱
0:24
Взрывная История
Рет қаралды 4,5 МЛН
I Can't Believe We Did This...
0:38
Stokes Twins
Рет қаралды 82 МЛН
🤣МАЛО КУПИТЬ ЛОШАДЬ
0:18
Бутылочка
Рет қаралды 3,1 МЛН