Lakha Kot Karor Interview | Very Emotional Video | Mother Crying | Kabaddi | Gurpreet Bal | Kudrat

  Рет қаралды 160,817

Kudrat ਕੁਦਰਤ

Kudrat ਕੁਦਰਤ

Жыл бұрын

28 ਸਾਲ ਖੇਡੀ ਟੋਪ ਦੀ ਕਬੱਡੀ
ਪਰ ਮਾਂ ਦੇ ਕੰਨ ਅੱਜ ਵੀ ਸੁੰਨੇ ਪਏ
ਘਰ 'ਚ ਦਰਵਾਜਾ ਤੱਕ ਨਹੀਂ
#kabaddi #emotional #lakhakotkaror
Lakha Kot Karor (contact no) - 79018-29724
Anchor - Gurpreet Bal
Editor\D.O.P - Navpreet Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Пікірлер: 338
@kudratchannelofficial
@kudratchannelofficial Жыл бұрын
ਹੋਰ ਵੀਡਿਓਜ਼ ਦੇਖਣ ਲਈ ਚੈਨਲ ਨੂੰ subscribe ਕਰਲੋ ਜੀ ਅਗਰ ਤੁਹਾਡੇ ਕੋਲੇ ਵੀ ਕੋਈ ਅਨੋਖੀ ਸਟੋਰੀ ਹੈ ਤਾਂ ਸਾਨੂੰ ਮੈਸਜ ਕਰੋ 🙏🏻
@deepjusticeforsidhu
@deepjusticeforsidhu Жыл бұрын
22 ji lakhe de naam to chenal h you tube te . . ki TUC ds skde o k chenal lakhe da hi h
@deepjusticeforsidhu
@deepjusticeforsidhu Жыл бұрын
8339 aala
@JagseerSingh-pz4ic
@JagseerSingh-pz4ic Жыл бұрын
Koi ni veer sotry ta hai par vehle time dasa gea
@Ranjitgill-fy2si
@Ranjitgill-fy2si 11 ай бұрын
Veer ji 22. Da number mil sakda aa
@LOVEJOTGILL39
@LOVEJOTGILL39 Жыл бұрын
ਬਾਈ ਇੱਕ ਇਹ ਮੀਡੀਆ ਜੋ 99% ਗ਼ਰੀਬੀ ਦਿਖਾਉਂਦਾ ਤੇਰੀ ਇੰਟਰਵਿਊ ਕਰਨ ਨਾਲ ਜੇ ਇਹ ਲੱਖੇ ਭਰਾ ਦੀ ਮੱਦਦ ਹੋ ਜਾਵੇ ਤਾ ਤੇਰਾ ਤੇ ਤੇਰੀ ਸਾਰੀ ਕੁਦਰਤ ਟੀਮ ਦਾ ਨਿੱਘੇ ਦਿਲੋ ਧੰਨਬਾਦ ਕਰਦੇ ਆ
@174yearsold
@174yearsold Жыл бұрын
ਬਾਈ ਦਾ ਮਾਂ ਪ੍ਰਤੀ ਪਿਆਰ ਦੇਖ ਕੇ ਰੂਹ ਖੁਸ਼ ਹੋਗੀ।
@rajinderbarnala8778
@rajinderbarnala8778 Жыл бұрын
ਹਾਏ ਰੱਬਾ ਮੇਰੀ ਮਾਂ ❤ਮਾਂ ਕਿੰਨੀ ਭੋਲੀ ਆ ਵਾਹਿਗੁਰੂ ਭਲਾ ਕਰਨਾਂ ਵਾਹਿਗੁਰੂ
@billagalib1008
@billagalib1008 Жыл бұрын
ਲੱਖੇ ਭਰਾ ਦੀ ਮੱਦਦ ਜਰੂਰ ਕਰੋ ਬਾਈ ਜੀ ਬਹੁਤ ਵਧੀਆ ਇਨਸਾਨ ਹੈ
@Gurparm1425
@Gurparm1425 Жыл бұрын
ਸੱਚੀ ਬਾਈ ਦੀ interview ਦੇਖ ਕੇ ਅੱਜ ਫਿਰ ਦਿਲ ਰੋ ਪਿਆ ਹੇ ਵਾਹਿਗੁਰੂ ਜੀ ਦੁਨੀਆ ਦੀ ਹਰ ਮਾ ਦਾ ਲਮੀ ਉਮਰ ਕਰੇ ❤❤️❤️
@sodhisaab9579
@sodhisaab9579 Жыл бұрын
ਲੱਖਾ ਹੀਰਾ ਬੰਦਾ ਸਾਰਿਆਂ ਨੂੰ ਲੱਖੇ ਦੀ ਮਦਤ ਕਰਨੀ ਚਾਹੀਦੀ ਆ ਕਿਉਂਕੀ ਇਹੋ ਜਿਹੇ ਪਲੇਅਰ ਸਾਂਭਣ ਦੀ ਲੋੜ ਆ ਜੇ ਲੱਖੇ ਦਾ ਸਾਥ ਨਾਂ ਦਿੱਤਾ ਤਾਂ ਅੱਗੇ ਤੋਂ ਪਲੇਅਰ ਬਣਨੇ ਬੰਦ ਹੋ ਜਾਣੇਂ ਸਾਰੇ ਵੀਰ ਜ਼ਰੂਰ ਮੱਦਤ ਕਰੋ
@hargunsingh811
@hargunsingh811 Жыл бұрын
Shi aa veer
@gaganpreetsingh3682
@gaganpreetsingh3682 Жыл бұрын
ਦਿਲ ਦਾ ਸਾਫ਼ ਬੰਦਾ ਯਾਰ ਬਾਈ ਰਾਜਾ ਸਾਹਿਬ ਮਿਹਰ ਕਰੀ ਬਾਈ ਤੇ ❤❤❤
@karan_phagwara
@karan_phagwara Жыл бұрын
🙏🙏
@deeprataindia1170
@deeprataindia1170 Жыл бұрын
ਸਾਰੀ ਜਿੰਦਗੀ ਲਾ ਦਿੱਤੀ ਕਬੱਡੀ ਲਈ ਨਾਲ ਦੇ ਸਾਥੀ ਪ੍ਰਮੋਟਰ ਵੀਰਾਂ ਨੂੰ ਬੇਨਤੀ ਹੈ ਇਸ ਵੀਰ ਦਾ ਸਾਥ ਜਰੂਰ ਦਿਓ ਜੀ। ,,Ballu ਰਟੈਂਡਾ,,
@SukhwinderSingh-vn2ko
@SukhwinderSingh-vn2ko 7 ай бұрын
ਦਿਲ ਦਾ ਸਾਫ ਬੰਦਾ ਲੱਖਾ 22❤❤
@jasschahal5578
@jasschahal5578 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਹਮੇਸ਼ਾਂ ਵੀਰ ਤਾ ਮਾਤਾ ਜੀ ਨੂੰ
@sukhwindersandhu1945
@sukhwindersandhu1945 8 ай бұрын
ਮਾ ਮਰੇਇਏ ਤੇਰੀ ਮੇਹਨਤ ਰੰਗ ਲੈ ਕੇ ਆਉ
@gurmukhsingh9717
@gurmukhsingh9717 11 ай бұрын
ਵੀਰ ਜੀ ਫਿਰਕ ਨਾਂ ਕਰੀਂ ਸਾਡੇ ਬਹਾਰ ਲੇ ਦੈਸਾ ਵਿਚ ਰਹਿੰਦੇ ਵੀਰਾਂ ਨੂੰ ਬੇਨਤੀ ਇਸ ਕਬੱਡੀ ਖਿਡਾਰੀ ਦੀ ਮਦੱਦ ਕਰਨੀ ਬਾਕੀ ਵਹਿਗੁਰੂ ਜੀ ਮੇਹਰ ਕਰਨੀ ਇਸ ਵੀਰ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਮਾਂ ਨੇ ਆਪਣੇ ਪੁੱਤ ਨੂੰ ਕਬੱਡੀ ਖਿਡਾਰੀ ਬਣਾਂ ਦਿੱਤਾ ਪਰ ਨਾਲ ਰਹਿੰਦੇ ਜਾਰ ਬਦਲ ਗਏ ਕਿਉਂ ਸ਼ਰਮ ਨਹੀਂ ਆਉਂਦੀ ਉਨ੍ਹਾਂ ਨੂੰ
@jeevanmalhi8289
@jeevanmalhi8289 Жыл бұрын
Paterkar saab gud persan ਗਰੀਬ ਲੋਕਾਂ ਨੂੰ ਇਸ ਦੀ ਦੁਆ ਲੱਗਣੀ a
@mehndipalwan7549
@mehndipalwan7549 10 ай бұрын
ਵਾਹਿਗੁਰੂ ਜੀ ਲਖੇ ਵੀਰ ਦੀ ਮਾਤਾ ਨੂੰ ਤੰਦਰੁਸਤ ਰੱਖੀ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਲੱਖਾਂ ਵੀ ਵਿਦੇਸ਼ਾਂ ਦੀ ਧਰਤੀ ਤੇ ਖੇਡੇ
@LuckyJump-pj8yg
@LuckyJump-pj8yg 7 ай бұрын
ਮਿਹਰ ਕਰੇ ਪਰਮਾਤਮਾ ਸਭ ਤੇ ❤️🥰🙏🙏🙏
@pindabuttarmusic
@pindabuttarmusic Жыл бұрын
ਬਹੁਤ ਰੋਈਆ ਅਖਾ ਵੀਡੀਓ ਦੇਖ ਕੇ ,,ਭਰਾਵੋ ਸਪੋਟ ਕਰ ਦਿਦੇ ਵੀਰ ਦੀ ਤੇ ਕੀ ਘਟ ਚਲਿਆ ਸੀ ਯਰ ❤❤❤
@amritpal-cy1ch
@amritpal-cy1ch 20 күн бұрын
ਬਾਈ ਯਰ ਦਿਲ ਤੋਂ ਦੁਆਵਾਂ ਨੇਂ ਲੱਖੇ ਭਰਾ ਨਾਲ
@ranjeetsinghsonu8771
@ranjeetsinghsonu8771 Жыл бұрын
ਵਾਹਿਗੁਰੂ ਜੀ ਮਿਹਰ ਕਰੋ ਵੀਰ ਤੇ 🙏🙏🙏🙏🙏🙏
@jatindersinghsingh5296
@jatindersinghsingh5296 6 ай бұрын
ਲੱਖੇ ਵੀਰੇ ਵਹਿਗੁਰੂ ਤੇਰੀ ਬਾਹ ਜਰੂਰ ਫੜੋ ਜਿੰਨਾ ਨੇ ਤੇਰੇ ਨਾਲ ਧੋਖਾ ਕੀਤਾ ਉਨਾ ਖਿਡਾਰੀਆ ਦੇ ਕੀੜੇ ਪੇਣ ਗਏ ਇਕ ਗੱਲ ਜਰੁਰ ਸੁਣਨ ਰੱਬ ਦੀ ਚੱਕੀ ਚੱਲਦੀ ਹੋਲੀ ਆਹ ਪਰ ਪਹਿਦੀ ਬੜੀ ਤਰਾ
@gurbajsingh15
@gurbajsingh15 6 ай бұрын
Waheguru ji
@karanbrar5586
@karanbrar5586 Жыл бұрын
Lakha bai jinna wadia player osto jiyada Wadia insaan a waheguru ji kirpa krn🙏🙏
@jassbatth1115
@jassbatth1115 7 ай бұрын
Waheguru ji waheguru ji waheguru ji waheguru ji waheguru ji
@user-fg5qm8ic6k
@user-fg5qm8ic6k 6 ай бұрын
Waheguru kirpa rakhe bai te mata te yr kina bhola parwar a rabba na eda kr yr sukh da saah len de hun mata nu bhut time ho gya
@Neutralchannel1806
@Neutralchannel1806 Жыл бұрын
Maa ta maa hundi a ❤Lakha veera
@bhattisaab975
@bhattisaab975 5 ай бұрын
Waheguru ji ❤🙏
@NirmalSingh-ln2po
@NirmalSingh-ln2po Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@manpreetkaur6702
@manpreetkaur6702 Жыл бұрын
Brother hrr ikk situation nu boht breeki nal sort out krk bolde aa even in poverty he is like always in ਚੜ੍ਹਦੀ ਕਲਾ ...❤️❤️❤️👍🏼👍🏼👍🏼👍🏼 waheguru ji mehrr krn veere ❤️
@gurcharansinghkhosa39
@gurcharansinghkhosa39 Жыл бұрын
Waheguru mehar kre sadde bai te
@manjeetnagrakabaddi2198
@manjeetnagrakabaddi2198 Жыл бұрын
ਇਹ ਹੀ ਘਾਟ ਆ ਬਾਈ ਕਬੱਡੀ ਵਿੱਚ ਜਿੰਹਨੂੰ ਦਿੰਦੇ ਉਹਨੂੰ ਪਤਾ ਨੀ ਕਿੰਨਾ ਦੇ ਦੇਣ ਇੱਕ ਨੂੰ ਸਾਈਕਲ ਵੀ ਨੀ ਮਿਲਦਾ
@sandeepsingh7102
@sandeepsingh7102 7 ай бұрын
Patekar Saab ji 🙏 good person lakhe bai nu chadikela vich rakhe
@hitmanuncle1409
@hitmanuncle1409 21 күн бұрын
ਰੋਣਾ ਆ ਗਿਆ ਬਾਈ ਦੀ ਇੰਟਰਵਿਊ ਸੁਣ ਕੇ 😭
@user-London-batth
@user-London-batth 6 ай бұрын
Waheguru ji mehar krn veer te sab te mehar kri Satnam Waheguru ji
@ghumangurjot2361
@ghumangurjot2361 Жыл бұрын
Waheguru bhra nu chardikala ch rkhe ❤❤❤❤❤ sadi maa di lambi umar kre bs waheguru maa nu har khushi mile
@sonyfoujigurdaspur
@sonyfoujigurdaspur Жыл бұрын
ਪੰਜਾਬ ਦੇ ਖਿਡਾਰੀਆਂ ਨੂੰ ਨੌਕਰੀਆਂ ਦੇਵੇ ਪੰਜਾਬ ਸਰਕਾਰ
@vinayrajputrana9088
@vinayrajputrana9088 7 ай бұрын
ਪਰਮਾਤਮਾ ਮੇਹਰ ਕਰੇ ਵੀਰ ਤੇ
@kuldeepmaan3255
@kuldeepmaan3255 Жыл бұрын
Lakha sirre da kabadi player aa waheguru ji kirpa Karn y te
@RameshKumar-rb1px
@RameshKumar-rb1px 8 ай бұрын
Waheguru ji waheguru ji
@user-eu7vd9ki9h
@user-eu7vd9ki9h 6 ай бұрын
Koi na bai waheguru mehar krnnn geee
@sonyfoujigurdaspur
@sonyfoujigurdaspur Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@rajajaito3496
@rajajaito3496 Жыл бұрын
ਬਾਈ ਲੱਖਾ ਬਹੁਤ ਵਧੀਆ ਇਨਸਾਨ ਆ ਬਹੁਤ ਤਕੜਾ ਬਾਈ ਪਰ ਮੁੱਲ ਨਹੀ ਪਿਆ ਬਾਈ ਦਾ
@bablisingh742
@bablisingh742 7 ай бұрын
Waheguru ji meher kryo plz
@Sandeep_Sandhu
@Sandeep_Sandhu Жыл бұрын
ਵਾਹਿਗੁਰੂ ਜੀ ਮੇਹਰ ਕਰੋ👏🏼😢😢
@malookrajpal5816
@malookrajpal5816 7 ай бұрын
Waheguru ji mehar karo
@sukhpalsinghpunjabi6293
@sukhpalsinghpunjabi6293 Жыл бұрын
ਦਿਲ ਦਾ ਸਾਫ਼ ਹੈ ਵੀਰ। ਗਰੀਬੀ ਦੀ ਮਾਰ ਬਹੁਤ ਭੈੜੀ ਹੈ ਵੀਰ, ਜਿਹਦੇ ਤੇ ਪਈ ਉਹਨੂੰ ਹੀ ਪਤਾ ਹੁੰਦਾ। ਸਭ ਗੱਲਾਂ ਮਾਰਨ ਵਾਲੇ ਹੀ ਹੁੰਦੇ ਆ। ਕਬੱਡੀ ਪੰਜਾਬ ਦੀ ਵਿਰਾਸਤੀ ਖੇਡ ਹੈ, ਕੋਈ ਔਖਾ ਕੰਮ ਨਹੀਂ ਇਸ ਵੀਰ ਦੀ ਮਦਦ ਕਰਨਾ, ਖਿਡਾਰੀ ਨੂੰ ਪਿਆਰ ਕਰਨ ਵਾਲੇ ਆਪਣੀ ਕਮਾਈ ਵਿਚੋਂ ਕੁਝ ਸਹਾਇਤਾ ਦੇਣ ਤਾਂ ਕੀ ਫ਼ਰਕ ਪੈ ਜੁ ਗਾ। ਵੀਰ ਕਿਸੇ ਗਰੀਬ ਘਰ ਦੀ ਧੀ ਦੇਖ ਕੇ ਵਿਆਹ ਕਰਵਾ ਲੋ, ਮਾਂ ਤਾ ਸੌਖੀ ਹੋ ਜੇ। ਖੇਡ ਦੇ ਨਾਲ ਨਾਲ ਕੋਈ ਹੋਰ ਕੰਮ ਵੀ ਸ਼ੁਰੂ ਕਰ ਲੈ ਜਿਸ ਤੋਂ ਆਮਦਨ ਆਵੇ। ਜਿਉਂਦੇ ਜੀ ਹੀ ਆਸ ਹੁੰਦੀ ਹੈ, ਫਿਰ ਕੀਹਨੇ ਵੇਖਣਾ।
@maansaab1453
@maansaab1453 Жыл бұрын
Waheguru ji mehar kro bhra te 🙏🏽🙏🏽
@officialmusicdj8091
@officialmusicdj8091 6 ай бұрын
Video dekhe ke rona a gyea
@jaspaljass8195
@jaspaljass8195 7 ай бұрын
Bht vadda ❤ krke dekhi bai interview Rona nikl giya yaar 😢😢baaki gall bai duniya chrde nu e chonde a koi grreb da dardi nhi 😢😢salute a veer lakhe tainu himmat nhi chaddi 🙂🙂🙂
@MAJBI1699
@MAJBI1699 Жыл бұрын
ਮਾ ਸਤਿ ਸ੍ਰੀ ਅਕਾਲ ਮੇਰੀ ਮਾ ਤਾ ਰਬ ਦਾ ਰੂਪ ਹੈ ਮਾ ਤੂੰ ਤਾ ਭੋਲੀ ਆ ਤੇਰੀ ਉਮਰ ਐਨੀ ਲੰਮੀ ਹੋਵੇ 3 ਪੁੱਤਾ ਦੀ ਖੁਸੀ ਦੇਖ ਕੇ ਜਾਵੇ
@shamsunder7620
@shamsunder7620 Жыл бұрын
Support
@babbu2684
@babbu2684 Жыл бұрын
ਕੱਬਡੀ ਵਾਲੇ ਪ੍ਰਮੋਟਰ ਲੱਖੇ ਬਾਈ ਨੂੰ ਸਪੋਟ ਕਰੋ pls ਸੀਨੀਅਰ ਖਿਲਾੜੀ ਵੀ ਬਾਹਂ ਜਰੂਰ ਫੜੋ
@jatingujjar7318
@jatingujjar7318 6 ай бұрын
Good job bro lakha y di interview krn lyi
@LovepreetSingh-ew3gk
@LovepreetSingh-ew3gk 6 ай бұрын
ਪ੍ਰਮੋਟਰ ਵੀਰ ਸੋਚੋ ਯਰ
@jagroopsingh5686
@jagroopsingh5686 Жыл бұрын
ਮਾਂ ਤਾ ਮਾਂ ਹੀ ਅਾ ਫਿਰ
@AmandeepSingh-xh1xx
@AmandeepSingh-xh1xx Жыл бұрын
ਸਾਡੇ ਆਲੇ ਹੋਰ ਦੇਸ਼ਾਂ ਵਿੱਚ ਜਾਂ ਕੇ ਲੰਗਰ ਲਾਉਂਦੇ ਹਨ ਪਰ ਪਹਿਲਾਂ ਆਪਣੇ ਪੰਜਾਬ ਦੇ ਗਰੀਬ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ
@user-yu8dr6of2t
@user-yu8dr6of2t 7 ай бұрын
Satnam ji Shri Waheguru ji
@JaswinderSingh-iu6rr
@JaswinderSingh-iu6rr Жыл бұрын
God bless you brother g your strong man
@25536
@25536 Жыл бұрын
Vir dia 100%sachia galla mera beta 14sal da he te pehlvani krda he 10vi wich pdhai krda he 400rupe roj di khurak he te osda chacha gi pehlvani krvanda he aam bande vichare ki koi khed krva lenge apne bache nu sara ghar pehlvani te lata waheguru ne suni vi he bhtija wdhia ghuli janda he es time te mehnt vi dil nal krde ne gribi wich reh ke vi guru di mehr nal
@bhindersangha1666
@bhindersangha1666 7 ай бұрын
Waheguru ji 🙏
@user-eu7vd9ki9h
@user-eu7vd9ki9h 6 ай бұрын
Koi na bai waheguru mehar krnnn geee yrr ki krrr skhdee aaa
@SuchaSingh-yz9pg
@SuchaSingh-yz9pg 7 ай бұрын
Waheguru ji 😢😢😢😢😢😢
@netarpanechnetarpanech4536
@netarpanechnetarpanech4536 Жыл бұрын
ਰੱਬਾ ਵੀਰ ਨੂੰ ਤੱਰਕੀ ਦੇਵੀ
@GhulamMustafa-ky5ne
@GhulamMustafa-ky5ne 7 ай бұрын
Good lakha bhai yar Allah khair Kary ga❤❤❤❤
@gurlalsekhon3268
@gurlalsekhon3268 Жыл бұрын
Waheguru ji Mehar kre pra te
@user-dt5vi1wf7j
@user-dt5vi1wf7j Жыл бұрын
ਕੋਈ ਗੱਲ ਨੀ ਵੀਰ ਵਾਹਿਗੁਰੂ🙏 ਜੀ ਜਰੂਰ ਮੇਹਰ ਕਰਨਗੇ ਸਤਿਨਾਮ🙏 ਵਾਹਿਗੁਰੂ ਜੀ🙏
@lalisidhu8108
@lalisidhu8108 Жыл бұрын
😢ਵਾਹਿਗੁਰੂ ਮੇਹਰ ਕਰੇ ਵੀਰ ਤੇ ਨਾਲ ਉੁਸ ਮਾਂ ਤੇ
@user-mz3gz8ui1l
@user-mz3gz8ui1l Жыл бұрын
Waheguru ji WMK 🌱
@user-th3rv4kg6w
@user-th3rv4kg6w Жыл бұрын
Waheguru mehar kre y te
@user-gz2wm1jy7i
@user-gz2wm1jy7i Жыл бұрын
Waheguru mehar kare veer te
@vansh6265
@vansh6265 11 ай бұрын
ਪ੍ਰਮੋਟਰ ਬੇਕਾਰ ਨੇ ਸਾਰੇ,,,, ਅਮੀਰ ਖਿਡਾਰੀਆ ਦੇ ਘਰ ਭਰੀ ਜਾਂਦੇ ਆ,,,,, ਇਹੋ ਜਿਹੇ ਪਲੇਅਰ ਦੀ ਕੋਈ ਕਦਰ ਨੀ ਕਰਦਾ,,,,,
@jarnailsinghsangha5868
@jarnailsinghsangha5868 11 ай бұрын
Waheguru di kirpa ho Jani aa hun bai lakha te waheguru mehar Kara
@jaleelmalik6669
@jaleelmalik6669 7 ай бұрын
اللہ تعالی آپ پر اپنا خصوصی کرم و فضل کرے آمین🤲🤲🤲🇵🇰🇵🇰🇵🇰
@karamjeetsingh6270
@karamjeetsingh6270 Жыл бұрын
Waheguru g
@manjotkaler97
@manjotkaler97 Жыл бұрын
🙏Waheguru ji mehar kro ji bai te
@Paliwala
@Paliwala Жыл бұрын
Bai g eh interview dekh k Sachi Mai Ta ro paya salute aa veer LAKHE
@gteji
@gteji Жыл бұрын
Lakha Dil Da Saff Banda Baut Agge Jayega veer Ajj Di Kahi Yaad Rakhi 🙏🏻🇺🇸 Waheguru ji
@Lakhakotkaror
@Lakhakotkaror 8 ай бұрын
🙏🏻🙏🏻
@user-gj6bl7zr3d
@user-gj6bl7zr3d 9 ай бұрын
Lakha y kru ga rabb kearpa
@souravjawa1328
@souravjawa1328 7 ай бұрын
😥😥Ram sa peer bai tai mehar kre❤❤🙏🙏
@varindersohivarindersohi4342
@varindersohivarindersohi4342 10 ай бұрын
ਵਾਹਿਗੁਰੂ ਜੀ
@simarjitshelly1665
@simarjitshelly1665 Жыл бұрын
Waheguru mehr kro
@ravibhoma7984
@ravibhoma7984 Жыл бұрын
Waheguru ji mehr kro
@SHARRY-----9
@SHARRY-----9 8 ай бұрын
ਕਬੱਡੀ ਖੇਡ ਹੀ ਸੱਟਾ ਦੀ ਹੈ ਸੱਟ ਲੱਗਣ ਤੋ ਬਾਦ ਕੋਈ ਨਹੀਂ ਪੁੱਛਦਾ
@dhillonsingh6052
@dhillonsingh6052 Жыл бұрын
Waheguru ji Mehar Karan waheguru ji
@jasveersingh6314
@jasveersingh6314 Жыл бұрын
Veer ji waheguru mehar krn ❤❤ weheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@mandeepkumar8566
@mandeepkumar8566 Жыл бұрын
Waheguru mehar kro bai
@MahangaSingh-gi3fo
@MahangaSingh-gi3fo 11 ай бұрын
Waheguru ji mehar kro ji
@degtegfateh5511
@degtegfateh5511 Жыл бұрын
Waheguru g kirpa karna bhra ta
@user-wl6wj2sn2b
@user-wl6wj2sn2b 11 ай бұрын
ਵਾਹਿਗੁਰੂ
@SunnyMallian
@SunnyMallian 7 ай бұрын
Waheguru Ji kirpa karo pra te❤
@its_lakhwinder
@its_lakhwinder 6 ай бұрын
ਗਰੀਬ ਲੋਕਾ ਨੂੰ ਏ ਲੈਕੇ ਆਓ ਮਿਡਿਆ ਤੇ ਪੱਤਰਕਾਰ ਭਰਾ ❤ ਖਿਡਾਰੀ ਨੂੰ ਗਰੀਬੀ ਏ ਮਾਰਦੀ ਆ
@satnamdhillon7859
@satnamdhillon7859 10 ай бұрын
Waheguru ji❤❤❤
@lovedeepsingh7546
@lovedeepsingh7546 10 ай бұрын
Waheguru ji mehar kreo🙏
@harpreetsran4926
@harpreetsran4926 Жыл бұрын
Wmk veer te rabb traki bkshe❤
@vijaysahota1917
@vijaysahota1917 Жыл бұрын
God bless you always brother ❤
@balkaransingh569
@balkaransingh569 Жыл бұрын
Waheguru ji Mehar karo
@user-du1jx8rn6e
@user-du1jx8rn6e Жыл бұрын
Bohot vadiya player bai ❤❤ nyc person lakha bai 😊
@PROUDTOBFARMER
@PROUDTOBFARMER Жыл бұрын
WAHEGURU JI MEHAR KAREO JI 🙏
@FaraattaTv
@FaraattaTv Жыл бұрын
Koi Na bai rabb karo mehar , ajj ne kal nu , canada , newzland , Australia, America , Uk 🇬🇧 , kheda gya . Wahaguru ji Mehar karn gye
@user-bc9sv4dj9x
@user-bc9sv4dj9x 2 ай бұрын
Waheguru ji Maher kro veer the
@AmandeepSingh-bu4wn
@AmandeepSingh-bu4wn Жыл бұрын
ਵਹਿਗੁਰ ਮੇਹਰ ਕਰੇ
@PalwinderSingh-hl6bk
@PalwinderSingh-hl6bk 8 ай бұрын
DHAN WAHEGURU JI 🙏🙏🙏🙏🙏
Bachi Ibban Interview | Love Story|Punjabi Couple|Kabaddi Best Raider |Mani Parvez|Kaint Punjabi
40:22
Kaint Punjabi (ਘੈਂਟ ਪੰਜਾਬੀ)
Рет қаралды 285 М.
Little girl's dream of a giant teddy bear is about to come true #shorts
00:32
Clowns abuse children#Short #Officer Rabbit #angel
00:51
兔子警官
Рет қаралды 75 МЛН
Little girl's dream of a giant teddy bear is about to come true #shorts
00:32