Langar Da Galat Tareeka.. Giani Ranjeet Singh Ji Headgranthi Gurdwara Bangla Sahib

  Рет қаралды 125,246

GSPS GURBANI

GSPS GURBANI

Күн бұрын

Is Link Te Click Karke GSPS GURBANI Channel da Member Ban Ke Support Karo Taaki Aap ji Layi Hor Vadia to Vadia Gurbani Videos Lai Ke Aande Rahiye Ji :
/ @gspslive
Waheguru ji ka Khalsa Waheguru Ji Ki Fateh. Aap Ji age Benti Hai is video nu like share te comment zrur krna ji. Rozana Gurbani Video Vekhan Layi "SUBSCRIBE" krke bell icon zrur "PRESS" Krna Ji.
Contact GSPS LIVE :
PHONE NUMBER : 7836835453, 8896888000, 9999305511
Find Us On Facebook : / gspslivetelecast
Whatsapp Group : chat.whatsapp....
Please is Channel te Darshan Dende Rehna Ji /-\

Пікірлер: 247
@GSPSLive
@GSPSLive Жыл бұрын
ਸੰਗਤ ਜੀ ਇੱਕ ਇੱਕ ਵਿਡੀਉ ਬੜੀ ਮਹਿਨਤ ਨਾਲ ਤੁਹਾਡੇ ਅੱਗੇ ਲਿਆਉਂਦੇ ਹਾਂ ਲਾਇਕ ਜਰੂਰ ਕਰਦਿਓ ਤੇ ਹੋਰ ਇਸ ਤਰਹ ਦੀ ਵੀਡੀਓ ਵੇਖਣ ਲਈ ਸੁਬਸਕ੍ਰਾਇਬ ਦਾ ਬਟਨ ਦਬਾ ਕੇ ਬੈਲ ਆਇਕਨ ਦਬਾ ਦਿਓ ਜੀ
@AmitKumar-rv8wy
@AmitKumar-rv8wy Жыл бұрын
❤❤❤
@krishnaranigrover4273
@krishnaranigrover4273 10 ай бұрын
❤😊 u ok o😊​❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ako6
@gursewakkatha209
@gursewakkatha209 11 ай бұрын
ਗਿਆਨੀ ਜੀ ਪੂਰਾ ਖਿੱਚਕੇ ਰੱਖਦੇ ਨੇ ਕੰਮ ਵਾਹ ਵਾਹ ❤
@gurmejsingh5667
@gurmejsingh5667 Жыл бұрын
ਗਿਆਨੀ ਜੀ ਤੁਹਾਡੀ ਕਥਾ ਕੌਮ ਨੂੰ ਸੇਧ ਦੇਣ ਲਈ, ਬਹੁਤ ਵਧੀਆ ਉਪਰਾਲਾ ਹੈ। ਮੈਂ ਅਕਾਲ ਪੁਰਖ ਜੀੳ ਅਗੇ ਅਰਦਾਸ ਕਰਦਾ ਹਾਂ ਕੌਮ ਨੂੰ ਸੁਮਤ ਦੇਣ
@Kiranpal-Singh
@Kiranpal-Singh Жыл бұрын
ਸਿਰਫ ਗੱਲਾਂ ਨਾਲ ਕੁਝ ਨਹੀਂ ਬਦਲਦਾ, ਲਹਿਰ ਖੜੀ ਕਰਨ ਦੀ ਜਰੂਰਤ ਹੈ !
@amarajitproductions3902
@amarajitproductions3902 Жыл бұрын
Can we be selective who to finance for education. How can we forget the doctrine "Sabhey Sanjhi Wal Sudhyan"
@KulwantSingh-qe3eo
@KulwantSingh-qe3eo Жыл бұрын
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਬਹੁਤ ਹੀ ਵਧੀਆ ਸਲਾਹ ਦਿੱਤੀ ਗਈ ਹੈ ਸਿੰਘ ਸਾਹਿਬ ਜੀ ਵਲੋਂ ।
@gurmeetsingh6903
@gurmeetsingh6903 Жыл бұрын
Good bhi ji
@amarajitproductions3902
@amarajitproductions3902 Жыл бұрын
Can we be selective who to finance for education. How can we forget the doctrine "Sabhey Sanjhi Wal Sudhyan"
@RajKumarSharma-gd6gt
@RajKumarSharma-gd6gt Жыл бұрын
बहुत ही महान बात है श्री वाहेगुरू जी
@jagseersidhu6226
@jagseersidhu6226 Жыл бұрын
ਬਹੁਤ ਵਧੀਆ ਵਿਚਾਰ ਐਂ ਜੀ
@Bharatkaitihaasds
@Bharatkaitihaasds Жыл бұрын
बहुत सुन्दर प्रस्तुति है लंगर दी
@JasvirSingh-kk6ds
@JasvirSingh-kk6ds Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਸਵੀਰ ਸਿੰਘ ਗੋਲਡੀ ਸਮੂਹ ਪਰਿਵਾਰ ਘਨੌੜ ਰਾਜਪੂਤਾਂ ਜ਼ਿਲ੍ਹਾ ਸੰਗਰੂਰ ਸੱਤ ਸ਼੍ਰੀ ਆਕਾਲ ਜੀ ਬਾਬਾ ਰਣਜੀਤ ਸਿੰਘ ਜੀ ਵਹਿਗੁਰੂ ਜੀ ਹਮੇਸ਼ਾਂ ਖ਼ੁਸ਼ੀਆਂ ਬਸਿਖਸ ਕਰਨ ਅਤੇ ਚੜ੍ਹਦੀ ਕਲਾ ਰੱਖਣ
@parkashkaur1079
@parkashkaur1079 Жыл бұрын
Bahut hi vadhai vichare waheguru ji
@amarajitproductions3902
@amarajitproductions3902 Жыл бұрын
Can we be selective who to finance for education. How can we forget the doctrine "Sabhey Sanjhi Wal Sudhyan"
@jagtargsssanupgarhsingh4926
@jagtargsssanupgarhsingh4926 Жыл бұрын
ਸਿੱਖ ਵੀਰੋ ਗਿਆਨੀ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮਨ ਲੋ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫ਼ਤਹਿ
@paramjeetsingh3700
@paramjeetsingh3700 Жыл бұрын
ਵਾਹੇਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@JagbirSingh-dn6qg
@JagbirSingh-dn6qg Жыл бұрын
ਬਹੁਤ ਵਧੀਆ ਵਿਚਾਰ ਜੀ ਧੰਨਵਾਦ
@rohitdeepak7416
@rohitdeepak7416 Жыл бұрын
So very very true - thank you for opening the eyes and ears to let us see and hear the truth - Waheguru Ji Ka Khalsa Waheguru Ji Ki Fateh 🙏
@RamSingh-nb7rs
@RamSingh-nb7rs Жыл бұрын
ਬਹੁਤ ਵਧੀਆ ਉਪਰਾਲਾ ਸਿੰਘ ਸਾਹਿਬ ਜੀ ਵਾਹਿਗੁਰੂ ਮੇਹਰ ਕਰੇ
@amarajitproductions3902
@amarajitproductions3902 Жыл бұрын
Can we be selective who to finance for education. How can we forget the doctrine "Sabhey Sanjhi Wal Sudhyan"
@manindersingh6988
@manindersingh6988 Жыл бұрын
Very good teachings. Thank you for your valuable speech.
@amarajitproductions3902
@amarajitproductions3902 Жыл бұрын
Can we be selective who to finance for education. How can we forget the doctrine "Sabhey Sanjhi Wal Sudhyan"
@KulwantSingh-d4f
@KulwantSingh-d4f Жыл бұрын
ਗਿਆਨੀ ਜੀ ਅਕਲ ਦੇ ਅੰਨਿਆਂ ਨੇ ਤੁਹਾਡੇ ਦੁਸ਼ਮਨ ਬਣ ਜਾਣੈ ਨਾ ਰੋਕੋ ਇਹ ਤਾਂ ਰੱਜਿਆਂ ਨੂੰ ਰੋਕ ਰੋਕ ਧੱਕੇ ਨਾਲ ਪਕੌੜੇ ਜਲੇਬੀਆਂ ਖਵਾਉਂਦੇ ਅ ਭਾਵੇਂ ਸ਼ਹੀਦੀ ਦਿਹਾੜਾ ਹੀ ਕਿਉਂ ਨਾ ਹੋਵੇ
@balwindercheema4917
@balwindercheema4917 Жыл бұрын
ਕੋਮ ਸਦਾ ਚੜ੍ਹਦੀ ਕਲਾ ਵਿਚ ਹੈ ਜੋ ਸੇਵਾ ਕਰਦੀ ਹੈ ਬਹੁਤ ਵਧੀਆ ਕਰਦੀਂ ਹੈ
@ajaybhati3229
@ajaybhati3229 Жыл бұрын
आपकी बात सुनकर मेरी आंखे भर आई बाबाजी। जब आप बोलते हो लगता है खुद परमात्मा बोल रहा है। आपके चरणों को मेरा स्पर्श🙏🏻
@gulshanawal2877
@gulshanawal2877 Жыл бұрын
WAHEGURU. JIO❤ WAHEGURU. JIO. ❤️🙏❤️
@KirandeepKaur-p7v
@KirandeepKaur-p7v 5 ай бұрын
Bahut sohana vichar a sikhi nu sandesh te parhai kitaban te garib da Ghar te ilaaj karvao pehla garib Sikh nu dio te vihah karo garib Sikh bibian da Khalsa ji hath jorhke benti a ji
@amarajitproductions3902
@amarajitproductions3902 Жыл бұрын
"Sikhi Di Education" Da Langar for all ... Je asi siraf Sikh Bachiyan Nu Sikhi Di Sahi Education de daiye... Then all future problems solved. Guru Nanak Sahib Ne Raste Che Baithe Bhukhe Sadhuan Nu Pehla Langar Shakaiya Si... ਮੈਨੂੰ ਲੱਗਦਾ ਸਤਿਕਾਰਯੋਗ ਗਿਆਨੀ ਜੀ ਆਪਣੀ ਨਿੱਜੀ ਵਿਚਾਰਧਾਰਾ ਸੰਗਤ ਤੇ ਝਾੜ ਰਹੇ, ਨਾਕਿ ਸਿੱਖੀ ਦਾ ਸਹੀ ਪ੍ਚਾਰ ਕਰ ਰਹੇ ਨੇ (We can not stray away from the doctrine "Sabhey Sanjhi Wal Sudhyan")... Wahe Guru Ji Ka Khalsa, Wahe Guru Ji Ki Fateh Ji.
@teradita5098
@teradita5098 Жыл бұрын
Thanks GSPS GURBANI FOR SHARING
@gurkiratkaur-kh6uz
@gurkiratkaur-kh6uz 7 ай бұрын
ਸਤਿਨਾਮ ਵਾਹਿਗੁਰੂ ਜੀ 🙏🙏 ਸਤਿਨਾਮ ਵਾਹਿਗੁਰੂ ਜੀ 🙏🙏
@jagjeetsinghjagga667
@jagjeetsinghjagga667 Жыл бұрын
ਵਾਹਿਗੁਰੂ ਜੀ
@sunnysuri6962
@sunnysuri6962 Жыл бұрын
You are 100% Baba g,, Ek Dum Sach Te theek gal hai,, Hun saanu Education Te Health Wal dhayan Dena Pena hai,, Waheguru G,, Dhan Dhan Guru Ram Das G,, 🙏🙏🙏
@lachhmandass9840
@lachhmandass9840 Жыл бұрын
Giane ge katha ch Kaam wali da dard sun ke akha ch hangu aa gey ge Katha Wachk da Dhanwad ge
@ManjitSingh-hq5wn
@ManjitSingh-hq5wn Жыл бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਆਪਣੇ ਧਰਮ ਮੁਤਾਬਿਕ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ (ਜਾਤ ਗੋਤ ਨਹੀਂ)ਗੁਰੂ ਸਾਹਿਬ ਜੀ ਦਾ ਹੁਕਮ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਸਮੇਂ ਵਧ ਤੋਂ ਵਧ ਸਤਿਸੰਗ ਕਰੋ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਧੰਨਵਾਦ ਜੀ
@amarajitproductions3902
@amarajitproductions3902 Жыл бұрын
ਪਰ ਮੈਨੂੰ ਲੱਗਦਾ ਇਹ ਸਤਿਕਾਰਯੋਗ ਗਿਆਨੀ ਜੀ ਆਪਣੀ ਨਿੱਜੀ ਵਿਚਾਰਧਾਰਾ ਸੰਗਤ ਤੇ ਝਾੜ ਰਹੇ ਨੇ, ਨਾਕਿ ਸਿੱਖੀ ਦਾ ਸਹੀ ਪ੍ਚਾਰ ਕਰ ਰਹੇ ਨੇ (We can not stray away from the doctrine "Sabhey Sanjhi Wal Sudhyan")
@munindersingh3177
@munindersingh3177 Жыл бұрын
🙏🏻 sattbachan waheguru ji 🙏🏻
@NirbhaiSingh-b8f
@NirbhaiSingh-b8f Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ 🙏
@babadeepsinghjii
@babadeepsinghjii Жыл бұрын
💯 agree with you Singh Sahib ji......
@jaskiratsingh7169
@jaskiratsingh7169 Жыл бұрын
ਵਾਹਿਗੁਰੂ ਜੀ 🙏🙏
@gurbaajsingh-qo4rw
@gurbaajsingh-qo4rw Жыл бұрын
Waheguruji waheguru waheguru waheguru waheguru waheguru waheguru very nice ❤
@buddhamsarnam
@buddhamsarnam Жыл бұрын
Bilkul theek gal hai giani ji. Langar hi reha gaya sikh kom vich.
@simmishergill6162
@simmishergill6162 Жыл бұрын
🚩🚩🚩🚩🚩🚩🚩🚩🌹🌹🌹🌹🌹🌹⏲️⏲️⏲️⏲️⏲️❤❤❤❤❤💪💪💪💪💪💪💪💪💪💪💪💪💪💪💪💪⏲️⏲️⏲️⏲️⏲️❤❤❤❤❤🤝🤝🤝🤝🤝🤝🤝🤝🤝🤝🤝🤝🤝🤝👌👌👌👌👌👌👌👌❤❤❤❤❤❤👍👍👍👍👍👍👍👍🚩🚩🚩🚩🚩🚩🚩🚩🌹🌹🌹🌹🌹🌹👏👏👏👏👏👏👏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻⏲️⏲️⏲️⏲️❤❤❤❤💪💪💪💪💪💪⏲️⏲️⏲️⏲️❤❤❤❤🤝🤝🤝🤝🤝🤝🤝🤝❤❤❤❤👌👌👌👌👍👍👍👍👍👍👍
@harnekmalhans7783
@harnekmalhans7783 Жыл бұрын
True talks Giani ji Langsr should be simple and to the needy Thanks
@KuldeepSingh-kw2fp
@KuldeepSingh-kw2fp 8 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@ReshamSingh-rm6yx
@ReshamSingh-rm6yx Жыл бұрын
Waheguru waheguru waheguru waheguru waheguru Ji ki kripa hai ji
@Kiranpal-Singh
@Kiranpal-Singh Жыл бұрын
ਭਾਈ ਸਾਹਿਬ ਗੱਲਾਂ ਕੁਝ ਹੱਦ ਤੱਕ ਠੀਕ ਹਨ, ਜੋ ਚਾਹੁੰਦੇ ਹੋ ਉਸ ਲਈ ਯਤਨ ਕਰਕੇ ਮੈਦਾਨ ਵਿੱਚ ਨਿਤਰੀਏ, ਗੱਲਾਂ ਨਾਲ ਕੁਝ ਨਹੀਂ ਹੋਣਾ, ਬੰਗਲਾ ਸਾਹਿਬ ਤੋਂ ਸੰਗਤਾਂ-ਪ੍ਰਬੰਧਕਾਂ ਨੂੰ ਨਾਲ ਲੈ ਕੇ ਲਹਿਰ ਖੜੀ ਕਰੋ, ਰੰਜ ਵਿੱਚ ਮਿਹਣੇ ਮਾਰਨ ਨਾਲ ਕੁਝ ਨਹੀਂ ਸੰਵਰਨਾ, ਰੱਬ ਰਾਜੀ ਰੱਖੇ !
@ReshamSingh-rm6yx
@ReshamSingh-rm6yx Жыл бұрын
Very good Singh sahab Ji
@jeetoo21
@jeetoo21 Жыл бұрын
ਲੰਗਰ ਘਟਾਉਣ ਦੀ ਬਜਾਏ ਲੰਗਰ ਦੇ ਨਾਲ ਨਾਲ ਸਿਖਿਆ ਤੇ ਸਿਹਤ ਦੀ ਮਦਦ ਦਾ ਵੀ ਉਪਰਾਲਾ ਕਰਨਾ ਚਾਹੀਦਾ ਹੈ
@gurbaajsingh-qo4rw
@gurbaajsingh-qo4rw Жыл бұрын
Waheguruji waheguru waheguru waheguru waheguru waheguru waheguru waheguru ji warynice ❤
@RajpalSingh-jz3dj
@RajpalSingh-jz3dj Жыл бұрын
Waheguru waheguru waheguru waheguru waheguru waheguru ji
@ReshamSingh-rm6yx
@ReshamSingh-rm6yx Жыл бұрын
Waheguru waheguru waheguru ji
@preetibhatia9785
@preetibhatia9785 Жыл бұрын
Waheguru Ji 🙏❤️
@KamalkVloger
@KamalkVloger Жыл бұрын
Waheguru Ji
@drpawankumarbhateja1958
@drpawankumarbhateja1958 Жыл бұрын
Waheguru ji Waheguru ji Waheguru ji Waheguru ji Waheguru ji
@sssingh3106
@sssingh3106 Жыл бұрын
Waheguru ji nice vichar ji
@gursewakkatha209
@gursewakkatha209 11 ай бұрын
ਸਹੀ ਗੱਲ ਗਿਆਨੀ ਜੀ
@ekamjosan561
@ekamjosan561 Жыл бұрын
ਜਿਸ ਲੋਕਾ ਨੁ ਲੰਗਰ ਖਵਾ ਰਹੇ ਆ ਉਹ ਹੀ ਤੁਹਾਡੇ ਸ਼ਿਤਰ ਮਾਰ ਰਹੇ ਆ
@harjeetsinghkanwar2572
@harjeetsinghkanwar2572 8 ай бұрын
Right🌹🌹🌹🌹🌹🌹🌹🌹
@prabhartworks4830
@prabhartworks4830 9 ай бұрын
ਬਿਲਕੁਲ ਸਹੀ ਆ ਜੀ ਗੁਰਦਵਾਰਿਆ ਚ ਫਰੀ ਦਾ ਲੰਗਰ ਖਾ ਖਾ ਕੇ ਗੁਰਦੁਆਰਾ ਚ ਹੀ ਗੰਦ ਪਾਈ ਜਾਂਦੇ ਆ ਲੋਕ
@arya36000
@arya36000 Жыл бұрын
वाहेगुरू जी🚩🙏
@GurcharansinghPadda-c8f
@GurcharansinghPadda-c8f 4 ай бұрын
Wehaguru ji
@mehramilan
@mehramilan 8 ай бұрын
@sumitdustofsaintsfeet2092
@sumitdustofsaintsfeet2092 Жыл бұрын
Waheguru ji, ap ji great
@teradita5098
@teradita5098 Жыл бұрын
sri waheguru
@guneetkaur359
@guneetkaur359 Жыл бұрын
Waheguru mehar kroo
@GurnamSingh-zb9un
@GurnamSingh-zb9un Жыл бұрын
Bhaut vadia ji
@cindykhella7650
@cindykhella7650 Жыл бұрын
Waheguru Waheguru 🙏🏽
@palwindersinghpalwindersin9690
@palwindersinghpalwindersin9690 Жыл бұрын
Waheguru ji .
@BalkarSingh-bg8oi
@BalkarSingh-bg8oi Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆਨੀ ਜੀ ਬੜੀ ਹੀ ਦਲੀਲ ਨਾਲ ਭੇ ਭੇ ਕੇ ਛਿ‌‌੍੍੍ਮਾਰਦੇ ਨੇ ਪਤਾ ਨਹੀਂ ਲੋਕਾਂ ਦੇ ਪੱਲੇ ਕੁਝ ਪੈਦਾ ਕੇ ਨਹੀਂ?
@parminderpanesar600
@parminderpanesar600 Жыл бұрын
Waheguru Ji. Bhai saab ji you are 100% right. please my veers, langar not on the roads, lots of traffic. it should very simple too. Hope you agree.
@BabuSingh-el5uc
@BabuSingh-el5uc Жыл бұрын
ਇਹ ਵਧੀਆ ਕਥਾ ਕਰਦੇ ਹਨ ਇੱਕ ਕਥਾ ਵਾਚਕ ਆਖੀ ਜਾਦਾ ਲੰਗਰ ਲਾਉ ਇਹ ਭਾਈ ਸਹਿਬ ਆਖੀਜਾਦੇ ਹਨ ਮੈਂ ਦੱਸਦਾ ਲੰਗਰ ਕਿਵੇਂ ਲਾਉਣਾ ਵਾਹ ਸਿੱਖੋ ਵਾਹ
@surjitkaur3924
@surjitkaur3924 Жыл бұрын
Waheguruji
@Knowtheanimals-df7ys
@Knowtheanimals-df7ys Жыл бұрын
Waheguru ji bilkul sach keha ❤❤😢😢
@inderpalsingh6872
@inderpalsingh6872 Жыл бұрын
Right bhai sahib ji 🙏🙏
@vineetbhatia5071
@vineetbhatia5071 Жыл бұрын
वाहे गुरु जी ❤
@SandeepSingh-di2jk
@SandeepSingh-di2jk Жыл бұрын
ਚੈਨਲ ਵਾਲੇ ਵੀਰਾ ਨੂੰ ਬੇਨਤੀ ਆ ਹੱਥ ਜੋੜਕੇ ਇਸ ਭਾਈ ਸਾਬ ਜੀ ਦਾ ਫੋਨ ਨੰਬਰ ਜਰੂਰ ਲਿਖੋ 🙏🙏
@updeshkaur3450
@updeshkaur3450 Жыл бұрын
Waheguru ji sab sach
@grewalonkar4810
@grewalonkar4810 Жыл бұрын
ਹੁਣ ਤਾ ਬਾਬਾਜੀ ਛਬੀਲ ਮਗਰ ਵੀ ਗਾਉਣ ਵਾਲਿਆ ਦੀ ਫੋਟੋ ਲਾਈ hundi
@bhopindersingh3779
@bhopindersingh3779 Жыл бұрын
Right views.
@balwindersingh9654
@balwindersingh9654 Жыл бұрын
Right said. Giani ji
@artisharma359
@artisharma359 Жыл бұрын
V nice
@MoviesReviewStop
@MoviesReviewStop Жыл бұрын
Waheguru ❤
@HappySingh-l6z
@HappySingh-l6z 5 ай бұрын
ਗਿਆਨੀ ਜੀ ਤੁਹਾਡੀ ਸੋਚ ਗੁਰਬਾਣੀ ਦੀ ਕਸਵੱਟੀ ਤੇ ਕਿਤੇ ਵੀ ਨਹੀਂ ਠਹਿਰਦੀ।
@SadhuRam-j8y
@SadhuRam-j8y Жыл бұрын
Giani Bhai sahib ji sat Sri akal ji I agree your advice or proposal langar only loreband k liye must
@MansaSingh-q9h
@MansaSingh-q9h Жыл бұрын
Good
@narinderpalsingh746
@narinderpalsingh746 Жыл бұрын
Bilkul theek
@salaria8311
@salaria8311 Жыл бұрын
ਗਿਆਨੀ ਜੀ ਸੱਲੋ ਸਾਲ ਸਾਰੀ ਦਿਲੀ ਵਿਚ ਨਗਰ ਕੀਰਤਨ ਦੇ ਲੰਗਰ ਪੈਰਾ vich ਰੁਲਦਾ, ਤੈਨੂੰ ਅੱਜ ਅਕਲ ਆਈ, ਫਾਲਤੂ ਬੋਲਦਾ
@ParwinderSingh-je2nk
@ParwinderSingh-je2nk 10 ай бұрын
WAHEGURU JI KA KHALSA WAHEGURU JI KI FATEH
@ParwinderSingh-je2nk
@ParwinderSingh-je2nk 10 ай бұрын
Tenu ki hunda tamij nal gall krya kro Dhan Dhan Sri Guru Nanak dev Ji de ghar de wajir ne Gianni ji tere ghar de naukr Nhi ne samjhya Tu
@HardeepSingh-jz8zz
@HardeepSingh-jz8zz Жыл бұрын
Wahagiru ji ❤
@raniya-wl2gy
@raniya-wl2gy Жыл бұрын
ਲੰਗਰ ਤਾਂ ਸਿਰਫ ਗੁਰੂ ਘਰ ਹੀ ਲਾਉਣਾ ਚਾਹੀਦਾ ਜਾ ਹਸਪਤਾਲ ਚੋ ਲਾਉਣੇ ਚਾਹੀਦੇ ਨੇ ਕਿਉਕੇ ਉਥੇ ਗਰੀਬ ਬੰਦੇ ਦੀ ਲੁੱਟ ਹੁੰਦੀ ਹੈ ਹੁਣ ਹੀ ਦੇਖਲੋ ਸਾਡੀ ਕੌਮ ਦੇ ਸਿੰਘ ਜਿੱਥੇ ਕਿਤੇ ਕੁਦਰਤੀ ਆਫ਼ਤ ਆਉਦੀ ਹੈ ਉਥੇ ਲੰਗਰ ਲਾਹ ਦੇਂਦੇ ਹਾ ਪਰ ਅੱਜ ਸਾਡੇ ਤੇ ਕੁਦਰਤੀ ਆਫ਼ਤ ਆਈ ਤਾਂ ਕੋਈ ਨਹੀਂ ਬੋਹੜੀਆ ਅਸੀ ਇਹਨਾ ਦਾ ਠੇਕਾ ਲਿਆ ਹੈ ਬਾਹਰ ਦੂਜਿਆ ਸੂਬਿਆਂ ਚੋ ਸਾਡੇ ਸਿੱਖ ਭਰਾਵਾ ਨੂੰ ਕੁੱਟਦੇ ਮਾਰਦੇ ਨੇ ਕੇਸ ਦੀ ਬੇਅਦਵੀ ਕਰਦੇ ਨੇ ਹੈ ਕੋਈ ਅਸਰ ਸਾਡੇ ਲੰਗਰ ਲਾਉਣ ਦਾ ਇਹਨਾ ਤੇ ਇਹ ਅਕੀਰਿਤ ਘਣ ਨੇ ਸੱਪਾ ਨੂੰ ਭਾਵੇਂ ਚੁਲੀਆ ਚੋ ਦੁੱਧ ਪਲਾਈ ਜਾਵੋ ਫੇਰ ਵੀ ਢੰਗ ਮਾਰਨ ਗੇ ਸਿੱਖ ਕੌਮ ਚੋ ਕਿੰਨੇ ਗਰੀਬ ਹੈ ਕਈ ਤਾਂ ਅਲਾਜ ਤੋ ਬਗੈਰ ਮਰ ਜਦੇ ਨੇ ਕਈ ਭੁੱਖ ਨਾਲ ਕਈ ਆ ਦੇ ਬੱਚੇ ਸਕੂਲ ਚੋ ਦਾਖਲੇ ਕਾਪੀਆ ਕਿਤਾਬਾਂ ਤੋ ਬਗੈਰ ਸਕੂਲ ਨਹੀਂ ਜਾ ਸਕਦੇ ਉਹਨਾਂ ਵੱਲ ਧਿਆਨ ਦੇਣ ਦੀ ਜਰੂਰਤ ਹੈ
@VirSingh-nj3dc
@VirSingh-nj3dc Жыл бұрын
Very much true. Langer on roads traffic jam ,waste material on roads on all sides and DJ in highest tone/ volume af if bhangali da yudh ho riha hae.
@jaspalsingh-no5vf
@jaspalsingh-no5vf Жыл бұрын
ਗਿਆਨੀ ਜੀ ਲੰਗਰ ਸਿਰਫ ਗੁਰੂਦੁਆਰਾ ਸਾਹਿਬ ਦੀ ਹੱਦ ਦੇ ਅੰਦਰ ਹੋਣਾ ਚਾਹੀਦਾ ਹੈ ਜਾਂ ਆਪਾਤਕਾਲ ਵਿੱਚ। ਬਾਕੀ ਸਭ ਵਾਹ ਵਾਹੀ ਲੁੱਟਣ ਲਈ ਹੈ।
@malkeetsingh8728
@malkeetsingh8728 Жыл бұрын
ਗੁਰੂਦੁਆਰਾ ਸਾਹਿਬ ਅੰਦਰ ਵੀ ਦਾਲ ਪਰਸ਼ਾਦਾ ਚਾਹੀਦਾ ਹੈ ਜੀ। ਆਹ ਪੀਜ਼ੇ ਸੈਂਡਵਿਚ ਤੇ ਕੇਕ ਆਲੀ ਪ੍ਰਥਾ ਬੰਦ ਹੋਣੀ ਚਾਹੀਦੀ ਆ।
@avtarsandhu4758
@avtarsandhu4758 Жыл бұрын
ਲਗਰ ਨੂੰ ਕਿਸੇ ਕੋਮ ਮਜਬ ਜਾਤਾਂ ਪਾਤਾਂ ਵਿੱਚ ਨਹੀ ਵਡਣਾ ਚਾਹੀਦਾ ਲਗਰ ਗੁਰੂ ਸਾਹਿਬ ਨੇ ਇਸ ਕਰਕੇ ਲਾਈਆ ਸੀ ਸਾਰੇ ਧਰਮਾਂ ਮਜਬਾ ਗ਼ਰੀਬ ਅਮੀਰ ਓਚ ਨੀਚ ਜਾਤ ਪਾਤ ਮਟੋਣ ਵਾਸਤੇ ਇਕ ਪੱਗਤ ਵਿਚ ਲਾਈਆਂ ਸੀ ਅਸੀਂ ਸਾਰੇ ਇਕ ਬਰਾਬਰ ਹਾ ਇਕੋ ਜਿਕੇ ਹਾ ਸਾਡੇ ਅੱਦਰੋ ਹਕਾਰ ਦੋਰ ਹੋਵੇ ਨਿਮਰਤਾ ਪਿਆਰ ਪੇਦਾ ਹੋਏ ਇਕ ਮਾਲਕ ਨੂੰ ਮਿਲਣ ਦੀ ਤੜਫ ਪੇਦਾ ਹੋਏ ਪਿਆਰ ਪੇਦਾ ਹੋਏ
@simmishergill6162
@simmishergill6162 Жыл бұрын
🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🌹🌹🌹🌹🌹🌹👏👏👏👏👏👏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻⏲️⏲️⏲️⏲️⏲️❤❤❤❤❤💪💪💪💪💪💪💪💪💪💪💪⏲️⏲️⏲️⏲️❤❤❤❤❤🤝🤝🤝🤝🤝🤝🤝🤝🤝🤝🤝🤝🤝🤝🤝🤝🤝👌👌👌👌👌👌👌👌👌👌👌❤❤❤❤❤❤👍👍👍👍👍👍👍👍👍👍👍👍👍
@gurmeetsingh6903
@gurmeetsingh6903 Жыл бұрын
Right Bhai Sahab ji
@amarajitproductions3902
@amarajitproductions3902 Жыл бұрын
ਭਰਾਵਾ, ਲੰਗਰ ਵਾਹ ਵਾਹ ਕਰਵਾਉਣ ਲਈ ਨਹੀਂ ਲੱਗਦੇ, ਸ਼ਰਧਾ ਨਾਲ ਲਗਾਏ ਜਾਂਦੇ ਨੇ... ਗੁਰੂ ਨਾਨਕ ਸਾਹਿਬ ਦੀ ਬਖ਼ਸ਼ੀ ਮਰਿਯਾਦਾ ਹੈ, ਉਨਾ੍ ਨੂੰ ਵੀ ਉਸ ਬਦਲੇ ਬਾਪ ਤੋਂ ਮਾਰ ਖਾਣੀ ਪਈ, ਤੁਸੀ ਵੀ ਆਪਣੇ ਭਰਾਵਾਂ ਨਾਲ ਉਹੀ ਸਲੂਕ ਕਰ ਰਹੇ ਹੋ...
@rachnakaur5074
@rachnakaur5074 Жыл бұрын
Sab kuch thik hai gurdware de andar gareeb nu Jaan nahi dende Sis Ganj gurdware de bahar pehredar bhaja dende hai gareeb nu dekh ke
@GurpalSingh-qg2tr
@GurpalSingh-qg2tr 8 ай бұрын
Babbaye nanak ji de langar rahndi bunia takk chalengaye ji
@rickysharma6859
@rickysharma6859 Жыл бұрын
💓💓💕
@priya1233able
@priya1233able Жыл бұрын
Wahegurü ji 💙 Wadiya gall chinn li Humare vichar bhi yahi the Chandhni chowk par bhi yahi dekhke Saturday to khaskar Bhojan ke lie dharama astha dikhti Aur jab kisi jarurat mand ko chaiye hota wo nahi prapt kar pata Hum to sewadar hai ghanto tak baith te par line kabhi khatam na hoti Jall peke pett bhar lete Dal parshada se khush Bakwass line mei khade rehna Lagta hai Sharmindigi lagti andar jyada samay khade hokar ki yae karne aye hai gurudware sahi mei Khud se yahi puche hai Assi bahar khade hoke khareedke kha lete aksar To seva,kirtan sunnaa , dekhna wadiya lagta Sheesh ganj sahib to esi jagah hai jaha Time kab nikal jqe pata na lagta Ratt se subah ho jati Khali pet to bhi acha laagta kyoki jo sath leke jaate wo hafta bhar energy deta hume aur aane ko maazbur karta Adat achi ki banao Pet ki kam se Kam Dhyan keendrit hoga
@AmarjeetKaur-m5x
@AmarjeetKaur-m5x Жыл бұрын
Bilkul sahi he ji
@premsagarsharma2907
@premsagarsharma2907 Жыл бұрын
🙏
@jas221065
@jas221065 Жыл бұрын
very true , ajj jarurat hai langer to thoda agge sochan di .
@sanjogtarani3997
@sanjogtarani3997 Жыл бұрын
ਇਕਲਾ ਲੰਗਰ ਨਹੀਂ ਖਾਂਦੇ ਅਨਾਜ ਦੀਆਂ ਬੋਰੀਆਂ ਵੀ ਚੜਾਉਂਦੇ ਹਨ
@AVSMansa
@AVSMansa Жыл бұрын
❤❤❤
@NarinderSingh-yw2ne
@NarinderSingh-yw2ne Жыл бұрын
Bhai Sahib kde SGPC nu v koi slah Changi dia kro asi ਲੰਗਰਾਂ ਦਾ system aape theek kr ਲਵਾਂਗੇ TUC apna system theek kro
@nirmalsingh3217
@nirmalsingh3217 Жыл бұрын
ਸਿੱਖੀ ਛੱਡ ਕੇ ਲੰਗਰਾਂ ਤੇ ਹੋਰ ਸਮੱਗਰੀ ਦੇ ਪਿੱਛੇ ਭੱਜੇ ਫਿਰਦੇ ਹਨ। ਸਿੱਖੀ ਕਮਾਉਣ ਦੀ ਥਾਂ ਪਾਖੰਡਾਂ ਪੁਛੇ ਲੱਗੇ ਫਿਰਦੇ ਹਨ। ਗੁਰਦੁਆਰੇ ਦੇ ਗੑੰਥੀ ਦੀ ਦਿਹਾੜੀ ਮਨਰੇਗਾ ਦੇ ਮਜ਼ਦੂਰ ਤੋਂ ਵੀ ਘੱਟ ਬਣਦੀ ਹੈ। ਮਨਰੇਗਾ ਵਾਲੇ ਨੌ ਵਜੇ ਕੰਮ ਤੇ ਜਾਂਦੇ ਹਨ ਸਾਰਾ ਦਿਨ ਚਾਹ ਤੇ ਬੀੜੀਆਂ ਪੀ ਕੇ ਪੰਜ ਵਜੇ ਘਰ ਵਾਪਸ ਆ ਜਾਂਦੇ ਹਨ ਤੇ ਗੑੰਥੀ ਵਿਚਾਰਾ ਅੱਧੀ ਰਾਤ ਢਾਈ ਤਿੰਨ ਵਜੇ ਉਠ ਕੇ ਸਾਰੇ ਪਰਿਵਾਰ ਸਮੇਤ ਰਾਤ ਨੂੰ ਨੌ ਵਜੇ ਤੱਕ ਸੇਵਾ ਕਰਦਾ ਹੈ। ਇਥੋਂ ਤੱਕ ਕਿ ਆਪਣੇ ਪਰਿਵਾਰ ਲਈ ਦੁੱਧ ਵੀ ਪਿੰਡ ਜਾਂ ਗਲੀ ਮੁਹੱਲੇ ਵਿਚੋਂ ਮੰਗ ਕੇ ਭਾਵ ਡਾਲੀ ਕਰਕੇ ਇਕੱਠਾ ਕਰਦਾ ਹੈ। ਲੰਗਰ ਲਾਉਣ ਵਾਲਿਆਂ ਨੂੰ ਇਹ ਨਹੀਂ ਦਿਸਦਾ।
@balwindersinghkhalsa2370
@balwindersinghkhalsa2370 Жыл бұрын
ਬਹੁਤ ਵਧੀਆ ਵਿਚਾਰ ਵੀਰ ਜੀ
@avtarsandhu4758
@avtarsandhu4758 Жыл бұрын
ਇਨ੍ਹਾਂ ਗਰਿਥੀਆ ਤੇ ਕਹਿੜੀ ਪਬਿਦੀ ਲਗੀ ਇਹ ਕੱਮ ਤੋਂ ਡਰਦਿਆਂ ਚੋਪੜੀਆਂ ਤੇ ਲਗ ਜਾਂਦੇ ਹਨ ਇਹ ਤੇ ਆਪ ਭੁਖੇ ਤੁਰੇ ਫਿਰਦੇ ਹਨ ਦੋਜੀਆ ਨੂੰ ਕਿਥੋ ਰਜ਼ਾ ਦੇਣ ਗੇ ਦਆਣੀ ਵਾਲੇ ਹਕ ਹਲਾਲ ਦੀ ਖਾਂਦੇ ਹਨ ਇਹ ਬਾਣੀ ਦੇ ਨਾਮ ਉਪਰ ਰਿਸ਼ਵਤ ਲੈਂਦੇ ਹਨ ਇਹ ਇਕ ਪਾਰੇ ਦੇ ਬਰਾਬਰ ਹੈ 😢ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ਜੇਨਾ ਖਾਂਦੀ ਚੋਪੜੀ ਘਣੇ ਸਹਿਣ ਦੁਖ ਪੰਡਤ ਭਾਈ ਔਰੋਂ ਕੋ ਸਮਝਾਵੇ ਘਰ ਜਲਤੇ ਕੀ ਖੇਰ ਨਾਂ ਪਾਵੇਂ 😮
@HARVINDER-v1m
@HARVINDER-v1m Жыл бұрын
Singh saab ji ny sahi keha ki langer gurdwara sahib thy langer hall vich chahida vy.gur gar di maryada any saar langer di sewa honi chahi di vy.roada.nager kirtana vich vi langer dy stall nai lagney chahidy.
@BharatBhushan-s6x
@BharatBhushan-s6x Жыл бұрын
Shukra.virje.hinde.cadar.nu.koie. Ta.pacana.vier.je.namaste 🙏
@jugrajsingh8304
@jugrajsingh8304 Жыл бұрын
ਗਿਆਨੀ ਜੀ ਅੱਜ ਕੱਲ ਮਾਵਾ ਆਪਣਾ ਦੁੱਧ ਨਹੀਂ ਪਲਾਉਦੀਆ ਬੋਤਲਾਂ ਹੀ ਮੂੰਹ ਵਿੱਚ ਤੁੰਨ ਦੀਆਂ ਹਨ
@ramanpreet5204
@ramanpreet5204 Жыл бұрын
Rab jany ke sahi hy galt rab jany
@ramanpreet5204
@ramanpreet5204 Жыл бұрын
Lokke inni sadi treef kardy ny hun smaz tu khani bhar
@shivanisharma5562
@shivanisharma5562 Жыл бұрын
ਬਹੁਤ ਵਧਿਆ ਵਿਚਾਰ ਹਨ 😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢 ਰਿਸ਼ਵਤ ਮੰਗਦਾ ਹੈ ਗੂਡਾ ਬਖਸ਼ੀਸ਼ ਬਿਲਡਰ ਵਾਲਾ 😢😢
@amartejsingh8175
@amartejsingh8175 Жыл бұрын
ਜਿਦਾਂ ਤੂੰ ਕਥਾ ਕਰਦਾ ਏਦਾ ਸਭ ਈਸਾਈ ਹੋਣ ਗੇ
@snehkalra191
@snehkalra191 Жыл бұрын
Waheguru ji ab waqt sanskaron ka langar lagane ka hai.🙏🙏🙏🙏🙏🙏
@gurmeetsingh6903
@gurmeetsingh6903 Жыл бұрын
Baba ji Right
@gurubhejthakral931
@gurubhejthakral931 Жыл бұрын
Langer should be as per maryada. Aajkal langer ch dikhawa jyada ho reha he. We forgott to concentrate on education.
ਸਾਨੂੰ ਨਹੀਂ ਪਤਾ Sucess ਜ਼ਿੰਦਗੀ ਕਿਸ ਨੂੰ ਕਹਿੰਦੇ ਨੇ | Guabani Katha | Gurbani Katha Kirtan
16:43
Ful Video ☝🏻☝🏻☝🏻
1:01
Arkeolog
Рет қаралды 14 МЛН
GIANT Gummy Worm #shorts
0:42
Mr DegrEE
Рет қаралды 152 МЛН
Air Sigma Girl #sigma
0:32
Jin and Hattie
Рет қаралды 45 МЛН
Japji Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
19:16
Shabad Kirtan Gurbani - Divine Amrit Bani
Рет қаралды 80 МЛН
Giani Ranjit Singh Ji G.Bangla Sahib | 03.August.2019 | G.Bangla Sahib
32:50
Baani.Net Gurbani Kirtan
Рет қаралды 53 М.