"Lakha Sidhana ਤਾਂ ਖਰਾਬ ਕਰੂ ਵੋਟਾਂ" ਆਹ ਪਿੰਡ ਤਾਂ ਅੱਕਿਆ ਬੈਠਾ ਨਸ਼ੇ ਤੋਂ Lok Sabha Election

  Рет қаралды 34,739

RMB Television

RMB Television

Ай бұрын

#RMBTelevision #LokSabhaElection2024 #ElectionSurvey
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 141
@SurjitSingh-xd5sk
@SurjitSingh-xd5sk Ай бұрын
ਲੱਖ ਸਿਧਾਣਾ ਜਿੰਦਾਬਾਦ
@balpreetsingh4764
@balpreetsingh4764 Ай бұрын
ਬਠਿੰਡਾ ਹਲਕੇ ਵਾਲੇ ਸਾਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾਂ ਭਰਾਵਾਂ ਨੂੰ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ
@ArshdeepSingh-oh4qk
@ArshdeepSingh-oh4qk Ай бұрын
ਐਤਕੀਂ ਲੱਖੇ ਬਾਈ ਨੂੰ ਹੀ ਵੋਟਾਂ ਪਾਵਾਂਗੇ
@jssandhu6592
@jssandhu6592 Ай бұрын
Os vikaoo de papar hi sahi ni hikle
@thehunterking8711
@thehunterking8711 23 күн бұрын
​@@jssandhu6592ਤੂੰ ਉਸਨੂੰ ਕਦੋਂ ਵਿਕਦੇ ਨੂੰ ਦੇਖ ਲਿਆ ⁉️ ਐਂਵੇ ਮਾਰੀ ਜਾਨੈਂ ਜਭ-2 😡
@jssandhu6592
@jssandhu6592 23 күн бұрын
Firozpur ik munda pulice ne chukya c guruduwara sahib ton te oh mar gya c os time ih paihlan munde de pariwar naal c fer ulta bian de gya k munda faha lai k marya
@jssandhu6592
@jssandhu6592 23 күн бұрын
Iho je do tin hor vi masle ne
@kamaljitkaur5771
@kamaljitkaur5771 Ай бұрын
ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਹੈ ਵਾਹਿਗੁਰੂ ਜੀ ਸੁਮਤ ਬਖਸ਼ਣ ਸਾਰਿਆਂ ਨੂੰ
@BalwinderSingh-sc1bc
@BalwinderSingh-sc1bc Ай бұрын
tere warge dog 🦮 kol koi daleel vi nahi beyadbi tere .peyowa ne karayi he
@harrybrar8510
@harrybrar8510 Ай бұрын
ਲੱਖਾ ਸਿੰਘ ਸਿਧਾਣਾ ਜਿੱਤੂ
@chamkourbhullar9521
@chamkourbhullar9521 Ай бұрын
ਇਕ ਵੋਟ ਲੱਖੇ ਨੂੰ
@kamaljitkaur5771
@kamaljitkaur5771 Ай бұрын
ਉਸ ਦੀ ਸਪੋਰਟ ਕਰੋ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਰੋਕਣ ਦੀ ਗਰੰਟੀ ਦੇਵੇ ਵਾਹਿਗੁਰੂ ਜੀ ਕਿਰਪਾ ਕਰਨ ਸਭ ਉਪਰ
@GotaSingh-gj7dq
@GotaSingh-gj7dq Ай бұрын
ਕਮਾਂਈ ਦੇ ਮਾਰਿਆਂ ਨੇ ਥਾਂ ਥਾਂ ਡੇਰਿਆਂ ਪੀਰ ਖਾਨਿਆਂ ਧਰਮਸ਼ਾਲਾ ਵਿੱਚ ਬਾਬੇ ਦੀਆਂ ਬੀੜਾਂ ਧਰਤੀਆਂ ਬੇਅਦਬੀਆਂ ਵਧਣਗੀਆਂ
@user-rz1sl2cf2f
@user-rz1sl2cf2f Ай бұрын
ਲੱਖਾ ਵੀਰ ਜਿੰਦਾ ਬਾਅਦ ਬੁਰੇ ਗਲਤ ਵੀਰ ਨੇ। ਅਮ੍ਰਿਤਪਾਲ ਦੀ ਗੱਲ ਕੀਤੀ ਬਹੁਤ ਵਧੀਆ
@tajwrsingh5990
@tajwrsingh5990 Ай бұрын
ਲਖੇ ਸਿਧਾਣਾ ਨੂੰ ਬਠਿੰਡੇ ਤੋਂ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਤੋਂ ਅਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਸਹੀਦ ਦੇ ਪੁੱਤਰ ਸਰਬਜੀਤ ਸਿੰਘ ਨੂੰ ਫਰੀਦਕੋਟ ਤੋ ਜਿਤਾਓ ਸੰਗਤ ਜੀ 🙏🏻🙏🏻🙏🏻 ਪੰਜਾਬ ਦਾ ਮਾਹੌਲ ਬਦਲੋ ਇਕ ਮੌਕਾ ਜਰੂਰ ਦਿਓ ਮੋਦੀ ਨੂੰ ਦਸ ਦਿਓ 2% ਵਾਲੇ ਕੌਣ ਹੁੰਦੇ ਨੇ ਪੰਜਾਬ ਦੇ ਅਣਖੀ ਲੋਕ
@daljitsingh-iq4hg
@daljitsingh-iq4hg Ай бұрын
Right g ❤❤❤❤❤❤❤
@JohndeereSwarajlover
@JohndeereSwarajlover Ай бұрын
ਪਿੰਡਾਂ ਦੇ ਲੋਕ ਤਾ ਫੇਰ ਵੀ ਪਾ ਦੇਣ ਗਏ ਸੀਹਰੀ ਲੋਕ ਨੀ ਪਾਉਂਦੇ
@tajwrsingh5990
@tajwrsingh5990 Ай бұрын
@@JohndeereSwarajlover ਵਾਹਿਗੁਰੂ ਜੀ ਭਲਾ ਕਰਨਗੇ ਆਪ ਹੀ ਸੰਗਤ ਵਿਚ ਵਿਚਰ ਕੇ
@Punjabkhetimachinaryilluminati
@Punjabkhetimachinaryilluminati Ай бұрын
10 ਮੂਰਖ ਰਲ ਕੇ 9 ਸਿਆਣਿਆ ਨੂੰ ਹਰਾ ਦਿੰਦੇ ਵੋਟਾ ਦਾ ਕੰਮ ਬਸ ਇਹ ਆਂ ਗੁਰੂ ਗੋਬਿੰਦ ਸਿੰਘ ਨੇ ਇਸੇ ਲੲੀ ਖਾਲਸੇ ਨੂੰ ਸਲੈਕਸ਼ਨ ਦਿੱਤੀ ਸੀ ਜਦੋ ਪੰਜ ਪਿਆਰੇ ਚੁਣੇ ਸੀ ਖਾਲਸੇ ਦੀ ਸਲੈਕਸ਼ਨ ਏ ਨਾ ਕੀ ਇਲੈਕਸ਼ਨ ,ਅੱਜ ਦੀਆ ਸਰਕਾਰਾ ਇਸੇ ਕਰਕੇ ਲੋਕਾ ਦਾ ਬੇੜਾਗਰਕ ਕੀਤਾ ਬਿਹਾਰੀਆ ਦੀਆ ਵੋਟਾ ਬਣੀਆ ਅੱਧੇ ਤੋ ਵੱਧ ਲੋਕ ਗਰੀਬ ਲੋੜਵੰਦ ਹੋਏ ਪਏ ਨੇ ਜਿਨਾਂ ਨੂੰ ਬਸ ਆਪਣੀ ਰੋਟੀ ਪੈਸੇ ਦਾ ਫਿਕਰ ਬਸ ਕਈਆ ਨੂੰ ਨਸ਼ੇ ਦਾ ਮਹੌਲ ਹੀ ਇਦਾ ਦਾ ਕਰਤਾ ਹਾਲਤ ਹੀ ਇਵੇ ਦੀ ਬਣਾਤੀ ਬਸ ਇਲੈਕਸ਼ਨਾ ਵਿੱਚ ਇੱਕ ਬੋਤਲ ਕੁੱਝ ਕੁ ਪੈਸੇ ਤੇ ਕੁੱਝ ਫਰੀ ਚੀਜਾ ਦੇ ਸੁਪਣੇ ਦੇ ਵੋਟਾ ਲੈ ਜਿੱਤ ਜਾਂਦੇ ਤੇ ਜਿਨਾਂ ਦੀ ਸੋਚ ਸਮਝ ਚੰਗੀ ਪੰਜਾਬ ਦਾ ਸੋਚ ਦੇ ਉਹਨਾਂ ਦੀ ਗਿਣਤੀ ਘੱਟ ਜਾਂਦੀ
@tajwrsingh5990
@tajwrsingh5990 Ай бұрын
@@Punjabkhetimachinaryilluminati right
@paramjitsingh3109
@paramjitsingh3109 Ай бұрын
Lakha Sidhana Zindabad
@balvirsingh5810
@balvirsingh5810 Ай бұрын
ਲੱਖਾ ਸਿਧਾਣਾ ਜ਼ਿੰਦਾਬਾਦ
@thehunterking8711
@thehunterking8711 23 күн бұрын
ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ ਪੰਜਾਬ ਦੀ ਜਵਾਨੀ, ਕਿਸਾਨੀ, ਅਤੇ ਪਾਣੀ ਬਚਾਓ 🚜🌱🌱🌱🌱🌱🌱🌱🌱🌱🌱🌱🌱
@rahmatdandiwal5285
@rahmatdandiwal5285 Ай бұрын
ਬਾਈ ਜੀ ਲੱਖੇ ਵੀਰ ਨੂੰ ਵੋਟ ਪਾਕੇ ਜੇਤੂ ਬਣਾਓ ਲੱਖੇ ਵੀਰ ਨੂੰ ਹੋਰ ਸਾਰਿਆ ਬੁਚੜਾ ਦਾ ਬਾਈ ਕਾਟ ਕਰੋ, ਵੀਰ ਜੀ ਦਾ ਧੰਨਵਾਦ ਆ ਜਿਸਨੇ ਬੇਧੜਕ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਬੋਲਿਆ, ਅਤੇ ਆਪਣੇ ਹੱਕਾ ਬਾਰੇ ਵੀ ਸਵਾਲ ਕੀਤੇ ਆ
@navichahal0001
@navichahal0001 Ай бұрын
Full spourt Lakha y
@kamaljitkaur6687
@kamaljitkaur6687 Ай бұрын
ਲੱਖਾਂ ਸਿਧਾਣਾ ਜ਼ਿੰਦਾਬਾਦ
@mindasingh8179
@mindasingh8179 Ай бұрын
Lakha di sport karo ik mouka diyo bhi nu
@AmandeepSingh-tn7dd
@AmandeepSingh-tn7dd Ай бұрын
Waheguru ji 😢😢 🙏🙏
@sukhdeepsinghladdisingh8038
@sukhdeepsinghladdisingh8038 Ай бұрын
ਪਾਰਟੀ ਕੋਈ ਮਾੜੀ ਨਹੀਂ ਹੁੰਦੀ ਮੋਹਰਲੇ ਬੰਦੈ ਮਾੜੇ ਹੁੰਦੇ ਨੇ❤❤❤❤❤❤❤❤
@jaspreetdhillon2359
@jaspreetdhillon2359 Ай бұрын
ਜਿਹੜੇ ਕਹਿੰਦੇ ਐ ਕਿ ਆਪ ਆਲਿਆਂ ਨੂੰ ਸਮਾਂ ਥੋੜ੍ਹਾ ਮਿਲਿਆ,ਪਰ ਕੁਝ ਕੰਮ ਅਜਿਹੇ ਵੀ ਨੇ ਜਿਹੜੇ ਤੁਰੰਤ ਕੀਤੇ ਜਾ ਸਕਦੇ ਸੀ, ਨਸ਼ੇ ਦੇ ਮੁੱਦੇ ਤੇ ਤੁਰੰਤ ਕਾਰਵਾਈ ਕੀਤੀ ਜਾ ਸਕਦੀ ਸੀ,ਪਰ ਨਹੀਂ ਹੋਈ, ਬੇਅਦਬੀ ਦਾ ਇਨਸਾਫ਼ ਸਰਕਾਰ ਬਣਦੇ ਸਾਰ ਕੀਤਾ ਜਾ ਸਕਦਾ ਸੀ, ਕਿਉਂਕਿ ਰਿਪੋਰਟਾਂ ਪਹਿਲਾਂ ਹੀ ਤਿਆਰ ਸਨ,ਪਰ ਨਹੀਂ ਹੋਇਆ। ਜਿਹੜੇ ਕਹਿ ਰਹੇ ਐ ਕਿ ਲੱਖਾ ਸਿਧਾਣਾ ਗੈਂਗਸਟਰ ਰਿਹਾ,ਉਹ ਅਕਸੈਪਟ ਕਰਦੈ ਕਿ ਉਸ ਤੋਂ ਗਲਤ ਕੰਮ ਹੋਏ,ਪਰ ਕੀ ਬਾਕੀ ਲੀਡਰ ਦੁੱਧ ਧੋਤੇ ਐ। ਅੱਜ ਦੇ ਲੀਡਰ ਤਾਂ ਗੈਂਗਸਟਰਾਂ ਤੋਂ ਵੀ ਗਏ ਗੁਜ਼ਰੇ ਐ
@malkitsingh3748
@malkitsingh3748 Ай бұрын
Bai lakha
@VarinderSingh-ux9ih
@VarinderSingh-ux9ih Ай бұрын
Bai lakha nu vote kro 🎉
@rajucheema-wr4xj
@rajucheema-wr4xj Ай бұрын
ਬੁੱਢੇ ਪਾਗ਼ਲ ਹਨ ਤਾਹੀਂ ਪੰਜਾਬ ਨੂੰ ਕੋਈ ਚੰਗਾ ਲੀਡਰ ਨਹੀਂ ਮਿਲਿਆ
@malkitsingh3748
@malkitsingh3748 Ай бұрын
Bai jehda vi shabd muh vich nikal gia......oh vapis nahi ouna Sade hee chahe the aaa
@Jaswinder7457
@Jaswinder7457 Ай бұрын
Lakhs sidhana 💯
@laddidhillon118
@laddidhillon118 Ай бұрын
Lakha sidhana zindavaad
@aspalsingh8547
@aspalsingh8547 28 күн бұрын
ਕਿਰਪਾ ਕਰਕੇ ਵੋਟਾ ਲੱਖਾ ਸਿਧਾਣਾ ਪਾਉ ਜੀ
@RRRR-qx7pb
@RRRR-qx7pb Ай бұрын
Bilkul sahi keha. Baapu jawaani te kharaab ho gi a hun kisaani bachaalo sahi jagah vottan paa k.
@gurindersohi6314
@gurindersohi6314 Ай бұрын
Eis Vaar Sade Vote Lakhe Sidhane Nu
@aspalsingh8547
@aspalsingh8547 28 күн бұрын
ਮੈ ਕਦੇ ਵੀ। ਵੋਟ ਨਹੀ ਪੲਈ ਇਸ ਵਾਰ ਲੱਖੇ ਵੀਰ ਨੂੰ ਪਾਉਣੀ ਏ
@Punjabkhetimachinaryilluminati
@Punjabkhetimachinaryilluminati Ай бұрын
10 ਮੂਰਖ ਰਲ ਕੇ 9 ਸਿਆਣਿਆ ਨੂੰ ਹਰਾ ਦਿੰਦੇ ਵੋਟਾ ਦਾ ਕੰਮ ਬਸ ਇਹ ਆਂ ਗੁਰੂ ਗੋਬਿੰਦ ਸਿੰਘ ਨੇ ਇਸੇ ਲੲੀ ਖਾਲਸੇ ਨੂੰ ਸਲੈਕਸ਼ਨ ਦਿੱਤੀ ਸੀ ਜਦੋ ਪੰਜ ਪਿਆਰੇ ਚੁਣੇ ਸੀ ਖਾਲਸੇ ਦੀ ਸਲੈਕਸ਼ਨ ਏ ਨਾ ਕੀ ਇਲੈਕਸ਼ਨ ,ਅੱਜ ਦੀਆ ਸਰਕਾਰਾ ਇਸੇ ਕਰਕੇ ਲੋਕਾ ਦਾ ਬੇੜਾਗਰਕ ਕੀਤਾ ਬਿਹਾਰੀਆ ਦੀਆ ਵੋਟਾ ਬਣੀਆ ਅੱਧੇ ਤੋ ਵੱਧ ਲੋਕ ਗਰੀਬ ਲੋੜਵੰਦ ਹੋਏ ਪਏ ਨੇ ਜਿਨਾਂ ਨੂੰ ਬਸ ਆਪਣੀ ਰੋਟੀ ਪੈਸੇ ਦਾ ਫਿਕਰ ਬਸ ਕਈਆ ਨੂੰ ਨਸ਼ੇ ਦਾ ਮਹੌਲ ਹੀ ਇਦਾ ਦਾ ਕਰਤਾ ਹਾਲਤ ਹੀ ਇਵੇ ਦੀ ਬਣਾਤੀ ਬਸ ਇਲੈਕਸ਼ਨਾ ਵਿੱਚ ਇੱਕ ਬੋਤਲ ਕੁੱਝ ਕੁ ਪੈਸੇ ਤੇ ਕੁੱਝ ਫਰੀ ਚੀਜਾ ਦੇ ਸੁਪਣੇ ਦੇ ਵੋਟਾ ਲੈ ਜਿੱਤ ਜਾਂਦੇ ਤੇ ਜਿਨਾਂ ਦੀ ਸੋਚ ਸਮਝ ਚੰਗੀ ਪੰਜਾਬ ਦਾ ਸੋਚ ਦੇ ਉਹਨਾਂ ਦੀ ਗਿਣਤੀ ਘੱਟ ਜਾਂਦੀ
@DalvirSing-tp1ij
@DalvirSing-tp1ij Ай бұрын
ਭਗਤ ਸਿੰਘ ਨੂੰ ਅਤਵਾਦੀ ਕਹਿਣ ਵਾਲੇ ਨੂੰ ਵੋਟ ਨਾ ਪਾਈਉ ਜੀ
@-pf3tw
@-pf3tw Ай бұрын
ਇਹ ਜੱਟਾ ਦਾ ਆਪਸੀ ਮਸਲਾ ਬਾਊ😂
@ranisidhu9760
@ranisidhu9760 Ай бұрын
ਹਿਮਾਚਲ ਵਿਚ ਜਮੀਨ ਇਕ ਇੰਚ ਨਹੀ ਖਰੀਦ ਸਕਦੇ ਜੀ
@sukhjitsinghsidhu6116
@sukhjitsinghsidhu6116 Ай бұрын
Bapu ji na att gal kahi rojgar daoo free nai chyda kuch
@Punjabkhetimachinaryilluminati
@Punjabkhetimachinaryilluminati Ай бұрын
ਮੋਟਰਾ ਪਿੱਛੇ ਵੀ ਚਾਲ ਸੀ ਗਦਾਰੀ ਸੀ ਬਾਦਲਾ ਦੀ ਕਿਉਕਿ ਪੰਜਾਬ ਨਾਲ ਗਦਾਰੀ ਕਰ ਪੰਜਾਬ ਦਾ ਪਾਣੀ ਵੇਚਿਆ ਸੀ ਨਹਿਰਾਂ ਬੰਦ ਕਰ ਦਿੱਤੀਆ ਸੀ ਤੇ ਲੋਕ ਵਿਰੋਧ ਨਾ ਕਰਨ ਮੋਟਰਾ ਦੇ ਬਿਲ ਮੁਆਫ ਕਰ ਲੋਕਾ ਨੂੰ ਖੁਸ਼ ਕਰ ਦਿੱਤਾ ਪਰ ਇਹ ਨਹੀ ਸੋਚਿਆ ਸਾਡੇ ਲੋਕਾ ਵੀ ਮੋਟਰਾ ਪੰਜਾਬ ਦਾ ਪਾਣੀ ਅਗਲੀਆ ਪੀੜੀਆ ਦੇ ਨਸੀਬਾਂ ਵਿੱਚੋ ਖੋ ਲੈਣਾ ਜੇ ਪੰਜਾਬ ਦਾ ਪਾਣੀ ਨਾ ਇਹ ਬਾਦਲ ਦਿੰਦੇ ਜਿੰਨਾ ਬਿਲ ਮੁਆਫ ਦਾ ਬੋਝ ਲੋਕਾ ਪੰਜਾਬ ਦੇ ਪੈਸੇ ਤੇ ਪਾਇਆ ਉਸਦਾ ਅੱਧਾ ਇੱਕ ਸਾਲ ਦੇ ਖਰਚ ਨਾਲ ਹਰ ਪਿੰਡ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ 24 ਘੰਟੇ ਸਾਰਾ ਸਾਲ ਪਰ ਬੇੜਾਗਰਕ ਕਰਤਾ ਇਹਨਾ ਕੰਜਰਾ ਬਿੱਲ ਮੁਆਫ ਕਰ ਪਿੱਛੇ ਲੁਕੀ ਗਦਾਰੀ ਦੀ ਸ਼ਾਜਿਸ਼ ਲੁਕਾ ਮਿੱਠਾ ਜਹਿਰ ਦੇ ਕੇ ਪੰਜਾਬੀਆ ਨੂੰ ਨਹਿਰੀ ਪਾਣੀ ਬਿਲ ਮੁਆਫ ਨਾਲੋ ਵੀ ਵਧੀਆ ਅਜੇ ਵੀ ਡੀਜਲ ਫੂਕਣਾ ਪੈਂਦਾ ਪਾਣੀ ਲੲੀ ਮੋਟਰਾਂ ਨਾਲ ਕੲੀ ਖਰਚ ਮੁੱਕ ਜਾਂਦੇ ਤੇ ਪਾਣੀ ਵੀ ਬਚਦਾ
@Varkhamaini
@Varkhamaini Ай бұрын
ਲੱਖਾਂ ਜਿੱਤ ਕੇ ਭੇਜੋ
@gurdeepsinghmaan2857
@gurdeepsinghmaan2857 Ай бұрын
ਸਿਮਰਜੀਤ ਸਿੰਘ ਮਾਨ ਜ਼ਿੰਦਾਬਾਦ,,,,,,,,,ਲੱਖਾ ਸਿਧਾਨਾ
@Mr.S.S_Gill
@Mr.S.S_Gill Ай бұрын
ਹਰਸਿਮਰਤ ਕੌਰ ਦੇ ਫੈਨ ਆਂ , ਹਰਸਿਮਰਤ ਬਾਦਲ ਜ਼ਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ✔️
@Panjab918
@Panjab918 24 күн бұрын
ਗੁਰੂ ਗ੍ਰੰਥ ਸਹਿਬ ਜੀ ਦੇ ਦੋਖੀ ਵੀ ਹਾਂ
@jasmergiri6058
@jasmergiri6058 Ай бұрын
ਅਕਾਲੀ ਦਲ ਨੇ ਭੁੱਕੀ ਦੇ ਪੇਕਟ ਦੇਂਦੇ ਹਨ ਐਨੇ ਨੂੰ
@user-qq8qh2mj2j
@user-qq8qh2mj2j 27 күн бұрын
Lakhan 22ji jindabaad good 👍👍👍
@user-bl5df8bu3q
@user-bl5df8bu3q Ай бұрын
Amritpal bhai sahib g nu vote spot thok k 🙏
@jasmergiri6058
@jasmergiri6058 Ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ
@user-bw1lk7kw9x
@user-bw1lk7kw9x Ай бұрын
Bapu ji free light nl apne punjab da nuksaan ho raha a pls pinda di nujwani apne bujorga nu smjaoo
@khoowalastudfarm_0051
@khoowalastudfarm_0051 Ай бұрын
Ferozepur sade pinda ch v nasha bht jada veer
@user-kk8mg7hr6j
@user-kk8mg7hr6j Ай бұрын
Lakha Singh
@jagjitsinghbangarh6231
@jagjitsinghbangarh6231 Ай бұрын
ਨਸ਼ੇੜੀ ਲੋਕ ਨਸ਼ੇੜੀਆਂ ਨੂੰ ਹੀ ਵੋਟ ਦੇਣਗੇ
@Rambo-hh6ow
@Rambo-hh6ow Ай бұрын
Sarkar walo duty da time 8hour wa ethe 12hourduty de reha guard es tra 3shifta de duty 2guarda to laine nai ek gurd de salary bacha nande ne
@SahilKhan-md7fe
@SahilKhan-md7fe Ай бұрын
❤❤❤panjab.vero.Lakha.ver.nu.Amretpal.singh.barad.sab.je.nu.pane..ala.de.namet.ha.peas.nu..pane.de.kadar.pus❤❤❤❤❤❤
@beantsran92
@beantsran92 26 күн бұрын
ਹੁਣ ਕਾਗਰਸ ਆਪ ਰਲੀ ਆ
@brarpradeep15
@brarpradeep15 Ай бұрын
❤❤❤❤❤
@user-bl5df8bu3q
@user-bl5df8bu3q Ай бұрын
Na s maan nu vote na ohda vanda nu vote nhi deni pisli baar eh galti keti c 17 vote detian c pura parivaar diyan esbaar nhi
@user-fn1my9qg5f
@user-fn1my9qg5f Ай бұрын
Lakha Sidhana Saria Partia Nu Waqt Pae Janda Jina Nai Punjab Te Raj Kita Ik Moka Lakhe Sidhane Nu Dena Chahida
@-pf3tw
@-pf3tw Ай бұрын
ਮੇਰੇ ਹਿਸਾਬ ਨਾਲ ਡਿਕਟੇਟਰਸ਼ਿਪ ਹੋਣੀ ਚਾਹੀਦੀ ਜਿੰਨਾ ਕਬਾੜ ਮਾਲ ਏ ਸਭ ਖਤਮ 😂
@sukhdeepsinghladdisingh8038
@sukhdeepsinghladdisingh8038 Ай бұрын
ਬਾਈ ਜੀ ਅੰਮ੍ਰਿਤ ਪਾਲ ਨੂੰ ਆਮ ਆਦਮੀ ਪਾਰਟੀ ਨੇ ਨਹੀਂ ਸੁੱਟਿਆ
@jotijatt4022
@jotijatt4022 Ай бұрын
Lakha sidhana y ❤️🚩
@rajwinder1968
@rajwinder1968 Ай бұрын
ਸਮੈਕ ਦੇ ਵਪਾਰੀ ਲੱਗਦੇ ਜਿਆਦੇ ਤਾ
@Jattislive13
@Jattislive13 Ай бұрын
ਕਲੰਨ ਬੁਢੇ
@gholiasandhu5700
@gholiasandhu5700 Ай бұрын
ਲੱਖਾਂ ਸਿਧਾਨਾ ਨੂੰ ਵੋਟ ਪਾਉਣ ਲੋਕ
@honeysekhon5860
@honeysekhon5860 27 күн бұрын
ਜਵਾਨੀ ਨੂੰ ਇਤਿਹਾਸ ਤੋ ਤੋੜਿਆ ਤਾਹੀ ਨਸ਼ੇ ਚ ਗੁਲਤਾਨ ਹੋਈ ਪੀੜੀ
@harmailsinghsidhu5922
@harmailsinghsidhu5922 Ай бұрын
I am akali
@KuldeepSingh-vv6dm
@KuldeepSingh-vv6dm Ай бұрын
ਸ੍ਰੀ ਸਾਹਿਬ ਪਾਕੇ ਕਿਵੇਂ ਬਾਬਾ ਭੰਡ ਨੂੰ ਚੰਗਾ ਕਿਹ ਰਿਹਾ ਹੈ ਅੰਮ੍ਰਿਤ ਪਾਲ ਸਿੰਘ ਜੀ ਵਰਗੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਇਹਨਾਂ ਦਾ ਮਰੀਆ ਜਮੀਰਾਂ ਵਾਲਿਆਂ ਦਾ ਬੁਰਾ ਹਾਲ ਹੋਣਾ
@HarjinderSingh-vq7xv
@HarjinderSingh-vq7xv Ай бұрын
ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਵਾਲਾ ਸਿਮਰਨਜੀਤ ਮਾਨ ਦੀ ਲੱਖਾ ਸਮਰਥਨ ਕਰ ਰਿਹਾ. ਫਿੱਟ ਲਾਹਨਤ ਹੈ ਇਹੋ ਜਿਹੇ ਬੰਦਿਆਂ ਦੀ. ਧੰਨਵਾਦ 🙏
@user-cu3hn8er8q
@user-cu3hn8er8q Ай бұрын
ਪਹਿਲਾਂ ਸਰਕਾਰ ਨੂੰ ਕਹੋ ਜੌ ਭਗਤ ਸਿੰਘ ਨੂੰ ਸ਼ਹੀਦ ਨਹੀਂ ਅੱਤ ਵਾਦੀ ਕੇਹਂਦੀ ਹੈ
@rajwinder1968
@rajwinder1968 Ай бұрын
ਆਪਣੇ ਪਾਣੀ ਨੂੰ ਰੋਈ ਜਾਵੋ ਸਾਰੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲਾ ਨੇ
@Mr.S.S_Gill
@Mr.S.S_Gill Ай бұрын
ਸੁਖਬੀਰ ਬਾਦਲ ਜ਼ਿੰਦਾਬਾਦ । ਹਰਸਿਮਰਤ ਬਾਦਲ ਜ਼ਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ।👍
@udayveersingh8238
@udayveersingh8238 27 күн бұрын
Bai Dimaag naal bol rihaa..Zameer Mar gayi bilkul...Sukkhe hobi Blaatkari Saandh naal Gaddha paoun wale aa...
@parjitkhaira4531
@parjitkhaira4531 Ай бұрын
Akali party nu pucho
@SandeepKaur-dd2wj
@SandeepKaur-dd2wj Ай бұрын
ਕੋਈ ਦਸਦੋ ਲੱਖੇ ਸਿਧਾਣੇ ਦਾ ਚੋਣ ਨਿਸ਼ਾਨ ਕਿਹੜਾ pls dsdo ਕੋਈ
@gillbreedingfarm789
@gillbreedingfarm789 Ай бұрын
ਬਾਲਟੀ ਜੀ
@jasdeepsingh7745
@jasdeepsingh7745 Ай бұрын
Lakha Sidhana is great great Zindabaad g
@ArshdeepSingh-oh4qk
@ArshdeepSingh-oh4qk Ай бұрын
ਕਿੱਡਾ ਬੇਵਕੂਫ ਐ ਬੁੱਢਾ ਜਾ। ਖ਼ਾਲੀ ਦਲ ਖ਼ਾਲੀ ਦਲ ਕਰੀ ਜਾਂਦੇ ਸਿਧਰਾ ਸਿਰੇ ਦਾ
@BalwinderSingh-sc1bc
@BalwinderSingh-sc1bc Ай бұрын
tere kateer di tere warga bhedu jaanwar dangar passhu . jiss nu eh nahi patta..payabiya kiss ne .karqaiya tere jeeja leader hun koi Elljam akali dal te nahi .la riha..
@sukhraj6761
@sukhraj6761 Ай бұрын
Lakha Bhai ji nu vote pounna je nassa pind vich bard gya tah dusna plz job bare bolo free wala kujj nhi lena on wala time dekho buchyaa lyi
@user-be3px9ek8h
@user-be3px9ek8h Ай бұрын
Kisan Kde nhi roke hun AAP srkar ne border te hi Kisan rok dite
@SurjitSingh-xd5sk
@SurjitSingh-xd5sk Ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
@user-be3px9ek8h
@user-be3px9ek8h Ай бұрын
Ek wari Lakhe di spot kro
@NachattarsinghSingh-nh2fp
@NachattarsinghSingh-nh2fp Ай бұрын
Thoda ki stand aa jatto
@user-be3px9ek8h
@user-be3px9ek8h Ай бұрын
AAP di srkar ne Punjab ch Kisan mjdur sheed kr wa dite
@combatx3373
@combatx3373 Ай бұрын
Veeron bheno tyaar rho duniyan vch 2024 main main harek country da election aw jdo eh election mukke ess toh bahd world war 3 lagg janni aw , jo lokki geopolitics follow krde neh ohna nu ess gall da pata hai ki mai ki gall krda , eh mauka gai Khalsa raaj leyavan da Waheguru ji mehar krn
@harmailsinghsidhu5922
@harmailsinghsidhu5922 Ай бұрын
Baba wala kabba
@user-cf3vx3uc9k
@user-cf3vx3uc9k Ай бұрын
Bahi janta ro rahi ha
@harrybenipal5528
@harrybenipal5528 Ай бұрын
Lakha good person
@Rambo-hh6ow
@Rambo-hh6ow Ай бұрын
Koi shutti ne kise din tauhar de vekoi shutti nahi bai ji eh ve help karo yaar gareeb bande de
@tejinder868
@tejinder868 Ай бұрын
Enna nu te bijli maaf karke khareed rakheya...tuhada ni hona kuj.
@lakhveersingh3619
@lakhveersingh3619 Ай бұрын
Mere pind tarkhanwala halka talwandi sabo mere pind v sarva karo aa k ji
@Mr.S.S_Gill
@Mr.S.S_Gill Ай бұрын
ਲੱਖਾ ਸਿਧਾਣਾ ਪਹਿਲਾਂ ਮੱਝਾਂ ਚੋਰ ਰਿਹਾ ਹੈ ਗੈਗ ਸਟਾਰ ਰਿਹਾ ਹੈ । ਇਹਨੇ ਵੀ ਕੀ ਕਰਨਾ ਹੈ । ਹਰਸਿਮਰਤ ਬਾਦਲ ਜ਼ਿੰਦਾਬਾਦ । ਹਰਸਿਮਰਤ ਬਾਦਲ ਬਠਿੰਡੇ ਵਿੱਚ ਲੋਕਾਂ ਦੇ ਕੰਮ ਤਾਂ ਕਰਦੀ ਆ।
@Aslisach1107
@Aslisach1107 Ай бұрын
Lakhe nu vota pao loko ik war os de mude jma shi aa kde glian nalian cho niklo yrr ethe punjabian dian nasla khtm krn di tyari ho rhi aeee
@JasnorSingh-wk8vv
@JasnorSingh-wk8vv Ай бұрын
7
@sukhdeepsinghladdisingh8038
@sukhdeepsinghladdisingh8038 Ай бұрын
ਯੁਨਿਟ ਕੱਟ ਕਰਨੀ ਸੀ Right 👍☺️
@sukhdeepsinghladdisingh8038
@sukhdeepsinghladdisingh8038 Ай бұрын
ਲੱਖਾ ਤਾਂ ਵੋਟਾਂ ਖਰਾਬ ਕਰੂ ਪੱਤਰਕਾਰ ਸਾਹਿਬ ਜੀ 😂😂
@Rambo-hh6ow
@Rambo-hh6ow Ай бұрын
Lahke veer security walia da ve ek hull karo pehle gall ta banda bimar ho jay hor rakh lainde ne ek ta oh banda bimar hon kar paise nahi bachde baki jine din bande de lagge hundenai oh ve dub lainde nai kehende tu das ke ne hutia
@sukhraj6761
@sukhraj6761 Ай бұрын
Pahla greeb lok bill vi bharde c khana vi kha rhe c hun km nhi aa job nhi aa
@Rambo-hh6ow
@Rambo-hh6ow Ай бұрын
Mai eh sab tuhanu dikha sakda jaber nulm
@user-pv8wh4xs7z
@user-pv8wh4xs7z Ай бұрын
Proud to be akali
@rajveerraj6644
@rajveerraj6644 Ай бұрын
Hun ni aundi
@NavdeepbeniwalNavdeepben-cy8qr
@NavdeepbeniwalNavdeepben-cy8qr Ай бұрын
Bhukki dode khonl di gl kro loko chetta to bach ju chetta bout hi gya
@gulabsingh6417
@gulabsingh6417 Ай бұрын
Loko lakhe nu payo punjab diya haka di gal karda othe ja ke bahut bolu ga
@tenems397
@tenems397 Ай бұрын
Bari hairangi hai eh kiho jahe sikh ne?sirf mangtaya nu free ki ki milda ki nahi milya sirf eho mudda....
@BalkarSingh-dc1oq
@BalkarSingh-dc1oq 25 күн бұрын
ਲੱਖਾ ਸਿਧਾਣਾ ਜਿੰਦਾ ਬਾਦ
@rajkumarsharda5657
@rajkumarsharda5657 Ай бұрын
Laakha ka hoga tara rara. Harsimrat kour ki itni hesiyat nhi thi ki hospital bna sake agar vo center mai BJP ke sath na hoti. Hospital BJP ki ho den hai. Un pado vo kanoon bade hai usme kuch kala nhi hai kali tumari soch ho gai hai.Isli tumara bhi patta saaf hai.unpado akhen kholo Punjab ke 1 bande pe karja hai. 250000 cr abhi karja liya hai center se us jokar ne. Tum virodh hi krte re jaoge. Hindustan kaha se kaha chla jaega. Punjab vaha ka vaha hi rhe ga.
@devinderpalsingh4373
@devinderpalsingh4373 Ай бұрын
AIIMS sr.Manmohan Singh ji di dain hai.bathinde nu.
@rajkumarsharda5657
@rajkumarsharda5657 Ай бұрын
@@devinderpalsingh4373 All India Institute of Medical Sciences, Bathinda (AIIMS Bathinda) is a medical college and medical research public university based in Bathinda, Punjab, India.[1] As one of the All India Institutes of Medical Sciences, it operates autonomously under the Ministry of Health and Family Welfare. AIIMS Bathinda spreads over a large area of about 177 Acres and is surrounded by lush green parks. It became operational in 2019, one of the six AIIMS to do so in 2019. Itni okat nhi hai. Har simrat kour ki.bina BJP ke. Is lie to tum log pagal ho, Congress kitne saal rhi Punjab mai. Kitne aiims aae. Only modi ne diya. Sun Agar koi BJP ka mp nhi hoga Punjab mai tho center govt kyo degi. Only center ki basic schem hi mile gi. Punjab pehle hi karje mai hai. Kya logo ko free mai de kar or karaj dar bna rha hai jokar. Ek baat or sun 5 cr milta hai mp ko 2021 -22 se 5 cr mp fund ata hai. Tera simranjeet singh maan (mai usko atankwadi manta hu) . Pr chor kitna lgaya.. Or kitne 12 Mp ne kya lgaya. Ye fund vo hai jo center deti hai. Or sun khujliwal pta hoga 2021 22 mai 2 cr deta hai mla ko 91 hai chor ke kitna lgaya.punjab ki gst collection kitni hai. Kya dete ho center ho. Her cheej lete hi ho free karj maaf kr do.
@kaurjapp998
@kaurjapp998 Ай бұрын
LakhaVotaPaoMokadeoPleaseJagdiJameerWalioRabtuDarro
@bhindersingh3718
@bhindersingh3718 Ай бұрын
AAP 👎👎👎👎
@HARJINDERSINGH-km9ee
@HARJINDERSINGH-km9ee Ай бұрын
ਬੁੜ੍ਹਿਆਂ ਨੇ ਹੀ ਬੇੜਾ ਗਰਕ ਕੀਤਾ ਪੰਜਾਬ ਦਾ ਨੌਜਵਾਨਾਂ ਨੂੰ ਹੰਬਲਾ ਮਾਰਨਾ ਪੈਨ
@dhaliwalsaab-hb5ge
@dhaliwalsaab-hb5ge Ай бұрын
Lakha zindabad
@Desiboys79796
@Desiboys79796 Ай бұрын
Eh bajur bathe gallan kari jande j tusi kareya hunda na jawani lyi kush eh time ni c aunna tusi bajurg ho Sharm kro j tusi ni kar ske kuj lakha ya bhana kuj te kar rhe jawani lyi
@user-wn2pk3ry9r
@user-wn2pk3ry9r 22 күн бұрын
Aakali da chungla
@user-wx5qk3gz5v
@user-wx5qk3gz5v Ай бұрын
ਚੌਰਿਆ ਸ਼ਗਨ ਸਕੀਮ ਤਾ ਬਾਦਲ ਹੀ ਰੋਕ ਗਿਆ ਨਾ ਕੁਤਿਆਂ ਨੂੰ ਪਤਾ ਨਾ ਸੁਰ ਅਸੀ ਤਾ ਬਾਦਲ ਨੂੰ ਪਾਵਾਂਗੇ
FOOLED THE GUARD🤢
00:54
INO
Рет қаралды 62 МЛН
I CAN’T BELIEVE I LOST 😱
00:46
Topper Guild
Рет қаралды 49 МЛН
姐姐的成绩原来这么差#海贼王#路飞
0:24
路飞与唐舞桐
Рет қаралды 7 МЛН
Яйца мою 🥚🤣
0:37
Dragon Нургелды 🐉
Рет қаралды 734 М.