Lakha sidhana ਨੂੰ ਕਰਮਜੀਤ ਅਨਮੋਲ ਨੇ ਦੱਸੀ ਭਗਵੰਤ ਮਾਨ ਦੀ ਗੱਲ ਸੁਣਕੇ ਰਹਿ ਜਾਓਗੇ ਹੈਰਾਨ ਖੁੱਲ੍ਹ ਗ‌ਏ ਸਾਰੇ ਭੇਤ !

  Рет қаралды 25,024

Lok Opinion (ਲੋਕ ਰਾਏ)

Lok Opinion (ਲੋਕ ਰਾਏ)

Күн бұрын

Пікірлер: 57
@avtarsingh2531
@avtarsingh2531 2 ай бұрын
ਪੰਜਾਬ ਦਾ ਹੀਰੋ ਪੰਜਾਬ ਦੀ ਅਵਾਜ਼ ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@gurjindersingh956
@gurjindersingh956 2 ай бұрын
ਲੱਖਾ ਸਿਧਾਣਾ ਜਾਗਦੀ ਜ਼ਮੀਰ ਵਾਲਾ ਬੰਦਾ ਹਮੇਸ਼ਾ ਸੱਚ ਦੇ ਨਾਲ ਖੜਦਾ ਪਰਮਾਤਮਾ ਵੀਰ ਦੀ ਲੰਬੀ ਉਮਰ ਕਰੇ
@ranfatehsingh9399
@ranfatehsingh9399 2 ай бұрын
ਬਾਈ ਲੱਖਾ ਸਿਧਾਣਾ ਜ਼ਿੰਦਾਬਾਦ
@rajwantkaur7921
@rajwantkaur7921 2 ай бұрын
ਲੱਖਾ ਸਿਧਾਣਾ ਜਿੰਦਾਬਾਦ🙏
@JaswinderKaur-g9s
@JaswinderKaur-g9s 2 ай бұрын
ਲੱਖਾਂ ਵੀਰ ਜਿੰਦਾਬਾਦ
@satwinderpanju9049
@satwinderpanju9049 2 ай бұрын
ਜਿਹੜੀਆਂ ਫੈਕਟਰੀਆਂ ਸਰਕਾਰ ਦੀਆਂ ਕਾਨੂੰਨੀ ਸ਼ਰਤਾਂ ਲਾਗੂ ਨਹੀਂ ਕਰਦੀਆਂ ਉਹ ਸਾਰੀਆਂ ਸਰਕਾਰ ਨੂੰ ਆਪ ਹੀ ਬੰਦ ਕਰਨੀਆਂ ਚਾਹੀਦੀਆਂ ਹਨ ਲੋਕਾਂ ਨੂੰ ਬਿਮਾਰੀਆਂ ਦੇ ਕੇ ਦੇਸ਼ ਦੀ ਤਰੱਕੀ ਨਹੀਂ ਹੁੰਦੀ
@AmarjitSingh-eq3rl
@AmarjitSingh-eq3rl 2 ай бұрын
ਫੈਕਟਰੀਆਂ ਬੰਦ ਹੋਣੀਆ ਚਾਹੀਦੀਆਂ ਹੈ ਚਾਹੀਦੀਆਂ ਸਬਦ ਹੀ ਫਜ਼ੂਲ ਹੈ
@harindergrewal535
@harindergrewal535 2 ай бұрын
*ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ।ਰੱਬ ਸਮੱਤ ਬਕਸ਼ੇ ਅਤੇ ਹਮੇਸ਼ਾ ਚੜ੍ਹਦੀ ਕਲਾ ਬਕਸ਼ੇ।(HSGrewal/ਰਹੌਣੀਆਂ)PB.🎉*
@Manisarao5911
@Manisarao5911 2 ай бұрын
ਲੱਖਾ ਬਾਈ ਭਾਨਾ ਸਿੱਧੂ ਬਾਈ ਜੀਦਾ ਬਾਦ
@rajwantkaur7921
@rajwantkaur7921 2 ай бұрын
ਕਿਉਂਕਿ ਬੇਅੰਤ ਬੁੱਚੜ ਦੀ ਰੂਹ ਭਗਵੰਤਮਾਨ ਬੁੱਚੜ ਵਿੱਚ ਆ ਗਈ
@sikanderjitdhaliwal2078
@sikanderjitdhaliwal2078 2 ай бұрын
ਬਹੁਤ ਸਹੀ ਗੱਲਾਂ ਪਰ ਸਾਡੇ ਬਹੁਤੇ ਲੋਕ ਐਵੇਂ ਲੱਖੇ ਦਾ ਵਿਰੋਧ ਕਰਦੇ ਰਹਿੰਦੇ ਹਨ
@AmarjitSingh-eq3rl
@AmarjitSingh-eq3rl 2 ай бұрын
ਸਰਕਾਰ ਜਿਹੜੀ ਮਰਜੀ ਆ ਜਾਵੇ ਕੁਛ ਨਹੀ ਹੋ ਸਕਦਾ ਜਿਆਦਾ ਮਸਲੇ ਦੀ ਜੜ ਭਾਰਤ ਦੀ ਨਿਆਂ ਪ੍ਰਣਾਲੀ ਹੈ ਜਦੋਂ ਅਦਾਲਤਾਂ ਵਿਚ ਅਜਿਹੇ ਕੇਸ ਆਉਂਦੇ ਹਨ ਉਹਨਾਂ ਦਾ ਲਮੇ ਸਮੇਂ ਤਾ ਫੈਸਲਾ ਨਹੀ ਹੁੰਦਾ ਨਾ ਹੀ ਕਦੇ ਕਿਸੇ ਲੀਡਰ ਜਾ ਆਮ ਜਨਤਾ ਨੀਆ ਪ੍ਰਣਾਲੀ ਦੀਆਂ ਖਾਮੀਆਂ ਵਿਰੁੱਧ ਅਵਾਜ ਉਠਾਈ ਹੈ ਭਾਵੇਂ ਮਿਲਾਵਟ ਹੋਵੇ ਜਾਂ ਜ਼ਹਿਰੀਲਾ ਪਾਣੀ ਗਲਤ ਅਨਸਰ ਨਿਆ ਵਿਚ ਦੇਰੀ ਦਾ ਲਾਭ ਲੈਂਦਾ ਹੈ ਤੇ ਇਹ ਐਸੇ ਤਰ੍ਹਾਂ ਚਲਦਾ ਰਹੇਗਾ
@omraisinghBatth-r6k
@omraisinghBatth-r6k 2 ай бұрын
Lakha Sidhana Punjab Da Putt
@varindersohivarindersohi4342
@varindersohivarindersohi4342 2 ай бұрын
ਲੱਖਾ ਸਿਧਾਣਾ ਵੀਰ ਜਿੰਦਾਬਾਦ
@pardeepchahal6387
@pardeepchahal6387 Ай бұрын
ਲੱਖਾਂ ਸਿੰਘ ਸਿਧਾਨਾ ਜ਼ਿੰਦਾਬਾਦ
@sukhjitsingh6668
@sukhjitsingh6668 2 ай бұрын
ਲੱਖਾ ਸਿਧਾਣਾ ਜ਼ਿੰਦਾਬਾਦ
@user-nv2oi3q
@user-nv2oi3q 2 ай бұрын
Waheguru ji mehar rakhe tuhade 🙏🙏
@tumerarakha1699
@tumerarakha1699 2 ай бұрын
ਇੱਕ ਵਾਰੀ ਗ਼ਲਤੀ ਹੋ ਗਈ ਅਗਲੀ ਵਾਰੀ ਝੰਡੇ ਅਮਲੀ ਨੂੰ ਵੋਟ ਨਹੀਂ ਪਾਉਣੀ।
@SanbirSidhu-xy6ks
@SanbirSidhu-xy6ks 2 ай бұрын
Good job 👍
@rajwantkaur7921
@rajwantkaur7921 2 ай бұрын
ਸੰਤ ਕਿਓ ਕਹਿੰਦੇ ਹੋ, ਕੀ ਦੇਣ ਹੈ ਪੰਜਾਬ ਦੇ ਲੋਕਾਂ ਲਈ,
@JaideepKaur-d7r
@JaideepKaur-d7r 2 ай бұрын
Lakha sidhana true 💯🙏
@pardeepharry3057
@pardeepharry3057 2 ай бұрын
Ik ik gal Bhut sachi atte samjan waali a
@noorkanwalyfgfttffgrtfgft9650
@noorkanwalyfgfttffgrtfgft9650 2 ай бұрын
ਵੀਰੇ ਠੀਕ ਤੁਹਾਡੇ ਤੋ ਵੀ ਪੰਜਾਬ ਨਹੀ ਹੋਣਾ, ਉਹੀ ਕੁਙ ਹੁਣ ਤੂੰ ਕਰੀ ਜਾਦਾ ਹੈ, ਵਾਹਿਗੁਰੂ ਤੁਹਾਨੂੰ ਵੀ ਸੱਤਾ ਛੇਤੀ ਦੇਵੇ, ਤਾ ਅਸੀ ਫੇਰ ਇਸ ਪੰਜਾਬ ਨੂੰ ਵੇਖੀਏ, ਕਿੰਨਾ ਬਦਲ ਜਾਉ, ਪੰਜਾਬ ਦਾ ਕਿਸੇ ਤੋ ਭਲਾ ਨਹੀ ਹੋਣਾ, ਅਫਸਾਹੀ ਭਾਰੀ ਹੈ ਪੰਜਾਬ ਤੇ।
@balamangat8338
@balamangat8338 2 ай бұрын
Khalsa Rule One Solution!
@dhaliwalsaab-hb5ge
@dhaliwalsaab-hb5ge 2 ай бұрын
ਭਗਵੰਤ ਮਾਨ ਦੀ ਬੁੰਡ ਚ ਬਾਂਹ ਪਾਉਣੀ 2027 ਦੀਆਂ ਵੋਟਾਂ ਚ
@parmindersinghchakkal2046
@parmindersinghchakkal2046 2 ай бұрын
ਆਪਾਂ ਇਹਨਾਂ ਨੂੰ ਆਪਣੇ ਪੰਜਾਬੀਆਂ ਨੂੰ ਮੁੱਖ ਮੰਤਰੀ ਬਣਾ ਦੋ ਚਾਹੇ ਸਿਐਮ ਬਣਾ ਦੋ। ਇਨ੍ਹਾਂ ਦੇ ਹੱਥ ਬਸ ਕੁਝ ਵੀ ਨਹੀਂ। ਜੋ ਸੇਂਟਰ ਸਰਕਾਰ ਕਰੇਗੀ ਜੋ ਕਰਾਏਗੀ ਉਹ ਹੀ ਭੰਡ ਭਗਵੰਤ ਨੇ ਕਰਨਾ ਏ। ਲੱਖਾ ਸਿੰਘ ਵਧੀਆ ਗੱਲ ਕਰਦਾ ਏ। ਜਿਸ ਦਿਨ ਲੱਖਾ ਐਮ ਐਲ ਏ ਬਣ ਗਿਆ ਇਹ ਮੁੜ ਕੇ ਤੂਹਾਨੂੰ ਪਾਣੀ ਦੀ ਕਿਸਾਨੀ ਦੀ ਜਵਾਨੀ ਦੀ ਚਿੱਟੇ ਦੀ। ਗੱਲ ਨਹੀਂ ਕਰ ਸਕਦਾ। ਕਿਉਂਕਿ ਸੇਂਟਰ ਦਾ ਬੰਦਾ ਬਣ ਜਾਣਾ ਏ ਫਿਰ ਉਹਈ ਕੁਝ ਹੋਣਾ ਏਂ ਜੋ ਭੰਡ ਕਰ ਰਿਹਾ ਏ। ਅਗਰ ਸੇਂਟਰ ਸਰਕਾਰ ਆਪਣੀ ਹੋ ਗਈ ਬਸ ਫੇਰ ਦਿੱਲੀ ਕਿਥੇ ਹਿਲ ਜਾਉਗੀ। ਜਦੋਂ ਤੱਕ ਅਸੀਂ ਸੇਂਟਰ ਸਰਕਾਰ ਥਲੋਂ ਨਹੀਂ ਨਿਕਲਦੇ ਉਦੋਂ ਤੱਕ ਇਹੀ ਹਾਲ ਰਿਹਨਾ ਏ। ਆਪਣੇ ਇਲਾਕੇ ਦੇ ਜਿਨੂੰ ਮਰਜ਼ੀ ਮੰਤਰੀ ਮੁੰਤਰੀ ਬਣਾ ਦੋ ਕਖ ਨੀਂ ਬਣਨਾ। ਇਹ ਗੱਲ ਮੇਰੀ ਨੋਟ ਕਰਲੋ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏
@karansandhu6623
@karansandhu6623 2 ай бұрын
Waheguru g mhr rkhn tude te
@Harmanpreet-ml2jl
@Harmanpreet-ml2jl 2 ай бұрын
Very good yg
@DarshanSingh-qx4ti
@DarshanSingh-qx4ti 2 ай бұрын
Salute to you jatta
@JashanDeep-fi6bq
@JashanDeep-fi6bq 2 ай бұрын
ਲੱਖੇ ਬਾਈ ਪੁੰਜਾਬ ਵਿਚੋਂ ਹਰ ਹਾਲ ਬਹੁਤ ਜਲਦੀ ਫੈਕਟਰੀਆਂਬੰਦ ਹੋਣੀਆ ਚਾਹੀਦੀਆਂ ਹਨ ਨਹੀ ਤਾਂ ਸਾਡਾ ਪੁੰਜਾਬ ਹਸਪਤਾਲਾ ਨਾਲ ਭਰ ਜਾਵੇਗਾ ਫਿਲਹਾਲ ਭਰ ਹੀ ਗਿਆ ਹੈ ਪੁੰਜਾਬ ਖੇਤੀਬਾੜੀ ਲਈ ਦੁਨੀਆ ਭਰ ਚ 1ਨੰਬਰ ਤੇ ਹੈ ਬੇਨਤੀ ਹੈ ਪੁੰਜਾਬ ਵਿਚੋ ਫੈਕਟਰੀਆ ਬਹੁਤ ਜਲਦੀ ਬੰਦ ਕਰ ਦਿਉ ਨਾਲੇ ਫੈਕਟਰੀਆ ਦੇ ਮਾਲਕ ਪੁੰਜਾਬ ਦੇ ਤਾਂ ਹੈ ਈ ਨਹੀ ਇਹ ਸਭ ਦਿਲੀ ਦੇ ਹੋਰ ਸੂਬਿਆਂ ਦੇ ਹਨ ਪੁੰਜਾਂਬ ਦੇ ਤਾਂ ਅਸਲੀ ਦੁਸਂਮੱਣ ਇਹੀ ਹਨ
@jagtarsingh5198
@jagtarsingh5198 2 ай бұрын
Sab nu awaaj buland karni chahiye MLA MP koi nahi bolta
@ManiDhaliwal-b4h
@ManiDhaliwal-b4h 2 ай бұрын
🙏🙏🙏🙏🙏
@AvtarSingh-gz8bj
@AvtarSingh-gz8bj Ай бұрын
ਲੱਖਾਂ ਸਿੰਘ ਸੲਈ ਕੇਹ ਰਿਹਾ ਸਿੱਚੇਵਾਲ ਲੱਗਦਾ ਕੁਰਸੀ ਤੇ ਸੌਂ ਜਾਂਦਾ
@BalwinderSingh-kc1ku
@BalwinderSingh-kc1ku 2 ай бұрын
ਫ਼ਿਰ ਕੌਣ ਕਰੂ ਪੰਜ਼ਾਬ ਦਾ ਭਲਾ॥????????😮 ਵੀਰੇ ਜੇ ਤੂੰ ਆ ਗਿਆ ਸਿਆਸਤ ਚ ਤੇਰਾ ਵੀ ਇਹੋ ਹਾਲ ਹੋਣਾ॥
@rajwantkaur7921
@rajwantkaur7921 2 ай бұрын
ਸੰਤ ਕਾਹਦੇ ਨੇ, ਵੀਰੇ ਚੋਰ ਨੇ,
@SinghBhatti-xk4tb
@SinghBhatti-xk4tb 2 ай бұрын
ਨਾ ਤਾਂ ਇਹ ਅੱਜ ਹੱਲ ਹੋਵੇ ਨਾ ਹੀ ਹੋਵੇ ਅਗਲੇ 100 ਸਾਲਾਂ ਵਿੱਚ ਹੁਣ ਅਗਰ ਇਹਦਾ ਹੱਲ ਹੋ ਗਿਆ ਤਾਂ ਰਾਜਨੀਤੀ ਕਿਵੇਂ ਹੋਵੇਗੀ
@JasvirSingh-l3x
@JasvirSingh-l3x 2 ай бұрын
ਲੱਖੇ ਬਾਈ ਲੋਕ ਤਾ ਜੁਤੀਆਂ ਖਾਣ ਦੇ ਲਾਈਕ ਨੇ
@BaldevSinghBssandhu
@BaldevSinghBssandhu 2 ай бұрын
ਇਹ ਪਾਖੰਡ ਪਹਿਲਾਂ ਭਗਵੰਤ ਮਾਨ ਕਰਦਾ ਹੁੰਦਾ ਸੀ
@amarjitdhillon4636
@amarjitdhillon4636 2 ай бұрын
ਇਨਕਲਾਬੀ ,ਕੇਂਦਰੀ ਸਰਕਾਰ ਦੇ ਅਧੀਨ ਹੋ ਕੇ ਕੰਮ ਕਰਦਾ ਆ ,
@PritpalSingh-fo9jq
@PritpalSingh-fo9jq 2 ай бұрын
Toudi shoti c te dane jyada pai gye te hun ta patu gai
@manjitsingh6099
@manjitsingh6099 2 ай бұрын
ਲੱਖੇ ਤੂੰ ਰਾਏਕੋਟ ਤੋ ਚੋਣ ਲੜ
@HarwinderRai-e5l
@HarwinderRai-e5l 2 ай бұрын
Suhka.
@JaideepKaur-d7r
@JaideepKaur-d7r 2 ай бұрын
Punjab de mude chkde
@charanjitbasra4543
@charanjitbasra4543 2 ай бұрын
ਗੈਂਗ ਨੇ ਤਾਂ ਗੈਂਗ ਹੀ ਰਹਿਣਾ ਤੂੰ ਖਤਮ ਕਰਦੇਂਗਾ ਬੱਸ ਭਗਞੰਤ ਮਾਨ ਨੂੰ ਗਾਲੀ ਕੱਢਣੀਆਂ ਪੱਗ ਬੰਨ ਸੀ ਭਗਞੰਤ ਮਾਨ ਞਾਲੀ ਇਮਾਨਦਾਰੀ ਕਿੱਥੇ ਲੈਣੀ ਆ ਲੱਖਾਂ ਸੁਧਾਣਾਂ ਤੂੰ ਤਾਂ ਨੀ ਬੋਲ
@nirmaldhiman773
@nirmaldhiman773 2 ай бұрын
MasterDe Ghar Jumi Punjab Di Brbadi Cm Maan Ik Bimari Hai Bimari Pichhe Na Lugo
@sgl8191
@sgl8191 Ай бұрын
No doubt, modern Nero of punjab is Bhagwant Mann. Shame.
@nirmaldhiman773
@nirmaldhiman773 2 ай бұрын
Media Sara Hi Punjab Da Gdar Ban Gia Media Nu V Mahinnga Pvega Aaoun Vale Sme Vich
@InderjitSingh-of5lm
@InderjitSingh-of5lm 2 ай бұрын
Na engrej jande na eho jhe vidavan hunde fir ase galo india shdya roj sala dharna bina matlab tu
@khalasawaj
@khalasawaj 2 ай бұрын
Branded coloured kapray khrednay band karo. Chitay kurtay payjamay pawo loko.
@butasinghsidhu6576
@butasinghsidhu6576 2 ай бұрын
Bhagwant Mann sirf gallan hi karda.Modi da hi chela jumlewaz.stage te bhaande kali kraalo kehnda c te hun sirf jumle lailo jumle da hi hoka.
@PreetSinghkg
@PreetSinghkg 2 ай бұрын
ਤੇਰੀ ਦੌੜ ਵੀ ਕੁਰਸੀ ਦੀ ਆ ਲੱਖੇ ਸਿੱਧਰੇ ਹੋਰ ਕੁੱਝ ਨਹੀ
@SanbirSidhu-xy6ks
@SanbirSidhu-xy6ks 2 ай бұрын
ਗੱਦਿਆਂ ਨੇ ਠੇਕਾ ਲਿਆ ਕੁਰਸੀ ਦਾ , ਚੰਗੇ ਬੰਦੇ ਵੀ ਕੁਰਸੀ ਤੇ ਬੈਠ ਸਕਦੇ ਆ
@SeerasinghSeerasingh-x9c
@SeerasinghSeerasingh-x9c 2 ай бұрын
ਜਿਹੜੀ ਸਰਕਾਰ ਹੱਡੀ ਸਿਟੀ ਦਿੰਦੀ ਹੈ ਇਹ ਲੋਕ ਉਸ ਦੀ ਵਫਾਦਾਰੀ ਕਰਦੇ ਨੇ ਇਹ ਦੋਗਲੇ ਲੋਕ ਨੇ ਲੋਕਾਂ ਦੇ ਘਰ ਉਜਾੜ ਕਿ ਅੱਜ ਭਲੇ ਦੀ ਗੱਲ ਕਰਦੇ ਨੇ ਲੋਕ
@darshansingh-n8w
@darshansingh-n8w 2 ай бұрын
Iss noo ta apni dhee ni dikhdi
@chamkaursinghhappy4342
@chamkaursinghhappy4342 2 ай бұрын
ਬਾਈ ਲੱਖਾਂ ਸਿਧਾਣਾ ਜਿੰਦਾਬਾਦ
У вас там какие таланты ?😂
00:19
Карина Хафизова
Рет қаралды 9 МЛН
У вас там какие таланты ?😂
00:19
Карина Хафизова
Рет қаралды 9 МЛН