ਲੱਖੇ ਸਿਧਾਣੇ ਦਾ ਸਿਆਸੀ Career ਖ਼ਤਮ? ਅੰਮ੍ਰਿਤ* ਪਾਲ ਨੂੰ ਨਹੀਂ ਜਿਤਾਏਗਾ ਸਿਮਰਨਜੀਤ ਮਾਨ-Balwinder Sekhon |Mitti

  Рет қаралды 43,780

Mitti ਮਿੱਟੀ

Mitti ਮਿੱਟੀ

Ай бұрын

ਲੱਖੇ ਸਿਧਾਣੇ ਦਾ ਸਿਆਸੀ Career ਖ਼ਤਮ? ਅੰਮ੍ਰਿਤ* ਪਾਲ ਨੂੰ ਨਹੀਂ ਜਿਤਾਏਗਾ ਸਿਮਰਨਜੀਤ ਮਾਨ-Balwinder Sekhon |Mitti #Mitti #punjab #loksabhaelection2024
----
ਲੱਖੇ ਸਿਧਾਣੇ ਦਾ ਸਿਆਸੀ Career ਖ਼ਤਮ?
ਅੰਮ੍ਰਿਤਪਾਲ ਨੂੰ ਨਹੀਂ ਜਿਤਾਏਗਾ ਸਿਮਰਨਜੀਤ ਮਾਨ!
ਬਲਵਿੰਦਰ ਸੇਖੋਂ ਦਾ ਧਮਾਕੇਦਾਰ ਇੰਟਰਵਿਊ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 268
@sandhu3507
@sandhu3507 29 күн бұрын
ਅੰਮ੍ਰਿਤਪਾਲ ਸਿੰਘ ਅਜਾਦ ਚੋਣ ਲੜ ਰਿਹਾ “ ਉਨੇ ਸਿਰਫ ਸੰਗਤ ਤੋ ਸਹਿਯੋਗ ਮੰਗਿਆ “ ਤੇ ਖਡੂਰ ਸਾਹਿਬ ਦੇ ਲੋਕ ਪੂਰੀ ਸਪੋਟ ਕਰ ਵੀ ਰਹੇ ਨੇ🙏
@Mooseaalayar
@Mooseaalayar 29 күн бұрын
ਏਹੇ ਸਾਰੇ ਗੰਢੂਆਂ ਦਾ ਜੋਰ ਲੱਗਿਆ ਪਿਆ ਮਾਨ ਨਾਲ ਕੋਈ ਜੁੜਿਆ ਨਾ ਰਹੇ ਤੋੜਨਾ ਚੋਂਦੇ ਆ
@KalaSingh-cx4ol
@KalaSingh-cx4ol 29 күн бұрын
ਭਾਈ ਅੰਮ੍ਰਿਤਪਾਲ ਨੇ ਕਿਸੇ ਪਾਰਟੀ ਦਾ ਸਮਰਥਨ ਨਹੀਂ ਮੰਗੇਆ ਜੇਕਰ ਕੋਈ ਸਪੋਰਟਸ ਕਰਦਾ ਹੈ ਤਾਂ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ
@Mooseaalayar
@Mooseaalayar 29 күн бұрын
ਏਹੇ ਮਾਨ ਨਾਲੋ ਲੋਕਾ ਨੂੰ ਤੋੜਨਾ ਚੋਂਦੇ ਨੇ ਪਰ ਇਹਨੇ ਗੰਢੁ ਨੇ ਕੀਤਾ ਕਿ ਆ ਪੁਲਸ ਚ ਰਹਿੰਦੇ ਹੋਏ ਪਤਾ ਨਿ ਕਿੰਨੇ ਲੋਕਾਂ ਦਾ ਲਹੂ ਪੀਤਾ ਹੋਊ ਹੁਣ ਸੱਚਾ ਬੰਦਾ ਜਿਦੋ ਪੁਲਸ ਨੇ ਲਤ ਮਾਰਕੇ ਕਡ ਤਾ ਤਾਂ ਪਹਿਲਾ ਸਿੱਖਾਂ ਦੇ ਹੱਕ ਚ ਬੋਲਣ ਲੱਗ ਗਿਆ ਹੁਣ ਜਿਦੋ ਲੋਕ ਸਮਜਾਂ ਲਗਰ ਏਹੇ ਆਪਣਾ ਤਾਂ ਸਾਲਾ ਦਾਤੀ ਪਾਉਣ ਲੱਗ ਗਿਆ
@MultiMrGP
@MultiMrGP 29 күн бұрын
ਬਿਲਕੁਲ ਸਹੀ
@klive1699
@klive1699 26 күн бұрын
ਆਗੇ ਇਹਦੀਆਂ ਗੱਲਾਂ ਚ..... ਕਮਾਲ ਆ ਥੋਡੀ
@AmritpalSingh-qr8cf
@AmritpalSingh-qr8cf 29 күн бұрын
ਸੇਖੋ ਸਾਹਿਬ, ਅੰਮ੍ਰਿਤ ਪਾਲ ਤੇ ਸਿਮਰਨ ਜੀਤ ਮਾਨ ਨਾਲੋ ਜਿਆਦਾ ਸਮਝਦਾਰ ਆ,ਸੰਗਰੂਰ ਦੇ ਸੂਝਵਾਨ ਲੋਕਾਂ ਨੂੰ ਸਾਥ ਦੇਣਾ ਚਾਹੀਦਾ
@highflyerspigeonslover5911
@highflyerspigeonslover5911 28 күн бұрын
ACha jinna tym te duty krda riha udo te bolya ni sarkari rotiyan paad da riha ,,gal krda tu simranjeet Singh Maan di isda rank te sardar simranjeet Singh de Maan di jutti baraber v nhi c Ohna idda wadda rank Chad dutta c lok chaprasi di nokri ni Chad de ,,,te hu eh retirer ho k widwan ban gya ,,udo kyu ni bolya jdo system vich c ,,,swad fer c ,,sari life sarkari rotiyan paad liya ,Paisa kmma lya jawak set krle ,, pension lenda pya te hun eh widwan ban gya ,,shikku samjdar aah,,,,ki gal eh kitte simranjeet Singh Maan nalo jyada educated aah ?
@highflyerspigeonslover5911
@highflyerspigeonslover5911 28 күн бұрын
Simranjeet Singh Maan is nalo jyada educated v aah te usdi kurbani v aah ,,nokri v chaddi aah agle neh apni ,,je idda hi dardi hai Punjab da te muh band karke job kyu krda Riha,,kyu lenda riha nazare sarkari gaddi ,sarkari salary ,sarkari bhatte ,,udo te aish krda riha te hun retirement le k pension lenda wa te ban gya widwan ,waah ji ,,,,
@singh88920
@singh88920 22 күн бұрын
Wah oye naukri Chad dena bhi kurbani bana diti tuci chote dil de loka ne jehde naukari chadan nu kurbani dasan ohna da haal sochya ja sakda hai​@@highflyerspigeonslover5911
@Kiranjeetkaur59843
@Kiranjeetkaur59843 22 күн бұрын
ਕਿਤੇ ਪਾਗਲ ਤਾਂ ਨੀ ਹੋ ਗਿਆ ਤੂੰ ਵੀ ਸੇਖੋ ਵਾਂਗੂ.?? 🤔🤔😡😡
@hardeepsinghsandhu8321
@hardeepsinghsandhu8321 29 күн бұрын
ਬਹੁਤ ਇੱਜ਼ਤ ਸੀ ਤੁਹਾਡੀ ਸੇਖੋਂ ਸਾਬ ਅੱਜ ਗਾਵਾਂ ਲਈ
@kulwinderjatana8745
@kulwinderjatana8745 26 күн бұрын
ਬਾੲੀ ਜੀ ਅੰਨੇ ਭਗਤ ਨਾ ਬਣੋ
@kaptanmusic143
@kaptanmusic143 25 күн бұрын
ਏਹੇ ਤਾਂ ਜਵਾ ਹੀ ਫੁੱਟ ਪਾਂ ਰਹਿਆ।ਅੱਜ ਤੋਂ ਬਾਦ ਇਸ ਦੀ ਇੰਟਰਵਿਊ ਨਹੀਂ ਦੇਖਣੀ
@KulbirSingh-cb2oh
@KulbirSingh-cb2oh 27 күн бұрын
ਬਹੁਤ ਵਧੀਆ ਸੇਖੋ ਸਾਹਿਬ ਆਪ ਦੀਆ ਗੱਲਾ ਸਾਰੀਆ ਸੱਚੀਆ ਤੇ ਤਰਕ ਭਰਪੂਰ ਹਨ
@nsparmar
@nsparmar 29 күн бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ, ਲੱਖਾ ਸਿਧਾਣਾ ਬਠਿੰਡਾ, ਭਾਈ ਅਮ੍ਰਿਤਪਾਲ ਸਿੰਘ ਖਡੂਰ ਸਾਹਿਬ, ਅਮ੍ਰਿਤਪਾਲ ਸਿੰਘ ਸ਼ੰਦੜਾ ਲੁਧਿਆਣਾ, ਸਰਬਜੀਤ ਸਿੰਘ ਫਰੀਦਕੋਟ ਇਹ ਮੈਂਬਰ ਪਾਰਲੀਮੈਂਟ ਬਣਾਕੇ ਭੇਜੇ ਜਾਣੇ ਚਾਹੀਦੇ।
@rajuarora3163
@rajuarora3163 29 күн бұрын
ਸਾਰੇ ਹਾਰਨਗੇ
@highflyerspigeonslover5911
@highflyerspigeonslover5911 28 күн бұрын
@@rajuarora3163 acha ji koi na tusi jittoge ,,,koi na tuhade lyi kursi bnwa dinde Han ,,,fikr na kr baki te keh ni skde Shri khadoor sahib toh bhai amritpal singh ji nu te jitta parliment ch bhejage,,,te ek ek vote thapad Wang wajni aah virodhiyan de jehde virodh krde aah Bhai amritpal singh da ,,,ohna de muh te chpeda wangu votan wajniya😂😂😂samj lo ek vote idro bhai saab nu pyi te uder ek thapd Bhai saab de virodi nu wajya 😂😂😂😂😂😂🤭is hisab nal boothe laal ho jaane votan Wale din te virodhiyan de ,,bhedan da marn ho jana 😂😂😂
@avtargrewal2489
@avtargrewal2489 24 күн бұрын
​@@rajuarora3163😂😂😂
@avtargrewal2489
@avtargrewal2489 24 күн бұрын
Arora fas gya thora
@AffectionateGardeningToo-ze6cy
@AffectionateGardeningToo-ze6cy 25 күн бұрын
ਪੰਜਾਬ ਵਿਚ ਖਸਖਸ ਪੋਸਤ ਕੁਦਰਤੀ ਫਸਲ ਦਵਾਈ ਦੇ ਠੇਕੇ ਖੋਲ੍ਹਣ ਸਮੇ ਦੀ ਮੰਗ ਚਿੱਟਾ ਸਮੈਕ ਕੈਮੀਕਲ ਬੰਦ ਕਰਾੳ
@bikramgill5035
@bikramgill5035 28 күн бұрын
ਭਾਈ ਅੰਮ੍ਰਿਤ ਪਾਲ ਸਿੰਘ ਪੰਜਾਬ ਦਾ ਹੀਰਾ ਹੈ ਆਉਣ ਵਾਲੀ ਜਵਾਨੀ ਨੂੰ ਬਚਾਊਗਾ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ
@jellyd99jarnail95
@jellyd99jarnail95 22 күн бұрын
Balwinder je good man
@rupindersingh7433
@rupindersingh7433 29 күн бұрын
Simranjit singh maan aur lakha sidhana aur Amritpal singh nu jatao
@narinderpalsingh8648
@narinderpalsingh8648 23 күн бұрын
Sekho sab ji wery good work wahigurg mehre Karen good luck 🙏
@nikkudhillon1962
@nikkudhillon1962 13 күн бұрын
ਸੇਖੋ ਸਾਬ ਤਹਾਨੂੰ ਸਮਝਣ ਨੂੰ ਵੀ ਸਮਝ ਚਾਹੀਦੀ ਆ ਧੰਨਵਾਦ ਜੀ ❤❤❤❤❤
@sarbjitgill766
@sarbjitgill766 29 күн бұрын
Sekhon Sahib Simranjit Maan de khilaf bolan wale bahut hun, tusi sharam karo.
@manpreetsinghdhillon2844
@manpreetsinghdhillon2844 26 күн бұрын
saluting DSP Sekhon sahib with blessings of WAHEGURU ji
@karpreetsingh7556
@karpreetsingh7556 29 күн бұрын
Sakhon Sab good person
@user-xz3nq2bx6h
@user-xz3nq2bx6h 26 күн бұрын
Sekhon saab bahut vadiya
@GurpreetSingh-ns1ik
@GurpreetSingh-ns1ik 29 күн бұрын
Bhai amritpal hi jittu tuci vi dekh layna
@ManjeetSingh-tx9ok
@ManjeetSingh-tx9ok 26 күн бұрын
Punjab da Babar Sher putt sardar Amritpal Singh, simranjeet Singh, kamaljit Singh Brar, sarabjit singh, Lakha sidhana bai nu vote karo sangat ji
@AmandeepSingh-bu4wn
@AmandeepSingh-bu4wn 29 күн бұрын
ਜਾ ਜਾ ਤੁਰ ਜਾ
@arjan7472
@arjan7472 28 күн бұрын
Ja jur ja meri behn odik de àa
@SurinderSingh-tr7vn
@SurinderSingh-tr7vn 27 күн бұрын
Good informative video. Good luck to Sekhon ji for the coming Loksabha elections. Waheguru bless both of you.
@GurpreetSingh-mx7oq
@GurpreetSingh-mx7oq 29 күн бұрын
Jma shi gall aa ji 👌👌👌
@bs-db3ys
@bs-db3ys 27 күн бұрын
Asal ch eh banda jittna chaida va erki ❤
@user-mc3hs8tn7x
@user-mc3hs8tn7x 29 күн бұрын
Singh is king ❤️ 🤴 amartpal Singh ji 🙏 🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴
@sahibsinghcheema4151
@sahibsinghcheema4151 28 күн бұрын
ਧੰਨਵਾਦ ਜੀ ਸ ਬਲਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏
@sukhwindersinghsingh8799
@sukhwindersinghsingh8799 24 күн бұрын
ਹੁਣ ਪਤਾ ਚਲਿਆ ਕਿ ਜੋ ਪਾਰਟੀ 20 ਦਿਨਾਂ ਚ ਨਸ਼ਾ ਬੰਦ ਕਰਵਾਉਣ ਦੀ ਗਲ ਕਰਦੇ ਸੀ, ਓਹ ਖੁਦ ਨਸ਼ਾ ਤਸਕਰਾਂ ਤੋ ਹਫਤਾ ਲੈ ਰਹੇ ਆ, ਓਹ ਨਸ਼ਾ ਕਿਥੋ ਬੰਦ ਕਰਦੇਣਗੇ, ( ਇਨ੍ਹਾਂ ਕਾਰਨਾਂ ਕਰਕੇ ਹੀ, ਭਾਈ ਅਮ੍ਰਿਤਪਾਲ ਸਿੰਘ ਨੂੰ ਜੇਲਾ ਚ ਪੇਜਿਆ ਆ, ਜਿਨ੍ਹਾਂ ਨਸ਼ਾ ਖਤਮ ਕਰਨਾ ਚਾਹਿਆ
@GagandeepSingh-ll3fp
@GagandeepSingh-ll3fp 29 күн бұрын
ਇਹ ਵੀ ਚੜ ਗਿਆ ਸਰਕਾਰ ਦੇ ਪਟੇ ਉੱਤੇ।😂😂
@ikodapasara8143
@ikodapasara8143 28 күн бұрын
ਅੰਮ੍ਰਿਤਪਾਲ ਵਾਂਗ ?
@tarsemsohi677
@tarsemsohi677 29 күн бұрын
ਸੀ, ਸਿਮਰਨਜੀਤ ਸਿੰਘ ਮਾਨ ਤੇ,, ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ,
@mooslmoosl8389
@mooslmoosl8389 28 күн бұрын
ਮੁਰਦਾਬਾਦ
@highflyerspigeonslover5911
@highflyerspigeonslover5911 28 күн бұрын
​@@mooslmoosl8389koi gal ni bai ptta lag Jana. 4tareek nu jindabad aah ja ki aah 😂😂😂
@manoharbhatoyea6331
@manoharbhatoyea6331 22 күн бұрын
DSP ਸਾਹਿਬ ਨਸ਼ੇ ਛੱਡਣ ਲਈ ਨੌਜਵਾਨ ਤਿਆਰ ਹਨ ਤੁਸੀਂ ਦੱਸੋ ਕਿਵੇਂ ਜੀਭ ਵਾਲੀ ਗੋਲੀ ਤੋਂ ਇਲਾਵਾ ਹੋਰ ਕੀ ਇਲਾਜ ਹੋ ਸਕਦਾ
@ManjitSingh-lh7lk
@ManjitSingh-lh7lk 16 күн бұрын
Sekhon sahib you explained i am shocked may god save panjabi and young of panjab
@user-bo8gc4ij1i
@user-bo8gc4ij1i 29 күн бұрын
Sekhon is great man I wish you
@sukhmeetdeol3908
@sukhmeetdeol3908 20 күн бұрын
Waheguru ji ❤️ 🙏
@CharanjitSingh-py3nx
@CharanjitSingh-py3nx 14 күн бұрын
Love you sekho ji🎉🎉🎉🎉🎉🎉🎉❤❤❤ Charanjit Singh
@Singh-by1z
@Singh-by1z 25 күн бұрын
Great Sekhon
@pardeepsinghsingh7928
@pardeepsinghsingh7928 29 күн бұрын
❤❤
@mohansingh9572
@mohansingh9572 21 күн бұрын
❤wao 2 Balvinder Singh ❤
@sukhbirsingh7003
@sukhbirsingh7003 29 күн бұрын
Salute sir ❤
@sukhmindersingh5076
@sukhmindersingh5076 29 күн бұрын
Amritpal jitto ga y
@ManpreetSingh-xm4vv
@ManpreetSingh-xm4vv 29 күн бұрын
ਇਹ ਬੰਦੇ ਨੂੰ ਪ੍ਰਾਬਲਮ ਜਿਆਦਾ ਲੱਗਦੀ ਏ ਮਾਨ ਨਾਲ । ਭਾਈ ਅਮ੍ਰਿਤਪਾਲ ਸਿੰਘ ਤਾਂ ਆਜਾਦ ਲੜ।ਰਿਹਾ । ਲੱਖੇ ਦੀ ਆਵਦੀ ਵੋਟ ਬਹੁਤ ਏ ਜਿੱਤ ਹਾਰ ਹੋਵੇ ਗੱਲ ਨਹੀਂ ਗੱਲ ਲੜਨ ਦੀ ਏ
@mandeep1997
@mandeep1997 29 күн бұрын
Eh kteed nu kon puchda
@NKstatus616
@NKstatus616 29 күн бұрын
🙏
@tanveerdhanoa8243
@tanveerdhanoa8243 26 күн бұрын
God ji sar
@nirbhaisingh7584
@nirbhaisingh7584 29 күн бұрын
ਇਹ ਵੀ ਬੱਸ ਲੱਤਾਂ ਖਿੱਚਣ ਵਾਲਿਆਂ ਵਿਚੋਂ ਈ ਆ
@Randhawa-xi3pe
@Randhawa-xi3pe 28 күн бұрын
Good job DSP Saab ji 👍🏻👍🏻
@PargatSingh-xo2om
@PargatSingh-xo2om 28 күн бұрын
Good sir
@jinduhappo7767
@jinduhappo7767 24 күн бұрын
Vote for sir🎉
@damanpreetsingh3149
@damanpreetsingh3149 29 күн бұрын
Eha banda depression ch hai ehnu rehabilitation centre ch admit krado
@DelightfulRoadCar-vp8zc
@DelightfulRoadCar-vp8zc 29 күн бұрын
ਸੇਖੋਂ ਸਾਹਿਬ ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਦੀ ਸਪੋਟ ਕਰੋ
@sujansingh2623
@sujansingh2623 29 күн бұрын
Very good
@user-rs3tq8yr7m
@user-rs3tq8yr7m 28 күн бұрын
Good talking
@karan-uj4pr
@karan-uj4pr 24 күн бұрын
@tarsemsohi677
@tarsemsohi677 29 күн бұрын
ਇਹ , ਕਿਧਰੋਂ ਆ ਗਿਆ,,ਰੋਡ ਮਦਾਰੀ,,ਇਹੋ ਜਿਹੇ,ਸ, ਸਿਮਰਨਜੀਤ ਸਿੰਘ ਮਾਨ ਦੀ , ਵੋਟ ਖਰਾਬ ਕਰਨ ਲਈ ਲਾੲਏ ਆ,, ਦਿੱਲੀ ਨੇ ਪੁਰਜ਼ੇ,,ਇਹ ਦਿੱਲੀ ਦੀਆਂ , ਕਾਲੀਆਂ, ਬਿੱਲੀਆਂ,,
@pek1240
@pek1240 29 күн бұрын
harek nu na dilli da purja bana dia karo ehnu pagal nu kon lai lao dilli ch eh apni pension TA DA na milan karke hilia hoia hor kuj ni delhi wale vi kuj dekh ke dana paunde ne ajehian nu oh bairan vatte ni puchhde
@ikodapasara8143
@ikodapasara8143 28 күн бұрын
ਕੋਈ ਵੀ ਪੰਜਾਬੀ ਜਿਹੜਾ ਦੱਲਾ ਨੀ ਦਿੱਲੀ ਦਾ ?
@highflyerspigeonslover5911
@highflyerspigeonslover5911 28 күн бұрын
@@ikodapasara8143 jehde Delhi de dalle ni aah uhna nu saade lok jitonde ni,,Delhi de dalya nu hi vote ponde aah te dalya nu vote paa k dalle bne hoye aah Punjabi,,,,Delhi de dalle jehde nhi aah oh bahut aah PR loka nu dikhde nhi aah
@ikodapasara8143
@ikodapasara8143 28 күн бұрын
@@highflyerspigeonslover5911 ਯਾਰ ਗੱਲ ਮੁਕਾ ਮੇਰੇ ਤੇ ਤੇਰੇ ਸਣੇ ਸਾਰੇ ਦੱਲੇ ?
@highflyerspigeonslover5911
@highflyerspigeonslover5911 27 күн бұрын
@@ikodapasara8143 bai is ch koi shak aah te das ,,,ki gal aapa kde badal nu vote ni paayi ja congress nu ,,,je aapa dalya nu vote paayi,, te aapa v Delhi de dalle hoye ,,pr fer v sambal Jana chahida ,,mai sirf life ch ik waar badal nu vote paayi badh gayi ch te mai simranjeet Singh Maan nu vote ponda riha ,,,,
@butasinghsidhu6576
@butasinghsidhu6576 22 күн бұрын
Vote and support Ex. DSP. Balwinder Sekhon jo sirf punjab da bhala hi sochde aa.ehna da apna koyie hor agenda nahi.
@rbrar3859
@rbrar3859 29 күн бұрын
ਪਰ ਭਾਈ ਅੰਮ੍ਰਿਤਪਾਲ ਸਿੰਘ ਤਾਂ ਅਜ਼ਾਦ ਲੜ ਰਿਹਾ ਹੈ।
@navsran36
@navsran36 25 күн бұрын
Tere vargeya de smj nhi auni siyast
@prabdipmann4249
@prabdipmann4249 25 күн бұрын
no rss suport him
@savindersingh4173
@savindersingh4173 19 күн бұрын
We sport khas khas di kheti sekhon
@baljitsingh-schumann2266
@baljitsingh-schumann2266 24 күн бұрын
👍👍🙏
@mohindersingh4906
@mohindersingh4906 29 күн бұрын
Sekho sahib kio loka nu gumra kerda hotu puchda koi nahi aram nal ghar betho kuch nahi milna
@Harpreet_Singh885
@Harpreet_Singh885 29 күн бұрын
ਇਹਦਾ ਖੱਚ ਦਾ ਔਖਾ ਹੈ, ਸਰਕਾਰੀ ਟੋਟ ਹੈ ਇਹ 😊
@ParamjitSingh-jo4us
@ParamjitSingh-jo4us 29 күн бұрын
❤❤❤❤❤. Super. Slout. Slout. Slout. ❤❤❤❤❤.Waheguru.ji ❤❤❤❤❤
@user-ud2yf7gs6l
@user-ud2yf7gs6l 23 күн бұрын
Sekhon saab good person 👌👌👌👌
@amarsingh5607
@amarsingh5607 29 күн бұрын
Balwinder sekhon saab daatte haro sir thank you
@user-kk2ln3sc8d
@user-kk2ln3sc8d 29 күн бұрын
He is harsmda dog
@ikodapasara8143
@ikodapasara8143 28 күн бұрын
ਇਹ ਆਪ ਬਲਕੋਰ ਸਿੰਘ , ਬੈਂਸ ਤੇ ਧਰਮ ਸਿੰਘ ਨਿਹੰਗ ਦਾ ਚੇਲਾ , ਇਹਦੇ ਤੇ ਇਤਬਾਰ ਕਿਵੇਂ ਕੀਤਾ ਜਾ ਸਕਦਾ ?
@JaswinderSingh-io7uo
@JaswinderSingh-io7uo 26 күн бұрын
ਸਰਕਾਰਾ ਦਾ ਪਿਠੂ ਤੇਰਾਂ ਦੂਰ ਫਿਟੇ ਮੂੰਹ ਤਹਾਨੂੰ ਸਰਫ ਸਰਦਾਰ ਦੀ ਬਦਖੋਹੀ ਹੀ ਕਰਨੀ ਹੈ ।। ਲਾਹਨਤਾਂ ਹਨ ਤੇਰੇ ਤੇ
@mannisingh130
@mannisingh130 26 күн бұрын
👍🏾👍🏾👍🏾👍🏾👍🏾👍🏾
@JBS.TV05
@JBS.TV05 18 күн бұрын
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਅਫੀਮ ਦੀ ਖੇਤੀ ਲਾਗੁ ਹੋ ਜਾਵੇ
@user-qj2sv5mf3h
@user-qj2sv5mf3h 28 күн бұрын
Election to baad sab sach aa jana bahr loka nu v simranjit maan di sachai da pta lag ju
@RimpaBajaj
@RimpaBajaj 27 күн бұрын
Nice man
@SukhpalSingh-no2px
@SukhpalSingh-no2px 23 күн бұрын
meri votttt pind rurgarh rar to 25 votta sekho sahib nu sara priwar with all family members 🙏🙏🙏💕💕💕💕
@Amn_Chahal
@Amn_Chahal 26 күн бұрын
❤❤❤❤❤❤❤❤❤❤❤❤ good
@BalkarSingh-dc1oq
@BalkarSingh-dc1oq 25 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਲੱਖਾ ਸਿਧਾਣਾ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ
@Karansingh47812
@Karansingh47812 27 күн бұрын
ਜਦੋਂ ਇਹ ਲੋਕ ਪਾਵਰ ਚ ਹੁੰਦੇ ਨੇ ਉਦੋਂ ਕੋਈ ਵੀ ਪੰਜਾਬ ਦਾ ਮੁੱਦਾ ਨਹੀਂ ਇਹਨਾਂ ਨੂੰ ਦਿਖਦਾ ਜਦੋਂ ਪਾਵਰ ਚੋਂ ਹਟਦੇ ਆ ਤੇ ਸਾਰੇ ਮੁੱਦੇ ਚੇਤੇ ਆ ਜਾਂਦੇ
@hajursingh8846
@hajursingh8846 29 күн бұрын
ਇਹਦੀ ਦਾਲ ਨਹੀਂ ਗਲਦੀ ਪਹਿਲਾਂ ਕਦੇ ਨਹੀਂ ਬੋਲੇ ਜਦੋਂ ਇਹਨਾਂ ਨੂੰ ਕੋਈ ਤੀਰ ਵੱਜਾ ਤਾਂ ਰੋਸ ਜਤਾਉਂਦਾ ਏ। ਬਾਕੀ ਪੰਜਾਬ ਵਾਸੀਆਂ ਉੱਤੇ ਕੋਈ ਵੀ ਆਪਣੀ ਸੋਚ ਥੋਪ ਨਹੀਂ ਸਕਦਾ।
@manjitsinghexsarpanch21
@manjitsinghexsarpanch21 16 күн бұрын
@hajursingh8846..ਜੀ..ਕੀ ਪੰਜਾਬੀਆਂ ਦੀ ਸੋਚ ਜਿਸ ਦੀ ਤੁਸੀ ਗਲ ਕਰਦੇ ਹੋ..ਇਹ ਹੈ ਕੇ ਇੱਕ ਚੁਟਕਲੇ ਬਾਜ ਸ਼ਰਾਬੀ ਤੋਂ ਚੁਟਕਲੇ ਸੁਣਕੇ ਹੀ ਉਸਨੂੰ ਪੰਜਾਬ ਦੀ ਬਾਗਡੋਰ ਸੌਂਪ ਦਿੱਤੀ ਹੈ--??
@user-qj2sv5mf3h
@user-qj2sv5mf3h 28 күн бұрын
Jihne koi tarak di gall krti oh banda sarkar da agency da ho gya, simranjeet maan amritpal nu agge nhi aun devega❤sekho saahb bilkul right
@highflyerspigeonslover5911
@highflyerspigeonslover5911 28 күн бұрын
Mera veer dimag haiga ja oh kitte girvi rakhya wa ,,,mainu lagda sekhon de nal nal tu v kise sadme vich eh,,,simranjeet Maan di party neh apne paper wapis le lye aah ,,te ohna de supporter Bhai amritpal singh de haq ch Chon parchar kr rhe ah,,mainu lagda Mera veer dimagi santulan theak ni tuhada v sekhon wangu ,,,pehla poora ptta kr lyi da hunda fer bolya kro,,eh sekhon te mental hoya wa sadme ch wa nokri de last tym ch isdi ego le baithi isnu isne Bharat bhusan aashu nal panga lya c highlight hon lyi k hun meri nokri te khtam hon wali byi retire ho k ki Krna mai byi ek waar thoda fame ho jawa Punjab ch fer kuj krunga jive hun channel bnayi baitha ,,te ek do puthe Kam hor keete c oh Kam puthe pe gye te isdi nokri toh isde pichwade te latt maar k kadd ta c fer case lad k retirement lyi fund wgera lye te hun pension roki isdi isda fer dimag hilya te eh Punjab da dardi ban gya te KZbin ,fb ,insta te social platforms te account bna k baitha te paise kmma riha jawak isne set keete apne ,,,hun isnu Punjab nazar aah gya
@HarpreetKaur-yd4gb
@HarpreetKaur-yd4gb 23 күн бұрын
ਪਹਿਲਾ ਝਾੜੂ ਨਾਲ ਬਦਲਾਅ lainda ਸੀ ਹੁਣ experiment ਹੀ ਕਰੀ ਜਾਣ ਸਪੋਟ ਪੰਥ ਦੀ ਕਰੋ
@HPSingh-sx4if
@HPSingh-sx4if 29 күн бұрын
​​Simranjit Singh Maan Lakha Singh sidhana imaandar adami
@GurpreetSingh-hf1dv
@GurpreetSingh-hf1dv 23 күн бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਜਿੱਤਣਗੇ ਤੇ ਭਾਈ ਅਮ੍ਰਿਤਪਾਲ ਸਿੰਘ ਵੀ ਵੱਡੀ ਲੀਡ ਨਾਲ ਜਿੱਤਣਗੇ, ਇਸ ਖੱਚ ਦੀਆਂ ਯੱਭਲੀਆਂ ਨਾਲ ਕੋਈ ਫਰਕ ਨਹੀਂ ਪੈਣਾ।
@shashipal4216
@shashipal4216 29 күн бұрын
Good candidate
@ParamjitSingh-jo4us
@ParamjitSingh-jo4us 29 күн бұрын
❤❤❤❤❤.Yours.right. sir. Ji ❤❤❤❤❤
@Khalsa-kf3wt
@Khalsa-kf3wt 21 күн бұрын
ਕੈਰੀਅਰ ਲੱਖੇ ਨੇ ਨਹੀ ਤੂੰ ਆਪਣਾ ਕੈਰੀਅਰ ਬਹੁਤ ਸਮਾਂ ਪਹਿਲਾਂ ਹੀ ਬਰਬਾਦ ਕੀਤਾ ਹੋਇਆ ਹੈ
@lavi3861
@lavi3861 28 күн бұрын
Bai karan eh akhr da hi name badlya ke nwa channel eh mitti
@Sanjhevichar169
@Sanjhevichar169 25 күн бұрын
ਦੁੱਕੀ ਤਿੱਕੀ ਬਹੁਤ ਫਿਰਦੀ ਆ ਤੇਰੇ ਵਰਗੀ
@Singhsher36
@Singhsher36 29 күн бұрын
Bhai bande da dimag hill janda Jadu Naukri jande aa
@sukhmanaujla7617
@sukhmanaujla7617 29 күн бұрын
Tnu puchda hai koi.. bhakhayi marn te ilava ehde kol koi km ni
@surjeetsighsonu7896
@surjeetsighsonu7896 23 күн бұрын
ਖ਼ਸਖ਼ਸ ਵਾਲੀ ਗੱਲ ਨਾਲ ਮੈਂ ਵੀ ਸਹੀ ਆ
@bitturandhawa
@bitturandhawa 28 күн бұрын
Veer ji simaranjit ji maan ne apana candy cate tan khada kita c k ho sakda k baukar vale te kamal de phul vale koi aadika na pa den jado bhai amritpal singh ji de kagaj bhar gaye tan ohna ne awada candy cate vapis lay leya tusi daso ji tuhanu votaa todan layi kis ne khada kita ehe v sach samane aa javega
@avtarsingh-oy1cc
@avtarsingh-oy1cc 28 күн бұрын
ਸੇਖੋਂ ਸਾਬ ਆਪਣੀ ਡਿਪਰੈਸ਼ਨ ਦੀ ਗੋਲੀ ਡੱਫ ਲੀਆ ਕਰੋ ਟਾਈਮ ਨਾਲ, ਤਾ ਕੀ ਮੂਹ ਚੋ ਹੱਘਣਾ ਬੰਧ ਹੋਜੇ
@gurindersingh814
@gurindersingh814 29 күн бұрын
Khas khas di kheti jaruri hai Punjab layi
@lavi3861
@lavi3861 28 күн бұрын
Nvreet bai kithe kde dekhya ni hun interview krda koi
@RIYANSEHGAL6327
@RIYANSEHGAL6327 29 күн бұрын
ਬਹੁਤ ਵਧੀਆ ਸੇਖੋਂ ਸਾਹਿਬ❤️🙏
@shonkipunjab
@shonkipunjab 29 күн бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਉਮੀਦਵਾਰ ਦੇ ਕਾਗਜ ਮੁਸ਼ਕਲ ਸਮੇਂ ਲਈ ਭਰਵਾਏ ਸਨ ਪਰਿਵਾਰ ਦੀ ਸਲਾਹ ਨਾਲ ਤਾਂ ਕਿ ਅੰਮ੍ਰਿਤਪਾਲ ਤੇ ਉਸਦੇ ਸਾਥੀ ਉਮੀਦਵਾਰ ਨੂੰ ਜੇ ਸਰਕਾਰ ਚਾਲ ਨਾਲ ਚੋਣਾਂ ਲੜਨ ਤੋਂ ਰੋਕਦੀ ਹੈ ਤਾਂ ਵੋਟਾਂ ਅਕਾਲੀ ਦਲ ਮਾਨ ਦੇ ਉਮੀਦਵਾਰ ਨੂੰ ਭੁਗਤਾਈਆਂ ਜਾ ਸਕਣ।
@navsran36
@navsran36 25 күн бұрын
Asli siyast siyasti insan hi smj skda tere vrgeya de vass di gal nhi baki Amritpal ne azaad chon larn da faisla kyu lya ih soch pehla
@jasvirgill3622
@jasvirgill3622 29 күн бұрын
Ik azaad candiates di association bnni chahi di hai.
@jatinderpal9463
@jatinderpal9463 21 күн бұрын
😢❤😢❤😂🎉😢😮😅good job dsp. Sab
@Lovepreetlavi855
@Lovepreetlavi855 29 күн бұрын
ਸੇਖੋ ਸਾਹਬ ਮੈਂ ਸਿਰਫ ਲੱਖੇ ਬਾਈ ਦੀ ਸੋਚ ਨੂੰ ਵੋਟ ਪਾਊਂਗਾ 🙏🙏🙏🚩
@user-kk2ln3sc8d
@user-kk2ln3sc8d 29 күн бұрын
Mad man
@nasibkaurdhillon6823
@nasibkaurdhillon6823 29 күн бұрын
Sharam kro harek uth k bolda Singh nam pr ih ta bania lagda lakhe di ki rees kr skega
@Gill3495
@Gill3495 29 күн бұрын
Bs tu hi sahi tattoo
@manakadda998
@manakadda998 29 күн бұрын
khas khas Vali ghl bahut vadea
@dps6050
@dps6050 29 күн бұрын
ਸੇਖੋਂ ਸਾਬ੍ਹ ਤੁਸੀਂ ਡਿਪਰੈਸ਼ਨ ਚ ਓ ਤੁਹਾਡਾ ਔਖਾ ਤੈਨੂੰ ਕੋਈ ਹੋਰ ਨਹੀਂ ਦਿਸਦਾ ਮਾਨ ਤੇ ਲੱਖਾ ਦਿਸਦਾ ਹੈ ਤੈਨੂੰ ਵੱਡਾ ਤੂੰ ਲੀਡਰ ਬਣਿਆ
@rajuarora3163
@rajuarora3163 29 күн бұрын
ਲੱਖੇ ਦੀ ਬੁੰਡ ਨੀਂ ਮਾਰਦੇ ਬਠਿੰਡੇ ਵਾਲੇ ਆ ਅਸੀਂ
@user-nm7to4tl1r
@user-nm7to4tl1r 25 күн бұрын
Teri kon marda
@user-fn1my9qg5f
@user-fn1my9qg5f 23 күн бұрын
iT Cel Nu Paisa Bahut Milda Lakhe Khilaf Bolan Da Lakha Sidhana Sare iT Cel Waqt Pae Janda
@HarpreetSingh-lq7fe
@HarpreetSingh-lq7fe 10 күн бұрын
Jitt gya amritpal
@Shamsher-qv1mv
@Shamsher-qv1mv 29 күн бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@user-hs6pb4iy9m
@user-hs6pb4iy9m 28 күн бұрын
Sekho sir nu jatana chahi da sidhu wali galti na Kar jayoe veero
@manganjitsingh8250
@manganjitsingh8250 29 күн бұрын
Sekho sahib ji tusi vi aaja oumid var lei kedidet lei khara hovo
@maninderkaur9941
@maninderkaur9941 29 күн бұрын
Aap jidabad cm man good
СНЕЖКИ ЛЕТОМ?? #shorts
00:30
Паша Осадчий
Рет қаралды 6 МЛН
How to bring sweets anywhere 😋🍰🍫
00:32
TooTool
Рет қаралды 48 МЛН
Каха ограбил банк
01:00
К-Media
Рет қаралды 3,1 МЛН
100❤️
00:20
Nonomen ノノメン
Рет қаралды 72 МЛН
СНЕЖКИ ЛЕТОМ?? #shorts
00:30
Паша Осадчий
Рет қаралды 6 МЛН