Lakha Sidhana ਦੀ ਧਮਕੀ ਤੋਂ ਬਾਅਦ Maninder Sidhu ਆਇਆ ਕੈਮਰੇ ਅੱਗੇ | ਅਸੀਂ ਕਿਸੇ ਅੱਗੇ ਨਹੀਂ ਝੁਕਦੇ।

  Рет қаралды 141,652

RMB Television

RMB Television

6 күн бұрын

#RMBTelevision #lakhasidhana #manindersidhu
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 1 100
@rohankhobra321
@rohankhobra321 4 күн бұрын
ਦੋਗਲਾ ਬੰਦਾ ਹੈ ਲੱਖਾ,,,, ਬਾਈ ਮਨਿੰਦਰ ਨਾਲ ਖੜ੍ਹੇ ਹਾਂ ਤੇਰੇ,,,
@balwantsinghsidhu1650
@balwantsinghsidhu1650 4 күн бұрын
ਮਨਜਿੰਦਰ ਸਿੰਘ ਜੀ , ਧੰਨਵਾਦ । ਤੁਸੀਂ ਵਧੀਆ ਪਤਰਕਾਰ ਹੋ । ਚੜਦੀ ਕਲਾ ਵਿੱਚ ਰਹੋ ।
@randhirchahal2363
@randhirchahal2363 4 күн бұрын
ਲੱਖਾ ਸਿਧਾਣਾ ਦੋਗਲਾ ਕੁਰਸੀ ਦਾ ਯਾਰ
@SBrar
@SBrar Күн бұрын
ਸਹੀ ✅ ਕਿਹਾ। ਜਿੱਤਣਾ ਚਾਹੁੰਦੇ ਉਹ ਕਿਸੇ ਵੀ ਕੀਮਤ ਤੇ
@nirmalghuman6077
@nirmalghuman6077 4 күн бұрын
ਜਿਵੇਂ ਸਿਮਰਨਜੀਤ ਸਿੰਘ ਮਾਨ ਚੋਂ ਪੁਲਸੀਆ ਹੈਂਕੜ ਹਾਲੇ ਵੀ ਨਹੀਂ ਗਈ ਓਦਾਂ ਹੀ ਲੱਖੇ ਸਿਧਾਣੇ ਚ ਗੈਂਗਸਟਰਾਂ ਵਾਲੇ ਕਿਟਾਣੂ ਹਾਲੇ ਵੀ ਮੌਜੂਦ ਨੇ
@Gurpreet.HondaMotor
@Gurpreet.HondaMotor 3 күн бұрын
Waris shah di ikk tuk c bro
@SBrar
@SBrar Күн бұрын
ਬਿਲਕੁਲ ਨਿਸ਼ਾਨਾ 🎯 ਤੁਸੀਂ ਸਿੱਧਾ ਟਿਕਾਣੇ ਤੇ ਮਾਰਿਆ
@jsingh936
@jsingh936 16 сағат бұрын
ਬਿਲਕੁਲ, ਜਿਵੇਂ ਪੰਜਾਬੀਆਂ ਨੂੰ ਮੰਗ ਖਾਣ ਦੀ ਆਦਤ 1997 ਚ ਪਈ ਤੇ ਅੱਜ ਤੱਕ ਨੀ ਗਈ। ਹੁਣ ਤਾਂ ਬਾਹਰ ਜਾਣ ਲਈ ਕੁੜੀਆਂ ਹੀ ਠੇਕੇ ਤੇ ਦੇਣ ਲੱਗ ਪਏ
@dilveersingh2547
@dilveersingh2547 4 күн бұрын
ਮਨਜਿੰਦਰ ਸਿੰਘ ਪੱਤਰਕਾਰ ਬਹੁਤ ਵਧੀਆ ਹਮੇਸ਼ਾ ਸੱਚਾਈ ਦਿਖਾ ਰਿਹਾ
@Hardeepmaan-re5gs
@Hardeepmaan-re5gs 4 күн бұрын
ਕੀ ਪਈ ਹਯ ਦੇਖਦਾ ਯਾਰ ਤੈਨੂੰ ਬੰਦੇ ਇੱਕ ਬੰਦੇ ਦੀ ਪਰਖੀ ਹੈਨੀ ਫਿਟੇ ਲਾਹਣਤਾਂ ਤੇਰੇ ਤੇ
@amriksingh9252
@amriksingh9252 4 күн бұрын
​@@Hardeepmaan-re5gsਲਾਹਨਤ ਤਾਂ ਤੇਰੇ ਤੇ ਆ ਟੈਂਪੂਆਂ ਤੈਨੂੰ ਹੀ ਪਤਾ ਨਹੀਂ ਚੰਗਾ ਬੰਦਾ ਕੇਹੜਾ ਤੇ ਗਲਤ ਕੇਹੜਾ
@Hardeepmaan-re5gs
@Hardeepmaan-re5gs 4 күн бұрын
@@amriksingh9252 ਉਹ ਮੈਂ ਤੇਰੀ ਪਿਉ ਦੀ ਉਮਰ ਦਾ ਹਾਂ ਮੈਨੂੰ ਬੰਦਾ ਅੱਖ ਦੇਖ ਕੇ ਪਛਾਣ ਆ ਵੀ ਬੰਦਾ ਕਿਹੋ ਜਿਹਾ ਤੁਸੀਂ ਘੂਸੇ ਜੰਮੇ ਹੋ ਜਿਹੜੇ ਚਾਵਲ ਦੇ ਮਗਰ ਲੱਗੇ ਹੋ
@maninderchahal1206
@maninderchahal1206 4 күн бұрын
@@amriksingh925222 eh patarkar ne pehla deep sidhu nu bahut badnam kita c eh bnda badala da chamcha
@KindaSidhu-mo2hu
@KindaSidhu-mo2hu 4 күн бұрын
Lakha zindabad
@user-tj7ov6vq1q
@user-tj7ov6vq1q 4 күн бұрын
ਮਨਿੰਦਰ ਸਿੰਘ ਸਿੱਧੂ ਇੱਕ ਨਿੱਧੜਕ ਪੱਤਰਕਾਰ ਹਨ। ਸੈਲਿਊਟ ਹੈ ਇਸ ਪੱਤਰਕਾਰ ਵੀਰ ਨੂੰ।
@HarjinderSingh-f1y
@HarjinderSingh-f1y 22 сағат бұрын
ਵੀਰ ਜੀ ਮਨਿੰਦਰ ਸਿੰਘ ਸਿੱਧੂ ਦਾ ਫੋਨ ਨੰਬਰ ਮਿਲ ਜਿਵੇਂ ਤਾਂ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ
@Advocate_IPSChahal
@Advocate_IPSChahal 4 күн бұрын
ਤੇਰੇ ਨਾਲ ਆਂ ਵੀਰ… ਮਨਿੰਦਰ ਤੂੰ ਇਕ ਸੱਚਾ ਪੱਤਰਕਾਰ ਆ ਵੀਰ..
@Hardeepmaan-re5gs
@Hardeepmaan-re5gs 4 күн бұрын
ਵੱਡੇ ਸੱਚੇ ਪੱਤਰਕਾਰ ਦੀ ਰੇਸ ਚੈੱਕ ਹੋਗੀ 🤣🤣🤣
@RVC08
@RVC08 3 күн бұрын
@@Hardeepmaan-re5gs ਚਲੋ ਭੇਡੋ ਚਲੋ ਨਿਕਲੋ
@YuvrajSingh-25001
@YuvrajSingh-25001 Күн бұрын
​@@Hardeepmaan-re5gski race chk ho gyi,ehne lakhe di rece lwa deni aa,sacha banda aa
@user-uw8fq7oq9d
@user-uw8fq7oq9d 4 күн бұрын
ਮਨਜਿੰਦਰ ਸਿੱਧੂ ਵਧੀਆ ਪੱਤਰਕਾਰ ਹਨ ਸਰਕਾਰ ਤੋਂ ਵਿਕੀਆ ਹੋਈਆ ਨਹੀਂ ਹੈ ਹੱਕ ਸੱਚ ਲੋਕਾਂ ਦੀ ਅਵਾਜ਼ ਚੁੱਕਦਾ ਹੈ ਜਦੋਂ ਵੀ ਲੱਖੇ ਦੀ ਭਾਨੇ ਦੀ ਝੋਟੇ ਦੀ ਅਮ੍ਰਿਤ ਪਾਲ ਦੀ ਹਮੇਸ਼ਾਂ ਸਪੋਰਟਸ ਕੀਤੀ ਹੈ ਲੱਖੇ ਦੇ ਹੱਕ ਵਿੱਚ ਵੀ ਆਵਾਜ਼ ਚੁੱਕਦਾ ਆਇਆ ਹੈ ਕਦੇ ਲੱਖੇ ਦੇ ਵਿਰੁੱਧ ਨਹੀਂ ਗਿਆ ਹੈ ਸਿੱਧੂ ਵੀਰ
@GurdeepSingh-rl7mo
@GurdeepSingh-rl7mo 4 күн бұрын
ਬਾੲੀ ਜਿਹੜਾ ਹਾਰਕੇ ਧਮਕੀਅਾ ਦਿੰਦਾ ਜੇ ਰੱਬ ਨਾ ਕਰੇ ਜਿੱਤ ਗਿਅਾ ਫੇਰ ਕੀ ਕਰੂ ਪੰਜਾਬ ਵਾਸੀ ਤੁਸੀ ਸੌਚੋ
@user-rk3em6kq6g
@user-rk3em6kq6g 4 күн бұрын
100 sahi gal aa veer
@cake_making_tricks
@cake_making_tricks 4 күн бұрын
Yeho je Bande nu vota ni paidia .... Loka nu dhamkia dide aa pehla to hi
@newsandeducation3799
@newsandeducation3799 4 күн бұрын
Agli wri zamanat zbt?
@karan.504
@karan.504 4 күн бұрын
Tahi ta vota ni paiya kise ne pta he c loka nu pehla he ehda
@user-oy7gw9yb6s
@user-oy7gw9yb6s 4 күн бұрын
ਗੂਡਾ ਬੰਦਾ ਕਦੇ ਨਹੀਂ ਸੁਧਰ ਸਕਦਾ ਇਹ ਗੱਲ ਸੱਚ ਆ
@jaswantchhapa
@jaswantchhapa 4 күн бұрын
ਦਰਖਤਾਂ ਦੇ ਉਹ ਪਿੰਡ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਕਿਹਾ ਵੀ ਯਾਰ ਹਨੇਰੀ ਨਾਲ ਡਿੱਗੇ ਨੇ ਤੇ ਇਹਨੇ ਵਿਚਾਰੇ ਨੇ ਇੰਟਰਵਿਊ ਚਲਾ ਤੀ ਤੇ ਇਹਨੇ ਫਿਰ ਮਾੜੀ ਕੀ ਕਰਤੀ
@amrinderkumar3919
@amrinderkumar3919 4 күн бұрын
Kaint banda himmat aa bnde ch
@amritpalsidhu9184
@amritpalsidhu9184 4 күн бұрын
Digge ni ptte a video dekhla jdo ptt rhe a
@baljitsingh4084
@baljitsingh4084 4 күн бұрын
ਹਨੇਰੀ ਕੱਲੇ ਓਹੀ ਪਿੰਡ ਵਿੱਚ ਆਈ ਸੀ ਸਾਲਿਓ ਗ਼ਲਤ ਨੂੰ ਗ਼ਲਤ ਕਹਿਣਾ ਸਿੱਖਲੋ
@factspk373
@factspk373 4 күн бұрын
Patte ne video suno poori pind walea di aap e mann gaye
@user-uz5io8wt1d
@user-uz5io8wt1d 4 күн бұрын
ਮਨਿੰਦਰ ਵੀਰ ਦਾ ਪੱਖ ਸੁਣ ਕੇ ਲੱਖਾ ਵੀਰ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਹੈ ਜਾਂ ਉਸ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।
@yadwindergill914
@yadwindergill914 4 күн бұрын
ਮਨਿੰਦਰਜੀਤ ਸਿੱਧੂ ਵੀਰ ਸਾਰਾ ਪੰਜਾਬ ਤੇਰੇ ਨਾਲ ਹੈ, ਅਸੀਂ ਲੱਖੇ ਸਿਧਾਣੇ ਦੀ ਇੱਜਤ ਕਰਦੇ ਸੀ ਪਰ ਜਦੋ ਦੀ ਲੱਖੇ ਨੇ ਇਹ ਹਰਕਤ ਕਰੀ ਹੈ ਤਾਂ ਅਸੀਂ ਲੱਖੇ ਦਾ ਵਿਰੋਧ ਕਰਾਂਗੇ...
@harjiwansinghbrar4031
@harjiwansinghbrar4031 4 күн бұрын
ਇਵੇਂ ਦੇ ਲੋਕ ਵੀਰ ਨਹੀਂ ਸੁਧਰ ਸਕਦੇ
@Gurbindergillgill
@Gurbindergillgill 4 күн бұрын
😊😊😊
@SinghBh-mu8wv
@SinghBh-mu8wv 3 күн бұрын
ਲੱਖੇ ਵੀਰ ਚੰਗੀ ਛਵੀ ਬਣਾਈ ਪੰਜਾਬ ਦੇ ਪਾਣੀਆਂ ਦਾ ਪੰਜਾਬ ਮਾਂ ਬੋਲੀ ਦਾ ਦਰਦ ਰੱਖਦਾ ਏਬੀ ਸਹੀ ਹੈ ਚੰਗੇ ਪੱਤਰਕਾਰ ਕੁਝ ਹੀ ਰਹਿ ਗਏ ਨਾ ਦਬਾਵੋ ਭਰਾਵੋ ਬੈਠ ਕੇ ਵਿਚਾਰ ਕਰ ਲਓ ਚੰਗੇ ਬਣਨ ਨੂੰ ਬਹੁਤ ਟਾਈਮ ਲੱਗਦਾ ਗੰਦੀ ਸਿਆਸਤ ਦਾ ਹਰ ਬਗਦਾ ਜੇ ਤੂੰ ਆਪਣੇ ਮਨ ਦੀ ਕਰਨੀ ਸਾਨੂੰ ਡਬਲ ਫੇਸ ਲੱਗਦਾ ਹਾਏ ਲਾਈਟ ਰਿਪਲਾਈ ਲੱਖੇ ਤੱਕ ਪਹੁੰਚਾਓ ਬਾਈ
@HarwinderSingh-pe4cw
@HarwinderSingh-pe4cw 3 күн бұрын
Asi lakhe naal a hje b dse ga punjab lyi ehne kehda parcha pwaia lakhe ne ta parche di prvah kre bina hje b punjab lyi khda
@manjitmann9659
@manjitmann9659 3 күн бұрын
O bhrava aapa emotional lok aa lkha bhut chalak bnda sarkar nl mil k chlda​@@HarwinderSingh-pe4cw
@harvindersinghcheema2895
@harvindersinghcheema2895 4 күн бұрын
ਸਿੱਧੂ ਸਾਹਿਬ, ਇਹ ਉਹਦਾ ਕਸੂਰ ਨਹੀਂ ਹੈ ਕਿਉਂਕਿ ਇਸ ਵਾਰੀ ਉਸ ਨੂੰ ਜਿੱਤ ਦੀ ਉਮੀਦ ਸੀ ਪਰ ਜਿੱਤ ਨਹੀਂ ਸਕਿਆ ਤਾਂ ਉਹ ਮਾਨਸਿਕ ਤੌਰ ਤੇ ਥੋੜ੍ਹਾ ਹਿਲ ਗਿਆ ਹੈ ਤਾਂ ਹੀ ਅਜਿਹੀਆਂ ਗੱਲਾਂ ਕਰੀ ਜਾਂਦਾ ਹੈ ਜੀ 👏
@SukchainSingh-jo5vy
@SukchainSingh-jo5vy 4 күн бұрын
ਮਨਜਿੰਦਰ ਸਿੰਘ ਸਿੱਧੂ ਬਹੁਤ ਹੀ ਵਧੀਆ ਪੱਤਰਕਾਰ ਹੈ ਲੱਖੇ ਵਰਗੇ ਗੁੰਡੇ ਚਾਹੰਦੇ ਕਿ ਹਰ ਇੱਕ ਖਬਰ ਸਾਡੇ ਪੱਖ ਵਿੱਚ ਚਲਾਈ ਜਾਵੇ ਮਨਜਿੰਦਰ ਸਿੰਘ ਤੂੰ ਖਿੱਚ ਕੇ ਰੱਖ ਵੀਰ ਸਾਰਾ ਪੰਜਾਬ ਤੇਰੇ ਨਾਲ ਏ
@LakhveerSinghSehaj
@LakhveerSinghSehaj 4 күн бұрын
ਦੋਵੇਂ ਪਤਰਕਾਰ ਸਹੀ ਨੇ ਲੱਖਾ ਸਿਧਾਣਾ ਦੋਗਲਾ ਬੰਦਾ
@kuldeepjassal3
@kuldeepjassal3 4 күн бұрын
ਆਪਾ ਹਮੇਸ਼ਾ ਲੱਖੇ ਦੇ ਹੱਕ ਵਿੱਚ ਖੜ੍ਹੇ ਆਂ ਪਰ ਇਸ ਮਸਲੇ ਤੇ ਲੱਖਾ ਗਲਤ ਆ ਲੱਖੇ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਸੀ ਬਾਕੀ ਵਿਸ਼ਵਜੀਤ ਵਾਲੇ ਮਸਲੇ ਵਿੱਚ ਵੀ ਲੱਖੇ ਨੂੰ ਓਸ ਗਰੀਬ ਬੰਦੇ ਨਾਲ ਖੜ੍ਹਨਾ ਚਾਹੀਦਾ ਸੀ
@Hardeepmaan-re5gs
@Hardeepmaan-re5gs 4 күн бұрын
ਬਿਲਕੁਲ ਸਹੀ ਕਿਹਾ ਬਾਈ ਲੱਖੇ ਦੇ ਹੱਕ ਚ ਖੜੇ ਆਂ ਇਹ ਵਿਕਿਆ ਹੋਇਆ ਬੰਦਾ ਲੱਖੇ ਨੇ ਜੋ ਜੋ ਕਿਹਾ ਉਹ ਸੱਚ ਕਿਹਾ
@nimmadhillo1788
@nimmadhillo1788 4 күн бұрын
​@@Hardeepmaan-re5gstere kol koi prof hega ke eve bhakai mari jana
@Hardeepmaan-re5gs
@Hardeepmaan-re5gs 4 күн бұрын
@@nimmadhillo1788 ਹੈਗਾ ਬਰੋ ਪਾਗ਼ਲ ਥੋੜਾ ਬਿਨਾ ਗਲੋਂ ਕਹਾ ਕਿਸੇ ਨੂੰ ਪਰ ਨਸਰ ਨਹੀਂ ਕਰ ਸਕਦਾ ਕਿਉਕਿ ਇਹਦੇ ਨਾਲ ਇਹਦਾ ਜਿਆਦਾ ਨੁਕਸਾਨ ਹੋਜੂ ਸਬਕ ਸਿੱਖੇ ਬੰਦੇ ਦਾ ਪੁੱਤ ਬਣਜੇ ਅੱਗੇ ਤੋਂ
@user-fn8pi7ne4r
@user-fn8pi7ne4r 4 күн бұрын
Mainu lgda tu b paise he lite lgda y​@@Hardeepmaan-re5gs
@HarpreetSingh-xw4fs
@HarpreetSingh-xw4fs 4 күн бұрын
​​@@Hardeepmaan-re5gs ਜਦੋਂ ਲੱਖਾਂ ਭਗਵੰਤ ਸਰਕਾਰ ਤਾ ਝੂਠੇ ਸੱਚੇ ਸਵਾਲ ਕਰ ਸਕਦਾ,,, ਪਰ ਜਦੋਂ ਕੋਈ ਲੱਖੇ ((((ਪੁਲਿਸ ਦਾ ਟੋਟ ਗੈਂਗਸਟਰ)))) ਬਾਰੇ ਸਵਾਲ ਕਰਦਾ ਫ਼ੇਰ ਲੱਖੇ ਦੀਆਂ ਲੱਤਾਂ ਕਿਉਂ ਕੰਬਣ ਲੱਗ ਜਾਦੀਆਂ😅😅😅😅😂😂😂
@satpalbhunder-iu9cn
@satpalbhunder-iu9cn 4 күн бұрын
ਬਿਲਕੁਲ ਠੀਕ ਹੈ ਮਨਿੰਦਰ ਜੀ, ਇਹ ਕੁਰਸੀ ਦੇ ਏਜੰਟ ਨੇ, ਤਾਂ ਹੀ ਤਾਂ ਲੋਕ ਜ਼ਮਾਨਤ ਜ਼ਬਤ ਕਰਦੇ ਨੇ
@gaggimanvi9227
@gaggimanvi9227 4 күн бұрын
ਮਨਿੰਦਰ ਜੀਤ ਬਹੁਤ ਚੰਗਾ ਬੰਦਾ
@vikramjitsingh7710
@vikramjitsingh7710 4 күн бұрын
ਪੰਜਾਬ ਵਿੱਚ ਕੁਛ ਤਾਂ ਸੱਚੇ ਪਤਰਕਾਰ ਰਹਿ ਗਏ। ਸੰਦੀਪ, ਭੁੱਲਰ, ਤੇ ਮਨਿੰਦਰ ਇਹੀ ਤਾਂ ਵਧੀਆ ਰਹਿ ਗਈ ਇਨਾ ਦੀ ਤਾਂ ਸਪੋਰਟ ਕਰਨੀ ਚਾਹੀਦੀ। RMB, LOK AWAZ ਕੁਛ ਤਾਂ ਚੈਨਲ ਰਹਿ ਗਏ ਜੌ ਸੱਚੇ ਯਾਂ। ਦਿੱਲ੍ਹੀ ਭੀ ਲਾਲ ਕਿਲੇ ਤੇ ਲਖੇ ਤੇ ਦੀਪ ਸਿੱਧੂ ਏਕਢਿਆ ਤੇ ਪਰਚਾ ਹੋਇਆ ਸੀ ਪਰ ਫੜ ਇਕੱਲਾ ਦੀਪ ਸਿੱਧੂ ਹੋਇਆ ਤੇ ਲੱਖਾ ਸ਼ਰੇਆਮ ਖੁਮਦਾ ਰਿਹਾ। ਦੀਪ ਨੂੰ ਸੱਚ ਤੇ ਖੜ੍ਹਣ ਲਈ ਆਪਣੀ ਜਾਨ ਤਕ ਗਵਾਉਣੀ ਪਈ
@gurpreetgill5992
@gurpreetgill5992 4 күн бұрын
Yr ਬਾਹੀ ਰਾਲ ਮਿਲ ਕੈ ਚਲੋ ਪੰਜਾਬ ਨੂੰ ਬੁਹਤ ਲੋੜ ਆ ਪੰਜਾਬ ਨੂੰ
@amarjeetsingh8608
@amarjeetsingh8608 4 күн бұрын
Ah Oh kuta Fbanda Her 22 6. 2024v Ka Lhaka Sidana Ak Farid Cot He P Baki Ak Bana. Shidu Ji Or Bsnkij GaLbbIntar Karn Jo
@jagpalsingh2164
@jagpalsingh2164 4 күн бұрын
ਲੱਖਾਂ gonnda ਆਦਮੀ
@kaptanmusic143
@kaptanmusic143 4 күн бұрын
ਗੁੰਡੇ ਹੀ ਆਪਣੀਆਂ ਧੀਆਂ ਦੀ ਰਾਖੀ ਕਰਦਾ। ਜੌ ਕੋਰਟ ਨਹੀਂ ਕਰਦੀ। ​@@jagpalsingh2164
@kaptanmusic143
@kaptanmusic143 4 күн бұрын
ਏਸ ਲਈ ਗੁੰਡਾ ਨਹੀਂ ਸੂਰਮੇ ਹੁੰਦੇ ਆ ਉਹ ਬਾਈ ਜੀ ।ਸੋਚ ਬਦਲੋ ।
@jaskaranbrar1697
@jaskaranbrar1697 4 күн бұрын
ਅਸੀਂ ਮਨਿੰਦਰ ਵੀਰ ਤੇਰੇ ਨਾਲ ਹਾਂ ਸੱਚੇ ਦਿਲੋਂ ਤੁਸੀਂ ਨਿਰਪੱਖ ਹੋ ਕੇ ਇੰਟਰਵਿਊ ਕਰਦੇ ਹੋ।
@BhinderSran-ky8ok
@BhinderSran-ky8ok 4 күн бұрын
ਮਨਜਿੰਦਰ ਸਿੱਧੂ ਸੱਚਾ ਬੰਦਾ ਹੈ ਬਾਈ ਅੱਸੀਂ ਬਾਈ ਦੇ ਨਾਲ ਹਾ ਬਾਈ ਸੱਚਾ ਪੱਤਰਕਾਰ ਹੈਂ ਅਤੇ ਸੱਚੀਆਂ ਗੱਲਾਂ ਹੁੰਦੀਆਂ ਹਨ ਖੁਲ ਕੇ ਸੱਚ ਬੋਲਣ ਵਾਲਾ ਬੰਦਾ ਹੈ ਬਾਈ ਜੀ
@Hardeepmaan-re5gs
@Hardeepmaan-re5gs 4 күн бұрын
ਕੀ ਇਹ ਯਾਰ ਚੱਜ ਦਾ ਬੰਦਾ ਤੈਨੂੰ ਯਾਰ ਜਮਾਂ ਹੀ ਬੰਦੇ ਦੀ ਪਰਖ ਹੈਨੀ ਫਿਟੇ ਲਾਹਣt ਭੇਜਦਾ ਮੈ ਤ
@amriksingh9252
@amriksingh9252 4 күн бұрын
​@@Hardeepmaan-re5gsਓਹ ਟੈਂਪੂ ਤੁਹਾਡੇ ਲੱਖੇ ਗੈਂਗਸਟਰ ਨਾਲੋਂ ਤਾਂ ਇਹ ਪੱਤਰਕਾਰ 100 ਗੁਣਾਂ ਚੰਗਾ ਇਸ ਨੇ ਲੋਕਾਂ ਦੇ ਪੁੱਤ ਨਹੀ ਮਾਰੇ ਇਹ ਇੱਕ ਸੱਚਾ ਸੁੱਚਾ ਪੱਤਰਕਾਰ ਹੈ
@Hardeepmaan-re5gs
@Hardeepmaan-re5gs 4 күн бұрын
@@amriksingh9252 ਇਨਾ ਸੱਚਾ ਸੁੱਚਾ ਤੂੰ ਕੱਪੜੇ ਲਵਾ ਕੇ ਦੇਖੇ ਅੱਗੇ ਜਾਂਦਾ ਰਿਹਾ ਜਾਂਦਾ ਰਿਹਾ ਲੱਖੇ ਨੇ ਅਨੇਕਾਂ ਹੀ ਘਰ ਵਸਾਏ ਆ ਇਹੋ ਜਿਹੇ ਅਮਰਿੰਦਰ ਜੀ ਸਿੱਧੂਆਂ ਦੇ ਕਈਆਂ ਦੇ ਘਰ ਵਸਾਏ ਆ ਉਹਨੇ ਸਿਰੇ ਦੀ ਚਬਲ ਨੂੰ ਤੂੰ ਸੱਚਾ ਸੁੱਚਾ ਕਹੀ ਜਾਨਾ ਤੇਰਾ ਵੀ ਪਤਾ ਲੱਗ ਗਿਆ ਅਸਲ ਖਰਚਾ ਤੂੰ ਤੇਰੇ ਵਰਗੇ ਟੈਂਪੂ ਐਵੇਂ ਹਿਟ ਕਰ ਦਿੰਦੇ ਆ ਧੇਲੇ ਦੇ ਬੰਦੇ ਨੂੰ
@user-fn1my9qg5f
@user-fn1my9qg5f 4 күн бұрын
Ais Nu Push Lvo Badala Kol Vota Vele Kine Paise Vich Vekia Lakhe Khilaf
@amriksingh9252
@amriksingh9252 4 күн бұрын
@@Hardeepmaan-re5gs ਓਹ ਗਾਂਡੂ ਬੰਦੇ ਲੱਖਾ ਇੱਕ ਗੈਂਗਸਟਰ ਸੀ ਤੇ ਗੈਂਗਸਟਰ ਹੀ ਰਹੇਗਾ ਠੀਕ ਆ ਘਰ ਵਸਾਏ ਹੋਣ ਗੇ ਪਰ ਆਹ ਪੱਤਰਕਾਰ ਨੂੰ ਧਮਕੀ ਦੇਣੀ ਕੇਹੜਾ ਬਹਾਦਰੀ ਦਾ ਕੰਮ ਹੈ ਪਹਿਲਾਂ ਇਸ ਗੈਂਗਸਟਰ ਨੇ ਰਤਨਦੀਪ ਧਾਲੀਵਾਲ ਪੱਤਰਕਾਰ ਨੂੰ ਬੰਦੀ ਬਣਾ ਲਿਆ ਸੀ ਕਿਉਂ ਵੀ ਜੇਹੜਾ ਤਾਂ ਗੈਂਗਸਟਰ ਦੇ ਪੱਖ ਵਿੱਚ ਬੋਲਦਾ ਉਹ ਤਾਂ ਚੰਗਾ ਲਗਦਾ ਜੇਕਰ ਕਿਸੇ ਨੇ ਕੋਈ ਕਿਸੇ ਗੱਲ ਨੂੰ ਲੈ ਕੇ ਸਵਾਲ ਕਰ ਦਿੱਤਾ ਫੇਰ ਲੱਖੇ ਦੇ ਮਿਰਚਾਂ ਲੜਦੀਆਂ ਨੇ
@baljitsingh6957
@baljitsingh6957 4 күн бұрын
ਇਹਨਾਂ ਦੋਵਾਂ ਵਿੱਚ ਕੋਈ ਗ਼ਲਤ ਫ਼ਹਿਮੀ ਹੋ ਗਈ ਲੱਗਦੀ ਹੈ। ਬੈਠ ਕੇ ਮਸਲੇ ਨੂੰ ਹੱਲ ਕਰੋ ਜੀ।
@Defaulter_Munda
@Defaulter_Munda 4 күн бұрын
Bai lakha hai hi gunda Je jakeen nhi ta ek war ode area ch ja k pta krlo
@pavittarsingh739
@pavittarsingh739 4 күн бұрын
ਜੀ।
@rajuarora3163
@rajuarora3163 4 күн бұрын
ਉਹ ਬਦਮਾਸ਼ ਆ ਏਹ ਪੱਤਰਕਾਰ ਕਿਵੇਂ ਕਿਸੇ ਦੀਆ ਤਾਰੀਫਾਂ ਗੁਲਾਮ ਬਣਕੇ ਕਰਦੇ
@jassaimmortal..6772
@jassaimmortal..6772 4 күн бұрын
ਦੋਵੇ ਵਿਆਹੇ ਵੇ ਆ ਦਸ 😂 ਲਖਾ ਹੈ ਈ ਗੁੰਡਾ ਪਜਾਬ ਦੀ ਗਲ ਪਤਰਕਾਰ ਕਰਦੇ ਨੇ ਲਖਾ ਆਵਦੀ ਕਰਦਾ ।
@jassaimmortal..6772
@jassaimmortal..6772 4 күн бұрын
ਦੋਵੇ ਵਿਆਹੇ ਵੇ ਆ ਦਸ 😂 ਲਖਾ ਹੈ ਈ ਗੁੰਡਾ ਪਜਾਬ ਦੀ ਗਲ ਪਤਰਕਾਰ ਕਰਦੇ ਨੇ ਲਖਾ ਆਵਦੀ ਕਰਦਾ ।
@savrajsinghsidhu8605
@savrajsinghsidhu8605 4 күн бұрын
Manjinderjeet sidhu is great great zindabad
@ajayjatt1728
@ajayjatt1728 4 күн бұрын
ਸਿੱਧੂ ਵੀਰੇ ਤੇਰੀ ਪਤਰਕਾਰੀ ਨੂੰ ਸਲਾਮ ਹੈ ਵੀਰ ਖਿੱਚ ਕੇ ਰੱਖ ਵੀਰੇ ਅੱਪਾਂ ਤੇਰੇ ਨਾਲ ਹਾਂ। ਹੱਕ ਤੇ ਸੱਚ ਦੀ ਆਵਾਜ਼ ਲੋਕ ਆਵਾਜ਼ ਚੈਨਲ
@GursaanjhSingh-Khaira-89
@GursaanjhSingh-Khaira-89 4 күн бұрын
ਜਿਹੜੇ ਜਿਹੜੇ ਬੰਦਿਆ ਨੇ ਬਾਈ ਦੀਪ ਦੀ ਕਿਰਦਾਰਕੁਸ਼ੀ ਕੀਤੀ, ਅੱਜ ਸਾਰੇ ਇੱਕ ਦੂਜੇ ਦਾ ਝੁੱਗਾ ਚੌੜ ਆਪ ਹੀ ਕਰ ਰਹੇ ਨੇ 👍 ਵਾਹ ਮੇਰਿਆ ਰੱਬਾ ਤੇਰੇ ਰੰਗ ਨਿਆਰੇ
@kamaldeepsingh3988
@kamaldeepsingh3988 19 сағат бұрын
ਸਹੀ ਗੱਲ ਆ
@jaswantchhapa
@jaswantchhapa 4 күн бұрын
ਮਨਜਿੰਦਰ ਜੀਤ ਸਿੰਘ ਸਿੱਧੂ ਜਿੰਦਾਬਾਦ
@YadvinderBrar1412
@YadvinderBrar1412 3 күн бұрын
Punjab de ਕੁਛ ਕੇ ਪੱਤਰਕਾਰ ਆ ਜਿਹੜੇ ਬਹੁਤ ਇਮਾਨਦਾਰ ਆ,ਓਹਨਾ ਚ ਅੱਗੇ ਆਉਂਦਾ ਮਨਿੰਦਰਜੀਤ ਸਿੰਘ..ਬਹੁਤ ਵਧੀਆ ਬੰਦਾ ਜੌ ਮਜੂਦਾ ਸਰਕਾਰ ਅੱਗੇ ਨਹੀਂ ਝੁਕਿਆ ਤੇ ਬੇਬਾਕੀ ਨਾਲ ਪੱਤਰਕਾਰੀ ਕਰਦਾ..ਲੱਖਾਂ ਅੱਜ ਆਏ ਕਰਦਾ ਕੱਲ ਨੂੰ Power ਚ ਆ ਕੇ ਕਿ ਕਰੋ ਗਾ
@pavittarsingh739
@pavittarsingh739 4 күн бұрын
ਸਿੱਧੂ ਬਾਈ ਖਿੱਚੀ ਚੱਲ। ਕਿਸੇ ਤੋਂ ਦਬਣ ਦੀ ਲੋੜ ਨਹੀਂ।
@rajinderaustria7819
@rajinderaustria7819 3 күн бұрын
ਮਨਿੰਦਰ ਸਿੱਧੂ ਵਰਗੇ ਇਨਸਾਨਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ। RAJINDER SINGH AUSTRIA
@balrajsingh8247
@balrajsingh8247 4 күн бұрын
ਪੰਜਾਬ ਚ ਕੁਝ ਹੀ ਪੱਤਰਕਾਰ ਸੱਚ ਬੋਲਣ ਵਾਲੇ ਰੈ ਗਏ ਨੇ ਕੁਝ ਹੀ ਪੱਤਰਕਾਰ ਨੇ ਜਿਹੜੇ ਸਰਕਾਰ ਅੱਗੇ ਗੋਡੇ ਨਹੀ ਟੇਕਦੇ ਕਿਰਪਾ ਕਰਕੇ ਏਨਾ ਦੀ ਫੁੱਲ ਸਪੋਟ ਕਰੋ ਮਨਿੰਦਰ ਵੀਰ ਬਹੁਤ ਹੀ ਵਧੀਆ ਪੱਤਰਕਾਰ ਏ ਸੱਚ ਬੋਲਦਾ ਹਮੇਸ਼ਾ
@buggarsinghsidhu7186
@buggarsinghsidhu7186 4 күн бұрын
ਜੇਕਰ ਪਤਰਕਾਰਾਂ ਨੂੰ ਹਰੇਕ ਧਮਕੀਆਂ ਦੇਣ ਲਗੇ ਤਾਂ ਜਿਆਦਾ ਸਮਾਂ ਨਹੀਂ ਪੱਤਰਕਾਰ ਸਰਕਾਰ ਦੀ ਬੋਲੀ ਬੋਲਣ ਲਗ ਜਾਣਗੇ
@JasbirSingh-mw1vr
@JasbirSingh-mw1vr 4 күн бұрын
ਲਖੇ ਦਾ ਇੱਕ ਇਮਾਨਦਾਰ ਲੋਕ ਪੱਖੀ ਪਤਰਕਾਰ ਨਾਲ ਅਜਿਹਾ ਵਿਹਾਰ ਕਿਸੇ ਵੀ ਹਾਲਤ ਵਿੱਚ ਠੀਕ ਨਹੀਂ ਕਿਹਾ ਜਾ ਸਕਦਾ
@mikasinghmika-um1qv
@mikasinghmika-um1qv 4 күн бұрын
ਲੱਖੇ ਸਿਧਾਣੇ ਲਈ ਗਲਤ ਗੱਲ ਅਸੀਂ ਨਿੰਦਾ ਕਰਦੇ ਹਾਂ ਮਨਜਿੰਦਰ ਸਿੰਘ ਸਿੱਧੂ ਇੱਕ ਵਧੀਆ ਪੱਤਰਕਾਰ ਹੈਗਾ ਅਸੀਂ ਪਹਿਲਾਂ ਲੱਖੇ ਦੀ ਸਪੋਟ ਕਰਦੇ ਸੀ
@kuldeepjassal3
@kuldeepjassal3 4 күн бұрын
ਬਿਲਕੁਲ ਬਾਈ ਜਿੱਥੇ ਜੋਂ ਗਲਤ ਆ ਓਹਦਾ ਵਿਰੋਧ ਕਰਨਾ ਬਣਦਾ ਤੇ ਜਿੱਥੇ ਜੋਂ ਸਹੀ ਆ ਓਹਦੇ ਹੱਕ ਵਿੱਚ ਖੜ੍ਹਨਾ ਬਣਦਾ ਕਿਸੇ ਦੀ ਵੀ ਅੰਨ੍ਹੀ ਭੇੜ ਨਹੀਂ ਬਣਨਾ ਚਾਹੀਦਾ ਸਾਰੇ ਪੰਜਾਬੀ ਹੀ ਐਵੇਂ ਹੋ ਜਾਣ ਤਾਂ ਕਿਸੇ ਸਰਕਾਰ ਜਾ ਕਿਸੇ ਬੰਦੇ ਦੀ ਹਿੰਮਤ ਨੀ ਕੁਛ ਗ਼ਲਤ ਕਰ ਸਕੇ
@balvirsingh5810
@balvirsingh5810 4 күн бұрын
ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬੀ ਆਪਸ ਚ ਲੱਤਾਂ ਖਿੱਚਣ ਲਈ ਸਭ ਤੋ ਅੱਗੇ ਆ
@SBrar
@SBrar Күн бұрын
@@kuldeepjassal3ਸਹੀ ਕਿਹਾ
@vickysinghvicky2618
@vickysinghvicky2618 4 күн бұрын
ਬਾਈ ਜੀ ਸਾਹਮਣੇ ਸਾਹਮਣੇ ਬੈਠ ਕੇ ਗੱਲ ਨਬੇੜ ਲੳ ਪਹਿਲਾਂ ਹੀ ਪੰਜਾਬ ਪ੍ਰਤੀ ਗੱਲਾਂ ਕਰਨ ਵਾਲੇ ਬਹੁਤ ਥੋੜ੍ਹੇ ਰਹਿ ਗਏ ਨੇ
@jaswantchhapa
@jaswantchhapa 4 күн бұрын
ਮਨਿੰਦਰਜੀਤ ਸਿੰਘ ਸਿੱਧੂ ਅਤੇ ਜਸ ਗਰਿਆ ਨੂੰ ਬੇਨਤੀ ਹੈ ਕਿ ਇਹੋ ਜਿਹੇ ਬੰਦਿਆਂ ਦੀ ਇੰਟਰਵਿਊ ਲੈਣਾ ਬੰਦ ਕਰੋ ਤੁਸੀਂ ਵੀ ਇਹਦੇ ਹਰ ਰੋਜ਼ ਮੈਕ ਅੱਗੇ ਕਰੀ ਜਾਂਦੇ ਹੋ ਇਹ ਗੁੰਡਾ ਬੰਦਾ ਤੁਸੀਂ ਇਹ ਪੰਜਾਬ ਦੀ ਗੱਲ ਕਰਦਾ ਦਰੱਖਤ ਬਚ ਗਈ ਇਹ ਸਿਰਫ ਵੋਟਾਂ ਦਾ ਜਿੱਦੇ ਕੁਝ ਬਣ ਗਿਆ ਇਹਨੇ ਤੁਹਾਨੂੰ ਕਿਸੇ ਨੂੰ ਨਹੀਂ ਪੁੱਛਣਾ ਤਾਂ ਹੁਣ ਧਮਕੇ ਤੁਹਾਨੂੰ ਦੇਈ ਜਾਂਦਾ ਵੀਰ ਬਿਨਾਂ ਗੱਲ ਤੇ ਗੌਰ ਕਰੋ ਇਹੋ ਜਿਹੇ ਬੰਦਿਆਂ ਦੇ ਨਾ ਪਿੱਛੇ ਮਹਿਕ ਨਾਲ ਲੈ ਕੇ ਜਾਇਆ ਕਰੋ ਹੱਥ ਬੰਨ ਕੇ ਬੇਨਤੀ ਆ
@user-vv3kv5jj7o
@user-vv3kv5jj7o 3 күн бұрын
ਮਨਿੰਦਰਜੀਤ ਸਿੱਧੂ ਨੇ ਬਹੁਤ ਵਧੀਆ ਨਿਧੜਕ ਹੋ ਕੇ ਪੱਤਰਕਾਰੀ ਕੀਤੀ ਆ ਅੱਜ ਤੱਕ ਅੱਗੇ ਵੀ ਇਸ ਤਰ੍ਹਾਂ ਕਰੇਗਾ ਲੱਖਾ ਸਿਧਾਣਾ ਵੀ ਪੰਜਾਬ ਦਾ ਚਿੰਤਕ ਆ ਜਿੱਥੇ ਲੱਖਾ ਸਿਧਾਣਾ ਗ਼ਲਤ ਆ ਉੱਥੇ ਉਸ ਨੂੰ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ
@HarpalSingh-fn6bi
@HarpalSingh-fn6bi 4 күн бұрын
ਮਨਿੰਦਰ ਵੀਰ ਇਕ ਵਾਰੀਂ ਅਵਾਜ ਦੇਦੀ ਉਡਾ ਦਵਾਂਗੇ ਲੱਖੀ ਨੂੰ
@jaswantchhapa
@jaswantchhapa 4 күн бұрын
ਜਿੱਥੇ ਵੀਰੇ ਇਕੱਠ ਇੱਕ ਕਹੇਗਾ ਅਸੀਂ ਤਾਂ ਤੇਰੇ ਨਾਲ ਆਂ ਹਮੇਸ਼ਾ ਰਹੇ ਆਂ ਤੂੰ ਹੱਕ ਸੱਚ ਦੀ ਗੱਲ ਕਰਦਾ ਅਸੀਂ ਤੇਰੇ ਨਾਲ ਖੜੇ ਹਾਂ ਕਿਉਂਕਿ ਇੱਕ ਪੋਸਟ ਪਾ ਦੀ ਉਹਦੀ ਆਵਾਂਗੇ
@user-um7vs5kk8h
@user-um7vs5kk8h 4 күн бұрын
ਬਾਈ ਜੀ ਵਾਟਰ ਕੈਨਨ ਵਾਲੇ ਨਵਰੀਤ ਬਾਰੇ ਤੁਸੀ ਪੱਤਰਕਾਰ ਕਿੱਥੇ ਗਏ ਹੋ ਓਸ ਵਿਚਾਰੇ ਨਾਲ 84 ਨਾਲੋ ਵੀ ਮਾੜਾ ਹੋਇਆ ਓਦੋ ਤੁਹਾਡੀ ਪੱਤਰਕਾਰੀ ਕਿੱਥੇ ਜਾਦੀ ਆ ਓਦੇ ਬਾਰੇ ਮੁੰਹ ਬੰਦ ਹੋ ਜਾਦੇ ਆ ਜਦੋ ਤਹਾਡੇ ਵਰਗੇ ਪੱਤਰਕਾਰਾ ਦੀ ਟੀ ਆਰ ਪੀ ਘੱਟ ਜਾਦੀ ਆ ਓਦੋ ਕੋਈ ਮੁਦਾ ਭਾਲ ਲੈਦੇ ਹੋ ਨਵਰੀਤ ਤੇ ਹੋਏ ਤਸੱਦਤ ਦੀ ਤੁਹਾਡੇ ਕੋਲ ਕੋਈ ਮੁਦਾ ਨਹੀ ਬਾਈ ਦੀਪ ਸਿੱਧੂ ਨੇ ਸੱਚ ਕਿਆ ਸੀ ਤੁਸੀ ਲੋਕ ਮਰਿਆ ਤੋ ਬਾਦ ਹੀ ਮੇਲੇ ਲਾਓਣ ਵਾਲੇ ਹੋ ਮੈਨੁੰ ਪਤਾ ਤੁਸੀ ਮੇਰਾ ਕਮਿੰਟ ਡਇਟ ਕਰ ਦੇਣਾ ਏਹ ਮੇਰਾ ਨਿਜੀ ਵਿਚਾਰ ਆ ਏਸ ਤੇ ਗੋਰ ਕਰਨਾ ਮੈ ਕਿਸੇ ਇੱਕ ਪੱਖ ਦੀ ਗੱਲ ਨਹੀ ਕਰ ਰਿਆ
@user-fn1my9qg5f
@user-fn1my9qg5f 4 күн бұрын
Hun ta Badala Kolo Burki Bahut Vaddi Pae Hoe C Lakhe Sidhane Khilaf Bolan Di
@user-zl6mf1lg7v
@user-zl6mf1lg7v 4 күн бұрын
ਇਹਨਾਂ ਵੇਹਲੜ੍ਹ ਆ ਬਾਈ ਤੂੰ 😂
@SBrar
@SBrar Күн бұрын
@@user-fn1my9qg5fਕੀ ਉਮਰ ਆ ਤੇਰੀ? ਕੀ ਜਾਣਦਾ ਲੱਖੇ ਬਾਰੇ? ਉਹ ਕਿਹੜਾ ਜੁਰਮ ਆ ਜਿਹੜਾ ਲੱਖੇ ਨੇ ਨਹੀਂ ਕੀਤਾ? ਨਾਲੇ ਗੱਲ ਬਾਦਲਾ ਦੀ ਲੱਖਾ ਸਭ ਤੋ ਪਹਿਲਾਂ ਕਿਹੜੀ ਪਾਰਟੀ ਲਈ ਕੰਮ ਕਰਦਾ ਸੀ ਪਤਾ? ਸਿਕੰਦਰ ਸਿੰਘ ਮਲੂਕਾ ਤੇ ਲੱਖੇ ਬਾਰੇ ਪਤਾ?
@satwinderpanju9049
@satwinderpanju9049 4 күн бұрын
ਰਿਕਾਰਡ ਤਾਂ ਹੋਣੀ ਉਸ ਨੂੰ ਚਲਾ ਦਿਓ ਗੱਲ ਦਾ ਪਤਾ ਲੱਗ ਜੂ ਸਾਰੇ ਪੰਜਾਬ ਲੋਕਾਂ ਨੂੰ
@bablugill691
@bablugill691 4 күн бұрын
ਇਹਨਾ ਨੇ ਪੰਜਾਬ ਬਚੋਨਾ। ਜਾ ਸਾਨੂੰ ਇਹਨਾ ਤੋਂ ਪੰਜਾਬ ਨੂੰ ਬਚੋਨਾ
@samarjeetsidhu6781
@samarjeetsidhu6781 4 күн бұрын
ਵਧੀਆ ਗੱਲ ਬਾਤ ਆ y ਕੰਮ ਖਿੱਚ ਕੇ ਰੱਖੋ ਅਸੀਂ ਸੋੜੇ ਨਾਲ਼ ਆ
@jaswantchhapa
@jaswantchhapa 4 күн бұрын
ਤੁਸੀਂ ਦੋਵਾਂ ਨੇ ਸਿਰ ਤੇ ਚੜੇ ਸੀ ਇਹਨੂੰ ਹੁਣ ਇਹਨੂੰ ਥੱਲੇ ਉਤਾਰ ਦਿਓ ਇਹਦੀ ਕੋਈ ਇੰਟਰਵਿਊ ਲੈਣ ਕੇ ਤੁਸੀਂ ਦੋਨਾਂ ਚੋਂ ਸੋਡੀ ਅਸੀਂ ਪੂਰੀ ਬੇਜ਼ਤੀ ਕਰਾਂਗੇ
@Gurpreet.HondaMotor
@Gurpreet.HondaMotor 3 күн бұрын
Well said
@KartarSingh-es8mo
@KartarSingh-es8mo 4 күн бұрын
ਲੱਖੇ ਨੂੰ ਮਾਫੀ ਮੰਗਣੀ ਚਾਹੀਦੀ ਏ ਇਹ ਗੱਲਾਂ ਨਹੀ ਬੋਲਣੀਆਂ ਚਾਹੀਦੀਆਂ ਸੀ ਲੱਖੇ ਨੂੰ
@bablugill691
@bablugill691 4 күн бұрын
ਜਿੱਦਾਂ ਚੋਰ ਚੋਰੀ ਕਰਨ ਤੋ ਬਾਜ ਨਹੀ ਆਂਉਦਾ ਇੱਦਾ ਹੀ ਗੁੰਡਾ ਗਰਦੀ ਕਰਨ ਵਾਲਾ ਗੁੰਡਾ ਗਰਦੀ ਕਰਨ ਤੋ ਬਾਜ ਨਹੀ ਆਉਂਦਾ
@SatpalSingh-yi4iw
@SatpalSingh-yi4iw 4 күн бұрын
Chor chori toh jaye par heyra pheyri toh na jaye
@thehunterking8711
@thehunterking8711 4 күн бұрын
ਮਨਜਿੰਦਰ ਸਿੱਧੂ ਅਤੇ ਲੱਖਾ ਸਿਧਾਣਾ ਦੋਨੇ ਹੀ ਬੰਦੇ ਚੰਗੇ ਹਨ ਆਪਸ ਗਲਤ ਫਹਿਮੀਆਂ ਹੋ ਹੀ ਜਾਂਦੀਆਂ ਹਨ 🟥🟥🟥🟥🟥🟥🟥🟥🟥🟥🟥🟥🟥🟥
@user-po8vn7gt1p
@user-po8vn7gt1p 4 күн бұрын
ਬਾਈ ਤੁਸੀਂ ਦੋਂਨੇਂ ਹੀ। ਚੰਗੇ ਬੰਦੇ ਹੋ, ਕੋਈ ਗ਼ਲਤ ਫੈਮੀ ਹੋ ਗਈ ਤੁਹਾਡੇ ਵਿੱਚ , ,ਬਹਿ ਕੇ ਨਬੇੜ ਲਉ, ਪੰਜਾਬ ਨੂੰ ਤੁਹਾਡੀ ਦੋਨਾਂ ਦੀ ਜ਼ਰੂਰਤ ਹੈ, , ਰਲਮਿਲ ਕੇ ਚੱਲੋਂ ਦੋਵੇਂ,
@harmanxbrar9842
@harmanxbrar9842 4 күн бұрын
ਭਰਾਵੋ ਆਪਸ ਵਿੱਚ ਨਾ ਲੜੀ ਜਾਓ ਰਲ ਕੇ ਪੰਜਾਬ ਬਚਾਓ
@rajwantsingh2523
@rajwantsingh2523 2 күн бұрын
ਲੱਖਾ ਬਚਾਏਗਾ ਪੰਜਾਬ ਵਾਹ?
@gurpalgill9314
@gurpalgill9314 4 күн бұрын
ਮਨਿੰਦਰ ਤੇ ਜੱਸ ਬਾਈ ਤੁਸੀ ਦੋਵੇਂ ਬਹੁਤ ਸਿਆਣੇ ਪੱਤਰਕਾਰ ਹੋ ਤੇ ਪੰਜਾਬ ਲਈ ਖੜਦੇ ਹੋ। ਪਰ ਲੱਖਾ ਵੀ ਪੰਜਾਬ ਲਈ ਖੜਦਾ ਹੈ। ਜੇ ਲੱਖੇ ਨੇ ਕੁਝ ਗਲਤ ਕਿਹਾ ਤਾਂ ਮਾੜੀ ਗੱਲ ਹੈ। ਸਿਆਣੇ ਬੱਚੇ ਆਪਸ ਵਿੱਚ ਬੈਠ ਕੇ ਦੁਬਦਾ ਦੂਰ ਕਰ ਲਵੋ। ਕਿਸੇ ਸਿਆਣੇ ਬੰਦੇ ਨੂੰ ਵਿੱਚ ਪਾ ਕੇ ਵਿਚਾਰ ਕਰ ਲਵੋ। ਸਰਕਾਰਾਂ ਤਾਂ ਚਾਹੁੰਦੀਆਂ ਕੇ ਪੰਜਾਬ ਪੱਖੀ ਆਪਸ ਵਿੱਚ ਲੜ ਪੈਣ।
@ManpreetKaur-gj7vh
@ManpreetKaur-gj7vh 3 күн бұрын
You're right sir
@SBrar
@SBrar Күн бұрын
ਲੱਖੇ ਦਾ ਹੰਕਾਰ ਬਹੁਤ ਵੱਡਾ ਉਹ ਹਰੇਕ ਨੂੰ ਦਬਾਉਣ ਚਾਹੁੰਦਾ
@shivsandhu5144
@shivsandhu5144 4 күн бұрын
ਮਨਿੰਦਰਜੀਤ ਸਿੱਧੂ ਬਹੁਤ ਵਧੀਆ, ਈਮਾਨਦਾਰ, ਨਿਡਰ ਤੇ ਆਪਣੇ ਕਿੱਤੇ ਨੂੰ ਸਮਰਪਿਤ ਪੱਤਰਕਾਰ ਐ✅✌️ ਪਰ ਲੱਖਾ ਸਿਧਾਣਾ ਵੀ ਪੰਜਾਬ ਹਿਤੈਸ਼ੀ, ਨਿਡਰ, ਇਮਾਨਦਾਰ ਅਤੇ ਹੋਣਹਾਰ ਨੌਜਵਾਨ ਐ ✅✌️ ਇਹ ਭਰਾ ਮਾਰੂ ਜੰਗ ਬੇਹੱਦ ਗੰਭੀਰ ਤੇ ਨੈਗੇਟਿਵ ਨਤੀਜੇ ਲੈ ਕੇ ਆਊ 🙏 ਪਲੀਜ਼ ਮਿਲ ਬੈਠ ਕੇ ਮਾਮਲਾ ਹੱਲ ਕਰੋ ਯਾਰ 🙏 ਤੁਸੀਂ ਦੋਨੋ ਬਹੁਤ ਵਧੀਆ ਇਨਸਾਨ ਉਂ ✅ ਮਿਲੋ, ਬੈਠੋ ਅਤੇ ਸ਼ਾਂਤੀ ਨਾਲ ਗੱਲ ਕਰ ਕੇ ਏਕੇ ਦਾ ਸਬੂਤ ਦੇਵੋ ਯਾਰ 🙏 ਪਲੀਜ਼ 🙏 ਪਲੀਜ਼ 🙏
@user-qo4wd9lq8m
@user-qo4wd9lq8m 4 күн бұрын
ਸੱਚੀ ਗੱਲ ਹੈ ਵੀਰ ਹਮੇਸ਼ਾ ਸੱਚ ਦੀ ਗੱਲ ਕਰੋ ਕੋਈ ਵੀ ਹੋਵੇ ਪੱਤਰਕਾ ਉਸੀ ਨੂੰ ਕਹਿੰਦੇ ਹਾਂ ਜੋ ਸੱਚ ਦੀ ਆਵਾਜ਼ ਚੁੱਕੇ
@RanjeetSingh-fr8ei
@RanjeetSingh-fr8ei 4 күн бұрын
ਲੱਖਾਂ ਸਿਰੇ ਦਾਂ ਖੱਚ ਬੰਦਾ 22 ਦੀਪ ਸਿੱਧੂ ਦੇ ਏਹ ਟੋਲਾ 101% ਖਲਾਫ਼ ਸੀ ਏਹ ਖੱਚ ਲੱਖਾਂ. ਰੰਧਾਵਾ. ਭਾਨਾ ਨੇਂ ਬਹੁਤ ਦੁੱਖੀ ਕੀਤਾ 22 ਦੀਪ ਨੂੰ ਪਰ 22 ਨੇਂ ਕਿਸੇ ਖ਼ਿਲਾਫ਼ ਇੱਕ ਅੱਖਰ ਵੀਂ ਆਵਦੀ ਜੁਬਾਨ ਵਿੱਚੋ ਬਾਹਰ ਨਹੀਂ ਸੀ ਕੱਢਿਆ. ਗਰੰਟੀ ਆਂ ਲਖਿਆ ਤੂੰ ਕਦੀ ਵੀਂ ਵੋਟਾਂ ਵਿੱਚ ਨਹੀਂ ਜਿੱਤ ਸੱਕਦਾ ਤੇਂ ਨਾਂ ਭਾਨਾ ਦਲਾਲ ਕਾਮਰੇਡਾਂ ਦੀਆਂ ਸਰਕਾਰੀ ਭੇਡਾਂ ਲਾਹਾਨਤੀ ਟੋਲਾ
@gsingh7605
@gsingh7605 4 күн бұрын
Right bro
@BaljitSingh-bj4vm
@BaljitSingh-bj4vm 4 күн бұрын
ਇਹ ਖਚਾ ਦਾ ਖਚ
@SurindersinghSurindersin-qh3gc
@SurindersinghSurindersin-qh3gc 4 күн бұрын
​@@gsingh7605ਸ਼ਹੀਦ ਬਾਈ ਸੰਦੀਪ ਸਿੰਘ ਸਿੱਧੂ ਬਾਈ ਦੀਪ ਸਿੱਧੂ ਅਮਰ ਰਹੇ ਅਮਰ ਰਹੇ ❤❤❤❤❤
@gurpreetsinghchhina6907
@gurpreetsinghchhina6907 4 күн бұрын
22 jagdeep Randawa te lakha sidhana hi c . Os time Bhana par mere hisab nal kuj jada nhi boliya Deep bare galt . Lakha te Jagdeep randawa hi bolde c .
@harry_singh777
@harry_singh777 Күн бұрын
Good 👍
@asianphotoartrallaralla5706
@asianphotoartrallaralla5706 2 күн бұрын
ਮਨਿੰਦਰ ਬਾਈ ਤੂੰ ਇੱਕ ਸੱਚਾ ਸੁੱਚਾ ਪੱਤਰਕਾਰ ਹੈ ਕਿਸੇ ਤੋਂ ਡਰਨ ਦੀ ਲੋੜ ਨਹੀਂ ਲੱਖੇ ਸਧਾਣੇ ਨੂੰ ਸਭ ਜਾਣਦੇ ਨੇ ਤੂੰ ਲੋਕਾਂ ਦੀ ਆਵਾਜ਼ ਆਈ ਬਣਦਾ ਰਹਿ ਕੋਈ ਕੁਝ ਨਹੀਂ ਕਰ ਸਕਦਾ ਤੇਰੀ ਸੋਚ ਬਹੁਤ ਵਧੀਆ ਹੈ
@dhaliwal1217
@dhaliwal1217 4 күн бұрын
ਜੇ ਤੁਹਾਡੇ ਵਰਗੇ ਵੀਰਾਂ ਨੂੰ ਸਲੂਟ । ਸਰਕਾਰ ਦੇ ਵਿਰੁੱਧ ਔਹੀ ਬੋਲ ਸਕਦੇ ਨੇ ਜਿਸ ਦੇ ਲੱਤਾਂ ਚ ਦੱਮਾਂ ਹੁੰਦਾ , ਤੁਸੀਂ ਚਾਰ ਚੈਨਲ ਨੇ ਵਾਲੇ ਮਨਿੰਦਰਜੀਤ ਸਿੰਘ, ਰਤਨ ਧਾਲੀਵਾਲ, ਜਗਤਾਰ ਸਿੰਘ ਭੁੱਲਰ ,
@RVC08
@RVC08 4 күн бұрын
ਲੱਖਿਆ ਤੇਰਾ ਅਸਲੀ ਚਿਹਰਾ ਅਜੇ ਆਇਆ ਨਹੀਂ ਲੋਕਾਂ ਸਾਹਮਣੇ ਤੂੰ ਤੇ ਭਾਨਾ ਆਪਣੇ ਆਪ ਨੂੰ ਸਮਝਣ ਪਤਾ ਨਹੀ ਕੀ ਲੱਗ ਗਏ..ਵਿਸ਼ਵਦੀਪ ਵਾਲੇ ਮੁੱਦੇ ਤੇ ਵੀ ਤੂੰ ਤੇ ਭਾਨਾ ਘਟੀਆ ਗੱਲ ਕਰ ਗਏ…ਕੁਲਮਿਲਾਕੇ ਤੇਰੀ ਅਸਲੀਅਤ ਹੋਲੀ ਹੋਲੀ ਆਉਣ ਲੱਗ ਗਈ ਲੋਕਾਂ ਦੇ ਲੱਖਿਆ…ਤੂੰ ਬਾਦਲਾਂ ਨਾਲ ਸੈਟਿੰਗ ਕਰਕੇ ਉਹਨਾਂ ਦੀ ਜਿੱਤਣ ਚ ਮਦਦ ਕੀਤੀ ਬਠਿਡੇ ਤੋਂ…
@nishandhardeo
@nishandhardeo 4 күн бұрын
ਭਾਈ ਸਾਬ ਵਿਸ਼ਵਦੀਪ ਨੂੰ ਪਤਾ ਜਦੋ ਇਹਨਾ ਰਾਹਾ ਤੇ ਤੁਰਾ ਗੇ ਤੇ ਪਰਚੇ ਤਾ ਹੋਣ ਗੇ ਸਾਥ ਲੋਕਾ ਨੇ ਦੇਣਾ ਹੁਦਾ ਕੀ ਹਰ ਥਾ ਲੱਖਾ ਹੀ ਦਿਸ ਦਾ ਸਭ ਨੂੰ ਕੀ ਗੱਲ ਪੰਜਾਬ ਚ ਇਕੱਲਾ ਲੱਖਾ ਹੀ ਜੋ ਹਰ ਥਾਂ ਖੜੇ ਹੱਦ ਹੋ ਗਈ
@SBrar
@SBrar Күн бұрын
ਉਹਦੀ ਗੱਲ ਨੂੰ ਛੱਡ ਦਿਓ ਤੇ ਦੂਜੀਆਂ ਗੱਲਾਂ ਬਾਰੇ ਸੋਚੋ। ਖੁੱਲ ਕੇ ਸੋਚੋ ਸਹੀ ਕੋਣ ਤੇ ਗਲਤ ਕੋਣ? ਲੱਖਾ ਬਹੁਤ ਸਰਕਾਰ ਦੁਆਰਾ ਮੀਡੀਆ ਦੇ ਦਬਾਉਣ ਦੀਆਂ ਗੱਲਾਂ ਕਰਦਾ, ਉਹਦਾ ਖੁਦ ਦਾ ਮੀਡੀਆ ਨਾਲ ਕੀ ਵਤੀਰਾ?
@ravibhagat6448
@ravibhagat6448 3 күн бұрын
ਪੱਤਰਕਾਰਾਂ ਨੂੰ ਧਮਕਾਉਣ ਵਾਲ਼ਿਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
@SBrar
@SBrar Күн бұрын
7:39 ਆ ਬਿਲਕੁਲ ਹੀ ਕਿਹਾ ਤੁਸੀਂ👍 ਲੋਕਤੰਤਰ ਤਾਂ ਹੋਵੇ ਪਰ ਉਹ ਮੇਰੇ ਤੇ ਲਾਗੂ ਨਾ ਹੋਵੇ। ਵੀਰ ਪੱਤਰਕਾਰ ਤੂੰ ਗੱਲਾਂ ਤੋਂ ਪੜਿਆ ਲਿਖਿਆ ਤੇ ਜ਼ਹੀਨ ਦਿਮਾਗ਼ ਦਾ ਲੱਗਦਾ। ਜਦੋ ਤੂੰ ਸਰਕਾਰ ਅੱਗੇ ਨੇ ਝੁਕਿਆ ਤਾਂ ਲੱਖੇ ਵਰਗੇ ਲੋਕਾਂ ਅੱਗੇ ਬਿਲਕੁਲ ਨਹੀ ਝੁਕਣਾ ਅਸੀਂ ਪੂਰੀ ਤਰਾ ਨਾਲ ਤੇਰੇ ਨਾਲ ਆ, ਕਾਨੂੰਨ ਦਾ ਰਾਜ ਆ ਜੋ ਕਰਨਾ ਪਿਆ ਜਰੂਰ ਕਰਾਂਗੇ ਤੇਰੇ ਲਈ।
@manpreetsidhu8269
@manpreetsidhu8269 3 күн бұрын
ਮਨਿੰਦਰ ਵੀਰੇ ਸੱਚ ਹਮੇਸਾ ਚੁੰਬਦਾ ਹੁੰਦਾ॥ਟੇਕ ਕਿਅਰ ਜਿੳੁਦਾ ਰਹਿ ਬਾੲੀ ਸੱਚ ਦੀ ਅਵਾਜ਼ ਲੋਕ ਅਵਾਜ਼ ਟੀ.ਵੀ ਚੈਨਲ ਗੁੱਡ
@baloursingh105
@baloursingh105 4 күн бұрын
ਬਹੁਤ ਵ ਧੀਆ ਜਬਾਬ ਵੀਰ ਸਿਧੂ
@dharmSingh-ob1nr
@dharmSingh-ob1nr 4 күн бұрын
ਲੱਖਾ ਬਾਈ ਤੂੰ ਵੀ ਸਿਆਣਾ ਬਨ ਆਪਣੇ ਭਰਾ ਨੇ ਬਾਈ tuc v ਚਲ ਜਿਆਦਾ ਰੌਲਾ ਨਹ ਪਾਯੋ bjp alya nu mauka miljo ਲੱਖ ਸਿਧਾਣਾ ਯਰ ਤੂੰ ਵੀ ਸਿਆਣਾ ਬੰਨ
@Kuljeet2001
@Kuljeet2001 4 күн бұрын
ਮਨਿੰਦਰ ਵੀਰ ਕੋਈ ਨੀ ਆਪਣੇਆ ਚ ਕਈ ਵਾਰ ਹੋ ਜਾਂਦਾ ਆਪਣੇਆ ਤੇ. ਗੁੱਸਾ. ਨਾਲੇ ਲੋਕ ਕਹਿੰਦੇ ਹੁੰਦੇ ਨੇ. ਆਪਣੇ ਹੀ ਆਪਣੇ ਨਾਲ ਗੁੱਸਾ ਹੁੰਦਾ
@kartargrewal8638
@kartargrewal8638 4 күн бұрын
veer ji, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@harpreetjawandha4299
@harpreetjawandha4299 4 күн бұрын
Sahi gal a bai ji tusi contact number dio apa krage loka nal gal
@sukhdeepsingh-ku3fc
@sukhdeepsingh-ku3fc 3 күн бұрын
ਕਿਸਾਨ ਯੂਨੀਅਨ ਹੈਗੀ ਤਾਂ ਹੈ 😀
@preetgamer9241
@preetgamer9241 4 күн бұрын
ਮਨਿਦਰ ਵਦੀਆ ਪੱਤਰਕਾਰ ਲੱਖਾ ਬਾਈ ਵੀ ਵਦੀਆ ਗਲਤੀ ਸਬ ਤੋ ਹੋ ਜਾਂਦੀ ਲਖੇ ਤੋ ਗਲਤੀ ਹੋਈ ਲਗਦੀ
@Garry-cz5dn
@Garry-cz5dn 4 күн бұрын
ਮਨਿੰਦਰ ਬਾਈ ਤੁਹਾਡੇ ਨਾਲ ਆਂ ਜੇ ਧਰਨੇ ਵੀ ਲਾਉਣੇ ਪਏ ਲਾਵਾਂਗੇ ਪਰ ਤੁਹਾਨੂੰ ਦੱਬਣ ਨੀ ਦਿੰਦੇ ਕਦੇ ਵੀ. ਪੰਜਾਬ ਨੂੰ ਤੁਹਾਡੇ ਵਰਗੇ ਨਿਰਪੱਖ ਪੱਤਰਕਾਰਾਂ ਦੀ ਲੋੜ ਆਂ ਬਾਈ ਜੀ ਲਵ ਯੂ ❤
@mehaksandha2004
@mehaksandha2004 4 күн бұрын
ਸਲਾਮ ਆ ਸ਼ੇਰਾ ਮਨਿੰਦਰ ਸਿਧੂ ਤੇਰੀ ਸੋਚ ਨੂੰ
@prab438
@prab438 4 күн бұрын
ਹਾਲੇ ਤਾ ਸੱੰਸਦ ਚੋ ਵਚਾਉਨ ਨੂੰ ਫਿਰਦੀ ਦੁਨੀਆਂ ਲੱਖੇ ਨੂੰ 😂😂😂 ਦੇਖ ਲੋ ਹਾਲ ਤੁਹਾਡੇ ਨਾਲ ਕੀ ਹੋਵੇਗਾ ਕਿਸਾਨੀ ਮੋਰਚੇ ਚੋ ਤੁਹਾਨੂੰ ਦੱਸ ਤਾ ਸੀ ਕੇ ਜੇਕਰ ਤੁਸੀਂ ਕੋਈ ਸਵਾਲ ਕੀਤਾ ਤਾ ਜਵਾਬ ਚੋ ਗੋਲੀ ਵੱਜਨੀ ਹੋਰ ਵੋਟਾਂ ਪਾ ਲੋ ਇਹਨਾਂ ਨੂੰ 😂ਹੋਰ ਲੱਗੇ ਇਹਨਾਂ ਦੇ ਪਿੱਛੇ ਤੋਹਫੇ ਦੇਦੇ ਨੇ ਤੁਹਾਨੂੰ ਬਦਲੇ ਚੋ ਗੋਲੀਆਂ ਤੇ ਧਮਕੀਆ😂😂😂😂
@baljitsingh374
@baljitsingh374 4 күн бұрын
Good job lok awaz tv
@AmarjitSingh-pl8rd
@AmarjitSingh-pl8rd 3 күн бұрын
ਚੰਗੇ ਪੱਤਰਕਾਰਾਂ ਨੂੰ ਸਪੋਟ ਕਰੋ ਪੰਜਾਬ ਦੀ ਗੱਲ ਕਰਦੇ ਨੇ ਪੱਤਰਕਾਰ ਹੀ ਇੱਕ ਅਜਿਹਾ ਸਖਸ਼ ਹੈ ਜੋ ਘਰ ਬੈਠੇ ਲੋਕਾਂ ਨੂੰ ਉਹ ਆਪਣੀ ਜਾਨ ਜੋਖਮ ਵਿੱਚ ਪਾ ਕੇ ਵੀ ਰਿਪੋਟਿੰਗ ਕਰਦਾ 🙏✌️👍👍
@RajuSingh-ig3xl
@RajuSingh-ig3xl 3 күн бұрын
ਤੁਸੀ ਕਦੇ ਸੱਚ ਦਾ ਪੱਲਾ ਨਾ ਛੜਿਓ ਰੱਬ ਤੁਹਾਡੇ ਨਾਲ ਰਵੇਗਾ ਮੇਰੇ ਵਰਗੇ ਕਮੇਂਟ ਕਰਨ ਵਾਲੇ ਭਾਵੇਂ ਭਾਜੱਜ ਜਾਣ
@kakadhillondhillon1486
@kakadhillondhillon1486 4 күн бұрын
maninder bai you are great journalist
@RajbirSingh-jp1tw
@RajbirSingh-jp1tw 4 күн бұрын
ਸੱਚ ਬੋਲਣਾ ਮਨਾਂ ਹੈ, ਸੁਣਨਾ ਤਾਂ ਦੂਰ ਦੀ ਗੱਲ ਆ, ਕਿਉੰਕਿ ਕਲਯੁੱਗ ਆ
@luckysingh-po1gh
@luckysingh-po1gh 4 күн бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹 ਰੁੱਖ ਬਚਾਓ ਪੰਜਾਬ ਬਚਾਓ ਜੀ 🙏🌹 ਪਾਣੀ ਬਚਾਓ ਪੰਜਾਬ ਬਚਾਓ ਜੀ 🙏🌹 ਨਸ਼ਾ ਮੁਕਤ ਪੰਜਾਬ ਖੁਸ਼ਹਾਲ ਪੰਜਾਬ ਜੀ 🙏🌹
@randhirsingh7918
@randhirsingh7918 3 күн бұрын
ਸਿੱਧੂ ਸਾਹਿਬ ਜੀ ਕਿਸੇ ਵੀ ਡਰਾਮੇਬਾਜ਼ ਤੋਂ ਡਰਨ ਦੀ ਲੋੜ ਨਹੀਂ ਇਨ੍ਹਾਂ ਵਰਗੇ ਨਕਲੀਆਂ ਤੋਂ ਨਿਧੜਕ ਹੋ ਕੇ ਆਪਣੇ ਕੰਮ ਕਰਦੇ ਰਹੋ
@RaviSingh-bi2nr
@RaviSingh-bi2nr 4 күн бұрын
Lakhe sidhane da kam kitho chalda ehdi enquiry honi chahidi
@jitsingh8827
@jitsingh8827 4 күн бұрын
ਮਨਿੰਦਰ ਬਾਈ ਵਧੀਆ ਅਤੇ ਸੱਚਾ ਪੱਤਰਕਾਰ ਹੈ ਲੱਖਾ ਵੀ ਲਗਦਾ ਚੰਗਾ ਕੰਮ ਕਰ ਰਿਹਾ ਹਲਾ ਕਿ ਲੱਖੇ ਤੇ ਭਗਵੰਤ ਮਾਨ ਸਰਕਾਰ ਨਾਲ ਮਿਲ ਕੇ ਚੱਲਣ ਦੇ ਦੋਸ਼ ਲੱਗ ਰਹੇ ਨੇ ਪਰ ਮਨਿੰਦਰ ਬਾਈ ਰਲ ਮਿਲ ਕੇ ਮਸਲਾ ਹੱਲ ਕਰ ਲਵੋ
@chamkaursingh5203
@chamkaursingh5203 4 күн бұрын
ਸਿੱਧੂ ਸਾਹਿਬ ਬਾਈ ਜੀ ਬਹੁਤ ਵਧੀਆ ਢੰਗ ਨਾਲ ਲੋਕਾਂ ਦੀ ਅਵਾਜ਼ ਚੁੱਕਣ ਦੀ ਹਿੰਮਤ ਰੱਖਦੇ ਹਨ।
@sidhut806
@sidhut806 4 күн бұрын
ਮਨਿੰਦਰਜੀਤ ਸਿੰਘ ਸਿੱਧੂ ਜੀ ਪੰਜਾਬ ਦਾ ਬੱਬਰ ਸ਼ੇਰ ਪੱਤਰਕਾਰ ਹੈ ਸਾਰਾ ਪੰਜਾਬ ਤੇਰੇ ਨਾਲ ਹੈ
@user-ud2yf7gs6l
@user-ud2yf7gs6l 4 күн бұрын
Good journalism
@HarjinderSingh-f1y
@HarjinderSingh-f1y 4 күн бұрын
ਲੱਖਾਂ ਭਾਨਾ ਸਿਮਰਨਜੀਤ ਮਾਨ ਤਿੰਨ ਹੀ ਗੁੱਡਾ ਗਰਦੀ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕਦੇ ਮਨਿੰਦਰ ਸਿੰਘ ਵਾਈ ਜੀ ਤੇਰੇ ਨਾਲ ਖੜ੍ਹੇ ਹਾਂ ਲੱਖਾਂ ਭਾਨਾ ਇਹਨਾਂ ਲੋਕਾਂ ਨੇ ਮੂੰਹ ਨਹੀਂ ਲਗਾਉਂਦਾ
@kiransinghgill1793
@kiransinghgill1793 4 күн бұрын
ਭਰਾਵੋ ਗੱਲ ਕੋਈ ਨਹੀਂ ਤੁਸੀਂ ਬਿਲਕੁਲ ਸੱਚੇ ਸੁੱਚੇ ਤੁਹਾਡਾ ਕੋਈ ਮਸਲਾ ਨਹੀਂ.. ਰੌਲਾ ਸਿਰਫ ਇੰਨਾ ਹੈ ਕਿ ਇਹ ਲੰਡੀ ਬੁੱਚੀ ਸਿਰ ਚੜ ਗਈ ਤੇ ਇਹਨਾਂ ਨੇ ਇਹ ਆਪਣਾ ਅਸੂਲ ਹੀ ਬਣਾ ਲਿਆ ਕਿ ਸਾਨੂੰ ਸਾਰੇ ਚੈਨਲਾਂ ਵਾਲੇ ਮੂਹਰੇ ਰੱਖਣ ਹਰ ਗੱਲ ਚ ਪ੍ਰਧਾਨਗੀ ਦੇਣ ਸਾਡੇ ਮੂੰਹ ਮੂਹਰੇ ਮਾਇਕ ਕਰਕੇ ਸਾਨੂੰ ਕਿਹਾ ਕਰਨ ਬਾਈ ਜੀ ਦੱਸੋ ਇਸ ਵਿਸ਼ੇ ਤੇ ਤੁਹਾਡੇ ਕੀ ਵਿਚਾਰ ਨੇ..ਪਰ ਸਾਡੀ ਕਿਸੇ ਗੱਲ ਤੇ ਕਿੰਤੂ ਪ੍ਰੰਤੂ ਨਾ ਹੋਵੇ ਸਾਡੇ ਤੇ ਕਦੇ ਕੋਈ ਸਵਾਲ ਨਾ ਉੱਠੇ.. ਖਾਸ ਕਰਕੇ ਭਰਾ ਮਨਜਿੰਦਰ ਇਸ ਨੇ ਤਾਂ ਸਭ ਤੋਂ ਵੱਧ ਕੰਮ ਕੀਤਾ ਜੇ ਇਸ ਤੇ ਵੀ ਇਤਰਾਜ਼ ਉਠਾਉਣੇ ਆ ਤਾਂ ਫਿਰ ਇਹ ਨਿਰੀ ਬਦਮਾਸ਼ੀ ਹੋਈ ਇਸ ਹਿਸਾਬ ਨਾਲ ਤਾਂ ਅਕਾਲੀ ਦਲ ਹੀ ਬਹੁਤ ਚੰਗਾ ਜਿੰਨਾ ਵਿਰੋਧ ਚੈਨਲਾਂ ਤੇ ਉਹਨਾਂ ਦਾ ਹੋਇਆ ਉਨਾਂ ਬਾਰੇ ਕੀ ਕੀ ਕੁਝ ਕਿਹਾ ਗਿਆ ਤੇ ਉਹਨਾਂ ਨੇ ਤਾਂ ਕਦੇ ਕੋਈ ਇਹੋ ਜਿਹੀ ਗੱਲ ਕੀਤੀ ਨਹੀਂ ਤੇ ਇਹ ਭਾਈ ਸਾਹਿਬ ਤੋਂ ਦੋ ਖਬਰਾਂ ਨਹੀਂ ਜਿਹੜੀਆਂ ਜਾਂਦੀਆਂ ਇਹ ਗੱਲ ਮੁੱਕਦੀ ਇਹ ਇੰਨੇ ਜੋਗੇ ਹੈ ਨਹੀਂ ਸੀ ਜਿੰਨੇ ਲੋਕਾਂ ਨੇ ਸਿਰ ਚੜ੍ਹਾ ਲਏ
@SBrar
@SBrar Күн бұрын
ਗੱਲ ਇਹ ਉਹ ਇੰਨੇ ਜੋਗਰੇ ਨਹੀਂ ਸੀ ਜਿੰਨਾ ਲੋਕਾਂ ਨੇ ਸਿਰ ਤੇ ਚੜਾ ਲਿਆ
@buggarsinghsidhu7186
@buggarsinghsidhu7186 4 күн бұрын
ਮਨਿੰਦਰਜੀਤ ਜੀ ਤੁਸੀਂ ਬਹੁਤ ਵਧੀਆ ਪਤਰਕਾਰੀ ਨਿਡਰ ਹੋ ਕੇ ਕਰ ਰਹੇ ਹੋ।
@user-jl4gb8ib3s
@user-jl4gb8ib3s 4 күн бұрын
Good job veer ji 🙏🙏👍
@gurlabhsingh8072
@gurlabhsingh8072 4 күн бұрын
ਇਹ ਸੱਚਾ ਪੱਤਰਕਾਰ ਹੈ ਹਾ ਅਸੀ ਵਿਰੋਧ ਵੀ ਇਸ ਪੱਤਰਕਾਰ ਦਾ ਕਿਤਾ ਕੁੱਝ ਖਬਰਾਂ ਵਿੱਚ ਵੀਰ ਜੀ ਤੁਸੀਂ ਗਲਤ ਹੋ ਇਸ ਤਰ੍ਹਾਂ ਦੇ ਚੋਰ ਗਰੋਹ ਨੂੰ ਤੁਸੀ ਅੱਗੈ ਲੈ ਕੇ ਆਏ
@kuldipsinghMC
@kuldipsinghMC 4 күн бұрын
ਸੱਚ ਤੇ ਪਹਿਰਾ ਦੇਣਾ ਚਾਹੀਦਾ ਪੰਜਾਬੀਆਂ ਨੂੰ ਲੋਕ ਅਵਾਜ tv ਨਾਲ ਡਟ ਕੇ ਖੜਨਾ ਚਾਹੀਦਾ ਏ
@harmanjeetsingh8308
@harmanjeetsingh8308 3 күн бұрын
ਕਮੈਂਟਾਂ ਵਿਚ ਪੜ੍ਹਨ ਤੋ ਪਤਾ ਲਗਦਾ ਹੈ ਔਣ ਵਾਲੇ ਸਮੇਂ ਵਿੱਚ ਪੰਜਾਬ ਦੀ ਕੀ ਦੁਰਦਸ਼ਾ ਹੋਣ ਵਾਲੀ ਹੈਂ ਪੰਜਾਬ ਦੇ ਪੱਲੇ ਤਾਂ ਪਿਹਲਾ ਹੀ ਕੁਝ ਨਹੀ ਬਚਿਆ ਇਹੀਂ ਦੋ ਚਾਰ ਬੰਦੇ ਹੀ ਨੇ ਜੋ ਪੰਜਾਬ ਦੇ ਮੁੱਦਿਆਂ ਤੇ ਆਵਾਜ਼ ਚੱਕਦੇ ਨੇ ਪਰ ਅੱਗੇ ਪੰਜਾਬ ਮੁਦਿਆਂ ਤੇ ਕੋਈ ਅਵਾਜ਼ ਚੱਕਣ ਵਾਲਾ ਨਹੀ ਉਠੂਗਾ,,
@SBrar
@SBrar Күн бұрын
ਲੱਖੇ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਬਸ ਜਿੱਤਣਾ ਚਾਹੁੰਦਾ ਇੱਕ ਵਾਰ ਕਿਸੇ ਵੀ ਕੀਮਤ ਤੇ
@dalbirgill6955
@dalbirgill6955 4 күн бұрын
ਲੱਖਾ ਸਿਆ ਗਲਤੀ ਸਵਿਕਾਰ ਕਰਲੈ
@user-vx8gq9nr3e
@user-vx8gq9nr3e 4 күн бұрын
Maniderjeet good banda 🎉
@FarmerPB29
@FarmerPB29 2 күн бұрын
ਬਾਈ ਇਹ ਤਾਂ ਗਲਤ ਗੱਲ ਆ ਦੂਜਿਆਂ ਨੂੰ ਸਵਾਲ ਕਰਨੇ ਘੇਰਣਾ ਤੇ ਜਦ ਆਪਣੇ ਤੇ ਗੱਲ ਆ ਜਾਵੇ ਫਿਰ ਧਮਕੀਆਂ 😂😂
@user-gd9pp9hy2r
@user-gd9pp9hy2r 3 күн бұрын
ਮਾੜੀ ਗੱਲ ਐ ਦੇ ਕੋਈ ਕਿਸੇ ਨੂੰ ਵੀ ਧਮਕੀ ਦਿੱਤੀ ਜਾਂਦੀ ਹੈ ਜੀ 💚🙏🏿🙏🏿
@SBrar
@SBrar Күн бұрын
ਇਹ ਸੋਚੋ ਜੇ ਉਹ ਜਿੱਤ ਕੇ ਕੱਲ ਨੂੰ ਸਰਕਾਰ ਚ ਹੋਵੇ ਫਿਰ ਕੀ ਹੋਵੇਗਾ?
@chahatveersingh1991
@chahatveersingh1991 4 күн бұрын
ਮਨਿੰਦਰ ਸਿੰਘ ਅਤੇ ਲੱਖਾ ਸਿਧਾਣਾ ਦੋਵੇਂ ਹੀ ਵਧੀਆ ਹਨ।ਵਿਰੋਧੀਆਂ ਨੂੰ ਮਸਾਂ ਬੋਲਣ ਦਾ ਮੌਕਾ ਮਿਲਿਆ। ਲੱਖਾ ਪੰਜਾਬ ਹਿਤੈਸ਼ੀ ਹੈ। ਮਨਿੰਦਰ ਸਿੰਘ ਵੀ ਠੀਕ ਹੈ।
@SIKANDAR_03
@SIKANDAR_03 4 күн бұрын
Lakha sidhana👍👍❤
@brarbrar6884
@brarbrar6884 4 күн бұрын
ਘੈਂਟ ਪੱਤਰਕਾਰ❤
@Vimaldigu
@Vimaldigu 16 сағат бұрын
ਬਾਈ ਅੱਜ ਕੱਲ ਦੀ ਲੁੱਚੀ ਪੱਤਰਕਾਰਤਾ ਨੂੰ ਦੇਖਦੇ ਹੋਏ ਕੁੱਝ ਇੱਕ ਮਨਿੰਦਰ ਸਿੰਘ ਸਿੱਧੂ ਜੀ ਵਰਗੇ ਸੱਚੇ ਸੁੱਚੇ ਪਤਰਕਾਰ ਦਾ ਸਰਵਾਈਵ ਕਰਨਾ ਹੀ ਬਹੁਤ ਹਿੰਮਤ ਦੀ ਗੱਲ ਹੈ❤ਮੈਨੂੰ ਇਨ੍ਹਾਂ ਦੀ ਨਿਡਰਤਾ ਦੇਖ ਕੇ ਸ਼ੁਰੂ ਤੋਂ ਹੀ ਖ਼ਦਸ਼ਾ ਹੁੰਦਾ ਸੀ ਵੀ ਬੇਈਮਾਨਾਂ ਨੇ ਇਸ ਤੇ ਹਮਲਾ ਜ਼ਰੂਰ ਕਰਨਾ।ਪ੍ਰਮਾਤਮਾ ਬਲ ਬਖਸ਼ੇ ਸਿੱਧੂ ਵੀਰ ਨੂੰ❤
@rajuarora3163
@rajuarora3163 4 күн бұрын
ਗੈਂਗਸਟਰ ਕਦੇ ਸਮਾਜ ਸੇਵੀ ਨਹੀ ਬਣ ਸਕਦੇ
@dalbirsinghsingh8144
@dalbirsinghsingh8144 3 күн бұрын
ਲੱਖਾ ਸਿੰਘ ਸਿਧਾਣਾ ਜਿੰਦਾਬਾਦ ਵਾਹਿਗੁਰੂ ਮੇਅਰ ਕਰੀਓ ਲੱਖੇ ਬਾਈ ਤੇ
@SBrar
@SBrar Күн бұрын
ਕੀ ਉਮਰ ਆ ਤੇਰੀ ਵੀਰ? ਲੱਖੇ ਦੇ ਇਲਾਕੇ ਵਿੱਚੋ ਬੱਸ ਸਿਕੰਦਰ ਸਿੰਘ ਮਲੂਕਾ ਤੇ ਲੱਖੇ ਦੇ ਸੰਬੰਧਾਂ ਬਾਰੇ ਜਰਾ ਪਤਾ ਕਰ ਲਈ, ਉਹਦਾ ਪੱਖ ਲੈਣ ਤੋ ਪਹਿਲਾ
@user-bg1pz1sp7x
@user-bg1pz1sp7x 2 күн бұрын
ਸਭ ਰਲ਼ੇ ਨੇ ਡਰਾਮਾ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਆ ਕਿ ਅਸੀ ਇੱਕ ਗਰੁੱਪ ਦੇ ਬੰਦੇ ਨੀ।
@user-wq8ur5dd1r
@user-wq8ur5dd1r 4 күн бұрын
ਸਿਧੂ ਵੀਰ ਬਹੁਤ ਵਧੀਆ ਪੱਤਰਕਾਰ ਨੇ,ਬਹੁਤ ਵਧੀਆ ਮੁੱਦੇ ਚੁੱਕਦਾ
@gurtejsekhon3572
@gurtejsekhon3572 4 күн бұрын
ਬਾਈ ਲਖਾ ਵਥੀਆ ਬੰਦਾ ਹੈ
@jaswantchhapa
@jaswantchhapa 4 күн бұрын
ਲੱਖਾ ਸਧਾਣਾ ਗੂੰਡਾ ਵੀਰੇ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਸੀ
@makhansingh3002
@makhansingh3002 4 күн бұрын
ਵੀਰ ਪਹਿਲਾਂ ਧਮਕੀ ਵਾਲੀ ਆਡੀਓ ਰਿਕਾਰਡਿੰਗ ਤਾਂ ਚਲਾਉ ਸਾਨੂੰ ਵੀ ਪਤਾ ਲੱਗੇ ਕੀ ਕਿਹਾ ਲੱਖੇ ਨੇ
@gaganchahlgaganchahal1301
@gaganchahlgaganchahal1301 21 сағат бұрын
ਮਨਜਿੰਦਰ ਸਿੱਧੂ ਵੀਰ ਬਹੁਤ ਚੰਗਾ ਪੱਤਰਕਾਰ ਆ god bless you veer g🙏
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,2 МЛН
UFC Vegas 93 : Алмабаев VS Джонсон
02:01
Setanta Sports UFC
Рет қаралды 226 М.
Щенок Нашёл Маму 🥹❤️
0:31
ДоброShorts
Рет қаралды 4,9 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 222 М.
ВЕРНУЛИСЬ ИЗ ОТПУСКА... (@twoticketstosaradise - TikTok)
0:24