Lambi ਤੋਂ Badal ਦੀਆਂ ਜੜ੍ਹਾਂ ਹਿਲਾਉਣ ਵਾਲੇ ਖੁੱਡੀਆਂ ਦੇ ਪੁੱਤ ਦੇ ਵਿਚਾਰ ਜਾਣ ਕੇ ਹੈਰਾਨ ਰਹਿ ਜਾਓਗੇ

  Рет қаралды 181,425

Jagbani

Jagbani

Күн бұрын

Пікірлер: 129
@sukhwantkaur8330
@sukhwantkaur8330 2 жыл бұрын
ਉਮਰ ਤੋਂ ਵੱਧ ਸਿਆਣਾ ਆ ਸਰਦਾਰ ਜਗਦੇਵ ਸਿੰਘ ਖੁੱਡੀਆਂ ਸਾਹਿਬ ਜੀ ਦਾ ਪੋਤਾ।ਜਿਉਂਦਾ ਰਹਿ ਪੁੱਤਰਾ,ਰੱਬ ਲੰਮੀਆਂ ਉਮਰਾਂ ਕਰੇ।🙏🙏
@KuldeepSingh-nm1mc
@KuldeepSingh-nm1mc 2 жыл бұрын
ਧੰਨਵਾਦ ਲੰਬੀ ਵਾਲਿਓ 🙏
@rsgill9049
@rsgill9049 2 жыл бұрын
ਇਸ ਹੰਕਾਰੀ ਪਰਿਵਾਰ ਵੱਲ ਕੋਈ ਝਾਕਦਾ ਨਹੀਂ ਸੀ ਪਰ ਗੁਰਮੀਤ ਸਿੰਘ ਖੁੰਡੀਆ ਨੇ ਮਰੋੜੀ ਇਹਨਾਂ ਬਾਦਲਾਂ ਦੀ ਧੋਣ। ਜਮਾ ਭੋਗ ਪਾਤਾ ਮੂੰਹ ਦਿਖਾਉਣ ਜੋਗੇ ਨਹੀਂ ਰਹੇ। ਪਾਰਟੀ ਖਤਮ ਸਮਝੋ।
@sukhwantkaur8330
@sukhwantkaur8330 2 жыл бұрын
Ryt
@pargatsinghbir425
@pargatsinghbir425 2 жыл бұрын
ਬਹੁਤ ਸਿਆਣਾ ਹੈ ਖੁਡੀਆਂ ਬਹੁਤ ਚੰਗੀਆ ਤੇ ਪਾਏਦਾਰ ਗਲਾ ਕੀਤੀਆਂ ਪੰਜਾਬ ਦਾ ਆਉਣ ਵਾਲਾ ਭਵਿੱਖ ਹੈ
@gurvinderkaur3696
@gurvinderkaur3696 2 жыл бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਾਰੇ ਜੇਤੂ ਉਮੀਦਵਾਰ ਈਮਾਨਦਾਰੀ ਨਾਲ ਕੰਮ ਕਰਨ ਦੀ ਤਾਕਤ y
@manpreetbhullar831
@manpreetbhullar831 2 жыл бұрын
ਜਥੇਦਾਰ ਅਸਲੀ ਦਰਵੇਸ਼ ਸਿਆਸਦਾਨ ਜਗਦੇਵ ਸਿੰਘ ਖੁੱਡੀਆਂ ਦੇ ਫਰਜੰਦ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਜ਼ਿੰਦਾਬਾਦ
@maneepsingh4196
@maneepsingh4196 2 жыл бұрын
ਜਗਦੇਵ ਸਿੰਘ ਖੁੱਡੀਆਂ ਜਿਉਂਦਾ ਹੈ
@avimaan4011
@avimaan4011 2 жыл бұрын
ਬਾਦਲ ਲਵੇ ਗੁਰੂ ਘਰਾਂ ਦਾ ਪੈਸਾ ਹੈ ਗੁਰੂ ਘਰ ਦਾ ਪੈਸਾ ਜੇਹਰ ਬਣ ਗਿਆ ਹੈ ਇਹਨਾਂ ਨੂੰ ਗੁਰੂ ਘਰਾਂ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਗੁਰੂ ਘਰ ਅਜ਼ਾਦ ਹੋ ਜਾਣ
@gurjindersingh1871
@gurjindersingh1871 2 жыл бұрын
ਬਾਦਲ ਪਰਿਵਾਰ ਨੂੰ ਉੱਨਾ ਦੇ ਕਰਮਾਂ ਦੀ ਸਜ਼ਾ ਮਿਲੀ ਹੈ
@hardeepsidhu549
@hardeepsidhu549 2 жыл бұрын
ਬਹੁਤ ਬਹੁਤ ਧੰਨਵਾਦ ਪੁੱਤਰ ਜੀ
@G.singh0001
@G.singh0001 2 жыл бұрын
ਮੁਬਾਰਕਾਂ ਜੀ ਖੁਡੀਆ ਸਾਬ,,
@kamaljeetsidhu3060
@kamaljeetsidhu3060 2 жыл бұрын
ਗੁੱਡ ਬੇਟਾ ਜੀ ਬਹੁਤ ਵਧੀਆ ਵਿਚਾਰ ਹਨ।
@kulwantkhosa5762
@kulwantkhosa5762 2 жыл бұрын
ਪੁਤਰਾ ਅਜੇ ਤਾ ਗੁਰਦੁਆਰੇ ਆਜ਼ਾਦ ਕਰਾਉਣੇ
@karamsingh1941
@karamsingh1941 2 жыл бұрын
ਬਹੁਤ ਬਹੁਤ ਮੁਬਾਰਕਬਾਦ ਬਾਈ ਗੁਰਮੀਤ ਸਿੰਘ ਖੁਡੀਆ ਜੀ ਨੂੰ ਵਾਹਿਗੁਰੂ ਬਾਈ ਜੀ ਨੂੰ ਅਤੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
@harjinder4407
@harjinder4407 2 жыл бұрын
ਬਾਨਵੇਂ ਸਾਲ ਦੀ ਉਮਰ 5 ਵਾਰ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਇਹ ਹਾਰ ਦੇ ਨਾਲ ਉਹਨਾਂ ਦੀ ਰਾਜਨੀਤਿਕ ਵਿਦਾਈ ਬਹੁਤ ਦੁਖਦਾਈ ਘਟਨਾ ਵਾਰਗੀ ਕੀ ਹੈ
@balrajharika3448
@balrajharika3448 2 жыл бұрын
ਦਲਜੀਤ ਸਿੰਘ ਜੀ ਇਹ ਤਾਂ ਆਪ ਹੀ ਕਹੀ ਜਾਂਦਾ ਸੀ ,,,,, ਕੱਖ ਨਾ ਰਹੇ,,,,
@mehto..boy9362
@mehto..boy9362 2 жыл бұрын
ਜੇ ਉਸ ਰਾਤ ਬਾਬੇ ਬਾਦਲ ਨੇ ਸੁਰੱਖਿਆ ਵਰਤੀ ਹੁੰਦੀ ਤਾਂ ਸੁੱਖਾ ਕਲੱਨ ਨਾ ਪੈਦਾ ਹੁੰਦਾ। ਭੈਣ ਦੇ ਯਾਰ ਕੁੱਤੇ ਨੇ ਪੁਰਾਣੇ ਅਕਾਲੀ ਦਲ ਦੇ ਨਾਮ ਨੂੰ ਕਲੰਕ ਲਾਤਾ, ਰਹਿੰਦੀ ਖੂੰਹਦੀ ਕਸਰ ਸਿਮਰੋਂ ਨੇ ਪੂਰੀ ਕਰਤੀ।
@jeevansidhu7586
@jeevansidhu7586 2 жыл бұрын
With 92 seats
@mrangrejmechanical2225
@mrangrejmechanical2225 2 жыл бұрын
ਮੈਂ ਬੇਨਤੀ ਕਰਦਾ ਹਾਂ ਖੁੱਡੀਆਂ ਸਾਹਿਬ ਨੂੰ ਸੁਖਬੀਰ ਬਾਦਲ ਨੂੰ ਆਪਨੇ ਘਰ ਵਿਚ ਸੀਰੀ ਰੱਖ ਲੈਣ ਮੇਰੀ ਪ੍ਰਵਾਨ ਕੀਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ
@essensingh8268
@essensingh8268 2 жыл бұрын
. ਬਾਈ ਚਿਟਾ ਖਤਮ ਕਰੇ ਗੱਲ ਤਾ ਬਨਦੀ ਆ
@AmritSingh-hf7rl
@AmritSingh-hf7rl 2 жыл бұрын
ਜਿਉਂਦੇ ਵੱਸਦੇ ਰਹੋ ਵੀਰ 👏🏻
@minecraftrs125
@minecraftrs125 2 жыл бұрын
ਵੀਰ ਜੀ ਆਪ ਜੀ ਦੀਆਂ ਗੱਲਾਂ ਵਿੱਚ ਵੀਰ ਦੀਪ ਦੀ ਝਲਕ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@ranbirvirk0013
@ranbirvirk0013 2 жыл бұрын
ਭਗਵੰਤ ਮਾਨ ਸੀ ਅੈਮ ਜਿੰਦਾਬਾਦ
@bikkarsingh9714
@bikkarsingh9714 2 жыл бұрын
ਵੈਰੀ ਗੁੱਡ ਬਹੁਤ ਵਧੀਆ ਵੀਚਾਰ
@punjabiludhiana332
@punjabiludhiana332 2 жыл бұрын
ਬਹੁਤ ਵਧੀਆ ਸੋਚ
@ghanshamsharma7903
@ghanshamsharma7903 2 жыл бұрын
ਇਹ ਜਿੱਤ ਸਚੀ ਸਰਦਾਜਲੀ ਹੈ ਜਥੇਦਾਰ ਜਗਦੇਵ ਸਿੰਘ ਜੀ ਖੁਡੀਆਂ ਨੂੰ।ਬਹੁਤ ਵਧੀਆ ਕੀਤਾ।
@TarsemSingh-vx2px
@TarsemSingh-vx2px 2 жыл бұрын
ਚੰਗੀ ਸੋਚ ਨੂੰ ਪਰਮਾਂਤਮਾਂ ਫਲ ਜਰੂਰ ਲਾਓਦੈ ਪਾਪੀਅਾਂ ਦੇ ਬੇੜੇ ਗਰਕ ਕਰਾਓਦੈ
@prabhjotkhalsa5318
@prabhjotkhalsa5318 2 жыл бұрын
ਸ੍ਰੋਮਣੀ ਕਮੇਟੀ ਵੀ ਅਜ਼ਾਦ ਕਰਾਵੋ ਗਦਾਰ ਬਾਦਲ ਪਰਵਾਰ ਤੋ
@manoharlal623
@manoharlal623 2 жыл бұрын
ਜਿਊਂਦਾ ਬੀਰੇ ਰੱਬ ਚੜ੍ਹਦੀ ਕਲਾ ਬਖਸ਼ੇ ਜਿਉਂਦਾ ਰਹੇ ਵਸਦਾ ਰਹਿ ਲੱਖ ਲੱਖ ਵਧਾਈ ਹੋਵੇ ਜੀ
@h.s.dhaliwal1826
@h.s.dhaliwal1826 2 жыл бұрын
ਬਸ ਹੁਣ ਵਾਹਿਗੁਰੂ ਜੀ ਨੂੰ ਬੇਨਤੀ ਹੈ ਵੀਰਾਂ ਨੂੰ ਬਾਦਲਾਂ ਦੀ ਬੁਰੀ ਨਜ਼ਰ ਤੋਂ ਬਚਾਵੇ
@jugrajsingh5422
@jugrajsingh5422 2 жыл бұрын
ਸਰਦਾਰ ਜਗਦੇਵ ਸਿੰਘ ਖੁਡੀਆਂ ਜੀ ਦੇ ਪੋਤੇ ਨੂੰ ਬਹੁਤ ਸਾਰੀਆਂ ਵਧਾਈਆਂ ਜਿੱਤਣ ਦੀਆਂ ਵੀਰ ਦੀ ਨਿਮਰਤਾ ਵੇਖ ਫੈਨ ਹੋਗੇ ਵੀਰ ਦੇ ਗੁਰੂ ਰਾਮਦਾਸ ਜੀ ਹਮੇਸ਼ਾ ਨਿਮਰਤਾ ਬਣਾਈ ਰੱਖਣ ਬੜਾ ਔਖਾ ਜਿਤਣ ਤੋਂ ਬਾਦ ਨਿਮਰਤਾ ਰੱਖਣੀ 🙏🙏
@basantsingh4812
@basantsingh4812 2 жыл бұрын
Bahut bahut wadiya ji waheguru ji
@jugrajsingh5422
@jugrajsingh5422 2 жыл бұрын
@@basantsingh4812 🙏🙏
@sukh8739
@sukh8739 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@DaljitSingh-nw1mo
@DaljitSingh-nw1mo 2 жыл бұрын
Good soch veer ji, you future soch.
@munisharora5790
@munisharora5790 2 жыл бұрын
बहुत बढिय़ा विचार है , पाच साल बाद यही मिलेगा । गुड
@mnn487
@mnn487 2 жыл бұрын
Well said bro
@JaswinderKaur-rw3te
@JaswinderKaur-rw3te 2 жыл бұрын
ਜਿਉਦਾ ਰਿਹ ਪੂਤਰ
@LakhwinderSingh-dt5hb
@LakhwinderSingh-dt5hb 2 жыл бұрын
Badal ne last tym clunk lwa liya je km kite hunde aaj ih natija na milda pure Punjab cho jhadu firea jai ho dil khush ho gea yr
@amrikghuman1784
@amrikghuman1784 2 жыл бұрын
ਬੋਹੜ ਦੀ ਜੜ੍ਹ ਪੂਟੀ ਗਈ
@dobol9797
@dobol9797 2 жыл бұрын
so down to earth man👏👍
@KuldeepSingh-xq3bd
@KuldeepSingh-xq3bd 2 жыл бұрын
Congratulations Sir
@sarbjitdhillon9160
@sarbjitdhillon9160 2 жыл бұрын
Salute
@sandeepkhiala5665
@sandeepkhiala5665 2 жыл бұрын
Good ਸੋਚ ਐ ਵੀਰ
@VinodKumar-kt9rb
@VinodKumar-kt9rb 2 жыл бұрын
Bahut vadia vichar good 👍 mla
@kamaljit3430
@kamaljit3430 2 жыл бұрын
Sachi gl aa bai g waheguru g kirpa kran gye
@Pritamsingh-op9wt
@Pritamsingh-op9wt 2 жыл бұрын
Salute hai bhaaji Tuhadi soch te 🙏🙏🙏
@3starmusic808
@3starmusic808 2 жыл бұрын
Bhagwant Maan CM
@balrajharika3448
@balrajharika3448 2 жыл бұрын
ਇਸ candidate ਦਾ ਬਾਪ ਵੀ ਬਾਦਲਾਂ ਨੀ ਗੱਡੀ ਚੜਾਇਆ ਸੀ।
@vipangoyal536
@vipangoyal536 2 жыл бұрын
Great speech
@babashrichandjidesidwakhan1215
@babashrichandjidesidwakhan1215 2 жыл бұрын
ਵਾਹ ਜੀ ਵਾਹ ਪੁੱਤ ਬਹੁਤ ਵਧੀਆ ਹੁਣ ਬਾਦਲ ਪਰਿਵਾਰ ਤੋਂ ਗੁਰੂ ਘਰ ਆਜ਼ਾਦ ਕਰਵਾਉਣ ਲਈ ਹੰਭਲਾ ਮਾਰੋ ਧੰਨਵਾਦ
@terwandersingh3605
@terwandersingh3605 2 жыл бұрын
Good language, presentation. Punjabi at its best. Service pays, be it in the Gurdwara, or in politics.
@rajindersingh6282
@rajindersingh6282 2 жыл бұрын
Wah ji wah🙏🌷
@gurdeepsingh2988
@gurdeepsingh2988 2 жыл бұрын
Siraaaaaaa bro 🙏🙏🙏🙏❤️
@NishanSingh-qr7mf
@NishanSingh-qr7mf Жыл бұрын
Very good thoughts
@kewal1370
@kewal1370 2 жыл бұрын
Good...coh..veer...ji
@rinkusharmachheharta9010
@rinkusharmachheharta9010 2 жыл бұрын
Good bro , ਗਿਆ ਬਾਪੂ
@GurwinderSingh-on8mj
@GurwinderSingh-on8mj 2 жыл бұрын
Dhanwad ji
@ManpreetSingh-wt1ii
@ManpreetSingh-wt1ii 2 жыл бұрын
Great great great
@ramandeepsingh9071
@ramandeepsingh9071 2 жыл бұрын
Very good
@jagdishsingharora3563
@jagdishsingharora3563 2 жыл бұрын
Well done
@bootasinghtiwana7533
@bootasinghtiwana7533 2 жыл бұрын
Down to earth
@Ranjitsingh-bm9fw
@Ranjitsingh-bm9fw 2 жыл бұрын
👌✌
@sukhwindersinghsukhwinders7929
@sukhwindersinghsukhwinders7929 2 жыл бұрын
ਗੰਦੀ ਉਲਾਦ ਨਾ ਲੰਬੀ ਨਾ ਜਲਾਲਾਬਾਦ😁😁
@manpreetsingh5832
@manpreetsingh5832 2 жыл бұрын
Haahahah
@manpreetsingh5832
@manpreetsingh5832 2 жыл бұрын
🤣🤣🤣🤣🤣
@udaybrar786
@udaybrar786 2 жыл бұрын
Right
@darshanbhandal2520
@darshanbhandal2520 2 жыл бұрын
Haha ha ha
@SanjeevSharma-wx2mn
@SanjeevSharma-wx2mn 2 жыл бұрын
EXCELLENT VIEWS
@sukh8739
@sukh8739 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru
@sandeepaman6538
@sandeepaman6538 2 жыл бұрын
God bless 👍👍👍
@sukhdevsingh-qg1pb
@sukhdevsingh-qg1pb 2 жыл бұрын
Waheguru ji kirpa karan
@RajvirSingh-qm6eo
@RajvirSingh-qm6eo 2 жыл бұрын
🙏🙏🙏🙏🙏
@khushmeetgill
@khushmeetgill 2 жыл бұрын
ਪੁਤ ਬਹੁਤ ਖੁਸ਼ੀ ਹੈ ਗੰਦ ਸਾਫ ਹੋ ਗਿਆ
@pahnajkaur1268
@pahnajkaur1268 2 жыл бұрын
👌🏻
@ProGaming-yq7fe
@ProGaming-yq7fe 2 жыл бұрын
Good
@NarinderSingh-lw2gk
@NarinderSingh-lw2gk 2 жыл бұрын
Swaad aa gya yaar congratulation
@sahibcollection6346
@sahibcollection6346 2 жыл бұрын
Nice ji
@tejasinghmansa551
@tejasinghmansa551 2 жыл бұрын
Good show....
@goragill351
@goragill351 2 жыл бұрын
God bless you 22
@sandhutechandgaming9164
@sandhutechandgaming9164 2 жыл бұрын
Very nice
@proIndianstar
@proIndianstar 2 жыл бұрын
bahut khoob attitude sunder bichar
@MohinderSingh-ep2yz
@MohinderSingh-ep2yz 2 жыл бұрын
very best
@pritpalsinghvicky644
@pritpalsinghvicky644 2 жыл бұрын
Good bro
@avtarsingh8378
@avtarsingh8378 2 жыл бұрын
VERY VERY VERY NICE PERSON
@shinderpalmaan9917
@shinderpalmaan9917 2 жыл бұрын
God bless you Betta ji
@baljinderromana8743
@baljinderromana8743 2 жыл бұрын
Good ji
@KulwinderSingh-gt6eo
@KulwinderSingh-gt6eo 2 жыл бұрын
Aap party zindabad
@Albertdein
@Albertdein 2 жыл бұрын
Badal sala hraami ho geya dfaa.. swaad aa geyaa...
@kulwantsinghchahal1384
@kulwantsinghchahal1384 2 жыл бұрын
Veere senior badal sahib buhut Vadia insaan ne.
@paramjitbasra8906
@paramjitbasra8906 2 жыл бұрын
Very nice bro
@harjitsingh8518
@harjitsingh8518 2 жыл бұрын
Boht boht mubarka veer ek chngi te suchaji soach de malak ho tusi WAHEGURU JI CHADIAN KLAN CH RAKHAN
@NirmalSingh-cy8xt
@NirmalSingh-cy8xt 2 жыл бұрын
Congratulations
@jagirsingh115
@jagirsingh115 2 жыл бұрын
ਵਾਹ, ਉਏ ਸੂਰਮਿਆਂ!
@satnamuppal7801
@satnamuppal7801 2 жыл бұрын
Congratulations 👏
@Harmuthkuthanapalithi
@Harmuthkuthanapalithi 2 жыл бұрын
Dw prakash will win next time
@sandyk571
@sandyk571 2 жыл бұрын
Chardi Kalaa veer ji🙏🙏
@harpreetSingh-oh2ev
@harpreetSingh-oh2ev 2 жыл бұрын
Imandar family
@harpreetsandhu2966
@harpreetsandhu2966 2 жыл бұрын
Congratulations to Bai g
@darshanbhandal2520
@darshanbhandal2520 2 жыл бұрын
Sawad Liata. Badal mukat punjab hogia. Shabash put
@gagansidhugagan7183
@gagansidhugagan7183 2 жыл бұрын
Bhut vdiaa insan aa gourmet singh
@malkitsingh-fz5cq
@malkitsingh-fz5cq 2 жыл бұрын
aap zindabad 🇵🇹🇵🇹🇵🇹🇵🇹
@harjindersidhu3554
@harjindersidhu3554 2 жыл бұрын
AAP zindabad ji 🙏
@gurvisingh2402
@gurvisingh2402 2 жыл бұрын
Kya soch hai bande di....
@jaspritsinghbrar2053
@jaspritsinghbrar2053 2 жыл бұрын
Waah ji khuddian saab chackate phatte
@LakhwinderSingh-ig3oo
@LakhwinderSingh-ig3oo 2 жыл бұрын
गा दारे काम हर गया गुरू दा दोसी बदल
@balbirsingh4195
@balbirsingh4195 2 жыл бұрын
I am
@sukhjitsinghgrewal2287
@sukhjitsinghgrewal2287 2 жыл бұрын
Chemical kheti khatam karvao air water poliution vi
@karamjitdhillon3990
@karamjitdhillon3990 2 жыл бұрын
P0
@nathasingh2576
@nathasingh2576 2 жыл бұрын
Bahut Bahut Mubarak Ji VEER Ji tusi boharh putt dita jama hi jarhan hi putt Dittian .Babe Boharh nu heart attack ho jana t nam Khudia Sahib da lag Jana
@sukhmeetsingh5610
@sukhmeetsingh5610 2 жыл бұрын
Veer hun maan veer da sathh dena
CAN YOU DO THIS ?
00:23
STORROR
Рет қаралды 38 МЛН
This mother's baby is too unreliable.
00:13
FUNNY XIAOTING 666
Рет қаралды 43 МЛН
Сюрприз для Златы на день рождения
00:10
Victoria Portfolio
Рет қаралды 2,6 МЛН